Modern House Design 2023 | Low budget house design | new house design

แชร์
ฝัง
  • เผยแพร่เมื่อ 26 ส.ค. 2024
  • Modern Style House | Low budget house design | new house design
    #housedesign2023
    #interiordesign
    #modernhouse
    #housedesign
    how to save money while making new house?
    20 ਲੱਖ ਚ ਵੀ ਸਾਨਦਾਰ ਕੋਠੀ ਤਿਆਰ ਕਰ ਸਕਦੇ ਹੋ ਸ਼ੇਅਰ ਕਰਦਿਉ
    𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
    𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈 Whats app-98780-06703
    call - 83607-68971,70093-86359
    guri,guri gharangna,guri gharangna all video,नया घर कैसे बनाए,न्यू हाउस,न्यू हाउस डिजाइन,न्यू हाउस वीडियो,modern house design,modern house,home design,low cost house design 2 bedroom,low cost house design,low cost house construction methods,how to make new house,interior design ideas,best interior design house in punjab,house design under 20 lakhs,kothi design in punjab,kothi design in village,new house design 2023,new house design 2022 low budget

ความคิดเห็น • 443

  • @tarsemjattana2069
    @tarsemjattana2069 ปีที่แล้ว +32

    ਘਰ ਲੋਕਾਂ ਨੂੰ ਦਿਖਾਉਣ ਲਈ ਨਹੀਂ ਆਪਾਂ ਅਪਣੇ ਲਈ ਬਣਾਉਣਾ ਏ! ਆਹ ਗੱਲ ਤਾਂ ਭਰਾ ਜੀ ਦਿਲ ਨੂੰ ਛੂਹ ਗਈ।
    beautiful thought👍

  • @rajivsharma4663
    @rajivsharma4663 ปีที่แล้ว +80

    ਬਹੁਤ ਵਧੀਆ ਤੇ ਸਮਝਦਾਰੀ ਨਾਲ ਬਣਾਇਆ ਹੋਇਆ ਘਰ

  • @Vicky98153
    @Vicky98153 ปีที่แล้ว +12

    12 ਮਿੰਟ ਦੀ ਵੀਡੀਓ ਦੇਖ ਲਈ ਘਰ ਹੀ ਦੇਖ ਰਿਹਾ ਸੀ , ਜਦੋਂ ਹੋਰ ਧਿਆਨ ਨਾਲ ਦੇਖਿਆ ਏਸ ਘਰ ਦਾ ਮਾਲਕ ਤਾਂ ਮੇਰਾ ਜਮਾਤੀ ਹੈ , ਬਹੁਤ ਖੁਸ਼ੀ ਹੋਈ,
    ਮੁਬਾਰਕਬਾਦ ਵੀਰ 💐🎊💐

    • @Vicky98153
      @Vicky98153 ปีที่แล้ว

      @Reetinder Dhaliwal ਆਹੋ ਜੀ 😊

  • @sarbjeetsingh4415
    @sarbjeetsingh4415 ปีที่แล้ว +85

    18 ਮਿੰਟਾ ਦੀ video ਤੇ 18 ਲੱਖ ਦਾ ਘਰ, ਇਹਦਾ ਮੱਤਲੱਬ ਇੱਕ ਇੱਕ ਮਿੰਟ ਇੱਕ ਲੱਖ ਦਾ ਮਿੱਤਰੋ। 🎉🎉ਬਹੁਤ ਸੋਹਣਾ ਘਰ ਬਾਈ ਦਾ👌

    • @navsahilpreetsingh8281
      @navsahilpreetsingh8281 ปีที่แล้ว +3

      😂😂 kya baat aa bai

    • @millionaireboy1786
      @millionaireboy1786 ปีที่แล้ว +1

      ਦਿਲ ਖੁਸ਼ ਕਰਤਾ ਬਾਈ ਜੀ ਨੇ ❤❤❤❤

    • @sandeepkumarsingh8627
      @sandeepkumarsingh8627 9 หลายเดือนก่อน

      मुझे ऐसा घर बनवाना है किससे संपर्क करू कोई बताये

    • @karanvirsingh1663
      @karanvirsingh1663 2 หลายเดือนก่อน

      Jida hun tusi msg dekhya tuhada 1 lakh gaya 😂

    • @ManjitKaur-jt7dt
      @ManjitKaur-jt7dt หลายเดือนก่อน

      Ki asi Bhai nu mil skde bhi da no send kareo

  • @JarnailSingh-ut5bw
    @JarnailSingh-ut5bw ปีที่แล้ว +45

    ਬਿਲਕੁੱਲ ਸਹੀ ਢੰਗ ਨਾਲ ਬਣਿਆ ਘਰ ਹੈ। ਜਿਸ ਚੀਜ ਦੀ ਲੋੜ ਹੈ ਉਹੀ ਬਣਾਈ ਗਈ ਹੈ। ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਆਪਣੀ ਲੋੜ ਮੁਤਾਬਕ ਘਰ ਬਣਵਾਉਣ , ਐਵੇਂ ਆਰਕੀਟੈਕਟਾਂ ਦੀਆਂ ਗੱਲਾਂ ਵਿਚ ਆ ਕੇ ਫਾਲਤੂ ਕੰਸਟਰਕਸ਼ਨ ਨਾ ਕਰਾਇਆ ਕਰੋ।

    • @user67125
      @user67125 ปีที่แล้ว +1

      ryt

    • @sunilkumar-ch1ze
      @sunilkumar-ch1ze 4 หลายเดือนก่อน

      ਵੀਰ ਜੀ ਵੀਹ ਲੱਖ ਨਾਲ ਕੁਝ ਨਹੀ ਬਣਦਾ ਅੱਜ ਕੱਲ ਮੈਨੂੰ ਨੀਂਹਾ ਭਰਨ ਦਾ ਹੀ ਦਸ ਲੱਖ ਦੱਸ ਦਿੱਤਾ ਸੀ।

  • @Jack68
    @Jack68 6 หลายเดือนก่อน +6

    ਲਗਭਗ 1-1.5 ਲੱਖ ਦੀ ਟਾਇਲਾਂ ਦੀ ਬੱਚਤ, 2-3 ਲੱਖ ਦੇ ਕਰੀਬ ਲੱਕੜ ਅਤੇ 2 ਲੱਖ ਦੇ ਕਰੀਬ ਹੀ ਪੌੜੀਆ ਵਿੱਚ ਬਚਾਏ।
    ਇੱਕੋ ਮੰਜਿਲ ਬਣਾਉਣ ਕਰਕੇ ਨੀਹਾਂ ਵਿੱਚ ਵੀ ਕਰੀਬ 50000 ਦੀ ਬੱਚਤ ਕੀਤੀ।
    ਜੋ ਵੀ ਬਣਾਇਆ ਆਪਣੀ ਲੋੜ ਮੁਤਾਬਿਕ ਬਣਾਇਆ। ਵੀਰ ਦੀ ਸੋਚ ਬਹੁਤ ਵਧੀਆ ਹੈ।

  • @harsandhu7627
    @harsandhu7627 11 หลายเดือนก่อน +9

    ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਏਸ ਤਰਾ ਘਰ ਬਣਾ ਕੇ ਅਸੀਂ ਵੱਡੀ ਬੱਚਤ ਕਰ ਸਕਦੇ ਹਾਂ ❤

  • @GurlalSingh76200
    @GurlalSingh76200 ปีที่แล้ว +21

    ਬਹੁਤ ਹੀ ਸੋਹਣੀ ਕੋਠੀ ਰੂ ਬ ਰੂ ਕਰਵਾਈ ਗੁਰੀ ਵੀਰੇ ਬਹੁਤ ਬਹੁਤ ਧੰਨਵਾਦ 🙏
    ਬਾਈ ਜੀ ਦੀ ਸੋਚ ਵੀ ਬਹੁਤ ਚੰਗੀ ਬਹੁਤ ਹੀ ਨੇਕ ਦਿਲ ਇਨਸਾਨ ਸਲਾਮ ਆ ਬਾਈ ਜੀ ਨੂੰ ਵੀ

    • @jaswantsingh-uq8ps
      @jaswantsingh-uq8ps ปีที่แล้ว

      ਕਿਸੈ ਦੀ ਮੇਹਨਤ ਨੱਪ ਕੇ ਦਿਖਾਵਾ ਕਰਨ ਦਾ ਕੀ ਫਾਇਦਾ

  • @KulwinderSingh-ts1hg
    @KulwinderSingh-ts1hg ปีที่แล้ว +10

    ਬਾਈ ਜੀ ਗੱਪ ਘੱਟ ਮਾਰੋ ਅੱਜ ਕੱਲ ਸਾਰੀ ਦੁਨੀਆਂ ਸਿਆਣੀ ਹੋ ਗਈ। 2200 ਸਕੇਅਰ ਫੁੱਟ 30 ਤੋਂ 35 ਲੱਖ ਮੰਨ ਸਕਦੇ ਇਸ ਤੋਂ ਘੱਟ ਨਹੀਂ ਦੁਨੀਆਂ ਤੈਨੂੰ ਬੇਵਕੂਫ ਸਮਝੂ

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +18

    ਬਹੁਤ ਬਹੁਤ ਵਧੀਆ ਘਰ 22 ਜੀ ਦਾ. Congratulations ਜੀ. ਵਾਹਿਗੁਰੂ ਖੁਸ਼ ਰੱਖੇ 🙏🙏

  • @simpy23
    @simpy23 ปีที่แล้ว +4

    Comment kare to bina mere to reha ni gaya, 22 ne bade dimag naal apni mehnat di kamai use kiti a, mere walo salute 22 ji

  • @gamerbaba123
    @gamerbaba123 ปีที่แล้ว +11

    ਬਹੁਤ ਹੀ ਵਧੀਆ ਸੋਚ ਹੈ ਵੀਰ ਦੀ, ਆਪਣੇ ਦਿਮਾਗ਼ ਨਾਲ ਹਰ ਚੀਜ਼ ਨੂੰ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕਰਵਾ ਲਿਆ

  • @amrindergill7942
    @amrindergill7942 ปีที่แล้ว +14

    Proud of you Punjab de Shera 👏🏼👏🏼👏🏼👏🏼💪🏼🇮🇳🇮🇳🇮🇳🇮🇳🇮🇳🇮🇳🇮🇳

  • @jawandhasaab9643
    @jawandhasaab9643 ปีที่แล้ว +14

    A ghar dekh k rooh khus ho gyi guri brother

  • @Panjgrain
    @Panjgrain ปีที่แล้ว +17

    ਬਹੁਤ ਜ਼ਿਆਦਾ ਸੋਹਣਾ ਘਰ ❤

  • @radhakrishanji2355
    @radhakrishanji2355 ปีที่แล้ว +2

    जो इस मकान का मालिक है वह बहुत अच्छा दिल का मकान बहुत अच्छा बनाया और सब कुछ सच बताया कि कहां से कैसे मटेरियल लिया और जानवरों का भी बड़ा ध्यान रखा इस मकान मालिक को सैल्यूट

  • @PartapSingh-sq1bv
    @PartapSingh-sq1bv ปีที่แล้ว +13

    ਮਾਲਕ ਖੁਸ਼ ਰੱਖੇ ਵੱਡੇ ਭਾਈ 😊

  • @AnkhiRajput242
    @AnkhiRajput242 ปีที่แล้ว +2

    Bahut ghaint kothi colour bhi ghaint bahut safayi nal hoya kam Dil khush ho gya dekh ke 💞💞💞👌👌👌👌👌

  • @BLUESKY-ye2ti
    @BLUESKY-ye2ti ปีที่แล้ว +3

    ਮੱਝ ਨੂੰ ਨਾ ਭੋਰਾ ਖੁੱਲ੍ਹਾ ਵਾਤਾਵਰਨ ਮਿਲ ਜੇ
    ਬੰਨਣੀ ਮੱਝ ਆ
    ਕਮਰੇ ਚੋਂ ਬੱਕਰੀ ਨੀ ਮੁੜਦੀ

  • @harjindersachdeva5306
    @harjindersachdeva5306 ปีที่แล้ว +3

    ਬਹੁਤ ਵਧੀਆ ਘਰ ਜੀ ਰੂਹ ਖੁਸ਼ ਹੋ ਗਈ ❤

  • @SukhwinderSingh-wq5ip
    @SukhwinderSingh-wq5ip ปีที่แล้ว +6

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @brarallrounder6724
    @brarallrounder6724 ปีที่แล้ว +64

    ਦੁਨੀਅਾ ਦਾ ਸਭ ਤੋ ਵਢਾ ਗਪ ਕਿ 18 ਲਖ ਚ ਘਰ ਬਣ ਜੂ ..ਮੈ 1800 ਫੁਟ ਬਣਾੲਿਅਾ ਸਿੰਪਲ ਘਰ 22 ਲਖ ਹੁਣ ਤਕ ਲਗ ਗਿਅਾ ਬਿਜਲੀ ਬਾਥਰੂਮ ਰਸੋੲੀ ਜੋੜੀਅਾ ਦਾ ਕੰਮ ਹਾਲੇ ਿੲਹ ਸਾਰਾ ਕੰਮ ਬਾਕੀ ਪਿਅਾ

    • @MLMGyanmlm
      @MLMGyanmlm ปีที่แล้ว +2

      Right

    • @anishk9962
      @anishk9962 ปีที่แล้ว

      Fer ki hogya 🫡🙄

    • @MANPREETSINGH-ud5ee
      @MANPREETSINGH-ud5ee ปีที่แล้ว +3

      Mai ta app bro 7 marle ch bna rea 25 to upar lag gea te Mera v bizli sanitary wood work rang aje ਰਹਿੰਦਾ ਮੇਰੇ ਵੇਰਿਓ 😅

    • @kulwinderdhanoa1640
      @kulwinderdhanoa1640 ปีที่แล้ว

      Bai number send kreo yr advice leni m Ghr da km start keha yr

    • @sehajpreetkaur6238
      @sehajpreetkaur6238 ปีที่แล้ว +4

      ᴛᴜ ʙᴇ ᴩᴀʀᴀᴡᴀ ɢᴀᴩ ʜᴇ ᴍᴀʀᴅᴀ 22ʟᴀᴋʜ ʟᴀɢ ɢᴀyᴀ ᴀꜱɪ 1ᴋᴀɴᴀʟ ᴠɪᴄʜ ᴩᴀyᴇ ɴᴀ ꜱᴀᴅᴀ ᴛᴀ 15ʟᴀᴋʜ ʙᴇ ɴᴀʜɪ ʟᴀɢᴀ

  • @manpreetsingh88666
    @manpreetsingh88666 11 หลายเดือนก่อน +1

    ਬੰਦਾ ਬਹੁਤ ਸਮਝਦਾਰ ਤੇ ਸਕੀਮੀ ਐ।

  • @user-bv4qu9di3j
    @user-bv4qu9di3j 6 หลายเดือนก่อน +1

    ਜੇ ਪੰਜਾਬ ਦਾ ਹਰ ਕਿਸਾਨ ਐਨਾ ਸਮਝਦਾਰ ਹੋ ਜਾਵੇਂ ਤਾਂ ਕਿਸੇ ਵੀ ਕਿਸਾਨ ਦੇ ਸਿਰ ਤੇ ਕਰਜ਼ਾ ਨਾ ਹੋਵੇ

  • @user-oi3lm8sv2d
    @user-oi3lm8sv2d หลายเดือนก่อน

    ਘਰ ਬੁਹਤ ਸੋਹਣਾ ਬਣਾਇਆ ਗਿਆ ਵੀਰ ਮੈ ਵੀ ਗਿਅਰਾ ਜਾ ਬਾਰਾਂ ਸੋ ਸਕੇਅਰ ਫੁੱਟ ਵਿਚ ਘਰ ਬਣਾਉਣਾ ਕਿਨਾ ਖਰਚ ਆਵੇਗਾ ਜਰੂਰ ਦੱਸਿਆ ਜਾਵੇ ਬਹੁਤ ਬਹੁਤ ਧੰਨਵਾਦੀ ਹੋਵਾਗਾ

  • @healthyvideo1117
    @healthyvideo1117 ปีที่แล้ว +1

    बहुत ही बढ़िया तरीके से बनाया हुआ घर भाई को लख लख बधाइयां

  • @karanpalbrar1625
    @karanpalbrar1625 ปีที่แล้ว +27

    ਬਾਈ ਪਸ਼ੂਆਂ ਵਾਸਤੇ ਤਾਂ ਜੇਲ ਬਣਾ ਰੱਖੀ ਆ, ਕੱਚਾ ਥਾਂ ਬਹੁਤ ਜਰੂਰੀ ਆ , ਬੇਜੁਬਾਨ ਨੂੰ ਬਾਹਰ ਦੀ ਹਵਾ ਵੀ ਚਾਹੀਦੀ ਹੁੰਦੀ ਆ😢

    • @AmandeepKaur-up7vm
      @AmandeepKaur-up7vm ปีที่แล้ว +1

      Bahar kdya e hou thi TN hai ni cow buffalo inside

    • @user-ql4ed3dk9r
      @user-ql4ed3dk9r 11 หลายเดือนก่อน

      Chang’s ja fer de gede

    • @AmandeepKaur-up7vm
      @AmandeepKaur-up7vm 11 หลายเดือนก่อน

      @@user-ql4ed3dk9r OH tikja pgl lok

  • @rajindermann6230
    @rajindermann6230 ปีที่แล้ว +6

    Hne tkk di sb toh sohni video a g ❤

  • @MohitSharma-tc4zy
    @MohitSharma-tc4zy ปีที่แล้ว +3

    Paji ghr bhut sohna bnaya……pr paji 18 lakh ch kadi ni bn skda…..main 4200sq ft bnaya aap…..hun tak 98 lakh lag gya te haale lakkad da kaam te sheesha, grill, paint baaki hai

  • @paramlata9359
    @paramlata9359 ปีที่แล้ว +1

    शानदार भाई जी वाहेगुरु जी खुशियाँ नसीब करे जी

  • @bhupinderkaur6669
    @bhupinderkaur6669 ปีที่แล้ว

    ਸਹੀ ਗੱਲ ਆ ਬਾਈ ਦੀ ਖ਼ਰਚਾ ਘੱਟ ਘਰ ਬਹੁਤ ਸੋਹਣਾ ਧੰਨਵਾਦ ਜੀ

  • @Parramfantasyteams
    @Parramfantasyteams ปีที่แล้ว +3

    ਜੇ 20 ਲੱਖ ਚ ਬਣੀ ਆ ਤਾਂ ਮੈਂ 25 ਲੱਖ ਦੇਣ ਨੂ ਦੇਣ ਨੂੰ ਤਿਆਰ ਆ ਪੈਸੇ ਲੈ ਲਓ ਤੁਸੀ 20 ਚ ਹੋਰ ਬਣਾ ਲਿਓ

    • @jaswantsingh-uq8ps
      @jaswantsingh-uq8ps ปีที่แล้ว

      ਬੇਈਮਾਨੀ ਨਾਲ ਬਣ ਗਈ ਕਿਸੇ ਦੀ ਮਿਹਨਤ ਨਪ ਕੈ

  • @jawandhasaab9643
    @jawandhasaab9643 ปีที่แล้ว +4

    Guri brother edaa de ghar diyan hor videos bnaaiyo plz

  • @mrandmrsminhas8522
    @mrandmrsminhas8522 ปีที่แล้ว

    Es bai da subah bht wadia lgga bht bht Mubarakan nawe ghar diya..
    veer kise piche lgg k kithe kmm na shed leo,, Jeb vich ghato ghat 30lakh hon fer hi shuru kreo rhne vich jma simple ghar tyar huna..
    Asi vi ghar bnaeaya aa Architect ne 40lakh dssea c kmm 60lakh de nede lgg gaya.. bjaar vich cheej jdo dekhn jauge ta cheej 100 to leh k 100000 tak available aa koi vi medium level da bnda sasti ni lauga har bnda sochda k ik waar launi aa wadia ji laiyeh .. so kr kra k budget wadh hi jnda..

  • @rajwindersingh-od1tb
    @rajwindersingh-od1tb ปีที่แล้ว +5

    best house so far in your collection paji @guri

  • @GurjeetSingh-wr5hc
    @GurjeetSingh-wr5hc ปีที่แล้ว +3

    ਬਹੁਤ ਵਧੀਆ ਵੀਰ ਜੀ ❤

  • @sandeepsinghmanmangat
    @sandeepsinghmanmangat ปีที่แล้ว +2

    V nyc

  • @makhansingh3002
    @makhansingh3002 ปีที่แล้ว +1

    ਘਰ ਤਾਂ ਬਹੁਤ ਸੋਹਣਾ ਵੀਰ ਦਾ

  • @tiwanasingh1505
    @tiwanasingh1505 ปีที่แล้ว +1

    Veer main v 2100 foot 21 lakh ch Pura tyar Kita 2022 ch bn janda koi badi gall ni ap sman Lana panda tur fir k

  • @gurmeetsingh0295
    @gurmeetsingh0295 ปีที่แล้ว +3

    20 lakh?? Fr ta bht vdia
    15 lakh ta mera neeh(foundation) ch hi lag gya 4200 sqf

  • @maanrajpal5859
    @maanrajpal5859 ปีที่แล้ว +1

    ਬਹੁਤ ਹੀ ਵਧੀਆ

  • @jagdev5863
    @jagdev5863 6 หลายเดือนก่อน +1

    Excellent House ❤️❤️👍👌🇺🇸

  • @bsr840
    @bsr840 11 หลายเดือนก่อน

    ਮੁਬਾਰਕਾਂ ਬਾਈ ਜੀ। ਚੰਗੀ ਸਮਝਦਾਰੀ ਨਾਲ ਘਰ ਬਣਾਇਐ। ਬੱਚਿਆਂ ਬਾਰੇ ਦੱਸੋ ਪੜੇ ਕਿੰਨਾ ਨੇ।

  • @SatnamSingh-fe3tg
    @SatnamSingh-fe3tg ปีที่แล้ว +5

    So Sweet Cute beautiful 👌👌👌👌👌

  • @narry708
    @narry708 ปีที่แล้ว +1

    Wah ji wah sirrraa laa ta bai ne 40 lakh ch v eho ja ghar ni bna sakda koyi

  • @Official_hans11
    @Official_hans11 ปีที่แล้ว +3

    Bohut vadiya banda veer,naale soch v baa kamaal aa veer di✌️✌️✌️🔥🔥🔥🙌🙌🙌

    • @jaswantsingh-uq8ps
      @jaswantsingh-uq8ps ปีที่แล้ว

      ਕਿਸੇ ਦੀ ਮਿਹਨਤ ਨਪ ਕੇ ਵਿਖਾਵਾ ਕਰਨ ਦਾ ਕੀ ਫਾਇਦਾ

  • @MsBablusharma
    @MsBablusharma ปีที่แล้ว +1

    Bohat wadiya kothi veer ji.j Nal nakshe di permission malak deve ta zarur attach kar daya karo🎉

  • @user-rg4jk2sj5m
    @user-rg4jk2sj5m ปีที่แล้ว +2

    ਬਹੁਤ ਸੋਹਣਾ ਲੱਗਿਆ ਬਾਈ👌👌

  • @GurjitSingh-sl2rk
    @GurjitSingh-sl2rk ปีที่แล้ว +3

    ssa pajji ma uk ton kothi da marle vich dasyia karo kini area (than )ha

  • @surjitkaur1895
    @surjitkaur1895 ปีที่แล้ว

    ਬਹੁਤ ਬਹੁਤ ਵਧੀਆ। ਡਿਜ਼ਾਇਨ ਵਾਹ।

  • @montytandon9216
    @montytandon9216 ปีที่แล้ว +3

    Bhaut sohni kothi aa dimaag nal bnayi a 🙌💯⏳

    • @jaswantsingh-uq8ps
      @jaswantsingh-uq8ps ปีที่แล้ว

      ਕਿਸੇ ਦੀ ਮਿਹਨਤ ਨਪ ਕੇ ਵਿਖਾਵਾ ਕਰਨ ਦਾ ਕੀ ਫਾਇਦਾ

  • @jagrajpunia7388
    @jagrajpunia7388 ปีที่แล้ว +2

    Very nice nd beautiful ji...👍🙏❤️

  • @varindersohivarindersohi4342
    @varindersohivarindersohi4342 ปีที่แล้ว +2

    siraaaaaaaaaa g

  • @jagdeepsangha2476
    @jagdeepsangha2476 ปีที่แล้ว +3

    Baut sohna ghar 22 💫

  • @KuldeepKaur-oc8cn
    @KuldeepKaur-oc8cn ปีที่แล้ว

    Bhaji Kamal Ha Tuhadi Soch Tay Bahut Vdiya Ghar Ha Wahaguru Chardi kala Rakhay

  • @HarjinderKaurUPPAL
    @HarjinderKaurUPPAL ปีที่แล้ว +1

    ਬਹੁਤ ਸੋਹਣਾ ਘਰ ਵਾਹਿਗੁਰੂ ਸੁੱਖਾਂ ਨਾਲ ਹਢਾਉਣਾ ਦੇਵੇ

    • @devilking99900
      @devilking99900 ปีที่แล้ว

      ਕੀ ਹਾਲ ਚਾਲ ਨੇ ਹਰਜਿੰਦਰ ਕੌਰ ਜੀ ਦੇ

    • @devilking99900
      @devilking99900 ปีที่แล้ว

      ਕਿਵੇ ਓ

  • @sugansinghsugansingh4567
    @sugansinghsugansingh4567 4 วันที่ผ่านมา

    Very good bai ji

  • @kawaljeetmahlakawaljeetmah1016
    @kawaljeetmahlakawaljeetmah1016 ปีที่แล้ว

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋਂ

  • @pardeepchoudhary7202
    @pardeepchoudhary7202 12 วันที่ผ่านมา

    ❤❤

  • @Sandeepdhaliwal94
    @Sandeepdhaliwal94 7 หลายเดือนก่อน

    Bai tusi mere Sahar to tiles leke gye menu boot vadia lgya tiles aithe sachi vadia quality ch mildiya h❤❤

  • @dhaliwalgurgit0174
    @dhaliwalgurgit0174 ปีที่แล้ว +2

    ਬਾਈ ਜੀ ਮਿਸਤਰੀ ਦੇ ਪਿੰਡ ਤੇ ਫੋਨ ਨੰਬਰ ਵੀ ਦੱਸੋ

  • @makhansingh3002
    @makhansingh3002 ปีที่แล้ว +9

    ਵੀਰ ਜੀ ਮੈਂ ਘਰ ਬਣਾਉਣਾ 20 ਲੱਖ ਦੇਣਾ ਮੈਨੂੰ ਇਸ ਤਰ੍ਹਾਂ ਦਾ ਘਰ ਬਣਵਾਦੋ

    • @purewalji5979
      @purewalji5979 ปีที่แล้ว +2

      ਵੀਰੇ ਬਣ ਜਾਣਾ ਥੋੜੀ ਆਪ ਮਿਹਨਤ ਕਰ ਲਓ ਜੇ ਕੋਈ ਹੋਰ ਬਣਾਵੇਗਾ ਫਿਰ ਭਾਵੇਂ ਚਾਲੀ ਲੱਖ ਲਾ ਦਿਓ ਫਿਰ ਵੀ ਨਹੀਂ ਬਣਨਾ

  • @vikastyagi7227
    @vikastyagi7227 ปีที่แล้ว +1

    बहुत ही सुंदर भाई का घर❤

  • @jatindersinghsaini5818
    @jatindersinghsaini5818 ปีที่แล้ว +3

    25 LAKH CH SAME BNA KE DEDO MAINU . 18 LAKH NOT possible BAI JI

  • @rajwantkaur1408
    @rajwantkaur1408 ปีที่แล้ว +3

    ਬਹੂਤ ਵਧੀਆ ਤੇ ਸੋਹਣੀ ਕੋਠੀ ਬਣਾਈ ਵਿੱਰ ਜੀ ਨੇ

    • @devilking99900
      @devilking99900 ปีที่แล้ว

      ਕੀ ਹਾਲ ਰਜਵੰਤ ਜੀ

    • @jaswantsingh-uq8ps
      @jaswantsingh-uq8ps ปีที่แล้ว

      ਕਿਸੇ ਦੀ ਮਿਹਨਤ ਨੱਪ ਕੇ ਲੋਕ ਵਿਖਾਵਾ ਕਰਨ ਦਾ ਕੀ ਫਾਇਦਾ

  • @saranjitgill5812
    @saranjitgill5812 ปีที่แล้ว +4

    Very nice house ❤

  • @user-oi3lm8sv2d
    @user-oi3lm8sv2d หลายเดือนก่อน

    ਬਾਈ ਜੀ ਲੇਬਰ ਖਰਚਾ ਕਿੰਨਾ ਹੋਇਆ ਇਹ ਵੀ ਦੱਸਿਆ ਕਰੋ

  • @joshitv2475
    @joshitv2475 7 หลายเดือนก่อน

    ਬਹੁਤ ਸੋਹਣਾ ਘਰ ਆ ਬਾਈ ❤

  • @vaidpawanbhardwaj6564
    @vaidpawanbhardwaj6564 ปีที่แล้ว

    Guri veer ji koie chunay miti di bani bilding di video bnow cement wali ta 15.20sall toun wad nahi kadthay trirra aa jandiya

  • @kulvinderkaur5096
    @kulvinderkaur5096 2 หลายเดือนก่อน

    Awesome 👍

  • @gurmukhsinghsandhu784
    @gurmukhsinghsandhu784 ปีที่แล้ว +1

    Bahut wadhia g

  • @ranveersinghparihar7817
    @ranveersinghparihar7817 ปีที่แล้ว +1

    गुरी भाई आप पुछ कर बताना नोहर के कोनसे डिलर से खरिदी है टाइल्स इतना कष्ट जरूर करना भाई

  • @babaproadmoga
    @babaproadmoga 6 หลายเดือนก่อน

    ਬਹੁਤ ਵਧੀਆ 22g

  • @ekambrar3737
    @ekambrar3737 3 หลายเดือนก่อน

    Bai ji very good

  • @KuldeepKaur-oc8cn
    @KuldeepKaur-oc8cn ปีที่แล้ว

    very very Nice Ghar Ha Salut Ha Bhaji Di Good Soch ly Wahaguru Chardi Kala Rakhay

  • @sikhtraveller8860
    @sikhtraveller8860 ปีที่แล้ว +2

    Salute bha sohna ghar

  • @ishmeetmanisha-vo4tu
    @ishmeetmanisha-vo4tu 11 หลายเดือนก่อน

    Bht hi soni hai koti

  • @sandeepsingh33333
    @sandeepsingh33333 ปีที่แล้ว +1

    Ultrawave kio camera lia kye an bli vdia bndi aa kye aundi ni video bni

  • @AvtarSingh-tj1vt
    @AvtarSingh-tj1vt ปีที่แล้ว

    Good,sahi sooch,tey sahi kothi.waheguru ji chardikala vich rakhey. 🙏

  • @jasvirsidhu7820
    @jasvirsidhu7820 2 หลายเดือนก่อน

    Good from canada

  • @hardialsingh2350
    @hardialsingh2350 ปีที่แล้ว +2

    Good guri bhai g God bless you dil se❤

  • @deepmusic330
    @deepmusic330 ปีที่แล้ว

    ਬਹੁਤ ਵਧੀਆ 📸📸📸📸📸📸 ਜੀ

  • @sandhuvlogs5329
    @sandhuvlogs5329 ปีที่แล้ว

    Eho jahe Hor ghar dakho bahi jii 15 toh 20 lakh tak jo aaj kal lok dakhna chonday nay good luck 👍

  • @BalwinderSingh-tg5iz
    @BalwinderSingh-tg5iz ปีที่แล้ว

    Very fine.Bai Guri horan ne bahut vadhia kothi dikhai hai.

  • @tarunchhabraaiimsrbl2776
    @tarunchhabraaiimsrbl2776 ปีที่แล้ว +6

    Video direction improved, appreciated🙏

  • @majhedelokgeet2698
    @majhedelokgeet2698 ปีที่แล้ว +2

    Very nice 🎉

  • @paanchaab
    @paanchaab ปีที่แล้ว +3

    Very beautiful,
    Congrats,
    God bless

  • @kuldeepsidhu1149
    @kuldeepsidhu1149 ปีที่แล้ว +11

    Beautiful ❤

  • @sunilkumar-ch1ze
    @sunilkumar-ch1ze 4 หลายเดือนก่อน

    ਬਾਈ ਜੀ ਪੁਰਾਣੀਆ ਛਤੀਰੀਆਂ ਦੋ ਚੁਗਾਠ ਕਿੱਦਾ ਬਣ ਜਾਉਗੀ।

  • @AjeetSingh-ep3pq
    @AjeetSingh-ep3pq ปีที่แล้ว

    Bohat sohna Ghar a veer jii Dil khus karta good 👍

  • @gajrajjawa4667
    @gajrajjawa4667 ปีที่แล้ว +2

    Dilo love you bai ji❤❤

  • @karansimer8601
    @karansimer8601 ปีที่แล้ว

    Bnda bhoot nice aw yar love vere parmatma trakiya bskse

  • @manojpurohit3470
    @manojpurohit3470 ปีที่แล้ว

    Ghar se jyada sundar bhai ka dil h ❤

    • @jaswantsingh-uq8ps
      @jaswantsingh-uq8ps ปีที่แล้ว

      ਕਿਸੇ ਗਰੀਬ ਦੀ ਮੇਹਨਤ ਨਪ ਕੇ ਲੋਕ ਵਿਖਾਵਾ ਕਰਨ ਦਾ ਕੀ ਫਾਇਦਾ

  • @Shubdeep_singh_sandhu
    @Shubdeep_singh_sandhu ปีที่แล้ว +1

    18 min di video te 18 lakh da house 1 min 1 lakh da va

  • @makhansingh3002
    @makhansingh3002 ปีที่แล้ว

    ਵੀਰ ਮੇਰਾ ਜ਼ਿਲਾ ਵੀ ਸ਼੍ਰੀ ਮੁਕਤਸਰ ਸਾਹਿਬ ਆ ਪਿੰਡ ਲੁਬਾਣਿਆਂ ਵਾਲੀ

  • @rajwindersidhu8158
    @rajwindersidhu8158 ปีที่แล้ว

    V good excellent Home sweet Home really top class work

  • @Balrajsinghbatth229
    @Balrajsinghbatth229 ปีที่แล้ว

    Bhot jiada sohni kothi bnai veer ne

  • @Jaswindersingh11263
    @Jaswindersingh11263 ปีที่แล้ว

    Jini tareef kari jave oni ghat aa bahut Sona 🏠 bai❤

  • @americanandpunjabilifevlog3951
    @americanandpunjabilifevlog3951 ปีที่แล้ว +2

    Beautiful house 🏡

  • @sethharsh3542
    @sethharsh3542 ปีที่แล้ว

    Bht khoob