Emergency News 17 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 27 ส.ค. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 80

  • @gurindersingh9761
    @gurindersingh9761 หลายเดือนก่อน +5

    ਸ ਮਨਮੋਹਨ ਸਿੰਘ ਨੂੰ ਕੋਈ ਹੋਰ ਸਨਮਾਨ ਦਿੱਤਾ ਜਾ ਸਕਦਾ ਹੈ, ਪੰਥ ਰਤਨ ਨਹੀਂ। ਉਨ੍ਹਾਂ ਦੀ ਪੰਥ ਨੂੰ ਕੋਈ ਦੇਣ ਨਹੀਂ।

  • @onkarsahota1677
    @onkarsahota1677 หลายเดือนก่อน +3

    ਨਾਂਮਧਾਰੀ 12ਵੇ ਗੁਰੂ ਨੂੰ ਮੰਨਣਾ ਛੱਡ ਦੇਣ ਫੇਰ ਬਾਕੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੋਵੇਗੀ।

  • @bhupinderkaur7308
    @bhupinderkaur7308 หลายเดือนก่อน +21

    ਮਨਮੋਹਨ ਸਿੰਘ ਨੇ ਪੰਥ ਲਈ ਕੁਝ ਨਹੀਂ ਕੀਤਾ
    ਇਸ ਲਈ ਪੰਥ ਰਤਨ ਦੇਣ ਦੀ ਕੋਈ ਤੁਕ ਨਹੀਂ ਬਣਦੀ

  • @GurmukhSingh-cz2vm
    @GurmukhSingh-cz2vm หลายเดือนก่อน +4

    ਕੀ ਕੀਤਾ ਮਨਮੋਹਨ ਨੇ ਕਾਦਾ ਪੰਥ ਰਤਨ

  • @user-xj9oq1gj6n
    @user-xj9oq1gj6n หลายเดือนก่อน +5

    Badal nu Punjab vicho bhar kado is di eh hi sja a

  • @BudhSingh-tu8vt
    @BudhSingh-tu8vt หลายเดือนก่อน +1

    ਡਾ ਮਨਮੌਹਣ ਸਿੰਘ ਜੀ ਨੂੰ ਸਨਮਾਨਿਤ ਕੀਤਾ ਜਾਵੇ ਜੀ

  • @MohinderpalSingh-ic3vj
    @MohinderpalSingh-ic3vj หลายเดือนก่อน +12

    ਪੰਥ ਰਤਨ ਦਿਤਾ ਜਾਣਾ ਚਾਹਦਾਹੈ ਸ. ਮਨਮੋਹਨ ਸਿੰਘ ਜੀ ਨੂੰ

  • @user-yn9iw4yw7o
    @user-yn9iw4yw7o หลายเดือนก่อน +1

    ਬੀਬਾ ਜੀ ਸਾਰੇ ਜ਼ਿਲ੍ਹਿਆਂ ਵਿਚ ਅਤੇ ਤਹਿਸੀਲ,ਬਲਾਕ ਪੱਧਰ ਤੇ ਦੁੱਧ, ਪਨੀਰ,ਘਿਉ, ਸਬਜ਼ੀਆਂ ਅਤੇ ਫਲਾਂ ਵਿੱਚ ਵੀ ਮਿਲਾਵਟ ਕੀਤੀ ਜਾਂਦੀ ਹੈ। ਰੋਜ਼ਾਨਾ ਸੈਂਪਲ ਭਰੇ ਜਾਣੇ ਚਾਹੀਦੇ ਹਨ?

  • @Kuljeet2001
    @Kuljeet2001 หลายเดือนก่อน +37

    ਭਾਈ ਅਮਰਤਪਾਲ ਸਿੰਘ ਦੀ. ਕੋਈ ਖਬਰ ਨਹੀਂ. ਦਿੱਤੀ. ਹੁਣ ਕਈ ਦਿਨਾਂ ਤੋਂ.

    • @Unknownforyou947
      @Unknownforyou947 หลายเดือนก่อน +7

      Kyi dina to........aje ta Kl aayi c

    • @Sukhaguraya-jm2yz
      @Sukhaguraya-jm2yz หลายเดือนก่อน

      😊😊😊😊😊😊😊😊😊😊😊😊😊😅😊😅😊😅😅😊😊😅😅😊😊😊​@@Unknownforyou947

  • @baldevsinghbrar4335
    @baldevsinghbrar4335 หลายเดือนก่อน

    ਬਾਦਲਾ ਨੂੰ ਜੇ ਸੇਵਾ ਕੋਈ ਜੋੜੇ ਝਾੜਨ ਜਾਂ ਭਾਡੇ ਮਾਜਨ ਜਾਂ ਕੋਈ ਹੋਰ ਸੇਵਾ ਲਾਈ ਤਾਂ ਸਜਾ ਲਾਉਣ ਵਾਲੇ ਦਾ ਵੀ ਕੁਲ ਖਤਮ ਹੋ ਜਾਵੇਗੀ ਬਾਦਲਾ ਦੀ ਤਾਂ ਕੁਲ ਖਤਮ ਹੋਣੀ ਹੈ ਇਹਨਾ ਸਾਰਿਆਂ ਨੂੰ ਪਾਰਟੀ ਚੋ ਬਾਹਰ ਕੱਢਣਾ ਚਾਹੀਦਾ ਬਾਦਲ ਤੇ ਜਗੀਰੋ ਗਰੁੱਪ ਨੂੰ
    ਜੇ ਜੋੜੇ ਝਾੜਣੇ ਤੇ ਭਾਡੇ ਮਾਜਣੇ ਇਸ ਨੂੰ ਸਜਾ ਸਮਝਦੇ ਹੋ ਤਾਂ ਫਿਰ ਸੇਵਾ ਕਿਹੜੀ ਹੈ ਦੱਸੋ ਢਿਡਲੋ ਜਥੇਦਾਰੋ ਜਦੋ ਵੀ ਕੋਈ ਸਿੱਖ ਲੀਡਰ ਕੋਈ ਗਲਤੀ ਕਰਦਾ ਹੈ ਉਸ ਨੂੰ ਪਾਰਟੀ ਵਿਚੋ 2ਸਾਲ 4 /6 ਸਾਲ ਵਾਸਤੇ ਪਾਰਟੀ ਵਿਚੋ ਛੇਕਣਾ ਚਾਹੀਦਾ ਹੈ

  • @kuldeepveertegurudikirpaha7774
    @kuldeepveertegurudikirpaha7774 หลายเดือนก่อน +2

    Salaria de college da license radd hona chahida, jinne gunde si oh aap join kr gae ne

  • @ayurvedicherbalmedicine6747
    @ayurvedicherbalmedicine6747 หลายเดือนก่อน +3

    ਮਨਮੋਹਨ ਸਿੰਘ ਨੂੰ ਪੰਥ ਰਤਨ ਦਿੱਤਾ ਜਾਵੇ।

    • @deepinder8484
      @deepinder8484 หลายเดือนก่อน

      ਮਨਮੋਹਨ ਸਿੰਘ ਦੀ ਜੀ ਪੰਥ ਲਈ ਕੋਈ ਇੱਕ ਪ੍ਰਾਪਤੀ ਦਸੋ ਇਹ ਚਿੱਟੀ ਸਿਉਂਕ ਤਾਂ ਸਿੱਖੀ ਨੂੰ ਮੰਨਦੀ ਨਹੀਂ ਇਹਨਾਂ ਨਕਲੀ ਸਾਧ ਨੂੰ ਗੁਰੂ ਬਣਾਂ ਰਖਿਆ

  • @hargurjindersingh6691
    @hargurjindersingh6691 หลายเดือนก่อน

    ਮੂਰਖ ਮੁੱਖ ਮੰਤਰੀ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ

  • @gursimratkaurcheema6000
    @gursimratkaurcheema6000 หลายเดือนก่อน +1

    ਸਨਮਾਨ ਕੀਤਾ ਜਾਵੇ ਜਿਹੜਾ ਬਣਦਾ। ਹੋਵੇ ਮਾਂਗਟ

  • @MannFarm-pb19
    @MannFarm-pb19 หลายเดือนก่อน +5

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ ❤

  • @sewasingh5142
    @sewasingh5142 หลายเดือนก่อน +2

    ਵਾਹਿਗੁਰੂ ਜੀ ਖੁਸ਼ੀਆਂ ਮਾਣੋਂ ਬੇਟਾ 🙏🙏👌👍❤️❤️

  • @narinderbhaperjhabelwali5253
    @narinderbhaperjhabelwali5253 หลายเดือนก่อน +1

    ਭੈਣ ਜੀ ਸਾਡੇ ਪਿੰਡ ਵੀ ਚਾਰ ਪੰਜ ਮੌਤਾਂ ਹੋ ਚੁੱਕੀਆਂ ਹਨ ਚਿੱਟੇ ਨਾਲ ਜੀ

  • @PartapSingh-ge4hf
    @PartapSingh-ge4hf หลายเดือนก่อน

    ਵਾਹਿਗੁਰੂ ਜੀ

  • @tasbirsingh3498
    @tasbirsingh3498 หลายเดือนก่อน

    17/07/24 nu gurdaspur vich Sara din bahut jiaada gum sum garmi rahi hai ji ,barsat nahi hoi ji.

  • @charanjeetsingh2274
    @charanjeetsingh2274 หลายเดือนก่อน

    Sacha Sikh bjp kade join nhi kare ga

  • @narinderbhaperjhabelwali5253
    @narinderbhaperjhabelwali5253 หลายเดือนก่อน +3

    ਭੈਣ ਹਰਸ਼ਰਨ ਕੌਰ ਜੀ ਸਤਿ ਸ਼੍ਰੀ ਅਕਾਲ

  • @rs_gaming6095
    @rs_gaming6095 หลายเดือนก่อน +1

    Koi barsaat nahai hoi evay jhooth bol rahay ho Firozpur also exist in punjab

  • @GurdeepSingh-hv9mp
    @GurdeepSingh-hv9mp หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepSingh-k8l
    @AmandeepSingh-k8l หลายเดือนก่อน

    GURMEET kaur waheguruji

  • @tejpalpannu2293
    @tejpalpannu2293 หลายเดือนก่อน

    Waheguru ji 🙏🙏🙏🕌💯🕌🙏🙏🙏

  • @harmanpreetsingh4180
    @harmanpreetsingh4180 หลายเดือนก่อน

    Waheguru ji ka khalsa waheguru ji ki fathe

  • @dilbaghsinghrandhawa9329
    @dilbaghsinghrandhawa9329 หลายเดือนก่อน +1

    ਮਨਮੋਹਨ ਸਿੰਘ ਨੇ ਨਹੀਂ ਕੁੱਝ ਕੀਤਾ ਤਾਂ ਵੱਡੇ ਬਾਦਲ ਨੇ ਜੋ ਕੀਤਾ ਛੋਟੇ ਬਾਦਲ ਨੇ ਜੋ ਕੀਤਾ ਹੈ ਉਨ੍ਹਾਂ ਨੂੰ ਪੱਥ ਉਹਨਾਂ ਨੂੰ ਦੇਦੳ

  • @user-nq5or5fx4q
    @user-nq5or5fx4q หลายเดือนก่อน

    Very Nice 👍

  • @MannFarm-pb19
    @MannFarm-pb19 หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ

  • @gurjitsingh4285
    @gurjitsingh4285 หลายเดือนก่อน

    ਜਿਲਾ ਮੋਗਾ ਵਿੱਚ ਨਹੀਂ ਪਿਆ

  • @paramjitsinghgill2677
    @paramjitsinghgill2677 หลายเดือนก่อน

    Waheguru ji waheguru ji 🙏🙏

  • @gursimratkaurcheema6000
    @gursimratkaurcheema6000 หลายเดือนก่อน +1

    ਕਾਫੀ ਵਧੀਆ ਜੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @rajMelde-zx7mt
    @rajMelde-zx7mt หลายเดือนก่อน

    🙏🙏🙏🙏

  • @tajindersohal890
    @tajindersohal890 หลายเดือนก่อน

    Good newsHarsarn kour ji

  • @BudhSingh-tu8vt
    @BudhSingh-tu8vt หลายเดือนก่อน +1

    ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਹੈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @tejasinghsamra3534
    @tejasinghsamra3534 หลายเดือนก่อน

    Good News Khalsa TV🤏🏽🙏

  • @user-il3wd5zm8z
    @user-il3wd5zm8z หลายเดือนก่อน

    Harshan kaure asde areie sanghrie matli sadulsaher da vi das dia karo dhanyavaad Rab rakha

  • @ajaibbrar841
    @ajaibbrar841 หลายเดือนก่อน

    100 milliliter or 100 millimeter rain in Toronto?

  • @charanjeetsingh2274
    @charanjeetsingh2274 หลายเดือนก่อน

    Wahiguru ji

  • @ManjitKahlon-v3r
    @ManjitKahlon-v3r หลายเดือนก่อน

    Ok

  • @SatnampawarPawar-tc2zi
    @SatnampawarPawar-tc2zi หลายเดือนก่อน

    17 det nu batala Mehta eria vich pia nahi mih

  • @surinderpalsingh1013
    @surinderpalsingh1013 หลายเดือนก่อน

    Akali sukhu amliprathan nahi hai..

  • @sodhisingh2033
    @sodhisingh2033 หลายเดือนก่อน

    Satsriakal ji 🙏

  • @tajindersohal890
    @tajindersohal890 หลายเดือนก่อน

    Good job

  • @sidhusurjit4791
    @sidhusurjit4791 หลายเดือนก่อน

    Sardargarh Bathinda tan mihan naa haneri kujhni aea

  • @GoginderSingh-em4ct
    @GoginderSingh-em4ct หลายเดือนก่อน

    ❤🌹🙏🙏

  • @AmandeepSingh-k8l
    @AmandeepSingh-k8l หลายเดือนก่อน

    Waheguruj
    I

  • @HarjotAthwal-od3yp
    @HarjotAthwal-od3yp หลายเดือนก่อน

    Light hi nhi aaundi
    Bhangala ch

  • @ashrangatsingh437
    @ashrangatsingh437 หลายเดือนก่อน

    Kharar vich nahi

  • @amarjitsharma1931
    @amarjitsharma1931 หลายเดือนก่อน

    Gud

  • @surinderpalsingh1013
    @surinderpalsingh1013 หลายเดือนก่อน

    Jeh level da hai he nahi.

  • @jeetkumar757
    @jeetkumar757 หลายเดือนก่อน

    Good bui nabdp

  • @parnamsinghsekhon6819
    @parnamsinghsekhon6819 หลายเดือนก่อน

    Agree

  • @surinderpalsingh1013
    @surinderpalsingh1013 หลายเดือนก่อน

    Very good beti.

  • @kewalkrishan8729
    @kewalkrishan8729 หลายเดือนก่อน

    Chd vich ta barish hoi hi nahi jhutha channel

  • @majorsingh1995
    @majorsingh1995 หลายเดือนก่อน

    Sanman dita jave ki

  • @JaswinderKaur-qw1zs
    @JaswinderKaur-qw1zs หลายเดือนก่อน

    Sade te ek kani nhi pye kapu5

  • @AvtarSingh-ve1ec
    @AvtarSingh-ve1ec หลายเดือนก่อน

    Light rain bathinda today 12 30

    • @InderjeetSingh-nd4zz
      @InderjeetSingh-nd4zz หลายเดือนก่อน

      Bhagta Bhai ka wich ta paya ni ji

    • @InderjeetSingh-nd4zz
      @InderjeetSingh-nd4zz หลายเดือนก่อน

      17 -7-2024 raat 11 waje takk koi meeh nhi ..ha hava zarur thandi wag rahi hai .bhagta Bhai ka jila bathinda

  • @surinderpalsingh1013
    @surinderpalsingh1013 หลายเดือนก่อน

    Normal cbock bibaji khabrawali sukhu prathan nu chock which jutia saff kare asse nahi guru khar he .jutita

  • @BaljinderSingh-ob7pn
    @BaljinderSingh-ob7pn หลายเดือนก่อน

    Barish bare na bolia ker

  • @PrabhjotSingh-rc6nq
    @PrabhjotSingh-rc6nq หลายเดือนก่อน

    bilkul v nhi

  • @JaspalSingh-oy8wl
    @JaspalSingh-oy8wl หลายเดือนก่อน

    Salaria nu teka de deo

  • @KuldeepGrewal-cn2tx
    @KuldeepGrewal-cn2tx หลายเดือนก่อน

    😅

  • @Nirmalsingh-vz4ov
    @Nirmalsingh-vz4ov หลายเดือนก่อน +1

    ਪੰਥ ਵਾਸਤੇ ਕੀ ਕੀਤਾ ਸੰਗਤਾਂ ਆਪਣੇ ਵਿਚਾਰ ਦੇਣ

    • @deepinder8484
      @deepinder8484 หลายเดือนก่อน

      ਕੁਝ ਵੀ ਨਹੀਂ ਸਿੱਖਾਂ ਦੀ ਕਾਤਲ ਜਮਾਤ ਦਾ ਸਾਥ ਦਿੱਤਾ

  • @kuljitsingh91
    @kuljitsingh91 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HundalHundal-p7e
    @HundalHundal-p7e หลายเดือนก่อน

    Sehmat.ha..

  • @AmandeepSingh-k8l
    @AmandeepSingh-k8l หลายเดือนก่อน

    G

  • @MannFarm-pb19
    @MannFarm-pb19 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ