Bhaji tussi tey se Swarg bnaya hoiya Dharti tey.. kina positive mahol bnaya da.. Kasam naal mera mann v karan lag piya ehna rabb diya bandiya naal khelan nu.. Vaise main khud professional Cricketer hega.. jad v main Patiala aaya khelan Dhruv pandav stadium tey tuhade Ashram jaroor visit karunga.. Tuhanu mil k tuhadey pairi hath laana.. Tussi Rab de bandey ho.. An Angel... waheguru ji ka khalsa waheguru ji ki Fateh. 🙏🙏
Soni Bai ta Ghaint Khed da, sab nu kaafi khushi mili khed k, mann nu skoon milya sabde, Edda hi sare theek ho jaan Te, soni Bai agle match ch fifty maarni aa Appa. 🙏👍👍 sarbat da bhla
Kulwinder kaur g main kmnt de wich dekhda tuci v sari vdo dekhde o par main jadon vdo dekhdan akhan vicho ap muhare pani bahut vagda rokian rukda nahi Jadon soni man nu yaad karda fer tan mainu sare kam bhul jande ne
Bai ji dil tou salute ya ... Pal kharoud bai ji..ek mere kol shabd ni bai tuhanu kehn lyi..rab tuhanu chdi klaa ch rkhe...waheguru guru ji da khalsa waheguru guru ji di fteh
aa Kam Sahi hai Baba Ji , ik ta sharirak mehnat ho jandi hai duja Mind fresh ho janda hai aur nal nal hi ehna veera di ENJOYMENT vi ho jandi hai. Koi-n-koi Game jarur karwaya karo baba ji . Sab kam set ho jauga baba ji, Babe Nanak Di kirpa Apji te bani rave sada sada de Lai. ❤❤🙏🙏
Pal Veer ji. Kisi din Ik vari cricket match fer lgao ji. Vaheguru ji tuhanu hamesha chardi kla vich rakhan. Tuhade videos dekh k dil nu boht skoon milda a. GOD bless you.
Sir mere ko Punjabi to nahin aati bol ne lekin main samajh Leta Hun aap bahut acche ho aur aapki NGO bhi bahut acchi hai aur aapko aur aapki family ko Bhagwan Hamesha khush Rakhe love from Himachal❤ district Sirmour Paonta Sahib
Veer ji rab dekeha ta nahi par shaid ha oh Punjab be vich he ha sansthvan de Roop bich. Veer pateala luchkani. Veer gurpeeet singh.veer bala pinnd to. Veer anmool ji. Ate hour sare veer. Sare veran nu Dil ton sliout kardan ha .gulsher Singh from jagraon . Ludhiana.👃🙏👌👌
M Punjab Ludhiana city to jaspreet BOL reha a Jehde veer comment Kar rahe a eh video Dekh ke ENA jrur pta lag geya pave sada Punjab de halat bahut made ho gae a par ajj v Kai EDA DE Punjab Ch Lok NE jinha de Dil vich jrur Rab vasda a SAB mere veer EDA hi Apne dila vich Loka lai Reham Dil B'nai rakhio
ਇਨ੍ਹਾਂ ਵੀਰਾਂ ਨੂੰ ਠੀਕ ਕਰਨ ਦਾ ਇਹੀ ਤਰੀਕਾ ਸਹੀ ਹੈ ਜਿਉਂਦੇ ਵਸਦੇ ਰਹੋ ਜੀ ਵਾਹਿਗੁਰੂ ਮੇਹਰ ਕਰਨ
ਬਹੁਤ ਬਹੁਤ ਵਧੀਆ ਪਾਲ ਵੀਰੇ ਇਨ੍ਹਾਂ ਨੂੰ ਇਸ ਤਰ੍ਹਾਂ ਹੀ ਠੀਕ ਕਿਤਾ ਜਾ ਸਕਦਾ ਪਾਲ ਵੀਰੇ ਵਾਹਿਗੁਰੂ ਤੂਹਾਨੂੰ ਚੱੜਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਾਲ ਵੀਰੇ ਤੇ ਸੰਸਥਾ ਤੇ ਮੇਹਰ ਕਰੋਂ
ਕਿੰਨਾ ਸਕੂਨ ਮਿਲਿਆ ਏਨਾ ਵੀਰਾਂ ਨੂੰ ਖੇਡ ਦੇ ਵੇਖ ਕੇ 😂😂😂😂😂😂🙏🙏🙏🙏 god bless you pal veer ji
Ryt veer
Sahi aa veer dil kush te aakha bhar geya 🙏🙏❤❤
God bless you
I'm form pakistan I love you bor
Sachi gl aa veere saare khush hoge
ਸਤਪਾਲ ਵੀਰਜੀ ਮਜਾ ਆ ਗਿਆ ਤੁਹਾਨੂੰ ਏਨਾ ਵੀਰਾਂ ਨਾਲ ਮੈਚ ਖੇਡਦਾ ਵੇਖਕੇ। ਪ੍ਰਮਾਤਮਾ ਤੁਹਾਨੂੰ ਏਸੇ ਤਰ੍ਹਾਂ ਚੜ੍ਹਦੀਕਲਾ ਵਿਚ ਰੱਖਣ।
ਰੂਹ ਖੁਸ਼ ਹੋਗੀ ਬਾਈ ਦੇਖ ਕੇ ਜਿਊਂਦੇ ਵਸਦੇ ਰਹੋ ਬਾਈ ਜੀ ਸੱਚੀ ਇਸ ਤਰਾਂ ਦਾ ਮੈਚ ਨਹੀ ਦੇਖਿਆਂ ਸੀ ਅਨੰਦ ਆ ਗਿਆ ਬਾਈ ,,ਧੰਨ ਆ ਤੁਹਾਡੀ ਸੇਵਾ ਬਾਈ
ਮੈਚ ਤਾਂ ਬਹੁਤ ਦੇਖੇ ਸੀ ਪਰ ਇਹ ਮੈਚ ਦੇਖ ਕੇ ਰੂਹ ਖੁਸ਼ ਹੋ ਗਈ...ਪਰਮਾਤਮਾ ਪਾਲ ਵੀਰ ਤੇ ਸਾਰੇ ਮੈਂਬਰਾ ਨੂੰ ਤੰਦਰੁਸਤ ਰੱਖਣ
ਸੋਨੀ ਨੁੰ ਤਾਂ ਬਾਈ ਸੇਵਾ ਸੁਸਾਇਟੀ ਵਿੱਚ ਸੇਵਾ ਕਰਨ ਤੇ ਹੀ ਰੱਖ ਲਈ
Wala bhola soni✌
sony veer sada pind da veer ji
th-cam.com/video/LinIo54xv58/w-d-xo.html
ਵੀਰ ਤੁਹਾਨੂੰ ਵੇਖ ਕੇ ਭਗਤ ਪੂਰਨ ਸਿੰਘ ਜੀ ਦੀ ਯਾਦ ਆਉਂਦੀ ਏ, ਗੁਰੂ ਮਹਾਰਾਜ ਤੁਹਾਨੂੰ ਬਹੁਤਾ ਦੇਵੇ 🙏🙏🙏
ਵੀਰੇ ਮੇਰਾ ਨਾਮ ਵੀ ਸੋਨੀ ਹੈ ਪਿੰਡ ਕੈਰੇ ਹੈ ਜੀ
ਪਰ ਮੈਨੂੰ ਇਸ ਸੋਨੀ ਵੱਲ ਦੇਖ ਕੇ ਮਨ ਭਰ ਆਉਂਦਾ ਹੈ ਪਰਮਾਤਮਾ ਇਸ ਨੂੰ ਜਲਦੀ ਠੀਕ ਕਰੋ ਮੇਰੇ ਕੋਲ ਕੁਝ ਹੋਰ ਤਾਂ ਕੁਝ ਵੀ ਨਹੀਂ ਬਸ ਇਹ ਹੈ ਕਿ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਵੀਰ ਤੁਸੀਂ ਵੀ ਬਹੁਤ ਚੰਗੇ ਹੋ ਅਤੇ ਰੱਬ ਖ਼ੁਸ਼ੀ ਦਾ ਬਲ ਬਖਸ਼ੇ ਤੁਹਾਨੂੰ ਸਾਰੇਆ ਨੂੰ ਜੀ
ਬਾਈ ਜੀ ਕਿਹੜੇ ਸ਼ਬਦਾਂ ਵਿਚ ਥੋਡਾ ਧੰਨਵਾਦ ਕਰੀਏ। ਵਾਹਿਗੁਰੂ ਬਹੁਤ ਚੜਦੀਕਲਾ ਵਿਚ ਰੱਖੇ ਵੀਰੋ
ਵਾਹਿਗੁਰੂ ਜੀ ਆਪਣਾ ਫਰਜ ਸੇਵਾ ਸੁਸਾਇਟੀ ਸੇਵਾ ਕਰਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਵਹਿਗੁਰੂ ਕਿਰਪਾ ਕਰਨ ਪ੍ਰਮਾਤਮਾ ਚੜਦੀ ਕਲਾ ਕਰਨ ਸੋਨੀ ਵੀਰ ਦੀ
ਮੇੈਚ ਦੇਖਕੇ ਬਹੁਤ ਖੁਸ਼ੀ ਹੋਈ ਸੋਨੀ ਵੀਰ ਬਹੁਤ ਵਧੀਆ ਵਾਹੇਗੂਰ ਸਭ ਤੇ ਮਹਿਰ ਕਰੇ
ਮਜਾ ਆ ਗਿਆ ਬਾਈ ਜੀ ਏਦਾਂ ਦਾ ਮੈਚ ਮੈਂ ਜਿੰਦਗੀ ਨੀ ਦੇਖਿਆ ਪਰਮਾਤਮਾ ਕਰੇ ਇਹ ਸਾਰੇ ਵੀਰ ਏਦਾਂ ਹੀ ਖੁਸ਼ ਰਹਿਣ
ਧੰਨ ਤੇਰੀ ਸਿੱਖੀ ਵਾਹਿਗੁਰੂ ਜੀ ਬੁਹਤ ਵਧੀਆ ਉਪਰਾਲਾ ਏ ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਤੇ
ਬਹੁਤ ਸਕੂਨ ਮਿਲਿਆ ਵੀਰ ਜੀ ਇਹਨਾਂ ਵੀਰਾਂ ਨੂੰ ਖੇਡਦੇ ਵੇਖਕੇ
Sony ਬਾਈ ਘੈਂਟ ਖੇਡ ਦਾ game ਵਿੱਚ ਸੁਧਾਰ ਆਜੁ ਹੋਰ ਵੀ
ਬਹੁਤ ਵਧੀਆ ਖਿਡਾਰੀ ਏ ਵੀਰ ਸੋਨੀ
ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖਣ ਜੀ । ਜੋ ਸੇਵਾ ਵਾਹਿਗੁਰੂ ਜੀ ਨੇ ਤੁਹਾਡੀ ਲਗਾਈ ਆ ਉਹ ਏਦਾਂ ਹੀ ਬਰਕਰਾਰ ਰਹੇ ਵਾਹਿਗੁਰੂ ਜੀ । ਦੁਆਵਾਂ ਉਸ ਸੱਚੇ ਪਾਤਸ਼ਾਹ ਅੱਗੇ , ਚੜਦੀ ਕਲਾ ਬਖਸ਼ਿਸ਼ ਕਰਿਉ
Soni pajji man of the match 💕👏
Waheguru ji mehar rakhan ..👏👏
Wayguru ji
Ruh khus hundi a pal veera thodiya sab videos dekh ka ..wahrguru ji hamasha chardi kla ch rkhn 🙏 awa ga ju veer waheguru ji kirpa krn ..
Koi words ni haigye y sodi tarif karn nu....🙏🙏🙏rabh hamesa sonu khush rakhe🙏🙏🙏
ਬਹੁਤ ਵਧੀਆ ਮੈਚ ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੂਰੂ ਜੀ ਸਭ ਤੇ ਮਿਹਰ ਕਰਨ 🙏🙏
Okgas👍👍👍👍👍
@@rajasingh9423 saw aß😀
ਬਹੁਤ ਵਧੀਆ ਲੱਗਿਆ ਮਨ ਨੂੰ ਬਹੁਤ ਖੁਸ਼ੀ ਹੋਈ ਇਹਨਾ ਵੀਰਾਂ ਨੂੰ ਖੁਸ਼ ਕਰਨ ਤੇ ਧੰਨਵਾਦ ਜੀ
ਬਹੁਤ ਵਧੀਆ ਕੰਮ ਕਰਦੇ ਹੋ ਵੀਰ ਜੀ ਤੁਸੀਂ। ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
Veer soni veer body language perfect aa bating and bowling ch waheguru ji chardi kalan bakshan
ਬਾਬਾ ਜੀ ਬਾਈ ਸੋਨੀ ਨੂੰ ਹਮੇਸਾ ਖੁਸ਼ ਰੱਖਣ 🙏🙏🙏 WMK ਵਾਹਿਗੁਰੂ ਜੀ
ਪਾਲ ਵੀਰ ਜੀ ਤੁਹਾਨੂੰ ਇਨਸਾਨ, ਫ਼ਰਿਸ਼ਤਾ ਜਾਂ ਭਗਵਾਨ, ਕੀ ਕਹਾਂ ਵੀਰ ਜੀ ਤੁਹਾਨੂੰ । ਮੇਰੇ ਕੋਲ ਕੋਈ ਸ਼ਬਦ ਨਹੀਂ ਵੀਰ ਜੀ।🙏🙏🙏🙏
Sonni pajji ta boht hasaa mzaak krde ne.
Onna nu vekh ke dill khoshh ho janda ❤️❤️
101%ryt veerreee
ਜ਼ਿਦਗੀ ਜਿਉਂਣ ਦਾ ਪਤਾ ਲੱਗਿਆ ਵੀਰਾਂ ਨੂੰ ਇਹ ਵੀ ਜ਼ਿਦਗੀ ਦਾ ਹਿਸਾ ਹੈ ਖੇਡਾਂ ਵਹਿਗੁਰੂ ਜੀ ਮੇਹਰ ਬਣਾਈਂ ਰੱਖੇਂ।
ਬਹੁਤ ਸੋਹਣਾ ਮੈਚ ਵੀਰੇ❤️
Boht achi activity
Je is taran dian games and bhangra if possible
Ta boht hi entertain karan ge
Shayad happy feel karan ge
Bhaji tussi tey se Swarg bnaya hoiya Dharti tey.. kina positive mahol bnaya da.. Kasam naal mera mann v karan lag piya ehna rabb diya bandiya naal khelan nu.. Vaise main khud professional Cricketer hega.. jad v main Patiala aaya khelan Dhruv pandav stadium tey tuhade Ashram jaroor visit karunga.. Tuhanu mil k tuhadey pairi hath laana.. Tussi Rab de bandey ho.. An Angel... waheguru ji ka khalsa waheguru ji ki Fateh. 🙏🙏
Bhut Khushi mili Soni nu dekh k 🤣🤣 God bless you ✝️🙏💖
Pal ji, all types of treatment giving to Soni with friendly match...what a humanity jee, your mother gave birth to you like a spirit of human being.
Eh bht vdiya gal aa veer k tusi game start krti ehde nal v dimag bht thk ho janda bande da har roj khedaya kro veera nu..
ਬਾਈ ਜੀ ਏਹ ਹੁੰਦੀ ਆ ਅਸਲੀ ਖੁਸ਼ੀ ਜੋ ਪੈਸੇ ਨਾਲ ਨਈ ਕਿਸੇ ਦੁਖੀ ਨੂੰ ਖੁਸ਼ ਕਰਨਾ ਪਾਲ ਬਾਈ ਜੀ ਦਿਲੋਂ ਤੁਹਾਡੇ ਲਈ ਦੁਆਵਾਂ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਮਾਤਾ ਜੀ ਨੂੰ ਤੇ ਸਾਰੀ ਟੀਮ ਨੂੰ
ਚਾਰਦੀਕਲਾਂ ਚ ਰੱਖੇ।
veere tusi ehna nu fit te khus rakh de oo ,,waheguru tuhanu lambi umer deve
I'm form pakistan I love you so much bor 🙏🙏🙏🙏🙏🙏🙏🙏🙏🙏
ਬਹੁਤ ਵਧੀਆ ਵੀਰ ਮੈਚ ਦੇਖ ਲੈ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਰੱਖੇ
No words, ghaint batting Soni veere!
Soni Bai ta Ghaint Khed da, sab nu kaafi khushi mili khed k, mann nu skoon milya sabde, Edda hi sare theek ho jaan Te, soni Bai agle match ch fifty maarni aa Appa. 🙏👍👍 sarbat da bhla
Waheguru ji ka khalsa waheguru ji ki fateh 🙏🙇♀️
Waheguru waheguru waheguru ji
Kulwinder kaur g main kmnt de wich dekhda tuci v sari vdo dekhde o par main jadon vdo dekhdan akhan vicho ap muhare pani bahut vagda rokian rukda nahi Jadon soni man nu yaad karda fer tan mainu sare kam bhul jande ne
ਵੀਰਾ ਦੀ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ 🙏🙏🙏🙏 ਹਮੇਸ਼ਾ ਚੜਦੀ ਕਲਾ ਵਿੱਚ ਰਹਿਣ 🙏🙏🙏🙏
Poore khush ne bande , Thanku paal bhaji nd tohadi sari team da , love you from nakodar
Bai ji dil tou salute ya ... Pal kharoud bai ji..ek mere kol shabd ni bai tuhanu kehn lyi..rab tuhanu chdi klaa ch rkhe...waheguru guru ji da khalsa waheguru guru ji di fteh
ਮੇਰੀ ਜਿੰਦਗੀ ਦੀ ਸਭ ਤੋ ਜਿਆਦਾ ਖੁਸ਼ੀ ਵਾਲੀ ਜਿੱਤ🥰😍 ਰੱਬ ਮਿਹਰ ਕਰੇ ਸਭ ਤੇ🙏🏻🙏🏻🙏🏻
Jo muskraht ohna de meri veerya de chre te ah
Oda koi mul ni
Bai Ji respect ✊❤️
God bless you paji ❤️
ਬਹੁਤ ਵਧੀਆ ਲੱਗਦਾ ਆ ਜੀ👍👍👍👍
ਬਾਈ ਸਚਿਓ ਰੂਹ ਖੁਸ਼ ਹੋਗੀ ਮਾਲਕ ਇੱਦਾ ਹੀ ਸਭ ਭਰਾਵਾਂ ਨੂੰ ਚੜ੍ਹਦੀ ਕਲਾਂ ਬਖਸ਼ਣ ਖੁਸ਼ ਰੱਖਣ ❤️❤️ ਸੋਨੀ ਵੀਰ ਨਾਲ ਦਿਲੋਂ ਪਿਆਰ ❤️
Waheguru tuhannu eh seva jaari rkhn di shkti deve 🙏🏻🙏🏻👌👌👌
Wah satpal beta ji you are playing like a father plays with it's toddler, wahe gurujii da khalsa wahe gurujii thi fateh. No words for God's grace
Beautiful and so entertaining Match . God bless y’all.👏🏼👌👍✌️
Thude warge veera nu dekh ke hi dil khush hunda
Ustad ron nikal gya yaar yhanks veere i love you thank you bhai
aa Kam Sahi hai Baba Ji , ik ta sharirak mehnat ho jandi hai duja Mind fresh ho janda hai aur nal nal hi ehna veera di ENJOYMENT vi ho jandi hai. Koi-n-koi Game jarur karwaya karo baba ji . Sab kam set ho jauga baba ji, Babe Nanak Di kirpa Apji te bani rave sada sada de Lai. ❤❤🙏🙏
Boht vadiya match sir soni veer rabb da banda waheguru chardi kala ch rakhn sareya nu ji...
ਏ ਐੱਸ ਆਪਨਾ ਫਰਜ ਆਪ ਥਲੇ ਬੈਠਣਾ ਡਿੱਗੇ ਹੋਏ ਨੂ ਸੋਫੇ ਤੇ ਬਿਠਾਣਾ ਬਹੁਤ ਵਧੀਆ ਏਸੇ ਤਰਾਂਹ ਮੰਦ ਬੁਧੀ ਵੀ ਸਾਰੇ ਠੀਕ ਹੋ ਜਾਣਗੇ ਕਿਤੇ ਹਾਰਨ ਦਾ ਤਰਾਜ ਹੋਵੇ ਬਈ ਕਲ ਨੂ ਜਿਤਨਾ ਐ ਸ਼ਾਬਾਸ਼ ਲੱਗੇ ਰਹੋ ਇੰਡੀਆ
This is the best match I see in my life. Waheguru ji bless them
Bai ji ik like teri seva de nam te
Sodi snsthaa bahout vdia
Kash sanu v tuhade nal sewa krn da mouka milee
Dev veer ji gudjob soni kina bhola vnda yr best match✌✌❤
Pal Veer ji. Kisi din Ik vari cricket match fer lgao ji.
Vaheguru ji tuhanu hamesha chardi kla vich rakhan.
Tuhade videos dekh k dil nu boht skoon milda a.
GOD bless you.
Sir mere ko Punjabi to nahin aati bol ne lekin main samajh Leta Hun aap bahut acche ho aur aapki NGO bhi bahut acchi hai aur aapko aur aapki family ko Bhagwan Hamesha khush Rakhe love from Himachal❤ district Sirmour Paonta Sahib
🙏🏻🙏🏻
ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ ਬਖਸ਼ੇ🙏🙏 ਬਹੁਤ ਨੇਕ ਉਪਰਾਲਾ🙏🙏
Batsman te sachi wadiya aa soni.. god bless your team
Bahut sohna kaam krde o sir … I proud of u 🙏👍😊
Very very nice paji everyone having fun, soni chak de phatte 🥳🙏 (uk 🇬🇧)
Bhaut Dil Khush hoya dekh ke match pal veer Ji Sony veer Puri att krwade aa waheguru Ji Mehr krn sab te🙏🙏
hasde khed de rehn sab veer eda hi guru sahib Mehr karn
Pal vire tenu allha ne kina sohna kam dita y yar salut aa🙏🙏🙏🙏🙏
🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
Veer ji rab dekeha ta nahi par shaid ha oh Punjab be vich he ha sansthvan de Roop bich. Veer pateala luchkani. Veer gurpeeet singh.veer bala pinnd to. Veer anmool ji. Ate hour sare veer. Sare veran nu Dil ton sliout kardan ha .gulsher Singh from jagraon . Ludhiana.👃🙏👌👌
Love u paji rabb tohadi vddi umar kre. Waheguru tohanu chardikala ch rkhe
ਬਹੁਤ ਸੋਹਣਾ ਮੈਚ ਸੀ ਵਹਿਗੁਰੂ ਜੀ ਹਮੇਸਾ ਵਿਰਾ ਨੂੰ ਤਦਰੂਸੀਆ ਬਖਸੇ ਮੈਨੂੰ ਤਾ ਦੇਖਕੇਹਾਸੀਆਈਜਾਦੀ ਸੀ ਮਨਫਰੈਸਜਾਹੋਗਿਆ
ਮੈਚ ਵੇਖ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਮੇਹਰ ਕਰਨ 🙏🏻
ਸੋਨੀ ਵੀਰ ਨੇ ਇਦਾ ਹੀ ਮੇਚ ਦੀ ਤਰ੍ਹਾਂ ਆਪਣੀ ਬੀਮਾਰੀ ਨੂੰ ਵੀ ਹਰਾ ਦੇਣਾ ਹੈ ਵਾਹਿਗੁਰੂ ਜੀ ਮੇਹਰ ਕਰੇ ਵੀਰ ਜੀ 🙏🙏🙏❤❤❤🌹🌹
Wah maza a gya waheguru ji mehar krn sab te 😍😍😍😍😍
Wmk Ji Waheguru Ji Sabna Te Hamesha Meher Krna Ji God bless you Ji Kisan Majdoor Unian Ekta Zindabaad Ji
ਵਾਹਿਗੁਰੂ ਜੀ ❤
Boht sohni video Bnai veer ji 🙏🙏🙏🙏🙏🙏 sare vira nu tand rosti bakshe Waheguru ji🙏🙏🙏🙏🙏
Waheguru g mahr krn❤️❤️❤️🙏🙏🙏
Soni veer g batting bhut wdhiya krdy ne. Kafi think ho chuky ne. 🙏 Wahegru g ka khalsa waheguru g ki fhthy. Pal veer g. 🙏
God bless you veer ji wehaguru ji 🙏🙏🙏🙏🙏😅😅
Main bhavuk ho gya aaj pta lagiya haar ke v kise nu khushi de sakda hai insaan .god bless you
Bht jada vdiya kum kr rahe ho veer g is tm vch ta apne sath shdh jande ah te tusi ena rabb de bandya nu khush rkh da jariya ban rahe ho
Man of the match.. Sony veer.. Bole so nehal sat shri akal.. Good job 👍👏
I feel so happy when people get well from their previous condition God bless you bro and your family very nice the match
VEER JI BAHUT HI VADYIA UPRALA KITA AAP JI NE WAHEGURU JI VEER TE KIRPA BANAI RAKHNA
Waheguru ji ❤️🙏
Soni veera BHT GianT satpal veere 😁😁😂😂🤣 BHT funny h Soni bro god bless you
Wahe guru Ji 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਇੱਕ ਉਪਰਾਲਾ ਹੈ very very good therapy
ਅਨੰਦ ਆ ਗਿਆ ਮੈਚ ਦੇਖ ਕੇ।।
Waheguru ji ❤️❤️😍
love u ho gya paji from pakistan punjab
Wahe guru. G.
M Punjab Ludhiana city to jaspreet BOL reha a
Jehde veer comment Kar rahe a eh video Dekh ke ENA jrur pta lag geya pave sada Punjab de halat bahut made ho gae a par ajj v Kai EDA DE Punjab Ch Lok NE jinha de Dil vich jrur Rab vasda a SAB mere veer EDA hi Apne dila vich Loka lai Reham Dil B'nai rakhio
Waheguru 🙏 ji
ਬਹੁਤ ਵਧੀਆ ਮੈਚ ਜਿਉਦੇ ਰਹੋ ਵੀਰ ਜੀ ਵਾਹਿਗੁਰੂਜੀ ਸਭ ਨੂ ਖੁਸ਼ ਰਖਣ
Waheguru j ❤️🙏
Veer ji tuci te tuhadi sari teem bhut vadia sewa kar raheho waheguru ji tuhanu lembi umer bakshan ji 🙏 I proud of you veer ji 🙏
Waheguru ji