People of Punjab
People of Punjab
  • 3
  • 50 338

วีดีโอ

ਲਾਲ ਕਿਲੇ 'ਤੇ ਕੇਸਰੀ ਝੰਡੇ ਝੁਲਾਉਣ ਦੀ ਦਾਸਤਾਨ, ਕਿੰਨੇ ਡਾਲਰ ਮਿਲੇ, ਲੀਡਰਾਂ ਦੇ ਚਿਹਰੇ ਬੇਨਕਾਬਲਾਲ ਕਿਲੇ 'ਤੇ ਕੇਸਰੀ ਝੰਡੇ ਝੁਲਾਉਣ ਦੀ ਦਾਸਤਾਨ, ਕਿੰਨੇ ਡਾਲਰ ਮਿਲੇ, ਲੀਡਰਾਂ ਦੇ ਚਿਹਰੇ ਬੇਨਕਾਬ
ਲਾਲ ਕਿਲੇ 'ਤੇ ਕੇਸਰੀ ਝੰਡੇ ਝੁਲਾਉਣ ਦੀ ਦਾਸਤਾਨ, ਕਿੰਨੇ ਡਾਲਰ ਮਿਲੇ, ਲੀਡਰਾਂ ਦੇ ਚਿਹਰੇ ਬੇਨਕਾਬ
มุมมอง 15K10 วันที่ผ่านมา
26 ਜਨਵਰੀ ਲਾਲ ਕਿਲੇ 'ਤੇ ਕੇਸਰੀ ਝੰਡਾ ਲਾਉਣ ਵਾਲਿਆਂ ਮੁੰਡਿਆਂ ਨੂੰ, ਕਿੰਨੇ ਡਾਲਰ ਮਿਲੇ ਸੀ ? RSS ਜਾਂ ਹੋਰ ਕਿੰਨੇ ਰਚੀ ਸੀ ਸਾਜਿਸ਼ ? 3 ਸਾਲ ਪਿੱਛੋਂ ਕਿਸਾਨ ਲੀਡਰਾਂ ਦੇ ਖੁਲ੍ਹੇ ਭੇਦ ! ਲਾਲ ਕਿਲੇ 'ਚ ਦੀਪ ਸਿੱਧੂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਕੌਣ ? #jasveersinghmuktsar #peopleofpunjab #jasveersinghshow
ਦੀਪ ਸਿੱਧੂ, ਲੱਖਾ ਸਿਧਾਣਾ ਨੂੰ ਗੱਦਾਰ ਕਹਿਣ ਵਾਲੇ ਰੁਲਦੂ ਮਾਨਸਾ ਨੂੰ ਤਿੱਖੇ ਸਵਾਲ | People Of Punjabਦੀਪ ਸਿੱਧੂ, ਲੱਖਾ ਸਿਧਾਣਾ ਨੂੰ ਗੱਦਾਰ ਕਹਿਣ ਵਾਲੇ ਰੁਲਦੂ ਮਾਨਸਾ ਨੂੰ ਤਿੱਖੇ ਸਵਾਲ | People Of Punjab
ਦੀਪ ਸਿੱਧੂ, ਲੱਖਾ ਸਿਧਾਣਾ ਨੂੰ ਗੱਦਾਰ ਕਹਿਣ ਵਾਲੇ ਰੁਲਦੂ ਮਾਨਸਾ ਨੂੰ ਤਿੱਖੇ ਸਵਾਲ | People Of Punjab
มุมมอง 35K11 วันที่ผ่านมา
ਰੁਲਦੂ ਮਨਸਾ ਦਾ ਵੱਡਾ ਖ਼ੁਲਾਸਾ ਕਿਸਾਨ ਅੰਦੋਲਨ 'ਚ ਲੰਗਰ ਦਾ ਸਮਾਨ ਕਿਸਨੇ ਵੇਚਿਆ ? ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਕਿਸਾਨੀ ਸਟੇਜ ਤੋਂ ਕਿਉਂ ਅਤੇ ਕਿਸਨੇ ਰੱਖਿਆ ਦੂਰ ? ਲਾਲ ਕਿਲੇ 'ਚ ਟ੍ਰੈਕਟਰ ਵਾੜਣ ਦੀ ਬੜ੍ਹਕ ਮਾਰਕੇ, ਕਾਮਰੇਡ ਪਿੱਛੇ ਕਿਉਂ ਹਟੇ ? #peoplesofPunjab #jasveersinghshow #jasveersinghmuktsar

ความคิดเห็น

  • @GurbachansinghBrar-c3x
    @GurbachansinghBrar-c3x 12 ชั่วโมงที่ผ่านมา

    Chawala 😢

  • @Subar9226
    @Subar9226 13 ชั่วโมงที่ผ่านมา

    Tusi salyo paise v khade aa

  • @Singh-vk8bk
    @Singh-vk8bk 14 ชั่วโมงที่ผ่านมา

    ਚਵਲ ਕਾਮਰੇਡ

  • @Dhanwantjosan
    @Dhanwantjosan 3 วันที่ผ่านมา

    ਭਾਊ ਕਿਉਂ ਵਿਚਾਰੇ ਦੇ ਜਖਮਾਂ ਤੇ ਲੂਣ ਪਾਉਨਾਂ ਵਾਰ ਵਾਰ 26 ਜਨਵਰੀ ਦਾ ਨਾਂ ਲੈ ਕੇ।

  • @ravneetdhalio9240
    @ravneetdhalio9240 3 วันที่ผ่านมา

    ਲੋਕਾਂ ਨੇ ਤਾਂ ਦੂਜੇ ਦਿਨ 27 jan. ਨੂੰ ਸਾਮਾਨ ਬੰਨਿਆਂ ਸੀ ਪਰ ਏਸ ਵੱਡੇ ਪ੍ਰਧਾਨ ਨੇ ਤਾਂ 25 jan. ਨੂੰ ਅਪਣੇ ਭਰਾ ਭਤੀਜੇ ਟ੍ਰੇਨ ਤੇ ਚੜਾ ਦਿੱਤੇ ਸੀ ਮਾਨਸਾ ਵਲ ਨੂੰ ਸਬੂਤ ਪੱਕੇ ਨੇ ਇੰਟਰਵਿਊ ਚ 26:20 ਤੇ

  • @SatnamSingh-rd7vz
    @SatnamSingh-rd7vz 5 วันที่ผ่านมา

    ਏਦਾ ਖ਼ੂਨ ਚਿੱਟਾ ਹੋ ਗਿਆ ਏ ਕਿਸਾਨ ਤੇ ਕਿਸਾਨੀ ਪ੍ਰਤੀ ਵਫਾਦਾਰ ਨਹੀਂ ਹੈ ਇਹ ਗਦਾਰ ਕਲ ਵੀ ਸੀ ਤੇ ਗਦਾਰ ਅੱਜ ਵੀ ਹੈ ਦੀਪ ਸਿੱਧੂ ਵੀਰ ਵਰਗੇ ਜਾਂ ਲੱਖੇ ਵੀਰ ਵਰਗੇ ਸਰਕਾਰਾਂ ਦੇ ਹਿੱਕ ਚ ਵੱਜਣਾ ਜਾਣਦੇ ਸੀ ਤੇ ਵਜੇ ਅੱਜ ਵੀ ਚੜ੍ਹਦੀ ਕਲ੍ਹਾ ਵਿੱਚ ਹਨ ਪਰ ਤੁਹਾਡੇ ਕਾਲੇ ਚੇਹਰੇ ਸਾਮਣੇ ਆ ਗੇ ਗਦਾਰ

  • @jagjitsinghkhaira634
    @jagjitsinghkhaira634 5 วันที่ผ่านมา

    Very nice

  • @charanjitsingh3622
    @charanjitsingh3622 5 วันที่ผ่านมา

    Ugrahaan, chanuni, Tkeit, Ruldu, Sirsa, Khosa, Dandriyaan, Ranjitey, Wadaley, dhumey, kalkey, sirsey sab hrami hn.Deep sidhu dhey katal . Lakha sidhana anti Guru Granth Sahib hai.

  • @RaajKhalseDa
    @RaajKhalseDa 6 วันที่ผ่านมา

    ਏਦੇ ਡਾਂਗ ਸਿਰ ਚ ਧਰ ਕੁੱਤੇ ਕਾਮਰੇਡ ਦੇ ਦਫਾ ਕਰ ਏਹਨੂੰ ਯਾਰ ਇਹੋ ਜਿਹੇ ਦੀ ਇੰਟਰਵਿਊ ਨਾ ਲਿਆ ਕਰੋ

  • @nvdeep.s
    @nvdeep.s 6 วันที่ผ่านมา

    soda ni ded bharda 😢

  • @shounkkhetiwaadi7160
    @shounkkhetiwaadi7160 7 วันที่ผ่านมา

    ਏ ਗਦਾਰੀ ਕਰਗੇ ਦਿੱਲੀ

  • @balwindersandhu1457
    @balwindersandhu1457 7 วันที่ผ่านมา

    Waheguru ji Mehar kran ji

  • @grpreet
    @grpreet 7 วันที่ผ่านมา

    ਆ ਤਾਂ ਗੰਦ ਏ ਗੰਦ ਡਲਾ ਮਾਰੇ ਤੋਂ ਗੰਦ ਉੱਪਰ ਪੈਂਦਾ ਏ

  • @baljinderbuttar5151
    @baljinderbuttar5151 7 วันที่ผ่านมา

    Eh sab to wada kanjar sala mera eve pardhan bnya firda

  • @rickcingh1627
    @rickcingh1627 7 วันที่ผ่านมา

    Dallah rulldu💩🐍🐑

  • @balbirsimar1155
    @balbirsimar1155 7 วันที่ผ่านมา

    ,ਸਁਭ ਤੋ ਵਁਡਾ ਚੋਰ

  • @SukhdevSingh-h1v
    @SukhdevSingh-h1v 7 วันที่ผ่านมา

    ਦੌਲਣ

  • @SukhdevSingh-h1v
    @SukhdevSingh-h1v 7 วันที่ผ่านมา

    ਦੀਪ ਬਾਈ ਦੇ ਪੈਰ ਵਰਗੇ ਨੀ

  • @SukhdevSingh-h1v
    @SukhdevSingh-h1v 7 วันที่ผ่านมา

    ਇਹ ਕਦੇ ਪੰਜਾਬ ਦੇ ਸਕੇ ਨੀ ਕਾਮਰੇਡ

  • @HarmeetSingh-wn9gu
    @HarmeetSingh-wn9gu 7 วันที่ผ่านมา

    ਇਹ ਰੂਲਦੂ ਸਿਰੇ ਦਾ ਚਵਲ ਬੁੜਾ ਇਹਨੂੰ ਮੋਰਚੇ ਵਿਚ ਨਾਂ ਵੜਨ ਦਿੱਤਾ ਜਾਵੇ

  • @KarajSingh-br2fv
    @KarajSingh-br2fv 7 วันที่ผ่านมา

    ਚੌਰੋ ਰਾਜਨਿਤੀ ਨੇ ਮਾਰਾ ਬੜਾ ਕੁਤੇ ਬੁਡਾ

  • @KarajSingh-br2fv
    @KarajSingh-br2fv 7 วันที่ผ่านมา

    ਜੇ ਲਗਰ ਨਾ ਲਗਦੇ ਤਾ ਜਿਤ ਨਹੀ ਸੀ ਹੋਣੀ

  • @KarajSingh-br2fv
    @KarajSingh-br2fv 7 วันที่ผ่านมา

    ਜਗਰਾਜ ਸਿਘ ਦੇ ਬਚਨ ਠੀਕ ਨਹਿਗ ਸਿਘ ਦੇ ਘੋੜੇ ਨੇ ਰਸਤਾ ਦਵਾ ਤਾ

  • @sukhveerkaur2164
    @sukhveerkaur2164 7 วันที่ผ่านมา

    Good guru da singh

  • @ManhnSingh
    @ManhnSingh 7 วันที่ผ่านมา

    ਜਿਹੜੇ ਸਿੱਖਾਂ ਨੇ ਬੰਦੀ ਸਿੰਘਾਂ ਨੂੰ ਛਡਾਉਣ ਲਈ ਚੰਡੀਗੜ੍ਹ ਮੋਹਾਲੀ ਮੋਰਚਾ ਲਾਇਆ ਉਹਨਾਂ ਨੇ ਕਿੰਨੇ ਬੰਦੀ ਸਿੰਘ ਸੁਡਾ ਲਏ ਅਤੇ ਕਿੰਨਾ ਕਾਮਯਾਬ ਮੋਰਚਾ ਰਿਹਾ ਦੇਖ ਲਵੋ

  • @ManhnSingh
    @ManhnSingh 7 วันที่ผ่านมา

    ਭਾਜਪਾ ਨੇ ਹੁਣ ਵੀ ਡੱਲੇਵਾਲ ਅਤੇ ਭਧੇਰ ਨੂੰ ਸ਼ੰਬੂ ਬਾਡਰ ਤੇ ਖਨੌਰੀ ਬਾਡਰ ਤੇ ਬਿਠਾਇਆ ਹੈ ਉਹਨਾਂ ਦੇ ਸਿਰ ਤੇ 24 ਦੀਆਂ ਵੋਟਾਂ ਜਿੱਤੀਆਂ ਹਨ ਮੋਦੀ ਦੁਬਾਰਾ ਆਇਆ ਅਤੇ ਹਰਿਆਣੇ ਵਿੱਚ ਫਿਰ ਭਾਜਪਾ ਆ ਗਈ ਕਿਸਾਨਾਂ ਨੂੰ ਬਦਨਾਮ ਕਰਕੇ ਹੁਣ 24 ਫਰਵਰੀ ਨੂੰ ਮੀਟਿੰਗ ਦੇ ਵਿੱਚ ਕੁਝ ਨਹੀਂ ਹੋਣਾ ਕੁਝ ਨਹੀਂ ਭਾਜਪਾ ਨੇ ਦੇਣਾ ਬਸ ਜੋ ਇਹਨਾਂ ਨੇ ਡਰਾਮਾ ਕਰਨਾ ਸੀ ਸੰਭੂ ਬਾਰਡਰ ਤੇ ਬਹਿ ਕੇ ਖਨੌਰੀ ਬਾਰਡਰ ਤੇ ਬਹਿ ਕੇ ਉਹ ਕਰ ਲਿਆ ਹੈ

  • @KarajSingh-br2fv
    @KarajSingh-br2fv 7 วันที่ผ่านมา

    ਜਸਵੀਰ ਪਤਕਾਰ ਤਾ ਹੈ ਪਰ ਸਿਖ ਕੋਮ ਦਾ ਆਗੋ ਵੀਹੈ

  • @luckybhullarluckybhullar2695
    @luckybhullarluckybhullar2695 7 วันที่ผ่านมา

    ਚੰਗਾ ਕੰਮ ਨਾ ਕਰੀ ਤੂੰ

  • @gurkiratbhinder5005
    @gurkiratbhinder5005 7 วันที่ผ่านมา

    sikhan da new leader

  • @vaarispunjabdederabassi1403
    @vaarispunjabdederabassi1403 7 วันที่ผ่านมา

    ਕਿਸਾਨ ਲੀਡਰਸ਼ਿਪ ਦਾ ਫੇਅਲੀਅਰ ਨਹੀਂ ਸੀ ਸਗੋਂ ਕਿਸਾਨ ਲੀਡਰਾਂ ਵੱਲੋਂ ਦੱਲਾਗੀਰੀ ਕੀਤੀ ਗਈ ਸੀ ।। ਪੰਜਾਬ ਦੀ ਕਾਮਰੇਡ ਲੀਡਰਸ਼ਿਪ ਕਦੇ ਵੀ ਪੰਜਾਬ ਦੇ ਹੱਕਾਂ ਹਿੱਤਾਂ ਨਾਲ ਨਹੀਂ ਖੜਦੀ ਸਗੋਂ ਸਿੱਖ ਕੌਮ ਨੂੰ ਨੁਕਸਾਨ ਪੁਚਾਉਣ ਲਈ ਬਾਹਮਣ ਵਾਦ / ਹਿੰਦੂ ਸਰਕਾਰ ਦੀ ਦੱਲਾਗੀਰੀ ਕਰਦੇ ਹਨ ਤਾਂ ਜੋ ਪੰਜਾਬ ਵਿੱਚ ਕਮਿਊਨਿਜ਼ਮ ਨੂੰ ਫਲਾਇਆ ਜਾ ਸਕੇ ਜਿਸ ਨਾਲ ਸਾਰੇ ਭਾਰਤ ਵਿੱਚ ਕਮਿਊਨਿਜ਼ਮ ਫੈਲ ਸਕੇ।। ਖਾਲਸਤਾਨ ਜਿੰਦਾਬਾਦ ❤❤❤❤❤ ਸ਼ਹੀਦ ਦੀਪ ਸਿੰਘ ਸਿੱਧੂ, ਜਿੰਦਾਬਾਦ ❤❤❤❤❤

  • @sonumann7377
    @sonumann7377 7 วันที่ผ่านมา

    ਵੀਰ ਜੀ ਇਹ ਮੋਰਚਾ ਵੇਚਣ ਵਾਲੇ ਇਹਨਾਂ ਨੂੰ ਨਾ ਸੱਦੀਆ ਕਰੋ ਇਹ ਲੋਕਾਂ ਨੂੰ ਗੁਮਰਾਹ ਕਰਦੇ ਇਹ ਗੰਦ ਆ

  • @GurmeetKaur-xt4wp
    @GurmeetKaur-xt4wp 7 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵਾਂ ਵੀਰਾ ਨੂੰ,ਸੱਚੀ ਬਹੁਤ ਅਜਬ ਨਜ਼ਾਰਾ ਸੀ,ਏਵੇਂ ਲਗ ਰਿਹਾ ਸੀ ਸੱਚੇ ਪਾਤਸ਼ਾਹ ਜੀ ਦੇ ਬਾਜ਼ ਉਡ ਰਹੇ ਸੀ,ਇਹ ਕਾਰਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਹਲੂਣਾ ਦੇਣ ਲਈ ਕਰਵਾਇਆ ਸੀ,ਤੇ ਕਰਵਾਇਆ ਵੀ ਭੋਲੇ ਜਹੇ ਨੌਜਵਾਨ ਕੋਲੋ,ਜਿਨੂੰ ਹੁਣ ਤਕ ਮਾਨ ਵੀ ਨਹੀਂ ਸਾਰਾ ਗੁਰੂ ਦੀ ਬਖਸ਼ਿਸ਼ ਦਸ ਰਹੇ ਆ,ਤੇ ਜੀਵਨ ਵੀ ਓਸੇ ਤਰ੍ਹਾਂ ਦਾ ਆਪਾ ਵੀ ਓਸ ਸਮੇ ਲਾਈਵ ਦੇਖ ਰਹੇ ਸੀ ਬਹੁਤ ਵਧੀਆ ਭਾਵੁਕ ਨਜਾਰਾ ਸੀ ਵਾਹਿਗੁਰੂ ਜੀ ਖਾਲਸਾ ਪੰਥ ਦੇ ਯੋਧਿਆ ਨੂੰ ਚੜ੍ਹਦੀ ਕਲਾ ਵਿਚ ਰੱਖਣ,ਓਟ ਆਸਰਾ ਸਿਦਕ ਭਰੋਸਾ ਬਖਸ਼ਣ ਹੋਰ ਜਿਆਦਾ 🙏🙏,ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਜੌ ਓਸ ਸਮੇ ਸ਼ਹੀਦ ਹੋਏ,ਸੰਦੀਪ ਸਿੰਘ ਸਿੱਧੂ ਵੀਰਜੀ ਨੂੰ 🙇🙇🙏🙏

  • @Bkk-q4n
    @Bkk-q4n 7 วันที่ผ่านมา

    ਸਰਕਾਰੀ ਬੰਦਾ

  • @jagtindersingh7277
    @jagtindersingh7277 7 วันที่ผ่านมา

    ਇਹ ਸ਼ਖ਼ਸੀਅਤ ਨਹੀਂ ਗ਼ਦਾਰ ਐ ਪੰਜਾਬ ਦਾ

  • @AmritButtar-ud4fc
    @AmritButtar-ud4fc 7 วันที่ผ่านมา

    ❤❤❤ ਸ਼ਹੀਦ ਬਾਬਾ ਤਾਰਾ ਸਿੰਘ ਦੇ ਵਾਰਸ ਭਾਈ ਜੁਗਰਾਜ ਸਿੰਘ ਪਿੰਡ ਵਾਂ ਤਾਰਾ ਸਿੰਘ

  • @Harpalsinghrandhawa-h7i
    @Harpalsinghrandhawa-h7i 7 วันที่ผ่านมา

    Chalea KARTUS ROLYA KOTA BANH BHOKDA

  • @Harpalsinghrandhawa-h7i
    @Harpalsinghrandhawa-h7i 7 วันที่ผ่านมา

    AS KAMRED NE KAMREDA NU VEE BADNAM REHDE V KARTAA

  • @Kularsarpanch
    @Kularsarpanch 7 วันที่ผ่านมา

    Kaamred kutte rahul gandhi vs modi game khed rahe san Deep sidhu warga heera ihna marwaia

  • @sewakbrar8169
    @sewakbrar8169 7 วันที่ผ่านมา

    ਕਾਮਰੇਡਾਂ ਉ ਦਿੱਲੀ ਵਾਲਾ ਮੋਰਚਾ ਸਿੱਖਾਂ ਕਰਕੇ ਜਿੱਤ ਆ ਨਾਕੇ ਕਾਮਰੇਡਾਂ ਕਰਕੇ ਅੰਦਲੋਨ ਦੀ ਜਿੱਤ ਦਾ ਐਲਾਨ ਮੋਦੀ ਨੇ ਗੁਰਪੁਰਬ ਵਾਲੇ ਦਿਨ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਰੁਲਦੂ ਕਾਮਰੇਡ ਛਿੱਤਰ ਪਰੇਡ ਭਾਲਦਾ ਰੁਲਦੂ ਨੂੰ ਸ਼ਰਮ ਆਉਣੀ ਚਾਹੀਦੀ ਇਹ ਦੀ ਅੱਸੀ ਸਾਲਾਂ ਦੀ ਉਮਰ ਹੋ ਗਈ ਇਹ ਨੂੰ ਬੋਲਣ ਦੀ ਅਕਲ ਨਹੀਂ ਚੋਰੇ ਬੁੜੇ ਜਸਵੀਰ ਸਿੰਘ ਬਾਈ ਇਹ ਕਾਮਰੇਡ ਆਪਣੇ ਭਰਾਂ ਕੋਮੀ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਬਾਈ ਦੇ ਉਲਟ ਬੋਲੀ ਜਾਂਦਾ ਇਹ ਕਾਮਰੇਡ ਆਵੇ ਦੇ ਸੱਜਰੇ ਦਾ ਖਾਹਿੜਾ ਨਹੀਂ ਛੱਡਦੇ

  • @sewakbrar8169
    @sewakbrar8169 7 วันที่ผ่านมา

    ਰੁਲਦੂ ਰਾਮ ਕਾਮਰੇਡ ਲਾਲ ਲੀਰ ਇਹ ਸਿੱਖ ਦੇ ਕਦੇ ਸਾਕੇ ਨਹੀਂ ਹੋ ਸਕਦੇ ਜਸਵੀਰ ਸਿੰਘ ਬਾਈ ਇਹ ਨੂੰ ਮਾਨਸਾ ਵਿੱਚ 35 15 ਕਹਿੰਦੇ ਇਹ ਕਾਮਰੇਡ ਸਰਕਾਰੀ ਇਹਨਾਂ ਦੀਆਂ ਚਿੱਠੀਆਂ ਵੀ ਜਨਤਕ ਹੋ ਗਈਆਂ ਇਹ ਕਾਮਰੇਡਾਂ ਖ਼ਾਸਾ ਸ਼ਰਾਬ ਪੀਂਦੇ ਪੀਂਦੇ ਮੰਤਰੀ ਦੇ ਘਰਵਾਲੀ ਨਾਲ ਵਿਸਕੀ ਪੀਣ ਲੱਗਾਂਗੇ ਪਰ ਇਹ ਭੁੱਲ ਗਏ ਵੀ ਮੰਤਰੀ ਨਾਲ ਬਠਾਉਣ ਵਾਲੇ ਲੋਕਾਂ ਹੁਣ ਕਾਮਰੇਡਾਂ ਨੂੰ ਲੋਕਾਂ ਨੇ ਇਹਨਾਂ ਦੀ ਉਕਾਤ ਵੇਖ ਤੀ ਇਹਨਾਂ ਕਾਮਰੇਡਾਂ ਨੇ ਦਿੱਲੀ ਅੰਦਲੋਨ ਚੋਂ ਪੈਸੇ ਬਹੁਤ ਇਕੱਠੇ ਕੀਤੇ

  • @JasveerSingh-ji4sl
    @JasveerSingh-ji4sl 7 วันที่ผ่านมา

    ਰੁਲਦੂ ਕਤੀੜ

  • @JugnuSingh-qx5bl
    @JugnuSingh-qx5bl 7 วันที่ผ่านมา

    ਏਹ ਕਾਮਰੇਡ ਹਮੇਸ਼ਾ ਸਰਕਾਰਾਂ ਨਾਲ ਚਲਦੇ ਨੇ ਇਹਨਾਂ ਦਾ ਇਤਹਾਸ ਫਰੋਲ ਲਵੋ ਬਾਈ ਦੀਪ ਸਿੱਧੂ ਸਹੀ ਕਹਿੰਦਾ ਸੀ

  • @nirpalsingh2141
    @nirpalsingh2141 7 วันที่ผ่านมา

    ਦੋਲਣ ਤਾ ਤੂੰ ਖਰਾਬ ਕੀਤਾ ਤੇਰੀ ਬੋਲ ਬਾਣੀ ਨੀ ਚੰਗੀ

  • @jasvirSingh-sd2rp
    @jasvirSingh-sd2rp 7 วันที่ผ่านมา

    Gadar sala

  • @gurpartapsingh2420
    @gurpartapsingh2420 7 วันที่ผ่านมา

    Kisan majdur Ekta jindabad

  • @bhawan415
    @bhawan415 7 วันที่ผ่านมา

    Chawal banda eh ....

  • @parminderuppal7665
    @parminderuppal7665 8 วันที่ผ่านมา

    ਤੁਸੀਂ ਸਾਰੇ 💷💴 ਬਣਾਕੇ ਬੈਠ ਗਏ ਬੇੜਾ ਗਰਕ ਕਰਤਾ ਤੁਸੀਂ ਧਰਨੇ ਦਾ

  • @jaswantsingh-jk7px
    @jaswantsingh-jk7px 8 วันที่ผ่านมา

    2025

  • @nattuchatha5009
    @nattuchatha5009 8 วันที่ผ่านมา

    Good

  • @khushgill.
    @khushgill. 8 วันที่ผ่านมา

    ਰੰਗ ਦਾ ਪਿੱਲਾ,ਤੋਰ ਦਾ ਜਿੱਲਾ,ਸਿਰ ਦਾ ਗੰਜਾ,ਅੱਖ ਦਾ ਬਿੱਲਾ ਬੰਦਾ ਬਾਹਲਾ ਹੀ ਜ਼ਿਆਦਾ ਖਤਰਨਾਕ ਹੁੰਦਾ ਹੈ ਸੱਚੇ ਬੰਦੇ ਦੇ ਚਿਹਰੇ ਤੇ ਰੂਹਾਨੀ ਨੂਰ ਹੁੰਦਾ ਝੂਠੇ ਬੰਦੇ ਦੀ ਤਾਂ ਅੱਖ ਹੀ ਨਹੀਂ ਰਲਦੀ