ਦੀਪ ਸਿੱਧੂ, ਲੱਖਾ ਸਿਧਾਣਾ ਨੂੰ ਗੱਦਾਰ ਕਹਿਣ ਵਾਲੇ ਰੁਲਦੂ ਮਾਨਸਾ ਨੂੰ ਤਿੱਖੇ ਸਵਾਲ | People Of Punjab

แชร์
ฝัง
  • เผยแพร่เมื่อ 26 ม.ค. 2025

ความคิดเห็น •

  • @vickysinghvicky2618
    @vickysinghvicky2618 วันที่ผ่านมา +41

    ਦੀਪ ਸਿੱਧੂ ਨੂ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ ❤

  • @Singh-vk8bk
    @Singh-vk8bk วันที่ผ่านมา +81

    ਕਾਮਰੇਡ ਕਦੇ ਪੰਜਾਬ ਦੇ ਸਕੇ ਨ੍ਹੀਂ ਹੋ ਸਕਦੇ ਭਰਾ

    • @ManjitSingh-py7sg
      @ManjitSingh-py7sg 22 ชั่วโมงที่ผ่านมา +3

      ਇਹ ਨੂੰ ਕੇ ਕਉ ਨਹੀ ਮਰਦਾ

    • @Kalasingh-gy
      @Kalasingh-gy 20 ชั่วโมงที่ผ่านมา +1

      Ehnu koi dasya modi ne bill parliament vich pass kita c jado cancel kite od muh jawani kaha c,deep sidhu bai ne kaha c jad oh kanon parliament vich laya sakde session bula ka jad tak cancel nhi karde tad tak na andolan khtam karo muh jawani kah upar sarkara de koi bharosa nahi eh gal hoyi c bilkul thik kaha c bai ne kanoon jado banya od parliament vich banya cancel kran vala muh jawani par tusi ohnu gaddar agencyia de bande kah ke andolan khtam kar wah wah jo lani c loka vich phir tusi aka election ladya oh na kise party vich gaye punajb nal aka khada hoya crore a kmaun vala lakha di gaddyia vich ghuman vala bollywood de hero tha director a de personal vakil howe jo mahina de ik bande tho 10 lakh fees lainde howe oh kida jail vich raha hoyu jado farrar c kide din katye hoyu phir jado oh dunyia tho gaye aj tak bhi odi maran di vaja kise nu nahi pata accident oh bhi us jgah upar jithe kisan andolan tym dharne laga hoye c ki agencyia daya us jgah upar eh sab karwane koi suneha c punjab nu phir aj lawrence goldy de bjp nal ki rishta koi lukya hoya nahi,moosewala bai nu marwane jo youth icon c jidi kahi gal nu 4 tho 5 crore bande 10 min vich sun lainda c tusi khunda vala baba ji sidhu bai nu bhi andolan vich aun tho rokde raha tuhada ki gaye 8 crore jo aye nri aye valo oda koi hisab kitab kadi dite nahi par deep lakha gaddar c tusi thik c hai tha rahoge

  • @KirtisinghPunjabto
    @KirtisinghPunjabto วันที่ผ่านมา +55

    ਦੀਪ ਸਿੱਧੂ ਸਹੀ ਕਹਿੰਦਾ ਸੀ ਇਹ ਕਾਮਰੇਡ ਕੌੜ ਤੁੰਮੇ ਆ ਕਦੇ ਪੰਜਾਬ ਦੇ ਸਕੇ ਨਹੀਂ ਹੋ ਸਕਦੇ

    • @baljindersandhu1627
      @baljindersandhu1627 วันที่ผ่านมา +1

      Stop barking

    • @sabi-mansa
      @sabi-mansa วันที่ผ่านมา +6

      ਕੌੜ ਤੁੰਮੇ ਸਰਕਾਰੀ ਸੰਦ ਆ

    • @baljindersandhu1627
      @baljindersandhu1627 วันที่ผ่านมา +2

      I said stop barking.

    • @HMT5911di
      @HMT5911di 21 ชั่วโมงที่ผ่านมา

      ​@@baljindersandhu1627who s barking without u

    • @Oisimran
      @Oisimran 21 ชั่วโมงที่ผ่านมา

      ​@@baljindersandhu1627 🤣🤣🤣

  • @DilDil-hv5pu
    @DilDil-hv5pu วันที่ผ่านมา +42

    ਤਜਰਬਾ ਬੜਾ ਰੁਲ਼ਦੇ ਦਾ ਮੋਰਚਾ ਵੇਚਣ ਦਾ

  • @avtaraulakh591
    @avtaraulakh591 23 ชั่วโมงที่ผ่านมา +27

    ਦੀਪ ਵੀਰ ਜਿੰਦਾਬਾਦ ਇਕ ਦਿਨ ਐਸਾ ਸਮਾ ਆਉ ਇਨਾ ਨੰ ਕਿਸੇ ਨੇ ਨਹੀ ਪੂਛਣਾ ਚੋਧਰਾ ਦੇ ਭੂਖੀਆ ਨੰ

  • @surjitsingh6134
    @surjitsingh6134 21 ชั่วโมงที่ผ่านมา +12

    ਇਹ ਨਾਨਕ ਦੀ ਥਾਂ ਮਾਰਕਸ ਨੂੰ ਮੰਨਦਾ ਸੋ ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਬਾਰੇ ਸਕਾ ਹੋ ਹੀ ਨਹੀਂ ਸਕਦਾ।

  • @ramphalsingh8397
    @ramphalsingh8397 21 ชั่วโมงที่ผ่านมา +10

    ਬਾਈ ਜੀ ਇਹ ਦੋਗਲਾ ਬੰਦਾ ਇਸ ਨੂੰ ਮੋਰਚਾ ਵੇਚਣਾ ਦਾ ਤਜਰਬਾ ਹੈ

  • @ramandeepsingh7031
    @ramandeepsingh7031 วันที่ผ่านมา +34

    ਵਿਕਾਊ ਆ

  • @Singh-vk8bk
    @Singh-vk8bk วันที่ผ่านมา +30

    ਸਾਰੇ ਸ਼ੇਅਰ ਕਰੋ ਵੀਡਿਓ ਸੱਚ ਦਾ ਸਾਥ ਦਿਓ

  • @KirtisinghPunjabto
    @KirtisinghPunjabto วันที่ผ่านมา +23

    ਕਰੋ ਸਰਵਿਸ ਏਹਨਾ ਕਾਮਰੇਡਾਂ ਦੀ ਜਸਵੀਰ ਸਿੰਘ ਸਿਰਾ

  • @BabbuDhaliwal-g2m
    @BabbuDhaliwal-g2m วันที่ผ่านมา +32

    ਇਹ ਦਿੱਲੀ ਦੇ ਦੱਲੇ ਆ

    • @bhupindersinghmann630
      @bhupindersinghmann630 11 ชั่วโมงที่ผ่านมา

      No dought eh Delhi de GB Road Walia de dalle han matlab randi khana

  • @Singh-vk8bk
    @Singh-vk8bk 15 ชั่วโมงที่ผ่านมา +6

    ਇਹ ਪੰਜਾਬ ਦੇ ਸਕੇ ਨਹੀਂ ਬਾਈ ਜੀ ਸ਼ਰਾਬੀ ਕਵਾਬੀ ਅਯਾਸ਼ੀ ਕਾਮਰੇਡ

  • @GurmeetKaur-xt4wp
    @GurmeetKaur-xt4wp วันที่ผ่านมา +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ,ਹੁਣ ਤਾਂ ਸੱਚ ਸਭਦੇ ਸਾਹਮਣੇ ਆ ਜੀ🙏🙏ਹੁਣ ਤਾਂ ਨੌਜਵਾਨੀ ਚ ਸੰਦੀਪ ਸਿੰਘ ਸਿੱਧੂ ਵੀਰਜੀ ਦੀ ਸੋਚ ਆ ਓਹੀ ਨੌਜਵਾਨੀ ਦੇ ਦਿਲਾਂ ਦੀ ਧੜਕਣ ਬਣੇ ਆ,ਬਹੁਤ ਭਾਵੁਕ ਹੁੰਦੇ ਆ ਅੱਜ ਵੀ,ਵਾਹਿਗੁਰੂ ਜੀ ਸੁਮੱਤ ਸੁਮੇਲ ਸੁਚੇਤਤਾ ਬਖਸ਼ਨਾ ਵਾਹਿਗੁਰੂ ਜੀ🙏🙏

  • @ਸੱਤਾਦਿਆਲਪੁਰਾ
    @ਸੱਤਾਦਿਆਲਪੁਰਾ 22 ชั่วโมงที่ผ่านมา +10

    ਇਹ ਸਾਰੇ ਕਾਮਰੇਡ ਆਪ ਦਿੱਲੀ ਰਿੰਗ ਰੋਡ ਦੀ ਕਾਲ ਦੇਕੇ ਮੁੱਕਰ ਗਏ ਸੀ ਸਾਰੀ ਗੱਲ ਦੀਪ ਸਿੱਧੂ ਲੱਖੇ ਸਿਧਾਣੇ ਤੇ ਲਾਲ ਕਿਲ੍ਹੇ ਵੱਲ ਗਈ ਨੌਜਵਾਨ ਤੇ ਸੁੱਟ ਦਿੱਤੀ ਇਤਿਹਾਸ ਲਿਖੀਆ ਜਾ ਚੁੱਕਿਆ

  • @gursewaksidh3005
    @gursewaksidh3005 23 ชั่วโมงที่ผ่านมา +17

    ਰੁਲਦੂ ਡਾਗਾ ਨੀ ਮਲਾਈ ਖਾਣੀ ਜਾਣਦੈ

  • @gurjantsinghdhillon9407
    @gurjantsinghdhillon9407 10 ชั่วโมงที่ผ่านมา +3

    ਬਾਈ ਇਹ ਆਪ ਤਾਂ ac ਵਿੱਚ ਸੌਂਦੇ ਸੀ ਦੀਪ ਸਿੱਧੂ ਥਲ਼ੇ ਸੌਦਾ ਸੀ 🙏🏻🙏🏻🙏🏻🙏🏻

  • @Singh-vk8bk
    @Singh-vk8bk วันที่ผ่านมา +35

    ਦੀਪ ਸਿੱਧੂ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

    • @Amrit__7890.
      @Amrit__7890. วันที่ผ่านมา

      Oh eh sare tgang bc

  • @gursewaksidh3005
    @gursewaksidh3005 23 ชั่วโมงที่ผ่านมา +17

    ਰੁਲਦੇ ਨੂੰ ਪੁੱਛੋ ਕੀ ਬਿਜਲੀ ਤੇ ਪਰਾਲੀ ਐਕਟ ਖਤਮ ਹੋਗੇ

  • @mooslmoosl8389
    @mooslmoosl8389 16 ชั่วโมงที่ผ่านมา +8

    ਹੱਸ ਹੱਸ ਕੇ ਕਰਤੂਤਾਂ ਕਿਵੇਂ ਦਸ ਦਾ

  • @jagtarsinghdaudhar6325
    @jagtarsinghdaudhar6325 19 ชั่วโมงที่ผ่านมา +6

    ਦੀਪ ਸਿੱਧੂ ਦੀ ਅੱਖਰ ਅੱਖਰ ਗੱਲ ਕਹੀ ਸੱਚ ਹੋ ਰਹੀ ਹੈ

  • @khushdhillon3511
    @khushdhillon3511 21 ชั่วโมงที่ผ่านมา +12

    ਜਸਵੀਰ ਛੋਟੇ ਵੀਰ ਕਿਹੜੇ ਚਵਲ ਬੰਦੇ ਦੀ ਇੰਟਰਵਿਊ ਕਰਨ ਲੱਗ ਪਿਆ ਏ

  • @DilDil-hv5pu
    @DilDil-hv5pu วันที่ผ่านมา +17

    ਬੋਤਲ ਵਾਲਾ ਜਿੰਨ ਵੀ ਕਹਿੰਦੇ ਨੇ ਭਲਾ ਤੈਨੂੰ ਰੁਲ਼ਦਿਆਂ

  • @lakhvirsinghdulamsar3
    @lakhvirsinghdulamsar3 19 ชั่วโมงที่ผ่านมา +5

    ਵੀਰ ਜੀ ਸਾਰੇ ਲੋਕਾਂ ਨੇ ਤਾਂ ਬਾਬੇ ਨਾਨਕ ਜੀ ਨੂੰ ਚੰਗਾ ਨਹੀਂ ਕਿਹਾ ਸੀ,
    ਫਿਰ ਅਸੀਂ ਕਿਉਂ ਅੱਜ ਦੇ ਸਮੇਂ ਸਾਰੇ ਲੋਕਾਂ ਤੋਂ ਭਲੇ ਦੀ ਆਸ ਕਰੀਏ

  • @PrinceMehmi-qn3sk
    @PrinceMehmi-qn3sk 17 ชั่วโมงที่ผ่านมา +7

    ਰੁਲਦੂ ਤੂੰ ਕਿਤੇ ਜਾ ਕੇ ਰਾਸ਼ਣ ਕੱਠਾ ਕਰ ਵੇਚਣ ਲਈ ਬੇਸਰਮੇ

  • @surjitsingh6134
    @surjitsingh6134 21 ชั่วโมงที่ผ่านมา +11

    ਰੁਲਦੂ ਸਿੰਘ ਆਪ ਨੂੰ ਸਤਿਕਾਰ ਮਿਲ ਹੀ ਨਹੀਂ ਸਕਦਾ ਆਪ ਨੇ ਨੌਜਵਾਨ ਮੁੰਡਿਆਂ ਦਾ ਗ਼ਲਤ ਬਿਆਨਬਾਜ਼ੀ ਕਰ ਨੁਕਸਾਨ ਕੀਤਾ।

    • @JagjeetSingh-rv6df
      @JagjeetSingh-rv6df 4 ชั่วโมงที่ผ่านมา

      Menu es gal tou he gussa aye rha k jasbir es kodtumme de interview kyo kr rha

  • @shamshersingh-gx3gs
    @shamshersingh-gx3gs วันที่ผ่านมา +9

    Sahi gal aa bai ji.

  • @sabhiladal9170
    @sabhiladal9170 วันที่ผ่านมา +19

    ਦੋਲਨ ਕੀ ਹੁੰਦਾ

    • @PartapSingh-e4f
      @PartapSingh-e4f 10 ชั่วโมงที่ผ่านมา

      ਵੀਰ ਜੀ ਦੋ, ਤਾਂ ਦੋ ਹੁੰਦਾ ਅੱਗੇ ਇਸ ਜੱਵਲ ਨੂੰ ਪੂਸ ਲਵੋ

  • @mrskaur539
    @mrskaur539 วันที่ผ่านมา +9

    1001 ਪਰਸੈਟ ਰੁਲਦੂ ਸਤਾਨਹੈ

  • @surjitsingh6134
    @surjitsingh6134 21 ชั่วโมงที่ผ่านมา +6

    ਤੂੰ ਕੌਣ ਸੀ ਜਮਾਨਤਾਂ ਕਰਾਉਣ ਵਾਲ਼ਾ ਇਹ ਤਾਂ ਸ ਹਾਕਮ ਸਿੰਘ ਜੀ ਤੇ ਸ ਅਜੀਤਪਾਲ ਸਿੰਘ ਮੰਡੇਰ ਵਰਗੇ ਹੋਣਹਾਰ ਵਕੀਲਾਂ ਨੇ ਕਰਵਾਈਆਂ ਸਨ

  • @HMT5911di
    @HMT5911di 21 ชั่วโมงที่ผ่านมา +7

    ਲੀਰੇ ਲੀਰੇ ਲੀਰੇ ਲੀਰੇ ਜਿੰਨਾ ਨੂੰ ਤੂੰ ਕਹਿੰਨੈ ਹੰਗਾਮਾ ਕੀਤਾ ਆ ਕੇ , ਲੀਰੇ ਜਿਹੜੇ ਚਾਰ ਬੰਦੇ ਕੱਠੇ ਹੋਏ ਸੀ ਉਹ ਹੰਗਾਮੇ ਵਾਲਿਆਂ ਨੇ ਹੀ ਕੀਤੇ ਸੀ , ਤੂੰ ਪਹਿਲਾਂ ਨਾ ਐਨਾ ਇਕੱਠ ਕਰ ਲਿਆ ਪਹਿਲਾਂ ਛੱਡ ਤੁਸੀਂ ਸਾਰੇ ਕਾਮਰੇਡ ਰਲਕੇ ਹੁਣ ਸਾਰੀ ਉਮਰ ਵਿੱਚ ਹੀ ਕਰਕੇ ਦਿਖਾ ਦਿਓ ਜੇ l ਲੀਰਾਂ ਐ ਤੁਸੀ ਉਹ ਵੀ ਬੇਸ਼ਰਮ

  • @BalveerSingh-ym5qr
    @BalveerSingh-ym5qr 21 ชั่วโมงที่ผ่านมา +3

    ਪਤਰਕਾਰ ਵੀਰੇ ਈਹ ਬਕਾਓ ਮਾਲ ਹੈ ਈਹ ਚਵਲ ਬੰਦਾ ਹੈ ਖੁਡੈ ਆਲ਼ਾ

  • @SukhwinderSingh-wq5ip
    @SukhwinderSingh-wq5ip 18 ชั่วโมงที่ผ่านมา +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HarbhajanUppal-l7c
    @HarbhajanUppal-l7c 9 ชั่วโมงที่ผ่านมา +1

    ਇਹਨੂੰ ਇਹ ਪੁੱਛੋ ਵੀ ਮੋਰਚਾ ਕਿੰਨੇ ਕਰੋੜ ਚ ਵੇਚਿਆ ਤੁਸੀਂ ਇਹਨਾਂ ਰਲ ਕੇ ਮੋਰਚਾ ਕਰੋੜਾਂ 'ਚ ਵੇਚਿਆ ਚੜਨੀ ਦਾ ਸਭ ਤੋਂ ਵੱਡਾ ਹੱਥ ਸੀ ਮੋਰਚਾ ਵੇਚਣ ਦੇ ਵਿੱਚ

  • @jattmr.7911
    @jattmr.7911 12 ชั่วโมงที่ผ่านมา +2

    ਪੱਤਰਕਾਰ ਵੀਰ ਇਹ ਸਿਰੇ ਦਾ ਦੱਲਾ ਬੰਦਾ ਇਹ ਕਿਸਾਨ ਸੰਘਰਸ਼ ਨੂੰ ਵੇਚ ਕੇ ਖਾਂ ਲਿਆ

  • @KarajSingh-br2fv
    @KarajSingh-br2fv 23 ชั่วโมงที่ผ่านมา +13

    ਜਿਤ ਨਹੀ ਵੇਚ ਕੇ ਆ ਡਲੇਵਾਲ ਨਹੀ ਵਿਕੇ

  • @DilDil-hv5pu
    @DilDil-hv5pu วันที่ผ่านมา +10

    ਬੋਤਲ ਵਾਲ ਜਿੰਨ ,ਕੋਈ ਲਾਲ ਲੀਰ ਕਹਿੰਦਾ , ਕਿੰਨੇ ਨਾਂ ਰੱਖੀ ਫਿਰਦਾ ਰੁਲ਼ਦਾ

  • @user-ekam-dairy-farm
    @user-ekam-dairy-farm 11 ชั่วโมงที่ผ่านมา +1

    ਦੱਲਾ ਚਾਰ ਜਮਾਨੇ ਦਾ 🦮

  • @sahilpreet5885
    @sahilpreet5885 18 ชั่วโมงที่ผ่านมา +3

    Jind jann deep sidhu❤️

  • @HMT5911di
    @HMT5911di 21 ชั่วโมงที่ผ่านมา +5

    ਮਾਰਕਸ ਪੜਣ ਵਾਲੇ ਨੂੰ ਦੋਲਣ ਅੰਦੋਲਨ ਦਾ ਤਾਂ ਪਤਾ ਨਹੀਂ - - ਦੋਲਨ😂😂😂

  • @Peoplesofpunjab
    @Peoplesofpunjab  วันที่ผ่านมา +17

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ 🙏

  • @HMT5911di
    @HMT5911di 21 ชั่วโมงที่ผ่านมา +4

    ਜੇ ਲੜਾਈ ਵਿੱਚ ਸਭ ਕੁਝ ਹੁੰਦਾ ਹੀ ਹੈ ਤਾਂ ਕੋਈ ਇੱਕ ਵੀ ਲੀਰ ਕਿਉਂ ਨਹੀਂ ਪਾਟੀ

  • @surjitsingh6134
    @surjitsingh6134 21 ชั่วโมงที่ผ่านมา +4

    ਤੇ ਆਪ ਪਿੱਛੇ ਕਿਉਂ ਹਟੇ ਹੱਸ ਕੇ ਗੱਲ ਟਾਲ ਗਿਆ।

  • @HARDEEPSIDHU-e3q
    @HARDEEPSIDHU-e3q วันที่ผ่านมา +8

    ਤੁਸੀਂ ਮਾਰਕਸ ਦਾ ਈ ਲੰਨ ਫੜਦੇ ਰਹੋ

  • @lakhwinderbrar537
    @lakhwinderbrar537 22 ชั่วโมงที่ผ่านมา +4

    ਇਕੱਲੇ ਨੂੰ ਇਹਨੂੰ ਕੋਈ ਪੁੱਛਦਾ ਨੀ

  • @balwindersinghgill7141
    @balwindersinghgill7141 12 ชั่วโมงที่ผ่านมา +2

    ਕਾਮਰੇਡ ਹਮੇਸ਼ਾ ਸਰਕਾਰ ਦੇ ਪੱਖ ਵਿੱਚ ਭੁਗਤਦੇ ਰਹੇ ਆ ਚਾਹੇ ਕੋਈ ਵੀ ਸਰਕਾਰ ਹੋਵੇ।ਇਕ ਕਾਮਰੇਡ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੂੰ ਸਿੱਖਾਂ ਦੇ ਖਿਲਾਫ ਮਿਲਦਾ ਰਿਹਾ ਅਤੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦਾ ਰਿਹਾ।ਇਹ ਕਿਰਦਾਰ ਹੈ ਇਹਨਾ ਦਾ।ਕਿਸਾਨ ਅੰਦੋਲਨ ਦਾ ਰਾਸ਼ਨ ਵੇਚ ਕੇ ਖਾ ਗਿਆ।ਆਪਣੀ ਗੱਡੀ ਭੰਨ ਕੇ ਪੈਸੇ ਲੈਣ ਵਾਲਾ ਕਿਹੜੇ ਕਿਰਦਾਰ ਦਾ ਮਾਲਕ ਹੋ ਸਕਦਾ ਹੈ?ਇਹਨਾਂ ਦੇ ਕਿਸੇ ਵੀ ਅੰਦੋਲਨ ਵਿੱਚ ਕਦੇ ਇਕ ਵੀ ਸੱਟ ਨਹੀਂ ਲਗੀ ਕਿਉਂ?

  • @PartapSingh-e4f
    @PartapSingh-e4f 10 ชั่วโมงที่ผ่านมา +1

    ਇਹੋ ਜਹੇ ਦੋਲਣ😅 ਵਾਲੇ ਦੀ ਗੱਲਬਾਤ ਕਰਨ ਦੀ ਲੋੜ ਨਹੀਂ ਹੁੰਦੀ ਵੇਸੈ ਇਹ ਜਲੁਸ ਰੁਲਦੂ ਰਾਮ ਦਾਂ ਜਲੰਧਰ ਵਾਲੇ ਨੇ ਵੀ ਕੱਢਿਆ ਸੀ ਰੱਜ ਕੇ

  • @HarvinderVlogs-un6wm
    @HarvinderVlogs-un6wm 9 ชั่วโมงที่ผ่านมา +1

    ਕਤੀਹੜ ਹੈ ਦੱਲਾ , ਚੱਲਿਆ ਕਾਰਤੂਸ,
    ਜੋ ਕਮਾਇਆ ਅੰਦੋਲਨ ਵਿੱਚੋ , ਉਹ ਤੇਰੀਆਂ ਲੱਕੜਾ ਤੇ ਧਰਵਾ ਦੇਵਾਂਗੇ , ਗੂੰਹ ਖਾਣਾ ਲੀਡਰ ਹੈ ਇਹ

  • @jagroopsinghbassi1601
    @jagroopsinghbassi1601 วันที่ผ่านมา +7

    ਕਾਮਰੇਡ ਨੇ

  • @GurnamSingh-ip7zc
    @GurnamSingh-ip7zc วันที่ผ่านมา +11

    Gadar Morcha Wa ch Deeta

  • @mangatsingh670
    @mangatsingh670 21 ชั่วโมงที่ผ่านมา +2

    ਇੱਕ ਗੱਲ ਤਾਂ ਸਹੀ ਹੈ ਪੰਨੂੰ ਅਤੇ ਪੰਧੇਰ ਸਯੁੰਕਤ ਮੋਰਚੇ ਤੇ ਅੱਗੇ ਸੀ ਗੲਏ ਪਿਛੋ ਸੀ ਸਾਇਡ ਹੋ ਕੇ ਮੂਹਰੇ ਧਰਨਾ ਲਾ ਲਿਆ ਸੀ

  • @jagroopsinghbassi1601
    @jagroopsinghbassi1601 วันที่ผ่านมา +6

    ਉਗਰਾਹਾਂ ਨੂੰ ਮੁੰਡੇ ਹੱਮਤ ਕਰੀ

  • @tanveersingh1401
    @tanveersingh1401 22 ชั่วโมงที่ผ่านมา +4

    Kamla bnda ruldu mansa

  • @ranjoddhaliwal9112
    @ranjoddhaliwal9112 วันที่ผ่านมา +5

    Yar Mall kha ke ghara beh gye JOOTH de Jaban Ni Hundi

  • @harvinderkamra9126
    @harvinderkamra9126 วันที่ผ่านมา +4

    Kam gal baat🎉🎉🎉

  • @PartapSingh-e4f
    @PartapSingh-e4f 9 ชั่วโมงที่ผ่านมา +1

    ਡਰੇ ਤਾਂ ਹੈ ਹੀ ਸੀ ਵਿੱਕ ਵੀ ਗੲਏ ਸੀ ਇਹ ਦੱਲੇ ਆਲ

  • @GurtejSingh-cm4nr
    @GurtejSingh-cm4nr 23 ชั่วโมงที่ผ่านมา +4

    Kmla rulda mansa

  • @BhullarSingh-rj1hj
    @BhullarSingh-rj1hj 21 ชั่วโมงที่ผ่านมา +2

    ਤੁਸੀਂ ਕਿਹੜਾ ਜਿੱਤ ਕੇ ਆਏ ਸੀ। ਛੇਤੀ ਉਥੋਂ ਭੱਜਣ ਦੀ ਕੀਤੀ।

  • @RajjuSindher-bc5tk
    @RajjuSindher-bc5tk 10 ชั่วโมงที่ผ่านมา +1

    ਹੁਣ ਲੜੋ ਪ੍ਰਧਾਨ ਸਾਹਿਬ ਪਕਾ ਜੀਤ ਪਕੀ ਆ

  • @jaspalrai1378
    @jaspalrai1378 17 ชั่วโมงที่ผ่านมา +2

    ਆਹ ਕਿਥੋਂ ਦਾ ਆਗੂ ਆ,, ਸਭ ਤੋਂ ਜ਼ਿਆਦਾ ਖਰੂਦ ਇਸੇ ਨੇ ਪਾਇਆ,, 5 ਟਰਾਲੀਆਂ ਨੀਂ ਸੀ ਇਸਦੇ ਪਿੱਛੇ

  • @hardipsingh4738
    @hardipsingh4738 17 ชั่วโมงที่ผ่านมา +2

    Stand less bande

  • @Buddadal96crori
    @Buddadal96crori 18 ชั่วโมงที่ผ่านมา +1

    ਮੈ ਵੀ ਇਕ ਜਗ੍ਹਾ ਵਿੱਚ ਖਾਣ ਪੀਣ ਦਾ ਸਮਾਨ ਦੇਣ ਗਿਆ ਸੀ। ਓਥੇ ਰੁਲਦੂ ਹੋਰਾ ਦੀ ਬਾਅਦ ਵਿੱਚ ਮੀਟਿੰਗ ਹੋਣੀ ਸੀ। ਇਹ ਬਾਅਦ ਵਿੱਚ ਪਤਾ ਲੱਗਾ ਸੀ। ਓਥੇ ਮੀਟ ਦਾਰੂ ਵੀ ਚੱਲੀ। ਓਥੇ ਲਗਪਗ 15,20 ਵਰਕਰ ਆਏ ਸੀ। ਦੀਪ ਸਿੱਧੂ ਸਹੀ ਕਹਿ ਕੇ ਗਿਆ ,,,,, ਇਹ ਲੰਢੇ ਢੱਠੇ ਦੇ ,,,,,,,,,,,,,

  • @ranjitsinghnagpal8843
    @ranjitsinghnagpal8843 14 ชั่วโมงที่ผ่านมา +2

    ਰੁਲਦੂ ਤੂੰ ਗਦਾਰ ਏ,

  • @aslihundal8535
    @aslihundal8535 วันที่ผ่านมา +6

    ੨੦੦ ਬੰਦਾ ਜੇ ਤੇਰੇ ਤੇ ਚੱੜ੍ਹ ਗਿਆ ਤੇਰਾ ਬਣੂ ਕੀ 😂

    • @ATG2020GK
      @ATG2020GK วันที่ผ่านมา

      😂😂😂😂

  • @ParminderSingh-lm4lm
    @ParminderSingh-lm4lm วันที่ผ่านมา +6

    Ehna nu swal nhi karna bas suni jao

  • @hakamsingh9598
    @hakamsingh9598 21 ชั่วโมงที่ผ่านมา +1

    😊

  • @manpreetsinghbatth6402
    @manpreetsinghbatth6402 21 ชั่วโมงที่ผ่านมา +1

    👍

  • @dayasingh8859
    @dayasingh8859 21 ชั่วโมงที่ผ่านมา +1

    ਇਹ ਪੰਧੇਰ 26ਜਨਵਾਰੀ ਵਾਲਾ ਗ਼ਦਾਰ ਪੱਤਰਕਾਰ ਤਾਹਨੂੰ ਸੱਭ ਪਤਾ ਕਿਹਾੜਾ ਗ਼ਦਾਰ ਨੇ ਟਰੈਕਟਰ ਮਾਰਚ ਫੇਲ ਕੀਤਾ ਸੀ ਦੂਜੇ ਡੱਲੇਵਾਲ ਆਰ ਐਸ ਦਾ ਵੱਡਾ ਚਮਚਾ

  • @Sunny-pw3jo
    @Sunny-pw3jo วันที่ผ่านมา +3

    Anti Punjab comrade banda aah tah..Lakh lahnat Ruldu Mansa di soch te...Sarkar da banda aah ganda banda

  • @Pardeep-s9e
    @Pardeep-s9e 22 ชั่วโมงที่ผ่านมา +3

    Ena loka punjab da beda gark ker dita

  • @malkitsingh4011
    @malkitsingh4011 วันที่ผ่านมา +2

    🙏🙏

  • @sukhmanbrar3396
    @sukhmanbrar3396 22 ชั่วโมงที่ผ่านมา +1

    ❤❤❤❤

  • @Tirajaj
    @Tirajaj 16 ชั่วโมงที่ผ่านมา +2

    Sirra da chawal ta chor ruldu mansa

  • @amandeepmanshahia3368
    @amandeepmanshahia3368 วันที่ผ่านมา +3

    ਕਈਆ ਦੇ ਦੱਲਪੁਨਾ ਖੂਨ ਵਿੱਚ ਹੁੰਦਾ ਏ

  • @agamsandhudairyfarming
    @agamsandhudairyfarming 18 ชั่วโมงที่ผ่านมา +3

    ਚਾਈਨਾ ਮਾਲ

  • @amarjeetsinghsidhu1324
    @amarjeetsinghsidhu1324 วันที่ผ่านมา +8

    Matlab dolan anpad dafa kro

  • @bikramjitmaan9437
    @bikramjitmaan9437 18 ชั่วโมงที่ผ่านมา +1

    Anha leader nu kuch kyu nahi hunda sirf am kissan he kyu marda

  • @SukhChahal-i2b
    @SukhChahal-i2b 21 ชั่วโมงที่ผ่านมา +1

    Old video

  • @amarjitpaswalsinghfarm9895
    @amarjitpaswalsinghfarm9895 วันที่ผ่านมา +1

    ਰੁਲਦੂ ਸੱਚ ਬੋਲਦਾ ਪੰਧੇਰ ਫੂਲ ਲੱਖਾ ਦਿਪ ਜੋ ਕੰਮ ਲੱਗੇ ਸੱਨ ਉਹ ਕਾਮਜਾਬ ਤਾਂ ਹੋ ਗਏ ਕਿੰਨੇ ਲੋਕਾਂ ਦੇ ਦਿਮਾਗ਼ ਵਿਚ ਆਪਣਾ ਮੈਸਜ ਦੇਣ ਵਿਚ ਕਮੈਟਾਂ ਵਿਚ ਪੜਕੇ ਕੋਈ ਕਹਿ ਸੱਕਦੈ ਕਾਂਮਰੇਡ ਸਿੱਖਾ ਦੀ ਏਕਤਾਂ ਹੋ ਸੱਕਦੀ ਹੈ ਲੱਗਦਾ ਨਹੀ ਪੰਜਾਬ ਵਿੱਚ ਕਾਮਰੇਡਾਂ ਸਿੱਖਾਂ ਤੇ ਆਮ ਲੋਕਾਂ ਦਾ ਮੋਰਚਾ ਵੀ ਸਟੇਟ ਨੇ ਕਾਂਮਜਾਬ ਨਹੀ ਸੀ ਹੋਣ ਦਿਤਾਂ ਤੇ ਉਦੋਂ ਤੋਂ ਇਹ ਕੰਮ ਸ਼ੁਰੂ ਕਰ ਦਿਤਾਂ ਹੈ ।ਇਹ ਪੰਥਕ ਮਿੱਡੀਆਂ ਘਰੋਂ ਹੀ ਸੋਚ ਕੇ ਜਾਂਦੈ ਗੱਲ ਸੂਨਣੀ ਨਹੀ

  • @ਦਪਿੰਦਰ
    @ਦਪਿੰਦਰ วันที่ผ่านมา +3

    ਆਪਣੇ ਮੁਹ ਤੋ ਹੀ ਮੰਨ ਗਿਆ ਕਿ ਡੱਲੇ ਆਲ ਬਾਹਰ ਅਸੀ ਅੰਦਰ 😂

  • @Bajwasaab713
    @Bajwasaab713 วันที่ผ่านมา +2

    ਚੇਨਲ ਤੇਰਾ ਸੁਵਾਹ ਚੱਲਣਾ ਪਹਿਲੀ ਇੰਟਰਵਿਊ ਹੀ ਚਵਲ ਬੰਦੇ ਦੀ ਕਰਤੀ ਇਹਨੂੰ ਪਹਿਲਾਂ ਕਮੇਟ ਪੜਕੇ ਦੱਸ ਦੇਖ ਤੇਰੇ ਹਾਰ ਪੈਂਦੈ ਕਮੇਟਾ ਵਿੱਚ 😂😂😂😂😂😂😂😂

  • @tejindersinghlegha7738
    @tejindersinghlegha7738 วันที่ผ่านมา +2

    Rajewal Lakhowal ta iko Talli de chatte batte Duja 2002 ch Chandigarh ch2 mahene adolan hoia c Phela 1 kissan union hunde c.Ahe Tane bande 200 krore leo caption ton Gher no ae gea.

  • @RamanR-h2p
    @RamanR-h2p 14 ชั่วโมงที่ผ่านมา +1

    ਧਨਾਡ ਲੋਕ ਨੇ ਇੱਹ

  • @mooslmoosl8389
    @mooslmoosl8389 16 ชั่วโมงที่ผ่านมา

    ਇਹ ਰਿਪੋਰਟਰ 2024 ਕੇਹ ਰਿਹਾ ਮਤਲਬ ਪੁਰਾਣੀ ਵੀਡਿਓ ਆ?

  • @kulwantsinghdeol9695
    @kulwantsinghdeol9695 12 ชั่วโมงที่ผ่านมา +1

    ਦੋਲਣ😂

  • @tgghjg
    @tgghjg 7 ชั่วโมงที่ผ่านมา

    ਇਸਦਾ ਨਾਮ ਵੀ ਰੂਲਦੁ ਆ ਤੇ ਇਹ ਹੈ ਵੀ ਰੂਲਦੁ ਹੀ ਆ

  • @ShankarSingh-zs2ed
    @ShankarSingh-zs2ed 14 ชั่วโมงที่ผ่านมา +2

    Vikaoo Tola

  • @mooslmoosl8389
    @mooslmoosl8389 16 ชั่วโมงที่ผ่านมา

    ਪੰਧੇਰ ਦੀ ਰਸੋਈ ਢਾਬੇ ਵਿੱਚ 25 ਤਰੀਕ ਦੀ ਰਾਤ ਨੂੰ ਦਿੱਲੀ ਪੁਲਸ ਅਫਸਰਾਂ ਨਾਲ ਹੋਈ ਮੀਟਿੰਗ ਦੀਆਂ ਵੀਡਿਓ ਹੁਣ ਵੀ ਲੱਭੇ ਤੋਂ ਮਿਲ ਜਾਣਗੀਆਂ

  • @satwinderpanju9049
    @satwinderpanju9049 8 ชั่วโมงที่ผ่านมา

    ਇਹਦੀ ਇੰਟਰਵਿਊ ਲੈਣੀ ਕੀ ਜ਼ਰੂਰੀ ਸੀ ਇਹ ਹੁਣ ਵੀ ਉਸ ਗੱਲ ਨੂੰ ਮੂਹਰੇ ਰੱਖਦੇ ਹਨ ਹੁਣ ਤਾਂ ਕਹਿਣਾ ਚਾਹੀਦਾ ਹੈ ਕਿ ਪਹਿਲਾਂ ਜੋ ਵੀ ਹੋਗਿਆ ਹੁਣ ਅਸੀਂ ਉਨ੍ਹਾਂ ਗੱਲਾਂ ਨੂੰ ਯਾਦ ਨਹੀਂ ਕਰਦੇ ਇਹ ਹੁਣ ਵੀ ਕਸੂਰ ਲੱਖਾ ਸਿਧਾਣਾ ਤੇ ਦੀਪ ਨੂੰ ਕਹੀ ਜਾਂਦੇ ਹਨ ਸਾਡੇ ਸਜੇਜ ਕੈਪਚਰ ਕਰਲੀ ਜੀ ਅਸੀਂ ਕੀ ਕਰੀਏ ਤੁਸੀਂ ਉਸੇ ਰਾਤ ਸਾਰੇ ਲੀਡਰ ਸਟੇਜ ਤੇ ਆ ਕੇ ਸਟੇਜ ਤੋਂ ਥੱਲੇ ਉਤਾਰ ਦਿੰਦੇ ਲੱਖਾ ਦੀਪ ਨੂੰ ਪਰ ਇਹ ਜਾਣਬੁੱਝ ਕੇ ਪਤਾ ਨਹੀਂ ਕਿੱਥੇ ਚਲੇ ਗਏ ਸੀ ਸਟੇਜ ਖਾਲੀ ਛੱਡ ਕੇ

  • @sukhvirsidhu5895
    @sukhvirsidhu5895 วันที่ผ่านมา +3

    ਪਹਿਲੀ ਵੀਡੀਓ ਹੀ ਘੂਸੇ ਦੀ

  • @DeepSingh-gd5kw
    @DeepSingh-gd5kw 22 ชั่วโมงที่ผ่านมา

    ਕਿਸਾਨ ਜਥੇਬੰਦੀਆਂ ਦੀ ਲੜਾਈ " ਸੰਘਰਸ਼ ਸਰਕਾਰਾਂ ਨਾਲ ਆ " ਕੁੱਛ ਲੋਕਾਂ ਵਲੋਂ ਲੜਾਈ ਕਿਸਾਨ ਜਥੇਬੰਦੀਆਂ ਨਾਲ ਵਿੱਢੀ ਹੋਈ ਕਿ ਕਦੋ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਫੇਲ ਹੋਵੇ " ਤੇ ਪੰਜਾਬ ਸਮੇਤ ਦੇਸ਼ ਦੀਆਂ ਜਮੀਨਾ ਤੇ ਕਾਰਪੋਰੇਟ ਦਾ ਕਬਜਾ ਹੋਵੇ ਜਦੋ ਦਾ 2020 ਦਾ ਕਿਸਾਨਾ ਦਾ ਸੰਘਰਸ਼ ਸ਼ੁਰੂ ਹੋਇਆ ਤਾ ਕੁਛ ਲੋਕਾਂ ਨੇ ਉਲਟਾ ਕਿਸਾਨ ਜਥੇਬੰਦੀਆਂ ਨਾਲ ਆਢਾ ਲਾਇਆ ਹੋਇਆ "

  • @bhupindersingh1437
    @bhupindersingh1437 10 ชั่วโมงที่ผ่านมา +1

    ਲਾਲ ਲੀਰ

  • @karanmultani8650
    @karanmultani8650 18 ชั่วโมงที่ผ่านมา +1

    Shadayi te anparr salla eh, ehi labeya c interview layi, hahhaha fitte muh ede

  • @hardeepsinghdalhio7427
    @hardeepsinghdalhio7427 22 ชั่วโมงที่ผ่านมา +1

    Kirpa naujwana di nai….Delhi government di aa ??? Ajj tak tusi ikathe hoye paise hisab nai dita kise ne v

  • @mooslmoosl8389
    @mooslmoosl8389 16 ชั่วโมงที่ผ่านมา

    ਜੇਹੜੇ ਬੰਦਿਆ ਨੇ ਸਟੇਜ ਤੇ ਕਬਜਾ ਕੀਤਾ ਸੀ ਓਨਾ ਬਾਰੇ ਅੱਜ ਤਕ ਆਪਾ ਸੁਣਿਆ ਦੇਖਿਆ? ਓ ਬੰਦੇ ਹੀ ਸਰਕਾਰੀ ਸੀ

  • @charanjitjeeta7766
    @charanjitjeeta7766 23 ชั่วโมงที่ผ่านมา +2

    A galla vala hi a

  • @RAJAKhaira-m2w
    @RAJAKhaira-m2w 21 ชั่วโมงที่ผ่านมา

    Veer ਜਿਸ ਦਾ ਨਾਂ ਰੁਲਦੂ a ਤੁਸੀਂ ਆਪਣੇ ਆਪ ਸੋਚੋ ਏਸ ਦੇ ਪਿਓ ਨੇ ਰੁਲਦੂ ਨਾ ਕਿਊ ਰੱਖਿਆ ਹੈ ਏਸ ਦੇ ਬਚਪਨ ਦੇ ਲੱਛਣਾਂ ਕਰਕੇ

  • @harphoolsinghbhandohal5839
    @harphoolsinghbhandohal5839 20 ชั่วโมงที่ผ่านมา

    ਹੁਣ ਅੰਦੋਲਨ ਚ ਟੀਟੂ ਬਣ ਗਿਆ ਤੁਸੀ ਬਣਾਕੇ ਕਰੋੜਾਂ ਲੈ ਜੀ ਹਿੱਕ ਤੇ ਧਰਕੇ

  • @Gupreet_Singh
    @Gupreet_Singh 16 ชั่วโมงที่ผ่านมา

    Created more confusion sir , all leaders like i first not we stii same

  • @KuldeepSingh-nx3lc
    @KuldeepSingh-nx3lc 19 ชั่วโมงที่ผ่านมา

    ਬਾਈ ਪਤਰਕਾਰ ਵੀਰ ਕਿਉ ਤੂੰ ਆਪ ਦਾ ਵੀ ਟਾਇਮ ਖਰਾਬ ਕਰਨ ਲਗਾ ਤੇ ਸਾਡਾ ਵੀ ਕਰੀ ਜਾਦਾ ਕੋਈ ਚੰਗਾ ਕਿਸਾਨ ਲੀਡਰ ਬਠਾਇਆ ਕਰ ਇਹ ਮੈਟਲ ਬੰਦਾ ਪੈਸੇ ਦਾ ਪੁਤ ਇਹਨੇ ਕੋਈ ਸਿਰਾ ਬੰਨਾ ਫੜਾਇਆ ਤੈਨੂੰ ਇਵੇ ਤੂੰ ਤੂੰ ਤੂੰ ਕਰੀ ਜਾਦਾ

  • @GogiMannn
    @GogiMannn 19 ชั่วโมงที่ผ่านมา +1

    Ehna na he morcha bachea hun ehna da magr koe ne lagda