ਡਿਪਰੈਸ਼ਨ ਬਣਦਾ ਕਿਵੇਂ ਹੈ ਤੇ ਉਪਾਅ ਕੀ ਨੇ-Ajmer Singh Dhillon -43

แชร์
ฝัง
  • เผยแพร่เมื่อ 17 ต.ค. 2024

ความคิดเห็น • 58

  • @rinkumattran
    @rinkumattran 8 หลายเดือนก่อน +5

    ਧੰਨਵਾਦ ਸਰ ਮੈਨੂੰ ਬਹੁਤ ਲੋੜ ਸੀ ਐਵੇਂ ਦੀ ਵੀਡਿਓ ਦੀ 🙏🙏🙏 ਬਹੁਤ ਬਹੁਤ ਮਿਹਰਬਾਨੀ

  • @sukhadhillonuk9026
    @sukhadhillonuk9026 3 หลายเดือนก่อน +1

    ਬਹੁਤ ਵਧੀਆ ਜੀ

  • @kuljindersingh8282
    @kuljindersingh8282 8 หลายเดือนก่อน +3

    ਬਿਲਕੁਲ ਸਹੀ ਆ ਜੀ।। ਗੁਰਬਾਣੀ ਤਾਂ ਜੀਵਨ ਜਾਚ ਹੈ ਜੀ ਸਾਡੇ ਜੀਵਨ ਵਿੱਚੋਂ ਝਲਕਣੀ ਚਾਹੀਦੀ ਹੈ ਜੀ।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।

  • @jasveersingh-zs5tv
    @jasveersingh-zs5tv 8 หลายเดือนก่อน +3

    ਜ਼ਿੰਦਗੀ ਦੀ ਕੌੜੀ ਸਚਾਈ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਸਤਿਕਾਰ ਯੋਗ ਢਿੱਲੋਂ ਸਾਹਿਬ

  • @GurdevSingh-vd5ie
    @GurdevSingh-vd5ie ปีที่แล้ว +12

    ਗੁਰਬਾਣੀ ਪੜ੍ਹਨੀ। ਫਿਰ ਉਸ ਹਿਸਾਬ ਨਾਲ ਜੀਵਨ ਜੀਊਣ ਕਰਨਾਂ ਹੀ।। ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ਸਤਿਕਾਰ ਹੈ ਜੀ।।ਜੀਵਨ ਵਧੀਆ ਬਣਨਾਂ ਤਾਂ ਹੀ ਹੈ।।🎉 ਪਰ ਅਸੀਂ ਪੜ੍ਹ ਪੜ੍ਹ ਕੇ ਹੀ ਬੈਠ ਗਏ।।ਜੀਵਨ ਜੀਆ ਨਾ।।😢 ਸਿਰਫ਼ ਇੱਕ ਅੰਗ ਹੀ ਪੜ ਲੋ 🎉ਪਰ ਇਸਨੂੰ ਜੀਓ।।🎉ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।।ਨਾ ਇਹ ਤੁਟੇ ਨਾ ਮੈਲ ਲਾਗੇ ਨਾ ਇਹ ਜਲੇ ਨਾ ਜਾਈ 🎉 ਦੂਜੀ ਪਗੰਤਿਆ 🎉ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਕਰਮੀਂ ਆਪੋ ਆਪਣੀ ਕੇ ਨੇੜੈ ਕੇ ਦੂਰਿ।।🎉ਬਸ ਐਨੀ ਕੁ ਬਾਣੀ ਹੀ।। ਰੋਮਂ ਰੋਮਂ ਚ ਜਿਉਣਾਂ ਕਰ ਲਓ।।ਸਬ ਕੁਛ ਸਹੀ ਹੋ ਜਾਉ ਗਾ 🎉🎉ਪਵਨ ਗੁਰੂ ਪਾਣੀ ਪਿਤਾ।।।🎉 ਖੇਤੀ ਜੇਹਰਮੁਕਤ ਹੋ ਗਈ।। ਸਮਝੋ। ਖਾਣਾਂ ਪੀਣਾਂ ਜੇਹਰਮੁਕਤ ਹੋ ਗਿਆ।।🎉 ਖਾਣਾਂ ਜੇਹਰਮੁਕਤ।।ਕੀ ਪਾਲਤੂ ਪਸ਼ੂਆਂ। ਪੰਛੀਆਂ।।ਜੀਵ ਜੰਤੂ।। ਵਨਸਪਤੀ।। ਮਨੁੱਖੀ ਸ਼ਰੀਰਾਂ ਸੇਹਤਾਂ। ਨਿਰੋਗੀ ਜੀਵਨ ਵਾਲੀਆਂ ਹੋ ਜਾਣੰ ਗਿਆ।।🎉ਜੇੜੇ ਮੰਨ ਤਨ ਰੋਜ਼ ਕੁਛ ਪ੍ਰਤੀਸ਼ਤ ਜੇਹਰ ਸ਼ਰੀਰਾਂ ਚ ਜਾਂਦੇ ਨੇ।।ਇਹੇ ਘਟਦੇ ਘਟਦੇ। ਇਕ ਦਿਨ ਮੁਕ ਜਾਣੰ ਗੇ।। ਫਿਰ ਇਨਸਾਨ ਚ ਚੰਗੇ ਗੁਣ ਮਲੋਮੱਲੀ ਸਵੀਕਾਰ ਹੋ ਜਾਣਾਂ।। ਵੱਡੀ ਗੱਲ ਨਹੀਂ 🎉🎉ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ 🎉 ਇੱਕ ਇੱਕ ਸ਼ਬਦ ਨੂੰ ਸੁਣਕੇ ਜੀਵਨ ਜੀਊਣ।।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ।।ਸਬ ਆ ਗਏ। ਮਨੁੱਖ ਕੋਲ।। 🎉ਨਿਕਲ ਗਯਾ ਈਰਖਾ ਦਵੈਸ਼ ਸਾੜਾ।।ਬੇਸਬਰਾ ਪੰਨ।।ਸੋਚੋ ਕੇਹੋ ਜਿਹਾ ਇਨਸਾਨ।।ਬਣ ਜਾਉ 🎉ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ 🎉🎉🎉🎉 ਵਾਹਿਗੁਰੂ ਜੀ

  • @Sukh-Preet-kaur72
    @Sukh-Preet-kaur72 3 หลายเดือนก่อน +1

    Salute sir.......

  • @harwinderkaur184
    @harwinderkaur184 7 หลายเดือนก่อน +1

    ਵੀਰ ਜੀ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਮੈਨੂੰ ਬਹੁਤ ਜ਼ਰੁਰੀ ਸੀ🙏🙏🙏🙏🙏

    • @jagmeetsingh1222
      @jagmeetsingh1222 7 หลายเดือนก่อน

      ਮੈ ਵੀ ਬਹੋਤ ਦੂਖੀ ਆ ਜੀ ਇਸ ਬਮਾਰੀ ਤੋ

  • @tarjitsingh5991
    @tarjitsingh5991 ปีที่แล้ว +7

    ਵਧੀਆ ਵੀਰ ਜੀ ਬਿਲਕੁਲ ਠੀਕ ਹੈ ਵੀਰ ਜੀ ❤❤❤❤❤

  • @sikhjosan5878
    @sikhjosan5878 ปีที่แล้ว +4

    ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰਾਗੁ ਨ ਵਿਆਪੈ।।
    ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ।।

  • @godisone7569
    @godisone7569 6 หลายเดือนก่อน +1

    * ਤੇਰਾ ਵੀ ਅਜੀਬ ਹੀ ਫਲਸਫਾ ਹੈ ਐ ਜਿੰਦਗੀ ! ਉਹ ਕੁੱਝ ਕਿਤਾਬਾਂ ਵਿੱਚ ਪੜ੍ਹਿਆ ਹੀ ਨਹੀਂ ਸੀ ਕਿ ਜਿਸਦਾ ਹਿਸਾਬ ਦੇਣਾ ਪੈ ਰਿਹਾ *

  • @harwinderkang8380
    @harwinderkang8380 7 หลายเดือนก่อน +1

    ਬਿਲਕੁਲ ਸਹੀ ਜੀ

  • @kashmirsingh8254
    @kashmirsingh8254 7 หลายเดือนก่อน +1

    Waheguru ji

  • @karmjitsandhu6935
    @karmjitsandhu6935 8 หลายเดือนก่อน +3

    ਬੁਹਤ ਬੁਹਤ ਧੰਨਵਾਦ ਜੀ🙏

  • @Paramjitkaur-s6w
    @Paramjitkaur-s6w 7 หลายเดือนก่อน +1

    ਬਹੁਤ ਵਧੀਆ ਬਿਆਨ ਕੀਤਾ ਹੈ

  • @navdeepkaur1744
    @navdeepkaur1744 7 หลายเดือนก่อน +2

    Waheguru ji ❤

  • @gurshabadguraya4284
    @gurshabadguraya4284 ปีที่แล้ว +5

    Bhai Saab tusi bahut vadiya insaan ho sachi gal karde ho

  • @gurpalsinghsidhu8826
    @gurpalsinghsidhu8826 ปีที่แล้ว +3

    ਵਾਹਿਗੁਰੂ ਜੀ ਮੇਹਰ ਕਰਨ ਜੀ

  • @HarjinderKaur-fm5cv
    @HarjinderKaur-fm5cv 8 หลายเดือนก่อน +1

    Bahoot wadhiya jaankari 👍 🙏 Waheguru ji Chaddikala bakshan Saareya nu 🙏🙏🙏🙏🙏

  • @SahipreetSingh-lw1dg
    @SahipreetSingh-lw1dg 8 หลายเดือนก่อน

    ਵਾਹਿਗੁਰੂ ਜੀ ਸਦਾ ਮਿਹਰ ਰਖਣ ਜੀ

  • @sikhjosan5878
    @sikhjosan5878 ปีที่แล้ว +4

    ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ।।
    ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।
    ਜਦੋਂ ਤੱਕ ਗੁਰਬਾਣੀ ਦੇ ਅਰਥ ਭਾਵ ਦਾ ਬੋਧ ਨਹੀਂ, ਗੁਰਬਾਣੀ ਦੀ ਵਿਚਾਰ ਨਹੀਂ ਹੋ ਸਕਦੀ। ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਨਹੀਂ, ਓਦੋਂ ਤੱਕ ਆਚਰਣ ਕਦੇ ਵੀ ਉੱਚਾ ਨਹੀਂ ਉੱਠ ਸਕਦਾ। ਜਿਤਨਾ ਚਿਰ ਆਚਰਣ ਵਿੱਚ ਅਧਿਆਤਮਕ ਕ੍ਰਾਂਤੀ ਨਹੀਂ, ਉਤਨਾ ਚਿਰ ਤਕ ਜਿੰਦਗੀ ਵਿੱਚ ਸਹਿਜ ਨਹੀਂ ਆ ਸਕਦਾ ਅਤੇ ਇਨਸਾਨ ਅਧਿਆਤਮਕ ਮੰਡਲ ਵਿਚ ਉਡਾਰੀਆਂ ਨਹੀਂ ਮਾਰ ਸਕਦਾ ਜੀ।
    ਸਭਸੈ ਊਪਰਿ ਗੁਰ ਸ਼ਬਦੁ ਬਿਚਾਰੁ।।
    ਹੋਰ ਕਥਨੀ ਬਦਉ ਨ ਸਗਲੀ ਛਾਰੁ।।

  • @ShankyMunjal-d3z
    @ShankyMunjal-d3z 7 หลายเดือนก่อน +1

    WAHEGURU JI

  • @tarsemsingh810
    @tarsemsingh810 7 หลายเดือนก่อน +1

    ਕਾਸ਼ ਕਿਤੇ ਅਸੀਂ ਇਹ ਵਿਚਾਰ ਅਪਣਾਈਏ

  • @tarjitsingh5991
    @tarjitsingh5991 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤

  • @gurimaan9814
    @gurimaan9814 8 หลายเดือนก่อน +3

    Waheguru ji🙏🙏🙏🙏🙏🙏

  • @HarwinderKaur-vr3rn
    @HarwinderKaur-vr3rn 8 หลายเดือนก่อน +1

    ਬਿਲਕੁਲ ਸਹੀ ਹੈ ਜੀ।

  • @Jugrajsngh345
    @Jugrajsngh345 7 หลายเดือนก่อน +1

    good inF🙏

  • @DalvirSingh-k4p
    @DalvirSingh-k4p 7 หลายเดือนก่อน

    unkal g ਅਗਰ ਬਰਬਾਦੀ ਦਾ ਕਾਰਨ ਆਪਣੇ ਪਰਿਵਾਰ ਦਾ ਹਿ ਹੋਵੇ ਤੇ ਆਸੀ ਤੇ ਆਸੀ ਕਿਸੇ ਨੂੰ ਦੱਸ ਬੀ ਨਾਂ ਸਕੀਏ ਫੇਰ ਕੀ ਕਰਨਾ ਚਾਹੀਦਾ

  • @Gursahibsinghpb06
    @Gursahibsinghpb06 8 หลายเดือนก่อน +1

    Thx 🙏🙏waheguru ji thx

  • @SatnamSingh-zk4ce
    @SatnamSingh-zk4ce 5 หลายเดือนก่อน +1

    Green tea thik a ਡਿਪਰੈਸ਼ਨ ਤੇ ਦਸਿਓ

  • @gurmitkaur7104
    @gurmitkaur7104 ปีที่แล้ว +2

    Thanks veer ji🙏

  • @gursewakkatha209
    @gursewakkatha209 8 หลายเดือนก่อน +1

    Good ❤

  • @SurjitKaur-pq8sf
    @SurjitKaur-pq8sf 7 หลายเดือนก่อน

    Very good its true no doubt 🙏

  • @canadaking
    @canadaking 9 หลายเดือนก่อน +2

    You’re absolutely right sir but those are on sale will never agree

  • @ranjitsinghvirk6034
    @ranjitsinghvirk6034 8 หลายเดือนก่อน +1

    Very good

  • @Sukhjeetphotography
    @Sukhjeetphotography 8 หลายเดือนก่อน +1

    waheguru ji

  • @Sukh-Preet-kaur72
    @Sukh-Preet-kaur72 3 หลายเดือนก่อน

    Facing this situation right now.........

  • @Jassvlogz
    @Jassvlogz 8 หลายเดือนก่อน +1

    Mere nal iss tra hi ho riha ha ji

  • @sandhyabhatti2347
    @sandhyabhatti2347 ปีที่แล้ว +2

    sir tuda phone mil sakta hai?

  • @BaljinderSingh-ub1kq
    @BaljinderSingh-ub1kq 17 วันที่ผ่านมา +1

    ਸਰ
    ਨਬਰ

  • @majersingh6529
    @majersingh6529 7 หลายเดือนก่อน

    🙏🙏🙏🌹

  • @amriksingh6709
    @amriksingh6709 8 หลายเดือนก่อน +1

    Hanji, main ve nikeleya han, exercise te meditation nal

  • @manjindersinghchahal6578
    @manjindersinghchahal6578 8 หลายเดือนก่อน

    🙏🙏🙏🙏

  • @HarjeetSingh-fe5ud
    @HarjeetSingh-fe5ud 8 หลายเดือนก่อน +1

    😢

  • @bsingh9752
    @bsingh9752 ปีที่แล้ว +2

    Bekaar hai 👎

  • @surjeetsingh-co9ql
    @surjeetsingh-co9ql 8 หลายเดือนก่อน +2

    ਤੁਹਾਡਾ ਮੋਬਾਈਲ ਨੰਬਰ ਜੀ

    • @AjmerSinghDhillon
      @AjmerSinghDhillon  8 หลายเดือนก่อน

      ਮੈ ਭੇਜਦਾ ਜੀ

    • @kamaljit205
      @kamaljit205 8 หลายเดือนก่อน

      Mobile 📱 no please

  • @kiranjeetgill-iv6zt
    @kiranjeetgill-iv6zt 7 หลายเดือนก่อน +1

    Waheguru ji ❤️🙏

  • @gurshabadguraya4284
    @gurshabadguraya4284 ปีที่แล้ว +3

    Waheguru ji

  • @Jugrajsngh345
    @Jugrajsngh345 7 หลายเดือนก่อน +1

    good inF🙏

  • @BhupinderKaur-xq7ld
    @BhupinderKaur-xq7ld 8 หลายเดือนก่อน +1

    Waheguru ji

  • @narindersall4830
    @narindersall4830 8 หลายเดือนก่อน +1

    Waheguru ji 🙏🙏