Major Political Turmoil in Punjab: Sukhbir's Leadership at Risk, Akali Dal Candidate Controversy.

แชร์
ฝัง
  • เผยแพร่เมื่อ 26 มิ.ย. 2024
  • Stay updated on the latest political developments in Punjab by tuning into Connect Newsroom's Khabarnama, hosted by Vijay Saini and Deepak Chanarthal.
    0:13 ਸੁਖਬੀਰ ਕੋਲ਼ੋਂ ਕੁਰਸੀ ਵੀ ਤੇ ਤੱਕੜੀ ਵੀ ਜਾਵੇਗੀ ਜਾਂ…?
    7:07 ਜਲੰਧਰ ‘ਚ ਅਕਾਲੀ ਦਲ ਦਾ ਉਮੀਦਵਾਰ ਹੀ ਅਕਾਲੀ ਦਲ ਦਾ ਉਮੀਦਵਾਰ ਨਹੀਂ !
    10:12 ਭਾਰਤ ਦੀਆਂ ਖੇਤਰੀ ਪਾਰਟੀਆਂ ’ਚ ਚੱਲ ਰਹੀ ਉਤਰਾ ਅਧਿਕਾਰੀ ਦੀ ਜੰਗ !
    11:54 ਪੰਜਾਬ ਇੱਕ ਹੈ ਪਰ ਸਰਕਾਰਾਂ ਤਿੰਨ ਹਨ ?
    15:46 ਪੰਜਾਬ ਪੁਲਿਸ ਨੇ ਭੇਜਿਆ ਨੋਟਿਸ, ਯੋਗਾ ਗਰਲ ਨੇ SGPC ਨੂੰ ਦਿੱਤੀ ਧਮਕੀ !
    Stay updated on political developments with the Sver Wala Show on Connect FM 91.5. Gain fresh insights and in-depth analysis on political issues. Tune in on weekdays for engaging discussions, and be sure to subscribe to the Connect Newsroom TH-cam channel for the latest updates.
    #sverwalashow #connectfm915 #analysis #connectnewsroom #youtubechannelgrow #updates #currentaffairs #politicalinsights #currentaffairstoday #newsupdates #informativecontent #youtubechannelgrow #stayconnected #stayinformed #tunein #punjabnews #latestnews #indianews #indianpolitics #connectfmcanada #sukhbirsinghbadal #akalidal #jalandharelections #party #conflict #punjabelections #governmentsupport #PunjabPoliceNotice #yogagirls #sgpc #sgpcnews #harimandarsahib #harimandersahib #amritsarnews #darbarsahib
    #sukhbirbadal #prakashsinghbadal #yogagirl

ความคิดเห็น • 15

  • @nirmalbrar7713
    @nirmalbrar7713 19 วันที่ผ่านมา +3

    ਸਾਰੇ ਲੀਡਰ ਮਹਾਂ ਬੇਸ਼ਰਮ ਹਨ। ਖਾ ਗਏ ਪੰਜਾਬ ਨੂੰ।

  • @Janti838
    @Janti838 19 วันที่ผ่านมา +6

    Deepak Sharma imaandar senior Repoter salute ha

  • @vc5172
    @vc5172 19 วันที่ผ่านมา +1

    ਬਹੁਤ ਵਧੀਆ ਤਰੀਕੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੁਹਾਡੇ ਪਰੋਗਰਾਮ ਵਿੱਚ । ਬਹੁਤ ਧੰਨਵਾਦ । ਦੀਪਕ ਬਾਈ ਜੀ ਦੀ ਪੱਤਰਕਾਰੀ ਬਾਕਮਾਲ ਹੈ।

  • @hardeepkahlon8309
    @hardeepkahlon8309 19 วันที่ผ่านมา +2

    ਸੁਖਬੀਰ ਦੀਆਂ ਸਾਰੀਆਂ ਕਮੇਟੀਆਂ ਸੁਖਬੀਰ ਦੁਆਰਾ ਨੋਮੀਨੇਟਿਡ ਹਨ ਉਹ ਅਕਾਲੀ ਦਲ ਦੇ ਵਿਧਾਨ ਅਨੁਸਾਰ ਨਹੀ ਹਨ।🪯

  • @BalwinderSingh-md4is
    @BalwinderSingh-md4is 19 วันที่ผ่านมา

    ਜਿੱਤ ਦਾ ਸਿਹਰਾ ਪ੍ਰਧਾਨ ਦੇ ਸਿਰ ਬੰਨਿਆ ਜਾਂਦਾ ਹੈ ਤਾਂ ਹਾਰ ਦਾ ਸਿਹਰਾ ਵੀ ਪ੍ਰਧਾਨ ਦੇ ਹੀ ਹਿੱਸੇ ਆਵੇਗਾ। ਸੁਖਬੀਰ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ।

  • @nirmalkharoud2392
    @nirmalkharoud2392 19 วันที่ผ่านมา

    ਚਨਾਰਥਲ ਸਾਹਿਬ ਬਾਗ਼ੀਆਂ ਦਾ ਵੋਟਾਂ ਕੀ ਰੋਲ ਸੀ ਕਿਉਂ ਨੀ ਬਾਗ਼ੀਆਂ ਨੂੰ ਪੁੱਛਦੇ ਕੌਣ ਬਚਾ ਸਕਦੈ ਕਿਸੇ ਵੀ ਪਾਰਟੀ ਨੂੰ ਜਿਸ ਵਿੱਚ ਜ਼ੰਗੀਰੋ ਵਰਗੇ ਢੀਡਸ਼ੇ ਵਰਗੇ ਜੋ ਪਾਰਟੀ ਉਮੀਦਵਾਰ ਦਾ ਵਿਰੋਧ ਕਰਕੇ ਤੇ ਮਲੂਕੇ ਵਰਗੇ ਜੋ ਆਪਣੀ ਪਾਰਟੀ ਦੇ ਖਿਲਾਫ ਚੋਣ ਲੜ ਕੇ ਵੀ ਪਾਰਟੀ ਪ੍ਰਤੀ ਵਫ਼ਾਦਾਰੀ ਦੋਸ਼ੀ ਸੁਖਬੀਰ ਬਾਦਲ

  • @SidhuSahibSidhuSahib
    @SidhuSahibSidhuSahib 19 วันที่ผ่านมา

    ਸੁਖਬੀਰ ਬਾਦਲ ਬੀਜੇਪੀ ਏਜੇਟ

  • @jarnailsingh9949
    @jarnailsingh9949 19 วันที่ผ่านมา +1

    Sixty second Like Jarnail Singh Khaihira Retired C H T Seechewaal ❤

  • @abroldentalcare8638
    @abroldentalcare8638 19 วันที่ผ่านมา +1

    40 lacs exp made by sukhbir par month for party Ashok Abrol

  • @parmindersingh4287
    @parmindersingh4287 19 วันที่ผ่านมา

    Kamal di gal hai,
    Pehle Darbar Sahib ch Baidbi,
    Phir Tirange wali Larki,
    Sajan Kumar wali T-shirt wala,
    Hun Yoga wali,
    Isda matlab Governments Punjab da atmosphere kharab Karan di koshish ho rahiya hai.

  • @BalkarSingh-dc1oq
    @BalkarSingh-dc1oq 19 วันที่ผ่านมา

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @basantmehet1781
    @basantmehet1781 19 วันที่ผ่านมา

    If you want to revive kali dal.Dismis all of them, Bring all new people.None of them are the member of there family

  • @lakindersinghsidhu8786
    @lakindersinghsidhu8786 18 วันที่ผ่านมา

    Oh mafi tan mang rahe h

  • @lakindersinghsidhu8786
    @lakindersinghsidhu8786 18 วันที่ผ่านมา

    Deepak ji tuc daso fer kive hatuga sukha,,, ethe beth k gla kriyan sokhiya

  • @Sukhdev-lf9sm
    @Sukhdev-lf9sm 19 วันที่ผ่านมา

    Sikhs don't need these kallies of both group