Kamaljit Brar ਦਾ ਤਿੱਖਾ Interview, ਕਿਹੜੀਆਂ ਪਾਰਟੀਆਂ Phone Call ਕਰ ਰਹੀਆਂ? ਕੀ SGPC ਚੋਣ ਦੀ ਤਿਆਰੀ 'ਚ ਬਰਾੜ?

แชร์
ฝัง
  • เผยแพร่เมื่อ 19 ก.พ. 2023
  • ਕਮਲਜੀਤ ਸਿੰਘ ਬਰਾੜ ਦਾ ਤਿੱਖਾ ਇੰਟਰਵਿਊ
    ਕਿਹੜੀਆਂ ਪਾਰਟੀਆਂ ਕਰ ਰਹੀਆਂ ਫ਼ੋਨ ਕਾਲਾਂ ?
    ਕੀ SGPC ਚੋਣ ਦੀ ਤਿਆਰੀ 'ਚ ਬਰਾੜ?
    #KamaljitSinghBrar #DeepSidhuBarsi #Samagam #RajaWarring #PunjabCongress #SGPC #DeepSidhu #BandiSingh #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 33

  • @user-gt4sz6cx8j
    @user-gt4sz6cx8j ปีที่แล้ว +12

    ਇਹ ਹੁੰਦੀ ਹੈ ਉਂਚੀ ਸੁੱਚੀ ਸੋਚ ਜੀਉਂਦਾ ਰਹਿ ਵੀਰਾਂ

  • @karnailsinghkhalsausa176
    @karnailsinghkhalsausa176 ปีที่แล้ว +5

    ਬਹੁਤ ਵਧੀਆ ਵਿਚਾਰ ਹਨ ਵੀਰ ਦੇ

  • @user-nw1yk1ou9p
    @user-nw1yk1ou9p 3 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਤਰੱਕੀ ਬਕਸਣ

  • @GurwinderSingh-mc5ce
    @GurwinderSingh-mc5ce ปีที่แล้ว +8

    ਕਮਲਜੀਤ ਬਰਾੜ ਜੀਯੋ
    ਧੰਨਵਾਦ ਜੀਊ ਧੰਨ ਵਾਦ ਜੀੳ ਜੀ

  • @sukhjindersingh3605
    @sukhjindersingh3605 หลายเดือนก่อน +2

    ਕਮਲਜੀਤ ਸਿੰਘ ਬਰਾੜ ਜਿੰਦਾਬਾਦ

  • @anmolbrar3391
    @anmolbrar3391 ปีที่แล้ว +4

    ਬਾਈ ਜੀਉ ।ਆਪਣੇ ਬਰਾੜ ਗੋਤ ਦੀ ਕੌਮ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀਉ ਵੱਲੋ ਵੀ ਖਾਸ ਤੌਰ ਤੇ ਲਿਖੇ ਗਏ ਜਫਰਨਾਮੇ ਵਿੱਚ ਬਹੁਤ ਵੱਡਾ ਮਾਣ ਸਤਿਕਾਰ ਮਿਲਿਆ ਹੋਇਆ ਏ ਕਿ
    ਹਮੇਂ ਕੌਮ ਏ ਬਰਾੜ
    ਹੁਕਮੈ ਏ ਨਿਰਾਅਸਤ।
    ਇਸਦਾ ਮਤਲਬ ਏ ਕਿ ਇਹ ਬਰਾੜ ਕੌਮ ਖਾਸ ਕਰਕੇ ਮੇਰੀ ਆਪਣੀ ਹੀ ਕੌਮ ਹੈ।ਇਹ ਖਾਸ ਕਰਕੇ ਸਾਰੇ ਈ ਮਾਲਵੇ ਇਲਾਕੇ ਦੇ ਵਿਚ ਵਸਦੀ ਹੈ।ਇਹ ਬਰਾੜ ਕੌਮ ਨੇ ਸਭਨਾਂ ਜੰਗਾਂ ਅਤੇ ਯੁੱਧਾਂ ਵਿੱਚ ਸਾਡਾ ਬਹੁਤ ਸਾਥ ਦਿੰਦਿਆਂ ਸਦਾ ਸਾਡੇ ਹੁਕਮ ਦੇ ਅੰਦਰ ਹੀ ਚੱਲਦੀ ਆ ਰਹੀ ਹੈ।ਪਰ ਹੰਕਾਰੀ ਮਨੁੱਖ ਔਰੰਗਜ਼ੇਬ ਸੋਚ ਲਈ ਕਿ ਜੇਕਰ ਤੂੰ ਸਾਡੇ ਨਾਲ ਅਗਾਂਹ ਕੋਈ ਵੀ ਜੰਗ ਯੁੱਧ ਛੇੜ ਲਿਆ।ਫਿਰ ਇਹ ਗੱਲ ਜਰੂਰ ਯਾਦ ਰੱਖੀਂ ਕਿ ਮੇਰੀ ਇਹ ਬਹਾਦਰ ਬਰਾੜਾਂ ਕੌਮ ਤਾਂ ਤੇਰੀਆਂ ਫੌਜਾਂ ਦੇ ਪੈਰਾਂ ਹੇਠ ਅੱਗ ਦੇ ਅੰਗਿਆਰੇ ਬਾਲ ਦੇਵੇਗੀ ਅਤੇ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜਣ ਦੇ ਲਈ ਜਰੂਰ ਮਜਬੂਰ ਕਰ ਦੇਵੇਗੀ।ਜਿਸ ਨੂੰ ਪੜ੍ਹਨ ਬਾਅਦ ਔਰੰਗਜ਼ੇਬ ਨੇ ਕਦੇ ਵੀ ਸੱਚਮੁੱਚ ਬਰਾੜਾਂ ਦੇ ਖਾਸ ਇਲਾਕੇ ਮਾਲਵੇ ਵੱਲ ਜਿਉਂਦੇ ਜੀਅ ਲੜਨ ਲਈ ਮੂੰਹ ਨਹੀ ਕਰਿਆ ਸੀ।
    ਧੰਨਵਾਦ ਜੀਉ।

    • @psingh3558
      @psingh3558 ปีที่แล้ว

      Singh sajjo veer Guru Sahib ne apa nu inna kucch baksheya apa uhna de ta banniye

  • @jasvindersingh3223
    @jasvindersingh3223 ปีที่แล้ว +2

    Jo bhi hai banda dil ka bhout saaf hai kamaljit brar

  • @harpreetdhaliwal2190
    @harpreetdhaliwal2190 ปีที่แล้ว +6

    ਬਰਾੜ ਜ਼ਿੰਦਾਬਾਦ

  • @Janti838
    @Janti838 ปีที่แล้ว +1

    Navjot Singh sidhu next cm punjab Kamaljit brar 22 g sidhu saab da sath jrur dvo imaandar adami agey la k punjab da pla ik banda kar sakda ha Navjot sidhu bohat imaandar adami ha

  • @iqbalsandhuiqbalsingh2779
    @iqbalsandhuiqbalsingh2779 ปีที่แล้ว +1

    Good g Good 👍

  • @liveyungstayhappy4424
    @liveyungstayhappy4424 ปีที่แล้ว +6

    ਰਾਜਾ ਵੜਿੰਗ ਚੋਰ ਆ

  • @rickcingh1627
    @rickcingh1627 ปีที่แล้ว +1

    Rabb mehar kre

  • @jagjeevsingh991
    @jagjeevsingh991 ปีที่แล้ว +1

    Very good bro

  • @VarinderSingh-jy1dv
    @VarinderSingh-jy1dv 2 หลายเดือนก่อน

    Jindabad brar

  • @ikmoorakhsikh
    @ikmoorakhsikh ปีที่แล้ว

    ਪੰਜਾਬ ਵਸਦਾ ਗੁਰਾਂ ਦੇ ਨਾਮ ਤੇ। ਇਹ ਕਹਿਣਾ ਹੈ ਪ੍ਰੋ ਪੂਰਨ ਸਿੰਘ ਹੁਰਾਂ ਦਾ ਭਲਿਓ ਯਾਦ ਰਖਿਆ ਕਰੋ ਜੀ ਹਮੇਸ਼ਾ।
    ਬ੍ਰਾਹਮਣਵਾਦ ਹਿੰਦੂਵਾਦ ਬਾਣੀਏਵਾਦ ਨੇ ਮਿਲ ਕੇ ਜੋ ਬ੍ਰਾਹਮਣੀ ਇੰਦਰਾ ਗਾਂਧੀ ਨੇ ਜੋ ਅਕਾਲ ਤਖਤ ਉਤੇ ਹਮਲਾ ਕੀਤਾ ਸੀ।ਉਸ ਵਿਚ ਜਿਤ ਖਾਲਸੇ ਹੀ ਹੋਈ ਹੈ ਭਲਿਓ। ਸਾਰੀ ਦੁਨੀਆ ਨੇ ਵੇਖਿਆ ਹੈ ਡੇਢ ਦੋ ਸੌ ਸਿੰਘਾਂ ਨੇ ਭਾਰਤ ਮਾਤਾ ਦੀ ਸਾਰੀ ਫੌਜੀ ਤਾਕਤ ਦੇ ਕਿਵੇਂ ਦੰਦ ਖਟੇ ਕੀਤੇ ਹਨ ਭੋਲਿਓ ਯਾਦ ਰੱਖਿਆ ਕਰੋ ਹਮੇਸ਼ਾ ਆਪਣੇ ਬਚਿਆਂ ਨੂੰ ਵੀ ਦਸਿਆ ਕਰੋ ਜਰੂਰ ਭਲਿਓ

  • @manoharsingh-mo4qr
    @manoharsingh-mo4qr 2 หลายเดือนก่อน

    🙏🏼🙏🏼🙏🏼🙏🏼👍👍👍❤️

  • @gurkiratsinghgurkiratsingh2822
    @gurkiratsinghgurkiratsingh2822 ปีที่แล้ว +5

    ਬਰਾ੩ ਜਿੰਦਾਬਾਦ

  • @Singh-mj2eq
    @Singh-mj2eq ปีที่แล้ว +1

    Bohat ਵਧੀਆ ਵੀਰੇ

  • @gurjitkaur1623
    @gurjitkaur1623 ปีที่แล้ว +1

    ਬਰਾੜ ਵੀਰ ਜੀ 🙏🙏

  • @pawandeepsingh1685
    @pawandeepsingh1685 ปีที่แล้ว

    Sada veer 🙏

  • @user-dv9ui3ic3v
    @user-dv9ui3ic3v หลายเดือนก่อน

    ਕਮਲਜੀਤ ਸਿੰਘ ਖਾਲਸਾ ਬਣਜਾਗੇ❤❤❤❤❤

  • @gurtejsingh1578
    @gurtejsingh1578 11 หลายเดือนก่อน

    ਅਕਾਲੀ ਦੱਲ ਬਣੂੰ ੲਿਕ ਨਵਾਂ ਜੀਹਦੇ ਵਿਚ ਸਾਰੇ ਬਰਾੜ ਵਰਗੇ ਵੀਰ ੲਿਕੱਠੇ ਹੋਣਗੇ ਤੇ ਪੰਕਾਬ ਵਿਚ ੲਿਕ ਖਾਲਿਸ ਸਰਕਾਰ ਅਾਵੇਗੀ ॥

  • @RanjitSingh-mf2sv
    @RanjitSingh-mf2sv ปีที่แล้ว

    🙏🙏🙏

  • @jagjeetjagi4691
    @jagjeetjagi4691 ปีที่แล้ว

    Madi gal veer a ta

  • @AmandeepSingh-ze9cb
    @AmandeepSingh-ze9cb ปีที่แล้ว +4

    ਨਵਜੋਤ ਸਿੰਘ ਸਿੱਧੂ ਵਾਪਸ ਆ ਕੇ ਸਭ ਦੀ ਵਾਪਸੀ ਕਰਾਉਣੀ ਚਾਹੀਦੀ

    • @Janti838
      @Janti838 ปีที่แล้ว +1

      Sada leader Sardar Navjot Singh sidhu imaandar leader

  • @jagjeetjagi4691
    @jagjeetjagi4691 ปีที่แล้ว

    Veer tere to kai janm kurban parkh ke dekhi main ek fouji kahni te karni de pure asi

  • @jagjeetjagi4691
    @jagjeetjagi4691 ปีที่แล้ว

    Thu sad yar jeen.marn di gal kar asi thode nall jeen nu aalhi ja marn nu

  • @jagjeetjagi4691
    @jagjeetjagi4691 ปีที่แล้ว

    Thu sad yar tusi ena to amb laine asi te pantth thode nall

  • @apnapunjab9212
    @apnapunjab9212 ปีที่แล้ว

    Balle jatta nhi reesa teriyan

  • @punjjaabdesh8659
    @punjjaabdesh8659 ปีที่แล้ว +1

    ਬੰਦਾ ਬਾਣੀ ਪੜਦਾ ।
    ਸੁਖਬੀਰ ਬਾਦਲ ਤੇ ਸਿਮਰੋ ਦੇ ਮੂੰਹੋਂ ਕਦੇ ਵੀ ਬਾਣੀ ਦੀ ਤੁੱਕ ਨੀ ਸੁਣੀ , ਊਂ ਉਹ ਪੰਥ ਦੇ ਰਾਖੇ ਨੇ ।

  • @amritdeepkaur9116
    @amritdeepkaur9116 ปีที่แล้ว

    Very good bro