Free subsidy, free water and electricity, subsidy on tractors, no concern about organic agriculture, chemicals of agriculture causing cancer, no concern about depletion underground water. Concerns are so many others
Paaji fer ta ehh karo jina kol 5kille toh vadd zameen aale aa 10-15-50-500-600kille aale kyu tension layi baithe ...majdoora chh vand do.. tension khtm kro@@ChainSidhu-qg2hw
Veere tusi jo vi theek tusi theek bol rahe ho per me tohanu ik gal puchna chauni insan hone de Nate ki tusi roti ni khande je kande ho ta is dharti ma nu yad kar ke socho ke jadi tusi roti khande ho o Anaj tohanu kisan hi uga ke dinda he din rat kheta ch mehant karke tusi karke dekho kisani tohanu pta lag jauga ke kini mehanat karni pending he kisan 6 maheene mehnat karda ta fasal pakdi a ta usnu lagda ke me ehe becch ke karja utaru ga per fer sarkar fasal dajayaj ret ni dindi ta tusi daso kisan karje keeme utare je tusi dharti ma de ja Punjab de wasi ho ta meri gal dimhak nal socho eme Hi bina soche samje boli jaida dukandar te bapari ta kisana nu lut reha he
Is lady ne bilkul sahi kiha .aaj aap survey karva lavo 90 percent janta Inke khilaf hai .govt. ko inki sari demands unconditionally man leni chahiye per 10 acres se jayada jameen vale kisan ko income tax ke dayre mei lao and no karza mafi ,no any subsidy like free bijli .
Ek gal ta pakki a agar government ehna dia mnga mann v liya.ta fayda sidha ehna nu hona.aam bande nu ki fayda.aam aadmi hun v preshan ho reha or badh ch v preshan or hor mehangai huni aa.aam admi li eh kisan ki sochde fayda jamina waleya or agriculture krn waleya nu hona.aam bande nu kina tng kita ehna kisana ne.
ਸਹੀ ਕਿਹਾ ਔਰਤ ਨੇ ਕਰਜੇ ਏਨਾ ਦੇ ਮੁਆਫ ਹੁੰਦੇ ਨੇ ਗਰੀਬ ਦਾ ਤਾ ਕੋਠਾ ਵੀ ਵਿਕ ਜਾਂਦਾ ।ਗਰੀਬ ਬੰਦੇ ਨੂੰ ਕੋਈ ਮੁਆਫੀ ਨਹੀਂ।
Kasan apna lae suhda naa
ਬਿਲਕੁਲ ਸਹੀ ਕਿਹਾ ਭੈਣ ਜੀ ਨੇ ਏਦਾਂ ਹੀ ਹੈ
Ena bujra nu eda hi sbk davo ❤
Free subsidy, free water and electricity, subsidy on tractors, no concern about organic agriculture, chemicals of agriculture causing cancer, no concern about depletion underground water. Concerns are so many others
ਕੀ ਸਹੀ ਕਿਹਾ ਜੇ ਕਿਸਾਨਾਂ ਦਾ ਸਾਥ ਨਾਂ ਦਿੱਤਾ ਤਾਂ ਪਾਕਿਸਤਾਨ ਵਾਲਾ ਹਾਲ ਹੋਵੇਗਾ 1000 ਰੁਪਏ ਕਿਲੋ ਆਟਾ ਫੇਰ ਲੋਟ ਆਉਣਗੇ ਲੋਕ ਮਰਨ ਦੋ ਸਾਲਿਆਂ ਨੂੰ ।
ਬਿਲਕੁਲ ਸਹੀ ਕਿਹਾ ਜਨਾਨੀ ਨੇ
Punjab da nava gangster
ਵਾਹਿਗੁਰੂ ਸਰਬੱਤ ਦਾ ਭਲਾ ਕਰੀਂ
Yes
Sahi gall
ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,
@@AnmolratanSingh-h7t
ਬਿਲਕੁਲ ਵੀਰ ਜੀ ਗਰੀਬ ਮਿਹਨਤ ਕਸ਼ ਲੋਕਾਂ ਕੋਈ ਨਹੀਂ ਸੋਚਦਾ
ਇਹ ਜਦੋਂ ਦਿਲ ਕਰਦਾ ਲੋਕਾਂ ਨੂੰ ਤੰਗ ਕਰਨ ਲੱਗ ਪੈਂਦੇ ਨੇ ਰਸਤੇ ਰੋਕ ਲੈਂਦੇ ਨੇ
Modi de nal ral k punjab nu vech deo
Veer ehna nu punjab de nal nai hega kush bas apne kam nal a
ਮੈਂ ਭੈਣ ਜੀ ਦੀਆਂ ਗੱਲਾਂ ਦਾ ਸਮਰਥਨ ਕਰਦਾ ਹਾਂ ਸਾਥ ਉਹ ਹੁੰਦਾ ਹੈ ਜੋ ਕੋਈ ਆਪਣੀ ਮਰਜ਼ੀ ਨਾਲ ਦੇਵੇ ਜਬਰਦਸਤੀ ਸਾਥ ਨਹੀਂ ਲਿਆ ਜਾਂਦਾ
ਮੈਂ ਬੀਬੀ ਦਾ ਫ਼ੈਨ ਕਾਦੇ ਕਿਸਾਨ ਐਡੀਆ ਵੱਡੀਆ ਗੱਡੀਆ ਤੁਹਾਡੇ ਕੋਲ 🤙💯🤣👌✅✅😊
ਬਿਲਕੁਲ ਸਹੀ ਆਖਿਆ ਮੋਟਰ ਸਾਇਕਲ ਬਾਲੇ ਸਰਦਾਰ ਜੀ ਨੇ❤❤
ਦੁਕਾਨਾਂ ਧੱਕੇ ਨਾਲ ਬੰਦ ਨਹੀਂ ਕਰਵਾਓਣੀਆਂ ਚਾਹੀਦੀਆਂ,
ਸਰਾਬ ਦੇ ਠੇਕੇ ਕਿਸਾਨਾਂ ਨੇ ਕਿਓਂ ਖੁਲਵਾਏ, ਕੀ ਪੀਣ ਵਾਸਤੇ
आप दुध भी बेच आए खेतों में खेत मजदूर कम भी कर रहे हैं बढ़े बढ़े खेत बाले किसान गरीब मजदरी करन बाले देहरी लान बाले आम दुकान दार आमिर
Sharabi aa Sare eh
Taunt tan eve karde hn jive ehna ne anaaj free dena ho
ਜਬਰਦਸਤੀ ਬੰਦ ਕਰਾਉਣਾ ਬਿਲਕੁਲ ਗਲਤ ਹੈ,
ਜੰਗ ਜਿੱਤਣ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੁੰਦੀ ਆ ਨਾ ਕੀ ਲੋਕਾਂ ਨਾਲ ਧੱਕਾ ਕਰਨ ਦੀ
RSS BJP DE BANDE
ਵੀਰੇ ਸਾਰਾ ਕੁਝ ਬੰਦ ਕਰਾ ਤਾ ਪਰ ਸ਼ਰਾਬ ਦੇ ਠੇਕੇ ਕਿਉਂ ਨਹੀਂ ਬੰਦ ਕਰਾਏ ਉਹ ਤਾਂ ਖੁੱਲੇ ਸਨ ਜਦੋਂ ਮਹਿੰਗੇ ਮਹਿੰਗੇ ਟਰੈਕਟਰ ਲੈ ਕੇ ਸਟੰਟ ਕਰਦੇ ਨੇ ਉਦੋਂ ਨਹੀਂ ਪਤਾ ਲੱਗਦਾ ਕਰਜਾ ਦੇਣ ਦੀ ਵਾਰੀ ਨੂੰ ਕਹਿ ਦਿੰਦੇ ਨੇ ਸਾਡੇ ਕੋਲੇ ਤਾਂ ਕੁਝ ਹੈ ਨਹੀਂ ਪੰਜ ਕਿੱਲੇ ਜਮੀਨ ਹੁੰਦੀ ਆ 20 ਲੱਖ ਦੀਆਂ ਗੱਡੀਆਂ ਲੀਤੀਆਂ ਨੇ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਨੇ ਕਿਹੜੀ ਗੱਲੋਂ
Bai g ehna 10,,,12 dleya nu hi fayda hona jo Nall lge oh fuddu ne 1 bottle te 500 rupaye ch Nall lge ne veer g
2-4 kile ale nu tension ghatt hundi a ..
Paaji fer ta ehh karo jina kol 5kille toh vadd zameen aale aa 10-15-50-500-600kille aale kyu tension layi baithe ...majdoora chh vand do.. tension khtm kro@@ChainSidhu-qg2hw
O ta ene ne sam nu ਥੱਕ ਆਪ ਪੀਣੀ ਹੁਦੀ ਆ 😂
ਇਹ ਲੋਕ ਕੋਈ ਗਰੀਬ ਨਹੀ ਹਨ। ਪਿੰਡਾ ਵਿੱਚ ਜਾ ਕੇ ਦੇਖੋ ਇਹਨਾ ਦੇ ਅਰਬਾ ਦੇ ਘਰ ਅਰਬਾਪਤੀ ਵਿਹਲੜ ਲੋਕ ਹਨ। ਗਰੀਬ ਲੋਕਾ ਦੇਸ਼ ਸਰਕਾਰਾ ਨੂੰ ਦੁੱਖੀ ਤੰਗ ਪਰੈਸ਼ਾਨ ਕਰਨ ਲਈ ਕੰਮ ਕਰਨਾ ਇਹਨਾ ਦਾ ਸ਼ੋਕ ਹੈ।
ਇਹਨਾ ਲੋਕਾ ਨੇ ਪੰਜਾਹ ਸੱਠ ਸਾਲ ਤੋ ਕਦੇ ਪੰਜਾਬ ਦੇ ਗਰੀਬ ਮਜਦੂਰ ਲੋਕਾ ਤੇ ਸਰਕਾਰਾਂ ਨੂੰ ਸੁੱਖ ਦੀ ਨੀਂਦ ਨਹੀ ਸੌਣ ਦਿੱਤਾ।
ਮੋਟਰਸਾਈਕਲ ਵਾਲ਼ੇ ਸਰਦਾਰ ਜੀ ਨੇ ਬਿਲਕੁੱਲ ਸਹੀ ਗੱਲ ਕਹੀ ਹੈ, ਸਾਰਿਆ ਨੂੰ ਇਹੀ ਬੋਲਣਾ ਚਾਹੀਦਾ ਹੈ ਜੀ
A b j p the.........
ਆਮ ਪਬਲਿਕ ਦਾ ਪਿਆਰ ਨਾਲ ਸਮਰਥਨ ਲੈਣਾ ਚਾਹੀਦਾ ਨਾ ਕਿ ਝਗੜਾ ਕਰਨਾ।
ਗੁੰਡਾਗਰਦੀ ਅਸੀ ਕਰਾਗੇ, ਜ ਕੋਈ ਰੋਕ ਸਕਦਾ ਹੈ ਤਾਂ ਰੋਕ ਕੇ ਦਿਖਾਓ 🙏
ਸ਼ਰਮ ਆਉਣੀ ਚਾਹੀਦੀ ਹੈ ਇਹ ਕਿਸਾਨ ਲੋਕਾ ਨੂੰ।
😂
Fir kisana da pada kita khaday.kyu ho gober khalo
ਪਹਿਲਾ ਗਲ ਕਰਨ ਦੀ ਤਮੀਜ ਸਿੱਖੋ। ਹਰ ਕਮ ਗੁੰਡਾਗਰਦੀ ਨਾਲ ਨਹੀ ਹੁੰਦੇ।
ਦੂਜੀ ਗਲ ਤੁਸੀ ਫਸਲ ਨਾ ਬੀਜੋ, ਤੁਹਾਨੂੰ ਕੋਈ ਧਕਾ ਨਹੀ ਕਰ ਰਿਹਾ।
ਪਰਮਾਤਮਾ ਨੇ ਜਨਮ ਦਿੱਤਾ, ਤਾਂ ਖਾਣ ਪੀਣ ਦਾ ਵੀ ਇਤਜ਼ਾਮ ਉਸਨੇ ਕਿੱਤਾ ਹੋਇਆ।
ਤੁਹਾਡਾ ਕੋਈ ਮੋਹਤਾਜ ਨਹੀ ਹੈ।
ਤੇ ਭਰਾਵਾ ਜਿਹੜਾ ਖਾ ਰਿਹਾ ਹੈ, ਓਹ ਫਰੀ ਨਹੀ ਲੈ ਰਿਹਾ ਤੁਹਾਡੇ ਤੋ। ਤੁਸੀ ਕੋਈ ਅਹਿਸਾਨ ਨਹੀ, ਕਰ ਰਹੇ ਕਿਸੇ ਤੇ।
ਧਕਾ ਕਰ ਰਹੇ ਹੋ, ਆਮ ਆਦਮੀ ਨਾਲ।
@@manojgill8215 ..
पैसा मुंह पे मारते हैं तब खरीदते है , मत बेचो , किसने बोला बेचने को @@manojgill8215
ਕਿਸਾਨਾਂ ਨੇ ਅਤ ਚੁੱਕ ਲਈ ਹੈ। ਆਮ ਲੋਕ ਬੜੇ ਦੁੱਖੀ ਹਨ।
ਇਹ ਕਿਸਾਨ ਨਹੀਂ ਮੋਦੀ ਵਿਰੋਧੀ ਖਾਲਿਸਤਾਨੀ ਕਤੀੜਾਂ ਨੇ
ਠੀਕ ਬੋਲ ਰਹੀ ਹੈ 👍
ਵੈਸੇ ਭੈਣ ਬਹੁਤ ਵਧੀਆ ਜਵਾਬ ਦਿੱਤਾ ਆਮ ਬੰਦੇ ਨੂੰ ਕਰਜ਼ਾ ਨਹੀਂ ਮਿਲਦਾ ਭਾਵੇਂ ਦੁਕਾਨਦਾਰ ਭਾਵੇਂ ਮਜਦੂਰ ਪਹਿਲੀ ਤਾਂ ਗੱਲ ਕਰਜਾ ਮਿਲਦਾ ਈ ਨਹੀਂ ਜੇ ਮਿਲ ਵੀ ਜਾਵੇ ਤਾਂ ਕਦੇ ਮੁਆਫ਼ ਨਹੀਂ ਕੀਤਾ ਜਾਂਦਾ
tu bakwas krde o
Right bro😊
Right bro
Bakwas krded aa ah women
ਸਹੀ ਗਲ
ਧੱਕੇ ਨਾਲ ਬੰਦ ਨਾ ਕਰਾੳ ਉਨਾ ਦਾ ਸਮਰਥਨ ਲੳ
ये लोग पंजाब को बरबाद करके छोड़ेंगे ,, व्यापारी और उद्योगपति भाग रहे हैं पंजाब से , नौजवानों को रोजगार कौन देगा 😮😮
Sahi kiha ❤
ਜਵਰਦਸਤੀ ਤਾਂ ਕੋਈ ਖੀਰ ਨਹੀਂ ਖਾਂਦਾ।
ਜਿਆਦਾਤਰ ਕਿਸਾਨ ਆਪਣਾ ਜਲੂਸ ਆਪ ਹੀ ਦਿਖਾ ਰਹੇ ਹਨ 🙏
ਕਾਹਦਾ ਜਲੂਸ ਹ ਭਾਈ ਜਿਸ ਦਿਨ ਤੁਹਾਡੀਆਂ ਧੀਆਂ ਭੈਣਾਂ ਚੱਕ ਕੇ ਜਲੂਸ ਨਿਕਲਣ ਲੱਗ ਗਏ ਨਾ ਤੁਹਾਨੂੰ ਉਸ ਦਿਨ ਪਤਾ ਲੱਗੂ ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਜੱਟ ਜਿਉਂਦੇ ਨੇ ਜਿੱਦਾਂ ਜੱਟਾਂ ਨੇ ਹਥਿਆਰ ਸਿੱਟ ਤੇ ਤੁਹਾਡਾ ਜਲੂਸ ਨਿਕਲ ਜੂ
ਰੋਜ਼ ਬੰਦ ਰੋਜ਼ ਬੰਦ
ਬੇਜਮੀਨਾ ਵਿਚਾਰਾ ਦਿਹਾੜੀ ਕਰਨ ਜਾ ਰਿਹਾ ਹੈ ਦਿਹਾੜੀ ਕਰਨ ਦਿਓ
ਕਿਸਾਨ ਤਾ ਹੁਣ ਗੁੰਡਾ ਗਰਦੀ ਕਰ ਰਹੇ ਆ ਲੜਾਈ ਸ਼ਰਕਾਰ ਨਾਲ ਆ ਜਾ ਲੋਕਾਂ ਨਾਲ ਆ ਨਾਰਾ ਕੀ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਜਬੂਰਾ ਦੀ ਕੋਈ ਗੱਲ ਨੀ ਹੋ ਰਹੀ ਤੁਹਾਡੀਆਂ ਮੰਗਾਂ ਵਿਚ ਮਜ਼ਦੂਰਾਂ ਲਈ ਕੀ ਮਗ ਆ ।ਲੋਕਾਂ ਦੀ ਸਪੋਟ ਤਾ ਹੀ ਮਿਲਣੀ ਆ ਜੇ ਤੁਸੀਂ ਲੀਡਰਾ ਦਾ ਘਿਰਾਓ ਕਰੋ ਗੇ
Shi keha biba ji ne👈
ਇਹਨਾਂ ਨੂੰ ਕਿਸੇ ਨੇ ਠੇਕਾ ਨੀ ਦਿੱਤਾ ਵੀ ਸਾਡੇ ਲਈ ਕਰੋ ਕਹਿੰਦੇ ਤੂੰ ਕੌਣ ਮੈਂ ਖਾਂ ਮ ਖਾ। ਇਹ ਤਾਂ ਸਿਰਫ ਹਿੰਣਾ ਦੀ ਚਾਲ ਆ ਸਰਕਾਰ ਨੂੰ ਬਲੈਕਮੇਲ ਕਰਨ ਦੀ ਬੰਦ ਕਰਵਾ ਕੇ ਦਿਖੋਨਾ ਵੀ ਪੰਜਾਬ ਦੇ ਲੋਕ ਸਾਡੇ ਨਾਲ ਨੇ ਤੇ ਆਵਦਾ ਫਾਇਦਾ ਲੈ ਕੇ ਇਹਨਾਂ ਨੇ ਕਿਸੇ ਨੂੰ ਪੁੱਛਣਾ ਨੀ। Pehle ਧਰਨੇ ਚ ਮਜ਼ਦੂਰਾਂ ਨੂੰ ਵਰਤ ਕੇ ਆ ਕੇ ਉਹਨਾਂ ਖਿਲਾਫ ਹੀ ਮਤੇ ਇਹਨਾਂ ਨੇ ਹੀ ਪਏ ਸੀ।
ਇਨ੍ਹਾਂ ਮਲੰਗਾਂ ਦਾ ਕੁੱਝ ਨੀ ਬਣਨਾ ਭੌਂਕਦੇ ਫਿਰਦੇ ਆ ਸਹੀ ਕਿਹਾ ਜਨਾਨੀ ਨੇ
Bhut theek keha bhen ne
ਕਿਸਾਨ ਵੀ ਆਪਣੀ ਜਗ੍ਹਾ ਸਹੀ ਨੇਂ ਪਰ ਦੁਕਾਨਦਾਰਾਂ ਦੀ ਵੀ ਮਜਬੂਰੀ ਹੈ ੳਨਾ ਨੇਂ ਵੀ ਆਪਣੀ ਰੋਜ਼ੀ ਰੋਟੀ ਚਲਾਉਣੀ ਹੈ ਇਹ ਸਭ ਸਾਡੀਆਂ ਸਰਕਾਰਾਂ ਨੂੰ ਸੁਣਨਾ ਚਾਹੀਦਾ ਕਿ ਸਾਰੇ ਲੋਕ ਕਿੳ ਪ੍ਰੇਸ਼ਾਨ ਹਨ
ਸਾਥ ਏਦਾਂ ਨਹੀਂ ਲਿਆ ਜਾਂਦਾ ਸਾਥ ਕੋਈ ਖੁਸ਼ ਹੋ ਕੇ ਦੇਵੇ ਤਾਂ ਫਿਰ ਲਿਆ ਜਾਂਦਾ ਹੈ ਗਰੀਬ ਲੋਕ ਭੁੱਖੇ ਮਰ ਰਹੇ ਨੇ ਜੋ ਇੱਕ ਦਿਨ ਦਿਹਾੜੀ ਨਾਲ ਲਾਵੇ ਉਸ ਦਾ ਚੁੱਲਾ
women right ✅ 😅😅😅😅😅😅
ਦੁਕਾਨਦਾਰ ਸਹੀ ਗੱਲ ਕਹਿ ਰਹੇ ਹਨ ਜੀ,, ਕਿਸਾਨਾਂ ਨੂੰ ਜ਼ਬਰਦਸਤੀ ਕਰਨ ਦਾ ਕੋਈ ਉਦੇਸ਼ ਨਹੀਂ ਹੈ ਜੀ,, ਗ਼ਲਤ ਹੈ
ਇਸ ਕੌਮ ਨੂੰ ਸਬਰ ਨਹੀਂ ਆ ਸਕਦਾ।
ਹਰ ਤੀਸਰੇ ਦਿਨ ਰੋਡ ਬੰਦ, ਕਦੀ ਝੋਨਾ, ਕਦੀ ਕਣਕ, ਕਦੀ ਗੰਨਾਂ, ਮਜਦੂਰ ਕਿਥੇ ਜਾਣ ਅਤੇ ਆਮ ਆਦਮੀ ਦਾ ਕੀ ਕਸੂਰ
Oh ina ne ni rajna kina mrji de dyo ina nu
ਮਜ਼ਦੂਰ ਵੀ ਕਿਸਾਨਾਂ ਸਿਰਤੇ ਹੀ ਨੇ ਜੇ ਕਿਸਾਨਾਂ ਕੋਲ ਹੋਵੇ ਗਾ ਕੁੱਝ ਫੇਰ ਹੀ ਮਜ਼ਦੂਰ ਦੀ ਦਿਹਾੜੀ ਪੈਦੀ ਏ ਫੇਰ ਹੀ ਏਸ ਜਨਾਨੀ ਦੀ ਦੁਕਾਨ ਚੱਲੂ ਗੀ। ਹਰੇਕ ਦੁਕਾਨਦਾਰ ਮਜ਼ਦੂਰ ਕਿਸਾਨ ਦੇ ਸਿਰਤੇ ਚਲਦਾ।ਜਦ ਕਰੋਨਾ ਸੀ ਪਿੰਡਾ ਦੇ ਕਿਸਾਨਾਂ ਕੋਲੋ ਮਜ਼ਦੂਰ ਕਣਕ ਲੇ ਕੇ ਜਾਦੇ ਸੀ ਪੈਸੇ ਫੜਕੇ ਲੇ ਕੇ ਜਾਦੇ ਕਹਿੰਦੇ ਸਾਡੀ ਦਿਹਾੜੀ ਨਹੀਂ ਲਗਦੀ।ਜੇ ਕਿਸਾਨਾਂ ਕੋਲ ਕੁਝ ਹੋਉ ਗਾ ਹੀ ਨੀ ਮਜ਼ਦੂਰ ਕਿਸ ਦੇ ਘਰ ਦਿਹਾੜੀ ਲਾਉਣ ਜਾਉ ਗਾ ਦੁਕਾਨਦਾਰ ਕੋਲ ਕੋਣ ਜਾਉ ਗਾ
@GurlalSingh-zt9ek 😄ashha ta frr Sara paisa kissana nu de deve govt. Te gariba nu na den😂
@indianmsp4391 ਕਿਸਾਨ ਪੈਸਾ ਨਹੀਂ ਮੰਗਦਾ ਕਿਸਾਨ ਅਪਣੀ ਫਸਲ ਦੀ ਗਰੰਟੀ ਮੰਗਦਾ ਵੀ ਸਾਡੀ ਫਸਲ ਦਾ ਪੱਕਾ ਕਨੂੰਨ ਬਣੇ । ਬਿਹਾਰ ਯੂਪੀ ਵਾਲਿਆਂ ਤੋਂ ਪੁੱਛ ਪੰਜਾਬ ਕਿਓ ਆਉਦੇ ਓਨਾ ਨੂੰ ਕਣਕ ਦਾ ਰੇਟ 1000 ਰੁਪੇ ਝੋਨੇ ਦਾ 900 ਆ msp ਨਹੀ ਓਨਾ ਦੇ। ਏਹੀ ਹਾਲ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਉਤਰਾਖੰਡ ਏਨਾ ਵਿੱਚ ਕਰਨ ਨੂੰ ਫਿਰਦੀ ਆ ਮੋਦੀ ਸਰਕਾਰ
Totally agree with this lady
ਸਾਰੇ ਜਣੇ ਆਪਣੀ ਆਪਣੀ ਜਗਾਹ ਤੇ ਠੀਕ ਨੇ ਭਾਈ.
ਜੇਕਰ ਕਿਸਾਨੀ ਨਾ ਰਹੀ ਫੇਰ ਖਾ ਲਿਉ
ਦੈਨਿਕ ਸਵੇਰੇ ਨੇ ਕਿਸਾਨਾਂ ਵਿਰੋਧੀ ਹੀ ਖਬਰਾਂ ਵਿਖਾਉਣੀਆਂ
ਫਿਰ ਖਾ ਲੈਣਗੇ ਜਿਸ ਦਾ ਨਾਂ ਨਹੀਂ ਲੈਣਾ ਲ। ਨ@@gurjeetlote8735
@@gurjeetlote8735 ਤੁਸੀਂ ਨਾਂ ਬੀਜੋ ਫ਼ਸਲ, ਕੋਈ ਜਬਰਦਸਤੀ ਨੀਂ ਕਰ ਰਿਹਾ ਤੇ ਨਾਂ ਕੋਈ ਮੁਫਤ ਖਾ ਰਿਹਾ
@@gurjeetlote8735 ਤੁਸੀਂ ਨਾਂ ਬੀਜੋ ਫ਼ਸਲ, ਕੋਈ ਜਬਰਦਸਤੀ ਨੀਂ ਕਰ ਰਿਹਾ ਤੇ ਨਾਂ ਕੋਈ ਮੁਫਤ ਖਾ ਰਿਹਾ
ਕਿਤੇ ਨਾ ਕਿਤੇ ਲੋਕਾ ਨੂੰ ਪਤਾ ਹੈ ਇਹ ਕਿਸਾਨ ਨਹੀਂ ਹਨ
💯👍bibi di gal te sahi a
ਇਹਨਾ ਕਰਕੇ ਬੰਦਾ ਇਲਾਜ਼ ਵੀ ਨਹੀਂ ਕਰਵਾ ਸਕਦਾ, ਧਰਨਾ ਲਾਓ ਕੋਈ ਚੱਕਰ ਨੂੰ, ਪਰ ਆਮ ਲੋਕਾਂ ਨੂੰ ਪ੍ਰੇਸ਼ਾਨੀ ਨੀ ਹੋਣੀ ਚਾਹੀਦੀ। ਲੋਕਾਂ ਦਾ ਪਿਆਰ ਅਤੇ ਸਮਰਥਨ ਲੈਣਾ ਚਾਹੀਦਾ।
Good job didi g
ਇਹ ਹੈ ਲਾ ਐਨ ਡਾਟਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ
Law and order hota hai bhaiyaa
Very good
Sahi gall madam de
Bilkul thik boldi aa bibi
किसानों का कर्ज तो मामूली होता है कर्ज तो साहूकारों को होता है और व सारा का सारा माफ हो जाता है
ਵੇਲੇ
Bohat vadhia sir ji
Bilkul sahi bola ena kujh ditta rab ne shukar heni hamesha maru maru kari jande
Bilkul sahi gal a ji
Very good Sardaar sahab
Very good lady ne stand lya bilkul sahi kiha ..we support lady
Good Madam g
Bilkul shi kiha
Bibi ne sahi keha
Bilkul thik boldi aa bibi
ਭੈਣ ਜੀ ਤੁਸੀ ਬਹੁਤ ਵਧੀਆ ਜਵਾਬ ਦਿੱਤਾ ਜੇ ਕਰਜੇ ਲੈਦੇਂ ਆਂ ਤਾਰਦੇ ਆਂ ਧਰਨੇ ਨਹੀ ਲਾਦੇਨ ਸਲਫਾਸ ਨੀ ਖਾਂਦੇ।
ਤੇਰੀ ਮਾ ਕਰਦੀ ਮਾਫ ਕਰਜੇ ਛਵਲੋ
Veere tusi jo vi theek tusi theek bol rahe ho per me tohanu ik gal puchna chauni insan hone de Nate ki tusi roti ni khande je kande ho ta is dharti ma nu yad kar ke socho ke jadi tusi roti khande ho o Anaj tohanu kisan hi uga ke dinda he din rat kheta ch mehant karke tusi karke dekho kisani tohanu pta lag jauga ke kini mehanat karni pending he kisan 6 maheene mehnat karda ta fasal pakdi a ta usnu lagda ke me ehe becch ke karja utaru ga per fer sarkar fasal dajayaj ret ni dindi ta tusi daso kisan karje keeme utare je tusi dharti ma de ja Punjab de wasi ho ta meri gal dimhak nal socho eme Hi bina soche samje boli jaida dukandar te bapari ta kisana nu lut reha he
Appa roti kha ke hi jeena he ok veer ji is karke kisana da sath dewo Abani Adani da nahi
Adani and other corporate never asked for karza maffi ? They never need to go for hunger strike still they have karza mafi Bibi ji
Kota system j thoda band kar dava sarkar odo tusi v na laio darna
Right
ਕਿਸਾਨਾਂ ਨੂੰ ਬਿਜਲੀ ਫਰੀ ਮਿਲਦੀ ਹੈ ਦੁਕਾਨਦਾਰਾਂ ਨੂੰ ਘਰਾਂ ਤੋਂ ਵੀ ਵੱਧ ਰੇਟ ਤੇ ਮਿਲਦੀ ਹੈ
Shukr hai , kuj lok bolan t lge
ਲੋਕਾਂ ਨੇ ਬਹੁਤ ਵਧੀਆ ਕੀਤਾ ਇਹਨਾਂ ਹਰੀਆਂ ਪੱਗਾਂ ਵਾਲਿਆਂ ਨੂੰ ਜਵਾਬ ਦਿੱਤਾ ਠੋਕਵਾਂ ਚੌਰਿਆ ਨੂੰ ਪੰਜਾਬ ਦਾ ਅਸਲੀ ਘਾਣ ਕਰਨ ਵਾਲੇ ਇਹੀ ਆ ਚੌਰੇ
ਸਾਰੇ ਕਿਸਾਨ ਵੀਰਾਂ ਨੂੱ ਸਾਰੇਂ MP,s ਨੂ ਚਾਹੇ ਕੋਈ App ਵਾਲੇ ਚਾਹੇ ਕਾਗਰਸ ਵਾਲੇ ਸਾਰੇਆ ਨੂੰ ਮਜਬੂਰ ਕਰਕੇ ਦਿਲੀ ਮੌਦੀ ਨੂੰ ਘੇਰਨ ਧਰਨਾਂ ਲਾਉਣ ਫੇਰ ਮਸਲੇ ਹੱਲ ਹੋਣੇ Mp ਦਿਨ ਰਾਤ ਦਿਲੀ ਬੋਠਣ ਧਰਨਾਂ ਲਾ ਕੇ
Bai g ehna da hall Fer v thee ni hona ,,,,,,,,,,,,
Wow sardar g u r great 👍
Is lady ne bilkul sahi kiha .aaj aap survey karva lavo 90 percent janta Inke khilaf hai .govt. ko inki sari demands unconditionally man leni chahiye per 10 acres se jayada jameen vale kisan ko income tax ke dayre mei lao and no karza mafi ,no any subsidy like free bijli .
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,
Sahi gal hai ji
Kisana da karza maaf hunda hai
Loan free milda hai
Koi guarantee nahi deni pendi
Phir dekho har roz drama kisan hi karde ne
ਪੰਜਾਂ ਬੰਦ ਖ਼ਿਲਾਫ਼ ਲੋਕ ਖੜੇ ਹੋਣ ਲੱਗ ਪਏ ਹਨ,, ਅਗਲੀ ਵਾਰ ਸੋਚ ਸਮਝ ਕੇ ਹੀ ਬੰਦ ਦੀ ਕਾਲ ਦੇਣਗੇ,, ਜਿਸ ਚੀਜ ਦਾ ਉਤਪਾਦਨ ਕਿਸਾਨ ਕਰਦਾ ਹੈ, ਉਹ ਚੀਜ ਬਾਜ਼ਾਰ ਵਿੱਚ ਸਪਲਾਈ ਨਾ ਕਰਨ, ਬਾਕੀ ਸਮਾਨ ਦੀ ਖਰੀਦ ਵੇਚ ਤੇ ਪਾਬੰਦੀ ਨਾ ਲਗਾਈ ਜਾਵੇ,
Shi gll aa bilkul
Bhoot sahi gal keha kardi✔
Right ji
Sahi gl aa bibi di
Love you sister ਬਹੁਤ ਵਧੀਆ ਜੁਆਬ ਦਿੱਤਾ
Eh ਸਾਰੇ ਵਿਹਲੜ ਨੇ
Blikul theek a
Very good👍
Very nice 👍
U r right
Sahi kaha Ladey ne
बात तो ठीक है
Lok dukhi karte ihna ne
Ladies ne bilkul Sahi bola hai
Bilkul sahi keha .... ladies ne...inna nu ave javab millna chahida....ave hi sute aun gaye ehh
ठीक है
Ek gal ta pakki a agar government ehna dia mnga mann v liya.ta fayda sidha ehna nu hona.aam bande nu ki fayda.aam aadmi hun v preshan ho reha or badh ch v preshan or hor mehangai huni aa.aam admi li eh kisan ki sochde fayda jamina waleya or agriculture krn waleya nu hona.aam bande nu kina tng kita ehna kisana ne.
Behan----Ji----Zindabad❤❤❤❤❤❤❤❤Vadhia----Kita❤❤❤❤❤
Good. Sistar. G
Sahi di
Sarkaari bank ch gundagardi da parcha hona chahiye
ਵਿਹਲੜ ਆ ਜਮੀਨਾਂ ਠੇਕੇ ਤੇ ਦੇ ਦਿੰਦੇ ਆ,,
Vadia jvab dita loka ne ina nu
ਜੇ ਇਹ ਕਣਕ ਜਾਂ ਸਬਜ਼ੀਆਂ ਲੈਂਦੇ ਵੀ ਆ ਓ ਕੇਹੜਾ ਕਿਸਾਨ ਲੋਕਾਂ ਨੂੰ ਫ੍ਰੀ ਦਿੰਦੇ ਆ ਰੁਪਏ ਲੈਂਦੇ ਆਪਣਾ ਕਰਦੇ ਆ ਆਪਣਾ ਖਾਂਦੇ ਆ ਪਰ ਧਰਨੇ ਨਹੀਂ ਲਾਉਂਦੇ ਕੇ ਅਸੀਂ ਕਰਜਾ ਲਿਆ ਓ ਕਿਸਤਾਂ ਵਿਚ ਮੋੜ ਦੇ ਆ ਭਾਈ
ਜੇ ਦੂਸਰੇ ਵਪਾਰੀ ਨਹੀ ਲਾਉੁਂਦੇ ਕਿਉ ਕਿ ਉਹ ਅਪਣੇ ਪ੍ਰੋਡਕਟ ਜੋ ਵੀ ਵੇਚਦਾ ਹੈ ਉਸ ਪ੍ਰੋਡਕਟ ਦੀ ਕੀਮਤ ਖੁਦ ਲਗਾਉਂਦਾ ਹੈ ਪਰ ਕਿਸਾਨ ਦੀ ਫਸਲ ਦੀ ਕੀਮਤ ਸਰਕਾਰ ਦੁਬਾਰਾ ਲਗਾਈ ਜਾਦੀ ਹੈ ਇਸ ਲਈ ਕਿਸਾਨ ਨੂੰ ਧਰਨੇ-ਪ੍ਰਦਰਸ਼ਨ ਕਰਨਾ ਪੈਦਾ ਹੈ ਜੇ ਦੂਸਰੇ ਵਪਾਰੀ ਦੀ ਤਰਾਂ ਕਿਸਾਨ ਵੀ ਫਸਲ ਦੀ ਕੀਮਤ ਲਗਾਉਣ ਲਗ ਜਾਵੇ ਤਾਂ ਕਿਸਾਨ ਨੂੰ ਧਰਨੇ-ਪ੍ਰਦਰਸ਼ਨ ਨਹੀ ਕਰਨੇ ਪੈਣੇ ਪਰ ਗਰੀਬ ਦੋ ਟਾਈਮ ਦੀ ਰੋਟੀ ਲਈ ਤਰਸ ਜਾਏਗਾ
Tusi Adani to Free le lea kro
Karje le ke ਧਰਨੇ ਲਕੇ ਮਾਫ਼ ਕਰਾਉਣੇ। ਇਹ ਹੱਕ ਸੱਚ
Sahi kha dukandara ne jabrdasti ni krauna chiyda band
ਲੱਖ ਲਾਹਣਤਾਂ ਇਹਨਾਂ ਦੇ ਉਹ ਬੀਬੀ ਨੇ ਬਿਲਕੁਲ ਸਹੀ ਕਿਹਾ ਵੀ ਇਹ 50-50 ਲੱਖ ਦੀਆਂ ਗੱਡੀਆਂ ਚ ਘੁੰਮ ਦੇ ਹੈਂ ਉਦਾਂ ਕਹਿੰਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਦ ਵਿੱਚ ਗਰੀਬਾਂ ਦੇ ਖਿਲਾਫ ਮਤੇ ਪਾਉਂਦੇ ਇਹ ਬਹੁਤ ਬੇਸ਼ਰਮ ਲੋਕ ਆ
❤
Apsulatetly right aunty ji
ਵੇਹਲੜ ਨੇ ਇਹ 😂
Badagarak kar ta kisana ne Punjab da
ਇਹ ਤਾਂ ਖੁਦ ਨੂੰ ਰੱਬ ਸਮਝੀ ਬੈਠੇ ਨੇ, ਵੇਹਲੜ
Singh ta tu lagda nhi lah da naam magro
@@HarleenKaur-e9eਤੁਸੀਂ ਠੇਕਾ ਲਿਆ
@@HarleenKaur-e9eTu chal sali nchar
Nahi bhai wo insaan hai , Singh ban ke usne chidiya ghar nahi jana😂@@HarleenKaur-e9e
Very good ladies
Sehrni hai
Dukh datta
Good sister❤
Modern magte