Gunkari Shadaa ।। Latest punjabi comedy video।। Latest punjabi video ।।

แชร์
ฝัง
  • เผยแพร่เมื่อ 26 ต.ค. 2024

ความคิดเห็น • 1.8K

  • @vehlejanta5036
    @vehlejanta5036 5 ปีที่แล้ว +4

    ਧਰਨਾਟ ਵੀਰ ਜੀ ਆਹ ਦੇਖ ਕੇ ਫੁੱਲ ਨਜ਼ਾਰੇ ਆਉਂਦੇ ਹਨ ਬਹੁਤ ਵੱਦੀਆ ਲੱਗਾ ਧੰਨਵਾਦ ਕਰਦੇ ਹਾ

  • @prabhjotkhalsa7038
    @prabhjotkhalsa7038 3 ปีที่แล้ว +2

    ਬਹੁਤ ਸੋਹਣਾ ਮੈਸੇਜ ਦਿੱਤਾ ਵੀਰੋ

  • @jd.bjagdeep8905
    @jd.bjagdeep8905 5 ปีที่แล้ว +5

    Video te 22 sodi bot sohni aa. 22 darnat tu vakh hon di gal te raaji kive hogeya. tu ena super mind banda .koi saqeem lake ghar jod ke dakhade. Ho sakda teri chalaaki aune wali pidi nu tutan to bachale. O 22 bachalo tutde gharan nu. Sonu pun lagu. Love u all team. 🙏

  • @karmjitrai146
    @karmjitrai146 3 ปีที่แล้ว +2

    ਬਹੁਤ ਸੋਹਣੀ ਵੀਡੀਉ dharnat ਵੀਰ ਤੇਰੀ ਐਕਟਿੰਗ ਜਮਾ ਸਿਰਾ

  • @jassighumaan8625
    @jassighumaan8625 5 ปีที่แล้ว +6

    ਧਰਨਾਟ ਵਾਲਾ ਕਾਇਮ ਆਰਟਿਸਟਸਾਂ ਯਾਰ ਤੂੰ।ਬਹੁਤ ਛੇਤੀ ਫਿਲਮਾ ਚ ਜਾਵੇਗਾ ਵੱਡੇ ਪਰਦੇ ਤੇ

  • @malkagill5498
    @malkagill5498 5 ปีที่แล้ว +1

    ਬਹੁਤ ਸੋਹਣੀ ਕਹਾਣੀ ਹੈ,ਬਾਈ ਜੀ ਘਰ ਘਰ ਰੋਟੀ ਵੇਲ਼ਾ ਹੈ ਜੋ ਤੁਸੀਂ िਦਖਾਇਅਾ ਹੈ,ਇॅਕ ਦਮ ਸॅਚ ਹੈ

  • @kulwinderkaurkulwinder6624
    @kulwinderkaurkulwinder6624 3 ปีที่แล้ว +4

    Veer g bahut sohni aa video 😂😂😂😂😂😂😂 Last seen yada vadiya c

  • @surjitsinghsurjitsingh3934
    @surjitsinghsurjitsingh3934 ปีที่แล้ว +1

    ਸਿਰਾ ਕਰਵਾਇਆ ਹੋਇਆ ਵੀਰ, ,🤣🤣👌👌👌👌😂😂

  • @sukhrajsran890
    @sukhrajsran890 5 ปีที่แล้ว +9

    ਵੀਰ ਬਹੁਤ ਵਧੀਆ ਹੈ ਵੀਰ ਜੀ ਤਹਾਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖਣ

    • @ਪਰਮਜੀਤ-ਫ3ਙ
      @ਪਰਮਜੀਤ-ਫ3ਙ 4 ปีที่แล้ว

      ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁੱਸ ਰੱਖੇ 🙏🙏🙏

  • @GurmukhSingh-z8d
    @GurmukhSingh-z8d 5 หลายเดือนก่อน +2

    ਅਮਨ ਭੈਣ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ😊😊

  • @godlybanana2756
    @godlybanana2756 5 ปีที่แล้ว +4

    ਬਾਈ ਜੀ ਘਰ ਘਰ ਦੀ ਕਹਾਣੀ ਹੈ ਬਿਲਕੁੱਲ ਸੱਚੀ ਵੱਟ ਕੱਢਕੇ ਵੀਡੀਓ ਬਣਾਕੇ ਪੂਰੀ ਵਧੀਆ ਹੈ👍👌👌👌

  • @jaswantkaur9875
    @jaswantkaur9875 2 ปีที่แล้ว

    ਧਰਨਾਟ ਵੀਰੇ ਜੁਤੀਆਂ ਤੇਰੀਆਂ ਇਹ ਤਾਂ ਚਕ ਕੇ ਮਾਰਦੀਆਂ ੳਹ ਕਹਿੰਦੀਆਂ ਸਾਡੇ ਸਿਰ ਚਕਿੳ ਨੀਂ ਮਾਰਦਾ ਬਹੁਤ ਬਹੁਤ ਧੰਨਵਾਦ ਵੀਡੀਓ ਵਿਖਾਉਣ ਦਾ

  • @rumyjattighaint836
    @rumyjattighaint836 5 ปีที่แล้ว +8

    Hahahah hahaha hu hu na kar ..nal.chal sarpncha😂😁😁😂😂

  • @rbrar3859
    @rbrar3859 4 ปีที่แล้ว

    ਬਹੁਤ ਵਧੀਆ ਲੱਗਿਆ ਜੀ

  • @j.sdhindsasinghsardar523
    @j.sdhindsasinghsardar523 5 ปีที่แล้ว +6

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ। ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ। ਇਸ ਪਾਟ 2 ਵੀ ਜ਼ਰੂਰ ਬਣਾਉ।

  • @gurtejsinghsingh8242
    @gurtejsinghsingh8242 3 ปีที่แล้ว

    ਬਹੁਤ ਵਧੀਆ ਵੀਡੀਓ ਐ ਵੀਰ👌👌👌

  • @mikaakkuwalia2250
    @mikaakkuwalia2250 5 ปีที่แล้ว +5

    ਅੱਜ ਕੱਲ੍ਹ ਦੇ ਸਰਪੰਚ ਤਾ ਲੜਾਈ ਖਤਮ ਕਰਨ ਵਾਲੇ ਘੱਟ ਤੇ ਲੜਾਈ ਝਗੜਾ ਵਧਾਉਣ ਵਾਲੇ ਵੱਧ ਨੇ ਇਦਾ ਦਾ ਚੰਗਾ ਸਰਪੰਚ ਕਿੱਥੋਂ ਮਿਲੋ ਵੀਰੇ

  • @kulwinderkhalsa7857
    @kulwinderkhalsa7857 5 ปีที่แล้ว

    ਓਹ ਪਾ ਬਡੀ ਨੇ ਚੋਥਾ ਗੇਹਰ 😃😃😂 ਧਰਨੱਟ ਬਈ ਤੂੰ ਤਾਂ ਜਮਾਂ ਈ ਸਿਰਾ ਕਰੂਦਾ ਬਈ

  • @basramufliswriter1751
    @basramufliswriter1751 4 ปีที่แล้ว +7

    ਬਹੁਤ ਵਧੀਆ ਜੀ ਜਿਊਦੇ ਜਾਗਦੇ ਰਹੋ

  • @jassihundaljassi2792
    @jassihundaljassi2792 4 ปีที่แล้ว

    😃😃😃😃😃😃😃😃 22 ਅੱਤ ਕਰਾ ਤੀ 😆😆😆😆😆😆😆

  • @harpreetbatth5251
    @harpreetbatth5251 5 ปีที่แล้ว +9

    ਬਹੁਤ ਵਧੀਆ ਵੀਡੀਓ
    ਅਕਸਰ ਹੀ ਜਦ ਪਿਤਾ ਜੀ ਨੂੰ ਧਰਨਾਦ ਅਤੇ ਹਰਮਨ y ਦੋਨਾਂ ਦੀਆ ਵੀਡੀਓ ਦੇਖਦਿਆ ਵੇਖਦਾ ਤਾ ਉਹਨਾਂ ਦੇ ਮੂੰਹ ਤੇ ਜੋ ਖੁਸ਼ੀ ਆਉਦੀ ਆ ਉਹ ਵਰਨਣਯੋਗ ਨਹੀਂ ।ਜਿਉਂਦੇ ਰਹਿਓ ਵੀਰੋ
    ਦਿੱਲੋ ਪਿਆਰ ਤੁਹਾਨੂੰ ।। .💓💓

  • @AvtarSingh-di9tt
    @AvtarSingh-di9tt 3 ปีที่แล้ว

    ਬੁਹੁਤ ਸੋਹਨੀ ਵੀਡੀਓ

  • @desipenduvirsa
    @desipenduvirsa 5 ปีที่แล้ว +108

    ਛੋਟੇ ਛੋਟੇ ਭਾਈਆਂ ਦਾ ਪਿਆਰ ਕਿੰਨਾਂ ਹੂੰਦਾ ਵੱਡੇ ਹੋਕੇ ਕਾਹਤੋਂ ਬਣਦੇ ਸਰੀਕ ਮੇਰੀ ਮਾਂ ! ਬਹੂਤ ਵਧੀਆ ਵਿਡੀਓ ਬਣਾਈ ਐ ਵਾਈ ਜੀ ਸਦਾ ਚੜਦੀ ਕਲਾ ਚ ਰਹੋ

  • @Karnailsingh-3360
    @Karnailsingh-3360 5 ปีที่แล้ว +2

    ਦਿਨੋ ਦਿਨ ਤਰੱਕੀ ਚ ਐ।। ਸਿਰਾ ਲਾਤੀ ਭਰਾਵਾ😍😍😍😍

  • @jottdhillondhillon325
    @jottdhillondhillon325 5 ปีที่แล้ว +5

    Bht sohni vedio y india di yad dwa ti asi abroad ch ha but aj har ghr di story dikha diti love u all team gud job

  • @jasveerkaur8572
    @jasveerkaur8572 2 ปีที่แล้ว

    ਬਹੁਤ ਵਧੀਆ ਲੱਗੀ ਆ

  • @lovietv1681
    @lovietv1681 5 ปีที่แล้ว +10

    ਆ ਵੀਡੀਓ ਚ ਤਾਂ ਅੱਤ ਹੀ ਕਰਾ ਤੀ....👌
    ਪੂਰੀ ਘੈਂਟ ਸੀ....👍

  • @jabarjung6183
    @jabarjung6183 3 ปีที่แล้ว

    vvv nice video masses in the video is so greatest ...Dharnat is so greatest acter. ..

  • @ਮੱਕੜਸਾਬ
    @ਮੱਕੜਸਾਬ 5 ปีที่แล้ว +4

    300k ho gaye mubkra desi Masti pinda valeo nice video dhrnat y full sport dabbi rakho kmm

  • @balbirkaur7590
    @balbirkaur7590 3 ปีที่แล้ว

    Bhut sohni video kmal hi karda tharnat sare hi bhut sohna kam karde a eho jina video bnade riha kro love you sari teem nu ❤️❤️

  • @avtarchattha7367
    @avtarchattha7367 5 ปีที่แล้ว +3

    Wadia gall baat puri aa all team congratulations

  • @kuldeepkamal4936
    @kuldeepkamal4936 4 ปีที่แล้ว +2

    ਬਹੁਤ ਵਧੀਆ ਵੀਡਿਓ ਹੈ ਧਰਨਾਟ ਵੀਰ ਜੀ ਇਸ ਵੀਡਿਓ ਦਾ ਅਗਲਾ ਭਾਗ ਵੀ ਬਣਾਉ ਧਰਨਾਟ ਵੀਰ ਜੀ

  • @amandeepatwal6977
    @amandeepatwal6977 3 ปีที่แล้ว +3

    "Tambi"😂😂😂Dharnat bhai Great aa

  • @sukhwindersonu5051
    @sukhwindersonu5051 2 ปีที่แล้ว

    Nice video ਧਰਨਾਹਟ Bhai

  • @rockymentel7592
    @rockymentel7592 5 ปีที่แล้ว +32

    3 ਲੱਖ ਸਬਸਕਰਾਈਬਰ ਹੋ ਗੇ ਬਸ ਹੁਣ ਵਾਹਿਗੁਰੂ ਟੀਮ ਨੂੰ ਇੱਕ ਰੱਖੇ

  • @diljeetsingh817
    @diljeetsingh817 3 ปีที่แล้ว +2

    Very nice very nice beautiful 🙏🙏🙏🙏👌👌👌👌👌👌👍👍👍👍👍👍👍👍

  • @kulwinderchhajla5186
    @kulwinderchhajla5186 5 ปีที่แล้ว +3

    ਗੁਣਕਾਰੀ ਛੜਾ 2 ਕਦੌ ਆ ਰਹੀ ਐ ਬਾਈ ਧਰਨਾਹਟ ,ਜਲਦੀ ਕਰੌ

  • @kamaljitsinghcheema8200
    @kamaljitsinghcheema8200 5 ปีที่แล้ว

    ਧਰਨਾਟ ਵੀਰੇ ਸਿਰਾ ਵੀਡੀਉ ਵੀਰੇ ਮਾ ਬਾਪ ਤੇ ਛੜਿਆ ਦਾ ਇਹੋ ਹਾਲ ਐ ਕੋਈ ਨੀ ਪੁਛ ਦਾ ਬਾਈ ਇਹੋ ਜੀਆ ਵੀਡੀਉ ਬਣਿਆ ਕਰੋ ਸਾਰੀ ਟੀਮ ਦਾ ਤਹਿਦਿਲੋ ਧੰਨਵਾਦ ਜੀ✌✌✌✌

  • @automated0
    @automated0 4 ปีที่แล้ว +3

    Acting, direction, camera, script sab kuchh bahut vadiya👌🏻👌🏻👌🏻

  • @shivjassar
    @shivjassar 5 ปีที่แล้ว +1

    ਇਹ ਹੁਣ ਤਕ ਦੀ ਸਭ ਤੋਂ ਵਧੀਆ ਵੀਡੀਉ ਤੇ ਐਤਕੀ ਬੁੜੀ ਦੀ ਐਕਟਿੰਗ ਸਭ ਤੋਂ ਸਿਰਰਾ ਸੀ

  • @arshbrar5504
    @arshbrar5504 5 ปีที่แล้ว +5

    Sirra video bai
    Congratulation of 300k

  • @gurjitchhina9514
    @gurjitchhina9514 5 ปีที่แล้ว

    ਬਹੁਤ ਵਧੀਆ ਪੰਜਾ ਬੀ ਸਭਿਆਚਾਰਕ ਵੀਡੀਓ ਧਰਨਾ ਟ ਅਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ

  • @BhupinderSingh-ig8vq
    @BhupinderSingh-ig8vq 5 ปีที่แล้ว +12

    ਬਹੁਤ ਸੋਣੀ ਵੀਡੀਓ ਵਣਾਈਆ ਵਾੲੀ
    ਦੁਜਾ ਭਾਗ ਵੀ ਵਨਾਓ ਜਲਦੀ ਤਿਅਾਰ ਕਰੋ

  • @harvindersingh1698
    @harvindersingh1698 4 ปีที่แล้ว

    Time pass kr la
    Pani nalke te ja jhulsa
    Very Nice video

  • @CRAZYSOHI
    @CRAZYSOHI 5 ปีที่แล้ว +13

    ਬਹੁਤ ਵਧੀਆ ਵੀਰੋ ਸਟੋਰੀ ਲਾਇਨ
    #crazysohi ਚੈੱਕ

  • @Dg_Godzilla
    @Dg_Godzilla 3 ปีที่แล้ว

    Bohat vadiya video te bohat sohni acting or bohat vadiya story

  • @parmaman7625
    @parmaman7625 4 ปีที่แล้ว +6

    Soo Nic video and fun 😂😂😂🤣🤣🤣

  • @gdhindsa2156
    @gdhindsa2156 4 ปีที่แล้ว +2

    Baai tera koi tod ni hahahahah

  • @jagroopsinghnewhollandcnh7369
    @jagroopsinghnewhollandcnh7369 5 ปีที่แล้ว +5

    ਵਾਈ ਉਏ ਨਜਾਰਾ ਲਿਆ ਤਾ ਆਹ Video ਬਣਾ ਕਿ Good job y

    • @mehtabsingh1686
      @mehtabsingh1686 5 ปีที่แล้ว

      Sai gal a veer bhot vadhyia vedio a

  • @honeyjagrao8991
    @honeyjagrao8991 3 ปีที่แล้ว

    ਵੀਰ, ਜੀ। ਵੀਡੀਓ। ਼ਬਧੀਆ, ਏ। ਜੇਠ,, ਦਾ, ਕੰਮ, ਦੋਨੋ ਲੜਾਤਿਆ, ਠੀਕ, ਆ, ਰੋਟੀ, ਵੀ, ਫੇਰ ਈ,, ਵਧੀਆ ਮਿਲੂ ,ਰਾਜ। ਬਧਨੀ, ਮੋਗਾ

  • @deepratoldeep7362
    @deepratoldeep7362 5 ปีที่แล้ว +25

    Kaint video bro god bless to all your team Member love you

  • @harjinderbhullar5555
    @harjinderbhullar5555 5 ปีที่แล้ว

    ਧਰਨਾਟ ਲੜਾੲੀ ਘੈਂਟ ਲੱਗੀ

  • @sukhwinderdhaliwal9135
    @sukhwinderdhaliwal9135 4 ปีที่แล้ว +3

    Love veer

  • @ariansandhu6292
    @ariansandhu6292 4 ปีที่แล้ว +1

    Good dharnat saab

  • @bs_gill4499
    @bs_gill4499 5 ปีที่แล้ว +31

    bai dharnat di koi video madi ho sakdi h yr heera banda heera sada bai dharnat
    10/10 point 👌🏼👌🏼👌🏼

  • @jaggakotli4799
    @jaggakotli4799 5 ปีที่แล้ว +2

    ਬਹੁਤ ਵਧੀਆ ਬਾਈ ਸਾਰੀ ਟੀਮ ਅਤੇ ਪਰਿਵਾਰਕ ਕਹਾਣੀ ਪਰ ਅੱਡ ਨਾ ਹੋਵੋ ਭਰਾਵੋ ਇੱਕ ਕੱਲਾ ਅਤੇ ਦੋ ਗਿਆਰਾਂ ਹੁੰਦੇ ਨੇ

  • @amandeepsingh-fy3ow
    @amandeepsingh-fy3ow 5 ปีที่แล้ว +20

    ਬਹੁਤ ਵਧੀਆ ਵੀਡੀਓ ਧਾਰਨਾਟ ਬਾਈ। ਦੂਜਾ ਭਾਗ ਵੀ ਵਣਾਓ ਜਲਦੀ

  • @Kashmir77-x1d
    @Kashmir77-x1d 3 ปีที่แล้ว

    Bhut vdiya darnat vera

  • @rockysingh7661
    @rockysingh7661 5 ปีที่แล้ว +3

    Fabulous video

  • @sukhveersingh3699
    @sukhveersingh3699 4 ปีที่แล้ว

    Nice video dharnat bro I am your big fan dharnat bro

  • @narvailgill7712
    @narvailgill7712 5 ปีที่แล้ว +7

    Puri atttt video bai all team good work God bless you always be happy

  • @hnoeysingh1965
    @hnoeysingh1965 3 ปีที่แล้ว

    ਬਹੁਤ ਘੈਂਟ ਹੈ ਵੀਡੀਓ ਵੀਰ ਜੀ 🙏🙏

  • @indiatv4061
    @indiatv4061 5 ปีที่แล้ว +8

    Chal mna time pass a😁😁😁

  • @nonikular5316
    @nonikular5316 5 ปีที่แล้ว +1

    Y jma sirraa video hundia veer thodi thoda pind kithe aa y miln auna thnu y

  • @gurmukhsandhu7305
    @gurmukhsandhu7305 5 ปีที่แล้ว +13

    ਵੀਡੀਓ ਸਹੀ ਹੁੰਦੀ ਆ ਪਰ ਐਂਡ ਅੰਤ ਬੇਕਾਰ ਸੋ ਸਕਰਿਪਟ ਲਿਖਣ ਲੱਗੇ ਅੰਤ ਤੇ ਜਰੂਰ ਗੌਰ ਕੀਤਾ ਜਾਵੇ

  • @sunnygulati3768
    @sunnygulati3768 2 ปีที่แล้ว

    Had he gar da gee bul gye ne hahahahaha

  • @chandergupta4184
    @chandergupta4184 5 ปีที่แล้ว +10

    Joint family is the best family. Wish u be happy

  • @JaswantSingh-w4o
    @JaswantSingh-w4o 5 หลายเดือนก่อน

    ਬਹੁਤ ਵਧੀਆ ਵੀਡੀਓ ਬਣਾਈ ਹੈ 🙏🙏🙏🙏🙏🙏👍👍👍👍👍❤❤❤❤

  • @abhisidhu7438
    @abhisidhu7438 5 ปีที่แล้ว +6

    Siraa la dita y love uuu all darnaat y love uu wla sra 😘😘

  • @GaganSingh-zg6vi
    @GaganSingh-zg6vi 4 ปีที่แล้ว +2

    Grnaaat singhaa bhott att krona bai tu luv u aa bro train brr k

  • @bhuchoproductions5830
    @bhuchoproductions5830 5 ปีที่แล้ว +8

    Y ghaint aa .

  • @tejwindersinghkamboj9042
    @tejwindersinghkamboj9042 7 หลายเดือนก่อน +2

    Nice video 👌👌👌👌👌👌🌻

  • @jagroopsinghmand9262
    @jagroopsinghmand9262 5 ปีที่แล้ว +3

    ਧਰਨਾਟ ਬਾਈ ਦੂਜਾ ਭਾਗ ਕਦੋ ਆਊ।ਇੰਤਜਾਰ ਕਰਾਗੇ

  • @khosa6740
    @khosa6740 3 ปีที่แล้ว +1

    V nyc video ji

  • @navrajchima4764
    @navrajchima4764 4 ปีที่แล้ว +5

    i watch your all videos i like your all videos 😍

  • @jashanpreetbawa5452
    @jashanpreetbawa5452 4 ปีที่แล้ว

    Bhut vadia lagi video y bilkul sachiyan gallan ne sariyan

  • @HarinderSingh-vm4nz
    @HarinderSingh-vm4nz 5 ปีที่แล้ว +6

    Sira video aa veere

  • @parkash132
    @parkash132 5 ปีที่แล้ว

    badiaa ni bhut badiaa veere cirrrrra jeonda re dharnat veere

  • @skaur6231
    @skaur6231 5 ปีที่แล้ว +5

    super 👌👌

  • @dhillonmansawala
    @dhillonmansawala 5 ปีที่แล้ว +2

    aman dillon de acting very orignal and funny

  • @ManpreetKaur-zu1jo
    @ManpreetKaur-zu1jo 5 ปีที่แล้ว +22

    👌👌love u all team god bless u

  • @nanakdhiman
    @nanakdhiman 5 ปีที่แล้ว +1

    Video dekh ke ta y nzara hi aa gya 🤣🤣🤣🤣
    Raab sodi team nu hamesha trakkia baksha #wmk

  • @rohiram7026
    @rohiram7026 5 ปีที่แล้ว +43

    ਧਰਨਾਟ ਵਾਈ ਵੀਡੀਓ ਦੇ ਚਾਹੇ ਜਿੰਨੇ ਮਰਜੀ ਭਾਗ ਬਣਾਲੋ ਪਰ ਇਕ ਦਿਨ ਤਿੰਨੇ ਭਰਾ ਇਕੱਠੇ ਹੋ ਜੀਓ

  • @kaursarpanchmattl8112
    @kaursarpanchmattl8112 3 ปีที่แล้ว

    ਧਰਨਾਟ ਜਰ ਕਮਾਲ ਹੀ ਕਰਦਾ ਜਰ

  • @lovjeetsandhu3095
    @lovjeetsandhu3095 5 ปีที่แล้ว +3

    Siraa la ta end wala part na

  • @gurdyalsingh5973
    @gurdyalsingh5973 5 ปีที่แล้ว +2

    ਵੀਰ ਜੀ ਵਧੀਆ ਨੀ ਬਹੁਤ ਹੀ ਜ਼ਿਆਦਾ ਵਧੀਆ ਮੂਵੀ ਆ ਵੀਰੇ ਯਾਰ ਇਸਦਾ ਆਗਲਾ ਪਾਰਟ ਵੀ ਤਿਆਰ ਕਰਿਓ ਬਾਈ ਬਹੁਤ ਵਧੀਆ ਯਾਰ ਰੂਹ ਖੁਸ਼ ਕਰ ਤੀ ਭਰਾਵੋ ਨਾਲੇ ਧਰਨਾਟ ਵੀਰ ਨੂੰ ਫਤਿਹ ਆ ਬਾਈ

  • @lavpreetsinghlavi4717
    @lavpreetsinghlavi4717 5 ปีที่แล้ว +4

    Seraa video veer

  • @varindersingh9938
    @varindersingh9938 3 ปีที่แล้ว

    Bai ji video bohat vadiya ji sach hi keha hundi Veera nal sardari good video

  • @EngineerJasvir
    @EngineerJasvir 5 ปีที่แล้ว +7

    Siraaaaa acting

  • @GurjeetSingh-eh2cg
    @GurjeetSingh-eh2cg 5 ปีที่แล้ว

    ਬਹੁਤ ਵਧੀਆ ਜੀ

  • @itztejigamer
    @itztejigamer 5 ปีที่แล้ว +5

    Part 2 banado isda vedio vdiya lgi

  • @gurpreetgrewal1668
    @gurpreetgrewal1668 5 ปีที่แล้ว

    ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ

  • @kaurs2063
    @kaurs2063 4 ปีที่แล้ว +3

    Excellent

  • @balrajbali9831
    @balrajbali9831 5 ปีที่แล้ว

    ਯਾਰ ਤੂੰ ਬੰਦਾ ਬਹੁਤ ਵਧੀਆ ਬਾਈ ਤੇਰੀ ਐਕਟਿੰਗ ਅੱਤ ਧਰਨਾਟ ਬਾਈ

  • @HarinderSingh-vm4nz
    @HarinderSingh-vm4nz 5 ปีที่แล้ว +5

    Sira video

  • @makhankalas660
    @makhankalas660 5 ปีที่แล้ว

    ਸਿਰਾ ਗੱਲਬਾਤ ਘਰ ਘਰ ਦੀ ਇਹ ਹੀ ਕਹਾਣੀ ਹੈ

  • @mintukhan1450
    @mintukhan1450 5 ปีที่แล้ว +5

    Y part 2 bnao jldi
    & Sirraaaa vedios ny y ji
    Jma hi sisirrraa
    & Congratulations bro
    3 lakh hon ty

  • @rughveergedar3659
    @rughveergedar3659 4 ปีที่แล้ว

    Kya baataa veer Ji chha ge

  • @deepmechanicalraman3669
    @deepmechanicalraman3669 5 ปีที่แล้ว +7

    Siraaaaaaa yyy

  • @ajmerslsingh2672
    @ajmerslsingh2672 4 ปีที่แล้ว +1

    ਭਾਈ ਆ ਵਾਲੀ ਅਤੇ ਰੋਟੀ ਖਾਣ ਤੋਂ ਬਾਅਦ ਵਾਲੀ ਸਕੀਮ ਸਿਰਾ