Lokan Di Chuk | JaggieTv

แชร์
ฝัง
  • เผยแพร่เมื่อ 11 ม.ค. 2025

ความคิดเห็น • 416

  • @parmindersingh6072
    @parmindersingh6072 9 หลายเดือนก่อน +34

    ਉਂਗਲ ਲਾਉਣ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾ ਕੇ ਵੀਡਿਓ ਦਾ ਐਂਡ ਕਰਨਾ ਸੀ। ਵੈਸੇ ਵੀਡਿਓ ਬਹੁਤ ਵਧੀਆ ਤੇ massage ਵੀ ਬਹੁਤ ਵਧੀਆ ❤❤❤

  • @billag9878
    @billag9878 9 หลายเดือนก่อน +23

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਤੇ ਪੰਜਾਬ ਦੇ ਰਹਿਣ ਵਾਲੇ ਲੋਕ ਬੜੇ ਹੀ ਘੈਂਟ ਆ ਜੈ ਪੰਜਾਬ

  • @SukhwinderSingh-wq5ip
    @SukhwinderSingh-wq5ip 9 หลายเดือนก่อน +17

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Shazzvillagefoodsecrets
    @Shazzvillagefoodsecrets 9 หลายเดือนก่อน +207

    ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਸਾਡੇ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਤੇ ਵੀਰ ਨੇ ਸੁਣ ਰੱਬ ਉਹਨਾਂ ਨੂੰ ਆਪਣੀ ਹਿਬ ਸੋ ਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏🙏🙏

  • @jashansandhu2966
    @jashansandhu2966 15 วันที่ผ่านมา +2

    ਬਹੁਤ ਵਧੀਆ ਵੀਡੀਓੁ ਜੱਗੀ ਬਾਈ ਦੀ ਐਕਟਿੰਗ ਬਹੁਤ ਵਧੀਆ ਹੈ ਉੱਗਲ ਲਾਉਣ ਬਹੁਤ ਬੁਰਾ ਹੁੰਦਾ ਹੈ ਉੱਗਲਾ ਤਾਂ ਘਰ ਪਾੜ ਦੀਆਂ ਹਨ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @sarbjitkaursardarni5655
    @sarbjitkaursardarni5655 9 หลายเดือนก่อน +7

    Bus loka da kum hi ahi aw boht vadia video veer ji. Waheguru bless you. ❤❤❤

  • @SimratPal-k6n
    @SimratPal-k6n 3 หลายเดือนก่อน +2

    ਆਹਾ movie ਦੇਖ ਕੇ ਯਾਦ ਆਗੀ ਮੈਨੂੰ ਆਪਣੇ ਨਾਨੀ ਜੀ ਦੀ ਵੀ ਲਾਈ ਲੱਗ ਨਾ ਹੋਵੇ ਕਿਸੇ ਦੇ ਘਰ ਵਾਲਾ, ਬਈ ਚੰਦਰਾ ਗੁਆਂਢ ਨਾ ਹੋਵੇ। ਓਹੋ ਹਮੇਸ਼ਾ ਇਹੀ khnde ਹੁੰਦੇ ਸੀ ਇਸ movie ਚ ohi dekhn nu ਮਿਲਿਆ। ਬਾਕੀ ਵੀਰੇ waheguru Ji thinu hmesha khush rkhn❤

  • @rms6088
    @rms6088 9 หลายเดือนก่อน +6

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਇਹ ਵੀਡੀਓ
    ਗੌਂਡ ਬਲੈਂਸ ਯੂ ਬੇਟਾ ਜੀ

  • @sarvansinghgill4702
    @sarvansinghgill4702 9 หลายเดือนก่อน +5

    ਬਹੁਤ ਹੀ ਵਧੀਆ ਵੀਡੀਓ ਆ ਚੜ੍ਹਦੀਕਲਾ ਵਿਚ ਰੱਖੇ ਵਾਹਿਗੁਰੂ ਟੀਮ ਨੂੰ

  • @ParwinderSingh-en8rj
    @ParwinderSingh-en8rj หลายเดือนก่อน +1

    ਬਾਈ ਜੱਗੀ ਬਹੁਤ ਸੋਹਣੀ ਵੀਡੀਊ ਆ ਬਾਈ ਦਿਲ ਖੁਸ਼ ਕਰਤਾ ਜਿਉਦੇ ਰਹੋ ਰੱਬ ਥੋਨੂੰ ਮੈਰੀ ਵੀ ਉਮਰ ਲਾ ਦੇਵੇ ❤💯🌸✨️

  • @AkashDeep-vt1qu
    @AkashDeep-vt1qu 9 หลายเดือนก่อน +20

    ਬਹੁਤ ਵਧੀਆ ਵੀਡੀਓ ਬਣੀ ਜੱਗੀ ਵੀਰ ਜੀ🌹🌹🌹🌹🌹

  • @KarmjitKaur-w5d
    @KarmjitKaur-w5d 8 หลายเดือนก่อน +4

    ਬਹੁਤ ਹੀ ਵਧੀਆ ਸਟੋਰੀ ਕਿਸੇ ਪਿਛੇ ਲੱਗ ਕੇ ਆਪਣਾ ਘਰ ਬਰਬਾਦ ਨਾ ਪੰਜਾਬ ਵਾਲਿਓਂ

  • @Akashpunjabvlogs
    @Akashpunjabvlogs 9 หลายเดือนก่อน +3

    vadia vidio aa bai waheguru ji thunu hmesha chardi kla vich rkhe❤❤

  • @JaspalSingh-ee5np
    @JaspalSingh-ee5np 3 หลายเดือนก่อน +3

    ਛੋਟੀ ਜਿਹੀ ਬੱਚੀ ਦੇ ਮੂੰਹੋਂ ਸ਼ੁੱਧ ਪੰਜਾਬੀ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਜੀ।
    ਸਾਨੂੰ ਇਹੋ ਜਿਹੀਆਂ ਬੱਚੀਆਂ ਤੇ ਬਹੁਤ ਮਾਣ ਹੈ ਜੀ।

  • @AjaibSingh-mq2qy
    @AjaibSingh-mq2qy 8 หลายเดือนก่อน +3

    ਬਹੁਤ ਵਧੀਆ ਵੀਡੀਓ ਬਾਈ ਜੀ ਕਾਸ ਲੂਤੀਆਂ ਲਾਉਣ ਵਾਲੀ ਰੱਬ ਥੋੜੀ ਜਿੰਨਾ ਵੀ ਅਕਲ ਬਖ਼ਸ਼ ਦੇਵੇ , ਵਾਹਿਗੁਰੂ ਜੀ ਮੇਹਰ ਕਰਨਾ ਜੀਉ

  • @HarjitSingh-ji6wr
    @HarjitSingh-ji6wr 4 หลายเดือนก่อน +3

    ਜੱਗੀ ਵੀਰੇ ਬਹੁਤ ਹੀ ਵਧੀਆ ❤

  • @GurpreetSingh-mk1dn
    @GurpreetSingh-mk1dn 5 หลายเดือนก่อน +3

    ✌️👍 ਬਹੁਤ ਵਧੀਆ ਮੈਸੇਜ

  • @user-hasan4xi7
    @user-hasan4xi7 9 หลายเดือนก่อน +6

    Jaggie veer episode siraaaa ❤ waheguru hmesha khush rkhn ❤

  • @sonudhillon831
    @sonudhillon831 6 หลายเดือนก่อน +3

    ਬਹੁਤ ਵਧੀਆ ਵੀਡੀਓ ਜੱਗੀ ਵੀਰੇ
    ਬਹੁਤ ਵਧੀਆ ਸਨੇਹਾ ਦਿੱਤਾ ❤❤❤❤

  • @championgamemap6485
    @championgamemap6485 9 หลายเดือนก่อน +15

    ❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜੱਗੀ ਐਂਡ ਪਾਰਟੀ ਜਿੰਦਾ ਬਾਦ 😂❤❤❤❤❤❤❤

  • @SatinderkaurBatth
    @SatinderkaurBatth 9 หลายเดือนก่อน +6

    ਬਹੁਤ ਵਧੀਆ ਵੀਰ ਜੀ 😊😊😊❤❤

  • @TinkuMaan-yn6kd
    @TinkuMaan-yn6kd 6 หลายเดือนก่อน +4

    ਵੈਰੀ ਨਾਈਸ ਸਟੋਰੀ ❤❤❤❤

  • @barinder_singh_dhiman
    @barinder_singh_dhiman 9 หลายเดือนก่อน +10

    Bhout Vadhiya Videos banande oo tusi jaggie veer hi ❤❤❤

  • @Mrvinodsharmavs
    @Mrvinodsharmavs 9 หลายเดือนก่อน +11

    UP se ap ka bhut bra fan hu ma ap kay video ka bhut intzar keta hu I love you jaggie ver❤❤❤❤❤❤❤❤

    • @JaggieTv
      @JaggieTv  9 หลายเดือนก่อน +2

      thanku vre

  • @ARSHDEEPGURAYA-gj7tq
    @ARSHDEEPGURAYA-gj7tq หลายเดือนก่อน +1

    Bai bahut vdiya sikhiya diti god bless you jaggie bai 🥰😘🥰😘

  • @majhewala001
    @majhewala001 9 หลายเดือนก่อน +6

    Bohat vadia video hundia veer deya ma sareya dekhia ne ❤️❤️

  • @husanKhattra-k9b
    @husanKhattra-k9b 9 หลายเดือนก่อน +5

    Tohodi video bahut siraaa hundi aaa tusi ta jvi Koke jd dine oo❤❤

  • @manveersingh-adv
    @manveersingh-adv 9 หลายเดือนก่อน +9

    Gbu u bro kya hi baat keep it up bro 💯💯💯🙌🙌🙌👌👌👌👌

  • @gurjindersingh3638
    @gurjindersingh3638 9 หลายเดือนก่อน +2

    ਬਹੁਤ ਵਧੀਆ ਵੀਡੀਓ ਜੱਗੀ ਜੀ 🙏 ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌

  • @HarmanDhindsa6731
    @HarmanDhindsa6731 9 หลายเดือนก่อน +5

    Bahut Vdiya Video Bhai G ❤️👌🏻

  • @kaursukhidhillon9272
    @kaursukhidhillon9272 9 หลายเดือนก่อน +6

    ਬਹੁਤ ਵਧੀਆ ਵੀਡੀਓ ਵੀਰ ਜੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @parmveersingh2101
    @parmveersingh2101 9 หลายเดือนก่อน +4

    Bahut vadyiia message dita sari schai a🎉❤

  • @sukhbitkaursukhbitkaur4113
    @sukhbitkaursukhbitkaur4113 9 หลายเดือนก่อน +5

    Ghant video ji. Good massage ji..gbu

  • @smeelmohmmad6734
    @smeelmohmmad6734 9 หลายเดือนก่อน +7

    ਬਹੁਤ ਵਧੀਆ ਸਟੋਰੀ ਜੱਗੀ ਬਾਈ

  • @ManpreetKaurFjk-cr2tz
    @ManpreetKaurFjk-cr2tz 9 หลายเดือนก่อน +9

    ਬਹੁਤ ਬਹੁਤ ਵਧੀਆਂ ਲੱਗੀ ਵੀਡੀਓ ❤❤

  • @TajinderKaur-v6s
    @TajinderKaur-v6s 9 หลายเดือนก่อน +4

    ਬਹੁਤ ਵਧੀਆ ਵੀਡੀਓ ਪੁੱਤ

  • @GurpreetSingh-fq7di
    @GurpreetSingh-fq7di 9 หลายเดือนก่อน +5

    Very nice video brother jaagi always your videos awesome and your all team members work superb 👍❤️🌹🙏🙏

  • @ArshChahal47
    @ArshChahal47 9 หลายเดือนก่อน +5

    02:50 ਹਾਹਾਹਾ, ਲੱਗ ਹੀ ਰਿਹਾ ਸੀ ਬਾਈ ਵੀ ਮਸ਼ਹੂਰੀ ਹੋਣੀ।

  • @AmanRathour-mg2dd
    @AmanRathour-mg2dd 9 หลายเดือนก่อน +8

    Bhot vadyia MSG dita paji tusi wmk

  • @DAVINDER.VLOGAR
    @DAVINDER.VLOGAR 9 หลายเดือนก่อน +4

    ਬਹੁਤ ਵਧੀਆ ਬਿਡੀਓ ਬਾਈ ਜੀ ❤❤❤

  • @AnkitRathor9786
    @AnkitRathor9786 9 หลายเดือนก่อน +4

    BHAUT HI VADAI LAGI HAI AE THOODI VIDEO JAGGI BHAI JI 👍

  • @ਹਰਪਾਲ7653
    @ਹਰਪਾਲ7653 9 หลายเดือนก่อน +2

    ਬਹੁਤ ਹੀ ਵਧੀਆ ਤੇ ਅੱਜ ਦੀ ਦੋਧਾਰੀ ਦੁਨੀਆਂ ਬਾਰੇ ਦੱਸਦੀ 👍👍👍👍👍👌👌👌👌
    ਪਰ ਜੱਗੀ ਦੀਪੇ ਦੀ ਰੋਟੀ ਲੈ ਕੇ ਖੇਤ ਆਇਆ ਸੀ
    ਪਰ ਵਿਚੇ ਦੀਪਾ ਘਰ ਸੀ
    ਸ਼ਾਇਦ ਇਹ ਸੀਨ ਜੱਗੀ ਦੇ ਖੇਤ ਜਾਣ ਤੋਂ ਪਹਿਲਾਂ ਆਉਣਾ ਸੀ

  • @JashanSingh-iw4pg
    @JashanSingh-iw4pg 7 หลายเดือนก่อน +3

    Kheri goriya aoo veera❤❤

  • @Karanpreetsingh01
    @Karanpreetsingh01 9 หลายเดือนก่อน +50

    Sidhu moose wala fans like❤

  • @jatinderbassi4163
    @jatinderbassi4163 7 หลายเดือนก่อน +4

    Bahut bahut vadiya story jaggi Bhai ❤️

  • @charanjitsinghtablaplayer997
    @charanjitsinghtablaplayer997 9 หลายเดือนก่อน +5

    ਬਹੁਤ ਵਧੀਆ ਜੱਗੀ ਵੀਰੇ❤❤❤

  • @KaramjeetKaur-u8o
    @KaramjeetKaur-u8o 9 หลายเดือนก่อน +7

    Bhutt vadia satori nice🎉🎉🎉❤gd jagi veer jii❤❤

  • @5satrdesifood
    @5satrdesifood 6 หลายเดือนก่อน +3

    Jaggi ਵੀਰ.... ਮੇਰੀ ਬੇਬੇ ਤੁਹਾਡੇ Episode ਬਹੁਤ ਦੇਖ ਦੇ ਨੇ ਮੇਰੀ ਬੇਬੇ ਬੋਲਦੇ ਹੁੰਦੇ jaggi Tv ਲਾ ❤️👍

  • @AmandeepSingh-bu4wn
    @AmandeepSingh-bu4wn 9 หลายเดือนก่อน +11

    ਬਹੁਤ ਵਧੀਆ ਸਟੋਰੀ

  • @jasveerkaur4798
    @jasveerkaur4798 7 หลายเดือนก่อน +4

    Vry nice ji

  • @jaspreetkaurbhullar4557
    @jaspreetkaurbhullar4557 9 หลายเดือนก่อน +5

    Bhut vadia story ha

  • @MavjotSingh-pe9uo
    @MavjotSingh-pe9uo 9 หลายเดือนก่อน +10

    Ah navi generation ne brava de behra bah ke rakhta aga lok 5 5 pra ekathe rehnde si❤

  • @lovepreetgill5705
    @lovepreetgill5705 9 หลายเดือนก่อน +4

    ਬਹੁਤ ਵਧੀਆ ਵੀਡੀਓ ਜੱਗੀ 22ਜੀ

  • @war_aich.
    @war_aich. 9 หลายเดือนก่อน +5

    Very nice veere 😊😊😊😊❤❤❤❤❤❤❤❤❤❤❤❤❤❤❤

  • @shahbajsinghvirk
    @shahbajsinghvirk 9 หลายเดือนก่อน +4

    Jaggi bahut badhiya aa

  • @harkiratsingh8474
    @harkiratsingh8474 9 หลายเดือนก่อน +4

    Bht sohni video ❤❤❤❤

  • @trickytech330
    @trickytech330 9 หลายเดือนก่อน +8

    Bhai sirra 🎉🎉🎉🎉🎉🎉

  • @SukwindersinghSanger-du1tm
    @SukwindersinghSanger-du1tm 9 หลายเดือนก่อน +2

    ਲੋਕ ਤਾਂ ਇਦਾਂ ਹੀ ਘਰ ਪਾੜ ਦੇਨੇ, ਬਿੱਲਾ ਸਿਹਾਲਾ

  • @taranbhullar1234
    @taranbhullar1234 9 หลายเดือนก่อน +3

    Bahut vdia vedio veere❤🌹

  • @jasmeetkaur4051
    @jasmeetkaur4051 9 หลายเดือนก่อน +6

    Bahut vadia story puri ❤

  • @gulwindergill4790
    @gulwindergill4790 8 หลายเดือนก่อน +3

    Very nice video and good message ❤❤

  • @agriculturekrishifarming
    @agriculturekrishifarming 9 หลายเดือนก่อน +5

    ਜੱਗੀ ਸਿਰਾ ਲਾਤਾ ਬਾਈ ਇੱਸ ਵਾਰ ਵੀ

  • @BaljeetSingh-uu4kv
    @BaljeetSingh-uu4kv 9 หลายเดือนก่อน +4

    ਬਹੁਤ ਵਧੀਆ ਕਹਾਣੀ

  • @sainisaabap
    @sainisaabap 9 หลายเดือนก่อน +4

    Well done bhaji 👍👍👍🥰🥰🇨🇦🇨🇦🇨🇦🇨🇦gbu always be happy

  • @gurpreetmaangurpreetmaan3425
    @gurpreetmaangurpreetmaan3425 9 หลายเดือนก่อน +3

    Jaggi veere jva realty dikhai hai bhut vadiya

  • @ekamdhaliwal6235
    @ekamdhaliwal6235 9 หลายเดือนก่อน +6

    Very nice video JASDEEP Singh wander Moga

  • @ਸ਼ਰਮੀਲਾ1225
    @ਸ਼ਰਮੀਲਾ1225 10 วันที่ผ่านมา

    ਜੱਗੀ ਵੀਰੇ ਬਹੁਤ ਸੋਹਣੀ ਵੀਡਿਓ ਸੀ ❤️❤️❤️❤️🙏🏿👍🙏🏿🎉

  • @Simar-qx8vz
    @Simar-qx8vz 9 หลายเดือนก่อน +3

    Shi gl aa bro 22 ta 22 hundhe ne 👌👌💖💖👌

  • @User4567-m4e
    @User4567-m4e 9 หลายเดือนก่อน +5

    Baut sohna message dita veer 👏🙏🙏

  • @Dullet098
    @Dullet098 9 หลายเดือนก่อน +3

    End ta merra v rona agya😢😢😢

  • @JattLifeHR05wale
    @JattLifeHR05wale 9 หลายเดือนก่อน +5

    Very nice work bro good👍 bless you and more then video upload ❤❤❤❤😊

  • @manjitkaur1070
    @manjitkaur1070 หลายเดือนก่อน

    ਬਹੁਤ ਵਧੀਆ ਜੀ 🎉🎉🎉🎉❤❤❤❤❤

  • @kamaljeetkaur6403
    @kamaljeetkaur6403 9 หลายเดือนก่อน +3

    Nice video.. keep it up.. good job❤

  • @khushpreetkaur3093
    @khushpreetkaur3093 9 หลายเดือนก่อน +6

    Nyc video jaggie vre👌

  • @JD0786g
    @JD0786g 8 หลายเดือนก่อน +1

    ਬੁੱਤ ਬੁਤ ਸੋਣੀ ਗੱਲ ਆਂ ਵੀਰ ਜੀ ਕੇਸੀ ਦੀ ਗਲਾ ਚ ਨਹੀ ਉਹਨਾਂ ਜੀ

  • @hujcoxjro7277
    @hujcoxjro7277 9 หลายเดือนก่อน +3

    Great jaggi veer ji ❤❤❤

  • @gursantsingh1430
    @gursantsingh1430 9 หลายเดือนก่อน +1

    Nice video ji God bless you all team members nu 🙏 ❤️ 👏

  • @SukwindersinghSanger-du1tm
    @SukwindersinghSanger-du1tm 9 หลายเดือนก่อน +1

    ਬਹੁਤ ਵਧੀਆ ਵੀਡੀਉ ਜੀ, ਬਿੱਲਾ ਇਟਲੀ

  • @deepdhaliwal9009
    @deepdhaliwal9009 9 หลายเดือนก่อน +6

    heart touching ❤❤

  • @Sukhman_361
    @Sukhman_361 9 หลายเดือนก่อน +3

    Bhut vidiya video g ❤❤

  • @pannumotor5700
    @pannumotor5700 9 หลายเดือนก่อน +5

    Bhut sone video 22

  • @kuldipkaurkuldip165
    @kuldipkaurkuldip165 9 หลายเดือนก่อน +7

    Bahut vadia story a ji

  • @gurbaazsingh5800
    @gurbaazsingh5800 9 หลายเดือนก่อน +5

    ਵਾਹਿਗੁਰੂ ਜੀ 🙏

  • @shergilltv316
    @shergilltv316 9 หลายเดือนก่อน +5

    Love you mere punjabi verreyo ❤🎉

  • @kewalgill2943
    @kewalgill2943 9 หลายเดือนก่อน +4

    bhuat vdiya video bai ji

  • @baljitphotographyjaitu
    @baljitphotographyjaitu 9 หลายเดือนก่อน +5

    Sira story ah bai ❤❤

  • @mandepsingh1564
    @mandepsingh1564 9 หลายเดือนก่อน +4

    Good work all teem

  • @KuljeetSingh-hr9sz
    @KuljeetSingh-hr9sz 9 หลายเดือนก่อน +3

    Bahut vadhiya story hai veere

  • @KuldeepSingh-sg1pf
    @KuldeepSingh-sg1pf 9 หลายเดือนก่อน +1

    ਸਿੱਧੂ ਜੇਸੀਬੀ ਦਿੱੜਬਾ ਬਹੁਤ ਸੋਹਣੀ ਵੀਡੀਓ ਜੱਗੀ 22 ❤

  • @JaspreetSingh-il6ng
    @JaspreetSingh-il6ng 9 หลายเดือนก่อน +9

    ❤❤ dilo salut a veer ji love you

  • @AffectionateBuoy-tl3jc
    @AffectionateBuoy-tl3jc 9 หลายเดือนก่อน +4

    Nice brother ❤

  • @ArshChahal47
    @ArshChahal47 9 หลายเดือนก่อน +1

    ਲੋਕਨ ਡੀ ਚੁਕ ਬਹੁਤ ਵਧੀਆ।👌🏼

  • @Creapysingh
    @Creapysingh 9 หลายเดือนก่อน +3

    Love u pra bhut kaint videos ne tuhadiay❤❤❤

  • @GurmukhSingh-uo1zd
    @GurmukhSingh-uo1zd 9 หลายเดือนก่อน

    Bhout Vadia jaggie bro ❤❤❤❤❤

  • @yadwinderbhangu5814
    @yadwinderbhangu5814 9 หลายเดือนก่อน +2

    Nice work Jagi vere❤❤❤

  • @mahakchoudhary-oe3dy
    @mahakchoudhary-oe3dy 9 หลายเดือนก่อน +2

    ❤🎉🎉🎉

  • @kashmirsingh3481
    @kashmirsingh3481 9 หลายเดือนก่อน +1

    ਬਹੁਤ ਵਧੀਆ ਲਗਦੀਆਂ ਨੇ ਜੀ ਤੁਹਾਡੀਆਂ ਸਾਰੀਆਂ ਵੀਡੀਓ ਮੈਨੂੰ

  • @KaranMaan-o7z
    @KaranMaan-o7z 9 หลายเดือนก่อน +6

    ❤ Nice

  • @satinderkaurshah4096
    @satinderkaurshah4096 9 หลายเดือนก่อน +2

    Nice video 👌 jaggi ji ❤❤

  • @SimarjeetSimar-f3e
    @SimarjeetSimar-f3e 9 หลายเดือนก่อน +5

    Nyc video 🎉