Shiromani Akali Dal ਦਾ ਬੇੜਾ ਕਿਵੇਂ ਬੈਠਿਆ ? ਜਥੇਦਾਰਾਂ ਤੋਂ ਕਾਕੇਸ਼ਾਹੀ ਤੱਕ ਕਿਵੇਂ ਪਹੁੰਚੀ ਪਾਰਟੀ ? Akhar

แชร์
ฝัง
  • เผยแพร่เมื่อ 26 มิ.ย. 2024
  • Shiromani Akali Dal ਦਾ ਬੇੜਾ ਕਿਵੇਂ ਬੈਠਿਆ ?
    ਜਥੇਦਾਰਾਂ ਤੋਂ ਕਾਕੇਸ਼ਾਹੀ ਤੱਕ ਕਿਵੇਂ ਪਹੁੰਚੀ ਪਾਰਟੀ ?
    Sukhbir Badal ਦੀਆਂ ਗ਼ਲਤੀਆਂ ‘ਤੇ ਡੂੰਘਾ ਵਿਸ਼ਲੇਸ਼ਣ।
    #akhar #sukhbirsinghbadal #shiromaniakalidal
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 153

  • @shindanijjar8143
    @shindanijjar8143 2 วันที่ผ่านมา +30

    ਪਹਿਲਾ ਜਥੇਦਾਰਾ ਦੇ ਨਾਮ ਤੋ ਪਤਾ ਲਗਦਾ ਸੀ ਕੀ ਇਹ ਸਿਖ ਹਨ ਜਥੇਦਾਰ ਹਨ। ਪਰ ਹੁਣ ਕੋਈ ਬੰਟੀ ਕੋਈ ਨੋਨੀ।

  • @farmarfarming3846
    @farmarfarming3846 2 วันที่ผ่านมา +18

    ਬਾਦਲ ਪ੍ਰੀਵਾਰ ਨੇ ਅਕਾਲੀ ਦਲ ਨੂੰ ਬਰਬਾਦ ਕਰ ਦਿੱਤਾ ਹੈ ਇਸ ਪ੍ਰੀਵਾਰ ਨੂੰ ਲਾਂਭੇ ਕਰਕੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ

  • @gurtarsingh422
    @gurtarsingh422 2 วันที่ผ่านมา +30

    ਸਿੱਖੀ ਨਾਲ ਵਾਸਤਾ ਹੁਣ ਵੀ ਕੋਈ ਨੀ ਬਾਦਲਾਂ ਦਾ ਅੱਖਾਂ ਖੋਲ ਲੈਣ ਜਿਹੜੇ ਹਾਲੇ ਵੀ ਬਾਦਲਾ ਦੇ ਪਿੱਛੇ ਨੇ ਕਿਸਾਨਾਂ ਦੇ ਮਸਲੇ ਚ ਹੁਣ ਵੀ ਬੀ ਜੇ ਪੀ ਦੇ ਨਾਲ ਨੇ ਬਾਦਲ

  • @sardoolsingh6634
    @sardoolsingh6634 2 วันที่ผ่านมา +23

    ਮਾਝੇ ਵਿੱਚ ਦੋ ਅਕਾਲੀ ਸਨ ਜਿਨ੍ਹਾਂ ਦੇ ਘਰਾਂ ਦੀਆਂ ਕੁਰਕੀਆ ਹੋਈਆਂ ਜਥੇਦਾਰ ਮੋਹਨ ਸਿੰਘ ਤੁੜ ਅਤੇ ਜਥੇਦਾਰ ਮੇਜਰ ਸਿੰਘ ਉਬੋਕੇ

    • @BalwinderSingh-kd4qz
      @BalwinderSingh-kd4qz 2 วันที่ผ่านมา +1

      ਮਾਝੇ ਦੇ ਸਾਰੇ ਟਕਸਾਲੀ ਕੌਮ ਨੂੰ ਸਮਰਪਿਤ ਜਥੇਦਾਰ ਬਾਦਲ ਸਾਹਿਬ ਨੇ ਨਿਹੰਗਾਂ ਦੇ ਬਾਟੇ ਵਾਂਗ ਮਾਂਝਕੇ ਰੱਖ ਦਿੱਤੇ

  • @sukhwindersinghgill622
    @sukhwindersinghgill622 2 วันที่ผ่านมา +17

    ਸਹੀ ਕਹਿ ਰਹੇ ਹੋ ਜੀ । ਇਹਨਾਂ ਬਾਦਲ ਅਕਾਲੀਆਂ ਨੇ ਸਿੱਖੀ ਨੂੰ ਖ਼ਤਮ ਕਰਨ ਲਈ ਜਕਰੀਆ ਖਾਨ ਤੇ ਮੀਰ ਮੰਨੂੰਆ ਤੋਂ ਵਧ ਜ਼ੋਰ ਲਗਾਇਆ । ਵਾਹਿਗੁਰੂ ਕੌਮ ਤੇ ਮਿਹਰ ਕਰਨ ।

  • @charanjitsingh4388
    @charanjitsingh4388 2 วันที่ผ่านมา +7

    ਵੈਰੀ ਗੁੱਡ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਸ੍ਰੋਮਣੀ ਪੰਥ ਅਕਾਲੀ ਦਲ ਸੀ । ਜਦੋਂ ਦਾ ਪੰਥ ਨਾ ਵਿੱਚੋ ਕੱਢ ਦਿੱਤਾ ਹੈ ਉਦੋਂ ਦਾ ਪਾਰਟੀ ਵਿੱਚ ਨਿਘਾਰ ਆਇਆ ਹੈ । ਪਾਰਟੀ ਵਿੱਚ ਵਪਾਰੀਕਰਨ ਹੋ ਗਿਆ ਹੈ। । ਵਾਹਿਗੁਰੂ ਜੀ ਮੇਹਰ ਕਰੋ ਜੀ ।। ਚੜ੍ਹਦੀਕਲਾ ਬਖਸ਼ੋ ਜੀ।

  • @sukhdevsingh8756
    @sukhdevsingh8756 2 วันที่ผ่านมา +6

    🎉 🎉 ਵੀਰ ਲੜੋ ਨਾ ਜਿਹੜਾ ਸਭ ਤੋਂ ਵੱਧ ਉਮਰ ਦਾ ਐ ਉਸ ਨੂੰ ਪ੍ਰਧਾਨ ਬਣਾਇਆ ਜਾਏ 🎉 🎉

  • @tejibenipal8972
    @tejibenipal8972 2 วันที่ผ่านมา +9

    ਹਾਲੇ ਵੀ ਗ਼ਲਤੀਆਂ ਨਹੀਂ ਮੰਨ ਰਹੇ ਸਿਰਫ ਇਲਜ਼ਾਮ ਬਾਜੀਆ ਕਰ ਰਹੇ ਨੇ

  • @kirpalsingh3924
    @kirpalsingh3924 2 วันที่ผ่านมา +6

    ਸ ਸਾਹਿਬ ਤੁਹਾਡੀਆਂ ਗੱਲਾਂ ਸੋਲਾਂ ਆਨੇ ਸੱਚ ਹੈ। ਸ ਸਾਹਿਬ ਗ਼ਾਫ਼ਿਲੇਕੌਮ ਪ੍ਰੀਵਾਰ ਅਤੇ ਇਹਨਾਂ ਦੇ ਆਲੇ ਦੁਆਲੇ ਦੀ ਕੌਲੀ ਚੱਟ ਜੁੰਡਲੀ ਨੇ 1997 ਤੋਂ ਸ਼ੁਰੂ ਹੋ ਕੇ ਵੋਟਾਂ ਖਾਤਰ ਪੰਜਾਬ ਦੇ ਭਾਈਚਾਰਿਕ ਸਾਂਝ ਵਿੱਚ ਇਹੋ ਜਿਹੀ ਸੋਚ ਪਾ ਦਿੱਤੀ ਜਿਸ ਕਾਰਨ ਸਾਰੇ ਭਾਈਚਾਰਿਆਂ ਦੇ ਲੋਕ ਇਕ ਦੂਜੇ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾਣ ਲਗਿਆ। ਹੁਣ ਚਾਹੇ ਅਕਾਲੀ ਦਲ ਵਧੀਆ ਤਰੀਕੇ ਨਾਲ ਪੁਨਰਗਠਨ ਹੋ ਜਾਵੇ ਜੋ ਹੋਣਾ ਵੀ ਚਾਹੀਦਾ ਹੈ ਪਰ ਅਕਾਲੀ ਦਲ ਪਾਰਟੀ ਨੂੰ ਬੁਲੰਦੀਆਂ ਛੂਹਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਪਵੇਗਾ। ਭਾਈ ਚਾਤ੍ਰਿਕ ਸਾਂਝ ਨੂੰ ਵਧਾਉਣਾਂ ਪਵੇਗਾ। ਜਿਵੇਂ ਕਿ ਹੁਣ ਬੀਜੇਪੀ ਅਠਾਰਾਂ ਪ੍ਰਤੀਸ਼ਤ ਵੋਟਾਂ ਲੈ ਲਈ ਅਤੇ ਹਿੰਦੂ ਭਾਈਚਾਰਾ ਕਾਂਗਰਸ ਤੋਂ ਮੂੰਹ ਮੋੜ ਬੀਜੇਪੀ ਵੱਲ ਚਲਾ ਗਿਆ। ਇਸ ਤਰ੍ਹਾਂ ਇਸਾਈ ਭਾਈਚਾਰਾ ਵੀ ਇਹਨਾਂ ਤੋਂ ਮੂੰਹ ਮੋੜ ਲਿਆ। ਸੋ ਅਕਾਲੀ ਦਲ ਰੀਵਾਇਵ ਹੋਣ ਲਈ ਸਮਾਂ ਲੱਗੇਗਾ।ਅਤੇ

  • @sukhjitsingh6668
    @sukhjitsingh6668 2 วันที่ผ่านมา +2

    ਬਹੁਤ ਵਧੀਆ ਗੱਲਬਾਤ ਸੁਣਨ ਨੂੰ ਮਿਲੀ

  • @jaswindersingh6410
    @jaswindersingh6410 2 วันที่ผ่านมา +3

    ਸਦਾ ਸੁਖ ਮਾਣਨਾ ਚਾਹੁੰਦੇ ਹੋ ਤਾਂ ਆਪਣੇ ਕਰਮਾਂ ਤੇ ਖਿਆਲ ਰੱਖੋ!ਮਾੜੀ ਜਿਹੀ ਤਾਕਤ ਆਉਣ ਤੇ ਰੱਬ ਨੂੰ ਟੱਬ ਦੱਸਣ ਲੱਗ ਜਾਣਾ ਮਾੜੇ ਭਵਿੱਖ ਦੀ ਨਿਸ਼ਾਨੀ ਹੁੰਦੀ ਹੈ!
    ਅਕਾਲੀਆਂ ਦੇ ਯੂਥ ਲੀਡਰਾਂ ਨੇ ਦਸ ਸਾਲ ਮੋਦੀ ਰਾਜ ਵਾਲਾ ਹਿਸਾਬ ਹੀ ਬਣਾ ਰੱਖਿਆ ਸੀ!ਅੱਤ ਦਾ ਅੰਤ ਏਦਾਂ ਈ ਹੋਇਆ!ਬਹੁਤ ਦੁੱਖ ਹੁੰਦਾ ਹੈ ਕਿ ਸਿੱਖਾਂ ਦੀ ਏਨੀ ਵੱਡੀ ਖੇਤਰੀ ਪਾਰਟੀ ਦਾ ਪਤਨ ਹੋ ਚੱਲਿਆ ਹੈ!

  • @gurtarsingh422
    @gurtarsingh422 2 วันที่ผ่านมา +3

    ਬਹੁਤ ਵਧੀਆ ਗੱਲ ਬਾਤ ਵੀਰ

  • @user-ou8ke6ns5r
    @user-ou8ke6ns5r 2 วันที่ผ่านมา +2

    #Nextcmsukhbirbadal

  • @sardoolsingh6634
    @sardoolsingh6634 2 วันที่ผ่านมา +2

    ਬਹੁਤ ਵਧੀਆ ਵਿਚਾਰ ਚਰਚਾ ਜੀ

  • @tejwantsingh3114
    @tejwantsingh3114 2 วันที่ผ่านมา +1

    ਗਲਤੀ ਤੇ ਗਲਤੀਆਂ ਫਿਰ ਗਲਤੀਆਂ ਤੇ ਗਲਤੀਆਂ ਗੁਨਾਹ ਬਣ ਗਏ ਗੁਨਾਹ ਤਾਂ ਰੱਬ ਵੀ ਮੁਆਫ ਨਹੀਂ ਕਰਦਾ।।

  • @bittertruth2210
    @bittertruth2210 16 ชั่วโมงที่ผ่านมา +2

    True SOI VL Vaare tusi bilkul sahi Describe kita, Sab Gunda Element, Mei ni dekheya SOI de koi Shareef Munda..

  • @MakhanSinghDhaliwal-ti9en
    @MakhanSinghDhaliwal-ti9en 5 ชั่วโมงที่ผ่านมา

    ਬਹੁਤ ਹੀ ਵਧੀਆ ਜਾਣਕਾਰੀ

  • @dhanwantmoga
    @dhanwantmoga 2 วันที่ผ่านมา +1

    100 percent true …..good conversation

  • @gurwantsingh3187
    @gurwantsingh3187 วันที่ผ่านมา

    ਬਹੁਤ ਞਧੀਆ ਜਾਨਕਾਰੀ। ਦਿੱਤੀ ਧੰਨਞਾਦ

  • @sukhwindersingh-on6gv
    @sukhwindersingh-on6gv 2 วันที่ผ่านมา

    ਬਹੁਤ ਵਧੀਆ ਵਿਚਾਰ ਆ ਲਾਲੀ ਸਾਹਬ ਦੇ। 🙏

  • @gagandeep9352
    @gagandeep9352 2 วันที่ผ่านมา +2

    ਹਾਂ ਇੱਕ ਗੱਲ ਮੁਸਲਿਮ ਲੋਕਾਂ ਦੀ ਮੰਨਣ ਵਾਲੀ ਕੇ 92 ਚ ਮਸਜਿਦ ਡੇਗੀ ਸੀ ਬੀਜੇਪੀ ਨੇ, ਮੁੜ ਕੇ ਅੱਜ ਤੱਕ ਇੱਕ ਵੀ ਮੁਸਲਮਾਨ ਬੀਜੇਪੀ ਨੂੰ ਵੋਟ ਨੀਂ ਪਾਉਂਦਾ,, ਆਪਣੇ ਤਾ 4 ਵਾਰ ਕਾਂਗਰਸ ਸਰਕਾਰ ਬਣਾ ਗੀ ਅਕਾਲ ਤਖ਼ਤ ਢਾ ਕੇ

  • @avtarsingh2531
    @avtarsingh2531 2 วันที่ผ่านมา +1

    ਸਿੱਖ ਕੌਮ ਨੂੰ ਓਦੋਂ ਹੀ ਸਮਝ ਲੈਣਾ ਚਾਹੀਦਾ ਸੀ ਜਦੋਂ ਬਾਦਲਾਂ ਨੇ ਅਕਾਲੀ ਦਲ ਨੂੰ ਮੋਗਾ ਵਿੱਚ ਪੰਜਾਬੀ ਪਾਰਟੀ ਬਣਾ ਦਿੱਤਾ ਸੀ। ਸਾਡੇ ਲੋਕਾਂ ਨੇ ਫਿਰ ਵੀ ਸਿੱਖੀ ਦਾ ਠੇਕਾ ਬਾਦਲ ਪਰਿਵਾਰ ਨੂੰ ਦੇ ਕੇ ਰੱਖਿਆ।

  • @jalourSingh-bz4dj
    @jalourSingh-bz4dj วันที่ผ่านมา

    ਭਾਈ ਸਾਹਿਬ ਸਾਰੀਆਂ ਗੱਲਾਂ ਬਹੁਤ ਹੀ ਠੀਕ ਸੱਚੀਆਂ ਤੇ ਪਤੇ ਦੀਆਂ ਦੱਸ ਰਹੇ ਨੇ

  • @jaspreetsekhon4633
    @jaspreetsekhon4633 18 ชั่วโมงที่ผ่านมา

    ੳਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਬਿਉ

  • @tarlochansinghdupalpuri9096
    @tarlochansinghdupalpuri9096 2 วันที่ผ่านมา

    ਵੀਰ ਤਰਲੋਚਨ ਸਿੰਘ ਲਾਲੀ ਨੇ ਬਿਲਕੁਲ ਸਹੀ ਤੇ ਸਪਸ਼ਟ ਨੁਕਤੇ ਬਿਆਨ ਕੀਤੇ ਹਨ !❤

  • @gagandeep9352
    @gagandeep9352 2 วันที่ผ่านมา +2

    ਮਾਰੀ ਜਾਂਦੇ ਗੱਲਾਂ,, ਪੰਜਾਬ ਤਾ ਉਹਨਾਂ ਨੂੰ ਮਾਫ਼ ਕਰ ਗਿਆ ਜਿੰਨਾ ਨੇ ਦਰਬਾਰ ਸਾਹਿਬ ਚ ਲਹੂ ਦੀਆਂ ਨਦੀਆਂ ਵਹਾ ਤੀਆਂ ਸੀ,, 10 ਹਜਾਰ ਸਿੱਖ ਦਿੱਲੀ ਚ ਜਿਉਂਦਾ ਸਾੜ ਤਾ ਸੀ,, ਬੇਅੰਤ ਸਿੰਘ ਦਾ ਪਰਿਵਾਰ ਲਗਾਤਾਰ ਓਸੇ ਪੰਜਾਬ ਚ ਹੀ ਜਿੱਤ ਰਿਹਾ,, ਜੂਨ ਦੇ ਮਹੀਨੇ ਚ 7 ਸੀਟਾਂ ਦਿੱਤੀਆਂ ਪੰਜਾਬ ਚੋਂ ਲੋਕ ਸਭਾ ਦੀਆਂ,,, ਕੌਣ ਪੁੱਛਦਾ ਐਥੇ,, ਬੀਬੀ ਖਾਲੜਾ ਦੀ ਜਮਾਨਤ ਜਬਤ ਕਰਾ ਤੀ,, ਇਹ ਸਭ ਬਕਵਾਸ ਗੱਲਾਂ,,,

  • @KuldeepSingh-er9rp
    @KuldeepSingh-er9rp 2 วันที่ผ่านมา +1

    ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।

  • @GurjeetSingh-nn9zn
    @GurjeetSingh-nn9zn 2 วันที่ผ่านมา +1

    ਅਕਾਲੀ ਦਲ ਨੂੰ ਜਿਹੜੇ ਪਿੰਡਾਂ ਵਿੱਚ ਵਿੱਚ ਵੱਡੇ ਢਿੱਡਾਂ ਵਾਲੇ ਜਥੇਦਾਰਾਂ ਨੇ ਡੋਬਿਆ

  • @progressivefarm3212
    @progressivefarm3212 22 ชั่วโมงที่ผ่านมา

    ਬਹੁਤ ਹੀ ਧੰਨਵਾਦ ਬਾਈ ਜੀ

  • @KulwantSingh-fu4bg
    @KulwantSingh-fu4bg 2 วันที่ผ่านมา +4

    ਬਾਦਲ ਪਰਿਵਾਰ ਜਥੇਦਾਰ ਨੂੰ ਜੀਰੋ ਕਰ ਗਿਆ। ਜਥੇਦਾਰਾਂ ਨੂੰ ਆਪਣੇ ਸੇਵਾਦਾਰ ਬਣਾ ਦਿੱਤਾ ਇਹਨਾਂ ਨੇ।

  • @BaljinderSingh-iw7ix
    @BaljinderSingh-iw7ix วันที่ผ่านมา

    ਬਹੁਤ ਵਧੀਆ ਇੰਟਰਵਿਊ

  • @BalwinderKaur-qu9ls
    @BalwinderKaur-qu9ls 2 วันที่ผ่านมา +1

    Very very right bai ji u r ?

  • @jaspreetsinghsaggu295
    @jaspreetsinghsaggu295 2 วันที่ผ่านมา

    . Bai diyan galan bohat vadia

  • @RampalSingh-ht1jj
    @RampalSingh-ht1jj 2 วันที่ผ่านมา +10

    ਓਹ, ਗੱਲ ਸੁਣ ਵਡਿਆ ਗਿਆਨੀਆ, ਸੱਚ ਇਹ ਆ ਕਿ ਜੇਕਰ ਬਾਦਲ 84 ਵੇਲੇ ਦਸਤਖ਼ਤ ਨਾ ਕਰਦਾ ਤਾਂ ਹਰਿਮੰਦਰ ਸਾਹਿਬ ਤੇ ਹਮਲਾ ਨਾ ਹੁੰਦਾ। ਤੇ ਨਾ ਹੀ ਸੰਤ ਸ਼ਹੀਦ ਨਾ ਹੁੰਦੇ।

    • @amarjeetthindsingh3423
      @amarjeetthindsingh3423 2 วันที่ผ่านมา

      ਜੇ ਸੰਤ ਗੁਰੂ ਘਰ ਦੇ ਅੰਦਰ ਨਾ ਵੜਦਾ ।ਗੁਰਦੁਵਾਰਾ ਸਾਹਿਬ ਵੀ ਢਹਾ ਦਿੱਤਾ ਕਿੰਨੇ ਲੋਕ ਮਰਵਾਤੇ।ਪਰ ਆਪਣੇ ਖੁਦ ਦੇ ਪੁੱਤਰ ਬਾਹਰਲੇ ਮੁਲਕਾਂ ਵਿੱਚ ਅਰਬਾਂ ਦੇ ਬਿਜਨਿਸ ਕਰਦੇ ਨੇ ।

  • @balwindersidhu5201
    @balwindersidhu5201 2 วันที่ผ่านมา

    Bhut wadhia Vichare ne Bai g de

  • @Jatinderdhiman983
    @Jatinderdhiman983 วันที่ผ่านมา

    very well explained 🙏🏻🙏🏻🙏🏻🙏🏻🙏🏻

  • @gurdevsingh-zc5xw
    @gurdevsingh-zc5xw วันที่ผ่านมา

    ਯਾਰ ਚੈਨਲ ਦਾ ਨਾਮ ਅੱਖਰ ਹੈ ਟਾਈਟਲ ਦੇਖੋ ਕਿੰਨੀਆਂ ਗਲਤੀਆਂ ਹਨ ।

  • @sanamdeepsingh4119
    @sanamdeepsingh4119 2 วันที่ผ่านมา

    Very good right Veer Gg

  • @ajabsingh2610
    @ajabsingh2610 2 วันที่ผ่านมา +1

    ਬਾਦਲ ਨੇ ਤਾ ਸਾਰੇ ਅਕਾਲੀ ਲੀਡਰ ਬਾਹਰ ਕਢੇ ਸੁਖਬੀਰ ਅਗੇ ਲਿਉਣ ਲੲੀ

  • @gsdakha3763
    @gsdakha3763 2 วันที่ผ่านมา

    Good vichar ji

  • @harsharnkamalpreetsingh9046
    @harsharnkamalpreetsingh9046 วันที่ผ่านมา

    ਜਮਾਂ ਸਿਰੇ ਦੀਆਂ ਗੱਲਾਂ ਕੀਤੀਆਂ ਬਾਈ ਨੇ

  • @user-io4qj6ij8p
    @user-io4qj6ij8p วันที่ผ่านมา

    Shabaash veer ji shabaash

  • @tanpreetsingh4046
    @tanpreetsingh4046 วันที่ผ่านมา

    Sahi a veer ji

  • @GurdeepJatana
    @GurdeepJatana วันที่ผ่านมา +1

    ਪੰਜਾਬ,ਇਕ,ਕਮਾਉ, ਸੂਬਾ,ਸੀ, ਇਹ,ਕਦੇ, ਵੀ, ਕਰਜ਼ਾਈ, ਨਹੀਂ,ਹੋ, ਸਕਦਾ, ਸੀ,ਸੱਭ, ਤੋਂ, ਜ਼ਿਆਦਾ, ਨੁਕਸਾਨ,ਬਾਦਲ,ਪਰਵਾਰ,ਨੇ, ਕੀਤਾ, ਸੱਭ,ਕੁਜ, ਲੁਟ, ਕੇ, ਆਪਣੇ, ਘਰ,ਭਰੇ,ਤੇ, ਆਪਣੇ, ਤੇ, ਰਿਸ਼ਤੇ,ਦਾਰਾਦੇ,ਇਕ

  • @KuldeepSingh-er9rp
    @KuldeepSingh-er9rp 2 วันที่ผ่านมา

    2027 ਚ ਜਿੱਤ ਪੱਕੀ ਹੈ ਮੇਰੀ ਸੁਖਬੀਰ ਜੀ ਨੂੰ ਇੱਕੋ ਬੇਨਤੀ ਹੈ ਕੇ ਸੁਖਬੀਰ ਜੀ ਤੁਸੀ ਦੋਗਲਿਆਂ ਦੀ ਪ੍ਰਵਾਹ ਨਾ ਕਰੋ।

  • @AmarjitSingh-bv6fl
    @AmarjitSingh-bv6fl 2 วันที่ผ่านมา

    Bilkul true gallan

  • @SukhwinderPandher
    @SukhwinderPandher 18 ชั่วโมงที่ผ่านมา

    100% ਸਹੀ

  • @MrJapjee
    @MrJapjee วันที่ผ่านมา

    ਗਗਨ ਰਟੌਲ ਸਾਹਿਬ ਵਾਕਿਆ ਹੀ ਜਿਹੜੀ ਤੁਸੀਂ ਮਹਾਨ ਸ਼ਖਸੀਅਤ ਦੀ ਇੰਟਰਵਿਊ ਕਰ ਰਹੇ ਹੋ ਕਾਬਲੇ ਤਰੀਫ਼ ਆ ਇਹਨਾਂ ਨੂੰ ਜਾਣਕਾਰੀ ਲਈ ਇਹ ਦੱਸਣਾ ਚਾਹੁੰਦਾ ਕਈ 1952 ਦੀ ਇਲੈਕਸ਼ਨ ਕਾਂਗਰਸ ਤੇ ਅਕਾਲੀ ਦਲ ਨੇ ਰਲ ਕੇ ਲੜੀ ਸੀ ਬਲਦ ਜਾਂ ਵੱਛਾ ਸ਼ਾਇਦ ਕੋਈ ਚੋਣ ਨਿਸ਼ਾਨ ਸੀ ਤੇ ਇਹਨਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਤੇ ਉਹ ਚੋਣ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਲੜੀ ਸੀ ਮਲੋਟ ਤੋਂ।
    1984 ਤੋਂ ਪਹਿਲਾਂ ਕਾਂਗਰਸ ਨਾਲ ਇਹੋ ਜਿਹੀ ਕਿਹੜੀ ਦੁਸ਼ਮਣੀ ਸੀ ਕਿ ਜੋ ਮਾਸਟਰ ਤਾਰਾ ਸਿੰਘ ਜੀ ਨੇ ਕਿਹਾ ਕਿ ਭਾਈ ਚੁਟਕੀ ਸਵਾਹ ਹੀ ਮੇਰੇ ਸਿਰ ਚ ਪਾ ਦੋ ਜੇ ਕਰ ਕਾਂਗਰਸੀ ਦੀ ਕੁੜੀ ਅਕਾਲੀ ਦਲ ਚ ਰਲਾਓ ਨੀ ਆ ਯਾਰ ਮਾਸਟਰ ਜੀ 1967 ਚ ਪੂਰੇ ਹੋ ਗਏ ਹ ਤੇ ਕਾਂਗਰਸ ਤੇ ਅਕਾਲੀ ਦਲ ਦਾ ਦੁਸ਼ਮਣੀ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ 1984 ਤੋਂ ਸ਼ੁਰੂ ਹੁੰਦੀ ਹੈ ਯਾਰ ਮਾਸਟਰ ਜੀ ਦੇ ਟਾਈਮ ਜਿਉਂਦੇ ਹੋਣ ਤੱਕ ਇਹੋ ਜਿਹੀ ਕਿਹੜੀ ਗੱਲ ਹੋਗਈ ਸੀ ਵੀ ਮਾਸਟਰ ਜੀ ਨੂੰ ਇਹ ਕਹਿਣਾ ਪਿਆ ਵੀ ਸਵਾਹ ਹੀ ਪਾ ਦੋ ਯਾਰ ਇਹਦੇ ਨਾਲੋਂ ਹੱਦ ਹੋ ਗਈ ਹ ਲਾਲੀ ਜੀ ਤੁਹਾਡੇ ਗਿਆਨ ਵਾਲੀ ਕੋਈ ਲੋਜਿਕ ਸਮਝਾਉਗੇ ਕਿਸੇ ਗੱਲ ਦਾ ਕਿ ਬਸ ਜੋ ਮਨ ਆਇਆ ਉਹ ਬੋਲੀ ਜਾਣਾ ਜੇ ਇੰਟਰਵਿਊ ਦੇਣ ਦਾ ਸ਼ੌਕ ਆ ਵੱਡੇ ਵੀਰ ਤੇ ਥੋੜਾ ਬਹੁਤ ਪੜਨਾ ਸਿੱਖੋ ਹਿਸਟਰੀ ਪੜੋ ਸਮਝੋ ਫੇਰ ਲੋਕਾਂ ਨੂੰ ਗਿਆਨ ਦਓ ਕਿਉਂ ਬਿਨਾਂ ਮਤਲਬ ਦੀਆਂ ਗਲਤ ਮੰਲਤ ਗੱਲਾਂ ਲੋਕਾਂ ਨੂੰ ਪੇਸ਼ ਕਰੀ ਜਾਦੇ ਹੋ ਸਿਰਫ ਆਪਣੀ ਵਡਿਆਈ ਲਈ ਤੁਸੀਂ ਗੁਰਸਿੱਖ ਹੋ ਇਹੋ ਜਿਹੀਆਂ ਗੱਲਾਂ ਤੁਸੀਂ ਕਰਦੇ ਚੰਗੇ ਨਹੀਂ ਲੱਗਦੇ ਵੀਰ ਜੀ ਕਿਹੋ ਜੀ ਗੱਲ ਕਹਿ ਰਹੇ ਹੋ ਸੁਖਬੀਰ ਲੰਬੇ ਪੈ ਜਵੇ ਤਾਂ ਵੀ ਗੁਰੂ ਮਾਫ ਨਹੀਂ ਕਰਦਾ ਗੁਰੂ ਸਾਹਿਬ ਦੇਖਣਗੇ ਵੀ ਮਾਫੀ ਦੇਣੀ ਹ ਕਿ ਨਹੀਂ ਦੇਣੀ ਉਹ ਗੁਰੂ ਤਾਂ ਵੱਡੇ ਵੱਡੇ ਗੁਨਾਹ ਮਾਫ ਕਰ ਦਿੰਦਾ ਸਾਡਾ ਗੁਰੂ ਤਾਂ ਬਖਸ਼ਣਹਾਰ ਹੈ ਵੱਡੇ ਵੱਡੀਆਂ ਗੁਨਾਹ ਬਖਸ਼ ਦਿੰਦਾ ਉਹ ਇਨਸਾਨ ਕਿਹੜਾ ਜਿਤੋਂ ਕੋਈ ਜਿੰਦਗੀ ਚ ਗਲਤੀ ਨਾ ਹੋਈ ਹੋਵੇ। ਪੀੜੀ ਤਾਂ ਥਾਣੇਦਾਰ ਨੇ ਛੜਾਈ ਫਿਰ ਤੁੜ ਸਾਹਿਬ ਦੇ ਪਰਿਵਾਰ ਦੀ ਇਹਦੇ ਚ ਕੋਈ ਮਹਾਨਤਾ ਹੋਈ ਮੂਰਖਤਾ ਹੀ ਹੋਈ ਥਾਣੇਦਾਰ ਦੀ ਵਾਹ ਓ ਲਾਲੀ ਵੀਰ ਤੇਰੇ ਸਲੂਟ ਆ ਤੈਨੂੰ ਵਾਕੇ ਲਾਲੀ ਜੀ ਤੁਸੀ ਇਤਿਹਾਸ ਦੇ ਬਹੁਤ ਅੱਛੇ ਵਿਦਿਆਰਥੀ ਹੋ 1989 ਚ ਫਰੀਦਕੋਟ ਤੋਂ ਜਗਦੇਵ ਸਿੰਘ ਤਲਵੰਡੀ ਨਹੀਂ ਜਗਦੇਵ ਸਿੰਘ ਖੁੱਡੀਆਂ ਜਿੱਤੇ ਸੀ ਵੀਰ ਜੀ ਧੰਨਵਾਦ

  • @kuldipsingh5787
    @kuldipsingh5787 2 วันที่ผ่านมา +2

    ਮੈਂ ਮਰਾਂ ਪੰਥ ਜੀਵੇ।
    🎉🎉🎉🎉🎉ਵਾਲੇ ਕਿੱਥੇ ਗਏ

  • @harpalsingh4103
    @harpalsingh4103 2 วันที่ผ่านมา

    ryt

  • @dr.manjitsingh755
    @dr.manjitsingh755 2 วันที่ผ่านมา

    ਕਸਰ ਤਾਂ ਇਹਨਾਂ ਨੇ ਰਲਕੇ ਗਲਤੀਆਂ ਕਰਨ ਵਿੱਚ ਕੋਈ ਨਹੀਂ ਛੱਡੀ ਹੁਣ ਉਹ ਗੁਨਾਹਾਂ ਦੀ ਪੰਡ ਬਣਗੀ ਹੁਣ ਤੁਸੀਂ ਸੁਖਬੀਰ ਸਿੰਘ ਉਰਫ ਦੇ ਸਿਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਚਲੇ ਹੋਏ ਕਾਰਤੂਸ ਬੱਲੇ ੳਹ ਚਲਾਕ ਸੱਜਣੋ

    • @user-mi5jx9dl1j
      @user-mi5jx9dl1j 2 วันที่ผ่านมา

      ਸਰਮ ਕਰਲੋ ਸਾਰਾ ਪੰਜਾਬ ਅਕਾਲੀ ਦਲ ਦੇ ਪਿੱਛੇ ਪਏ ਹੋਏ ਹੋ
      ਕੋਈ ਹੋਰ ਮੁੱਦਾ ਭਾਲ ਲਓ
      ਪੰਜਾਬ ਦਾ ਵਿਕਾਸ ਅਕਾਲੀ ਦਲ ਕਰਕੇ ਹੋਇਆ ਤੁਸੀ ਪੰਜਾਬੀ ਵੀ ਪੰਜਾਬ ਦੇ ਦੁਸ਼ਮਣ ਬਣ ਗਏ
      ਨੈਸ਼ਨਲ ਪਾਰਟੀਆ ਤਾਂ ਪਿਹਲਾ ਹੀ ਦੁਸ਼ਮਣ ਆ ਆਪਣੀਆਂ

  • @MrJapjee
    @MrJapjee วันที่ผ่านมา

    ਗਗਨ ਵੀਰ ਜੀ ਤੁਸੀਂ ਇਹ ਤਰਲੋਚਨ ਸਿੰਘ ਲਾਲੀ ਵੀਰ ਜੀ ਨੂੰ ਲੈ ਕੇ ਆਏ ਹੋ ਬਹੁਤ ਵਧੀਆ ਗੱਲ ਹੈ ਪਰ ਯਾਰ ਇਹਨਾਂ ਦੀ ਉਮਰ ਤਾਂ ਵੱਧ ਤੋਂ ਵੱਧ 50/52 ਹੋ ਇਹ ਗੱਲਾਂ ਕਰਦੇ 1985 ਚ ਕਰਪਸ਼ਨ ਦੀਆਂ ਇਹਨਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਕਈ ਜਾਂਦੇ 1985 ਕਰਪਸ਼ਨ ਤਾ ਕਾਂਗਰਸ ਨਾਲ ਜੁੜੀ ਹੋਈ 1985 ਦਾ ਸਰਦਾਰ ਜੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ ਦੀ ਸਰਕਾਰ ਸੀ ਅਕਾਲੀ ਦਲ ਦੀ ਬਹੁਤੇ ਬੁੱਧੀ ਜੀਵ ਸਾਹਬ ਥੋੜੀ ਜਿਹੀ ਪਹਿਲਾਂ ਸਟਡੀ ਕਰੋ ਫਿਰ ਗੱਲ ਕਰੋ ਯਾਰ ਐਵੇਂ ਕੈਮਰੇ ਮੂਰੇ ਤਾਂ ਹਰ ਜਿਹਨੂੰ ਮਰਜ਼ੀ ਲਿਆਓ ਉਹ ਤੋਂ ਜੋ ਮਰਜ਼ੀ ਕਹਾਈ ਚਲੋ ਮੈਂ ਹੈਰਾਨ ਆ ਯਾਰ ਤੁਹਾਡੇ ਤੋਂ ਮੈਂ ਕੁਝ ਸੁਖਬੀਰ ਬਾਦਲ ਦਾ ਕੋਈ ਬਾਲਾ ਪ੍ਰਸ਼ੰਸਕ ਨਹੀਂ ਪਰ ਤੁਸੀਂ ਮੈਨੂੰ ਐ ਦੱਸੋ ਵੀ ਉਹ ਪਿਛਲੇ ਪੰਜ ਮਹੀਨੇ ਦਿਨ ਰਾਤ ਇੱਕ ਕਰਕੇ ਸਾਰੇ ਪੰਜਾਬ ਚ ਮਿਹਨਤ ਕੀਤੀ ਤੇ ਇਹਨਾਂ ਚੋਂ ਜਿਹੜੇ ਆ ਬਗਾਵਤ ਕਰ ਰਹੇ ਨੇ ਇਹਨਾਂ ਚ ਇੱਕ ਬੰਦੇ ਨੇ ਵੀ ਉਹਦੇ ਨਾਲ ਸਾਥ ਦਿੱਤਾ ਇੱਕ ਨੇ ਵੀ ਹੱਦ ਹੋ ਗਈ ਯਾਰ ਤੁਹਾਡੇ ਵਾਲੀ ਰਿਜਲਟ ਦਾ ਲੋਕਾਂ ਨੇ ਦੇਣਾ

  • @JasvinderSingh-dr7oi
    @JasvinderSingh-dr7oi 3 ชั่วโมงที่ผ่านมา

    Truth govt buses stop for private transport jull asr tv closed for ptc and cable income

  • @chhajjasinghchakkal2521
    @chhajjasinghchakkal2521 2 วันที่ผ่านมา

    2012 ਵਿੱਚ ਹਲਕਾ ਚਮਕੌਰ ਸਾਹਿਬ ਤੋਂ ਜੀ ਪੀ ਜੇਤੂ ਸਥਿਤੀ ਵਿੱਚ ਸਨ ਚੰਨੀ ਹਰ ਤਰੀਕੇ ਨਾਲ ਜਿੱਤਣਾ ਚਾਹੁੰਦਾ ਸੀ ਅਸੀਂ ਹੈਰਾਨ ਹੋ ਗਏ ਜਦੋਂ ਮਨਪ੍ਰੀਤ ਸਿੰਘ ਨੇ ਰੈਲੀ ਚ ਪਹੁੰਚਣ ਤੇ ਜਬਾਬ ਡੇ ਦਿੱਤਾ ਮੈ ਰੈਲੀ ਵਿੱਚ ਮਨਪ੍ਰੀਤ ਦਾ ਗਲ ਖਰਾਬ ਹੋਣ ਨਾ ਪਹੁੰਚਣ ਦੀ ਗੱਲ ਕਹਿਕੇ ਲੋਕਾਂ ਤੋਂ ਮਾਫੀ ਮੰਗੀ ਸਥਿਤੀ ਬਦਲ ਗਈ ਸੀਟ ਹਾਰ ਗਈ। ਰੋਪੜ ਪੈਲੇਸ ਵਿੱਚ ਰਖੇ ਇਕੱਠ ਮੈ ਮਨਪ੍ਰੀਤ ਨਾਲ ਪੂਰੀ ਕੁੱਤੇਖਾਣੀ ਸਟੇਜ ਉਤੇ ਕੀਤੀ 75%ਲੋਕ ਮੇਰੇ ਨਾਲ ਬਾਹਰ ਆ ਗਏ PPP ਦਾ ਭੋਗ ਪਾ ਦਿੱਤਾ।

  • @AjmerSingh-er1kl
    @AjmerSingh-er1kl 2 วันที่ผ่านมา

    ਇਹਨਾ ਨੇ ਅੰਬੇਦਕਰ ਨੂ ਸਿਖ ਨਹੀ ਬਣਾਇਆ ਕਿਉਕਿ ਉਹ ਪੜਿਆ ਲਿਖਿਆ ਸੀ ਡਰਦੇ ਸੀ ਵੀ ਇਹ ਕੋਮ ਨੂ ਉੱਪਰ ਲੈਜੂ ਪਰ ਇਹ ਨਹੀ ਚਾਹੁੰਦੇ ਕਿ ਸਿਖ ਕੋਮ ਉਪਰ ਜਾਵੇ

  • @user-mk9iy6kv8y
    @user-mk9iy6kv8y 2 วันที่ผ่านมา

    ਹਾਰ ਕੇ ਹਰ ਕੋਈ ਰੌਲਾ ਪਾਉਂਦਾ।ਜਿੱਤ ਕੇ ਇਹ ਰੌਲਾ ਪਉਣ ਵਾਲੇ ਮਲਾਇਆ ਖਾਦੇ ਰਹੇ।

  • @RaveePandher
    @RaveePandher 2 วันที่ผ่านมา

    Talk about Shiromani gurudwara committee election s

  • @pavittarsingh739
    @pavittarsingh739 2 วันที่ผ่านมา

    ਹੁਣ ਇਹ ਨੀ ਪਤਾ ਹੁੰਦਾ ਕਿ ਇਹ ਅਸਲੀ ਪਿਤਾ ਕਿ ਪਿਤਾ ਸਮਾਨ ਹੈ।

  • @kamaljitsingh8901
    @kamaljitsingh8901 2 วันที่ผ่านมา +1

    Ac ਆਲਾ ਅਕਾਲੀ ਦਲ

  • @honeygmc
    @honeygmc 14 ชั่วโมงที่ผ่านมา

    ਬੜੇ ਉਠਣਗੇ ਮਾੜੇ ਸਮੇਂ ਵਿੱਚ।

  • @user-rp2bb1qz4m
    @user-rp2bb1qz4m 2 วันที่ผ่านมา +1

    Hun akali dal nu bandi singh chette aa gay jad BJP nall samghota hunda us time sabh kugh khatam ho😂😂😂

  • @user-ou8ke6ns5r
    @user-ou8ke6ns5r 2 วันที่ผ่านมา +2

    Business ਸਾਰੇ ਕਰਦੇ ਆ ਤੈਨੂੰ ਬੋਲਣ ਦੇ ਕਿੰਨੇ ਪੈਸੇ ਮਿਲਿਆ ਇਹ ਵੀ ਦੱਸ
    ਤੇ ਇਹ ਵੀ ਇਕ ਤਰ੍ਹਾਂ ਦਾ business ਆ

  • @amrikwahla
    @amrikwahla วันที่ผ่านมา

    It is pointed out to public and ask SAD(B)leaders to declare the property in the news papers of all old SAD(B) leaders that since their getting power , chair, should declare how much property they have before getting power and what they got till today so that people may know that how rich/money SAD(B) leaders made after getting power and chair

  • @BalwinderKaur-qu9ls
    @BalwinderKaur-qu9ls 2 วันที่ผ่านมา +1

    Badal nu Nakodar kand ch karei gayei mundeya daa sraf lagiya kion kei azhar Alam nu bachya then beadbi kand ch again two boys were killed by sumed Saini ohna sraf Kha giya

  • @MOR.BHULLAR-PB05
    @MOR.BHULLAR-PB05 วันที่ผ่านมา

    ਪਾਪ ਦਾ ਅੰਤ ਹੋਇਆ ਵਾਹਿਗੁਰੂ ਜੀ

  • @KalaSangwan-xy9bg
    @KalaSangwan-xy9bg 15 ชั่วโมงที่ผ่านมา

    S . S Badal body Language anti panth, mentality anti panth.

  • @AjmerSingh-er1kl
    @AjmerSingh-er1kl 2 วันที่ผ่านมา

    ਮਾਸਟਰ ਤਾਰਾ ਸਿੰਘ ਨਹਿਰੁ ਹੈਰਾ ਦਾ ਟੱਟੂ ਸੀ😊

  • @user-jw4nc9lf2o
    @user-jw4nc9lf2o 2 วันที่ผ่านมา

    ਸਿੱਖੀ ਦਾ ਬੇੜਾ ਗ਼ਰਕ gurbachane ਅਕਾਲ ਤਖਤ ਤੇ. ਬੈਠ ਕੀਤਾ

  • @jagirsandhu6356
    @jagirsandhu6356 2 วันที่ผ่านมา

    ਇਹ ਕੇੜਾ ਆਕਲੀਦਲ ਹੱਥਾਂ ਤੇ ਮੋਲੀਆ ਬੱਨਣੀਆ ਇਹ ਦੱਲੇਨੇ 😊😊😊

  • @user-ou8ke6ns5r
    @user-ou8ke6ns5r 2 วันที่ผ่านมา +4

    ਅਕਾਲੀ ਦਲ ਦਾ ਬੇੜਾ ਨੀ ਬੈਠਿਆ
    ਬੇੜਾ ਬੈਠਿਆ ਜਿੰਨਾ ਨੂੰ ਪ੍ਰਧਾਨਗੀ ਨੀ ਮਿਲੀ ਮਲੂਕਾ ਜੰਗੀਰੋ ਚੰਦੂਮਾਜਰਾ

  • @bhagwantsingh7172
    @bhagwantsingh7172 2 วันที่ผ่านมา

    ਟਟੀਹਰੀ ਨੂੰ ਵਹਿਮ ਹੁੰਦਾ ਕਿ ਅਸਮਾਨ ਮੇਰੀਆਂ ਟੰਗਾਂ ਦੇ ਸਹਾਰੇ ਖੜਾ ਹੈ।

  • @Nathasingh001
    @Nathasingh001 2 วันที่ผ่านมา

    ਕਾਂਗਰਸ ਨੇ ਜਿੰਨਾ ਨੁਕਸਾਨ ਸਿੱਖੀ ਅਤੇ ਪੰਜਾਬ ਦਾ ਕੀਤਾ ,ਜਿਸ ਨੇ ਪਾਣੀ ਆਂ ,ਪੰਜਾਬੀ ਬੋਲੀ,ਪੰਜਾਬੀ ਬੋਲਦੇ ਇਲਾਕੇ ,ਭਾਸ਼ਾ ਅਧਾਰ ਤੇ ਸੂਬਾ ਨਾ ਬਣਾਉਣਾ ,ਰਾਜਧਾਨੀ ਨਾ ਦੇਣਾ ਅਆਦਿ ,ਪਰ ਕਾਂਗਰਸ ਨੂੰ ਕੋਈ ਨਹੀਂ ਬੋਲਦਾ ,84 ਤੋਂਬਾਅਦ ਤਿੰਨ ਵਾਰ ਕਾਂਗਰਸ ਸਰਕਾਰ ਬਣਾ ਲਈ।

  • @bhindermangat2777
    @bhindermangat2777 2 วันที่ผ่านมา

    Biggest jadhedars now Biggest gunda Biggest drug mafia Biggest land mafia Biggest sand mafia

  • @BalwinderKaur-qu9ls
    @BalwinderKaur-qu9ls 2 วันที่ผ่านมา +1

    Badal Akali dal 1987 ch hond ch aiya c 2017 ch mar giya Badal babei dei naal hee

  • @user-xl7wm7qb3l
    @user-xl7wm7qb3l 2 วันที่ผ่านมา

    Khtam sad

  • @user-io4qj6ij8p
    @user-io4qj6ij8p วันที่ผ่านมา

    Bhai sahib lalli g bhot hi soojwan hain

  • @AHUJASS
    @AHUJASS 2 วันที่ผ่านมา

    Akali dal badal should have been doing miserable mistakes beginning from partition of Indian Punjab because Guru Nanak philosophy is to unite all religions and universals democracy against the jansangh now Bjp with divergent and opposite philosophy, where as then Partap Singh Kairon has promised that Ganganagar to be merged with Punjab.

  • @sukhmandersingh5447
    @sukhmandersingh5447 2 วันที่ผ่านมา

    ਦੋ ਬੰਦੇ ਤਾਂ ਮਰਨੇ ਫਿਰ ਕਹਿਣਾ ਪੁਲਿਸ ਅਣਪਛਾਤੀ ਆ

  • @EternalMelodies1
    @EternalMelodies1 2 วันที่ผ่านมา

    Sukhbir Badal nu passe karo

  • @jaswantrai5840
    @jaswantrai5840 2 วันที่ผ่านมา

    Akali Dal da bera kade ne baith sakda.Heading proper likhea kro. Kujh opportunist elements party ch enter kar jande ne. Cleanliness hovege. Selfless youth and intelligent Sikhs isnu command karnge.

  • @bikramsingh9989
    @bikramsingh9989 วันที่ผ่านมา

    ਅਕਾਲੀ ਦਲ ਦਾ ਦੇਖੀ ਜਾਊ ਤੁਸੀਂ ਪੰਜਾਬੀ ਵਿੱਚ ਜਿਵੇਂ ਹੈਡਿਗ ਲਿਖਿਆ ਇਹ ਭੱਠਾ ਬਠਉਣ ਵਾਲਾ ਕੰਮ ਹੀ ਹੈ।

  • @user-fs2xy9ey8v
    @user-fs2xy9ey8v วันที่ผ่านมา

    Soi wale gal shi a chahe mainu puch lio

  • @gurchainsingh4650
    @gurchainsingh4650 2 วันที่ผ่านมา

    XWithSirsewalaBabajiNaal

  • @LuckyLD5800
    @LuckyLD5800 2 วันที่ผ่านมา

    Center nee pehal badal naal nu kabu kita hun Amritpal bna k pech kita bjp nee.A sach a a hokee reha .punjab ji janta nu murkh bna ta bjp nee apna banda pesh kita

  • @mandeeptiwana
    @mandeeptiwana 2 วันที่ผ่านมา

    ਉਹ ਯਾਰ ਤੁਹਾਨੂੰ ਪੰਜਾਬੀ ਵੀ ਨੀ ਲਿਖਣੀ ਆਉਂਦੀ

  • @LuckyLD5800
    @LuckyLD5800 2 วันที่ผ่านมา

    Amritpal nu bana gee akali dal da dhada keu ki is piche bjp hai o Amritpal nu banon gee pardhan

  • @hardevsidhu5808
    @hardevsidhu5808 2 วันที่ผ่านมา

    Amrtpal jruri he

  • @amarjitkaur3694
    @amarjitkaur3694 2 วันที่ผ่านมา

    ਸੁਖਬੀਰ ਤਾ ਸਿਰਫ ਕੁਰਸੀ ਤੱਕ ਰਿਹਾ ਕੋਈ ਠੋਸ ਕਰਮਨਹੀ ਕਰ ਸਕਿਆ ਕਿਸੇ ਮਰੇ ਦਾ ਘਰ ੳਪਰੋ ਹੀ ਕੀਤਾ ਅਫਸੋਸ

  • @randeepsingh4512
    @randeepsingh4512 วันที่ผ่านมา

    Punjab de lok akalidal nu chaunde ne Sukhe nu pardangi chad deni chahi di ha e na kar k Punjab wich jharu wale bhaia sarkar bna gyai

  • @SuratSinghsandhu
    @SuratSinghsandhu 2 วันที่ผ่านมา

    Kom da bera gark badal ne kita hai ji

  • @LuckyLD5800
    @LuckyLD5800 2 วันที่ผ่านมา

    Akhar dee cheti party duban dee kinaree

  • @AmrSi-cc9tl
    @AmrSi-cc9tl วันที่ผ่านมา

    Hahah akali dal finished burrrrraaaahhhhh very good

  • @hardeepsingh-sw7qr
    @hardeepsingh-sw7qr วันที่ผ่านมา

    Veer g jay akali dal mud khda karna tay pehla s.g.p.c ty akaal takhat nu parti to alag karo sache suche sikha day parbandh heth akaal takhat ty s.g.p.c chale...baki parti sangrash day rah ty mud awey sikhe satudant fandreshan mud bhaal kar kay nawe agu pinda which parti aap ja kay shune jehday amritdhari hon ty sikhe nu smarpit hon jehday purane warkar han ohna nu new aguya nu sporte karan lai keha jawe pardhan badley da fer faida hai nahe koi faida nahe g...ty rahi gall sarsay waleya de ohna nu jay parti mud dharm which wapis leon day uprale karen ty dukhe sukhe which jay ohna naal khado ...

  • @harbanssingh4500
    @harbanssingh4500 2 วันที่ผ่านมา

    Ki ehi jaroori ke badal hi pardhan hove akaali dal da. ki hor koi yog banda nahi hai.badal aape hi ik side ho jaave .

  • @GurdialSingh-fp3ed
    @GurdialSingh-fp3ed 2 วันที่ผ่านมา

    ਫੀਮ,ਡੋਡੇ,,ਬਦ,,ਕਰਕੇ,,ਚਿਟਾਲਿਆਦਾ

  • @balbirsinghjmajra2523
    @balbirsinghjmajra2523 2 วันที่ผ่านมา

    Jina jiada kursi noo chumer rhe ne una hi jiada sikhan noo gusa a riha

  • @AjmerSingh-er1kl
    @AjmerSingh-er1kl 2 วันที่ผ่านมา

    ਇਹਨਾ ਨੇ ਪੰਜਾਬ ਨਾਲ ਬਹੁਤ ਗਦਾਰੀਾ ਕੀਤੀਆ

  • @paramjeetsingh533
    @paramjeetsingh533 2 วันที่ผ่านมา

    ਤੁਹਾਡੇ ਚੈਨਲ ਦੇ ਐਕਰ ਨੂ ਪੰਜਾਬੀ ਨੀ ਅਆਉ😂ਹੁਦੀ

  • @BalwantSingh-pt8tr
    @BalwantSingh-pt8tr 2 วันที่ผ่านมา

    Bdi der baad tuhanu samaj aayi h AJ tuhanu.pahela kithe mar gye si.

  • @ਧੀਸਰਦਾਰਾਂ
    @ਧੀਸਰਦਾਰਾਂ 2 วันที่ผ่านมา +4

    ਸੁਖਬੀਰ ਨੂੰ CM ਬਨਾਉਣਾ ਪੈਣਾ ਫਿਰ ਹੀ ਪੰਜਾਬ ਦੋਬਾਰਾ ਖੜਾ ਹੋ ਸਕਦਾ

    • @davindersinghminhas8213
      @davindersinghminhas8213 2 วันที่ผ่านมา

      ਬੀਬੀ ਜੀ ਹਜੇ ਆਪ ਲੱਗਦਾ ਪਾਪੀ ਸੁਖਬੀਰ ਚੰਦ ਬਾਦਲ ਇੰਸਾਂ ਹਜੇ ਵੀ ਲਗਦਾ ਥੋਨੂੰ ਇਹ ਪਾਪੀ ਬਾਦਲ cm ਬਣੂਗਾ 😂😂😂😂😂😂

    • @p.sstudiorjp8288
      @p.sstudiorjp8288 2 วันที่ผ่านมา +1

      ਆ ਗਈ ਇਕ ਅਨਪੜ ਬੀਬੀ 😅😅