ਗੋਗੀ ਗੀਤਕਾਰ ਦੇ ਬੋਲਾ ਨੂੰ ਸੁਣ ਮੇਰਾ ਵੀ ਮੰਨ ਭਰ ਗਿਆ ਸੀ ਸੰਗਤ ਜੀ…ਐਨਾ ਪਿਆਰ ਸਾਡੀ ਔਕਾਤ ਨਾਲੋ ਵੱਧ…🙏

แชร์
ฝัง
  • เผยแพร่เมื่อ 1 ต.ค. 2024
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ
    Instagram Id_ pal_kharoud66
    ...
    ਮੋ. 7 3 0 7 0 0 0 0 8 5 👈 Only Whatsapp Pls

ความคิดเห็น • 1K

  • @ParamjitKaur-bp4de
    @ParamjitKaur-bp4de 2 ปีที่แล้ว +85

    ਗੋਗੀ ਨੂੰ ਵੇਖਕੇ ਭੁੱਖ ਲਹਿੰਦੀ ਏ। ਕਿੰਨਾ ਸੋਹਣਾ ਲੱਗ ਰਿਹੈ ਪੁੱਤ । ਵਾਹਿਗੁਰੂ ਛੇਤੀ ਠੀਕ ਕਰ ਦੇ ਸਾਡੇ ਪੁੱਤ ਨੂੰ । ਗੋਗੀ ਤੂੰ ਆਪਣੇ ਆਪ ਨੂੰ ਅਨਾਥ ਨਾ ਕਿਹਾ ਕਰ । ਦੇਖ ਕਿੰਨੀਆਂ ਮਾਵਾਂ,ਭੈਣਾਂ ਤੇ ਵੀਰੇ, ਪਿਓ ਤੇਰੇ ਲਈ ਅਰਦਾਸ ਕਰਦੇ ਨੇ । ਤੂੰ ਮੇਰਾ ਪੁੱਤ ਬਣ ਜਾ । ਅਸੀਂ ਦੋਨੋਂ ਵੀ ਬੇਸਹਾਰਾ ਹਾਂ ।

  • @harnamsinghsran80
    @harnamsinghsran80 2 ปีที่แล้ว +182

    ਪਾਲ ਕਰੋੜ ਅਤੇ ਗੁਰਪਰੀਤ ਮਨੁੱਖਤਾ ਦੀ ਸੇਵਾ ਸੋਸਾਇਟੀ ਵਾਲੇ ਵੀਰਾ ਨੂੰ ਕੋਟ ਕੋਟ ਪ੍ਣਾਮ ਧੰਨ ਨੇ ਉਹ ਮਾਵਾ ਜਿਨ੍ਹਾਂ ਨੇ ਅਜਿਹੇ ਪੁੱਤਰਾਂ ਨੂੰ ਜਨਮ ਦਿੱਤਾ ਵੀਰਾ ਦੀ ਲੰਬੀ ਉਮਰ ਹੋਵੇ

    • @varinderbawafarmer5080
      @varinderbawafarmer5080 2 ปีที่แล้ว +7

      ਕਰੌੜ ਨੀ ਖਰੌੜ sada goti a sada he pind da hun asi canada aga a 2004 too

    • @Sidhuarmoury
      @Sidhuarmoury 2 ปีที่แล้ว +8

      @@varinderbawafarmer5080 ਗੋਤ ਨਾਲ ਕੀ ਹੋਣਾ ਬਾਈ, ਤੁਸੀਂ ਵੀ ਸਹਿਜੋਗ ਕਰਦੇ ਹੋ ਕੇ ਨਹੀਂ

    • @harnamsinghsran80
      @harnamsinghsran80 2 ปีที่แล้ว +3

      @@varinderbawafarmer5080 ਵੀਰ ਲਿਖਿਆ ਤਾ ਖਰੌੜ ਸੀ ਜਦ ਸੈਡ ਕੀਤਾ ਕਰੋੜ ਬਣ ਗਿਆ ਮਾਫ ਕਰਨਾ ਵੀਰ ਜੀ

    • @ParamjitSingh-ug3lc
      @ParamjitSingh-ug3lc 2 ปีที่แล้ว +2

      @@harnamsinghsran80 ਹਾਂ ਜੀ ਏਦਾਂ ਹੀ ਹੁੰਦਾ ਹੈ ਕਈ ਵਾਰ

    • @sarbjotgill6235
      @sarbjotgill6235 2 ปีที่แล้ว +3

      Nissan saab tan sada hi julde rehange har kite

  • @gurveersinghsidhu2294
    @gurveersinghsidhu2294 2 ปีที่แล้ว +124

    ਪਾਲ ਵੀਰ ਜੀ ਵਰਗੀ ਸੇਵਾ ਕੋਈ ਨਹੀਂ ਕਰ ਸਕਦਾ
    ਵਿਰਲੀਆਂ ਹੀ ਮਾਵਾਂ ਪਾਲ ਵੀਰ ਵਰਗੇ ਪੁੱਤ ਜੰਮਦੀਆਂ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏

  • @rajideol680
    @rajideol680 2 ปีที่แล้ว +184

    ਪਾਲ ਵੀਰ ਆਪ ਦਾ ਸਨਮਾਨ ਹੋਣ ਤੇ ਮਨ ਖੁਸ ਹੋ ਗਿਆ। "ਧੰਨਵਾਦ ਖੇਡਾਂ ਵਾਲੇ ਵੀਰਾ ਦਾ🙏🙏

    • @gurcharansingh1660
      @gurcharansingh1660 2 ปีที่แล้ว

      ਢੱਡਰੀਆਂ ਵਾਲੇ ਦੀਆਂ ਉਹ 🐒🐶🐕🐈 ਧਿਆਨ ਨਾਲ ਸੁਣ ਅਤੇ ਦੇਖ ਲੈਣ ਜੋ ਸਿੱਖੀ ਅਤੇ ਉਸ ਦੇ ਸੇਵਾ ਕਰਨ ਵਾਲੇ ਯੋਧੇ ਅਤੇ ਸਿੰਘਾ ਤੇ ਕੌਮ ਨੂੰ ਬਦਨਾਮ ਕਰਨ ਚ ਲੱਗੇ ਹਨ ਜੇ ਸਿੱਖ ਇਤਿਹਾਸ ਤੇ ਯਕੀਨ ਨਹੀਂ ਆਉਂਦਾ ਤਾਂ ਪਾਲ ਖਰੌਡ਼ ਵੀਰ ਜੀ ਦੇ ਦਰਸ਼ਨ ਕਰ ਲੈਣਾ 🐕 ਸ਼ਰਮ ਮਹਿਸੂਸ ਕਰੋ

    • @ParamjitSingh-ug3lc
      @ParamjitSingh-ug3lc 2 ปีที่แล้ว

      ਸਨਮਾਨ 👍🙏🙏

    • @panjab3815
      @panjab3815 2 ปีที่แล้ว

      Shi gl vr

    • @HarpreetSingh-li9ze
      @HarpreetSingh-li9ze 2 ปีที่แล้ว

      Very nice 👍👍👌 veer ji God bless you 🙏❤️

    • @piarasinghsandhu2151
      @piarasinghsandhu2151 2 ปีที่แล้ว

      @@ParamjitSingh-ug3lc A

  • @surindergill9090
    @surindergill9090 2 ปีที่แล้ว +73

    ਗੋਗੀਕਿੰਨਾਸੋਹਣਾਲਗਦਾ

    • @Spot-Music19
      @Spot-Music19 2 ปีที่แล้ว +2

      ❤️ਆਪਾ ਬੇਜੁਬਾਨ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਇਕ ਗਾਂ ਨੂੰ ਇਕ ਗੱਡੀ ਟੱਕਰ ਮਾਰ ਕੇ ਸੁੱਟ ਗਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਇਹ ਵੀਡੀਓ ਅਪਣੇ ਚੈਨਲ ਤੇ ਜਾਕੇ ਵੇਖੋ ਜੀ ਵੀਡਿਓ ਵੇਖ ਕੇ ਅੱਗੇ ਜ਼ਰੂਰ ਸੇਅਰ ਕਰੋ ਜੀ।
      ਕਿਰਪਾ ਕਰਕੇ ਗੱਡੀ ਹੌਲੀ ਚਲਾਇਆ ਕਰੋ ਇਹਨਾ ਬੇਜੁਬਾਨਾਂ ਦੀ ਜਾਨ ਵੀ ਕੀਮਤੀ ਆ ਤੇ ਇਨਸਾਨਾਂ ਦੀ ਵੀ ਇਹ ਵੀਡਿਓ ਪੂਰੀ ਜਰੂਰ ਵੇਖਿਓ ਜੀ ਅਪਣੇ ਚੈਨਲ ਤੇ❤️❤️❤️

  • @sukhpreetsidhu5976
    @sukhpreetsidhu5976 2 ปีที่แล้ว +63

    ਮੈਂ ਰੱਬ ਨੂੰ ਤੇ ਨਹੀ ਵੇਖਿਆ ਜੇ ਰੱਬ ਹੈ ਤਾ ਪਾਲ ਵੀਰ ਵਰਗਾ ਹੋਣਾ 🙏

  • @Parmjeet_randhawa
    @Parmjeet_randhawa 2 ปีที่แล้ว +64

    ਕਿੰਨਾ ਸੱਚ ਆ ਗੋਗੀ ਵੀਰ ਦੇ ਗਾਣੇ ਚ ਅੱਜ ਦੇ ਸਮੇਂ ਚ ਜੋ ਕੁੱਝ ਹੋ ਰਿਹਾ ਬਹੁਤ ਸੱਚਾਈ ਨਾਲ ਹੱਡਬੀਤੀ ਬਿਆਨ ਕੀਤੀ ਆ ਗੋਗੀ ਵੀਰ ਨੇ ਵਾਹਿਗੁਰੂ ਜੀ ਬਹੁਤ ਤਰੱਕੀਆਂ ਦੇਣ ਵੀਰ ਨੂੰ ਕਿੰਨੇ ਮਾੜੇ ਹਾਲਾਤਾਂ ਚੋਂ ਗੁਜਰਿਆ ਵੀਰ ਤੇ ਪਾਲ ਵੀਰ ਕਰਕੇ ਅੱਜ ਆਪਣਿਆਂ ਵਰਗਾ ਪਿਆਰ ਮਾਣਕੇ ਠੀਕ ਹੋ ਰਿਹਾ ਵਾਹਿਗੁਰੂ ਜੀ ਮਿਹਰ ਕਰਨ ਇਹਨਾ ਤੇ 🙏🏻🙏🏻🙏🏻🙏🏻

    • @jassalkaur3548
      @jassalkaur3548 2 ปีที่แล้ว

      👌👍🥰🥰🙏🙏🙏🙏

    • @inderjitkaur1090
      @inderjitkaur1090 2 ปีที่แล้ว

      🙏🙏🙏🙏🙏🙏🙏

    • @deepkuldeep8813
      @deepkuldeep8813 2 ปีที่แล้ว

      👍👍🙏🙏🙏🙏🙏🙏🙏

  • @dharminderjeet3483
    @dharminderjeet3483 2 ปีที่แล้ว +38

    ਦਿਲੋਂ ਸਤਿਕਾਰ ਪਾਲ ਵੀਰ ਜੀ ਨੂੰ

  • @arungamer7126
    @arungamer7126 2 ปีที่แล้ว +151

    ਲਵ ਯੂ ਪਾਲ ਵੀਰੇ ਵਾਹਿਗੁਰੂ ਗੋਗੀ ਵੀਰ ਜਲਦ ਠੀਕ ਕਰ ਦੇਣ ਵਾਹਿਗੁਰੂ ਅੱਗੇ ਏਹੀ ਅਰਦਾਸ ਸਾਡੀ ਗੋਗੀ ਦੀ ਆਵਾਜ ਸਿਰਾਂ ਬੰਬ

    • @Spot-Music19
      @Spot-Music19 2 ปีที่แล้ว +8

      ਆਪਾ ਬੇਜੁਬਾਨ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਇਕ ਗਾਂ ਨੂੰ ਇਕ ਗੱਡੀ ਟੱਕਰ ਮਾਰ ਕੇ ਸੁੱਟ ਗਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਇਹ ਵੀਡੀਓ ਅਪਣੇ ਚੈਨਲ ਤੇ ਜਾਕੇ ਵੇਖੋ ਜੀ ਵੀਡਿਓ ਵੇਖ ਕੇ ਅੱਗੇ ਜ਼ਰੂਰ ਸੇਅਰ ਕਰੋ ਜੀ।
      ਕਿਰਪਾ ਕਰਕੇ ਗੱਡੀ ਹੌਲੀ ਚਲਾਇਆ ਕਰੋ ਇਹਨਾ ਬੇਜੁਬਾਨਾਂ ਦੀ ਜਾਨ ਵੀ ਕੀਮਤੀ ਆ ਤੇ ਇਨਸਾਨਾਂ ਦੀ ਵੀ ਇਹ ਵੀਡਿਓ ਪੂਰੀ ਜਰੂਰ ਵੇਖਿਓ ਜੀ ਅਪਣੇ ਚੈਨਲ ਤੇ

    • @karnailsingh716
      @karnailsingh716 2 ปีที่แล้ว

      @@Spot-Music19 pp

    • @Sabby_ranipur
      @Sabby_ranipur 2 ปีที่แล้ว

      ਕਯੋਂ ਝੂਠ ਬੋਲਦਾ ਭਰਾਵਾ,,,,,, ਲਿਖਣੀ ਵਦੀਆ ਕਹਿ ਗੋਗੀ ਦੀ,,ਅਵਾਜ ਵਦੀਆ ਨੀ ਹੈਗੀ,,,ਠੀਕ। ਤਾਂ ਬਾਕੀ ਗੋਗੀ ਨੇ ਹੋ ਹੀ ਜਾਣਾ,,,ਪਰ ਭਰਾਵਾ ਇੰਨਾ ਨਿਰਾ ਝੂਠ ਵੀ ਚੰਗਾ ਨੀ ਹੁੰਦਾ,,ਅਵਾਜ ਸਿਰਾ ਬੰਬ ਕਹਿ ਜਾਨਾ,,,,ਲਿਖਦਾ ਵਦੀਆ ਕੇਹਲਾ।

    • @manjitkaur1070
      @manjitkaur1070 2 ปีที่แล้ว +1

      ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ ਬਹੁਤ ਵਧੀਆ ਜੀ

    • @hardeepkhaira815
      @hardeepkhaira815 2 ปีที่แล้ว +2

      @@Sabby_ranipur ਚਲੋ ਕੋਈ ਨਾ ਵੀਰ ਜੀ ਅਗਲੇ ਨੇ ਆਪਣੇ ਸ਼ਬਦਾ ਵਿਚ ਹੋਂਸਲਾ ਦਿੱਤਾ ਗੋਗੀ ਵੀਰ ਨੂੰ waheguru mehr krn

  • @narinderpalkaur9134
    @narinderpalkaur9134 2 ปีที่แล้ว +14

    Salute aa pal sir nu 🙏🙏🙏 ਸਾਡੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਫਾਲੋ ਕਰ ਰਹੇ ਆ ਤੇ ਸਾਡੀ ਯੂਥ ਨੂੰ ਇਹਨਾ toh ਸਿੱਖਣਾ ਚਾਹੀਦਾ ਤੇ ਸਭ ਨੂੰ ਮਾਨ ਸਨਮਾਨ ਦੇਣਾ ਚਾਹੀਦਾ 🙏🙏

  • @sabbiqatarhardwark401
    @sabbiqatarhardwark401 2 ปีที่แล้ว +20

    ਬੁਹਤ ਬੁਹਤ ਧੰਨਵਾਦ ਪਾਲ ਖਰੌੜ ਵੀਰ ਦਾ ਜਿਸ ਨੇ ਗੋਗੀ ਵੀਰ ਏਨੀ ਖੁਸ਼ੀ ਦਿੱਤੀ ਪਰਮਾਤਮਾ ਇਹਨਾਂ ਵੀਰਾਂ ਨੂੰ ਚੜਦੀ ਕਲ੍ਹਾ ਚ ਰੱਖੇ

  • @ਬੇਈਮਾਨਅੰਮ੍ਰਿਤ-ਰ9ਘ
    @ਬੇਈਮਾਨਅੰਮ੍ਰਿਤ-ਰ9ਘ 2 ปีที่แล้ว +16

    ਜਦੋਂ ਵੀਡਿਓ ਆਉਂਦੀ ਤੁਹਾਡੀ ਬੜਾ ਸਕੂਨ ਮਿਲਦਾ ਪਾਲ ਬਾਈ ਜੀ ਦੇਖ ਕੇ❤️

  • @MANREET702
    @MANREET702 2 ปีที่แล้ว +21

    *ਪਾਲ ਵੀਰ ਜੀ ਬਹੁਤ ਪਿਆਰ ਗੋਗੀ ਨੂੰ ਠੀਕ ਕਰਨ ਲਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ*

  • @gurnekkhaira3479
    @gurnekkhaira3479 2 ปีที่แล้ว +28

    ਸਤਪਾਲ ਸਿੰਘ ਪਾਲ,ਖਰੌੜ ਦੀ ਵਾਹਿਗੁਰੂ ਲੰਮੀ ੳੁਮਰ ਬਗਛਤ ਤੇ ਸੇਵਾ ਕਰਦੇ ਰਹੋਗੇ।👍👌👌💚🙏🙏ਵੱਲੋ.ਵਕੀਲ.ਖਹਿਰਾ💚🙏

  • @brarbrar2557
    @brarbrar2557 2 ปีที่แล้ว +6

    ਗੋਗੀ ਨੂੰ ਵੇਖ ਕੇ ਅੱਖਾਂ ਚੋਂ ਖੁਸ਼ੀ ਦੇ ਹੰਝੂ ਆ ਗਏ 👏👏👏👏👏👏👏👏👏👏

  • @jasvirbrar4618
    @jasvirbrar4618 2 ปีที่แล้ว +8

    ਬਹੁਤ ਦਿਲ ਖੁਸ ਹੋਇਆ ਵੀਰ ਥੋਡਾ ਬਹੁਤ ਸਨਮਾਨ ਹੋਇਆ # ਚੜਦੀ ਕਲਾ ਚ ਰਹੋ ਸਿੰਘੋ ਮੇਰੀ ਵੀ ਉਮਰ ਲੱਗ ਜੇ ਥੋਨੂ 🙏🏻🙏🏻# ਵੀਰ ਥੋਡੀ ਸੇਵਾ ਤੇ ਜਰੂਰ ਕੁਛ ਲਿਖੂ 👏🏼

  • @paramveerkaur8854
    @paramveerkaur8854 2 ปีที่แล้ว +37

    waheguru ji hamesha mehar bhareya hath rakhan veer ji sareya te 🙏🏻

    • @Spot-Music19
      @Spot-Music19 2 ปีที่แล้ว +1

      ਆਪਾ ਬੇਜੁਬਾਨ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਇਕ ਗਾਂ ਨੂੰ ਇਕ ਗੱਡੀ ਟੱਕਰ ਮਾਰ ਕੇ ਸੁੱਟ ਗਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਇਹ ਵੀਡੀਓ ਅਪਣੇ ਚੈਨਲ ਤੇ ਜਾਕੇ ਵੇਖੋ ਜੀ ਵੀਡਿਓ ਵੇਖ ਕੇ ਅੱਗੇ ਜ਼ਰੂਰ ਸੇਅਰ ਕਰੋ ਜੀ।
      ਕਿਰਪਾ ਕਰਕੇ ਗੱਡੀ ਹੌਲੀ ਚਲਾਇਆ ਕਰੋ ਇਹਨਾ ਬੇਜੁਬਾਨਾਂ ਦੀ ਜਾਨ ਵੀ ਕੀਮਤੀ ਆ ਤੇ ਇਨਸਾਨਾਂ ਦੀ ਵੀ ਇਹ ਵੀਡਿਓ ਪੂਰੀ ਜਰੂਰ ਵੇਖਿਓ ਜੀ ਅਪਣੇ ਚੈਨਲ ਤੇ

  • @narinderkumar4574
    @narinderkumar4574 2 ปีที่แล้ว +3

    ਗੋਗੀ ਵੀਰ ਬਹੁਤ ਠੀਕ ਹੋ ਗਿਆ ਵਾਹਿਗੁਰੂ ਜੀ ਪਾਲ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਏਸੇ ਤਰ੍ਹਾਂ ਹੀ ਆਵਦੀ ਸੇਵਾ ਕਰਦੇ ਰਹੋ ਬੇਸਹਾਰਾ ਲੋਕਾਂ ਦੀ ਮੇਰੀ ਉਮਰ ਵੀ ਪਾਲ ਵੀਰ ਥੋਨੂੰ ਲੱਗ ਜਾਵੇ

  • @rammurti732
    @rammurti732 2 ปีที่แล้ว +6

    ਪਾਲ ਵੀਰ ਜੀ ਤੁਹਾਡੀ ਮੇਹਨਤ ਤੇ ਤੁਹਾਡੀ ਸੋਚ ਨੂੰ ਦਿਲੋਂ ਸਲਾਮ ਹੈ, ਵਾਹਿਗੁਰੂ ਜੀ ਸਾਡੇ ਪਾਲ ਵੀਰ ਤੇ ਗੋਗੀ ਵੀਰ ਨੂੰ ਹਮੇਸ਼ਾਂ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @somnath9781
    @somnath9781 ปีที่แล้ว +1

    ਪਾਲਵੀਰੇਬਹੁਤਧੰਨਬਾਦਜੀਗੋਗੀਵੀਰਜੀਨੂੰਸੇਵਾਕੀਤੀਬਹੁਤਮੱਣਖੁਸਹੋਇਆਜੀਪਾਲਵੀਰੇਵਹਿਗੁਰੂਸਾਰੀਟੀਮਨੂੰਵਧਾਈਆਜੀ

  • @harrymahi1784
    @harrymahi1784 2 ปีที่แล้ว +11

    ਵਾਹਿਗੁਰ ਸਹਿਬ ਆਪਣੀ ਮੇਹਰ ਬਣਾਈ ਰੱਖਣ ਪਾਲ ਵੀਰ ਤੇ ਗੋਗੀ ਵਰਗੇ ਵੀਰਾ ਤੇ ਲਮੀਆ ਉਮਰਾ ਬਕਸਣ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਫਤਿਹ 🙏🙏👏👏❤

  • @bikramgill5035
    @bikramgill5035 2 ปีที่แล้ว +10

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ, ਸਾਡੇ, ਪਾਲ ਵੀਰ ਨੂੰ

  • @ManmeetSandhu-Music
    @ManmeetSandhu-Music 2 ปีที่แล้ว +14

    Love you ਗੋਗੀ ਵੀਰੇ 🙏❤😍😘

  • @yuvrajsinghrajput8471
    @yuvrajsinghrajput8471 ปีที่แล้ว +6

    Wahe guru jii ka khalsa.... Wahe guru jiii ki fateh... 🙏🙏🙏

  • @kaurmanjeet7363
    @kaurmanjeet7363 ปีที่แล้ว +4

    ਇਕ ਗੱਲ ਗੋਗੀ ਵੀਰ ਜੀ ਵਾਹਿਗੁਰੂ ਤੋ ਕਦੇ ਵੀ ਦੂਰ ਨਾ ਹੋਣਾ , ਜ਼ਿੰਦਗੀ ਹੀਰੇ ਵਾਂਗ ਚਮਕੋ ਜਲਦੀ ਤੁਹਾਡੀ 🙏

  • @pawanj.singha1128
    @pawanj.singha1128 2 ปีที่แล้ว +4

    ਪਾਲ ਬਾਬਾ ਜੀ ਨੂੰ ਸਨਮਾਨਿਤ ਹੁੰਦਾ ਦੇਖ ਕੇ ਬਹੁਤ ਖੁਸ਼ੀ ਹੋਈ ,, ਗੋਗੀ ਵੀਰ ਨੇ ਅੱਜ ਕਮਾਲ ਕਰਤੀ,,,

  • @profDeepsukhdeol
    @profDeepsukhdeol 2 ปีที่แล้ว +11

    ਬਹੁਤ ਫਰਕ ਮਹਿਸੂਸ ਹੋ ਰਿਹਾ ਵੀਰ ਦੀ ਸਿਹਤ ਚ
    ਖੁਸ਼ ਰਹਿ ਵੀਰਾ

    • @BaljinderKaur-lj2pb
      @BaljinderKaur-lj2pb 2 ปีที่แล้ว

      Isnu ki hoya c

    • @ParamjitSingh-ug3lc
      @ParamjitSingh-ug3lc 2 ปีที่แล้ว

      @@BaljinderKaur-lj2pb ਮੰਮੀ ਦੀ ਡਿਥ ਤੋਂ ਬਾਦ ਅੱਪਸਿੱਟ ਹੋ ਗਿਆ ਸੀ, ਘਰ, ਗੱਡੀ ਸਾਰੇ ਸਮਾਨ ਨੂੰ ਅੱਗ ਲਾ ਦਿੱਤੀ ਸੀ ਮਾਂ ਪਿਓ ਦੇ ਗਮ ਚ

    • @BaljinderKaur-lj2pb
      @BaljinderKaur-lj2pb 2 ปีที่แล้ว

      Acha ji

  • @prabhgaming.9969
    @prabhgaming.9969 2 ปีที่แล้ว +2

    ਵਾिਹਗੁਰੂ ਜੀ ਅਾਪ ਜੀ ਦਾ िਕ ਤੁਸੀ िਬਛੜੇ ਪिਰਵਾਰਾ ਨੂੰ िਮਲਾ ਕੇ ਸਭ ਦਾ ਭਲਾ ਕੀਤਾ ਵਾिਹਗੁਰੂ ਜੀਕਾ ਖਾਲਸਾ ਵਾिਹਗੁਰੂ ਜੀਕੀ ਫिਤਹ ਮੇਰਾ ਨਾਮ ਪਰਭਕੀਰਤ िਸੰਘ िਗॅਲ ਮੇਰੀ ੳੁਮਰ 9 ਸਾਲ ਹੈ

  • @Karamjotkaurjajj27
    @Karamjotkaurjajj27 2 ปีที่แล้ว +14

    ਪਾਲ ਵੀਰ ਜੀ ਆਪ ਜੀ ਦਾ ਸਮਾਨ ਹੁੰਦਾ ਦੇਖਿਆ ਅਤੇ ਗੋਗੀ ਗੀਤਕਾਰ ਨੂੰ ਅੱਗੇ ਨਾਲ਼ੋ ਠੀਕ ਦੇਖ ਮੰਨ ਖੁਸ਼ ਹੋ ਗਿਆ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਆਪ ਸਭ ਨੂੰ 👏👏👏👏

  • @shehzadali2851
    @shehzadali2851 2 ปีที่แล้ว +10

    Billions Ton's LOVE to You Pal Veer G Ajj Dil boht khush hoya Gogi di Enni Improvement Dekh k Bss Rbb WaheGuru G ese tra Maher krn❤🙏🙏🙏

  • @chandbehal2270
    @chandbehal2270 2 ปีที่แล้ว +5

    Pal bai ji..
    Goggi ta dino din theek hoyi janda, baba ji aage v kirpa karn goggi veer te.. atte tuhanu veere hamesha khush rakhan baba ji

  • @superbai4205
    @superbai4205 2 ปีที่แล้ว +13

    May Almighty Allah Ta'ala Bless our Sikh Brothers who does Humorous charity work towards society irrespective of Race n Religion 🙏🤲

  • @harmanpreet6962
    @harmanpreet6962 2 ปีที่แล้ว +17

    Waheguru veera nu bht opar tkk lake jave ehi ardas krde a veera lyi 🙏🙏

    • @rajkumarikumari2997
      @rajkumarikumari2997 2 ปีที่แล้ว

      Pal veer g nu wheguru g chadikala Rakha g wheguru g ka kahalsa wheguru g ki Fatha

  • @rabbnaaljurho8921
    @rabbnaaljurho8921 2 ปีที่แล้ว +5

    Waheguru Chardi kalaa wich rakhe Waheguru sabb te mehar kre Waheguru

  • @HarpreetKaur-yc3yu
    @HarpreetKaur-yc3yu 2 ปีที่แล้ว +6

    ਮੰਮੀ ਦੀ ਕਖ ਨੰ ਭਾਗ ਲਗ ਗਏ ਜੀ ਪਾਲ ਵੀਰ ਇਸ ਤਰਾ ਹੀ ਕੰਮ ਕਰਦੇ ਰਹਿਣ

  • @priyaparmar7797
    @priyaparmar7797 2 ปีที่แล้ว +5

    Pal bhaii apki respect ke liye jitne bhi shabd bole jaye utne kum hein🙏, Waheguru ji, very very respect to your mother🙏

  • @goldysandhu4630
    @goldysandhu4630 2 ปีที่แล้ว +1

    ਸ਼ੁਕਰ ਹੈ ਵਾਹਿਗੁਰੂ ਤੁਹਾਡਾ ਜੀ ਗੋਗੀ ਵੀਰ ਹੁਣ ਅੱਗੇ ਨਾਲੋ ਕਾਫੀ ਠੀਕ ਹੈ ਤੇ ਮੇਹਰ ਕਰੋ ਪਾਲ ਵੀਰ ਜੀ ਤੇ ਤਾਂ ਜੌ ਓਹ ਅੱਗੇ ਵੀ ਇਹ ਸੇਵਾ ਇਸੇ ਤਰਾਂ ਹੀ ਚਾਲੂ ਰੱਖੇ ਗੋਗੀ ਵੀਰ ਨੂੰ ਪੂਰਾ ਠੀਕ ਕਰਕੇ ਜਲਦੀ ਘਰ ਭੇਜੋ ਵਾਹਿਗੁਰੂ ਜੀ ਤਾਂ ਜੌ ਗੋਗੀ ਵੀਰ ਆਪਣਾ ਕੰਮ ਕਾਰ ਕਰ ਸਕੇ 🙏

  • @kulvirsingh1747
    @kulvirsingh1747 2 ปีที่แล้ว +5

    Bai Gogi brother Buhat Wadia boleya.. thanks Paal Veer iniya jindigia sawar ditiya tusi.. Parmatma tuhanu chadde kala ch rakhe 🙏🙏🥰

  • @sukhbirkaur2734
    @sukhbirkaur2734 11 หลายเดือนก่อน +2

    ਪਾਲ ਵੀਰ ਜੀ ਤੇ ਗੁਰਪ੍ਰੀਤ ਵੀਰ ਜੀ ਰੱਬ ਦਾ ਰੂਪ ਨੇ,, ਵਾਹਿਗੁਰੂ ਮੇਰੇ ਦੋਨਾਂ ਵੀਰਾਂ ਨੂੰ ਤੰਦਰੁਸਤੀ ਬਖਸ਼ੇ ❤

  • @Gaggu937
    @Gaggu937 2 ปีที่แล้ว +7

    ਵਾਹਿਗੁਰੂ ਮਿਹਰ ਕਰਨ❤️ਸਭਨਾਂ ਤੇ🙏🏻

  • @ParamjitKaur-bp4de
    @ParamjitKaur-bp4de 2 ปีที่แล้ว +1

    ਗੋਗੀ ਬਿਲਕੁੱਲ ਠੀਕ ਲੱਗ ਰਿਹਾ ਹੈ smart boy . ਇਹਨੇ ਤਾਂ ਦਿਨਾਂ ਚ ਠੀਕ ਹੋ ਜਾਣਾ । ਬਸ ਪਿਆਰ ਤੇ ਇੱਜ਼ਤ ਚਾਹੀਦੀ ਹੈ ।

  • @ravinderpannu1417
    @ravinderpannu1417 2 ปีที่แล้ว +3

    ਗੋਗੀ ਵੀਰ ਅੱਜ ਬਹੁਤ ਸੋਹਣਾ ਲੱਗ ਰਿਹਾ..ਵਾਹਿਗੁਰੂ ਜੀ ਗੋਗੀ ਵੀਰ ਨੂੰ ਹਮੇਸਾ ਖੁਸ ਰੱਖਣ..ਪਾਲ ਵੀਰ ਤੇ ਹਮੇਸਾ ਕਿਰਪਾ ਬਣੀ ਰਹੇ...🙏🙏🙏

  • @JaspreetSingh-cx4ne
    @JaspreetSingh-cx4ne 2 ปีที่แล้ว +1

    ਪਾਲ ਵੀਰ ਜੀ ਨੂੰ ਰॅਬ ਹਮੇਸਾ ਚੜਦੀ ਕਲਾ िਵਚ ਰॅਖੇ ,ਜਦ ਸੇਵਾ ਕਰਨ ਜੋਗਾ ਕੀਤਾ ਰॅਬ ਨੇ ਜਰੂਰ ਸੇਵਾ ਕਰੂ ਵੀਰ

  • @dhillonvlogs770
    @dhillonvlogs770 2 ปีที่แล้ว +3

    ਪਾਲ ਵੀਰ ਅੱਜ ਦੇ ਪੂਰਨ ਭਗਤ ਹੋ ਤੁਸੀ ਗੋਗੀ ਕਹਿੰਦਾ ਜਿਵੇਂ ਮੈ ਹੀ ਕੁਲਬੀਰ ਝਿੰਜਰ ਹੋਵਾਂ ਸਿਰਾ ਬੰਦਾ ਗੋਗੀ ਵੀਰ ਚੜਦੀਕਲਾ ਚ ਰੱਖੇ ਸਭ ਨੂੰ ਵਾਹਿਗੁਰੂ ਜੀ

  • @ajitsingh7679
    @ajitsingh7679 ปีที่แล้ว +1

    ਬਾਈ ਜੀ ਆਟੋਗ੍ਰਾਫ ਦੇਣ ਤਾਂ ਜੋ ਸਟੈਲ ਰੂਹ ਖੁਸ਼ ਕਰਤੀ ਗੋਗੀ ਦੀ ਰੂਹ ਬਹੁਤ ਖੁਸ਼ ਹੈ ਵਾਹਿਗੁਰੂ ਜੀ ਮਿਹਰ ਘਰੇ ਆਪਣੇ ਪਰਵਾਰ ਤੇ

  • @Jatindersingh-nt8wm
    @Jatindersingh-nt8wm 2 ปีที่แล้ว +21

    ajj buht khusi hoi gogi vir nu ena sohna lgda dekh k . 🙏 prmatma di buht kirpa hoi vir te. sab apna farj sewa sanstha vale vir di mihnat sadka ho reha . parmta eda sab te kirpa bnai rakhan

    • @baljeetkaur5085
      @baljeetkaur5085 2 ปีที่แล้ว

      🙏🙏🙏🙏🙏🙏🙏🙏

  • @nanimangat8735
    @nanimangat8735 2 ปีที่แล้ว +1

    ਪਾਲ ਬੇਟਾ ਬਹੁਤ ਬਹੁਤ ਧੰਨਵਾਦ ਅੱਜ ਗੋਗੀ ਪੁੱਤ ਨੂੰ ਬਾਹਰ ਲੈਕੇ ਗਏ,ਦਵਾਈ ਨਾਲ਼ੋਂ ਵੱਧ ਆਮ ਲੋਕਾਂ ਦੇ ਵਿੱਚ ਜਾਣ ਅਤੇ ਮਿਲਣ ਨਾਲ ਗੋਗੀ ਦੀ ਸਿਹਤ ਛੇਤੀ ਠੀਕ ਹੋ ਜਾਵੇਗੀ🙏

  • @ranjitathwal3567
    @ranjitathwal3567 2 ปีที่แล้ว +4

    ਪਾਲ ਵੀਰ ਨੂੰ ਚੜਦੀ ਕਲਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ

  • @surinderbains2337
    @surinderbains2337 2 ปีที่แล้ว +1

    ਬਹੁਤ ਖੁਸ਼ੀ ਹੋਈ ਪਰਮਾਤਮਾ ਤਹਾਨੂੰ ਚੜਦੀ ਕਲਾਂ ਚ ਰੱਖੇ

  • @harjapsingh8799
    @harjapsingh8799 2 ปีที่แล้ว +3

    ਵਾਹਿਗੁਰੂ ਜੀ ਦੀ ਕਿਰਪਾ ਹੈ ਪੂਰੀ ਤੁਹਾਡੇ ਉਤੇ ਪਾਲ ਵੀਰੇ,, ਸੁਰਜੀਤ ਸਿੰਘ ਭਾਦਸੋਂ

  • @ਮਨਸਬਦਾਰ
    @ਮਨਸਬਦਾਰ 2 ปีที่แล้ว

    ਬਹੁਤ ਹੀ ਕਰਮਾਂ ਵਾਲੀਆਂ ਰੂਹਾਂ ਜੋ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣ ਰਹੇ ਹੋ।
    ਬਾਈ ਜੀ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਾਲੇ ਲਾਓ ਤਾਂ ਜੋ ਗੁਰੂ ਸਹਿਬਾਨ ਹੋਰ ਵੀ ਵੱਧ ਬਲ ਬਖਸ਼ਣ ਸੇਵਾ ਲਈ।

  • @fakharsaif5409
    @fakharsaif5409 2 ปีที่แล้ว +5

    Wah wah sardar ji,salute to your holy work. Love from Lahore

  • @Parmjeet_randhawa
    @Parmjeet_randhawa 2 ปีที่แล้ว +1

    ਅੱਜ ਦੇ ਸਮੇਂ ਚ ਜਦੋਂ ਆਪਣੇ ਸਕੇ ਭੈਣ ਭਰਾ ਰਿਸ਼ਤੇਦਾਰ ਮਾ ਬਾਪ ਤੋਂ ਬਾਅਦ ਚ ਆਪਣਿਆਂ ਦਾ ਸਾਥ ਨੀ ਦਿੰਦੇ ਉੱਥੇ ਪਾਲ ਵੀਰੇ ਵਰਗੇ ਵੀਰ ਇਨਸਾਨੀਅਤ ਦੀ ਮਿਸਾਲ ਨੇ ਵਾਹਿਗੁਰੂ ਚੜਦੀ ਕਲਾ ਚ ਰੱਖਣ ਲੰਮੀਆਂ ਉਮਰਾਂ ਕਰਨ ਇਹਨਾ ਦੀਆਂ ਜਿਹਨਾ ਦੀ ਬਦੌਲਤ ਗੋਗੀ ਵਰਗੇ ਪਤਾ ਨੀ ਕਿੰਨੇ ਕੁ ਵੀਰ ਦੁਬਾਰਾ ਨਵੀਂ ਜਿੰਦਗੀ ਜੀ ਪਾਉਂਦੇ ਨੇ ਦਿਲੋਂ ਬਹੁਤ ਸਾਰੀਆਂ ਦੁਆਵਾਂ 🙏🏻🙏🏻🙏🏻🙏🏻🙏🏻🙏🏻

  • @prem.ksingh4103
    @prem.ksingh4103 2 ปีที่แล้ว +6

    Waheguru ji he deserves the best 🙏🙏🙏
    Lot of respect for him

  • @somnath9781
    @somnath9781 2 ปีที่แล้ว +1

    ਬਾਈਪਾਲਵੀਰਜੀਗੋਗੀਵੀਰਗੀਤਕਾਰਦੇਠੀਕਹੋਣਦੀਅਰਦਾਸਕਰਦੇਵੀਰਜੀ

  • @SandeepKaur0n
    @SandeepKaur0n 2 ปีที่แล้ว +4

    Waheguru ji tera sukher hai ji

  • @Sachdiawaaz0006
    @Sachdiawaaz0006 2 ปีที่แล้ว +1

    ਗੋਗੀ ਵੀਰੇ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ

  • @amnpretchopra6791
    @amnpretchopra6791 2 ปีที่แล้ว +4

    Waheguru Ji 🙏❤️

  • @pamamall8274
    @pamamall8274 2 ปีที่แล้ว +1

    ਗੋਗੀ ਫਕਰ ਬੰਦਾ ਪਾਲ ਵੀਰ ਰੱਬ ਦਾ ਰੂਪ ਪਰਮਾਤਮਾ ਚੜਦੀ ਕਲ੍ਹਾ ਕਰੇ

  • @neetucyprus4771
    @neetucyprus4771 2 ปีที่แล้ว +4

    Goggi bro got smile on his face thank you jesus i am very happy to see his smile

  • @dhurianvale8419
    @dhurianvale8419 2 ปีที่แล้ว +1

    ਗੋਗੀ tn diljeet Dosanjh lagg reha turban vich bot vadia lageya pal khroud ji da kamm

  • @jasandipsingh235
    @jasandipsingh235 2 ปีที่แล้ว +10

    Waheguru Ji ❤❤❤🙏🙏🙏

  • @KuldeepSingh-uf7fu
    @KuldeepSingh-uf7fu 8 หลายเดือนก่อน +1

    Pal. Veer. Ji. Tu. See. Boat. Chaga. Kam. Karta. Ho. Ba. Saraya. Nu. Jaga. Da. Ka. Thankyou

  • @thesinghfamily4768
    @thesinghfamily4768 2 ปีที่แล้ว +7

    Waheguru ji 🙏 great job God bless you all ji

  • @Anandpuria_sardar
    @Anandpuria_sardar 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰ ਤੁਹਾਡੇ ਤੇ ਗੋਗੀ ਵੀਰ ਨੂੰ ਤੰਦਰੁਸਤੀ ਬਾਖਸ਼ੇ

  • @Jktrendfashion
    @Jktrendfashion 2 ปีที่แล้ว +6

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ।

    • @Spot-Music19
      @Spot-Music19 2 ปีที่แล้ว

      ਆਪਾ ਬੇਜੁਬਾਨ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਇਕ ਗਾਂ ਨੂੰ ਇਕ ਗੱਡੀ ਟੱਕਰ ਮਾਰ ਕੇ ਸੁੱਟ ਗਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਇਹ ਵੀਡੀਓ ਅਪਣੇ ਚੈਨਲ ਤੇ ਜਾਕੇ ਵੇਖੋ ਜੀ ਵੀਡਿਓ ਵੇਖ ਕੇ ਅੱਗੇ ਜ਼ਰੂਰ ਸੇਅਰ ਕਰੋ ਜੀ।
      ਕਿਰਪਾ ਕਰਕੇ ਗੱਡੀ ਹੌਲੀ ਚਲਾਇਆ ਕਰੋ ਇਹਨਾ ਬੇਜੁਬਾਨਾਂ ਦੀ ਜਾਨ ਵੀ ਕੀਮਤੀ ਆ ਤੇ ਇਨਸਾਨਾਂ ਦੀ ਵੀ ਇਹ ਵੀਡਿਓ ਪੂਰੀ ਜਰੂਰ ਵੇਖਿਓ ਜੀ ਅਪਣੇ ਚੈਨਲ ਤੇ❤️❤️❤️

  • @ManishKumar-ev2qj
    @ManishKumar-ev2qj 2 ปีที่แล้ว +1

    Bhot vdiya ji. Ap jese logo ki vjh se hi ye duniya tiki h ji. Gogi me bhot frk pdta gya h. Hr din frk pd rha h ji.

  • @satnamsaini8416
    @satnamsaini8416 2 ปีที่แล้ว +7

    ਪਾਲ ਵੀਰ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @sukhwantdhillon1211
    @sukhwantdhillon1211 2 ปีที่แล้ว

    ਇਹੋ ਜਿਹੇ ਹੁੰਦੇ ਐ ਅਸਲੀ ਸਰਦਾਰ (ਪਾਲ)ਜੋ ਅਜਾਦੀ ਦਿਵਾਉਦੇ ਐ ਇਹ ਸ੍ ਭਗਤ ਸਿੰਘ ਵਰਗਾ ਵੀਰ ਐ ਜੋ ਗੁਲਾਮੀ ਤੋਂ ਅਜਾਦੀ ਦਿਵਾਉਦੇ ਐ💓💓💓💓💓💓💓💓💓💓🙏🙏🙏🙏🙏🙏🙏

  • @stephenphillips1387
    @stephenphillips1387 2 ปีที่แล้ว +3

    I don"t know what is being said, but i have followed the good works of the sikh brothers and the foundation that it stands for.
    keep up the love and care you give to support people in need. My praye to the organization.
    May God continue to bless you all. Amen.

    • @kkaur3118
      @kkaur3118 2 ปีที่แล้ว +1

      Hi Stephen thank you for your appreciation. They are doing very good work by serving homeless and mentally upset people

  • @Ohi____inder
    @Ohi____inder 2 ปีที่แล้ว +1

    Gogi brother love you brother ❤️ 😘 bathinda Guru Kashi public school classmate bro ❤️ gogi

  • @gurditkhehra9664
    @gurditkhehra9664 2 ปีที่แล้ว +2

    ਵੀਰ ਜੀ ਮੇਰੇ ਤੇ ਬਹੁਤ ਔਖਾ ਟਾਈਮ ਚੱਲਦਾ ਪਿਆ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀ ਏਨੀ ਜਿਆਦਾ ਗਰੀਬੀ ਕਿਉ ਆ ਗੀਸਿੰਘ ਸੋਟਸ ਸਬਸਸਕਰੀਅਬ ਕਰ ਲੋ ਜੇ ਚੈਨਲ ਚੱਲ ਪਿਆ ਤਾ ਥੋੜੀ ਬਹੁਤ ਗਰੀਬੀ ਦੂਰ ਹੋ ਜਾਵੇਗੀ

  • @YG22G
    @YG22G 2 ปีที่แล้ว +3

    ਸਾਡਾ MLA ਗੋਗੀ 22 ਜੀ।

  • @arungamer7126
    @arungamer7126 2 ปีที่แล้ว +1

    ਕੇਹੜੀ ਜਗਾਂ ਟੂਰਨਾਂਮੈਂਟ ਇਹ ਕੱਬਡੀ ਦਾ ਇਹ ਵੀਰੇ

  • @GagandeepKaur-lq7se
    @GagandeepKaur-lq7se 2 ปีที่แล้ว +3

    Veer ji manukhta di seva society wale Veer gurpreet nu v parmatma chardikala ch rakhe eh saddi kaum de heere aa te ehna nu dil to salute aa

    • @sukhpal2185
      @sukhpal2185 2 ปีที่แล้ว

      Eh pal veer ji ne

  • @kalasoni8267
    @kalasoni8267 8 หลายเดือนก่อน +1

    Waheguru ji 🙏 waheguru ji 🙏 waheguru ji 🙏 waheguru ji 🙏

  • @jaggiibajwa
    @jaggiibajwa 2 ปีที่แล้ว +7

    Waheguru ji bhut jada mehr krn twade te..❤❤

    • @rajupandit266
      @rajupandit266 2 ปีที่แล้ว

      Paal bhi ge tusi rad ho rad thanu khush rakhey

  • @deepsingh758
    @deepsingh758 2 ปีที่แล้ว +1

    Pal veer ji warge put virllyaan hi mawan jamdyaan ne waheguru ji 🙏🏼

  • @jashandeep6452
    @jashandeep6452 2 ปีที่แล้ว +3

    nai reesa mere pal veere jeavan safal veer aap g da

    • @Spot-Music19
      @Spot-Music19 2 ปีที่แล้ว

      ਆਪਾ ਬੇਜੁਬਾਨ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਇਕ ਗਾਂ ਨੂੰ ਇਕ ਗੱਡੀ ਟੱਕਰ ਮਾਰ ਕੇ ਸੁੱਟ ਗਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਇਹ ਵੀਡੀਓ ਅਪਣੇ ਚੈਨਲ ਤੇ ਜਾਕੇ ਵੇਖੋ ਜੀ ਵੀਡਿਓ ਵੇਖ ਕੇ ਅੱਗੇ ਜ਼ਰੂਰ ਸੇਅਰ ਕਰੋ ਜੀ।
      ਕਿਰਪਾ ਕਰਕੇ ਗੱਡੀ ਹੌਲੀ ਚਲਾਇਆ ਕਰੋ ਇਹਨਾ ਬੇਜੁਬਾਨਾਂ ਦੀ ਜਾਨ ਵੀ ਕੀਮਤੀ ਆ ਤੇ ਇਨਸਾਨਾਂ ਦੀ ਵੀ ਇਹ ਵੀਡਿਓ ਪੂਰੀ ਜਰੂਰ ਵੇਖਿਓ ਜੀ ਅਪਣੇ ਚੈਨਲ ਤੇ❤️❤️❤️

  • @karajchatha7978
    @karajchatha7978 2 ปีที่แล้ว +3

    Waheguru chardi kalla ch rakhe pal veer ji tuhanu te tuhade team and pariwar nu 😍😍😍

  • @vishakhavishakha4692
    @vishakhavishakha4692 2 ปีที่แล้ว +4

    God bless you brother 🙏🏻dillo respect va

    • @Spot-Music19
      @Spot-Music19 2 ปีที่แล้ว

      ਆਪਾ ਬੇਜੁਬਾਨ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਇਕ ਗਾਂ ਨੂੰ ਇਕ ਗੱਡੀ ਟੱਕਰ ਮਾਰ ਕੇ ਸੁੱਟ ਗਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਇਹ ਵੀਡੀਓ ਅਪਣੇ ਚੈਨਲ ਤੇ ਜਾਕੇ ਵੇਖੋ ਜੀ ਵੀਡਿਓ ਵੇਖ ਕੇ ਅੱਗੇ ਜ਼ਰੂਰ ਸੇਅਰ ਕਰੋ ਜੀ।
      ਕਿਰਪਾ ਕਰਕੇ ਗੱਡੀ ਹੌਲੀ ਚਲਾਇਆ ਕਰੋ ਇਹਨਾ ਬੇਜੁਬਾਨਾਂ ਦੀ ਜਾਨ ਵੀ ਕੀਮਤੀ ਆ ਤੇ ਇਨਸਾਨਾਂ ਦੀ ਵੀ ਇਹ ਵੀਡਿਓ ਪੂਰੀ ਜਰੂਰ ਵੇਖਿਓ ਜੀ ਅਪਣੇ ਚੈਨਲ ਤੇ

  • @ParamjitSingh-ug3lc
    @ParamjitSingh-ug3lc 2 ปีที่แล้ว

    ਅੱਜ ਗੋਗੀ ਦੇ ਚੇਹਰੇ ਤੇ ਰੌਣਕ ਆਈ ਅੱਗੇ ਨਾਲ਼ੋਂ , ਫਰਕ ਹੈ ਪਹਿਲਾਂ ਨਾਲ਼ੋਂ , ਮੈਂ ਪਾਲ ਵੀਰ ਦੀ ਵੀਡੀਓ ਹਰ ਰੋਜ ਉਡੀਕ ਕਰਦੀ ਹਾਂ,ਤੇ ਜਦੋਂ ਹੀ ਯੂ ਟਿਊਬ ਤੇ ਵੀਡੀਓ ਆਉਂਦੀ ਹੈ ਉਦੋਂ ਹੀ ਦੇਖਦੀ ਹਾਂ ਕਿਉਂਕਿ ਕਾਰਜ ਏਨਾ ਮਹਾਨ ਕਰ ਰਹੇ ਹਨ, ਘਰ ਘਰ ਮਾਂਵਾਂ ਪੁੱਤ ਜੰਮਣ ਪਾਲ ਵੀਰ ਵਰਗੇ

  • @kulveerkaur1936
    @kulveerkaur1936 2 ปีที่แล้ว +3

    Veera waheguru ji tuhanu hmesha khush rakhn 🙏🙏🙏

  • @balwantsingh8069
    @balwantsingh8069 2 ปีที่แล้ว

    ਪਾਲ ਸਿੰਘ ਪੁੱਤਰ ਗੋਗੀ ਦਾ ਪੂਰਾ ਨਾਮ ਦਿਲਾਵਰ ਸਿੰਘ ਹੈ। ਅਸੀਂ ਤੁਹਾਡੇ ਕੋਲ 3 ਤਰੀਕ ਨੂੰ ਦਰਸ਼ਨ ਕਰਨ ਲਈ ਆਵਾਂਗੇ ਗੋਗੀ ਨੂੰ ਮਿਲਣ ਲਈ। ਧੰਨਵਾਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੁਖੀ ਲੋਕਾਂ ਦੀ ਸੇਵਾ ਕਰ ਰਹੋ ਹੈ।

  • @GurdeepSingh-zt9je
    @GurdeepSingh-zt9je 2 ปีที่แล้ว +1

    Pal veer ji khalsa ji aap se milne nu bahut ji karda ji himachal to awage ji sat sri akal ji

  • @singh7731
    @singh7731 2 ปีที่แล้ว +1

    *Delhi tou 1500+Sangat da pyaar*

  • @daljitsingh8832
    @daljitsingh8832 2 ปีที่แล้ว

    ਬਈ ਮੈਂ ਬੜਾ ਹੈਰਾਨ ਹਾਂ ਸਨਮਾਨ ਕਰ ਰਹੇ ਨੇ ਇੱਕ ਗੁਰਸਿੱਖ ਦਾ ਅੱਧਾ ਨਾਂ ਲਈ ਜਾਂਦੇ ਪਾਲ ਪਾਲਿ ਪਾਲੁ ਪਾਲ ਵੀਰ ਨਾਲ ਪਹਿਲਾਂ ਪਾਲ ਦਾ ਵੀਰਪਾਲ ਬਣਾਤਾ ਕਾਰਨ ਤੁਹਾਡਾ ਧੰਨਵਾਦ ਅੱਧਾ ਨਾਂ ਲੈਣ ਤੇਬੇਜਤੀ ਕੀਤੀ ਠਹਿਰ ਕਈ ਕਹਿ ਜਾਂਦੇ ਕਈ ਕੁਮੈਂਟ ਦੇ ਵਿੱਚ ਲਿਖਿਆ ਹੈ ਸਮਾਨ ਹੋਇਆ ਸਨਮਾਨ ਹੁੰਦਾ ਸਨਮਾਨ

  • @malkitkaur9429
    @malkitkaur9429 2 ปีที่แล้ว

    ਵੀਰੇ ਮੈਂ ਤਾਂ ਵੀਡੀਓ ਦੇਖ ਕੇ ਬਹੁਤ ਰੋਈ, ਇਹ ਖੁਸ਼ੀ ਦੇ ਹੰਝੂ ਨੇ ,ਮੇਰੇ ਵੀਰਾਂ ਦੇ ਸਰਮਾਨ ਦੀ ਖੁਸ਼ੀ ਦੇਖ ਕੇ, ਵੀਰ ਗੋਗੀ ਨੂੰ ਦੇਖ ਕੇ ਵੀ ਬਹੁਤ ਬਹੁਤ ਖੁਸ਼ੀ ਹੋਈ ਪਰਮਾਤਮਾਂ ਤੁਹਾਨੂੰ ਚੜਦਕਲਾ ਬਖਸੇ

  • @kuldeepsinghsardarji8892
    @kuldeepsinghsardarji8892 2 ปีที่แล้ว

    ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੋ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਜੀ

  • @jaspreetsinghdhanoa7646
    @jaspreetsinghdhanoa7646 2 ปีที่แล้ว

    ਬਾਈ ਜੀ ਬਹੁਤ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਗੋਗੀ ਬਾਈ ਠੀਕ ਹੋ ਗਿਆ, ਮੰਨ ਬਹੁਤ ਖੁੱਸ਼ ਹੋਇਆ

  • @benipalsharan4056
    @benipalsharan4056 2 ปีที่แล้ว +1

    ਜਿਉਦਾ ਵੱਸਦਾ ਰਹਿ ਵੀਰੇ…🙏🏻🙏🏻🙏🏻🙏🏻..ਵਾਹਿਗੁਰੂ ਮਹਿਰ ਭਰਿਆ ਹੱਥ ਰੱਖਣ ਥੋਡੇ ਤੇ..🙏🏻🙏🏻🙏🏻🙏🏻🙏🏻🙏🏻

  • @jasvirbrar4618
    @jasvirbrar4618 2 ปีที่แล้ว

    ਜਿੰਨਾ ਵੀਰਾ ਦੇ ਚੰਗੇ ਕਾਰੋ ਬਾਰ ਆ ਅਕਾਲ ਪੁਰਖ ਸਹਿਬ ਦੇ ਉਪਰ ਮੇਹਰ ਨਾਲ # plz ਅਵਦਾ ਸਾਰਾ ਕੁਛ ਵਾਰ ਦੋ ਸਾਡੇ ਨਾਲ ਕੁਛ ਵੀ ਨੀ ਜਾਣਾ 👏🏼👏🏼

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 2 ปีที่แล้ว

    ਪਾਲ ਸਿੰਘ ਕੋਈ ਵੱਡਾ ਭਲਵਾਨ ਜਾਪਦਾ ਜਿਹੜਾ ground ਵਿਚੋਂ ਹੱਥ ਜੋੜ ਕੇ ਲੰਘ ਰਿਹਾ

  • @BalrajSingh-sr6fv
    @BalrajSingh-sr6fv 8 หลายเดือนก่อน +1

    ਵਾਹਿਗੁਰੂ ਜੀ 🙏🙏🙏🙏👍👍👍👌👌

  • @simranpharmacy1883
    @simranpharmacy1883 2 ปีที่แล้ว

    Ik bacha pal veere lai ke aye si tusi ,jinu ਸੰਗਲਾ ਨਾਲ ਬਣਕੇ ਰੱਖਦੇ ਸੀ ਘਰੇ , oh kadde dikheya ni veere kithe hunda oh ਬੱਚਾ

  • @HarinderSingh-wr7hy
    @HarinderSingh-wr7hy 2 ปีที่แล้ว +1

    ਵਾਹਿਗੁਰੂ ਮੇਹਰ ਕਰੇ ਗੋਗੀ ਵੀਰ ਤੇ ਪਾਲ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏🙏

  • @ManpreetSingh-ys9se
    @ManpreetSingh-ys9se 2 ปีที่แล้ว

    Gogi Veere Tera Aahi Song Master Mind Wala Thonu Sikhar Te Le Juga ❤️❤️❤️❤️❤️❤️❤️❤️❤️❤️❤️❤️❤️😍😍😍😍😍😍😍😍😍😍😍😍😍😍😍😍🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @gurveersinghsidhu2294
    @gurveersinghsidhu2294 2 ปีที่แล้ว +1

    ਆਉਣ ਵਾਲੇ ਟਾਇਮ ਵਿੱਚ ਸਟਾਰ ਹੋਵੇਗਾ ਸੋਨੀ ਵੀਰ
    ਵਾਹਿਗੁਰੂ ਜੀ ਵੀਰ ਤੇ ਮੇਹਰ ਕਰਨ ਠੀਕ ਹੋਕੇ ਆਪਣੀ ਜ਼ਿੰਦਗੀ ਦੀ ਨਵੇਂ ਸਿਰੇ ਤੋ ਸ਼ੁਰੂਆਤ ਕਰ ਸਕੇ

  • @gurpreetsingh841
    @gurpreetsingh841 2 ปีที่แล้ว +2

    Pal veer waheguru ji tuhade te hamesha Ese tra kirpa banayi rakhan🙏🙏🙏🙏

  • @ਬੱਲੇਬੱਲੇ-ਨ7ਸ
    @ਬੱਲੇਬੱਲੇ-ਨ7ਸ 2 ปีที่แล้ว

    ਗੋਗੀ ਵੀਰ ਹਰ ਥਾਂ ਪੇਸ਼ ਹੋਣਾ ਚਾਹੀਦਾ ਕੋਈ ਸਟੇਜ ਰਹਿ ਨਾ ਜਾਵੇ ਗੋਗੀ ਦਿਆਂ ਬਹੁਤ ਪ੍ਰਾਪਤੀਆਂ ਨੇ