ਪਿਛਲੇ ਗੇਟ ਤੋਂ CM ਭਗਵੰਤ ਮਾਨ ਨੇ ਮਾਰਿਆ ਤਹਿਸੀਲ ਦਫਤਰ ਚ ਛਾਪਾ, ਦੇਖੋ ਫੇਰ ਕੀ ਹੋਇਆ

แชร์
ฝัง
  • เผยแพร่เมื่อ 8 ก.ย. 2024

ความคิดเห็น • 239

  • @gursanjhsinghjohal7432
    @gursanjhsinghjohal7432 หลายเดือนก่อน +20

    ਬਹੁਤ ਬੁਰਾ ਹਾਲ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ ਬਾਰ-ਬਾਰ ਗੇੜੇ ਮਰਾਉਂਦੇ

    • @jollybajwa5798
      @jollybajwa5798 หลายเดือนก่อน

      Tweet kro cm account te

  • @user-zm1km9yh5e
    @user-zm1km9yh5e หลายเดือนก่อน +14

    ਬੁਢਲਾਡਾ ਆ ਕੇ ਦੇਖ ਲਓ ਰਿਸ਼ਵਤ ਫੁੱਲ ਜੋਰਾ ਤੇ ਚਲਦੀ ਆ ਐਮ ਐਲ ਏ ਦਾ ਹਿੱਸਾ ਪੱਤੀ ਚਲਦਾ ਲੋਕ ਬਹੁਤ ਦੁਖੀ ਨੇ ਜੀ ਧੰਨਵਾਦ

  • @maninder5817
    @maninder5817 หลายเดือนก่อน +14

    Punjab da hero CM saab🎉🎉

  • @SukhwinderSingh-rx8bz
    @SukhwinderSingh-rx8bz หลายเดือนก่อน +18

    ਤਲਵੰਡੀ ਸਾਬੋ ਦਾ ਬੁਰਾ ਹਾਲ ਹੈ ਇੱਥੇ ਪੰਜ ਮਹੀਨੇ ਹੋ ਗਏ ਕੋਈ ਰਜਿਸਟਰੀ ਨਹੀਂ ਹੋ ਰਹੀ
    20-20 ਹਜ਼ਾਰ noc ਦਾ ਤਲਵੰਡੀ ਸਾਬੋ ਮੰਗੀ ਜਾਂਦਾ

    • @kirnkaur3276
      @kirnkaur3276 หลายเดือนก่อน

      N tehsildar v chor a

    • @user-ui4ue6wi7p
      @user-ui4ue6wi7p หลายเดือนก่อน

      Right ji

    • @jollybajwa5798
      @jollybajwa5798 หลายเดือนก่อน

      Tweet kro cm account te

    • @jashannandavlog
      @jashannandavlog 29 วันที่ผ่านมา

      Mai khud 2 lakh de plot leke 48 hjar di registery karvai a Bai ..ihne system hor khrab krta yr

    • @ManpreetSingh-so7jv
      @ManpreetSingh-so7jv 14 วันที่ผ่านมา

      Y vota paa k pasta rhe a aam admi party nuu meri vi Registri ni ho rhi ea

  • @-LK-movies
    @-LK-movies หลายเดือนก่อน +47

    ਕਦੀ ਵੀ ਹਿੰਦੁਸਤਾਨ ਵਿੱਚੋ ਰਿਸ਼ਵਤਖੋਰੀ ਖਤਮ ਨਹੀਂ ਹੋ ਸਕਦੀ ਖਾਸ ਤੌਰ ਤੇ ਪੰਜਾਬ ਵਿੱਚੋ ਇਹਨਾਂ ਲੋਕਾਂ ਨੂੰ ਜੌ ਮਰਜ਼ੀ ਕਰ ਲੋ ਮਾਨ ਸਾਬ ਜੀ

    • @KaramvirSamra
      @KaramvirSamra หลายเดือนก่อน

      Ryt bai eha fukarri ehi mar da lok kol

    • @inderjeetsam6567
      @inderjeetsam6567 หลายเดือนก่อน +4

      ਮਾਂਨ ਸਾਹਿਬ ਬਿਚਾਰਾ ਕਿ ਕਰੇਂ ਸਾਡੇ ਲੋਕਾਂ ਕਾਂਗਰਸੀਆ ਨੂੰ ਵੋਟਾਂ ਪਾਈਆਂ ਇਹ ਲੋਕ ਸੁਧਾਰ ਚਾਹੁੰਦੇ ਨਹੀਂ

    • @lovepreetgill7300
      @lovepreetgill7300 หลายเดือนก่อน

      maan ਸਰਕਾਰ ਨੇ ਪੜੇ ਲਿਖੇ ਨੂੰ ਕਿਹਦੀ ਨੌਕਰੀਆਂ ਦੇਤੀ​@@inderjeetsam6567

    • @lakhbirsingh7485
      @lakhbirsingh7485 หลายเดือนก่อน

      @@inderjeetsam6567 92mla ਕਾਂਗਰਸ ਦੇ ਨੇ

  • @preetBrarbahrinewala
    @preetBrarbahrinewala หลายเดือนก่อน +5

    ਮਾਨ ਤੇਰੀ ਸੋਚ ਨੂੰ ਸਲਾਮ ਆ

  • @HappySingh-bx2jh
    @HappySingh-bx2jh 27 วันที่ผ่านมา +2

    🙏ਧੰਨਵਾਦੀ ਸਰਦਾਰ ਭਗਵੰਤ ਸਿੰਘ ਜੀ ਬਹੁਤ ਬਹੁਤ ਜੀ ਸਾਡਾ ਮਾਨ ਭਗਵੰਤ ਸਿੰਘ ਮਾਨ ਜੀ

  • @hardevsandhu21
    @hardevsandhu21 หลายเดือนก่อน +5

    ਵੀਰੇ, ਮੇਰੀ ਦਾਦੀ ਜੀ, ਦੱਸਦੀ ਹੁੰਦੀ ਸੀ ਕਿ ਕਦੀ ਕੋਈ ਰਾਜਾ ਆਪਣਾ ਭੇਸ ਬਦਲ ਕੇ ਆਪਣੇ ਲੋਕਾਂ ਵਿਚ ਆ ਵੜਦਾ ਸੀ।
    ਬੱਲੇ ਯਾਰ ਅੱਜ ਮੈਂ ਵੀ ਦੇਖ ਰਿਹਾਂ?

  • @gulshankumar-sb8ni
    @gulshankumar-sb8ni หลายเดือนก่อน +33

    ਜਦੋਂ ਤੁਸੀਂ ਜਲੰਧਰ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਰਹੇ ਹੋ? NOC ਦੇ ਨਾਂ 'ਤੇ ਲੱਖਾਂ ਰੁਪਏ ਵਸੂਲੇ ਜਾਂਦੇ ਹਨ,

  • @jaggasidhus123
    @jaggasidhus123 หลายเดือนก่อน +21

    ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @BrimDhillon
      @BrimDhillon หลายเดือนก่อน +1

      Ki jindabaad jindabad, cm ne kidre jana hoe, ehne bhand ne ta kai kilometre tak pehla hi police lagi hundi ya te pta hunda kinne auna,
      Eh sab ehna da daddu drama ya....

    • @daljindersinghsandhu6284
      @daljindersinghsandhu6284 24 วันที่ผ่านมา

      Good Maan sab

  • @JARNAILSINGH-vc2mt
    @JARNAILSINGH-vc2mt หลายเดือนก่อน +18

    ਇਹ ਪਹਿਲਾ ਦੱਸ ਕੇ ਆਉਂਦੇ ਹਨ ਜੀ, ਉਹ ਆਪਣੇ ਬੰਦੇ ਅਗੇ ਕਰ ਦਿੰਦੈ ਹਨ

  • @gurvindersingh2591
    @gurvindersingh2591 หลายเดือนก่อน +11

    ਲ਼ੋਕ ਪਤਾ ਨਹੀਂ ਕਿਉਂ ਨਹੀਂ ਬੋਲਦੇ ਹਾਲ ਤਾਂ ਹੁਣ v ਪਹਿਲੇ ਵਰਗਾ ਹੀ ਹੈ ਆਪਣੇ ਜ਼ਿਲੇ ਸੰਗਰੂਰ ਦੀ ਮਿਊਸਪਲ ਕਮੇਟੀ ਦਾ ਦੇਖ ਲਓ

  • @SonuKahlon-oq7tr
    @SonuKahlon-oq7tr หลายเดือนก่อน +3

    Gurdaspur ch shream lutt

  • @GurmukhSingh-mz5it
    @GurmukhSingh-mz5it หลายเดือนก่อน +7

    ਸਬ ਤਹਿਸੀਲ ਮਾਲ ਪੁਰ ਵਿੱਚ ਸਰੇ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ

  • @user-ex3fp4mg9d
    @user-ex3fp4mg9d หลายเดือนก่อน +7

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @jagwindersingh7898
    @jagwindersingh7898 หลายเดือนก่อน +7

    Cm maan zindabad

  • @souravkumar-fg7jx
    @souravkumar-fg7jx หลายเดือนก่อน +5

    ਖੂਈਆਂ ਸਰਵਰ ਤਹਿਸੀਲ ਚ ਵੀ ਇਕ ਵਾਰ ਛਾਪਾ ਮਾਰੋ

  • @SSarora-jn9ln
    @SSarora-jn9ln 23 วันที่ผ่านมา +1

    Shame Chief Minister Punjab only Public City

  • @RiturajSingh-ts7pe
    @RiturajSingh-ts7pe วันที่ผ่านมา

    Bahaut Vadia Maan Saab ❤❤❤❤❤❤❤❤❤❤❤❤❤❤❤❤❤❤❤❤❤❤

  • @Chauhan.007.
    @Chauhan.007. หลายเดือนก่อน +2

    ਮੈ ਰਾਜਪੁਰਾ ਕੋਰਟ ਵਿੱਚ ਹੀ ਕੰਮ ਕਰਨਾ... Rajpura ਪੁਰੀ ਠੱਗੀ ਚੱਲ ਰਹੀ ਹੈ ਤਹਿਸੀਲਦਾਰ, DSP, MLA ਨੀਨਾ ਮਿੱਤਲ ਸਾਰੇ ਫ਼ੁੱਲ ਪੈਸੇ ਛੱਕ ਰਹੇ ਹਨ.. ਕੋਈ ਕੰਮ ਸਮੇਂ ਸਿਰ ਨਹੀ ਹੋ ਰਿਹਾ ਸਾਰੇ ਝੂਠ ਬੋਲ ਰਹੇ ਹਨ... ਮੈਨੂੰ ਮਿਲੋ ਮੈ ਸਭ ਕੁਝ ਅੱਖਾਂ ਸਾਹਮਣੇ ਦਿਖਾਂਦਾ

  • @baljindersingh-oq8om
    @baljindersingh-oq8om หลายเดือนก่อน +17

    ਡਰਾਮੇ ਬਾਜ਼ਾ ਕੋਲੋ ਬਹੁਤ ਤਰੀਕੇ ਹੁੰਦੇ ਲੋਕਾਂ ਨੂੰ ਲੁੱਟਣਾ।

    • @KaramvirSamra
      @KaramvirSamra หลายเดือนก่อน +2

      ਰਿਸ਼ਵਤ ਤਾਂ ਹੋਰ ਵੱਧੀ ਐ ਪਹਿਲਾਂ ਨਾਲੋਂ

  • @kamgill-xk7or
    @kamgill-xk7or 17 วันที่ผ่านมา

    Great CM Mann ji

  • @VirpalSingh-y9m
    @VirpalSingh-y9m 8 วันที่ผ่านมา

    NOC khatm NOC khatm NOC khatm karo

  • @PReet1322-GS
    @PReet1322-GS หลายเดือนก่อน +1

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢yskywwtkw5i5wiyekyeyekyek

  • @GulshanThakur-m3g
    @GulshanThakur-m3g หลายเดือนก่อน +3

    ਬਹੁਤ ਵਡਿਆ

  • @RupinderKaur-dt8wx
    @RupinderKaur-dt8wx หลายเดือนก่อน +2

    Great CM of punjab Bhagwant Maan Jindabad

  • @JujharSingh-te3sh
    @JujharSingh-te3sh หลายเดือนก่อน +15

    ਬਸੀ ਪਠਾਣਾ ਚ ਮਾਰ ਛਾਪਾ...ਕਲਰਕ ਤੋਂ ਲੈਕੇ ਸਾਰੇ ਲੈਂਦੇ ਹਨ ਟੇਬਲ ਥੱਲਿਓ

  • @sohamjotsingh8386
    @sohamjotsingh8386 หลายเดือนก่อน

    Good job sir 👍👍

  • @Gurdeepbhandal
    @Gurdeepbhandal หลายเดือนก่อน

    Great Cm Saab

  • @gurrigurri3592
    @gurrigurri3592 หลายเดือนก่อน +3

    ਸੰਗਤ ਮੰੰਡੀ ਬਠਿੰਡਾ ਦਾ ਬੁਰਾ ਹਾਲ ਹੈ

  • @malaksingh2287
    @malaksingh2287 หลายเดือนก่อน +2

    ਤਹਿਸੀਲ ਦੁਧਨ ਸਾਧਾ ਜਿਲਾ ਪਟਿਆਲਾ ਵਿੱਚ ਬੁਰੀ ਹਾਲਤ ਹੈ

  • @user-oj9tm7cb7p
    @user-oj9tm7cb7p หลายเดือนก่อน

    Mann sahib please close the NOC

  • @user-wg9tx7fp2r
    @user-wg9tx7fp2r หลายเดือนก่อน +1

    Good cm

  • @user-kSSingh
    @user-kSSingh หลายเดือนก่อน +4

    Short movie ਦਾ ਨਾਮ ਕੀ ਆ

  • @user-hs2ls5so8n
    @user-hs2ls5so8n หลายเดือนก่อน

    Congratulations 🎉

  • @butakhan6757
    @butakhan6757 หลายเดือนก่อน +2

    C m ji hadkaped ਤੇ ਵੀ ਕਿਰਪਾ ਕਰਦਿਉ ਇਹਨਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ ਜੀ ਇਹਨਾਂ ਨੂੰ ਤਾਂ ਪੈਨਸ਼ਨਾਂ ਦਾ ਹੀ ਆਸਰਾ ਹੈ

  • @SandeepSingh-g7d
    @SandeepSingh-g7d หลายเดือนก่อน +2

    ਨਹੀਂ ਟਿਕਦੇ ਲੋਕ ਸਰਕਾਰੀ ਨੌਕਰੀ ਵਾਲੇ ਨਹੀਂ ਰੱਜ ਦੇ

  • @DalvirSingh-gp9re
    @DalvirSingh-gp9re หลายเดือนก่อน

    Good Cm mann

  • @satwinderkaur2100
    @satwinderkaur2100 หลายเดือนก่อน

    Good cm sahib ji God bless you Mann sahib zindabad

  • @kuldipsinghghuman5876
    @kuldipsinghghuman5876 หลายเดือนก่อน +2

    ਸਰ ਬਟਾਲਾ ਦਾ ਵੀ ਬੁਰਾ ਹਾਲ ਹੈ

  • @Vikramkamboj52637
    @Vikramkamboj52637 11 วันที่ผ่านมา

    Aap ek vaari hor 👏👏👏

  • @user-yj7oq8ez5f
    @user-yj7oq8ez5f หลายเดือนก่อน

    Vadia CM saab

  • @gurvindersingh2591
    @gurvindersingh2591 หลายเดือนก่อน +6

    ਤਹਿਸੀਲ ਵਿੱਚ ਵੈਸੇ ਏਨੀ ਇਮਾਨਦਾਰੀ ਹੈਰਾਨੀ ਵਾਲੀ ਗੱਲ 😮😮😮😮😮

    • @jattdhillon1990
      @jattdhillon1990 หลายเดือนก่อน

      sab jhoot h 22

    • @gurwinderdhillon8698
      @gurwinderdhillon8698 หลายเดือนก่อน

      Lok App madde a j him oh app aea ta hun bol rahe K nahi kam e bhut vadia chalda. Wese dharna Lake baith jange K sarkari kam ni hunde. Hun karan report jehda paise lenda a

    • @jattdhillon1990
      @jattdhillon1990 หลายเดือนก่อน

      @@gurwinderdhillon8698 kadde teshil ch gya hai pra? phela nalo vi vad risvat vadh hai.. jake ik showroom da naksa pass karn ja… pta lag ju…. punjab te kina craj vda reha hai ya ghuta thoda check kar le …. tuhade te gallan sunke te comedy nal mza anda hai.. eda kaam hhi honde…

    • @jattdhillon1990
      @jattdhillon1990 หลายเดือนก่อน

      @@gurwinderdhillon8698 teri tarjooba ghut h … kade koi kaam karn govt ofc jyi .. ehe school de bus pass ya ration de card ch teri umar lagi honi eeh shokhe ne😂😂😂

    • @gurwinderdhillon8698
      @gurwinderdhillon8698 หลายเดือนก่อน

      @@jattdhillon1990 OH pra tu ikala e jehda tehsil cha janda a assi v jatta jimidara de munde sanu sab pta k jado patwari tehsildara nal wah pehnda ta ki banda a Mai. Jehdi gal kahi pehla oh samaj. Mai keh reha K loka wese roj roula poude K sarkari kamma cha rishwat lende a mulajam. Take mai keh reha k jad hun CM App aea tehsil vich ta lok ohna di camplain karan jehde rishwat lende a. Hun sare video cha keh rahe K kam e bhut vadia ho rahe a. Loka da v stand heni

  • @reshamsidhu6094
    @reshamsidhu6094 หลายเดือนก่อน

    Cm sab bahut sohna uprala hai eh.lambi umar hove ap di

  • @mann-kg4pg
    @mann-kg4pg หลายเดือนก่อน +2

    ਮਾਨ ਸਾਹਿਬ ਮੋਟਰਸਾਈਕਲ ਆਨਲਾਈਨ ਹੋਣੇ ਬੰਦ ਕਰ ਰੱਖੇ ਆ। ਉਹ ਵੀ ਆਨਲਾਈਨ ਕਰਨੇ ਸ਼ੁਰੂ ਕਰੋਂ

  • @studioharmanpatiala2523
    @studioharmanpatiala2523 หลายเดือนก่อน

    Good

  • @nathuram8493
    @nathuram8493 หลายเดือนก่อน +1

    Bai kotkapura v ho jao kise din

  • @jasbirkaur5257
    @jasbirkaur5257 หลายเดือนก่อน

    Good Job 👍🙏

  • @tarundeep7988
    @tarundeep7988 หลายเดือนก่อน

    No one works without money

  • @GurmukhSingh-mz5it
    @GurmukhSingh-mz5it หลายเดือนก่อน +14

    ਮਾਨਾ ਕਚਿਹਰੀਆਂ ਵਿੱਚ ਥਾਣੀਆ ਵਿੱਚ ਸਰੇਆਮ ਲੁੱਟ ਹੋ ਰਹੀ ਹੈ

  • @lakhvirlakhvirmohammad948
    @lakhvirlakhvirmohammad948 หลายเดือนก่อน +1

    Baghapurana de tehshil vich ve rade krio cm sahib

  • @KVWorldFilms
    @KVWorldFilms 11 วันที่ผ่านมา

    ਭੰਡ ਨੇ ਪੰਜਾਬ ਦਾ ਉਜਾੜਾ ਕਰਤਾ

  • @happyjhim9681
    @happyjhim9681 หลายเดือนก่อน +6

    ਸਰ ਜਲੰਧਰ ਤਹਿਸੀਲ ਆਦਮਪੁਰ ਦਾ ਵੀ ਬਹੁਤ ਬੁਰਾ ਹਾਲ ਆ ਜੀ

  • @user-uq9zu3un9p
    @user-uq9zu3un9p หลายเดือนก่อน +1

    Sabh kaam ivven hi chal rahe hain deed writer hi sabh vasooli kar ke distribute karde hain, hazar zaroor rahnde hain par kaam Marzi nal hi karde hain,

  • @HarjinderSingh-nr4ky
    @HarjinderSingh-nr4ky หลายเดือนก่อน +1

    CM Saab sade Jaito sub devision vich aa ke vekho kive paise lagde ne kam karvaun de

  • @RinkuChandiani
    @RinkuChandiani หลายเดือนก่อน

    Bshut vdiya km maan Saab ji ❤

  • @Malwabelt-bl3wg
    @Malwabelt-bl3wg หลายเดือนก่อน +1

    ਮਾਨਾ, ਤਹਸੀਲਦਾਰ ਸੱਚ ਬੋਲਦਾ, 30 40 ਰਜਿਸਟਰੀਆਂ ਨੀ ,ਉਹ 30 40 ਹਜਾਰ ਲੈ ਕੇ ਜਾਂਦਾ।

  • @VirpalSingh-y9m
    @VirpalSingh-y9m 8 วันที่ผ่านมา

    Rajpura vich NOC khatm karo bhawantmann ji

  • @lakhbirsingh7485
    @lakhbirsingh7485 หลายเดือนก่อน +10

    ਨੰਬਰਦਾਰ ਕਿਵੇਂ ਕਹਿ ਸਕਦਾ ਤਹਿਸੀਲਦਾਰ ਪੈਸੇ ਲੈਕੇ ਰਜਿਸਟਰੀਆਂ ਕਰਦਾ 😂😅😅😮😂❤

  • @rana7018josan
    @rana7018josan หลายเดือนก่อน +2

    Koi na kalnu mai v Jana tehseel ch ਰਜਿਸਟਰੀ ਦੇ ਲਈ ਦੇਖਦੇ ਹਾ ਫਰੀ ਹੈ ਜਾ ਪੈਸੇ ਲੈਂਦੇ ਨੇ

  • @sunderpal3975
    @sunderpal3975 หลายเดือนก่อน

    Bhagwat maan ji same like Maharaja Ranjeet Singh so Nice. Well done Sir

  • @princekamboj6789
    @princekamboj6789 29 วันที่ผ่านมา

    ਛੋਟੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦਿੱਤੇ ਜਾਣ

  • @randhawarajbir9088
    @randhawarajbir9088 หลายเดือนก่อน

    Very good Mann sab
    Mann sab jamena nu jnde raste lokka ne wahe aa Kaia pinda ch plz koe ailan kro k karwai howe gi je rasta waia kese ne fasal ktn lai combine aa nae lgdia plz ehda v kro g meharbani howe gi Mann sabb

  • @user-cw7lt6lx7r
    @user-cw7lt6lx7r 12 วันที่ผ่านมา

    ਮਾਨ ਸਾਹਿਬ ਗੁਰਦਾਸਪੁਰ ਏਰੀਏ ਚ ਵੀ ਚੈੱਕ ਕਰੋ ਬਹੁਤ ਬੁਰਾ ਹਾਲ ਹ ਥੱਲੇ ਤੋਂ ਲੈ ਕੇ ਉੱਤੇ ਤੱਕ ਹਰ ਮਹਿਕਮਾ ਰਿਸ਼ਵਤ ਲੈਂਦਾ ਹੈ

  • @BoharDhillon-hw3uc
    @BoharDhillon-hw3uc หลายเดือนก่อน +1

    Very good maan Saab ji
    🙏🙏🙏🙏🙏

  • @navjotsingh-ql1fy
    @navjotsingh-ql1fy หลายเดือนก่อน +1

    Hunn nhi koi bhrosa krda😂😂😂😂

  • @gulshansingh6264
    @gulshansingh6264 หลายเดือนก่อน

    ਰਿਸਵਤ ਬੰਦ ਨਹੀਂ ਕਰਵਾ ਸਕਦੇ 1000 ਰੁਪਏ ਤਹਿਸੀਲਦਾਰ,500 ਰੁਪਏ ਕੰਨਗੋ,500 ਰੁਪਏ ਨੰਬਰਦਾਰ 500 ਰੁਪਏ ਪਟਵਾਰੀ ਇੰਤਕਾਲ ਕਰਨ ਦਾ ਲੈਂਦੇ ਹਨ

  • @gurmeetsidhu6204
    @gurmeetsidhu6204 หลายเดือนก่อน +1

    ਬਠਿੰਡੇ ਆਓ ਜੀ

  • @sukhcharandhaliwal2146
    @sukhcharandhaliwal2146 28 วันที่ผ่านมา

    ਸੰਗਤ ਮੰਡੀ ਬਠਿੰਡਾ ਬਹੁਤ ਬੁਰਾ ਹਾਲ ਆ ਮਾਰੋ ਛਾਪਾ

  • @user-kz4eq7yc9z
    @user-kz4eq7yc9z หลายเดือนก่อน +1

    Good cm sabh

  • @sukhwindersukhwinder5008
    @sukhwindersukhwinder5008 หลายเดือนก่อน +1

    Cm shaib ji Sat shri akal ji cm Maan ji lok drde nhai bolde ji baad vich yhi lok tang kerde hn ji

  • @VirpalSingh-y9m
    @VirpalSingh-y9m 8 วันที่ผ่านมา

    NOC khatm karo

  • @VirajSingh-bz2dy
    @VirajSingh-bz2dy หลายเดือนก่อน +1

    Mukerian vich v aao ji

  • @yaad1959
    @yaad1959 หลายเดือนก่อน

    Very Good Maan saab👌👌👍🙏🙏🙏🙏🙏🙏

  • @sumansingh1408
    @sumansingh1408 หลายเดือนก่อน +1

    Enu kaho master cadre di bharti v kad de ki shapee hi marde firna

  • @faridkotPb.1356
    @faridkotPb.1356 หลายเดือนก่อน +6

    ਇਹਦੇ ਵਿਧਾਇਕ ਤਾਂ ਸਾਰੇ ਹੀ ਰਿਸ਼ਵਤਖੋਰ ਹਨ।। ਬਾਹਰ ਕੀ ਭਾਲਦਾ ਫਿਰੇ ।।

  • @user-mc5ce7ss1v
    @user-mc5ce7ss1v หลายเดือนก่อน

    Amritpal singh khalsa mp from khandoor sahib nu jail cho reha kro te loka di seva da moka deo bhagwant maan ji dhanwaad

  • @BalwinderSingh-ch4ly
    @BalwinderSingh-ch4ly หลายเดือนก่อน +1

    Dekho Dekho drama ..eni security le ke Jana aain tu phila PTA hundha ha .drama dekho hundha .....

  • @ramlubhaya9519
    @ramlubhaya9519 หลายเดือนก่อน +1

    Tubewell connection ਦਿਓ

  • @sukhdeepsinghclass-7broll-442
    @sukhdeepsinghclass-7broll-442 หลายเดือนก่อน

    NOC ke karn risvet bahut zaida hai

  • @hardeosingh3215
    @hardeosingh3215 หลายเดือนก่อน +1

    Sherwrga jigra chahidi jnta nal sidhe milan lai.salute to mann sab.god bless uou.

  • @GurmeetSingh-hs4xs
    @GurmeetSingh-hs4xs หลายเดือนก่อน

    ਕੋਈ ਰਜਿਸਟਰ ਚੈੱਕ ਕੀਤਾ। ਕਿਵੇਂ ਪਤਾ ਲੱਗੇ ਗਾ ਕੋਈ ਕੰਮ ਪੈਡਿੰਗ ਪੱਏ ਹਨ। ਕਲਰਕ ਕਿਉਂ ਦਸੇ ਗਾ ਕੰਮ ਨਹੀਂ ਹੋ ਰਹੇ ਸੋ ਗਲਾਂ ਨਾਲ ਨਹੀਂ ਸਰਨਾ, ਚੈਕ ਕੀਤਾ ਸਟਾਫ ਕਿਨਾਂ ਹਾਜਰ ਕਿਨਾਂ ਗੈਰ ਹਾਜ਼ਰ ਹੈ। ਭਗਵੰਤ ਮਾਨ ਜੀ ਕੰਮ ਕਰਨ ਦਾ ਤਰੀਕਾ ਹੋਣਾਂ ਜਰੂਰੀ ਹੈ ਅਫਸਰ ਪਹਿਲਾਂ ਹਾਜ਼ਰੀ ਚੈੱਕ ਕਰਦਾ ਬਾਕੀ ਸਭ ਬਾਦ ਵਿੱਚ।

  • @yadvindersingh2424
    @yadvindersingh2424 หลายเดือนก่อน +1

    Man sahib mehkame bad ch check kro pehla jo block pardhan laye a o check kro ja una nu risvat lye rakhya

  • @omayurvedadinanagar6978
    @omayurvedadinanagar6978 หลายเดือนก่อน

    Noc ਦਾ ਚੱਕਰ ਬੜਾ ਵੱਡਾ ਬੜੀ ਲੁੱਟ ਹੁੰਦੀ ਆਂ noc ਦੇ ਨਾ ਤੇ

  • @akhtiarsingh4554
    @akhtiarsingh4554 หลายเดือนก่อน +1

    Darbar kdo? Janta darbar.

  • @chaniaualkh6559
    @chaniaualkh6559 หลายเดือนก่อน +2

    Sunam sab kuchh chal raha hai ji sunam check karo

  • @user-tu2ec4us7i
    @user-tu2ec4us7i 23 วันที่ผ่านมา

    Maan Saab ji sare afsar new lgao.enka head koi Gora lgao

  • @CharanjitKaur-l2w
    @CharanjitKaur-l2w หลายเดือนก่อน +3

    Bhai ji kade Mohali which we chhapa maro main bahut dukhi hun

  • @kuldeepsingh-vf1sj
    @kuldeepsingh-vf1sj หลายเดือนก่อน

    MOTOR Conections deo G

  • @VirpalSingh-y9m
    @VirpalSingh-y9m 8 วันที่ผ่านมา

    NOC khatm

  • @harmansingh402
    @harmansingh402 หลายเดือนก่อน

    ਕਿਸਾਨਾਂ ਦੀਆਂ ਤਕਸੀਮਾ ਕੀਤੀਆ ਜਾਣ/ ਕੋਈ ਫਰਕ ਨੀ। ਅਸੀਂ ਤਾ ਬਹੁਤ ਖਜਲ ਖੁਵਾਰ ਹੋਏ। ਪੈਸੇ ਵੀ ਖਾ ਗਏ ਪਟਵਾਰੀ ਕਨਗੋ। ਕੰਮ ਫਿਰ ਵੀ ਨਹੀਂ ਹੋਈਆਂ। 😢😢

  • @rachhpaldhaliwal8140
    @rachhpaldhaliwal8140 หลายเดือนก่อน

    Cm saab
    Tusi online pcc apply kar k dekhloo
    Rishwat da clear hojuu kini k chaldi aaa

  • @unifox798
    @unifox798 หลายเดือนก่อน

    Main khud mann saab da shubxhintak han par JIS TARHAN DE UMEED SE US DA 50% BADLAW VE NAHI HOYEA. ho sakda hai sarkar ne efforts kite hon par kuch ground lavel te na hoyea hove.
    MAINU AFSOS HAI

  • @dalipsingh-nb6uh
    @dalipsingh-nb6uh หลายเดือนก่อน +1

    Kharar sub divisional ch ...v dekho aa k ...jithe 2 acre di measurement lai..1 lakh di deamnd hundi a..te 4 knaala da intkaal kran lai 20000 mngeya janda sareaam..nal aggo kehnde jis margi to fone kra do..uper tak dene hunde saanu

  • @UshaRani-rk9rh
    @UshaRani-rk9rh หลายเดือนก่อน +1

    Sir g baghapurana Sade ghr made ne 4 marle di rigestri karwani hai koi kr nhi rha ohnu ek month ho bhji ferdi hai kahde aje registeruya nhi khuliya

  • @jasvirkaur5028
    @jasvirkaur5028 หลายเดือนก่อน +2

    CM ji pensioners da arrear and D A dia kista vi de dia kro

  • @RAJBIRSINGH-oc3ue
    @RAJBIRSINGH-oc3ue หลายเดือนก่อน

    ਹਰ ਤਹਿਸੀਲ ਵਿਚ ਰਿਸ਼ਵਤਖੋਰੀ ਜੋਰਾ ਤੇ ਵਾ ਲੋਕ ਡਰਦੇ ਨਹੀ ਬੋਲਦੇ ਮੁੜ ਬੋਲਣ ਵਾਲੇ ਨੂੰ ਖਰਾਬ ਕੀਤਾ ਜਾਦਾ

  • @user-lb6ry1ut2c
    @user-lb6ry1ut2c หลายเดือนก่อน

    Ludhiana

  • @sehajdeepsehaj8311
    @sehajdeepsehaj8311 หลายเดือนก่อน

    Shri chamkaur Sahib vich v check kro gg....bahut kirpa hoo gi g..

  • @sahibsingh9921
    @sahibsingh9921 วันที่ผ่านมา

    Phile registery ch intcall fees lende.
    Fir pstwari intcal karn lai landa hai
    Sab paisse lende ne
    Paisse bina koi kam nhi karda