ਕੌਣ ਕੌਣ ਮੁੜਨਾ ਚਾਹੁੰਦਾ ਪੰਜਾਬ (Podcast 1) Reverse Migration

แชร์
ฝัง
  • เผยแพร่เมื่อ 7 ต.ค. 2024

ความคิดเห็น • 78

  • @grewalmanpreet403
    @grewalmanpreet403 ปีที่แล้ว +8

    Sari podcast 💯right aa m nu 11 year ho gye Canada next month ja reha with family khas kr bachya krke 🙏good job brother

  • @PreetGur2005
    @PreetGur2005 10 หลายเดือนก่อน +5

    Sahi keha veera tusi mai ehi sab gallana soch ke 1.5 month ch calgary toh wapise a gye india becoz canada ch koi life ne hai becoz i want piece in my life not money tusi har chej sahi dsi a veer ji mainu sirf 1 month ch lag gye eh gallana pta ki punjab sada best a

    • @PreetSingh-mj6vw
      @PreetSingh-mj6vw 10 หลายเดือนก่อน +1

      Tuhadi fees vapis ho gayi ?

    • @rkaursidhu3565
      @rkaursidhu3565 10 หลายเดือนก่อน

      Hello sister , mai vi sooch rahi a vapis auna , plz tuc dso refund keni hoi kive hoi ? Can we contact ? Mera sep23 intake c , 1st semester complete hon ala

    • @PreetSingh-mj6vw
      @PreetSingh-mj6vw 10 หลายเดือนก่อน

      @@rkaursidhu3565 sis mere hisab naal tusi thoda ruk jao .shayad kuj vadhiya setting ho jave .jaldbaji na karo 🙏🙏

    • @Manpreetsingh-u2x6w
      @Manpreetsingh-u2x6w 6 หลายเดือนก่อน

      @@rkaursidhu3565fees refund ho jndi aw mere brother di hoyi c 1 mnth ch aw jndi aw fees wapis college waleya naal contact kro

    • @sukhvir4825
      @sukhvir4825 3 หลายเดือนก่อน

      Calgary is very depressing city we also left calgary and came to Punjab

  • @gurpreetwaraich8818
    @gurpreetwaraich8818 2 หลายเดือนก่อน

    Boht sohnni galbaat veero 🙏🤍….. me 7 saal tu canada te har gal sahi kiti tusii

  • @jd4092
    @jd4092 6 หลายเดือนก่อน +1

    Sahi gal aa bai. Sariya gallan make sense. I live in Canada 12 years and agree with their viewpoints

  • @atwalsooch4817
    @atwalsooch4817 6 หลายเดือนก่อน

    ਬਹੁਤ ਵਧੀਆ ਗੱਲ ਆ

  • @punjabsingh381
    @punjabsingh381 ปีที่แล้ว +3

    ਬਹੁਤ ਵਧੀਆ ਗੱਲਾ।
    ਪੰਛੀ ਤੇ ਪਰਦੇਸੀ ਕੋਲੋ ਗੁੰਮ ਜਾਦੇ ਪਰਛਾਵੇਂ।
    ਮਾਂ ਤੇ ਮਿੱਟੀ ਤੋ ਵੱਖ ਹੋ ਕੇ ਲੱਭਦੇ ਨੀ ਸਿਰਨਾਵੇਂ।

  • @bittudhanoa7952
    @bittudhanoa7952 11 หลายเดือนก่อน +2

    ਪੰਜਾਬ, ਪੰਜਾਬ, ਆ, ਬਾਈ, ਰੋਟੀ, ੲਏਥੇ, ਹਰ, ਕਿਸੇ, ਨੂੰ, ਮਿਲਦੀ, ਆ ਬਾਈ, ਕਨੇਡਾ, ਵਰਗੀ, ਬੇਰੁਖੀ, ਨੀ,,,,, ਪੰਜਾਬ, ਪੰਜ,,, ਆਬ, ਹੀ, ਹੋਵੈ, ਜੈ, ਭਾਰਤ

  • @Kiranpal-Singh
    @Kiranpal-Singh 9 หลายเดือนก่อน +1

    ਕੁਝ ਲੋਕ ਪਹਿਲਾਂ ਵੀ ਵਾਪਸ ਮੁੜੇ ਹਨ, ਲੇਕਿਨ ਜਦੋਂ ਦੇ ਵਿਦਿਆਰਥੀ ਜਿਆਦਾ ਤਾਦਾਦ ਵਿੱਚ ਆਏ ਹਨ, ਹਾਲਾਤਾਂ ਅਨੁਸਾਰ ਪਿੱਛੇ ਆਮਦਨ ਦੇ ਸਾਧਨ ਵਾਲੇ ਵੱਧ ਮੁੜ ਰਹੇ ਹਨ !

  • @ParamjitKaur-hb7sf
    @ParamjitKaur-hb7sf 11 หลายเดือนก่อน

    ਬਹੁਤ ਵਧੀਆ ਗੱਲਬਾਤ ਆ ਸਚਾਈ ਦੱਸਣਾ ਵੀ ਹਰ ਕਿਸੇ ਵਸ ਦਾ ਕੰਮ ਨੀ ਬਹੁਤ ਵਧੀਆ ਉਪਰਾਲਾ

  • @amandhanoa6369
    @amandhanoa6369 ปีที่แล้ว +1

    👌👌👌👏🏻👏🏻👏🏻eh jaan k bahut khushi hundi k punjabi vapis punjab aauna chahunde aa 👌👌

  • @lallynijjar
    @lallynijjar 9 หลายเดือนก่อน

    ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀ great jobs bro's

  • @manpreetkaur7733
    @manpreetkaur7733 ปีที่แล้ว +1

    Bhai kulwinder singh dia gala bahut vadea te sachea. Bahut vadea podcast 👍

  • @gill2769
    @gill2769 9 หลายเดือนก่อน

    Good discussion 👍

  • @jassisekhon6335
    @jassisekhon6335 ปีที่แล้ว +1

    ਸਹੀ ਗੱਲਾਂ ਬੇਟਾ ਜੀ👌👌👍👍🙏

  • @jaswantdhami1886
    @jaswantdhami1886 ปีที่แล้ว +1

    ਸੱਚੀਆਂ ਗੱਲਾਂ🙏

  • @bittudhanoa7952
    @bittudhanoa7952 11 หลายเดือนก่อน +2

    ਬਾਈ, ਬਹੁਤ, ਵਧੀਆ,,,,, ਨਸਾ, ਨਸਲਕੁਸ਼ੀ, ਜੈਂਡਰ, ਵਾਰੇ, ਪੜਾਈ, ਕਰਾਉਣੀ, ਕੁੜੀਆਂ, ਨੂੰ, ਖੁੱਲ,,,,, ਕਾਰ, ਚ, ਕੁੜੀ, ਦਾ,,,,,

  • @punjabimusic03
    @punjabimusic03 ปีที่แล้ว

    Makes sense brother good job!! Very true said
    From Melbourne

  • @lovepreet1282
    @lovepreet1282 ปีที่แล้ว

    Bhut vdia ji….good side of thought

  • @PrabhjotSinghPandher38
    @PrabhjotSinghPandher38 11 หลายเดือนก่อน

    Good discussion.
    Keep it up & running.

  • @balbirsingh-vf4nk
    @balbirsingh-vf4nk 10 หลายเดือนก่อน

    Very nice and true

  • @jatindermangat9678
    @jatindermangat9678 11 หลายเดือนก่อน

    Good luck bil kul sahi gl a

  • @buttarjagjit81
    @buttarjagjit81 ปีที่แล้ว

    Very good discussion on reverse migration

  • @gurtejsingh221
    @gurtejsingh221 ปีที่แล้ว

    Very good information sharing video....keep the momentum up.🎉🎉🎉

  • @princebangauk
    @princebangauk 11 หลายเดือนก่อน

    Bohtt sohni video veer g

  • @Kiranpal-Singh
    @Kiranpal-Singh 9 หลายเดือนก่อน

    ਪੱਤਰਕਾਰ ਜਾਂ ਚੈਨਲ ਦਾ ਕੰਮ-ਧਰਮ, ਲੋਕਾਂ ਤੱਕ ਸਹੀ ਖਬਰ-ਜਾਣਕਾਰੀ ਪਹੁੰਚਾਉਣਾ ਹੈ, ਜਿਵੇਂ ਕਨੇਡਾ ਬਾਰੇ ਸੂਝਵਾਨ ਸਖਸ਼ੀਅਤਾਂ ਨਾਲ ਗੱਲ-ਬਾਤ ਕਰਕੇ ਜਾਣੂ ਕਰਵਾਉਂਦੇ ਹੋ, ਤਾਂ ਕੇ ਕਨੇਡਾ ਆਉਣ ਵਾਲੇ ਸਹੀ ਫੈਸਲਾ ਲੈ ਸਕਣ, ਪਰ ਕਈ ਚੈਨਲ ਕਨੇਡਾ ਜਾਂ ਵਿਕਸਤ ਦੇਸ਼ਾਂ ਬਾਰੇ ਗਲਤ ਪ੍ਰਾਪੇਗੰਡਾ ਕਰਦੇ ਹਨ, *ਪੰਜਾਬ ਦੀਆਂ ਕਦਰਾਂ-ਕੀਮਤਾਂ ਦੱਸ ਕੇ* ਪੰਜਾਬ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਨਾ ਕੇ ਝੂਠਾ ਬਿਰਤਾਂਤ ਸਿਰਜ ਕੇ, ਜਿਸ ਨਾਲ ਬਾਅਦ ਵਿੱਚ ਸ਼ਰਮਿੰਦਗੀ ਹੋਵੇ !
    ਉਦਾਹਰਣ ਵਜੋਂ *ਹੈਡਿੰਗ ਕਨੇਡਾ ਕਿ ਕਬਰਿਸਤਾਨ* ਜਾਂ ਪੰਜਾਬ ਦੀਆਂ *ਕੁੜੀਆਂ ਜਿਸਮ ਫਰੋਸ਼ੀ ਦਾ ਧੰਧਾ* ਕਰਨ ਲਈ ਮਜਬੂਰ ਅਤੇ ਹੋਰ ਘਟੀਆ-ਜਮੀਰੋ ਡਿੱਗੇ ਹੈਡਿੰਗ ਲਿਖ ਕੇ, ਸਰੋਤੇ ਵਧਾਉਣ ਲਈ ਜਾਣ ਬੁੱਝ ਕੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਸਿੱਖਾਂ ਤੇ ਦੇਸ਼ਾਂ ਨੂੰ ਬਦਨਾਮ ਕਰ ਰਹੇ ਹਨ !

  • @supreetsingh518
    @supreetsingh518 ปีที่แล้ว

    Paji bahut wadia ji, sab sach dseya tusi

  • @TarwinderSingh-r2m
    @TarwinderSingh-r2m ปีที่แล้ว

    Shi gal Bai ji

  • @manjeetkaur7152
    @manjeetkaur7152 ปีที่แล้ว

    Very good please keep it up

  • @___1989
    @___1989 9 หลายเดือนก่อน

    very nice

  • @namanjotsinghdominos8885
    @namanjotsinghdominos8885 ปีที่แล้ว

    Very true thought …..Good 🇮🇳🇮🇳🇮🇳

  • @UK-cp5bx
    @UK-cp5bx 9 หลายเดือนก่อน

    ONE SIDED CONVERSATION…
    In a global economy and in a global village of 21st century, both the places are ok.

  • @beantgill5177
    @beantgill5177 ปีที่แล้ว

    Bahut sohni galbaaat👌👌

  • @Kulwindergill-p3o
    @Kulwindergill-p3o 11 หลายเดือนก่อน

    Right

  • @SukhwinderKaur-f1x
    @SukhwinderKaur-f1x หลายเดือนก่อน

    ਬੇਟਾ ਜੀ ਪੰਜਾਬ ਤੇ ਗੁਰੂਆਂ ਦੀ ਧਰਤੀ ਸਾਰਾ ਦਿਨ ਖਾਈ ਜਾਉ ਕਦੀ ਮੁਕਣਾ ਨਹੀ

  • @princebangauk
    @princebangauk 11 หลายเดือนก่อน

    Sirraa glaabataana

  • @Kiranpal-Singh
    @Kiranpal-Singh 9 หลายเดือนก่อน

    *ਕਿਰਤ ਕਰੋ-ਨਾਮ ਜਪੋ-ਵੰਡ ਛਕੋ*
    ਖੇਤੀ ਉੱਤਮ ਹੈ, ਪਰ ਅਸੀਂ ਗੁਰੂ ਨਾਨਕ ਸਾਹਿਬ ਦੀ ਉਪਦੇਸ਼ ਤੋਂ ਦੂਰ ਹਾਂ-ਮਿਹਨਤ ਤਿਆਗ ਦਿੱਤੀ, ਸਭ ਤੋਂ ਵੱਧ ਖੁਦਕੁਸ਼ੀ ਕਿਸਾਨ ਕਰ ਰਹੇ ਹਨ, ਨਸ਼ਾ ਅਤੇ ਸ਼ਰਾਬ ਸਭ ਤੋ ਵੱਧ ਕਿਸਾਨ ਪਰਿਵਾਰ ਜਾਂ ਬੱਚੇ ਵਰਤ ਰਹੇ ਹਨ, ਬੱਚੇ ਮਰ ਰਹੇ ਹਨ, ਭਾਵੇਂ ਕੇ ਨਸ਼ਾ ਸਾਰੇ ਸੰਸਾਰ ਵਿੱਚ ਹੈ, ਦਿਹਾੜੀਦਾਰ ਗਰੀਬਾਂ ਵਿੱਚ ਖੁਦਕਸ਼ੀਆਂ ਨਾ ਮਾਤਰ ਹਨ, ਅਸਲੀਅਤ ਨੂੰ ਪਹਿਚਾਣ ਕੇ, ਉਸਾਰੂ ਕਦਮ ਚੁੱਕੀਏ, ਨਾਮ-ਬਾਣੀ ਅਭਿਆਸ, ਵਿਚਾਰ ਨੂੰ ਜਿੰਦਗੀ ਦਾ ਅੰਗ ਬਣਾਈਏ !

  • @fulloflife1429
    @fulloflife1429 ปีที่แล้ว

    Bilkul sahi👍

  • @manpreetsinghgrewal5611
    @manpreetsinghgrewal5611 ปีที่แล้ว

    Beautiful Podcast… keep it up….

  • @ChamkourSidhu-m1m
    @ChamkourSidhu-m1m ปีที่แล้ว

    ਬਾਈ ਜੀ ਬਹੁਤ ਹੀ ਵਧੀਆ ਜਾਨਕਾਰੀ ਦਿਤੀ ਬਹੁਤ ਹੀ

  • @jasveetkaurbrar3618
    @jasveetkaurbrar3618 ปีที่แล้ว

    Bilkul Sach putt

  • @AmanPreet-zj9qt
    @AmanPreet-zj9qt ปีที่แล้ว

    Good Soch y ji❤

  • @HarmanHoney-fy3mh
    @HarmanHoney-fy3mh ปีที่แล้ว

    👌👌

  • @parampalkaur6052
    @parampalkaur6052 10 หลายเดือนก่อน

    100% true I saw everything

  • @manpreets.dhanoa4242
    @manpreets.dhanoa4242 ปีที่แล้ว

    Good 👍🏻👍🏻

  • @sukhwindersingh2228
    @sukhwindersingh2228 ปีที่แล้ว

    👍👍👍

  • @kulwinderaus6534
    @kulwinderaus6534 ปีที่แล้ว

    👍

  • @beantgill5177
    @beantgill5177 ปีที่แล้ว

    👏👏

  • @MindPower00.100
    @MindPower00.100 7 หลายเดือนก่อน

    Main vapis jana chauna but financial strong v nahi aa

  • @ParamjitAulakh-q5e
    @ParamjitAulakh-q5e ปีที่แล้ว

    👌👌👌👌👌👌

  • @sukhjiwansingh139
    @sukhjiwansingh139 ปีที่แล้ว

    👏

  • @gajinderchahal6603
    @gajinderchahal6603 ปีที่แล้ว

    Kaim aa y

  • @GurtejSingh-xo4zo
    @GurtejSingh-xo4zo ปีที่แล้ว +1

    ਲੱਭਣੀ ਨੀ ਮੌਜ ਪੰਜਾਬ ਵਰਗੀ

  • @gurmindersingh9536
    @gurmindersingh9536 ปีที่แล้ว +2

    Ethe kuch ni niri tention a ethe

  • @kirnjeetkaur2055
    @kirnjeetkaur2055 ปีที่แล้ว

    🙏🏿🙏🏿

  • @animalcaretaker1087
    @animalcaretaker1087 ปีที่แล้ว +1

    Bro TUC return honu kuj foreign yr TUC ajo bs

  • @jontyrhodes4155
    @jontyrhodes4155 ปีที่แล้ว

    Bai ji Canada best aah
    Nova Scotia power corporation hailfax bahut changiya salary dinda
    Siraa mulk aah Canada

  • @animalcaretaker1087
    @animalcaretaker1087 ปีที่แล้ว

    Kuj nae there TUC vapis aw

  • @akhtiarsingh4554
    @akhtiarsingh4554 ปีที่แล้ว +1

    Koi vi nahi vapis nahi avega? Gappan

  • @robinjit5973
    @robinjit5973 11 หลายเดือนก่อน

    Eh saare vedeo mere te Dhokde vdea vedeo jioo sajno

  • @animalcaretaker1087
    @animalcaretaker1087 ปีที่แล้ว

    Ajo fr TUC vapis aju yr

  • @sarbjeetkaur5643
    @sarbjeetkaur5643 7 หลายเดือนก่อน

    Punjab nu bcha lo veer na jao

  • @khairajatt2678
    @khairajatt2678 ปีที่แล้ว

    Y tusi mud ni skde ja thode jwack india aa ka khush ni ja thodi aa ghar wale aa na ni india auna

  • @Kiranpal-Singh
    @Kiranpal-Singh 9 หลายเดือนก่อน

    ਮੈਂ 37 ਸਾਲ ਤੋਂ ਕਨੇਡਾ ਰਹਿੰਦਾ ਹਾਂ, ਪੰਜਾਬ ਜਾਓ ਤਾਂ ਉਥੇ ਵੀ ਮਨ ਲੱਗਦਾ ਹੈ, ਇਥੇ ਰਹਿ ਕੇ ਵੀ ਪੰਜਾਬ ਦੀ ਬਿਹਤਰੀ ਸੋਚਦੇ ਹਾਂ, ਹਰ ਬੰਦੇ ਦੇ ਆਪਣੇ ਹਾਲਾਤ ਤੇ ਵਿਚਾਰ ਹਨ, ਕਨੇਡਾ ਵੀ ਵਧੀਆ ਦੇਸ਼ ਹੈ !
    ਬੱਚੇ ਪੰਜਾਬੀ ਬੋਲ-ਪੜ੍ਹ ਲੈਂਦੇ ਹਨ, ਧਰਮ ਦੀ ਸਮਝ ਹੈ, ਮਾਤਾ ਜੀ ਨਾਲ ਰਹਿੰਦੇ ਹਨ, ਇਥੇ ਰਿਸ਼ਵਤਖੋਰੀ ਨਾ-ਮਾਤਰ ਹੈ, ਸਕੂਲ-ਸਿਹਤ-ਪੁਲੀਸ-ਦਫਤਰੀ ਸੇਵਾਵਾਂ ਬਿਹਤਰ ਹਨ, ਕਿਸੇ ਦੇ ਨਿੱਜੀ ਵਿਚਾਰ ਕੁਝ ਵੀ ਹੋਣ, ਖੁਸ਼ੀ ਲੋੜਾਂ ਨੂੰ ਸੀਮਤ ਰੱਖ, ਰੱਬ ਦੀ ਰਜਾ ਵਿੱਚ ਰਾਜੀ ਰਹਿਣ ਨਾਲ ਹੈ !
    ਜਿਥੇ ਵੀ ਰਹੀਏ ਨਾਮ-ਗੁਰਬਾਣੀ ਦਾ ਆਸਰਾ ਲੈ, ਗੁਰੂ ਨਾਨਕ ਸਾਹਿਬ ਦੇ ਦਿੱਤੇ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਅਨੁਸਾਰ ਜੀਣ ਦੀ ਕੋਸ਼ਿਸ਼ ਕਰੀਏ !

  • @Punjab-mail
    @Punjab-mail 11 หลายเดือนก่อน

    Good talk keep it up guys 😊

  • @JagsirSingh-sn1pe
    @JagsirSingh-sn1pe ปีที่แล้ว +1

    ਵੀਰ ਅਸੀਂ ਤਾਂ ਕਨੇਡਾ ਆਵਾਂ ਗੇ ਪਰ ਟੂਰ ਕਰਨ ਨਾ ਕੇ ਪੱਕੇ ਤੋਰ ਤੇ ਰਹਿਣ

    • @500Places
      @500Places ปีที่แล้ว +1

      Toor shimle kareayo

    • @JagsirSingh-sn1pe
      @JagsirSingh-sn1pe ปีที่แล้ว

      @@500Places ਸਾਈਕਲ ਤੇ ਕਰਾਂ ਗੇ

  • @SukhjinderSingh-kb5fr
    @SukhjinderSingh-kb5fr 10 หลายเดือนก่อน

    Veere boht saare loki Punjab wapis ja rahe aa