200 ਸਾਲ ਪੁਰਾਣਾ ਜੰਗਲ ‘ਚ ਗੁਰੂਦੁਆਰਾ || Gurudwara In Ayodhya || Sikh Traveller || Punjabi Traveller

แชร์
ฝัง
  • เผยแพร่เมื่อ 26 ธ.ค. 2024

ความคิดเห็น • 243

  • @JasveerSingh-ji4sl
    @JasveerSingh-ji4sl ปีที่แล้ว +19

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏❤️❤️🙏🙏
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏❤️❤️🙏🙏
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏❤️❤️🙏🙏

  • @surjansingh7075
    @surjansingh7075 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਸਰਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਾਹਾਰਾਜ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਵਾਏ ਜੀ
    ਬਹੁਤ ਵਧੀਆ ਵਾਹਿਗੁਰੂ ਜੀ ਆਪ ਜੀ ਚੜਦੀ ਕਲਾ ਬਖਸ਼ਣ ਜੀ

  • @monojkumar9484
    @monojkumar9484 ปีที่แล้ว +19

    ਧੰਨਵਾਦ ਬਾਈ ਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ

  • @jasbirsingh-in1sl
    @jasbirsingh-in1sl ปีที่แล้ว +17

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 👍

  • @BalwinderSingh-ze7ms
    @BalwinderSingh-ze7ms ปีที่แล้ว +13

    ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਅਤੇ ਇਤਿਹਾਸ ਬਾਰੇ ਜਾਣਕਾਰੀ ਨਾਲ ਹੀ ਰਸਤੇ ਦੀ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਜੀ 🎉

  • @emaansinghmaan79
    @emaansinghmaan79 ปีที่แล้ว +8

    ਬਹੁਤ ਵਧੀਆ ਜੀ ਭਲਾ ❤ ਹੋ ਵੇ❤

  • @jasbirsingh-in1sl
    @jasbirsingh-in1sl ปีที่แล้ว +4

    ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ਜੀ ਗੁਰੂ ਘਰ ਜੀ ਦੇ ਦਰਸ਼ਨ ਕਰਵਾਏ ਜੀ❤

  • @inderjeetsinghchak9175
    @inderjeetsinghchak9175 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਵਾਹਿਗੁਰੂ ਜੀ ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

  • @kulwindersingh-du6lt
    @kulwindersingh-du6lt ปีที่แล้ว +26

    ਅੱਜ ਜ਼ਰੂਰਤ ਹੈ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਵਿਚਾਰਧਾਰਾ ਤੇ ਗੁਰਬਾਣੀ ਦਾ ਗਿਆਨ ਲੈਣ ਦੀ ਨਾ। ਬਹੁਤ ਘੱਟ ਸਿੱਖ ਨੇ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝ ਰਹੇ ਨੇ।

    • @ashokklair2629
      @ashokklair2629 ปีที่แล้ว +2

      ਗੁਰੂ ਨਾਨਕ ਜੀ ਦੀ ਵਿਚਾਰਧਾਰਾ, ਜਾਂ ਸਿਧਾਂਤ *((ਅ+ਦ੍ਵੈਤ)* ਦਾ ਹੈ। ਭਾਵ ਕਿ *(ਦ੍ਵੈਤ)* (duality) ਤੋ ਰਹਿਤ।

    • @GURDEEPRai-jl5dl
      @GURDEEPRai-jl5dl 9 หลายเดือนก่อน

      ​@@ashokklair2629😊

    • @kulwantsinghkulwant5724
      @kulwantsinghkulwant5724 8 หลายเดือนก่อน

      😊😊😊😊😊

  • @chamkaurdhaliwal588
    @chamkaurdhaliwal588 ปีที่แล้ว +7

    ਸਿਖੀ ਦੇ ਵਿਰੋਧੀਆਂ ਦੇ ਹੱਥ ਹੈ ਇਸ ਗੁਰਦਵਾਰਾ ਜੀ ਦੀ ਸਾਂਭ ਸੰਭਾਲ਼ !

    • @adityachatterje9881
      @adityachatterje9881 ปีที่แล้ว

      Kine kya

    • @jugsingh2006
      @jugsingh2006 10 หลายเดือนก่อน +1

      Nanaksarian ne bahut kujh Sikh dharm de virudh traditions te bani ch changes keetian ne.

    • @ramsingh2682
      @ramsingh2682 8 หลายเดือนก่อน

      😊😊

  • @ਧੰਨਗੁਰੂਨਾਨਕਸਾਹਿਬਤੂੰਹੀਨਿਰੰਕਾਰ

    ਧੰਨ ਧੰਨ ਸਿਰੀ ਗੁਰੂ ਨਾਨਕ ਦੈਵ ਸਾਹਿਬ ਜੀ ਮਹਾਰਾਜਂ ਮੇਹਰ ਕਰੋ ਜੀ🌺🙏🏻

  • @kalapanaich7292
    @kalapanaich7292 ปีที่แล้ว +6

    ꧁🌺ਸ੍ਰੀ ਵਾਹਿਗੁਰੂ ਜੀ🌺꧂

  • @RajwinderKaur-jm2wn
    @RajwinderKaur-jm2wn ปีที่แล้ว +5

    Satsriakal ji🙏tuhada bhut dhanvad.guru maharaj ji de darsan kron lai🙏🙏🌼🌼🌹

  • @JasveerSingh-ji4sl
    @JasveerSingh-ji4sl ปีที่แล้ว +9

    ਵਾਹ ਜੀ ਵਾਹ ਵੀਰ ਜੀ ਬਹੁਤ ਵਧੀਆ 👍👍❤️🙏🙏
    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏❤️❤️❤️❤️❤️❤️🙏🙏🙏🙏

  • @HarrySingh-om6rg
    @HarrySingh-om6rg ปีที่แล้ว +7

    Waheguru waheguru ji thanks very much

  • @balwantkaurchahal8382
    @balwantkaurchahal8382 8 หลายเดือนก่อน

    ਧੰਨ ਧੰਨ ਬਾਬਾ ਨਾਨਕ ਦੇਵ ਜੀ ਤੁਸੀਂ ਸਾਰਿਆਂ ਤੇ ਹਮੇਸ਼ਾ ਮੇਹਰ ਰੱਖਣ ਜੀ। ਵੀਰਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ‌ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਾਏ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @manjitsinghkandholavpobadh3753
    @manjitsinghkandholavpobadh3753 ปีที่แล้ว +6

    ਸਤਿ ਸ੍ਰੀ ਅਕਾਲ ਜੀ

  • @sarwansingh6636
    @sarwansingh6636 ปีที่แล้ว +5

    Dhan dhan sari guru nanak dev ji no koot koot parnam 🙏🙏🙏🙏🙏 to

  • @palwindersingh1671
    @palwindersingh1671 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੈਨਤੀ ਹੈ ਜੀ ਦਾਸ ਦੀ ਮਨੋਕਾਮਨਾ ਪੂਰੀ ਕਰਨੀ ਜੀ ਮਹਾਰਾਜ ਜੀਓ ਜੀ

  • @kalapanaich7292
    @kalapanaich7292 ปีที่แล้ว +8

    🌹 ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🌹

  • @charanjitsingh4388
    @charanjitsingh4388 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @narindersinghsewak1204
    @narindersinghsewak1204 ปีที่แล้ว +1

    ਸੱਭ ਤੇ ਵੱਡਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ

  • @Jagdeepsingh-j2u
    @Jagdeepsingh-j2u 3 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @SahibSingh-kw5lf
    @SahibSingh-kw5lf 10 หลายเดือนก่อน

    ਗੁਰੂ ਪਿਆਰਿਉ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ🙏

  • @gurkirpalsingh2974
    @gurkirpalsingh2974 ปีที่แล้ว +1

    Waheguru ji 🙏 waheguru ji 🙏 waheguru ji waheguru ji 🙏 waheguru ji 🙏
    Very good veer g

  • @devnek1
    @devnek1 ปีที่แล้ว +2

    Jai jaganath, wahe guru ji.

  • @ravinderpalsingh5736
    @ravinderpalsingh5736 ปีที่แล้ว +3

    Veerji keep up this good work. God Bless u

  • @kulbirsingh7496
    @kulbirsingh7496 ปีที่แล้ว +2

    ਹੋਟਲ ਦੇ ਨਾਲ ਨਾਲ ਰੇਸ਼ਮ ਸਿੰਘ ਨੇ ਇਹ ਨੀ ਕਿਹਾ ਕੇ ਚਾਅ ਹੀ ਜ਼ਿਆਦਾ ਪੀਂਦੇ ਰੋਟੀਆਂ ਘੱਟ ਖਾਂਦੇ ਆ

  • @maninderdhaliwal4939
    @maninderdhaliwal4939 ปีที่แล้ว +3

    Dhan mere guru sahib ji 🙏🙏❤thnx bro video lai

    • @palwindersingh3731
      @palwindersingh3731 ปีที่แล้ว

      Thanks so much veero. Khush raho. Baba Nanak ji khushia bakhashan ji

  • @gurteksinghrode22ji44
    @gurteksinghrode22ji44 ปีที่แล้ว

    ਬਹੁਤ ਵਧੀਆ ਜਾਣਕਾਰੀ ਗੁਰੂ ਘਰ ਦੀ ।

  • @harpreetsinghhappy1069
    @harpreetsinghhappy1069 ปีที่แล้ว +1

    Aap Singh sahib Ji's dwara dikhaya jata video or jaankari Guru Sahib ji ki kripya or pyaar vee dindi hai ji, "WAHEGURU JI KA KHALSA, WAHEGURU JI KI FATEH,....

  • @SukhjinderSingh-mj4ft
    @SukhjinderSingh-mj4ft ปีที่แล้ว +2

    Salute to you my great brother for showing such historical religious place to public guru gobind singh ji bless you great job

  • @harmandhaliwal5589
    @harmandhaliwal5589 ปีที่แล้ว +2

    Buhat vdi sewa a baba ji di

  • @jasbirwahi1091
    @jasbirwahi1091 ปีที่แล้ว +5

    Dhan Dhan Baba Nanak Devji.

  • @gurindersingh4655
    @gurindersingh4655 ปีที่แล้ว +4

    Satnaam WaheGuru Ji 🙏

  • @ashwanikumar6889
    @ashwanikumar6889 ปีที่แล้ว +5

    Waheguru ji Dhan Dhan Guru Nanak ji

  • @GurdeepSingh-mn1ny
    @GurdeepSingh-mn1ny ปีที่แล้ว +1

    ਗਰਦੀਪ ਸਿੰਘ ਮੁੱਲਾਂਪੁਰ ਤੋਂ ਵੀਰ ਵਧੀਆ ਬਲੋਗ
    ਨੇ ਥੋਡੇ 🙏🙏🙏🙏🙏

  • @sukhdevkaur9697
    @sukhdevkaur9697 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @RanjitGrewal-r2z
    @RanjitGrewal-r2z 8 หลายเดือนก่อน

    I visited this gurdwara in 1962. I was 8 yrs old. Thanks

  • @jasbirpalsingh8910
    @jasbirpalsingh8910 ปีที่แล้ว +2

    Waheguru ji dhan 2gurunank sahib ji maharaj ji

  • @parjeetgill9306
    @parjeetgill9306 ปีที่แล้ว

    Wah Veer g anand agia Lagda asi Othe he pahchgy dek ke Dhanvad Veer g

  • @AmarjitSingh-ul9lo
    @AmarjitSingh-ul9lo 11 หลายเดือนก่อน +1

    Wahegurujimaherkarojee,,,,,,Delhi,,,,,,

  • @satveendersinghkala
    @satveendersinghkala ปีที่แล้ว +8

    Dhan Dhan Shri Guru pita Gobind Singh gi

  • @JKj-b5x
    @JKj-b5x 7 หลายเดือนก่อน

    ਧੰਨ ਧੰਨ ਸੀ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @GaganDeep-dv4bb
    @GaganDeep-dv4bb 8 หลายเดือนก่อน

    ❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤👏🙏👏🙏🏻

  • @tinaaunti4065
    @tinaaunti4065 ปีที่แล้ว +4

    Satnam Waheguru ji 🙏

  • @bharpursingh3321
    @bharpursingh3321 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljindersingh7802
    @baljindersingh7802 ปีที่แล้ว +3

    Waheguru ji Waheguru ji Waheguru ji Waheguru ji Waheguru ji

  • @Rishab-Ayodhya1
    @Rishab-Ayodhya1 ปีที่แล้ว +5

    Waheguru ji🙏

  • @parminderchahal2127
    @parminderchahal2127 8 หลายเดือนก่อน

    Bahut badhiya shabash Beta ji . Baba ji bless you with more enthusiasm .... energy nd more Sharda .

  • @swarnkour3404
    @swarnkour3404 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤

  • @GandaSinghBayan
    @GandaSinghBayan 11 หลายเดือนก่อน

    Waheguru ji Tera sukar hai. We are proud to be Sikh. It is a matter of 555 years. Things are preserved with proud.

  • @virendersaharan6400
    @virendersaharan6400 11 หลายเดือนก่อน +1

    Wahe Guru Ji ki fateh

  • @neeruverma4359
    @neeruverma4359 ปีที่แล้ว +2

    Satnam Shri waheguru sahib ji 🙏🏻🙏🏻

  • @baljitsidhu8912
    @baljitsidhu8912 ปีที่แล้ว

    ਧੰਨ ਧੰਨ ਬਾਬਾ ਨਾਨਕ ਤੇਰੀ ਲੀਲਾ ਅਪਰੰਪਾਰ ਹੈ ❤❤❤❤❤

  • @kuldipkaurkalsi923
    @kuldipkaurkalsi923 ปีที่แล้ว +1

    ਵਾਹਿਗੁਰੂ ਸਤਿਨਾਮ 🎉

  • @balbirsingh7305
    @balbirsingh7305 10 หลายเดือนก่อน +1

    Dhan Dhan Guru Nanak Dev ji

  • @sahibkaur4054
    @sahibkaur4054 ปีที่แล้ว +1

    ਧੰਨਵਾਦ ਜੀ.

  • @gurcharansinghdhillon8532
    @gurcharansinghdhillon8532 ปีที่แล้ว +3

    Waheguru.ji.🙏🙏🌹🌹

  • @ManjitKaur-fg9iy
    @ManjitKaur-fg9iy 10 หลายเดือนก่อน

    ਧੰਨ ਵਾਹਿਗੁਰੂ ਵਾਹਿਗੁਰੂ

  • @RanjitSingh-td8do
    @RanjitSingh-td8do 9 หลายเดือนก่อน

    ਞਾਹਿਗੁਰੂ ਜੀ❤❤❤❤❤

  • @gurlabhsra1998
    @gurlabhsra1998 ปีที่แล้ว

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ

  • @economicswithdr.manjeetmaa1250
    @economicswithdr.manjeetmaa1250 ปีที่แล้ว +1

    Dhan dhan shri guru nanak dev ji ...
    Dhan dhan shri guru Gobind Singh ji

  • @naseebchand8371
    @naseebchand8371 9 หลายเดือนก่อน +1

    ਦਸ਼ਰਥ ਪੁੱਤਰ ਰਾਮ ਭਗਵਾਨ,, ਇਸ ਤੋਂ ਪਹਿਲਾਂ ਵੀ ਕੋਈ ਭਗਵਾਨ ਨਹੀਂ ਸੀ ਦਸ਼ਰਥ ਪੁੱਤਰ ਰਾਮ ਭਗਵਾਨ ਕਿਵੇਂ ਹੋ ਗਿਆ ਜਾਣਕਾਰੀ ਦੇਣ ਲਈ ਧੰਨਵਾਦ

  • @savinderanand4935
    @savinderanand4935 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹🙏👳🙏👳🙏👳🙏👳🙏👳🌹

  • @sarajmanes4505
    @sarajmanes4505 ปีที่แล้ว

    Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍 😊

  • @balbirsinghsekhon1467
    @balbirsinghsekhon1467 ปีที่แล้ว +1

    Dhan dhan sri guru Teg bahadur sahib g

  • @GurdeepSingh-du5ig
    @GurdeepSingh-du5ig ปีที่แล้ว +3

    Waheguru ji waheguru 🙏🙏🙏🙏🙏

  • @salvinderkour2607
    @salvinderkour2607 ปีที่แล้ว

    ਬਹੁਤ ਸੋਹਣਾ ਹੈ ਜੀ

  • @bittusaini7750
    @bittusaini7750 6 หลายเดือนก่อน

    👏🌹ਵਾਹਿਗੁਰੂ ਜੀ 🌹👏

  • @MSGaminG-cc4dz
    @MSGaminG-cc4dz ปีที่แล้ว +7

    Wahiguru Wahiguru Wahiguru Ji

    • @punjabfarmdesimurgipalanra9923
      @punjabfarmdesimurgipalanra9923 ปีที่แล้ว

      Brother iss sthan te Guru Nanak Dev Ji de saroop te upper godeya di photo kayo lagi hai. Tusi note nahi kita

    • @parminderchahal2127
      @parminderchahal2127 8 หลายเดือนก่อน

      Waheguru ji plz spelling theek kar lo ji.

  • @PreetPreet-yd4ni
    @PreetPreet-yd4ni ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏

  • @rupinderjohal2199
    @rupinderjohal2199 ปีที่แล้ว +2

    WAHEGURU JI .🙏🏽❤️

  • @BalwinderjitKaur-l6l
    @BalwinderjitKaur-l6l 4 หลายเดือนก่อน

    Dhan dhan guru nanak dev ji maher Karo ji sade parivar te ji

  • @suroopdayi6354
    @suroopdayi6354 ปีที่แล้ว +1

    Dhan dhan shri guru nanak dev ji 🙏🙏

  • @AmarjitSingh-ul9lo
    @AmarjitSingh-ul9lo 11 หลายเดือนก่อน +1

    Wahegurujibakshlojee,,,,,,,

  • @GillElectrician
    @GillElectrician 8 หลายเดือนก่อน

    Waheguruji waheguruji5 waheguruji waheguruji waheguruji waheguruji waheguruji waheguruji waheguruji waheguruji waheguruji ❤

  • @ranjitsidhu7737
    @ranjitsidhu7737 9 หลายเดือนก่อน

    Dhan guru Nanak dev gi❤❤❤❤

  • @kids_channel754
    @kids_channel754 ปีที่แล้ว +1

    wmk 🙏🏻🌼

  • @reshamsingh7546
    @reshamsingh7546 ปีที่แล้ว

    Bahut vadia bhai sahab

  • @balbirsinghkainth2836
    @balbirsinghkainth2836 ปีที่แล้ว +1

    Dhan Baba Nanak.(Ex Senior Pharmacy Officer Civil Hospital MOGA PB )

  • @Manigaming-mz9ub
    @Manigaming-mz9ub 8 หลายเดือนก่อน

    waheguru waheguru waheguru waheguru waheguru ji

  • @farmlandsivia
    @farmlandsivia ปีที่แล้ว

    ਵਾਹਿਗੁਰੂ ਜੀ

  • @AngrejSingh-ff9pu
    @AngrejSingh-ff9pu 10 หลายเดือนก่อน

    Waheguru ji waheguru ji 🙏🌻🌷🌿🌹💕💐🙏

  • @surindergill746
    @surindergill746 ปีที่แล้ว

    Hemkund te Manikaran Walio , othe vi jao.

  • @karamjeetkaurkaramjeetkaur1663
    @karamjeetkaurkaramjeetkaur1663 ปีที่แล้ว

    Waheguru ji veer ji ayodya to lakhnow wali side nu painda hai bhelsar De kol foola Singh jida Dhaba hai unna kol Jayo te othe baba bidhi chand ji da asthan hai kuch dur oh dass denge tvanu othe v Darshan krk aao

  • @kanwalkaur-iw2rb
    @kanwalkaur-iw2rb 3 หลายเดือนก่อน

    Waheguru ji sarbat da bhlla karna Jai 🙏

  • @gurdevkaur5144
    @gurdevkaur5144 ปีที่แล้ว

    Very nice story waahguru satyname wehgurus satname wehgurus satname wehgurus satname wehgurus satname wehgurus 😂🎉😢😮😅😊

  • @tarlochansinghtarlochansingh
    @tarlochansinghtarlochansingh ปีที่แล้ว

    Wehaguru ji wehaguru ji wehaguru ji 🙏🏻🙏🏻🙏🏻🙏🏻🙏🏻

  • @surjitsinghgill6451
    @surjitsinghgill6451 ปีที่แล้ว

    Main roads links roads near village, near town,city, satate. Har type har guru ghar da dasaya karo ji.

  • @devendersingh4953
    @devendersingh4953 ปีที่แล้ว

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @MeenaKumari-dg1vo
    @MeenaKumari-dg1vo ปีที่แล้ว

    India de dhabe dekhan de vi bohot maza hai wonderful

  • @sukhpreetsingh6642
    @sukhpreetsingh6642 ปีที่แล้ว

    Boht vdiya video

  • @omeshsharma66
    @omeshsharma66 ปีที่แล้ว

    🌹🌹🌹🌹🌹WaheGuru Ji🙏🚩 🌼🌼🌼🌼🌼

  • @darshnsinghdarshnsingh8000
    @darshnsinghdarshnsingh8000 9 หลายเดือนก่อน

    Very nice 👌

  • @harindersingh3686
    @harindersingh3686 ปีที่แล้ว

    Sat name Shri wahe Guru Nanak Dev ji Guru Gobind Singh ji

  • @paramjeetkour2487
    @paramjeetkour2487 10 หลายเดือนก่อน

    Waheguru ji gurdware sahib da pura adress dasso ji

  • @sivkanrandhawa3537
    @sivkanrandhawa3537 ปีที่แล้ว +1

    Dhanwaad jankari sanjhi karan li 🙏🙏schchi pta nhi c itho de bare baki sahi keha tusi hindu musalman da inna rola a horr gurudwara sahib di dekh rekh lyi sirf kuch pariwar badi dukh di hor chintajanak gall a kise na kise kmety nu edi jimmevari leni chahidi aa ...

  • @gulshanjitkaur7743
    @gulshanjitkaur7743 ปีที่แล้ว

    Very very Thanks

  • @HARJEETSINGH-yv1np
    @HARJEETSINGH-yv1np ปีที่แล้ว

    Waheguru Waheguru Waheguru 🙏🙏🙏🙏🙏🙏