Got a chance to visit this place a couple years back, absolutely peaceful, serene and breathtaking. Whoever Visits, request to maintain the cleanliness there for future generations. Waheguru ji ka Khalsa, Waheguru ji ki Fateh🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਲਦੀ ਉਹ ਸਮਾਂ ਆਵੇਗਾ ਜਦੋਂ ਇਹ ਬੋਧੀ ਗੁਰਦੁਆਰਾ ਸਾਹਿਬ ਜੀ ਦੀ ਸਾਰੀ ਪ੍ਰਾਪਟੀ ( ਸਥਾਨ ) ਖੁੱਦ ਛੱਡਣਗੇ 🙏 ਦੇਵ ਕਰਾਈਵਾਲਾ ਤੇੇ ਅਮ੍ਰਿਤਪਾਲ ਸਿੰਘ ਘੁੱਦਾ ਦੋਨੋਂ ਸਾਈਕਲਾਂ ਤੇ ਇੱਥੇ ਆਏ ਸਨ
ਓਹਨਾ ਨੇ ਕਬਜ਼ਾ ਲੇਕੇ ਦੇਣਾ ਇੱਥੇ ਓਹਤਾ ਆਪ ਵੀਡਿਓ ਤੋ ਪਹਲਾ ਮਦਤ ਮੰਗ ਲੈਂਦੇ ਜੈ ਕੋਈ ਹੋਇਆ ਤਾਂ ਸਾਨੂੰ ਦਸਿਓ ਜਰੂਰ ਏਹੀ ਬੋਲੀ ਜਾਂਦੇ ਇਹ ਬਾਈ ਕਦੀ ਨੀ ਕਹਦਾ ਉਹ ਤਾਂ ਆਪ ਸੈਟ ਹੋਣ ਲਈ ਏਨੇ ਤਾਟੇ ਬਾਟੇ ਕਰ ਰਹੇ
ਬਹੁਤ ਬਹੁਤ ਧੰਨਵਾਦ ਬੇਟਾ ਜੀ ਜੋ ਆਪ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ। ਬਹੁਤ ਵਧੀਆ ਵਲੌਗ।
ਵਾਹ ਉਏ ਸੱਜਣਾ ਜਿਉਂਦਾ ਰਹਿ ਦਰਸ਼ਨ ਕਰਾਉਣ ਵਾਸਤੇ❤❤❤❤
ਵੀਰੇ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਾਏ ਅਤੇ ਦੁਜੇ ਲੋਕਾਂ ਦੀ ਮਾੜੀ ਗਲ ਆ ਕੇ ਗੁਰੂ ਘਰ ਨਾਲ ਬੈਰ ਕਰਦੇ ਆ॥ ਵਾਹਿਗੁਰੂ ਜੀ ਇਨਹਾਂ ਨੂੰ ਸੋਝੀ ਬਕਸ਼ਨ ॥ ਆਪ ਜੀ ਦਾ ਬੋਹਤ ਬੋਹਤ ਧੰਨਵਾਦ ॥😊
ਗੁਰੂ ਘਰ ਨੂੰ ਦਬਣ ਵਾਲੇ ਮਿਟ ਜਾਣਗੇ।
ਬਾਬੇ ਨਾਨਕ ਦਾ ਖਾਲਸਾ ਜੁਗੋ ਜੁਗ ਅਟਲ ਰਹੇਗਾ।❤❤❤
ਵਾਹਿਗੁਰੂ ਜੀ 🙏👍
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ❤❤️🙏🙏
ਵਾਹਿਗੁਰੂ ਜੀ ਕਿਰਪਾ ਸਦਕਾ 2010 ਤੋਂ 2012 ਤਕ ਇਸ ਅਸਥਾਨ ਤੇ ਉਪਰ ਗੁਰਡਾਂਗ ਗੁਰੂਦੁਆਰਾ ਸਾਹਿਬ ਦਰਸ਼ਨ ਕਰਨ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਉਦੋਂ ਇਹ ਨਵੀਂ ਇਮਾਰਤ ਦੀ ਥਾਂ ਪੁਰਾਣੀ ਛੋਟੀ ਜਹੀ ਗੋਲਾਕਾਰ ਟੀਨਾ ਦੀ ਛੱਤ ਵਾਲੀ ਇਮਾਰਤ ਸੀ। ਵਾਹਿਗੁਰੂ ਮਿਹਰ ਕਰਨ ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰੂ ਦੁਵਾਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋ ❤🎉❤🎉❤🎉❤❤🎉❤🎉❤🎉❤🎉🎉❤❤🎉🎉❤🎉❤
Waheguru ji 🙏 kirpa kare
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਵਾਹਿਗੁਰੂ ਜੀ ਇਸ ਜਗਾ ਨੂੰ ਤਰਂਕੀਅਆਂ ਥਖਸ਼ਣ
ਬਹੁਤ ਹੀ ਮਹੱਤਵਪੂਰਵ ਜਾਣਕਾਰੀ ਬੇਟੇ
ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
❤❤❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ❤❤❤
ਵਾਹਿਗੁਰੂ ਚੜਦੀਕਲਾ ਬਖਸ਼ੇ
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🌹🌹🌺🌺💐💐🙏🏻🙏🏻
ਧਨਵਾਦ ਜੀ ਦਰਸ਼ਨ ਕਾਰਵਾਨ ਲਈ
ਬਹੁਤ ਬਹੁਤ ਧੰਨਵਾਦ ਵੀਰ ਜੀ ਦਰਸ਼ਨ ਕਰਾਉਣ ਲਈ
🙏🏻🙏🏻🙏🏻🙏🏻🙏🏻
Sat Shri akal ji 🙏
Wahe Gurujii wahe Gurujii ❤❤🙏🙏🙏❤❤
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹
Bahut bahut dhanyvad Ghar baithe Apne Darshan kara diya
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dhan Guru Nanak
Dhan Dhan Guru Nanak Dev Ji 🙏🙏🙏🙏🙏
ਜਦੋਂ ਸਿੱਖ ਕੱਠੇ ਹੋਗੇ ਉਸ ਦਿਨ ਸਾਰੇ ਸਥਾਨ ਸਿੱਖ ਕੋਮ ਨੇ ਸੰਭਾਲ਼ ਲੈਣੇ ਆ ਕੋਈ ਨੀ ਜਦੋਂ ਖਾਲਸਾ ਰਾਜ ਬਣ ਗਿਆ ਆਪਾਂ ਸਾਰੀਆਂ ਖਾਲੀ ਕਰਵਾ ਲੈਣੀਆਂ ਗੁਰੂ ਬੋਹਤ ਸਮਰੱਥ ਹੈ
Dhan Guru Nanak Dev g Chadikala Rakhna 🙏
15.05 Bhasha atte lipi vich bahut antar hai. Baba Farid, Damodar, Waris, Hashim< Qadiryar di rachna punjabi bhash vich hai par lipi shahmukhi/farsi hai. Marathi/nepali/baraj/awadhi alag alag bhashawan hann par lipi 'devnagri' hai.
Dhan Dhan Shiri Guru Nanak Dev ji Maharaj 💐🌹🌷🌻💐🌹🌷🌻💐🌹🌷🌻
Dhan nirankar guru nanak ji❤❤
Dhan dhan Shri guru nanak dev ji 🙏🙏👍👍👌👌👍 thanks ji
Waheguru ji ka khalsa
Waheguru ji ki Fateh
Waheguru g k khalsa Waheguru g ke fata
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Dhan Dhan Shri Guru Nanak Dev Ji 🙏 🙏 Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏
वाहेगुरु जी
Wah ji wah dhan guru nanak kya baata teriya asi eve piche reh gaye jad ki tera roop anmol aw 🙏🙏🙏
Got a chance to visit this place a couple years back, absolutely peaceful, serene and breathtaking. Whoever Visits, request to maintain the cleanliness there for future generations. Waheguru ji ka Khalsa, Waheguru ji ki Fateh🙏
ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ
Thank you ji Guru ghar Darshan karvaun the Dhan Guru Nanak dev sahib ji tu hi nirankar
❤❤❤❤Dhan Dhan Shri Guru Nanak Dev ji Maharaj❤❤❤❤
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Wow ❤❤
ਵਾਹਿਗੁਰੂ ਜੀ🙏🏼
Dhan Dhan Waheguruji Dhan Dhan Guru Nanak Devji 🙏❤️🙏
Waheguru ji 🙏🙏🙏🇮🇳💯🇮🇳🙏🙏🙏
Tuhada bahut bahut dhanvaad veej ji Jo tuc es gurudwara sahib de darshan karaye
Wahaguru ji ka Khalsa Waheguru ji ki Fateh 🙏🙏 Dhan Dhan Guru Nanak Dev Ji 🙏🙏🌹🌹
Waheguru ji Mahr karn Bor 💕
Waheguru ji
Waheguru ji 🙏🏻❤🙏🏻❤🙏🏻❤🙏🏻❤🙏🏻❤
Very nice video, It’s true story
Satsriakal jawana dhan guru nanak dev ji waheguru waheguru ji From Sri Ganga Nagar Rajasthan good night 🇮🇳 Hindustan jindabad
Very very beautiful video
Veer ji rabb ne chahiya ta jaroor darshan krn aavange
Waheguru ji Waheguru ji 🙏🙏
❤❤❤
Dhan guru nanak dev ji
SATNAM SHRI WAHEGURU JEE 🙏🙏🙏🙏🙏🙏🙏⚘️⚘️
Dhan dhan Shri Guru Nanak Dev ji
ਸਤਿ ਸ੍ਰੀ ਆਕਾਲ ਜੀ
Waheguru ji 🙏
Waheguru Ji Ka Khalsa Waheguru Ji Ke Fateh Ji Lajawab Video Jiode Vasde Raho Rab Rakha Dhanwad Ji 🙏 🙏👍👍👌👌👏👏
Dhan guru nanak dev ji
dhan guru Ramdas ji
God bless you beta ji
Cmt 113 waheguru ji 🌻🌷🌹💐🌻🌷🌹💐🌻🌷🌹💐
God bless you always
Dhan guru nanak ji mere dukh door karo ji
ਗੁਰਦਵਾਰੇ ਦਾ ਪੂਰਾ ਐਡਰਸ ਤੇ ਨੇੜੇ ਦਾ ਰੇਲਵੇ ਸਟੇਸ਼ਨ ਜਰੂਰ ਦਸੋ ਜੀ
Gurudwara chung thang.city chung thang. North Sikkim.Rly stn suliguri.
Njp railway station , Serwani, Rang rang. , Chungthang
🙏🙏 sat Shri akal veer ji waheguru ji God bless you 🙌🙌😊😊
God bless you always dear
🙏🙏🙏🙏
Nice video ji 🙏
❤❤❤❤❤ waheguru ❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਉੱਥੇ ਕਿੰਨੇ ਦਿਨ ਵਾਸਤੇ ਆਪਾਂ ਰਹਿ ਸਕਦੇ ਹਾਂ ਜਿਦਾ ਆਪਾਂ ਸੇਵਾ ਕਰਨੀ ਹੋਵੇ ਉਥੇ ਰਹਿਣਾ ਹੋਵੇ ਜਪ ਤਪ ਕਰਨਾ ਹੋਵੇ ਪਰਮੇਸ਼ਰ ਹੁੰਦੀ ਹੈ ਜਾਂ ਨਹੀਂ ਹੁੰਦੀ ਉਹਨਾਂ ਦਾ ਕੰਟੈਕਟ ਨੰਬਰ ਆ ਹੋਰ ਕੋਈ ਕਾਂਟੈਕਟ ਡਿਟੇਲਸ ਹੋਵੇ ਆਪ ਕੋ ਕਿਉਂਕਿ ਜੇ ਆਪਾਂ ਜਾਈਏ ਉਥੇ ਸੇਵਾ ਕਰੀਏ ਇਨਾ ਤੁਸੀਂ ਸਿਮਰਨ ਦਾ ਅਭਿਆਸ ਕਰੀਏ ਤੇ ਨਾਲੇ ਗੁਰੂ ਘਰ ਦੀ ਸੇਵਾ ਕਰੀਏ ਜਿਵੇਂ ਕਿ ਆਪ ਜੀ ਨੇ ਕਿਹਾ ਤੇ ਪਰਮਿਸ਼ਨ ਹੈ ਜਾਂ ਨਹੀਂ ਹੈ ਜੇ ਹੈ ਤੇ ਕੀ ਪ੍ਰੋਸੈਸ ਹੈ ਇਹ ਪਲੀਜ਼ ਡਿਸਕ੍ਰਾਈਬ ਕਰਿਓ ਥੈਕਯੂ 🙏🏻
Bhut Vidya ji
sat shri akal ji
Thanxs
Sat shri akal
Waheguru Ji Khalsa Harsimranjeet Singh Waheguru Ji Fateh
Dhanwad vir
Bhut sona veera ❤❤
Waheguru
ਪਟਨਾ ਗੁਰੂਗਰੰਥ ਸਾਹਿਬ ਪਿੰਡਾਂ ਵਿੱਚ ਸਾਰਿਆ ਤੋਂ ਮੂਹਰੇ
🙏🙏🙏🙏🙏🙏❤️❤️
Good bai ji from moga punjab Ajit pal singh thanks very much
ਹਰਸਿਮਰਨਜੀਤ ਸਿੰਘ ਵੀਰ ਗੁਰੂਦੁਆਰਾ ਸ੍ਰੀ ਗੁਰੂਡਾਗਮਾਰ ਸਾਹਿਬ ਵਿਖੇ ਹਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਉਸ ਸਥਾਨ ਤੇ ਇਨ੍ਹਾਂ ਲੋਕਾਂ ਨੇ ਭੰਨ ਤੋੜ ਕੀਤੀ ਸੀ ਜਲਦੀ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ ਭਾਈ ਸਾਹਿਬ ਜੀ ਦਾ ਨੰਬਰ ਜ਼ਰੂਰ ਦੱਸਣਾ
ਬੜੀ ਮਾੜੀ ਗਲ ਆ 😔
Waheguru 🙏🏼
🙏🙏🙏🙏🙏🙏🙏🙏
❤🙏🙏🙏👍
Sat sari akal veer ji ki hai hai main Jammu Kashmir to aap ji di video bahut Wadia Lagti Hai first comment
🎉🎉🎉
Sat Sri Akal Ji 🙏 👍🙏
Giani the great ❤❤
SGPC should protect all historical sites 🙏🪯🚩⚔️