Paaji maha kitte ta punjab traqi di raah te aaon lagga tusi phir iss nu pichhe le jaan diya galla kar rahe ho khalistan kade nahi bun sakda Haan awe mhaul khraab karke punjab di traqi roki ja sakdi aa. A sab rajniti kar rahe nai kujh ku bahr de desha vich baith ke loka nu gumrah karde nai .khud maze kar rahe nai europe country vich ja ke te athe loki onaa piche lag ke awe nuksaan kar rahe nai. Othe ja ke pehla ta angreja di gulami karde aa phir jado chaar paise ikthe ho jaande aa ta punjab da mhaul khraab karna shuru kar dinde aa. Samjo paaji samjo pehla anna bewqoofiya naal hindu sikha da bahut nuksaan hoya hai. Te tmasha wekheya bahr waleya nai. Khud ta punjab aaonde nahi.
Veer ji asi naal ha… aah Hindi channels dekho ki false rumours faila re ne… Punjab ne deep Sidhu, moosewala, kholea and eh sbb political loka ne kita.. Pr kyi log aje v juttia khan li tyar ne
Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd plot no po Sandhhanwal Shahkot pb India Pvt ltd plot no so
Respect to this brother who stands with Sikhi and the Punjab where all those who love punjab irrespective of religion want punjab to prosper and flourish with equality and without corruption and corrupt politicians.
ਸ਼ਾਬਾਸ਼ ਵੀਰ ਸ਼ਾਬਾਸ਼ ਵੀਰ ਕਮਲਜੀਤ ਸਿੰਘ ਜੀ ਦਿਲ ਖੁਸ਼ ਕਰਕੇ ਰੱਖ ਦਿੱਤਾ ਹੈ
ਬਹੁਤ ਬਹੁਤ ਧੰਨਵਾਦ ਵੀਰ ਜੀ.... ਹਮੇਸ਼ਾ ਸੱਚ ਬੋਲਦੇ ਹੋ...ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।
ਬਹੁਤ ਵਧੀਆ ਖੂਬਸੂਰਤ ਵਿਚਾਰ ਪੇਸ਼ ਕੀਤੇ ਹੈ ਭਾਈ ਕਮਲਜੀਤ ਸਿੰਘ ਜੀ ਨੇ 100 ਸਹੀ ਕਿਹਾ ਹੈ
🙉🙉😛😛👹👹👹🐒🐒🐒🦥🦥. Masand. Bande. 💉💊🥃💃🤓🙉🐓🥃💃💉😛😛😛Gadar. Lok.
Sxnrnnþss
z
Bahut vadhia brother.
ਜਾਗਦੀ ਜਮੀਰ ਵਾਲੇ ਹੀ ਸੱਚ ਬੋਲ ਸਕਦੇ ਹਨ। ਜਿਉਂਦੇ ਰਹੋ ਵੀਰ ਜੀ। ਰੱਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।
ਬਿਲਕੁਲ ਸੱਚ ਸਲੂਟ ਬਰਾੜ ਸਾਬ ਪੰਜਾਬ ਸੱਚ ਨਾਲ ਜ਼ਰੂਰ ਖੜ੍ਹੈਗਾ
ਜੇ ਅੱਜ ਵੀ ਪੰਜਾਬ ਦੇ ਲੋਕ ਕਮਲਜੀਤ ਵੀਰੇ ਵਰਗੇ ਲੋਕਾਂ ਨਾਲ ਨਹੀਂ ਖੜਦੇ ਤਾਂ ਇਸ ਤੋਂ ਵੱਡੀ ਕੋਈ ਤ੍ਰਾਸਦੀ ਨਹੀਂ ਪੰਜਾਬ ਲਈ, ਜਿਉਂਦਾ ਵਸਦਾ ਰਹੇ ਬਰਾੜ ਵੀਰੇ 🙏🙏 ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
Bahut.schai.boli.baine.jiunda.reh.jwanA
ਵਚਚਟਤਕਟਟਤ
ਤਤਦ😢😢😊
Bhut vdya gla dasoya g 🙏🙏
😊
. ...66
ਬਹੁਤ ਖੂਬਸੂਰਤ ਬਾਈ ਜੀ ਕਮਲਜੀਤ ਬਰਾੜ ਸਾਹਿਬ ਦਿਲ ਖੁਸ਼ ਕਰਤਾ ਬਾਈ ਜੀ
ਗੁੱਡ ਵੀਰ ਜੀਦਾਂਰਹੋ
@@JagtarSingh-ex3fp brar ji sara punjab tuhade shubh vichar
ਕਮਲਜੀਤ ਬਰਾੜ ਧੰਨਵਾਦ ਸੱਚ ਬੋਲਣ ਵਾਸਤੇ।
ਬਹੁਤ ਵਧੀਆ ਗੱਲ ਕੀਤੀ ਮੇਰੇ ਵੀਰ ਕਮਲਜੀਤ ਸਿੰਘ ਬਰਾੜ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਹੁਤ ਵਧੀਆ ਖਰੀਆਂ ਖਰੀਆਂ ਸੁਣਾਈਆਂ ਗਈਆਂ ਹਨ ਮਹਾਨ ਸ਼ਖ਼ਸੀਅਤ ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਚੜ੍ਹਦੀ ਕਲਾ
ਬਾਈ ਕਮਲਜੀਤ ਸਿੰਘ ਰਾਜਨੀਤੀ ਤੋਂ ਉੱਪਰ ਉੱਠ ਕੇ ਹਰ ਗੱਲ ਬੇਬਾਕੀ ਨਾਲ ਕਰਦਾ ਦਿਲੋਂ ਸਲੂਟ ਆ ਵੀਰੇ ਤੈਨੂੰ ਤੇਰੇ ਵਰਗੇ ਸੱਚੇ ਬੰਦਿਆਂ ਦੀ ਲੋੜ ਆ ਪੰਜਾਬ ਨੂੰ 🙏🏻🙏🏻
Saloot vir ji
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ
🌹💯👌👏🙏
Good aa ji
Very good
ਵਾ ਜੀ ਵਾ ਇਹ ਹੈ ਇਨਸਾਨ ਜਿਸ ਦੀ ਮਾਂ ਨੇ ਇਨਸਾਨੀਅਤ ਦੀ ਗੁੜ੍ਹਤੀ ਚੰਗੇ ਧਰਮੀ ਪੁਰਸ਼ ਤੋਂ ਦਿੱਤੀ ਹੈ। ਹਰਿ ਮਾਂ ਨੂੰ ਹਲੂਣਾ ਦਿੰਦੀ ਹੈ।
ਬਹੁਤ vadiaa ਵਿਚਾਰ ਕੰਨa ਨੂੰ ਸਕੂਨ ਮਿਲਦਾ ਤੁਹਾਡੀਆਂ ਗੱਲਾਂ ਸੁਣ ਕੇ veer g ਤੁਸੀਂ ਗ੍ਰੇਟ ਹੋ
ਬਹੁੱਤ ਹੀ ਜਿਆਦਾ ਵਧੀਆ, ਸੱਚੀਆਂ ਅਤੇ ਗਦਾਰਾਂ ਨੂੰ ਚੁਬਮੀਆਂ ਗੱਲਾਂ ਕੀਤੀਆਂ 🙏🙏
ਧੰਨਵਾਦ ਭਾਈ ਕਮਲਜੀਤ ਸਿੰਘ ਜੀ ਸੱਚ ਬੋਲਣ ਅਤੇ ਸੱਚ ਨਾਲ ਖੜਣ ਲਈ
ਸ਼ਾਬਾਸ਼ ਬੇਟਾ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਜਗਦੀ ਜ਼ਮੀਰ ਵਾਲੇ ਲੀਡਰ ਬਣ ਜਾਣਗੇ ਤਾਂ ਦੇਸ਼ ਕੌਮ ਦਾ ਭਲਾ ਹੋ ਸਕਦਾ।
ਕਮਲਜੀਤ ਸਿੰਘ ਜੀ ਆਪਣੇ ਡੈਡੀ ਦੇ ਸਾਰੇ ਦਾਗ ਧੋਅ ਦਿੱਤੇ ਬਹੁਤ ਵਧੀਆ ਵੀਰ ਬਹੁਤ ਵਧੀਆ ਰਾਹ ਚੁਣਿਆ ਛੋਟੇ ਵੀਰ ਸੱਚ ਤੇ ਇਸੇਤਰਾ ਚੱਲਣ ਤੇ ਤੇਰਾ ਕੋਟ ਕੋਟ ਧੰਨਵਾਦ ਬੱਬਰ ਸੇਰਾ ਸਦਕੇ ਤੇਰੇ ਨੋਲਜ ਬਹੁਤ ਹੈ ਵੀਰ ਸਦਕੇ ਤੇਰੇ ਕੋਈ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜਿਆ ਸਟੈਡ ਤੇ ਰਹਿਣਾ ਪੁੱਤਰ ਬਰਾੜ ਸਾਬ ਜੀ
ਵਾਹ ਜੀ ਵਾਹ ਬਰਾੜ ਸਾਬ ਮਜਾ ਆ ਗਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਵੀਰ ਕਮਲਜੀਤ ਸਿੰਘ ਜੀ ਆਪਜੀ ਦੇ ਵਿਚਾਰ ਸੁਣਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਮੇਰੇ ਦੇਸ਼ ਪੰਜਾਬ ਨੂੰ ਅੱਜ ਤੱਕ ਸਿਆਸਤਦਾਨਾਂ ਨੇ ਸਿਰਫ ਲੁਟਿਆ ਹੈ। ਦੇਸ਼ ਪੰਜਾਬ ਨੂੰ ਅੱਜ ਸੁਹਿਰਦ ਅਤੇ ਚੰਗੇ ਇਮਾਨਦਾਰ ਸਿਆਸਤਦਾਨਾ ਦੀ ਲੋੜ ਹੈ।
ਬਰਾੜ ਸਾਹਿਬ ਜੀ ਬਹੁਤ ਵਧੀਆ ਗੱਲ ਕਰਦੇ ਹਨ ਪਰ ਕੁਤਿਆਂ ਨੂੰ ਹਜ਼ਮ ਨਹੀਂ ਹੋਣਿਆਣਾ
ਅਮਿ੍ਤਪਾਲ ਸਿੰਘ ਸਿੱਖ ਕੌਮ ਦਾ ਹੀਰਾ 🙏🙏🙏🙏🙏🙏🙏🙏🙏🙏 ਬਹੁਤ ਵਧੀਆ ਵਿਚਾਰ ਕਮਲਜੀਤ ਸਿੰਘ 🙏🙏🙏
ਹਰੇਕ ਸਵਾਲ ਦਾ ਜਵਾਬ ਦਿਲ ਦੀ ਡੂੰਘਾਈ ਅਤੇ ਸਚਾਈ ਨਾਲ ਦਿੱਤਾ ਹੈ। ਕਮਾਲ ਹੈ ਤੇਰੀ ਸਮਝ ਅਤੇ ਸੋਚ। ਵਾਹਿਗੁਰੂ ਤੇਰੇ ਉੱਤੇ ਮਿਹਰ ਭਰਿਆ ਹੱਥ ਸੱਦਾ ਰੱਖੇ।
ਬਰਾੜ ਸਾਬ ਤੁਹਾਨੂੰ ਸੁਣ ਕੇ ਪਤਾ ਲੱਗਦਾ ਹੈ ਕੀ ਤੁਸੀ ਪੰਜਾਬ ਤੇ ਸਿੱਖੀ ਲਈ ਆਪਣੇ ਦਿਲ ਚੁ ਪਿਆਰ ਤੇ ਦਰਦ ਰੱਖਦੇ ਹੋ ।ਤੁਸੀ ਅੱਜ ਸੀਦੀਆ ਤੇ ਸਾਫ਼ ਗੱਲਾ ਕੀਤੀਆ ਅੱਗੇ ਤੋਂ ਵੀ ਏਸੇ ਸੱਚ ਦੇ ਰਾਹ ਤੇ ਤੁਰਦੇ ਰਹੋ ਅਸੀਂ ਤਾਂ ਵਾਹਿਗੁਰੂ ਅਗੇ ਏਹੀ ਅਰਦਾਸ ਕਰਦੇ ਆ ਜੀ
ਵੀਰ ਜੀ ਪੰਜਾਬ ਨੂੰ ਭਾਈ ਅ੍ਰਮਿਤਪਾਲ ਸਿੰਘ ਖਾਲਸਾ ਜੀ ਤੋਂ ਡਰ ਨਹੀਂ ਜਿੰਨਾ ਡਰ ਨਸ਼ੇ ਦੇ ਸੌਦਾਗਰਾਂ ਤੋਂ ਦਿੱਲੀ ਦੇ ਦੱਲਿਆਂ ਤੋਂ ਪੰਜਾਬ ਹੱਲ ਖਾਲਿਸਤਾਨ ਹੀ ਹੈ ਖਾਲਿਸਤਾਨ
ਬਹੁਤ ਵਧੀਆ ਜੀ , ਸਵਾਬ ਤੇ ਜਵਾਬ 👌🏻
ਕਮਲਜੀਤ ਬਰਾੜ ਵਾਈ ਧੰਨਵਾਦ ਤੇਰਾ ਤੂੰ ਆਪਣੇ ਯੋਧੇ ਦੇ ਹੱਕ ਵਿੱਚ ਖੜਇਆ ਵਾਈ ਕਮਲਜੀਤ ਸਾਰੀ ਸਿੱਖ ਕੋਮ ਤੁਹਾਡਾ ਵੀ ਸਾਥ ਦੇਵੇਗੀ ਜਦੋਂ ਲੋੜ ਪਈ ਤੈਨੂੰ ❤️❤️❤️❤️👌👌👌👌
ਆਪਣਿਆਂ ਦਾ ਸਾਥ ਦੇਣ ਲਈ,, ਬਹੁਤ ਬਹੁਤ ਧੰਨਵਾਦ 👏👏
ਬਹੁਤ ਵਧੀਆ ਉਸਦੀ ਜਮੀਰ ਵਾਲੀਆਂ ਗੱਲਾਂ ਹਨ ਅੰਮ੍ਰਿਤ ਪਾਲ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਹਨ ਇਹੋ ਜਿਹੀ ਕੁਝ ਦੇਸ਼ ਦਾ ਸੁਆਦ ਸਕਦੇ ਹਨ
ਸਲੂਟ ਆ ਬਾਈ ਕਮਲਜੀਤ ਨੂੰ ਮੀਡੀਆ ਨੂੰ ਵੀ ਹੱਥ ਜੋੜ ਕਿ ਬੇਨਤੀ ਆ ਪਹਿਲਾ ਬੰਦੇ ਦਾ ਕਿਰਦਾਰ ਦੇਖਿਆ ਕਰੋ ਇੰਟਰਵਿਊ ਕਰਨ ਵੇਲੇ ਕਮਲਜੀਤ ਸਿੰਘ ਬਾਈ ਬਹੁਤ ਵਧੀਆ 🙏🙏🙏🙏🙏🙏🙏🙏🙏
ਵੀਰ ਜੀ ਆਪ ਜਿਹੇ। ਬੰਦਿਆਂ ਨੂੰ। ਹੁਣ।ਬੋਲਣ ਦੀ ਲੋੜ ਹੈ ਕਿ ਇਹ ਸੱਚ। ਲੋਕਾਂ। ਦੇ ਸਾਹਮਣੇ ਆ ਜਾਵੇਗਾ ਧੰਨਵਾਦ। ਵੀਰ ਜੀ
ਵਾਹਿਗੁਰੂ ਤੁਹਾਨੂੰ ਚੜਦੀਕਲਾਂ ਵਿੱਚ ਰੱਖਣ ਕਮਲਜੀਤ ਸਿੰਘ ਜੀ 🙏🏻 ਦਿਲੋ ਅਸੀਸ ਤੁਹਾਡੇ ਲਈ 🙏🏻 ਕਿਉਕਿ ਗੁਰੂ ਦਾ ਸਿੱਖ ਹਾਅ ਦਾ ਨਾਅਰਾਂ ਮਾਰਨ ਵਾਲੇ ਨੂੰ ਹਮੇਸ਼ਾ ਹੀ ਸਤਿਕਾਰ ਦਿੰਦਾ ਹੈ 🙏🏻 ਬਾਕੀ ਉਸ ਅਕਾਲ ਪੁਰਖ ਨੇ ਆਪ ਹੀ ਸੱਭ ਨਤਾਰੇ ਕਰ ਦੇਣੇ ਹਨ 🙏🏻
ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।
..
ਧੰਨਵਾਦ ਵੀਰ ਜੀ 🙏 ਬਹੁਤ ਵਧੀਆ ਵਿਚਾਰ 👍
ਬਹੁਤ ਵਧੀਆ ਕਮਲਜੀਤ ਵੀਰ ਜੀ। ਬਹੁਤ ਵਧੀਆ ਵਿਚਾਰ। ਸੱਚ ਬੋਲਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਰੱਬ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ। ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਅੰਮ੍ਰਿਤਪਾਲ ਚੰਗਾ ਕੰਮ ਕਰ ਰਿਹਾ ਹੈ।
ਬਹੁਤ ਖੂਬ ਭਾਈ ਸਾਹਿਬ ਜੀ!
Good
ਵਾਹ ਬਰਾੜਾਂ ਪਰਮਾਤਮਾ ਤੈਨੂੰ ਚੜਦੀ ਕਲਾ ਬਖਸ਼ੇ
ਸ਼ੁਕਰੀਆ ਵੀਰ ਕਮਲਜੀਤ ਜੀ ਆਪ ਸੱਚ ਦਾ ਸਾਥ ਦੇ ਰਹੇ ਹੋ ,ਬਹੁਤ ਵਧੀਆ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ
ਵੈਰੀ ਗੁੱਡ ਕੰਵਲਜੀਤ ਵੀਰ ਜੀ ਬਿਲਕੁੱਲ ਸੱਚ ਕਿਹਾ
ਵੀਰ ਜੀ ਸਾਨੂੰ ਮਾਣ ਤੁਹਾਡੇ ਵਰਗੇ ਵੀਰਾਂ ਤੇ🙏🙏
ਬਰਾੜ ਸਾਹਿਬ ਜੀ ਤੁਹਾਡੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਗਿਆ ਤੇ ਪਤਾ ਵੀ ਲੱਗ ਗਿਆ ਹੈ ਕਿ ਸਿੱਖੀ ਦੇ ਰੂਪ ਵਿੱਚ ਇਨਸਾਨੀਅਤ ਅਜੇ ਜਿਉਂਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਲੱਗੇ ਰਹੋ ਪੰਜਾਬ ਮਜ਼ਬੂਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸਵਾਦ ਲਿਆ ਦਿੱਤਾ ਜੱਟਾ 👏🏻 ਕਮਲਜੀਤ ਸਿੰਘ ਬਰਾੜ ਨੇ ਬਿਨਾ ਕਿਸੇ ਪੱਖਪਾਤ ਤੋਂ ਸੱਚੀਆਂ ਗੱਲਾਂ ਕੀਤੀਆਂ ਹਨ 💯
ਕਮਲਜੀਤ ਬਰਾੜ ਵਰਗੇ ਪੰਜਾਬ ਪੱਖੀ ਸੋਚ ਵਾਲੇ ਵਿਦਵਾਨਾਂ ਦੀ ਬਹੁਤ ਵੱਡੀ ਲੋੜ ਹੈ।
Kamaljit singh Brar ji bhote hee sachian galan kar rehe han veerji Ameritpal. Singh jesa Leader Sikhan nu koi nahein mela gaa
ਬਹੁਤ ਖੂਬ ਵੀਰੇ ਬਹੁਤ ਵਧੀਆ ਗੱਲਾ ਸਾਂਝੀਆ ਕੀਤੀਆ ਇੱਦਾ ਹੀ ਨਿਧੱੜਕ ਹੋ ਕਿ ਕੰਮ ਚੱਲਨਾ ਬਾਕੀ ਵੀਰੋ ਭਗਵੰਤ ਮਾਨ ਵੀ ਵਿਕਿਆ ਹੋਇਆ ਹੀ ਐ ਪਰ ਵਾਹਿਗੁਰੂ ਸਾਹਿਬ ਬਹੁਤ ਮਹਾਨ ਐ ਆਪ ਕਰੂ ਲੈਣਾ ਦੇਣਾ ਕਰੀ ਕਰਨੀ ਦਾ ।
ਬੋਹਤ ਵਧੀਆ ਵਿਚਾਰ ਪੇਸ਼ ਕੀਤੇ ਨੇ ਕੰਵਲਜੀਤ ਬਰਾੜ ਜੀ ਮੇਰੀ ਜੁਬਾਨ ਬੋਹਤ ਛੋਟੀ ਪੈ ਰਹੀ ਆ ਜਿੰਨੇ ਉੱਚੇ ਤੁਸੀਂ ਵਿਚਾਰ ਪੇਸ਼ ਕੀਤੇ ਨੇ ਮੈ ਇੱਕੋ ਗੱਲ ਕਹਾਂਗੀ ਸਾਰੇ ਇੱਕ ਹੋ ਜਾਓ ਏਹੀ ਸਮੇਂ ਦੀ ਮੰਗ ਹੈ l 🙏🙏
ਕਮਲ ਵੀਰ ਤੂੰ ਹਮੇਸਾ ਆਪਣੇ ਧਰਮ ਲਈ ਸੱਚ ਬੋਲਦਾ ਲੋਕ ਇਸ ਕਰਕੇ ਤੇਨੂੰ ਪਿਆਰ ਕਰਦੇ ਆ
ਪੁੱਤਰ ਜੀ ਜਾਗਦੀ ਜ਼ਮੀਰ ਵਾਲੇ ਹੀ ਸੱਚ ਬੋਲ ਸਕਦੇ ਨੇ ਮਨ ਨੂੰ ਸਕੂਨ ਮਿਲਿਆ ਵਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ 🙏🏻🙏🏻🙏🏻🙏🏻🙏🏻
ਸਹੀ ਗਲ ਕਮਲਜੀਤ ਸਿੰਘ ਬਰਾੜ ਨਿਧੱੜਕ ਲੀਡਰ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਜੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਤੇ ਫਿਰ ਭਾਈ ਅ੍ਰਮਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਉ ਪੰਜਾਬ ਹੱਲ ਖਾਲਿਸਤਾਨ ਹੀ ਹੈ ਖਾਲਿਸਤਾਨ ਜਿੰਦਾਬਾਦ
👍👍👍🙏
Paaji maha kitte ta punjab traqi di raah te aaon lagga tusi phir iss nu pichhe le jaan diya galla kar rahe ho khalistan kade nahi bun sakda Haan awe mhaul khraab karke punjab di traqi roki ja sakdi aa. A sab rajniti kar rahe nai kujh ku bahr de desha vich baith ke loka nu gumrah karde nai .khud maze kar rahe nai europe country vich ja ke te athe loki onaa piche lag ke awe nuksaan kar rahe nai. Othe ja ke pehla ta angreja di gulami karde aa phir jado chaar paise ikthe ho jaande aa ta punjab da mhaul khraab karna shuru kar dinde aa. Samjo paaji samjo pehla anna bewqoofiya naal hindu sikha da bahut nuksaan hoya hai. Te tmasha wekheya bahr waleya nai. Khud ta punjab aaonde nahi.
Saath dita c na loka ne bhindrawala da dekhya c na ki hoya c
ਵਾਹਿਗੁਰੂ ਜੀ ...ਖਾਲਸਾ ...,ਵਾਹਿਗੁਰੂ ਜੀ ਕੀ ..... ਫਤਿਹ....😮
Kalstan zindabad kalstan zindabad
ਜਿਉਂਦਾ ਰਹਿ ਸ਼ੇਰਾ 🙏🙏🙏
ਅਣਖੀ ਪੁੱਤ ਆ, ਕੰਵਲਜੀਤ ਸਿੰਘ ਬਰਾੜ
ਬਹੁਤ ਵਧੀਆ ਵੀਚਾਰ ਵੀਰ ਜੀ 👍👍👍👍👍👍👍
ਸੱਚਾ ਇਨਸਾਨ ਬਾਈ ਬਰਾੜ ਠੋਕ ਕੇ ਗੱਲ ਕਰਦਾ ਬਾਈ ਸਲੂਟ 🌟👌🏻💪🏻
ਦਿਲ ਤੋ ਪਿਆਰ ਤੇ ਸਤਿਕਾਰ sir ji ਜਿਉਂਦੇ ਵਸਦੇ ਰਹੋ 🙏
ਜਿਉਦਾ ਰਹਿ ਵੀਰੇ ਇਸੇ ਤਰਾਂ ਬੇਬਾਕੀ ਬਖਸੀ ਰੱਖੇ ਵਾਹਿਗੁਰੂ
ਵਾਹ ਜੀ ਵਾਹ ਲੀਡਰ ਵੀ ਗੁਰੂ ਜੀ ਨਾਲ ਵੀ ਜੁੜੇ ਹੋ ਧੰਨਵਾਦ
ਹਰੇਕ ਸਵਾਲ ਦਾ ਜਵਾਬ ਦਿਲ ਦੀ ਡੂੰਘਾਈ ਅਤੇ ਸਚਾਈ ਨਾਲ ਦਿੱਤਾ ਹੈ। ਕਮਾਲ ਹੈ ਤੇਰੀ ਸਮਝ ਅਤੇ ਸੋਚ। ਵਾਹਿਗੁਰੂ ਤੇਰੇ ਉੱਤੇ ਮਿਹਰ ਭਰਿਆ ਹੱਥ ਸੱਦਾ ਰੱਖੇ🙏🏻🙏🏻
ਬਹੁਤ ਵਧੀਆ ਗੱਲਾ ਕੀਤੀਆਂ ਇਸ ਵੀਰ
🤙🤙🤙🤙🤙🙏🙏🙏🙏🙏
ਸਲੂਟ ਹੈ ਵੀਰ ਜੀ ਤੇਰੇ ਞਰਗੇ ਦੀ ਲੋੜ ਹੈ ਪੰਜਾਬ ਨੂੰ
Brar sab ਨੇ ਤਾਂ ਸਿਰਾ ਲਾ ਔਕਾਤ ਦੱਸਤੀ ਇਨਾਂ ਲੀਡਰਾਂ ਦੀ।
ਸਲੂਟ ਆ ਬਰਾੜ ਸਾਹਿਬ ਜੀ 🙏🙏
ਬਹੁਤ ਵਧੀਆ ਵਿਚਾਰ ਬਰਾੜ ਸਹਿਬ
🙏💐ਧੰਨਵਾਦ ਵੀਰ ਜੀ 🙏ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ 🙏👳♂️👈💪✊🚩
ਸਾਰੇ ਪੰਜਾਬ ਦੇ ਤੇ ਪੰਥ ਦੇ ਹਮਦਰਦੀਆਂ ਨੂੰ ਹੱਥ ਬੰਨ ਕੇ ਬੇਨਤੀ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਡੱਟ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਓ
Veer ji asi naal ha… aah Hindi channels dekho ki false rumours faila re ne… Punjab ne deep Sidhu, moosewala, kholea and eh sbb political loka ne kita.. Pr kyi log aje v juttia khan li tyar ne
ਸਾਥ ਦੇਵਾਂਗੇ
💯 Right Ji 🙏
ਬਹੁਤ ਵਧੀਆ ਸਿੱਖੀ ਸੋਚ ਵਾਲੇ ਭਾਈ ਸਾਹਿਬ ਸਲੂਟ ਆ ਤੁਹਾਨੂੰ
ਬਹੁਤ ਵਧੀਆ ਗੱਲ ਹੈ
Waheguruji very good veer ji ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਸਾਰਿਆਂ ਨੂੰ ਇਕੱਠੇ ਹੋ ਕੇ ਭਾਈ ਸਹਿਬ ਦਾ ਸਾਥ ਦਿੳ 🙏🙏⚔️⚔️⚔️⚔️🐅🐅🐅🗡️🗡️🗡️👏👏
ਸੱਚ ਬੋਲਣਾ ਦਾ ਜਿਗਰਾ ਬਰਾੜ ਸਾਹਿਬ ਵਿੱਚ ਅੱਜ ਦਿਲ ਖੁਸ ਕਰ ਦਿੱਤਾ ਬਰਾੜ ਜਿੱਦਾਬਾਦ
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਸਹੀ ਵਿਚਾਰ ਹਨ ਤੁਹਾਡੇ ਕਮਲਜੀਤ ਜੀ , ਕਾਸ਼ ਸਾਡੇ ਪੰਜਾਬ ਦੀ ਲੀਡਰਸ਼ਿੱਪ ਨੂੰ ਵੀ ਅਕਲ ਆ ਜਾਵੇ
ਦਿਲ ਖੁਸ਼ ਕਰਤਾ ਬਰਾੜ ਸਾਬ
Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd plot no po Sandhhanwal Shahkot pb India Pvt ltd plot no so
Respect to this brother who stands with Sikhi and the Punjab where all those who love punjab irrespective of religion want punjab to prosper and flourish with equality and without corruption and corrupt politicians.
ਬਾਈ ਅਸੀਂ ਵੀ ਤੇਰੇ ਨਾਲ ਹਾਂ..... ਕਮਲਜੀਤ ਬਾਈ ਧੰਨਵਾਦ 🙏👍
ਕਮਲਜੀਤ ਬਹੁਤ ਵਧੀਆ ਵਿਚਾਰ ਹਨ 126 ਖਾਲਸੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ
ਕਾਂਗਰਸੀ ਕਰਿਆਨੇ ਬੇੜਾ ਗਰਕ ਕੀਤਾ ਚੋਰਾਂ ਨੇ ਪੰਜਾਬ ਦਾ
ਬਰਾੜ ਸ੍ਹਾਬ ਵਰਗੇ ਚੰਗੇ ਬੰਦੇ, ਸਿੱਖ ਨੀਤੀ ਨੂੰ ਸਮਝਣ ਵਾਲੇ ਪੰਜਾਬ ਦੀ ਰਾਜਨੀਤੀ
ਵਿੱਚ ਚਾਹੀਦੇ ਹਨ । ਤਾਂ ਕਿ ਪੰਜਾਬ ਦੀ ਤਸਵੀਰ ਬਦਲੀ ਜਾ ਸਕੇ। ਵੀਰ ਜੀ ਦੀ ਪਾਰਟੀ ਕੋਈ ਵੀ ਹੋਵੇ । ਪਰ ਬਰਾੜ ਸ੍ਹਾਬ ਦੀ ਸੋਚ ਨੂੰ ਸਲੂਟ ਆ। ਗੁਰੂ ਸਾਹਿਬ ਜੀ , ਤੁਹਾਡੇ ਸਿਰ ਤੇ ਰਹਿਮਤ ਭਰਿਆ ਹੱਥ ਰੱਖਣ।।🙏🏻🙏🏻।।
ਛੋਟੇ ਬਾਈ ਸਲੂਟ ਆ ਆਪਜੀ ਨੂੰ❤ਤੋ
ਕਮਲਜੀਤ ਸਿੰਘ ਤੁਸੀਂ ਵਧੀਆ ਵਿਚਾਰ ਦਿੱਤੇ ਇਹਨਾਂ ਪੰਜਾਬ ਦੇ ਦੁਸ਼ਮਣਾਂ ਦੀਆਂ ਤਸੱਲੀਆ ਕਰਵਾਈਆਂ
ਬਹੁਤ ਵਧੀਆ ਵੀਰ ਜੀ 🙏🏻🙏🏻🙏🏻🙏🏻🙏🏻🙏🏻🙏🏻
ਜਿਉਦੇ ਰਹੋ ਬਰਾੜ ਸਾਹਿਬ🙏👍👌🦁
ਬਿਲਕੁਲ ਸਹੀ ਹੈ। ਵਾਹਿਗੁਰੂ ਜੀ ਮੇਹਰ ਰਖਣਾ ਜੀ।
ਜਿੳਦਾ ਰਹੇ ਬਾੲਈ ਕਮਲਜੀਤ ਸਿੰਘ ਬਰਾੜ ਸਾਹਿਬ
ਵਾਹ ਵਾਹ ਵੀਰੇ ਜਿਉਦਾ ਰਹਿ ਵਾਹਿਗੁਰੂ ਚੜਦੀ ਕਲਾ ਰੱਖੇ।
Waheguru ji 👍👍
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ ਰੱਬ ਚੜਦੀ ਕਲਾ ਵਿੱਚ ਰੱਖੇ ਲੰਬੀਆਂ ਉਮਰਾਂ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਦਲੇਰੀ ਨਾਲ ਬੋਲੇ ਤੇ ਸੱਚ ਬੋਲਿਆ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
ਅਸੀਂ ਨਾਲ ਅੰਮਿ੍ਤਪਾਲ ਸਿੰਘ ਨਾਲ ਮੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਂਭ ਲਉ ਸਮਾਂ ਜੇ ਸਮਾਂ ਸਾਂਭੀ ਦਾ
ਵਾਹ ਉਏ ਜੱਟਾ ਦਿਲ ਖੁਸ਼ ਕਰਤਾ, ਜਿਉਂਦਾ ਰਹਿ ਮਿੱਤਰਾ
ਬਹੁਤ ਹੀ ਵਧੀਆ,,ਬਾਈ ਜੀ,,
ਧੰਨਵਾਦ ਕਮਲਜੀਤ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏🙏🙏🙏
ਸੈਲੂਟ ਬਰਾੜ ਸਾਬ 👍
ਕਮਲਜੀਤ ਸਿੰਘ ਬਰਾੜ ਵੀਰ ਜੀ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
ਵਾਹਿਗੁਰੂ ਜੀ ਮੇਹਰ ਕਰਨ।
Nice ji
Amartpal,janidabad,Ragkaregakalsa
Hnji
ਬਹੁਤ ਹੀ ਵਧੀਆ ਤਰੀਕੇ ਨਾਲ ਆਪ ਜੀ ਵਲੋਂ ਬਿਆਨ ਕੀਤਾ ਗਿਆ ਵਾਹਿਗੁਰੂ ਜੀ ਮੇਹਰ ਕਰਨ
ਬਹੁਤ ਹੀ ਵਧੀਆ ਵਾਹਿਗੁਰੂ
ਇੰਨ ਬਿੰਨ ਬਿਲਕੁਲ ਸਹੀ ਬੋਲ ਰਹੇ ਹਨ ਬਰਾੜ ਸਾਹਬ👍👍🙏
ਕਮਲਜੀਤ ਸਿੰਘ ਜੀ vary good
ਬਰਾੜ। ਸਾਹਿਬ। ਬਹੁਤ। ਵਧਿਆ। ਸੋਚ। ਵਧਿਆ। ਸੋਚ
ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਵਾਹਿਗੁਰੂ ਭਲੀ ਕਰੇ ਸਿੱਖ ਕੌਮ ਦੇ 🙏 ਮਹਾਨ ਹੀਰੇ
Ajitsinghsosarainsingh
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੰਜਾਬ ਵਿੱਚ ਕੋਈ ਉਗਲ ਨਹੀ ਲਾ ਸਕਦਾ।ਭਾਈ ਸਾਹਿਬ ਜੀ ਸਚ ਨਾਲ ਖੜੇ ਹਨ।ਪੰਜਾਬ ਦਾ ਹੀਰਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ।ਬਾਣੀ ਅਤੇ ਬਾਣੇ ਨਾਲ ਜੁੜੇ ਹੋਏ ਹਨ ਭਾਈ ਸਾਹਿਬ ਜੀ।
ਦੇਰ ਆਏ ਦਰੁਸਤ ਆਏ.. ਤੁਸੀ ਬਹੁਤ ਟਾਈਮ ਬਾਅਦ ਬੋਲੇ ਕਾਸ਼ ਜਦੋਂ ਤੁਸੀ power ਚ ਸੀ ਤੁਹਾਡੇ ਕੋਲ ਅਹੋਦੇ ਸੀ ਓਦੋ ਬੋਲੇ ਹੁੰਦੇ ਤਾਂ ਬਹੁਤ ਫਾਇਦਾ ਹੋਣਾ ਸੀ ਕੌਮ ਦਾ.. ਪਰ ਫਿਰ ਵੀ ਤੁਸੀ ਹੁਣ ਬੋਲਦੇ ਹੋ ਕੌਮ ਲਈ ਪੰਜਾਬ ਲਈ ਇਹ ਵੀ ਬਹੁਤ ਆ ਤੇ ਬੋਲਦੇ ਵੀ ਤੁਸੀ ਬਹੁਤ ਵਧੀਆ.. ਧੰਨਵਾਦ 🙏
❤️❤️❤️❤️❤️👍👍👍👍👍
ਜਾਗਦੀ ਜ਼ਮੀਰ ਵਾਲੇ ਬੰਦੇ ਹੀ ਸੱਚ ਨਾਲ ਖੜ੍ਹੇ ਹੁੰਦੇ ਹਨ 🙏🙏🙏🙏
Sahi gal aa Veer ji
@@ManjitSingh-lh2bq ਬਹੁਤ ਵਧੀਆ ਜਵਾਬ ਦਿੱਤਾ ਵੀਰ ਜੀ ਨੇ
Bai Kamal jit Singh serdar Sahib jindabad jindabad
Esnu Punjabi ch akhde aa bheyon bheyon shittar marne
Police wala jakhmi hoya miriya ta ni sikha dio motaa tahenu dikdia na
ਸਲਾਮ ਹੈ ਵੀਰ ਜੀ ਆਪ ਜੀ ਨੂੰ 🙏🏼🙏🏼🙏🏼🙏🏼🙏🏼
ਬਹੁਤ ਵਧੀਆ ਵੀਰ ਜਾਗਦੀ ਜਮੀਰ❤
Teri wari kadi nhi aouni te aounv nhi din de kute di mouth te shut up nhi hunda kamjit lai end tak ladu ga mera pariwar marna changa kom lai maru ga
ਬਹੁਤ ਵਧੀਆ ਗੱਲਾਂ ਕੀਤੀਆਂ ਬਰਾੜ ਸ਼ਹਿਬ ਜੀ ਬਿਲਕੁਲ ਸਹੀ ਕਿਹਾ
ਵਾਹ ਜੀ ਵਾਹ ❤️❤️