ਗਲਫ ਸਾਇਕਲ ਟੂਰ ਦਾ ਸ਼ਾਨਦਾਰ ਨਬੇੜਾ । ਸਾਊਦੀ ਤੋਂ ਉੱਡਕੇ ਦੇਸ ਪੰਜਾਬ। Ghudda। Day-88

แชร์
ฝัง
  • เผยแพร่เมื่อ 30 ก.ย. 2024
  • #ghuddasingh #punjabivlog #travel #punjabivideo #nature #gulfcycletour #vlog #ghuddavlog #cyclevlogs
    Instagram - amritpalsinghghudda

ความคิดเห็น • 349

  • @AmandeepSingh-z8c
    @AmandeepSingh-z8c 7 หลายเดือนก่อน +33

    ਬਾਈ ਦਿਲ ਨਹੀਂ ਲੱਗਣਾ ਤੇਰੇ ਬਿਨਾ ਜਲਦੀ ਨਵਾਂ ਸਫ਼ਰ ਸ਼ੁਰੂ ਕਰਨਾ ਜੀ ਰੱਬ ਚੜਦੀ ਕਲਾ ਬਖਸ਼ੇ miss you❤

    • @SurjeetSingh-bt2mg
      @SurjeetSingh-bt2mg 7 หลายเดือนก่อน +3

      ਉਹ ਵੀ ਦੈਬ ਬਾਈ ਨਾਲ

    • @AmritPalSinghGhudda
      @AmritPalSinghGhudda  7 หลายเดือนก่อน +7

      ਚੜ੍ਹਦੀ ਕਲਾ ਬਾਈ

  • @AmritPalSinghGhudda
    @AmritPalSinghGhudda  7 หลายเดือนก่อน +4

    ਸੈਟਿੰਗ ਹਿੱਲਣ ਕਰਕੇ ਇਹ ਵੀਡਿਓ ਦੇ ਕਮੈਂਟ ਬੰਦ ਰਹਿਗੇ ਸੀ। ਹੁਣ ਖੋਲ੍ਹੇ ਨੇ।
    ਸਫਰਾਂ ਨੂੰ ਦੇਖਣ ਆਲੇ ਸਾਰੇ ਭੈਣ ਭਾਈਆਂ ਦਾ ਤਹਿ ਦਿਲੋਂ ਧੰਨਵਾਦ। ਕੁੱਛ ਪੁੱਛਣਾ ਦੱਸਣਾ ਹੋਵੇ ਤਾਂ ਕਮੈਂਟ ਕਰਿਓ। ਚੜ੍ਹਦੀ ਕਲਾ

    • @gurkirtsingh682
      @gurkirtsingh682 7 หลายเดือนก่อน

      Bht vdia safer rea bai … baki khichi chlo kam nu bai 👍👍.. waheguru lamhia umra krn 🙏…. Taif wal di slaw fhr bai bni nai c lgda ..

    • @charnjeetkaur4521
      @charnjeetkaur4521 7 หลายเดือนก่อน

      ਬੇਟਾ ਦਮ ਲੈ ਕੇ ਫਿਰ ਨਵਾਂ ਸਫ਼ਰ ਸ਼ੁਰੂ ਕਰ ਦੇਣਾ ਮਾਂ ਦੀਆਂ ਲੱਖ-ਲੱਖ ਅਸੀਸਾਂ ❤

    • @vickyasr
      @vickyasr 7 หลายเดือนก่อน

      🙏🙏👌👌🚴🏿‍♂️🚴🏿‍♂️ਵਾਹਿਗੁਰੂ ਜੀ ਦੀ ਮਿਹਰ ਨਾਲ ਸਾਰਾ ਸਫ਼ਰ ਬਹੁਤ ਵਧੀਆ ਰਿਹਾ।ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਦਾ।🙏🙏🙏ਅੱਗੇ ਵੀ ਸਹਾਈ ਹੋਣ।
      ਹਰਨਵ ਪੁੱਤ ਬਹੁਤ ਪਿਆਰਾ ਬੱਚਾ ਹੈ।😊ਵਾਹਿਗੁਰੂ ਜੀ ਉਸ ਨੂੰ ਜ਼ਿੰਦਗੀ ਦੀ ਹਰ ਖੁਸੀ ਦੇਵੇ।ਬਾਪੂ ਘਰ ਆਇਆ ਪੁੱਤ ਨੂੰ ਕਿੰਨੀ ਖੁਸ਼ੀ ਆ।🙏🙏🙏
      ਅੰਮ੍ਰਿਤ ਤੇ ਦੇਵ ਬਾਈ ਦਾ ਬਹੁਤ ਧੰਨਵਾਦ ਜੋਂ ਤੁਸੀ gulf ਦਾ ਬਹੁਤ ਵਧੀਆ ਸਫ਼ਰ ਦਿਖਾਇਆ।ਸ਼ੁਕਰ ਹੈ ਪ੍ਰਮਾਤਮਾ ਦਾ 🙏🙏🙏
      😊ਅੰਬਰਸਰੀਆ😊

  • @jssingh-xf7qt
    @jssingh-xf7qt 7 หลายเดือนก่อน +8

    ❤❤ਬੇਟੀ ਕੋ ਬਾਪ ਪਿਆਰਾ, ❤❤❤ਬਾਈ ਦੇਵ ਨੇ ਕਿਹਾ ਹੈ ਜ਼ਿੰਦਗੀ ਨੂੰ ਹੋਰ ਕਿਹੜਾ ਫੁਲ ਲੱਗੇ ਹੁੰਦੇ a❤❤ ਬੱਚਾ ਹੀ ਜ਼ਿੰਦਗੀ ਦੀ ਉਦਾਹਰਣ ਹੁੰਦੈ ❤❤❤❤

  • @Sukhbhullar123
    @Sukhbhullar123 7 หลายเดือนก่อน +7

    ਘੁੱਦੇ ਵੀਰ ਸਤਿ ਸ੍ਰੀ ਆਕਾਲ ਪਹਿਲੇ ਦਿਨ ਤੋਂ ਲੈਕੇ ਘਰ ਵਾਪਸ ਪਰਤਨ ਦੇ ਸਾਰੇ ਵਲੋਗ ਵੇਖੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਨ੍ਹਾਂ ਦੇਸ਼ਾਂ ਬਾਰੇ ਸਿਰਫ਼ ਸੁਣਿਆ ਸੀ ਉਹਨਾਂ ਨੂੰ ਨਜ਼ਦੀਕ ਤੋਂ ਕੈਮਰੇ ਦੀ ਅੱਖ ਨਾਲ ਵੇਖਿਆ ਦਿਲ ਉਦਾਸ ਹੋਇਆ ਜਦੋਂ ਅੱਧ ਸਫ਼ਰ ਦੇ ਬਲਦੇਵ ਵੀਰ ਵਾਪਸ ਆਏ ਪਰ ਖੁਸ਼ੀ ਹੋਈ ਤੁਸੀਂ ਰਾਜ਼ੀ ਖੁਸ਼ੀ ਘਰ ਪਹੁੰਚੇ ਹਰਨਵ ਧੀ ਰਾਣੀ ਨੂੰ ਖੁਸ਼ ਦੇਖ ਕੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਆਪ ਨੂੰ ਬਲਦੇਵ ਵੀਰ ਨੂੰ ਅਤੇ ਆਪਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ , ਮਿਲ਼ਦੇ ਹਾਂ ਅਗਲੇ ਸਫ਼ਰ ਵਿੱਚ । ਧੰਨਵਾਦ ਜੀ।

  • @ravigill8051
    @ravigill8051 7 หลายเดือนก่อน +12

    ਧੰਨਵਾਦ ਛੋਟੇ ਵੀਰ ਇੰਨ੍ਹੀਆਂ ਥਾਵਾਂ ਦਿਖਾਉਣ ਵਾਸਤੇ..ਰੱਬ ਸਦਾ ਚੜਦੀ ਕਲਾ ਵਿੱਚ ਰੱਖੇ 🙏🙏

  • @SarbjeetSingh-u2w
    @SarbjeetSingh-u2w 7 หลายเดือนก่อน +3

    ਧੀ ਰਾਣੀ ਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ

  • @pymkaur9519
    @pymkaur9519 7 หลายเดือนก่อน +2

    Good to see you back home safe and sound with your family bata ji. When is your next trip and where are you planning to go. Look forward to your next adventures.

  • @bharatsidhu1879
    @bharatsidhu1879 7 หลายเดือนก่อน +8

    ਬਹੁਤ ਸੋਹਣਾ ਲੱਗਿਆ ਤੁਹਾਡਾ ਗਲਫ ਸਾਈਕਲ ਟੂਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ , ਚੱੜ੍ਹਦੀਕੱਲਾ ਵਿੱਚ ਰੱਖੇ ।

    • @waheguruji9986
      @waheguruji9986 7 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @mandeepkaurgilljharsahib3543
    @mandeepkaurgilljharsahib3543 7 หลายเดือนก่อน +9

    ਹਰਨਵ ਨੂੰ ਬਹੁਤ ਸਾਰਾ ਪਿਆਰ ❤❤😘😘
    ਹਰਨਵ ਦੇ ਬਾਪੂ ਨੂੰ ਮਿਸ ਕਰਨਗੇ ਸਾਰੇ ਜਦੋਂ ਤੱਕ ਨਵਾਂ ਵਲੌਗ ਨੀ ਆਉਂਦਾ 😊😊
    ਖੁਸ਼ ਰਹੋ ਆਬਾਦ ਰਹੋ ❤️🙏

  • @HarpreetSingh-ux1ex
    @HarpreetSingh-ux1ex 6 หลายเดือนก่อน +2

    ਗੁਲਫ ਦੇਸ਼ਾਂ ਦੇ ਸੋਹਣੇ ਸਫ਼ਰਾਂ ਵਿੱਚ ਚੜਦੇ ਤੇ ਲਹਿੰਦੇ ਪੰਜਾਬ ਵਾਲੇ ਸਾਰੇ ਭੈਣ ਭਰਾਵਾਂ ਦਾ 💞 ਦੀਆ ਗਹਿਰਾਈ ਤੋ ਧੰਨਵਾਦ ਜੀ ਅਮ੍ਰਿਤਪਾਲ ਸਿੰਘ ਘੁੱਦਾ ਤੇ ਦੇਵ ਕਰਾਈਵਾਲਾ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਧੀ ਹਰਨਵ ਕੌਰ ਨੂੰ ਬਹੁਤ ਬਹੁਤ ਪਿਆਰ 🙏 🙏

  • @swarnpabla
    @swarnpabla 7 หลายเดือนก่อน +2

    Welcome back Amritpal. I think the way you have traveled though Gulf countries, nobody has done it before. God bless you dear. We will wait for your next tour.

  • @amritpalsinghsodhi7893
    @amritpalsinghsodhi7893 6 หลายเดือนก่อน +1

    ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਅਗਲੇ ਬਲਾਗ ਵਿੱਚ ਵੱਧ ਵਿਊ ਆਉਣਗੇ ਤੁਹਾਡੇ ਨਾਲ ਦੇ ਬਲਦੇਵ ਵੀਰਾ ਹੋਵੇਗਾ ਬਾਕੀ ਸਾਨੂੰ ਪਤਾ ਨਹੀਂ ਤੁਹਾਡੇ ਆਪਣੇ ਕੀ ਗੱਲਬਾਤ ਹ ਕੀ ਗਲਤ ਫਹਿਮੀਆਂ ਕੀ ਗੁੱਸਾ ਗਿੱਲਾ ਧੰਨਵਾਦ

  • @amriksingh6828
    @amriksingh6828 7 หลายเดือนก่อน +1

    ਘੁੱਦੇ ਬਾਈ ਹੁਣ ਤੈਨੂੰ ਮਿਸ ਕਰਾਂਗੇ ਛੇਤੀ ਦੁਬਾਰਾ ਸਫ਼ਰ ਸ਼ੁਰੂ ਕਰੋ ਇੰਤਜ਼ਾਰ ਕਰਾਂਗਾ 19:29

  • @KirpalSingh-zj7et
    @KirpalSingh-zj7et 7 หลายเดือนก่อน +4

    ਸਤਿ ਸ੍ਰੀ ਆਕਾਲ ਵੀਰ ਜੀ
    ਅਰਬ ਦੇਸ਼ਾਂ ਦੇ ਸਫ਼ਰ ਸਫ਼ਲਤਾ ਪੂਰਵਕ ਪੂਰਾ ਕਰਨ ਲਈ ਅਤੇ ਪੰਜਾਬ ਦੇਸ਼ ਅਪਣੇ ਘਰ ਵਾਪਿਸ ਆਉਣ ਦੀਆਂ ਬਹੁਤ ਬਹੁਤ ਮੁਬਾਰਕਾਂ l ਚੜ੍ਹਦੀ ਕਲਾ ਵਿੱਚ ਰਹੋ
    ਰੱਬ ਰਾਖਾ।

  • @showmanwaraich
    @showmanwaraich 5 หลายเดือนก่อน +2

    Very enjoy full & beautiful series 👌 👌 ... tuhada golf tour poora dekhya ... bahut vadia vadia architecture / city views dekhan nu mile... thanks for this 👍 💕💕💕

  • @dharmindersingh1523
    @dharmindersingh1523 7 หลายเดือนก่อน +4

    ❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਬਹੁਤ ਸੋਹਣਾ ਟੂਰ ਰਿਹਾ ਬੜਾ ਆਨੰਦ ਆਇਆ ਤੁਹਾਡੇ ਨਾਲ ਸਫ਼ਰ ਕਰਨ ਦਾ ।ਹੁਣ ਨਵੇਂ ਸਫ਼ਰ ਦੀ ਉਡੀਕ ਰਵੇਗੀ ਸਾਨੂੰ ❤❤

  • @GurpreetSingh-kp1xf
    @GurpreetSingh-kp1xf 7 หลายเดือนก่อน +4

    ਸਤਿ ਸ੍ਰੀ ਆਕਾਲ ❤ ਘੁੱਦੇ ਵੀਰ 👍 ਚੜ੍ਹਦੀ ਕਲਾ 👍🙏

  • @parvindersingh7603
    @parvindersingh7603 7 หลายเดือนก่อน +1

    ਬਾਈ ਜੀ ਦਿਲ ਨਹੀਂ ਲੱਗਣਾ ਛੇਤੀ ਸਫ਼ਰ ਸ਼ੁਰੂ ਕਰਿਉ ਬਹੁਤ ਪਿਆਰੀ ਬੱਚੀ ਹੈ ਤੁਹਾਡੀ ਪਰਮਾਤਮਾ ਤਰੱਕੀਆਂ ਬਖਸ਼ੇ

  • @ਹਰਦੀਪਸਿੰਘBrar
    @ਹਰਦੀਪਸਿੰਘBrar 7 หลายเดือนก่อน +4

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @kuldeepkaur3809
    @kuldeepkaur3809 7 หลายเดือนก่อน +2

    ਬਹੁਤ ਬਹੁਤ ਸੋਹਣਾ ਸਫਰ ਵੀਰੇ ਬਹੁਤ ਸੋਹਣਾ ਸਭ ਦੇਖਿਆ gulf ture ਪਰਦੇਸੀ ਵੀਰਾਂ ਨੂੰ ਜਦੋਂ ਵੀ ਮਿਲੇ ਮਨ ਜਾਂ ਭਰ ਆਉਂਦਾ ਸੀ ਹਰਨਵ ਨੂੰ ਬਹੁਤ ਸਾਰਾ ਪਿਆਰ❤ਖੁਸ਼ ਰਹੋ ਪਰਿਵਾਰ ਨਾਲ ਸੋਹਣੀ ਜ਼ਿੰਦਗੀ ਚੱਲਦੀ ਰਹੇ ਸੋਹਣੇ ਸਫਰ ਕਰਦੇ ਰਹੋ ਸਾਨੂੰ ਵੀ ਦੁਨੀਆ ਦੇ ਸੋਹਣੇ ਨਜ਼ਾਰੇ ਦਿਖਾਉਂਦੇ ਰਹੋ ਚੜਦੀ ਕਲਾ❤🙏🏻💗

  • @davindersingh6004
    @davindersingh6004 7 หลายเดือนก่อน +1

    Very very nice Golf Tour and I enjoyed your every vlog Thanks to you God bless you both waiting for your next trip Love you❤

  • @ashnikumar1107
    @ashnikumar1107 7 หลายเดือนก่อน +1

    ਘੂੱਦੇ ਬਾਈ ਕੀ ਹਾਲ ਆ ਵੀਰ ਪਹੁੰਚ ਗਏ ਘਰ ਹੋਰ ਪਰਿਵਾਰ ਠੀਕ ਆ ਤੂਹਾਡੀਆਂ ਵੀਡੀਓ ਦੇਖਕੇ ਸਾਡੇ ਵੀ ਦਿਨ ਵਦੀਆ ਨਿਕਲੇ ਭਰਾ ਹੂਣ ਹੋਰ ਸਫਰ ਸ਼ੂਰੁ ਕਰੋ ਜਲਦੀ ਤਾਕੇ ਸਾਡੇ ਦਿਨ ਵੀ ਵਦੀਆ ਨਿਕਲਣ ਪਰਦੇਸਾ ਦੇ ਵਿਚ ਅਸੀਂ ਬੈਹਰੀਨ ਚ ਹਾਂ ਬਾਈ ਪਰ ਕੁਝ ਮਜਬੂਰੀ ਕਰਕੇ ਤੂਹਾਨੂੰ ਮਿਲ ਨੀ ਸਕੇ ਫੇਰ ਕਿਤੇ ਮੇਲੇ ਗੇਲੇ ਕਰਾਂਗੇ ਬਹੁਤ ਬਹੁਤ ਧੰਨਵਾਦ ਬਾਈ ਸਾਨੂੰ ਏਨੀਆਂ ਜਾਣਕਾਰੀਆਂ ਦੇਣ ਲਈ

    • @AmritPalSinghGhudda
      @AmritPalSinghGhudda  7 หลายเดือนก่อน +1

      ਚੜ੍ਹਦੀ ਕਲਾ ਬਾਈ

  • @bittitalwandisabo5343
    @bittitalwandisabo5343 7 หลายเดือนก่อน +1

    ਪੁੱਤ ਨੇ ਘਰੇ ਆਉਂਦਿਆਂ ਹੀ ਬੈਗ ਚੈੱਕ ਕੀਤੇ 😂
    ਫਰਿਜ਼ ਮੈਗਨਿਟ ਲੱਭੇ
    ਜੀਓ ਬੇਟਾ ਜੀ

  • @harjitbatth4004
    @harjitbatth4004 7 หลายเดือนก่อน +2

    ਬਹੁਤ ਪਿਆਰੀ ਬੱਚੀ। ਅਤੇ ਸੋਹਣੀਆ ਗੱਲਾਂ ਅਤੇ ਪਾਪਾ ਨਾਲ ਪਿਆਰ ਅਤੇ ਮਿਲਣ ਦੀ ਖੁਸ਼ੀ ਦੇਖਣੀ ਬਣਦੀ

  • @sonybanwait5187
    @sonybanwait5187 7 หลายเดือนก่อน +3

    ਸਤਿ ਸ਼੍ਰੀ ਆਕਾਲ ਵੀਰੇ। ਰੱਬ ਚੜ੍ਹਦੀ ਕਲ੍ਹਾ ਚ ਰੱਖੇ । ਧਨਵਾਦ ਤੁਹਾਡਾ ਇੰਨੀਆ ਵਧੀਆ ਥਾਵਾਂ ਦਿਖੋਂ ਲਈ ❤

  • @Supinderkahlon
    @Supinderkahlon 7 หลายเดือนก่อน +1

    Ssa ghudde bai. Vlog sab to sohna part aa apni dhee Rani nu milna te ohdia chottiyan chottiyan gallan karniya. Parmatma dhee Rani nu lambi Umar te tandrushti bakshe. Bapu ghudde.❤

  • @bhindajand3960
    @bhindajand3960 7 หลายเดือนก่อน +3

    ਗੁਲਫ ਦਾ ਸ਼ਾਨਦਾਰ ਸਫ਼ਰ ਬਹੁਤ ਸਾਰੇ ਤਜਰਬਿਆਂ ਤੇ ਜਾਣਕਾਰੀਆਂ ਦੇ ਨਾਲ ਭਰਪੂਰ ਰਹੀਆਂ ਘਰਾਂ ਵਿੱਚ ਬੈਠੀਆਂ ਸਫ਼ਰ ਦਾ ਅੰਨਦ ਮਾਣੀਆਂ ਇਨਾਂ ਸ਼ਾਨਦਾਰ ਤੇ ਸੋਹਣਾਂ ਸਫ਼ਰ ਕਰਵਾਉਣ ਲਈ ਮਿੱਤਰ ਪਿਆਰਿਆਂ ਨਾਲ ਸਾਂਝਾ ਪੁਆਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੇ ਸਫ਼ਰਾਂ ਨਾਲ਼ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @kauripandher7433
    @kauripandher7433 7 หลายเดือนก่อน +1

    ਸੋਹਣਾ ਸਫਰ ਰਿਹਾ ਗਲਫ ਟੂਰ ਦਾ
    ਸਫਰ ਲੰਘਦਾ ਰਿਹਾ ਤੇ ਯਾਦਾਂ ਪਿਛੇ ਛੱਡਦਾ ਗਿਆ
    ਇਹੀ ਅਨੰਦ ਆ ਸਾਈਕਲ ਸਫਰਾਂ ਦਾ
    ਮਿਲਦਿਆਂ ਬਾਈ ਜੀ ਨਵੇਂ ਸਫਰਾਂ ਨਾਲ ਧੰਨਵਾਦ ਕਰਦਿਆਂ ਜੀ

  • @satnamkaur2704
    @satnamkaur2704 7 หลายเดือนก่อน +2

    Beti nu baouhat sara pyaar god bless you puttar g

  • @balwinderbatth5319
    @balwinderbatth5319 7 หลายเดือนก่อน +4

    ਵਾਹਿਗੁਰੂ ਚੜ੍ਹਦੀ ਕਲਾ ਕਰੇ ਅਗਲਾ ਸਫਰ ਜਲਦ ਸ਼ੁਰੂ ਕਰੋ ❤

  • @JSingh_8185
    @JSingh_8185 7 หลายเดือนก่อน +1

    Gulf ਦਾ ਸਫ਼ਰ ਬਹੁਤ ਸੋਹਣਾ ਸੀ ਥੋੜਾ ਹੋਰ ਸੋਹਣਾ ਹੋ ਜਾਂਦਾ ਜੇ ਦੇਵ ਦੀ ਸਿਹਤ ਵਧੀਆ ਰਹਿੰਦੀ ਤੇ ਵਿੱਚੋ ਸਫ਼ਰ ਛੱਡ ਕੇ ਨਾ ਆਉਂਦਾ। ਹੁਣ ਹਰਨਵ ਨੂੰ ਤੇ ਘਰ ਦੀਆਂ ਨੂੰ ਘੁਮਾ ਫਰਾ ਕੇ ਲਿਆਓ ਛੇਤੀ ਕੀਤੇ ਤੇ ਓਹਦੁ ਮਗਰੋਂ ਤੁਸੀ ਦੋਵੇਂ ਜਾਣੇ ਫੇਰ ਕਿੱਤੇ ਸਫ਼ਰ ਸ਼ੁਰੂ ਕਰੋ। ਮਹਾਰਾਜ ਹੋਰ ਬਹੁਤ ਬਹੁਤ ਭਾਗ ਲਾਵੇ। ਉਡੀਕ ਰਹੁ ਥੋਡੀ ਨਵੀਂ ਵੀਡਿਓਜ਼ ਦੀ। ਰੱਬ ਰਾਖਾ ਤੇ ਸਤਿ ਸ੍ਰੀ ਅਕਾਲ। 🙏

  • @charnjeetkaur4521
    @charnjeetkaur4521 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ ਬਹੁਤ ਬਹੁਤ ਧੰਨਵਾਦ ਬੇਟਾ ਜਿਥੇ ਮੈਂ ਨਹੀਂ ਜਾ ਸਕਦੀ ਤੁਸੀਂ ਓਸ ਥਾਂ ਤੇ ਮੈਨੂੰ ਪਹੁਚਾ ਦਿਤਾ ❤

  • @malkeitkaur3046
    @malkeitkaur3046 6 หลายเดือนก่อน +1

    ❤❤❤ for daughter. Sat sri Akal to everyone else.

  • @GurmeetSingh-beer
    @GurmeetSingh-beer 7 หลายเดือนก่อน +1

    🎉🎉🎉🎉❤🎉❤🎉🎉🎉🎉
    ❤❤ Khush raho Veer ji ❤❤
    🎉🎉 Rab MEHAR RAKHE 🎉🎉
    BABE DI HATTI. Georgia

  • @karampreetsandhu2126
    @karampreetsandhu2126 6 หลายเดือนก่อน +1

    ਜਦੋ ਕੋਈ ਵੀ ਸਫ਼ਰ ਮੁੱਕਦਾ ਤੇ ਪੰਜਾਬ ਵਾਪਸੀ ਤੇ ਮਨ ਭਾਵੁਕ ਜਿਹਾ ਜੋ ਜਾਂਦਾ

  • @harjindersingh3262
    @harjindersingh3262 7 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @himmatgill2090
    @himmatgill2090 7 หลายเดือนก่อน +2

    very nice bai beti bhut piyari a waheguru ji chardicala ch rakhn sare pariwar nu God bless you bai

  • @bhindajand3960
    @bhindajand3960 7 หลายเดือนก่อน +1

    ਕੋਣ ਕੋਣ ਵੀਰ ਦੇ ਨਵੇਂ ਸਫ਼ਰਾਂ ਦੀਆਂ ਉਡੀਕਾਂ ਵਿੱਚ ਹੈ

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @amritpalkhaira4700
    @amritpalkhaira4700 7 หลายเดือนก่อน +3

    ਸਤਿ ਸ੍ਰੀ ਅਕਾਲ ਬਾਈ ਜੀ🙏🏻🙏🏻

  • @karanjit6515
    @karanjit6515 7 หลายเดือนก่อน +1

    ਬੋਲੀ ਵਿਚ ਬਹਾਲੀ ਮਿਠਾਸ ਜੀ ਚੜਦੀ ਕਲਾ ਵੀਰੇ

  • @sarabjitbadhesha
    @sarabjitbadhesha 6 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬੇਟੀ ਹਰਨਵ। ਬਾਈ ਜੀ ਬਹੁਤ ਵਧੀਆ ਜਾਣਕਾਰੀ ਭਰਪੂਰ ਸਫ਼ਰ ਸੀ ਜੀ। ਸਾਰੇ ਵੀਡੀਓ ਵੇਖੇ ਜੀ। ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਫ਼ਰ ਵਿੱਚ ਅੰਗ ਸੰਗ ਸਹਾਈ ਹੋਣ ਲਈ ਜੀ। ਪਤਾ ਨਹੀਂ ਕਿਉਂ ਸਫ਼ਰ ਖਤਮ ਹੋਣ ਤੇ ਮਨ ਭਾਵੁਕ ਹੋ ਜਾਂਦਾ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ। ਨਵੇਂ ਸਫ਼ਰ ਦੀ ਉਡੀਕ ਰਹੇਗੀ ਜੀ।❤❤❤❤❤❤

  • @GagandeepSingh-oz7lj
    @GagandeepSingh-oz7lj 7 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @inderjitsingh6362
    @inderjitsingh6362 7 หลายเดือนก่อน +1

    I will Miss you veere
    Jaldi milo🎉

  • @Harpreet_Singh885
    @Harpreet_Singh885 7 หลายเดือนก่อน +5

    ਬਹੁਤ ਸੋਹਣਾ ਸਫ਼ਰ ਰਿਹਾ ਅਰਬ ਦੇਸ਼ਾਂ ਦਾ ❤

  • @KalaSingh-ci3vl
    @KalaSingh-ci3vl 4 หลายเดือนก่อน

    ਵਾਈ ਜੀ ਤੂਹਾਡੀ ਵੇਟੀ ਬੱੜੀ ਪਿਆਰੀ ਏ ਵਾਹਿਗੁਰੂ ਚੱੜਦੀ ਕਲਾ ਦੇ ਵਿੱਚ ਰੱਖੇ ਜੀ ਧੰਨਵਾਦ ਵਾਈ ਜੀ

  • @kaursinghgillmultanian3061
    @kaursinghgillmultanian3061 7 หลายเดือนก่อน

    ਇਸ ਵਾਰ ਘੁਦਿਆ ਮੈਥੋ ਸਾਰੇ ਐਪੀਸੋਡ ਨਹੀਂ ਵੇਖ ਸਕਿਆ ਕਿਉਂਕਿ ਮੈਂ ਬਿਮਾਰ ਹੋ ਗਿਆ ਸੀ ਤੇ ਕਈ ਦਿਨ ਮੈਂ ਐਡਮਿਟ ਰਿਹਾ ਸੀ ਜਦੋਂ ਇਕ ਵਾਰ ਬ੍ਰੇਕ ਪੈ ਜਾਵੇ ਉਸ ਤੋਂ ਬਾਅਦ ਕਈ ਦਿਨ ਗੱਡੀ ਲੀਹ ਤੇ ਨਹੀਂ ਆਉਂਦੀ ਜਿਨੇਂ ਐਪੀਸੋਡ ਤੁਸੀਂ ਇਕੱਲਿਆਂ ਨੇਂ ਕੀਤੇ ਉਹ ਸਾਰੇ ਰਹਿ ਗਏ

  • @malkeitkaur3046
    @malkeitkaur3046 6 หลายเดือนก่อน +1

    Teach her other languages please.

  • @gurpreetsinghjassal2135
    @gurpreetsinghjassal2135 7 หลายเดือนก่อน +1

    Thanks you so much 💗 💓 💖 ❤ 💕 💛 💗

  • @paulchahal3095
    @paulchahal3095 23 วันที่ผ่านมา

    ਗਲਫ ਮੁਲਕਾਂ ਦਾ ਹੋਰ ਪਤਾ ਲੱਗਿਆ: ਧੰਨਵਾਦ।
    ਇੰਨੇ ਖੁਸ਼ਕ ਲੋਕ ਹਨ ਅਰਬ ਲੋਕ।
    ਰੇਤਾ ਹੀ ਰੇਤਾ। ਪਾਣੀ ਦੀ ਕਮੀ। ਗਰਮੀ, ਤੇ ਦਰੱਖਤਾਂ ਤੋਂ ਬਿਨਾ।
    ਹਜਾਰਾਂ ਸਾਲਾਂ ਤੋਂ ਬੋਤਿਆਂ, ਭੇਡਾਂ ਤੇ ਬੱਕਰੀਆਂ ਨਾਲ ਵਰਤੋਂ ਕਰ ਰਿਹੇ।
    ਪਿਛਲੇ 100 ਸਾਲ ਤੋਂ ਤੇਲ ਕਰਕੇ, ਤੜੀ ਰਾਹੀਂ ਲੋਕਾਂ ਨੂੰ ਗੁਲਾਮ ਸਮਝਦੇ ਹਨ।
    ਅਗਲੇ 2071 ਸਾਲ ਤੱਕ ਤੇਲ ਖਤਮ ।
    ਸਭ ਦਾ ਭਲਾ ਹੋਵੇ।

  • @jarnailmarahar3985
    @jarnailmarahar3985 5 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏❤❤❤❤

  • @kulmit
    @kulmit 7 หลายเดือนก่อน

    ਸਾਊਦੀ ਅਰਬ ਦਾ ਪੱਛਮੀ ਭਾਗ ਤੁਸੀ ਛੱਡ ਦਿੱਤਾ ਜਿੱਥੇ the line ਸ਼ਹਿਰ ਬਣ ਰਿਹਾ ਅਤੇ ਗੋਲ ਆਕਾਰ ਦੇ ਖੇਤ ਵੀ ਓਧਰ ਹੀ ਨੇ

  • @dilpreet6835
    @dilpreet6835 7 หลายเดือนก่อน +2

    ਹਰਨਵ ਪੁੱਤ ਨੂੰ ਵਾਹਿਗੁਰੂ ਜੀ ਖ਼ੁਸ਼ ਰੱਖਣ

  • @manjindersinghsidhu1275
    @manjindersinghsidhu1275 7 หลายเดือนก่อน +1

    ਹਰਨਵ ਨੂੰ ਕਿੰਨੀ ਖੁਸ਼ੀ ਹੋਈ ਆ

  • @gurwinderbrar-g2o
    @gurwinderbrar-g2o 7 หลายเดือนก่อน

    ਬਹੁਤ ਵਧੀਆ ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਧੰਨਵਾਦ ਜੀ ❤❤❤❤❤❤❤❤❤❤❤❤❤❤❤❤❤❤❤❤❤

  • @RomyPandher
    @RomyPandher 7 หลายเดือนก่อน

    ਘੁੱਦੇ ਬਾਈ ਨਵਾ ਸਫਰ ਲੈਕੇ ਛੇਤੀ ਆਇਓ. ਅਸੀ ਘਰ ਬੈਠੇ ਵੀ ਥੋਡੇ ਜਤਨਾ ਸਦਕਾ ਦੇਸ਼ ਦੁਨੀਆ ਦੇਖ ਲੈਣੇ ਆ..❤

  • @TarsemSingh-cn6cn
    @TarsemSingh-cn6cn 7 หลายเดือนก่อน

    ਬਹੁਤ ਖੂਬਸੂਰਤ ਵਲੌਗ ਸਾਰਾ ਸਫ਼ਰ ਬੇਹੱਦ ਖੂਬਸੂਰਤ ਸੀ ਤੁਹਾਡੇ ਨਾਲ ਤੁਹਾਨੂੰ ਵੇਖਣ ਵਾਲੇ ਵੀ ਘੁੰਮੇ, ਬਾਬਾ ਚੜਦੀਕਲਾ ਵਿੱਚ ਰੱਖੇ, ਤੁਹਾਡੇ ਅਗਲੇ ਸਫਰਾਂ ਦੀ ਉਡੀਕ ਵਿੱਚ ।
    ਤੁਹਾਨੂੰ ਵੇਖਣ ਵਾਲੇ 🙏

  • @GurbirBatthAlgon
    @GurbirBatthAlgon 7 หลายเดือนก่อน

    ਵਾਹਿਗੁਰੂ ਚੜ੍ਹਦੀਕਲਾ ਬਖਸ਼ੇ

  • @karmjitdhesi3616
    @karmjitdhesi3616 6 หลายเดือนก่อน

    ਵਾਹਿਗੁਰੂ 🙏ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਭਾਜੀ❤

  • @tellasingh8294
    @tellasingh8294 7 หลายเดือนก่อน

    ਭਰਾ ਜੁਆਕਾਂ ਦਾ ਵੀ ਤੇਰੀ ਵੀਡੀਉ ਬਿਨਾਂ ਜੀ ਨੀ ਲੱਗਦਾ ਕਹਿਣਗੇ ਛੇਤੀ ਘੁੱਦੇ ਦੀ ਵੀਡੀਓ ਲਗੳ

  • @AmanDeep-bs8hf
    @AmanDeep-bs8hf 7 หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ

  • @ArshJotkhokhar
    @ArshJotkhokhar 6 หลายเดือนก่อน +1

    😂😂😂😂😂😂😂😂😂😂😂😂😂😂😂😂😂😂😂

  • @harbhindersinghgill4484
    @harbhindersinghgill4484 7 หลายเดือนก่อน +1

    ਅੰਮ੍ਰਿਤ ਵੀਰ ਸਤਿ ਸ੍ਰੀ ਆਕਾਲ ਘੁੱਦੇ ਵੀਰ ਸਲੂਟ ਆ ਇਹਨਾਂ ਵੀਰਾਂ ਨੂੰ ਜਿਹਨਾਂ ਨੇ ਏਨਾ ਆਉ ਭਗਤ ਕੀਤਾ ਲਵ ਯੂ ਵੀਰੋਂ ❤❤❤❤❤❤ ਘੁੱਦੇ ਵੀਰ ਨੂੰ ਇਹਨੇ ਦਰਸ਼ਨ ਕਰਵਾਏ ਫੇਰ ਬਾਈ ਜੀ ਸਲਾਮ ❤❤❤❤❤❤

  • @bawabrar2382
    @bawabrar2382 7 หลายเดือนก่อน

    ਬਹੁਤ ਪਿਆਰਾ ਪੁੱਤ ਨੱਵੂ ਵਾਹਿਗੁਰੂ ਤਰੱਕਿਆ ਬਖਸੇ❤️

  • @BalwinderKaur-qu9ls
    @BalwinderKaur-qu9ls 7 หลายเดือนก่อน +1

    Panjabia nu bhejo kheti abad karn lai

  • @gurpreetkailay4451
    @gurpreetkailay4451 7 หลายเดือนก่อน +2

    ਸਤਿ ਸ਼੍ਰੀ ਆਕਾਲ ਵੀਰੇ। ਰੱਬ ਚੜ੍ਹਦੀ ਕਲ੍ਹਾ ਚ ਰੱਖੇ

  • @SurjeetSingh-n7h
    @SurjeetSingh-n7h 6 หลายเดือนก่อน

    ਰਾਜ਼ੀ ਖ਼ੁਸ਼ੀ ਘਰ ਪਹੁੰਚਣ ਤੇ ਬਹੁਤ ਬਹੁਤ ਮੁਬਾਰਕਾਂ ਭਰਾ ਜੀ🎉

  • @jatindersehdev5001
    @jatindersehdev5001 7 หลายเดือนก่อน +1

    Waheguru Ji AAP Ji no chardi klla vich rakhe ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉

  • @jungleechabbewalia9166
    @jungleechabbewalia9166 7 หลายเดือนก่อน +1

    Gudia ko bhut sara piyar

  • @bittitalwandisabo5343
    @bittitalwandisabo5343 7 หลายเดือนก่อน

    ਪੈਟ੍ਰੋਲ ਪੰਪ ਤੇ ਵੀ ਇੱਕ ਵੱਡੇ ਮਾਲ ਵਰਗਾ ਮਹੌਲ ਬਣਿਆ ਪਿਆ ਬਾਈ
    ਤਿੰਨ ਤਾਂ ਡਰਾਈਵ ਥਰੂ ਹੀ ਬਣੇ ਹੋਏ ਨੇ

  • @LaambaMjs2480
    @LaambaMjs2480 7 หลายเดือนก่อน

    Gud job. Enjoyed the entire journey with U. Looking ahead. Gud Luck.

  • @ramindermann2772
    @ramindermann2772 7 หลายเดือนก่อน

    ਸਾਰੇ ਘਰਾਂ ਚ ਇਹੀ ਕੰਮ ਆ ਸਾਡੇ ਵੀ ਆ ਇਕ ਜਵਾਨ ਓਹ ਵੀ ਪਹਿਲਾ ਸਮਾਨ ਈ ਫਰੋਲਦਾ

  • @Lambardar-saab
    @Lambardar-saab 7 หลายเดือนก่อน +1

    22 dhee rani bhut pyari aa rab chardi kalan ch rakhe tere parvaar nu

  • @babbigill9800
    @babbigill9800 7 หลายเดือนก่อน

    ਚੰਗਾ ਵੀਰ ਧਿਆਨ ਰੱਖਿਓ ਫੇਰ ਮਿਲਦੇ ਆ ਨਵੇਂ ਸਫ਼ਰਾਂ ਤੇ ❤

  • @JagtarSinghNarwal-rd1vw
    @JagtarSinghNarwal-rd1vw 7 หลายเดือนก่อน +1

    ਬਾਈ ਜੀ ਸਤਿ ਸ਼ੀ ਅਕਾਲ ਬਹੁਤ ਬਦੀਆ ਤੁਹਾਡੀ ਬਚੀ ਸੰਸਕਾਰ ਹਨ ਰਬ ਖੁਸ ਰਖਣ ਯਾਰ ਸਾਉਦੀ ਅਰਬ ਦਮਾਮ ਤੋ ਪੀ.ਬੀ,07 ਵਾਲੇ

  • @jatinderverma9800
    @jatinderverma9800 7 หลายเดือนก่อน

    Bai g welcome to punjab hope all is well
    Regards
    Johny musafir

  • @harmeshkhattra4063
    @harmeshkhattra4063 7 หลายเดือนก่อน

    Amrit veer ਵੋਟਾਂ ਚ ਚ ਖੜਾ ਹੋਣਾ uae vich ne

  • @amarjeetsingh8614
    @amarjeetsingh8614 7 หลายเดือนก่อน

    Ssakal ji very nice video best regards from Belgium

  • @GURPREETSINGH-en9fg
    @GURPREETSINGH-en9fg 6 หลายเดือนก่อน +1

    Veer kithy aa ❤❤

  • @bittitalwandisabo5343
    @bittitalwandisabo5343 7 หลายเดือนก่อน

    ਗੱਡੀ ਵਿੱਚ ਪੰਜਾਬੀ ਗੀਤ ਸੁਣਦੇ ਜਾ ਰਹੇ ਨੇ ਬਾਈ ਹੋਰੀਂ

  • @Panjolapb12
    @Panjolapb12 7 หลายเดือนก่อน +1

    ਧੰਨਵਾਦ ਬਾਈ ਜੀ।
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @jatindersehdev5001
    @jatindersehdev5001 7 หลายเดือนก่อน

    Very good sir thanks 👍👍👍👍👍👍👍👍👍👍👍👍👍❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉

  • @paulchahal3095
    @paulchahal3095 20 วันที่ผ่านมา

    ਵੀਰ ਜੀ,
    ਉਸ ਰਸਤੇ ਤੇ ਚੱਲੋ ਜਿਸ ਤੇ ਤੁਹਾਡੇ ਬੱਚੇ ਵੀ ਆ ਸਕਦੇ ਹੋਣ।

  • @AmritpalSingh-rx3ld
    @AmritpalSingh-rx3ld 6 หลายเดือนก่อน

    ਰੰਗਲੇ ਪੰਜਾਬ ਦੀ ਧਰਤੀ ਵੀਰ ਦਾ ਨਿੱਘਾ ਸਵਾਗਤ ❤

  • @HarjitSingh-ft9kn
    @HarjitSingh-ft9kn 7 หลายเดือนก่อน

    Ghudde bai bahut badhiya safer si sare UAE de darsan kite bai ji badhiya lagea good luck. Pind shahpur Mohali Punjab

  • @gurwinderkaur5275
    @gurwinderkaur5275 7 หลายเดือนก่อน

    ਮੇਰਾ ਸੋਹਣਾ ਪੁੱਤ ਹਰਨਵ❤️❤️😊😊🥰🥰

  • @sukhjinder_kandhola
    @sukhjinder_kandhola 7 หลายเดือนก่อน

    Boht sohna lggea bai ji. Sanu v naal naal ghumaya tusi. Boht dhanwad bai ji. Te Harnav kaur nu boht sara pyar. Boht cute a dhee rani.

  • @asthey2736
    @asthey2736 7 หลายเดือนก่อน

    Paji so cute baby girl 🥰🥰🤲🏻🤲🏻🤲🏻😍😍😍🤩🤩🤩✌🏽✌🏽✌🏽

  • @adventuroussingh7217
    @adventuroussingh7217 7 หลายเดือนก่อน

    Ghudde yaar ik video bna ohna lokan di clips nal jina ne tenu out of the wy ja khelp kiti gulf ch te ghumaya firaya , ohna da dhanwaad krn nu dil krda , bna ik viod 20-25 mint di plz

  • @parminderkaur3523
    @parminderkaur3523 7 หลายเดือนก่อน +1

    ਧੰਨਵਾਦ ਬੇਟਾ ਜੀ ਧੀ ਰਾਣੀ ਨੂੰ ਬਹੁਤ ਬਹੁਤ ਪਿਆਰ

  • @manjeetrana5070
    @manjeetrana5070 7 หลายเดือนก่อน

    ਗੁਰਚਰਨ ਸਿੰਘ ਮੇਰੇ ਪਿੰਡ ਤੋਂ ਹੈ

  • @bhikhiwindwale8956
    @bhikhiwindwale8956 7 หลายเดือนก่อน

    ਮਿਲਦੇ ਫਿਰ ਕਣਕ ਵੱਢ ਕੇ ਵੀਰ ਜੀ 🎉🎉🎉🎉🎉🎉🎉🎉🎉🎉

  • @JaswantSingh-oi3hx
    @JaswantSingh-oi3hx 7 หลายเดือนก่อน +1

    ਬਾਈ ਜੀ ਸਫ਼ਰ ਬਹੁਤ ਵਧੀਆ ਲੱਗਿਆ ਧੰਨਵਾਦ

  • @SarbjeetSingh-u2w
    @SarbjeetSingh-u2w 7 หลายเดือนก่อน

    ਬਾਈ ਜੀ ਪੰਜਾਬ ਵਿੱਚ ਬਹੁਤ ਬਹੁਤ ਸੁਆਗਤ ਹੈ

  • @LovepreetSingh-ti6id
    @LovepreetSingh-ti6id 6 หลายเดือนก่อน +1

    ❤❤❤❤❤

  • @Loveforever1526
    @Loveforever1526 6 หลายเดือนก่อน

    Veere tuhada v dhanbaad ennia location dikhaun lai 🙏🙏🙏🙏🙏🙏

  • @JaspalBhuda
    @JaspalBhuda 7 หลายเดือนก่อน

    I.miss.you.malerkotla.panjab.india.

  • @bittitalwandisabo5343
    @bittitalwandisabo5343 7 หลายเดือนก่อน

    ਬਠਿੰਡਾ ਰੇਲਵੇ ਸਟੇਸ਼ਨ
    ਵੱਸਦਾ ਰਹੇ ਸ਼ਹਿਰ ਬਠਿੰਡਾ

  • @HarjitSingh-ft9kn
    @HarjitSingh-ft9kn 7 หลายเดือนก่อน

    Bai Ji apa sare safer nal jurre rahe bahut badhiya laga. Ghudde bai ji hun jaldi hi nave safera de darsan jurur karwaeo. Sat Sri akal Ghudde bai ji pind shahpur Mohali Punjab

  • @MANJEETSINGH-nz1qh
    @MANJEETSINGH-nz1qh 7 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ ਧੀ ਰਾਣੀ ਨੂੰ ਪਿਆਰ