ਪੌਜਟਿਵ ਸੋਚ ਕਿਵੇਂ ਬਣਾਈਏ----Ajmer Singh Dhillon-168

แชร์
ฝัง
  • เผยแพร่เมื่อ 13 ม.ค. 2024
  • ਨੈਗਟੀਵਿਟੀ ਉਹ ਜ਼ਹਿਰ ਹੈ ਜੋ ਭੋਜਨ ਦਾ ਸਵਾਦ,ਜੀਵਨ ਦਾ ਚੈਣ ਖਾ ਜਾਂਦੀ ਹੈ

ความคิดเห็น • 214

  • @tripatsingh1145
    @tripatsingh1145 5 หลายเดือนก่อน +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।

  • @HarmeetSingh-nz9ds
    @HarmeetSingh-nz9ds 6 หลายเดือนก่อน +16

    ਬਹੁਤ ਹੀ ਸਿਆਣਪ ਵਾਲ਼ੀਆਂ ਨਸੀਹਤਾਂ ਨੇ ਜਿੰਨਾ ਤੇ ਜਿੰਨਾ ਵੱਧ ਅਮਲ ਕਰ ਸਕੀਏ, ਚੰਗਾ ਹੈ, ਜ਼ਿੰਦਗੀ ਸੌਖੀ ਕਟ ਜਾਏਗੀ। ਬਹੁਤ ਬਹੁਤ ਧੰਨਵਾਦ।

  • @harvindersingh642
    @harvindersingh642 หลายเดือนก่อน +1

    🎉❤🎉 ਬਹੁਤ ਲੋੜੀਦੇ ਅਲਫਾਜ

  • @gillsahb2921
    @gillsahb2921 5 หลายเดือนก่อน +2

    ਵਾਹ ਸਰਦਾਰ ਸਾਬ੍ਹ ਜੀ ਬਹੁਤ ਬਹੁਤ ਧੰਨਵਾਦ ਜੀ ❤🙏🏻 ਤੁਹਾਡੀ ਏਸ ਸਲਾਹ ਦੀ ਮੈਨੂੰ ਬਹੁਤ ਲੋੜ ਸੀ ਤੇ ਬਹੁਤ ਫਾਇਦੇਮੰਦ ਸਾਬਿਤ ਹੋਈ

  • @lallih9811
    @lallih9811 5 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @satwindersinghsatwindersin4412
    @satwindersinghsatwindersin4412 6 หลายเดือนก่อน +12

    ❤ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ ਸਰਬੱਤ ਦਾ ਭਲਾ ਕਰ ! ਕਿਰਪਾ ਕਰੋ

  • @king_of_world375
    @king_of_world375 6 หลายเดือนก่อน +10

    ਧੰਨਵਾਦ ਬਹੁਤ ਧੰਨਵਾਦ ਵੀਰ ਜੀ ਨਿਆਰੀ ਅਤੇ ਸਿਆਣੀ ਮੱਤ ਦੇਣ ਵਾਸਤੇ

  • @harvindersingh642
    @harvindersingh642 หลายเดือนก่อน +1

    Marvellous words of wisdom about the topic but only for those who are always ready and open to learn more and more in life .

  • @amarjeetmottan5788
    @amarjeetmottan5788 6 หลายเดือนก่อน +11

    ਬਹੁਤ ਵਧੀਆ ਅਤੇ ਚੰਗੀ ਸੋਚ ਰੱਖਣ ਵਾਲੇ ਮਨੁੱਖ

    • @AmrikSingh-wr8kn
      @AmrikSingh-wr8kn 5 หลายเดือนก่อน

      2:44 2:44 😊😊😊😊

  • @rajmohindersingh2869
    @rajmohindersingh2869 5 หลายเดือนก่อน +3

    ਬਹੁਤ ਹੀ ਵਧੀਆ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ

  • @harbansbhullar7318
    @harbansbhullar7318 6 หลายเดือนก่อน +5

    ਗੱਲਾਂ ਤਾਂ ਠੀਕ ਹੈ ਬਾਈ ਜੀ ਦੀਆਂ ਧੰਨਵਾਦ

  • @user-jz9tm4fv8j
    @user-jz9tm4fv8j 5 หลายเดือนก่อน +2

    ਧੰਨਵਾਦ ਸਿੰਘ ਸਾਹਿਬ ਵਧੀਆ ਤੇ ਸੁਚੱਜੀ ਜਾਣਕਾਰੀ ਦੇਣ ਲਈ...

  • @SidhuSaab-oi1nm
    @SidhuSaab-oi1nm 6 หลายเดือนก่อน +7

    ❤ ਧੰਨਵਾਦ ਚੰਗੀ ਸਿੱਖਿਆ ਦਿੱਤੀ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @ParminderSingh-nj7cy
    @ParminderSingh-nj7cy 6 หลายเดือนก่อน +5

    WaheGuru Ji ka Khalsa WaheGuru Ji ki Fateh❤

  • @bhaipuransingh5079
    @bhaipuransingh5079 5 หลายเดือนก่อน +3

    ਵਾਹਿਗੁਰੂ 🙏 ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @user-bg5zl7xb4c
    @user-bg5zl7xb4c 6 หลายเดือนก่อน +8

    ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲਿਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ 🙏🙏

  • @harveencheema1619
    @harveencheema1619 5 หลายเดือนก่อน +2

    ਬਹੁਤ ਹੀ ਵਧੀਆ ਵਿਚਾਰ ਹਨ ਸਰਦਾਰ ਸਾਹਿਬ ਜੀ

  • @ranjitkaur9147
    @ranjitkaur9147 5 หลายเดือนก่อน +2

    tuadi ਚੰਗੀ ਸੋਚ ਨੂੰ ਸਲਾਮ ਵੀਰ ਜੀ 🙏🙏🙏

  • @ManjitSingh-qc7nv
    @ManjitSingh-qc7nv 6 หลายเดือนก่อน +6

    🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @tarsemsingh810
    @tarsemsingh810 4 หลายเดือนก่อน +1

    ਬਹੁਤ ਹੀ ਵਧੀਆ ਤੇ ਅਣਮੁੱਲੇ ਵਿਚਾਰ

  • @kuljindersingh8282
    @kuljindersingh8282 6 หลายเดือนก่อน +13

    ਵੀਰ ਜੀ ਆਪ ਬਿਲਕੁਲ ਸਹੀ ਬੋਲਦੇ ਹੋ ਜੀ।।। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @joginderkaur4433
    @joginderkaur4433 5 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏🙏❤️

  • @sukhmandeeparora8446
    @sukhmandeeparora8446 6 หลายเดือนก่อน +7

    Tusi ta kahi jande j ki kisse to sarro na te sab nu hass ke bolao......te dhillon sab ...je agla appa nu samje e kakh na oh samje ...ede menu lor e nai.....fer ki kariya .....mai ta kise to pairy pai ke maffi v mang lai a....par oh hor hankar vich ageya....os ne mainu bulana hi shad ta........

  • @gursewakkatha209
    @gursewakkatha209 5 หลายเดือนก่อน +5

    ਬਹੁਤ ਸੁਹਣੇ ਵਿਚਾਰ ਜੀ❤

  • @user-ub4yg3fc8e
    @user-ub4yg3fc8e 5 หลายเดือนก่อน +2

    Dillon Dhanwad g

  • @GURPREETSINGH-ro8zf
    @GURPREETSINGH-ro8zf 5 หลายเดือนก่อน +3

    ਦਾਸ ਗੁਰੂ ਦਾ ਗੁਰਪ੍ਰੀਤ ਸਿੰਘ ਮੁਕਤਸਰ ਤੋ ਵਿਚਾਰਾ ਜਰੁੁਰੀ ਕਰਨੀ ਸੀ। ਕੀ ਮਾਤਾ ਪਿਤਾ ਤਾਂ ਨਹੀ ਤੁਸੀ motevate ਕਰ ਸਕਦੇ ਹੋ। Now My Target how to complete ਭਾਈ ਸਾਹਿਬ ਅੰਕਲ ਜੀ ਤੁਹਾਡਾ ਵੱਟਸਅੱਪ no, ਆਪ ਜੀ ਲਈ, ਦਾਸ ਦਾ ਇਹਨਾਂ ਮਾਨ ਰਖਣਾ 🎉 🌹

    • @AjmerSinghDhillon
      @AjmerSinghDhillon  5 หลายเดือนก่อน

      tusi apna number send kar dayo mai call kraga

    • @AjmerSinghDhillon
      @AjmerSinghDhillon  5 หลายเดือนก่อน +1

      ਤੁਸੀਂ ਆਪਣਾ ਨੰਬਰ ਭੇਜ ਦਿਉ ਸਮਾ ਮਿਲਣ ਤੇ ਮੈਂ ਕਾਲ ਕਰਾਂਗਾ

  • @jagbeersingh5371
    @jagbeersingh5371 6 หลายเดือนก่อน +3

    ਬਹੁਤ ਵਧੀਆ ਵਿਚਾਰ ਜੀ

  • @SukhVlogs-sz9tg
    @SukhVlogs-sz9tg 5 หลายเดือนก่อน +3

    ਸਰ ਤੁਹਾਡੀਆ ਗੱਲਾਂ ਬਹੁਤ ਕੰਮ ਦੀਆ ਨੇ 🙏

  • @gurmukhsingh5499
    @gurmukhsingh5499 5 หลายเดือนก่อน +2

    ਅੱਜ ਦੇ ਸਮੇਂ ਦੀਆਂ ਖਰੀਆਂ ਗੱਲਾਂ,ਭਾਊ ਜੀ।

  • @DEEP_PB03X_
    @DEEP_PB03X_ 5 หลายเดือนก่อน +2

    Bahut vadia sir ji

  • @dalerpannu5072
    @dalerpannu5072 2 หลายเดือนก่อน +1

    Bhut vadia sir ji👍

  • @ranjitsinghtoor6613
    @ranjitsinghtoor6613 6 หลายเดือนก่อน +6

    Valuable speech reality of life

  • @user-ju9iv8bn5o
    @user-ju9iv8bn5o 5 หลายเดือนก่อน +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhwinderraj3707
    @lakhwinderraj3707 6 หลายเดือนก่อน +4

    Wheguru Ji Wheguru Ji Wheguru Ji Wheguru Ji thanks bro May you live long ❤

  • @jinderpreet7621
    @jinderpreet7621 5 หลายเดือนก่อน +4

    Hi sochanh nal mere andar bmarian ne dera la leya,hunh man nu bot santusti hoi.veer ji Edan dian video paunde rho,jis nal mere warge hor v sab da bhalaa ho ske ji,gbu.

  • @jasvirpanesar5669
    @jasvirpanesar5669 5 หลายเดือนก่อน +3

    ਬਹੁਤ ਵਧੀਆ ਵਿਚਾਰ🙏

  • @parmjitkaur-fo5hj
    @parmjitkaur-fo5hj 3 หลายเดือนก่อน +1

    ਬਹੁਤ ਵਦੀਆ ਵਿਚਾਰ
    ❤❤

  • @user-di2vr6bc3p
    @user-di2vr6bc3p 3 หลายเดือนก่อน +2

    Very good

  • @paramjitkaursandhu8752
    @paramjitkaursandhu8752 5 หลายเดือนก่อน +2

    ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਾਰ ਨੇ

  • @DarshanSingh_Official
    @DarshanSingh_Official 5 หลายเดือนก่อน +2

    ਬਹੁਤ ਵਧੀਆ ਵਿਚਾਰ।

  • @sukhdevkaur9697
    @sukhdevkaur9697 6 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @rajinderbhardwaj312
    @rajinderbhardwaj312 6 หลายเดือนก่อน +2

    ਬਹੁਤ ਸੋਹਣੀਆਂ ਗੱਲਾਂ ਦੱਸੀਆਂ

  • @SahipreetSingh-lw1dg
    @SahipreetSingh-lw1dg 5 หลายเดือนก่อน +1

    Waheguru ji

  • @dracogameryt9979
    @dracogameryt9979 4 หลายเดือนก่อน +1

    ਨਿਰੰਕਾਰ ਲੰਮੀ ਉਮਰ ਤੇ ੰਦਰੁਸਤੀ ਬਖਸ਼ੇ ਜੀ ਧੰਨਵਾਦ

  • @jagseersidhu6226
    @jagseersidhu6226 5 หลายเดือนก่อน +1

    ਬਹੁਤ ਵਧੀਆ ਵਿਚਾਰ ਐਂ

  • @JattFactor
    @JattFactor 4 หลายเดือนก่อน +1

    salute singh saab

  • @simranjitsinghrai842
    @simranjitsinghrai842 5 หลายเดือนก่อน +2

    WaheGuru Ji ka Khalsa WaheGuru Ji ki Fateh

  • @parampalsingh6171
    @parampalsingh6171 5 หลายเดือนก่อน +2

    Sardaar sahib..bahut vadia galan ne

  • @manjitbanmaru4125
    @manjitbanmaru4125 5 หลายเดือนก่อน +2

    Good vir buhat vadhiaa suneha 🙏🙏👏👏👌

  • @jaswantsinghantiforsage
    @jaswantsinghantiforsage หลายเดือนก่อน +1

    You are absolutely right❤❤❤❤❤❤

  • @gurimaan9814
    @gurimaan9814 6 หลายเดือนก่อน +4

    Waheguru ji🙏

  • @balvirsingh7378
    @balvirsingh7378 6 หลายเดือนก่อน +3

    Wahaguru ji satnam ji ❤❤❤❤❤❤❤❤❤❤

  • @arshpreetjandu8162
    @arshpreetjandu8162 6 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏

  • @SukhdevSingh-xt7zh
    @SukhdevSingh-xt7zh 5 หลายเดือนก่อน +1

    Excellent Dhillon sb. V precious message to the social beings.S S Akaal .

  • @bkheer5611
    @bkheer5611 6 หลายเดือนก่อน +2

    Dhan nirankar ji mahapurshoji 🙏

  • @HarjinderKaur-fm5cv
    @HarjinderKaur-fm5cv 5 หลายเดือนก่อน +1

    Waheguru ji Chaddikala bakshan 🙏 🙏🙏🙏🙏 bahoot wadhiya vichara ji

  • @LakhveerSigh-zq6gt
    @LakhveerSigh-zq6gt หลายเดือนก่อน +1

    ਵਾਹਨ 8:52

  • @SimranKaur-th8lf
    @SimranKaur-th8lf 4 หลายเดือนก่อน

    Waheguru Sahib Ji Maher karo ji 🙏

  • @arshpreetjandu8162
    @arshpreetjandu8162 6 หลายเดือนก่อน +1

    ਘੈਂਟ ਐ ਗੱਲਾਂ 🙏

  • @lakhbirk.mahalgoraya3517
    @lakhbirk.mahalgoraya3517 6 หลายเดือนก่อน +1

    Very good discussion.....

  • @harshitasingla1390
    @harshitasingla1390 5 หลายเดือนก่อน +1

    Boht vdia motivation sir salute a

  • @manjitkaurparmar6670
    @manjitkaurparmar6670 5 หลายเดือนก่อน +2

    Very nice.God bless you,Sardar Sahib from NZ.

  • @kawalkaur1413
    @kawalkaur1413 6 หลายเดือนก่อน +2

    Waheguru ji ka khalsa waheguru ji ki Fateh ji

  • @rajwinderkaursehmbi9575
    @rajwinderkaursehmbi9575 6 หลายเดือนก่อน +4

    Sahi gal aa veer ji❤

  • @GurpreetSingh-bv8uu
    @GurpreetSingh-bv8uu 5 หลายเดือนก่อน +1

    ਬਹੁਤ ਵਧੀਆ ਜੀ

  • @user-mh8zs6kt6s
    @user-mh8zs6kt6s 6 หลายเดือนก่อน +2

    Mnukhi subah vich hi han
    Gallan. Bus waheguru ji da
    Naam japo ..

  • @khattrasaab7383
    @khattrasaab7383 5 หลายเดือนก่อน +1

    Bhut vdia vichar g

  • @sukhrajsingh5473
    @sukhrajsingh5473 5 หลายเดือนก่อน +1

    ਬਹੁਤ ਵਧੀਆ

  • @gurmailsingh8758
    @gurmailsingh8758 6 หลายเดือนก่อน +2

    Bhut Vidya Bai ji

  • @kashmirsingh8254
    @kashmirsingh8254 5 หลายเดือนก่อน +1

    Waheguru ji bahut badhiya

  • @amninderattrivlog5080
    @amninderattrivlog5080 6 หลายเดือนก่อน

    Bhut vidia vichar ne .rabb khush rekhe🎉🎉🎉🎉🎉🎉

  • @neerusingh8693
    @neerusingh8693 6 หลายเดือนก่อน +1

    Very good ji waheguru sub te meher kre 🙏🏻🙏🏻

  • @jagdeepkaur1866
    @jagdeepkaur1866 6 หลายเดือนก่อน +1

    Bahut vadia ji 🙏🙏🙏🙏🙏

  • @kuljitkaur8086
    @kuljitkaur8086 6 หลายเดือนก่อน +2

    Good video veerji😊

  • @sudeshkumari452
    @sudeshkumari452 4 หลายเดือนก่อน +1

    Very nice ji🙏🙏

  • @jaswant_kumar
    @jaswant_kumar 5 หลายเดือนก่อน +1

    Hanji Bhut hi vadia jankari diti tusi ji 🙏❣️

  • @tarjitsingh5991
    @tarjitsingh5991 6 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤

  • @narinderpalkaur2080
    @narinderpalkaur2080 5 หลายเดือนก่อน +1

    Very nice god bless you Narinderpal kaur❤❤

  • @user-uz4fe7qf9k
    @user-uz4fe7qf9k 6 หลายเดือนก่อน +2

    ❤❤acha laga ha g

  • @user-ru9el4xc6o
    @user-ru9el4xc6o 3 หลายเดือนก่อน +1

    Good

  • @parvinderkaur986
    @parvinderkaur986 5 หลายเดือนก่อน +1

    Bahut vadhia

  • @G.S.Richmond
    @G.S.Richmond 6 หลายเดือนก่อน +3

    Bilkul sahi keha sir,lok bahut jealous krde,khaas krke apne kreebi.

  • @amarjitjagat9278
    @amarjitjagat9278 5 หลายเดือนก่อน +1

    Very nice ji

  • @DavinderKaur-ny4xb
    @DavinderKaur-ny4xb 6 หลายเดือนก่อน +3

    Waheguruji waheguruji

  • @swarnjitsinghsethi3493
    @swarnjitsinghsethi3493 6 หลายเดือนก่อน +2

    Waheguru ji sab nu samat bakshan

  • @ajaypreet7455
    @ajaypreet7455 6 หลายเดือนก่อน +2

    ❤ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਅੱਜ ਜੋ ਕਿਹਾ ਸੱਚ ਹੈ ਚੰਗਾ ਮਾੜਾ ਕੁਦਰਤ ਦੀ ਦੇਣ ਹੈ ਅੱਜ ਵਿਚਾਰ ਹੋਰ ਖੋਲ ਦੱਸਣ ਦੀ ਕ੍ਰਿਪਾਲਤਾ ਕਰੋ 🌹🙏🌹

  • @sukhjeet2312
    @sukhjeet2312 5 หลายเดือนก่อน +1

    Nice thought sir stay blessed

  • @BalkarSingh-op4ms
    @BalkarSingh-op4ms 5 หลายเดือนก่อน +1

    ਮੇਰੀ 30 ਸਾਲ ਦੀ ਉਮਰ ਆ ਪਿਛਲੇ 4-5 ਸਾਲ ਤੋ ਨਰਾਤਮਕ ਵਿਚਾਰ ਆਈ ਜਾਦੇ ਦਿਮਾਗ ਵਿਚ ਮਰਨ ਦਾ ਡਰ ਲੱਗਿਆ ਰਹਿੰਦਾ ਕਿਤੇ ਜੀ ਨੀ ਲੱਗਦਾ ਰੋਣ ਨੂ ਦਿਲ ਕਰਦਾ ਕੋਈ ਖੁਸ਼ੀ ਦੀ ਗੱਲ ਸਰੀਰ ਨੂੰ ਖੁਸੀ ਨੀ ਦਿੰਦੀ ਜ਼ਰੂਰ ਜਵਾਬ ਦੇਣਾ ਜੀ ਕੀ ਕਰਾ ਮੈ ਜਿੰਦਗੀ ਖਰਾਬ ਹੋਈ ਪੲਈ ਮੇਰੀ

  • @maninderkaur8768
    @maninderkaur8768 5 หลายเดือนก่อน +2

    Wah kya vechar hai ji

  • @jaswantghuman3178
    @jaswantghuman3178 6 หลายเดือนก่อน +1

    Badi vadiya glan kitiya veer g .

  • @birendrakumar8014
    @birendrakumar8014 6 หลายเดือนก่อน +3

    Sir sardar ji you are right you are intelligent I wanted to say vipasna is science vipasna creates compassion karuna maitree vipasna reduce tension and depression I also study sukhmani sahib and Sikh knowledge books in sukhmani saheb a word comes again and again NAME it means man man means mind chitta all gurus do vipasna and dedicate their life for humanity actually abusing to poor people is reason is castism Sikh dharam condemn castism and castism should ban by government the person who abuse others get some bad feeling in his sub concious mind this is science your vedio is knowledgeful waheguru

  • @AmritBajwa-lw6fu
    @AmritBajwa-lw6fu 6 หลายเดือนก่อน +2

    Waheguru Ji

  • @jaswantsinghantiforsage
    @jaswantsinghantiforsage หลายเดือนก่อน +1

    Apne Aap Ko Dhokha dena hai❤❤❤❤❤

  • @user-ir3dm1lp8z
    @user-ir3dm1lp8z 6 หลายเดือนก่อน +3

    Very nice video

  • @user-rq4xc8bw3j
    @user-rq4xc8bw3j 6 หลายเดือนก่อน +1

    Lajwab ji

  • @ashukalra6835
    @ashukalra6835 6 หลายเดือนก่อน +3

    Bada vadia, Tuhada dhanvad, Dhan guru nanak dev ji,tuhanu khushia baksha

  • @jagjitsingh5366
    @jagjitsingh5366 6 หลายเดือนก่อน +1

    Excellent explain

  • @amarjitkaur1401
    @amarjitkaur1401 6 หลายเดือนก่อน +1

    Awesome

  • @gurlalvirk5668
    @gurlalvirk5668 6 หลายเดือนก่อน +3

    Nice

  • @user-rq4xc8bw3j
    @user-rq4xc8bw3j 6 หลายเดือนก่อน

    Waheguru ji thuada shukr hy