ਪੁਲਸ ਆਲਾ ਗਾਹਕ ਬਣਕੇ ਖਰੀਦ ਲਿਆਇਆ ਗੱਟੂ, ਦੁਕਾਨਦਾਰ ਹੋ ਗਿਆ ਪੁਲਸ ਨਾਲ ਗੁੱਥਮ ਗੁੱਥੀ, ਵੇਖੋ ਫੇਰ ਪੁਲਸ ਦੇ ਰੰਗ

แชร์
ฝัง
  • เผยแพร่เมื่อ 6 ม.ค. 2025

ความคิดเห็น • 382

  • @ManjitSingh-hq5wn
    @ManjitSingh-hq5wn 2 วันที่ผ่านมา +117

    ਬੇਅਦਬੀ ਕਰਨ ਵਾਲੇ ਚਿੱਟਾ ਵੇਚਣ ਵਾਲੇ ਤੇ ਮੋਬਾਇਲ ਤੇ ਅਸ਼ਲੀਲਤਾ ਪਰੋਸਣ ਵਾਲੇ ਵੀ ਇਸੇ ਤਰ੍ਹਾਂ ਫੜੋ ਕਿਉਂਕਿ ਧਰਮ ਅਤੇ ਸਮਾਜ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਧੰਨਵਾਦ ਜੀ

    • @ArunKumar-bw3gv
      @ArunKumar-bw3gv 2 วันที่ผ่านมา

      Jdo police wadia kamm krdi aa odo tere warge aa jande aa chawal marn

    • @HarpalSingh-v7y7w
      @HarpalSingh-v7y7w 2 วันที่ผ่านมา +2

      Uhe nhi fara inhe ne

    • @sehajgamer5433
      @sehajgamer5433 2 วันที่ผ่านมา +4

      Jhera changa km krde n ohnu ta changa khe dao

    • @MajorSingh-r2f
      @MajorSingh-r2f วันที่ผ่านมา

      Right 👍❤❤❤❤

    • @goldysandhu4630
      @goldysandhu4630 วันที่ผ่านมา

      ਤੂੰ ਹੋਵੇ ਥੱਲੇ ਖੜਾ ਤੇ ਤੇਰੇ ਗਲ਼ ਵਿਚ ਫਿਰੇ ਚਾਈਨਾ ਵਾਲੀ ਆ ਡੋਰ ਫਿਰ ਤੇਨੂ ਪੁੱਛੇ ਕੇ ਪੁਲਿਸ ਫੜੇ ਜਾ ਨਾ ਫੜੇ ਯਾਰ ਜੇਕਰ ਕੋਈ ਚੰਗਾ ਕੰਮ ਕਰਦਾ ਨਾ ਕਰ ਲੈਣ ਦਿਆ ਕਰੋ ਹੋਰ ਹੀ ਬੌਂਡ ਵਿਚ ਉਂਗਲਾਂ ਦੇਣ ਲੱਗ ਜਾਂਦੇ ਹੋ ਦੱਸ ਕਿ ਮਾੜਾ ਕੀਤਾ ਪੋਲਿਸ ਵਾਲਿਆਂ ਨੇ ਕੰਮ ਕਰਨ ਦੇਇ ਦਾ ਹੁੰਦਾ ਏ

  • @nirmalsinghsidhu3098
    @nirmalsinghsidhu3098 2 วันที่ผ่านมา +85

    ਸ਼ਰਮ ਆਉਣੀ ਚਾਹੀਦੀ ਹੈ ਦੁਕਾਨਦਾਰਾਂ ਨੂੰ ਜਿਹੜੇ ਚੰਦ ਪੈਸਿਆਂ ਦੇ ਬਦਲੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ ਇਹ ਦੁਕਾਨਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ

  • @TarlokSingh-c1v
    @TarlokSingh-c1v 2 วันที่ผ่านมา +125

    ਜੇਕਰ ਇਹੀ ਤਰੀਕਾ ਨਸ਼ੇ ਵੇਚਣ ਵਾਲਿਆਂ ਵਾਸਤੇ ਵਰਤਿਆ ਜਾਵੇ ਫਿਰ ਕੀ ਕਹਿਣਾ ਹੈ ਸਾਰੇ ਵਿਦਵਾਨ ਸਜਣਾਂ ਦਾ

    • @GursewakSingh-nr6qr
      @GursewakSingh-nr6qr 2 วันที่ผ่านมา

      @@TarlokSingh-c1v ਨਸ਼ਾ ਤਾਂ ਫ਼ਿਰ ਵੀ ਓਸਨੂੰ ਖ਼ਤਮ ਕਰਦਾ, ਜਿਹੜਾ ਨਸ਼ਾ ਕਰਦਾ,, ਇਹ ਡੋਰ ਚੰਗੇ ਭਲੇ ਰਾਹ ਜਾਂਦੇ ਬੰਦਿਆਂ ਨੂੰ ਖ਼ਤਮ ਕਰਦੀ ਹੈ,,,

    • @Laddipadda89
      @Laddipadda89 2 วันที่ผ่านมา +6

      Aah gl bai ne sahi kahi aaa

    • @sunnybhagat7392
      @sunnybhagat7392 2 วันที่ผ่านมา +5

      Bai lakh rupaye di gal aakhi aa sajna

    • @NewsChapa
      @NewsChapa วันที่ผ่านมา

      अगर पुलिस वाले नशा बेचने वालों को पकड़ते, तो उस समय कुछ लोग ये बोलते कि चाइना डोर बेचने वाले को पकड़ो,,,,,तुम तर्क मत दो,,अलग-अलग ड्यूटी लगे होती है हर पुलिस वाले की, सारा का सारा फोकस केवल नशे केऊपर नहीं लगाया जाता

    • @ManpreetGill-yr7ok
      @ManpreetGill-yr7ok วันที่ผ่านมา +3

      Yaar e ta sare kehnde a j ena ne nshe vle frne shuru krte ta fir hfta kitho auna

  • @HarpreetSingh-i3f8e
    @HarpreetSingh-i3f8e 2 วันที่ผ่านมา +86

    ਇਹ ਨਹੀ ਪਤਾ ਲੱਗਾ ਚਾਈਨਾ ਡੋਰ ਆਉਦੀ ਕਿਵੇ ਸਾਡੇ ਦੇਸ਼ ਦੀ ਸਕਿਓਰਿਟੀ ਆਉਣ ਕਿਉ ਦੇਦੀ ਡੋਰ

    • @kuldipsinghrakkar6409
      @kuldipsinghrakkar6409 2 วันที่ผ่านมา +1

      ਮਿਲੀ ਹੋਈ ਹੋਣੀ,

    • @RavinderSingh-e2f9m
      @RavinderSingh-e2f9m 2 วันที่ผ่านมา

      Same question here❤

    • @MrVerka-xy5zw
      @MrVerka-xy5zw 2 วันที่ผ่านมา

      ਵੇਚ ਦੇ ਕਉ ਨੇ ਕਉ ਮਾਰਦੇ ਨੇ ਲੋਕਾਂ ਦੇ ਬੱਚੇ ? ਇੰਡੀਆ ਚ ਹੀ ਬਣਦੀ ਹੁਣ ਜਿਆਦਾਤਰ ਇੰਡਟਰੀਜ਼ ਚ ਵਰਤੋਂ ਹੁੰਦੀ ਗਲੀਚੇ ਵਿੱਚ ਵੀ ਵਰਤੀ ਜਾਂਦੀ। ਇਸ ਤੇ ਲਿਖਆ ਵੀ ਹੁੰਦਾ industrial use only. ਬਾਕੀ ਜੋ ਇੰਪੋਰਟ ਹੁੰਦੀ ਇੰਡੀਆ ਚ ਹਜ਼ਾਰਾਂ ਕੰਟੇਨਰ ਓਂਦੇ ਸਾਰੇ ਚੈਕ ਨੀ ਹੋ ਸਕਦੇ।

    • @MrVerka-xy5zw
      @MrVerka-xy5zw 2 วันที่ผ่านมา +8

      ਨਾ ਵੇਚੋ ਨਾ ਹੀ ਵਰਤੋਂ। ਜ਼ਰੂਰੀ ਨੀ ਜਦੋਂ ਸਾਡਾ ਕੋਈ ਆਪਣਾ ਇਸ ਸ਼ਿਕਾਰ ਹੋਵੇ ਓਦੋਂ ਹੀ ਸਮਜਣਾ।

    • @HarpalSingh-v7y7w
      @HarpalSingh-v7y7w 2 วันที่ผ่านมา +2

      Apne he bani jande aa ,,, security border te ki kare ,,, apne he copy Kar lande China di chez nu

  • @surindergilldugri
    @surindergilldugri 17 ชั่วโมงที่ผ่านมา +4

    ਬਹੁਤ ਵਧੀਆ ਕੰਮ ਪੰਜਾਬ ਪੁਲਸ ਦਾ ਜੀ ਬੇਨਤੀ ਹੈ ਲੁਧਿਆਣੇ ਵਿੱਚ ਵੀ ਇਸ ਤਰਾ ਸਖਤਾਈ ਵਰਤੀ ਜਾਵੇ ਜੀ ਸਲੂਟ ਹੈ ਅਜਿਹੇ ਸਾਡੇ ਅਫਸਰ ਸਹਿਬਾਨਾ ਨੂੰ ਜੀ❤

  • @pargatsingh-rx4wt
    @pargatsingh-rx4wt 2 วันที่ผ่านมา +69

    ਬਹੁਤ ਵਧੀਆ ਕੀਤਾ ਚਾਈਨਾ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਜੀ

    • @NarinderSingh-d3s
      @NarinderSingh-d3s วันที่ผ่านมา

      ਪਹਿਲਾ ਪਤੰਗ ਬੰਦ ਹੋਣੇ ਚਾਹੀਦੇ ਹਨ ਨਾ ਪਤੰਗ ਹੋਣਗੇ ਨਾ ਡੋਰ ਬਿਕੇਗੀ

  • @ParamjitSingh-zd5mu
    @ParamjitSingh-zd5mu 2 วันที่ผ่านมา +120

    ਸਲੂਟ ਹੈ ਐੱਸ ਐੱਸ ਪੀ ਸਾਹਿਬ ਤੇ ਇੰਸਪੈਕਟਰ ਸਾਹਿਬ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @iasrajkumar4200
    @iasrajkumar4200 2 วันที่ผ่านมา +16

    ਆਮ ਲੋਕ ਲਈ ਪੁਲਿਸ 👽😈
    ਚਿੱਟਾ ਵੇਚਣ ਵਾਲਿਆਂ ਲਈ ਪੁਲਿਸ 😍🥰💕☺️

  • @yogeshsharma2135
    @yogeshsharma2135 วันที่ผ่านมา +6

    ਬਹੁਤ ਵੱਡੀ ਖ਼ੇਪ ਫੜੀ ਤਿੰਨ ਹਜਾਰ ਗੱਟੂ ਫੜੇ ਗਏ।ਬਹੁਤ ਵੱਡੀ ਜਿੱਤ ਹੋਈ ਪ੍ਰਸ਼ਾਸਨ ਦੀ

  • @Magarsinghkhalsa1313
    @Magarsinghkhalsa1313 2 วันที่ผ่านมา +67

    ਬਿਲਕੁਲ ਪ੍ਰਸ਼ਾਸਨ ਦਾ ਇਹ ਸਹੀ ਕੰਮ ਹੈ ਤੇ ਸਲਾਂਘਾਯੋਗ ਕਰਮ ਹੈ ਤੇ ਅਸੀਂ ਇਹਦੀ ਬਹੁਤ ਵਧੀਆ ਦਿਲ ਤੋਂ ਸਿਫਤ ਕਰਦਿਆਂ

  • @kashmirilal1138
    @kashmirilal1138 2 วันที่ผ่านมา +35

    ਪਿੰਡਾਂ ਵਿਚ ਆਮ ਹੀ ਬੱਚੇ ਚਾਈਨਾ ਡੋਰ ਇਸਤੇਮਾਲ ਕਰ ਰਹੇ ਹਨ। ਇਧਰ ਭੀ ਧਿਆਨ ਦਿਓ।

  • @SunnyGilll-u7u
    @SunnyGilll-u7u 2 วันที่ผ่านมา +16

    ਜਿੱਥੋਂ ਬਣਦੀ ਜੀ ਉਥੋਂ ਵੀ ਬੰਦ ਕਰਾਓ ਵੇਚਣ ਵਾਲਿਆਂ ਨੂੰ ਫੜਦੇ ਜੇ

    • @loveguru4554
      @loveguru4554 2 วันที่ผ่านมา

      China to aundi modi paisa lainda te pb ch vika rha india ch

    • @photoprofessionalstudio4968
      @photoprofessionalstudio4968 วันที่ผ่านมา

      Ithe e bandi hai ji, manufacturing band honi chahidi a ji

  • @AnmolKaliyan
    @AnmolKaliyan 2 วันที่ผ่านมา +19

    ❤ਪੰਜਾਬ ਪੁਲਿਸ ਜਿੰਦਾਬਾਦ ❤
    ਅਗਰ ਇਸੇ ਤਰ੍ਹਾਂ ਪੁਲਿਸ ਕੰਮ ਕਰੇ ਤਾਂ
    ਪੰਜਾਬ ਦਾ ਨਕਸਾ ਬਦਲ ਜਾਵੇਗਾ

    • @kuldipsinghrakkar6409
      @kuldipsinghrakkar6409 2 วันที่ผ่านมา

      ਚਿੱਟਾ ਵੀ ਫੜੇ ਤਾਂ ਜੀ

  • @OmaDai-v4j
    @OmaDai-v4j 2 วันที่ผ่านมา +4

    ਅੱਜ ਪੰਜਾਬ ਪੁਲਸ ਨੇ ਚੰਗੇ ਕੰਮ ਕਰਨ ਲਈ ਤਿਆਰ ਹਨ ਦੋਸ਼ੀਆ ਨੂੰ ਸਜਾ ਹੋਣੀ ਚਾਹੀਦੀ ਹੈ

  • @gursewaksingh8174
    @gursewaksingh8174 2 วันที่ผ่านมา +4

    ਬਹੁਤ ਵਧੀਆ ਕਦਮ ਪੁਲਿਸ ਦਾ ਇਹ ਇਸ ਚਾਈਨਾ ਡੋਰ ਨਾਲ ਬਹੁਤ ਜੀਵ ਜੰਤੂਆਂ ਦਾ ਜੀਆ ਕਾਤ ਹੁੰਦਾ ਮਨੁੱਖਾਂ ਨੂੰ ਵੀ ਬਹੁਤ ਤਕਲੀਫ ਪਹੁੰਚਦੀ ਹੈ ਪਸ਼ੂ ਪੰਛੀਆਂ ਦੇ ਵੀ ਗੱਲਬਾਤ ਦੀ ਮਾਰਦੀ ਆ ਇਹਨਾਂ ਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਾਈ ਜੀ ਜਿਹੜੇ ਚਾਨਾ ਡੋਰ ਵੇਚਦੇ ਆ ਤੇ ਪਤੰਗ ਉਡਾਉਦੇ ਹੋ

  • @gurinderjeetsidhu8112
    @gurinderjeetsidhu8112 2 วันที่ผ่านมา +21

    ਪੁਲਿਸ ਨੂੰ ਚੰਗੇ ਕੰਮ ਕਰਨ ਦਿਓ ਜੀ

  • @gurbhejsinghdhillon8756
    @gurbhejsinghdhillon8756 2 วันที่ผ่านมา +6

    ਵੱਧ ਤੋ ਵੱਧ ਸਜਾ ਦਿਤੀ ਜਾਏ

  • @AmandeepSingh-m2b
    @AmandeepSingh-m2b 2 วันที่ผ่านมา +5

    ❤❤❤❤❤ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਪੁਲਿਸ ਨੇ,,,

  • @chahal-pbmte
    @chahal-pbmte 2 วันที่ผ่านมา +12

    ਥਾਣੇਦਾਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ। ਪਰ ਦੋਸ਼ੀ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ।

  • @rodhsingh6322
    @rodhsingh6322 2 วันที่ผ่านมา +2

    ਮੈਂ ਵੀ ਬਹੁਤ ਗੁੱਡੀ ਉਡਾਉਂਦਾ ਸੀ ਪਰ ਜਦੋਂ ਉਹਦੀ ਚਾਈਨਾ ਡੋਰ ਆਈ ਮੈਂ ਬਿਲਕੁਲ ਗੁੱਡੀ ਉਠਾਣੀ ਬੰਦ ਕਰ ਦਿੱਤੀ

  • @SAHIBGP
    @SAHIBGP 2 วันที่ผ่านมา +4

    ਜਿਥੋਂ ਡੋਰ ਸਪਲਾਈ ਹੁੰਦੀ ਆ ਦੁਕਾਨਾਂ ਤੇ ਪੁਲਿਸ ਉਥੇ ਕਿਉ ਨਹੀ ਕਾਰਵਾਈ ਕਰਦੀ

    • @HarpalSingh-hk6ti
      @HarpalSingh-hk6ti 2 วันที่ผ่านมา

      ਫੈਕਟਰੀ ਵਾਲੇ ਪੈਸੇ ਦਿੰਦੇ ਹਨ ਹੁਣ ਫੜ ਕੇ ਪੁਲਿਸ ਵਾਲੇ ਡਬਲ ਕਮਾਈਆਂ ਕਰਦੇ ਪੁਲਿਸ ਵਾਲੇ

  • @SawinderSingh-o3w
    @SawinderSingh-o3w 2 วันที่ผ่านมา +3

    ਪੁਲਿਸ ਨੂੰ ਇਹ ਪਤਾ ਕਰਣਾ ਚਾਹੀਦਾ ਹੈ,ਕਿਥੋ ਲੈ ਕੇ ਆਏ ਪਲਾਸਟਿਕ ਡੋਰ

  • @vinylRECORDS0522
    @vinylRECORDS0522 วันที่ผ่านมา +1

    ਬਹੁਤ ਵਧੀਆ ਕਰ ਰਹੇ ਹੋ। ਇਹ ਚਵਲ ਹੁਣ ਹੱਥ ਜੋੜ ਰਹੇ ਆ। ਚਾਇਨਾ ਡੋਰ ਨੇ ਕਿੰਨੀਆਂ ਜਾਨਾਂ ਲਈਆਂ। ਜਿੰਨਾ ਤੇ ਗੁਜਰਦੀ ਹੈ ਉਹੀ ਜਾਣਦੇ ਆ।

  • @KuldeepSingh-uy5bg
    @KuldeepSingh-uy5bg 2 วันที่ผ่านมา +36

    ਸਲੂਟ ਏ ਪੁਲਿਸ ਨੂੰ

  • @gursewaksingh8174
    @gursewaksingh8174 2 วันที่ผ่านมา +3

    ਬਹੁਤ ਵਧੀਆ ਕੰਮ ਕਰਦੇ ਆ ਪੁਲਿਸ ਬਾਈ ਜੀ ਚਾਈਨਾ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਹ ਬੇਚਣੇ ਵਾਲਿਆਂ ਨੂੰ ਵੀ ਤੇ ਪਤੰਗ ਉਡਾਉਣੇ ਵਾਲਿਆਂ ਨੂੰ ਵੀ

  • @ManjitSingh-mm1yz
    @ManjitSingh-mm1yz 2 วันที่ผ่านมา +26

    ਬਹੁਤ ਵਧੀਆ ਕੰਮ ਕੀਤਾ ਪੁਲੀਸ ਨੇ

  • @balwindersinghgill440
    @balwindersinghgill440 2 วันที่ผ่านมา +17

    ਇਹ ਡੋਰ ਜਿਹੜੀ ਆ ਬਹੁਤ ਬਹੁਤ ਗਲਤ ਚੀਜ਼ ਆ ਇਹ ਜਿਹੜੇ ਵੀ ਦੁਕਾਨ ਦਾਰ ਕੋਲੋਂ ਫੜੀ ਜਾਵੇ ਉਸਨੂੰ ਪਲੀਜ਼ ਪਲੀਜ਼ ਛੱਡਿਆ ਨਾ ਜਾਵੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਬਹੁਤ ਮਿਹਰਬਾਨੀ ਹੋਵੇਗੀ❤❤❤

  • @rajatkapoor7387
    @rajatkapoor7387 2 วันที่ผ่านมา +3

    ਮਾਮਲਾ ਰਿਸ਼ਵਤ ਬਟੋਰਨ ਦਾ ਹੈ ਪਰੰਤੂ ਇਸ ਨੂੰ ਨਵਾਂ ਰੂਪ ਦੇਣ ਦਾ ਯਤਨ ਕੀਤਾ ਗਿਆ ਹੈ। ਪੁਲਿਸ ਵਾਲੇ ਦੁਕਾਨਦਾਰਾਂ ਤੇ ਕਿਸੇ ਬਹਾਨੇ ਵੀ ਰਿਸ਼ਵਤ ਲੈਣ ਦਾ ਯਤਨ ਕਰਦੇ ਹਨ।

  • @CharanjitSingh-p9l
    @CharanjitSingh-p9l 2 วันที่ผ่านมา +13

    ਪੰਜਾਬ ਪੁਲਿਸ ਜ਼ਿੰਦਾਬਾਦ

    • @Humanity0101
      @Humanity0101 2 วันที่ผ่านมา

      90% corrupt te Sikha de katal rahe. Dor fad lai zindabad ho gai.

  • @KULWINDERSINGH-nd6is
    @KULWINDERSINGH-nd6is 2 วันที่ผ่านมา +2

    ਕੁਰਾਲੀ ਵਿਖੇ ਬਹੁਤ ਬੁਰਾ ਹਾਲ ਹੈ ਜੀ

  • @humanityisthebestpolicy993
    @humanityisthebestpolicy993 2 วันที่ผ่านมา +1

    ਚਾਈਨਾ ਡੋਰ ਦੇ ਮਾਮਲੇ ਵਿੱਚ ਕਾਰਵਾਈ ਕਰਨੀ SHO ਸਾਹਬ ਦਾ ਵਧੀਆ action ਹੈ ਜਿਵੇਂ ਫ਼ਿਲਮੀ ਢੰਗ ਨਾਲ ਕਾਲੀ ਲੋਈ ਲੈ ਕੇ ਅਪਨੇ ਕੰਮ ਨੂੰ ਅੰਜਾਮ ਦਿੱਤਾ ਪਰ ਇਦਾਂ ਦਾ ਹੀ action ਤੇ ਹਿੰਮਤ ਦੂਜੇ ਵੱਡੇ ਮਸਲਿਆਂ ਤੇ ਵੀ ਦਿਖਾਈ ਜਾਣੀ ਚਾਹੀਦੀ ਹੈ। 🙏🙏

  • @JasvirSingh-wg3nm
    @JasvirSingh-wg3nm 3 วันที่ผ่านมา +11

    Bahut vadiya km krde sir👍

  • @JagjitsinghCheema-zu1sx
    @JagjitsinghCheema-zu1sx วันที่ผ่านมา +2

    ਸ਼ਿਤਰ ਫੇਰੋ ਦੁਕਾਨਦਾਰ ਦੇ

  • @GurpreetSingh-vq7jz
    @GurpreetSingh-vq7jz วันที่ผ่านมา

    ਬਹੁਤ ਵਧੀਆ ਕੰਮ ਪੁਲਿਸ ਵੱਲੋਂ

  • @RAJINDERSINGH-ux6zr
    @RAJINDERSINGH-ux6zr 2 วันที่ผ่านมา +5

    ਪਰਚਾ ਦਿਉ ਅੰਦਰ ਕਰੋ ਕੰਮ ਨਬੇੜੋ

  • @BalwinderSingh-qd3jl
    @BalwinderSingh-qd3jl 2 วันที่ผ่านมา +10

    ਦੁਕਾਨ ਸੀਲ਼ ਕਰ ਦਿੱਤੀ ਜਾਵੇ ਜੀ

  • @satnamsinghgahla1171
    @satnamsinghgahla1171 3 วันที่ผ่านมา +7

    Very Good ji 🙏

  • @shamshersinghtarsikka5340
    @shamshersinghtarsikka5340 วันที่ผ่านมา

    ਪੁਲਿਸ ਨੇ ਬਹੁਤ ਵਧੀਆ ਕੀਤਾ। ਹੁਣ ਛੱਡਿਆ ਨਾ ਜਾਵੇ

  • @_track_life2.0
    @_track_life2.0 2 วันที่ผ่านมา +20

    ਸਲੂਟ ਦੀ ਹੱਕਦਾਰ ਪੰਜਾਬ ਪੁਲਿਸ,,❤❤

  • @balwinderpadda2311
    @balwinderpadda2311 2 วันที่ผ่านมา +9

    ਬਹੁਤ ਵਧੀਆ ਕੰਮ ਕੀਤਾ ਪੁਲੀਸ ਮੁਲਾਜ਼ਮਾਂ ਨੇ

  • @TalwinderSandhu-vh7wj
    @TalwinderSandhu-vh7wj 2 วันที่ผ่านมา

    ਵਧੀਆ ਗੱਲ ਹੈ ਚਾਈਨਾ ਡੋਰ ਫੜ ਰਹੇ ਹੋ. ਕਿਤੇ ਨਸ਼ਾ ਤੇ ਵੀ ਦਿਲੋਂ ਕਾਬੂ ਪਾਓ ਫਿਰ ਗੱਲ ਬਣਦੀ. 🙏

  • @GursewakSingh-nr6qr
    @GursewakSingh-nr6qr 2 วันที่ผ่านมา +7

    ਦੁਕਾਨ ਤੇ ਬੁਲਡੋਜ਼ਰ ਫੇਰੋ, ਜਿਸ ਕੋਲ਼ ਵੀ ਚਾਈਨਾ ਡੋਰ ਮਿਲਦੀ ਹੈ

  • @JaswinderSingh-ut4zx
    @JaswinderSingh-ut4zx 23 ชั่วโมงที่ผ่านมา

    ਵੀਰੋ ਸੇਅਰ ਕਰੋ ਗਰੁੱਪਾਂ ਵਿੱਚ ਜੀ

  • @pbansal23
    @pbansal23 วันที่ผ่านมา

    ਪਹਿਲਾਂ ਲਿਖ਼ਤੀ ਵਿਚ ਵਾਰਨਿੰਗ ਮੈਸੇਜ ਦੇਣਾ ਚਾਹੀਦਾ ਸਭ ਦੁਕਾਨਦਾਰਾਂ ਨੂੰ

  • @kulwindergill5081
    @kulwindergill5081 2 วันที่ผ่านมา +12

    ਸਰਮ ਦੁਕਾਨ ਦਾਰਾ ਨੂੰ ਆਉਣੀ ਚਾਹੀਦੀ ਹੈ ਠੀਕ ਹੈ ਪਰ ਕੀ ਜੋ ਸਾਡੀ ਜਨਤਾ ਖਰੀਦ ਕਰਦੀ ਹੈ ਜਨਤਾ ਨੂੰ ਸਰਮ ਨਹੀਂ ਆਣੀ ਚਾਹੀਦੀ ਕੀ ਉਹ ਇਹ ਖਰੀਦ ਕੇ ਏਅਰ ਫੋਰਸ ਦਾ ਪਾਇਲਟ ਬਣਾ ਰਹੇ ਨੇ ਸੋਚਣ ਵਾਲੀ ਗੱਲ ਹੈ ਕੀ ਪਤੰਗਾਂ ਤੋਂ ਸਾਨੂੰ ਕੀ ਸਹਿਤ ਮਿਲ ਰਹੀ ਹੈ ਪਤਾ ਨਹੀਂ ਕਿਸ ਪਾਗਲ ਨੇ ਇਹ ਤਿਉਹਾਰ ਬਨਾਇਆ ਵਾਹਿਗੁਰੂ ਵਾਹਿਗੁਰੂ

  • @AvtrKaur
    @AvtrKaur 3 วันที่ผ่านมา +16

    SHO saab bilkul sahi aa

  • @HatmeetSingh
    @HatmeetSingh 2 วันที่ผ่านมา +1

    ਬਹੁਤ ਵਧੀਆ ਜੀ ਪਰ ਨਸੇ ਵੇਚਣ ਵਾਲੇ ਕਿਉਂ ਨਹੀ ਫੜੇ ਜਾਦੇ ?

  • @sandeepkumarsonusharma1202
    @sandeepkumarsonusharma1202 2 วันที่ผ่านมา +3

    ਵੀਰ ਜੀ ਪਲੀਜ ਚਿੱਟੇ ਵਾਲੇ ਵੀ ਫੜੋ ਜੀ..

  • @chandlalvermaverma3403
    @chandlalvermaverma3403 วันที่ผ่านมา

    Bhut vadiya kita ji 🙏👍

  • @SuchaSoorma-m3j
    @SuchaSoorma-m3j 2 วันที่ผ่านมา +5

    ਬਹੁਤ ਵਧੀਆ ਸਲੂਟ ਪੁਲਸ ਨੂੰ

  • @kuldipsandhu2928
    @kuldipsandhu2928 9 ชั่วโมงที่ผ่านมา

    Very good job💯💯👍

  • @Tuna-ds4qg
    @Tuna-ds4qg วันที่ผ่านมา

    VERY. GOOD. PUNJAAB POLICE.

  • @surpreetsurpreet5643
    @surpreetsurpreet5643 วันที่ผ่านมา +1

    dukandar ne hafta nahin deta Punjab police sab to Delhi police

  • @sukhmindersingh7880
    @sukhmindersingh7880 2 วันที่ผ่านมา +1

    ਪੰਜਾਬ ਪੁਲਿਸ ਸਭ ਨੂੰ ਸਧਾਰ ਦੂ ਜੇਕਰ ਆ ਚੱਵਲ ਝੰਡੇ ਚੁੱਕ ਕੇ ਵਿਚ ਆ ਕੇ ਵੀਗਣ ਨਾ ਪਾਉਣ ਕਿਉਂਕੇ ਪੁਲਿਸ ਨੂੰ ਪੁਲਿਸ ਦਾ ਕੰਮ ਕਰਨ ਨੀ ਦਿਂਦੇ

  • @kansraj5758
    @kansraj5758 2 วันที่ผ่านมา +2

    ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @balbirmand1854
    @balbirmand1854 วันที่ผ่านมา

    ਵਧੀਆ ਕੰਮ ਦੀ ਸ਼ਲਾਘਾ ਹਰ ਇਕ ਨੂੰ ਕਰਨੀ ਚਾਹੀਦੀ

  • @SurinderDhiman-iu9uu
    @SurinderDhiman-iu9uu 2 วันที่ผ่านมา +1

    ਪੁਲਿਸ ਜੀ ਚਿਟੇ ਵਾਲੇਆ ਲਈ ਕੀ ਵਿਚਾਰ ਹੈ ਤੁਹਾਡੇ ਇਹ ਫਾਰਮੂਲਾ ਫੇਲ੍ਹ ਹੋ ਗਿਆ ਉਹਨਾਂ ਤੇ

  • @DeepPawa
    @DeepPawa 2 วันที่ผ่านมา +1

    good punjab police

  • @KamalSandhu-l2n
    @KamalSandhu-l2n 2 วันที่ผ่านมา +1

    Jindabad punjab police

  • @sarajjaitu4900
    @sarajjaitu4900 2 วันที่ผ่านมา +1

    ਜਦੋਂ ਮੁਲਾਜ਼ਮ ਕਿਹ ਕੇ ਗਏ ਸਮਝਣਾ ਚਾਹੀਦਾ ਇਹ ਡੋਰਾਂ ਨਾਲ ਲੋਕਾਂ ਦੇ ਗਲੇ ਫਿਰ ਜਾਦੀ ਬਹੁਤ ਨੁਕਸਾਨ ਹੋਇਆ ਇਸ ਚਾਇਨਾ ਡੋਰ ਨਾਲ

  • @jashandeep6452
    @jashandeep6452 2 วันที่ผ่านมา

    Punjab police zindabad punjab police zindabad

  • @EkamjotSingh-f1q
    @EkamjotSingh-f1q 2 วันที่ผ่านมา +2

    Bahut vadiya Punjab police zindabaad

  • @chefanuj
    @chefanuj 5 ชั่วโมงที่ผ่านมา

    Good 🎉🎉🎉🎉

  • @hardeepsinghcheema429
    @hardeepsinghcheema429 2 วันที่ผ่านมา +1

    ਸ਼ੁਕਰ ਹੈ ਪੁਲਸ ਡੋਰ ਫੜ੍ਹਨ ਲੱਗੀ I ਨਸ਼ੇ ਤੇ ਚਲੋ ਨਹੀਂ ਫੜਦੇ

  • @jaspalsahota7795
    @jaspalsahota7795 2 วันที่ผ่านมา

    Good Punjab police🎉

  • @MehtabSingh-lu1qd
    @MehtabSingh-lu1qd วันที่ผ่านมา

    ਪੁਲਿਸ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਗੱਟੂ ਖ਼ਰੀਦ ਕੇ ਪਤੰਗ ਉਡਾਉਂਦੇ ਨੇ, ਉਹਨੂੰ ਨੂੰ ਵੀ ਚੱਕੋ । ਘਰਾਂ ਵਿੱਚ ਜਾ ਕੇ ਵੇਖੋ, ਹਰ ਘਰ ਵਿੱਚ ਗੱਟੂ ਹੈ।

  • @DavinderpalSingh-c6i
    @DavinderpalSingh-c6i 2 วันที่ผ่านมา +1

    ਸਪਲਾਇਰ ਫੜੋ ਵੱਡੇ ,
    ਇਹਨਾਂ ਦੁਕਾਨਦਾਰਾਂ ਦਾ ਕੀ ਕਸੂਰ?

    • @Rashpalkaur-f3l
      @Rashpalkaur-f3l 2 วันที่ผ่านมา

      Bai kio nahi kasoor suplayar direct nahi vechda ....ih vechda aa retail vich .is nal kinia jaana jandiya..ih na Veche....gareeb ameer te vadda chota keh k juram to barri na kar diya karo....nale iho jihe mamle vich bramadi jaroori hundi hai ....? J suplayar to bramad na hoi oh bach javega...

  • @RajaRaja-ip9pb
    @RajaRaja-ip9pb 2 วันที่ผ่านมา

    Very good sir ji

  • @jaswindersingh-lq6sl
    @jaswindersingh-lq6sl 3 วันที่ผ่านมา +5

    Please help the police in this ਮੈਟਰ to save life of human ਬੇਇੰਗਸ and Birds
    ਇਕ din /ਰਾਤ ਲਈ ਗਟੂ ਵੇਚਣ ਵਾਲੇ ਖਰੀਦਣ ਵਾਲੇ ਨੂੰ ਹਿਰਾਸਤ ਵਿਚ ਲਵੋ ਤੇ ਗੱਟੂ ਬਰਾਮਦੀ kolo ਅਸ਼ਟਾਮ ਤੇ ਲਿਖਾ ਕੇ ਲਵੋ ਕੇ ਅਗਾਂਹ ਤੋਂ mai ਗੱਟੂ ਨਹੀਂ ਵੇਚੂਗਾ/ ਵਰਤਊਂਗਾ

    • @rajabhullar8302
      @rajabhullar8302 2 วันที่ผ่านมา

      ਗੱਟੂ ਕੀ ਹੂ ਦਾ ਹੈ , ਕਿਰਪਾ ਕਰਕੇ ਦਸ ਦੇਵੋ ਜੀ

    • @jaswindersingh-lq6sl
      @jaswindersingh-lq6sl 2 วันที่ผ่านมา

      @rajabhullar8302 a real which have two fixed both side wheels to save thread overflow

  • @ravichatha
    @ravichatha 2 วันที่ผ่านมา

    Bahut wadia❤

  • @SukhdevSingh-je2md
    @SukhdevSingh-je2md วันที่ผ่านมา

    ਇਸ ਤੇ 302 ਦਾ ਪ੍ਰਚਾ ਕਰੋ ਫੇਰ ਹੀ ਠਲ ਪੳਊ ਗੀ ਵਧੀਆ ਕੀਤਾ ਪੁਲਿਸ ਨੇ

  • @Pannubrother0888
    @Pannubrother0888 วันที่ผ่านมา

    Good work

  • @jassasinghsidhu2884
    @jassasinghsidhu2884 22 ชั่วโมงที่ผ่านมา

    Very nice

  • @ArunGautam-l7o
    @ArunGautam-l7o 2 วันที่ผ่านมา +2

    Me support for Punjab police

  • @SohiSaab-o9d
    @SohiSaab-o9d 2 วันที่ผ่านมา

    ਬਹੁਤ ਵਧੀਆ ਕੰਮ ਕੀਤਾ ਪੁਲਿਸ ਨੇ ਚਾਈਨਾ ਡੋਰ ਮੇਰੇ ਵੀ ਫਿਰ ਗਈ 10 ਦਿਨ ਹੋ ਗਏ ਆ

  • @ParveenKandhari-y1s
    @ParveenKandhari-y1s 2 วันที่ผ่านมา +1

    V good sir ji

  • @RajinderSohal-n7p
    @RajinderSohal-n7p 2 วันที่ผ่านมา

    Good Job P. P

  • @GurmailBadesha
    @GurmailBadesha 2 วันที่ผ่านมา

    ਕੁਛ ਪੈਸਿਆਂ ਦੇ ਫਾਇਦੇ ਵਾਸਤੇ ਲੋਕਾਂ ਦਾ ਗਲਾ ਰੇਤਦੇ ਆ ਦੁਕਾਨਦਾਰ

  • @AshishKumar-t6y
    @AshishKumar-t6y 18 ชั่วโมงที่ผ่านมา

    Boht vadiya kamm kita police ne

  • @confusedgamer1212
    @confusedgamer1212 วันที่ผ่านมา

    Very good 👍👍👍👍 Punjab police pata nahi kiny dy gal vad dity is dor ny

  • @anupreetSingh-qo7bt
    @anupreetSingh-qo7bt 23 ชั่วโมงที่ผ่านมา

    Bahut wadiya panjab police,nasheyia vaaste vi kro ji...🎉🎉🎉

  • @jasdevsingh4617
    @jasdevsingh4617 2 วันที่ผ่านมา +4

    ਇਨਾ ਤੇ ਕੇਸ ਕਰੋ 6ਮਹੀਨੇ ਲਈ ਅੰਦਰ ਕਰੋ ਧੰਨਵਾਦ

  • @arjunsinghbhinder767
    @arjunsinghbhinder767 2 วันที่ผ่านมา

    Good officer❤

  • @Harjindersingh-xs5ef
    @Harjindersingh-xs5ef 2 วันที่ผ่านมา

    Very good job chittey vale v fdo jnaab

  • @PremKumar-qp9ym
    @PremKumar-qp9ym 2 วันที่ผ่านมา +5

    ਬਹੁਤ ਵਧੀਆ ਉਪਰਾਲਾ
    ਚੰਗੇ ਨੂੰ ਚੰਗਾ ਕਹੋ

  • @gulshanbains6755
    @gulshanbains6755 2 วันที่ผ่านมา

    Good job police' ji

  • @ManMan-d2z
    @ManMan-d2z วันที่ผ่านมา +1

    Ek var maf krdo sir

  • @lalagill7063
    @lalagill7063 2 วันที่ผ่านมา +5

    ਆ ਚੰਗਾ ਕੰਮ ਕੀਤਾ

  • @nihaldanewalia4187
    @nihaldanewalia4187 2 วันที่ผ่านมา

    Salute

  • @parasprabhdeep9191
    @parasprabhdeep9191 2 วันที่ผ่านมา +1

    ਗੱਟੂ ਕੀ ਹੁੰਦਾ ਹੈ?? ਕੋਈ ਦੱਸ ਦਿਉ

  • @JaswinderSingh-ut4zx
    @JaswinderSingh-ut4zx 22 ชั่วโมงที่ผ่านมา

    ਪਿੰਡਾ ਵਿੱਚ ਵੀ ਦੁਕਾਨਾਂ ਤੇ ਹੈ ਜੀ

  • @RajuSingh-tq2un
    @RajuSingh-tq2un 2 วันที่ผ่านมา

    Sai gal aa

  • @inderminhas3512
    @inderminhas3512 2 วันที่ผ่านมา

    Good job sir ji

  • @GurpreetSinghGill-f6w
    @GurpreetSinghGill-f6w 2 วันที่ผ่านมา

    Good sir job

  • @surmukhsingh6623
    @surmukhsingh6623 2 วันที่ผ่านมา +2

    Good

  • @charanjitmahal9013
    @charanjitmahal9013 2 วันที่ผ่านมา

    Good work by police

  • @GurmeetSingh-yd6zn
    @GurmeetSingh-yd6zn 2 วันที่ผ่านมา

    Good sardar saab ji ❤️ ❤❤❤❤❤❤❤❤❤❤❤❤

  • @mohinderpal8497
    @mohinderpal8497 2 วันที่ผ่านมา

    Good Action

  • @SonaMahal-k1b
    @SonaMahal-k1b 2 วันที่ผ่านมา

    Very good salute a tahanu officer sahab

  • @GURCHARANSINGH-zv6gc
    @GURCHARANSINGH-zv6gc 2 วันที่ผ่านมา +1

    Good. Job. Pp. ❤❤❤❤❤