Challa 2 (Official Video) : Tippu Sultan | Rabaab PB31 | Meenakshi Sharma | Punjabi Song

แชร์
ฝัง
  • เผยแพร่เมื่อ 2 ธ.ค. 2024

ความคิดเห็น • 14K

  • @Rabaabpb31
    @Rabaabpb31 2 ปีที่แล้ว +1902

    Kive lgyaa gana ? Comments krke dso sare? Baki luv uh sb nu chkdo kam nu 💍💔

  • @Floplikharimusic
    @Floplikharimusic 2 ปีที่แล้ว +423

    Mubarka meri sari team nu❤️Masterpiece bnata jatto❤️

  • @youtuber__karan
    @youtuber__karan 2 ปีที่แล้ว +94

    ਵਾਹਿਗੁਰੂ ਜੀ ਚਡਦੀਕਲਾ ਚੇ ਰਖੇ 😘😘
    ਹੋਰ ਇਦਾ ਹੀ ਸਾਰੇ ਸਪੋਰਟ ਕਰੋ ✔✔

  • @DhaliwalSaab-v4y
    @DhaliwalSaab-v4y 8 หลายเดือนก่อน +26

    ਜ਼ਿੰਦਗੀ ਮੇਰੀ ਸੀ ਤੇ ਮੇਰਾ ਹੀ ਨਸੀਬ ਸੀ
    ਧੋਖਾ ਓਨੇ ਨੀ ਦਿੱਤਾ ਬਾਬੇ ਮੈ ਹੀ ਗਰੀਬ ਸੀ😭😭

  • @karaninno10
    @karaninno10 2 ปีที่แล้ว +108

    ਤੇਰੇ ਬਿਨਾਂ ਮੈਂ ਮਿੱਟੀ ਵਿੱਚ ਰੁੱਲ ਗਿਆ ,
    ਤੂੰ ਕਾਹਦਾ ਛੱਡਿਆ ਮੈਂ ਤਾਂ ਜੀਣਾ ਹੀ ਭੁੱਲ ਗਿਆ ।
    ਰੋਕ ਕੇ ਰੱਖਿਆ ਸੀ ਕਿੰਨੇ ਚਿਰ ਦਾ ,
    ਅੱਜ ਓਹ ਅੱਖਾਂ ਦੇ ਪਾਣੀ ਵਾਲਾ ਬੰਨ ਵੀ ਖੁੱਲ੍ਹ ਗਿਆ।
    😔😔

  • @Hwkpunjab
    @Hwkpunjab 2 ปีที่แล้ว +67

    ਅਖੀਰ ਤੇ ਇਕ ਸ਼ਖਸ਼ੀਅਤ ਹੀ ਸੰਭਾਲਦੀ ਹੈ
    ਬੇਬੇ ❤️

  • @john_likhari0172
    @john_likhari0172 2 ปีที่แล้ว +795

    ਜ਼ਰਾ ਰਹਿਮ ਨਾ ਕਰਿਆ ਸੱਜਣਾ ਨੇ ਸਾਡੀ ਜ਼ਿੰਦਗੀ ਰੋਲ ਕੇ ਚਲੇ ਗਏ ਬੇਪਰਵਾਹ ਜਿਹੇ ਦਿਲ ਨੂੰ ਯਾਰੋ ਦੁੱਖਾਂ ਚ ਤੋਲ ਕੇ ਚਲੇ ਗਏ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਜਦੋਂ ਆਪਣਾ ਕੋਈ ਦੂਰ ਹੋਵੇ ਦਿਲ ਕਿੱਦਾਂ ਖੁਸ਼ ਫਿਰ ਹਰਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ ਆਹ ਦਰਦ ਜੁਦਾਈ ਦਾ ਸਹਿਣਾ ਔਖਾ ਉਂਝ ਹਰ ਪੀੜ ਮੈਂ ਜੱਗ ਦੀ ਸਹਿ ਸਕਦਾ .🥀🥺💔

  • @joshgaming8891
    @joshgaming8891 2 ปีที่แล้ว +177

    ਇੱਕ ਵਾਰ like ਕਰਕੇ ਸਾਰੇ ਦਸਿਓ ਜਰੂਰ ਕੇ ਰਾਤ ਨੂੰ ਸੌਣ ਤੋਂ ਪਹਿਲਾਂ 22 ਦਾ ਗੀਤ ਕੌਣ ਕੌਣ ਸੁਣਦਾ ਏ

  • @NaviKumar111
    @NaviKumar111 2 ปีที่แล้ว +41

    ਗਾਣਾ ਬਹੁਤ ਵਧੀਆ ਆ 🥰 ਸੱਚੀ ਦਿਲ ❤️ ਨੂੰ ਛੂਹ ਗਿਆ

  • @gurmukhsingh360
    @gurmukhsingh360 2 ปีที่แล้ว +18

    ਓਹਦੇ ਠੇਕੇ ਬਣੇ ਸਹਾਰੇ.. ਜਿਦਾ ਖੱਤ ਨਹਿਰ ਚ ਰੋਲਿਆ ਸੀ❤️😘😘
    Babee galbat end aa puri gbu🙌🏻😌

  • @ashuashu4326
    @ashuashu4326 2 ปีที่แล้ว +126

    ਬਹੋਤ ਸੋਹਣਾ ਲਿਖਿਆ ਬਾਈ ਜੀ ਨੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @takhar6073
    @takhar6073 2 ปีที่แล้ว +51

    " ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..ਕਦੇ ਰਸਤਾ ਖੋ ਗਿਆ , ਕਦੀ ਹਮਸਫਰ

  • @rahulrishi2230
    @rahulrishi2230 ปีที่แล้ว +43

    ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯

  • @ajayrouli176
    @ajayrouli176 2 ปีที่แล้ว +37

    ਦਿਲ ਤੇ ਲੱਗ ਗਿਆ ਯਾਰ ਬਾਈ ਗਾਣਾ...🥺✍🏻💔

  • @teradeep4733
    @teradeep4733 2 ปีที่แล้ว +145

    😭ਉਹਦੇ ਠੇਕੇ ਬਣੇ ਸਹਾਰਾ 💔ਜਿਹਦਾ ਖਤ ਨਹਿਰ ਚ ਰੋੜਿਆ ਸੀ 🥀ਬਹੁਤ ਵਧੀਆ ਗਾਇਆ ਗੀਤ ਵੀਰ ਨੇ 👍👍

    • @deepSingh-fk8jx
      @deepSingh-fk8jx 2 ปีที่แล้ว +1

      ਬਹੁਤ ਵਧੀਆ ਗੀਤ

    • @jajpaldhawan1154
      @jajpaldhawan1154 2 ปีที่แล้ว +1

      Very very nice 👍👍👍👍🥰👍

  • @SukhjinderSingh-wi4fj
    @SukhjinderSingh-wi4fj 9 หลายเดือนก่อน +8

    ਜ਼ਹਿਰ ਲੱਗਦਾ ਮੈਨੂੰ ਓਦਾ ਗੈਰਾ ਨਾਲ ਗੱਲ ਕਰਨਾ..
    ਫਿਰ ਖਿਆਲ ਆਉਂਦਾ .. ਮੈ ਕੇਰਾ ਓਦਾ ਆਪਣਾ ਆ 😔💔

  • @rajindershahu6116
    @rajindershahu6116 2 ปีที่แล้ว +398

    ਬੇਵਫਾ ਉਹ ਨਹੀਂ ਸੀ ਮੈ ਹੀ ਗਰੀਬ ਸੀ 😔

    • @simarjeetkaur3686
      @simarjeetkaur3686 ปีที่แล้ว +6

      Att

    • @beparwahgill0
      @beparwahgill0 ปีที่แล้ว +21

      Ehh fuddu gallan vr jine nal life katni cut hi lenda va bakki ohh hi bewafa c....😕

    • @gautammall5509
      @gautammall5509 ปีที่แล้ว +4

      ❤❤

    • @GoutamKumar-bt6xn
      @GoutamKumar-bt6xn ปีที่แล้ว +13

      ਸਹੀ ਕਿਹਾ ਭਾਈ ਤੂੰ ਇਹ ਯੁੱਗ ਗਰੀਬਾਂ ਦਾ ਨਹੀਂ ਆ ਹੋਣ ਤਾਂ ਪਿਆਰ ਵੀ ਅਮੀਰਾਂ ਦੇ ਹੋਏ ਆ

    • @ranjeetsingh-cv1iy
      @ranjeetsingh-cv1iy ปีที่แล้ว +5

      Mera ta sab kuj Vadia tavi ni mannde USA da visa v aya mera ta army clerk da exam v clear 😢😢😢

  • @Lovejohar814
    @Lovejohar814 2 ปีที่แล้ว +309

    ਯਾਰ ਸੱਚੀ ਦਿਲ ਨੂੰ ਛੂਹ ਗਿਆ ਗਾਣਾ❤️❤️‌ ਲਵ ਯੂ ਰਬਾਬ ਡਾਰਲਿੰਗ

    • @PardeepKumar-xk3tb
      @PardeepKumar-xk3tb 2 ปีที่แล้ว +3

      ❤️❤️❤️❤️

    • @pb15ravivlog
      @pb15ravivlog 2 ปีที่แล้ว +3

      Nice bro 🥰🥰🥰🥰🥰🥰sira

    • @GurpreetPBXI
      @GurpreetPBXI 2 ปีที่แล้ว +2

      Hun ik hor garam ja song kad do y

    • @ਆਵਾਜ਼ਪੰਜਾਬ
      @ਆਵਾਜ਼ਪੰਜਾਬ 2 ปีที่แล้ว +4

      ❤️❤️❤️❤️

    • @Manpreetsingh-kw4kd
      @Manpreetsingh-kw4kd 2 ปีที่แล้ว +2

      Bai ji bhot jada yes song ya bhot khra,🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻❤️‍🔥🫶🏻🫶🏻❤️‍🔥❤️‍🔥❤️‍🔥❤️‍🔥❤️‍🔥❤️‍🔥🥰🥰🥰🥰so rab di dill nu scho gya yes krati puri

  • @banwaitsaab639
    @banwaitsaab639 2 ปีที่แล้ว +13

    ਤੇਰੇ ✈✈ਬਾਹਰ ਜਾਣ ਦੇ ਪਿੱਛੇ ਤਾ ਔ 😘😘😘😘ਕਿਲਾ ਵੇਚ ਦਿੰਦਾ ਤੂੰ ਜਾਨ ਤਾ ਮੰਗਦੀ ਉਹਦੇ ਤੋਂ ਉਹ 💯💯💯💯ਗਲ ਦਾ ਮੇਚ ਦਿੰਦਾ

  • @shahanazhusain1834
    @shahanazhusain1834 2 ปีที่แล้ว +26

    This song is Complete package....of emotions.....singing is mind blowing....acting of both the boys soo well.

  • @MukeshKumar-dg2rc
    @MukeshKumar-dg2rc 2 ปีที่แล้ว +8

    ਸੋ ਸੈੱਟ ਯਾਰ ਸੱਚਮੁੱਚ ਫਿਲਮ ਮੈਂ ਲਗੀ ਮੁਝੇ ਤੋ..😭 ਕੀ ਭਾਈ ਯਾਰ ਤੁਮਹਾਰਾ ਗਾਨਾ ਦਿਲ ਕੋ ਟੱਚ ਕਰ ਗਿਆ.😞

  • @rsnawabyt9963
    @rsnawabyt9963 2 ปีที่แล้ว +93

    TRENDING#01 COMING SOON. 😍W8 FOR RABAAB ❤️

  • @sukhwinderkaur4269
    @sukhwinderkaur4269 2 ปีที่แล้ว +6

    Boht vadia lgaa. Specially last ch eh vadia lga k munde ne apni maa ware soch k agge vadhna shuru kita. Na k kudi piche maa nu bhul k mrr giya. 🙏🏼

  • @amandeepsimak8684
    @amandeepsimak8684 2 ปีที่แล้ว +52

    Waheguru ida hi mehar bnai rakhe tuhade te। Love you rabab & flop likhari vere ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @gurpreetmaan123
    @gurpreetmaan123 2 ปีที่แล้ว +5

    Wah ਵੀਰ wah ਅਜ ਕੱਲ ਇਹੋ ਜਿਹੇ ਗੀਤ ਕਿੱਥੇ ਮਿਲਦੇ ਨੇ ਸੁਣਨ ਨੂੰ bahot ਸੋਨਾ ਲਿਖਿਆਂ ਤੇ ਗਾਇਆ ਗੀਤ 👌👌👌👌👌👍🙏

  • @gilltopic6111
    @gilltopic6111 ปีที่แล้ว +8

    ਉਹ ਜੋ ਕਦੇ ਦਿਲ ਦੇ ਕਰੀਬ ਸੀ
    ਨਾ ਜਾਣੇ ਉਹ ਕਿਸਦਾ ਨਸੀਬ ਸੀ💔

  • @sukh_etarkhan3788
    @sukh_etarkhan3788 2 ปีที่แล้ว +54

    Congratulations to all team members 🤠❤️

  • @pencildrawings962
    @pencildrawings962 2 ปีที่แล้ว +21

    ਮੈ ਰਹੀ ਤਰਸਦੀ ਤੇਰੇ ਪਿਆਰ ਲਈ 😔
    ਤੇ ਤੈਨੂੰ ਤੇਰੇ ਨਵਿਆ ਉੱਤੇ ਮਾਣ ਸੀ 😒
    ਸੱਜਣਾ ਤੂੰ ਤਾਂ ਮੈਨੂੰ ਛੱਡਿਆ ਵੀ ਉੱਥੇ 💔
    ਜਿਹੜੇ ਰਾਹ ਮੇਰੇ ਲਈ ਅਣਜਾਣ ਸੀ 👣👀
    Jasstoor ✍

    • @jograjsingh7441
      @jograjsingh7441 2 ปีที่แล้ว +1

      ਬਾਈਤੇਰੀਗੱਲਸਹੀਏਜੇਅਪਾੳਉਸਨੂਅਣਜਾਣਰਾਹਾਚਝੱ

    • @jograjsingh7441
      @jograjsingh7441 2 ปีที่แล้ว +1

      ਫਿਰੳਉਸਦਾਕੀਕਸੁਰੲਏ

    • @GurwinderSingh-x7h
      @GurwinderSingh-x7h 8 หลายเดือนก่อน

      Subbb

    • @LovepreetKaur-rr8tc
      @LovepreetKaur-rr8tc 2 หลายเดือนก่อน

      Right sis

  • @gurwindersingh-bw6mw
    @gurwindersingh-bw6mw ปีที่แล้ว +4

    ਮੈਨੂੰ ਕਿਉ ਸੱਚੀ ਕਹਾਣੀ ਲੱਗਦੀ ਜਿਵੇ ਮੇਰੀ ਹੀ ਗੱਲ ਕੀਤੀ ਹੋਵੇ ਟਿੱਪੂ ਬਾਈ

  • @ramanbrar9396
    @ramanbrar9396 2 ปีที่แล้ว +66

    Can't explain my expressions for this song 💔... No words for this song 🥀... Bki stay blessed nd happy always rabaab te tippu veer ji 🙌🏻❤

  • @Nvi_pb19_
    @Nvi_pb19_ 10 หลายเดือนก่อน +3

    Bhut Vdiya Song A y 💔🖤 Y mera rona a gya😢❣️

  • @official_karanpreetsingh6550
    @official_karanpreetsingh6550 2 ปีที่แล้ว +16

    ਦੋ ਦਿਨ ਕਰਕੇ time ਪਾਸ ,🌸
    ਫਿਰ ਲੋਕਾਂ ਦਾ ਪਿਆਰ ਮੁੱਕ ਜਾਂਦਾ .
    ਮੇਰੀ ਅੱਖਾਂ ਦੇ ਵਿੱਚ ਆਇਆ ਪਾਣੀ 💧
    ਅੱਖਾਂ ਵਿੱਚ ਹੀ ਸੁੱਕ ਜਾਂਦਾ ❤️‍🩹

  • @DigitalSekhon
    @DigitalSekhon ปีที่แล้ว +5

    ਬਾਈ ਮੈ ਹਜੇ ਸਟੂਡੈਂਟ ਆ ਪਰ ਇਹ ਗਾਣੇ ਦੇ ਅਖੀਰ ਵਿਚਲੀਆਂ ਲਾਈਨਾਂ ਸੁਣ ਕੇ ਰੋਣਾ ਆ ਗਿਆ ❤

  • @LEGENDGAMING-ge3tt
    @LEGENDGAMING-ge3tt 2 ปีที่แล้ว +15

    God bless uu 🙏❤️ bohtt vdiaa Song aa.......dhokha na dyoo yr kde kise nu v.....chaahe munda chaahe kudi ....🙏 Te bkki j pyaar dowa da schaa......TN waheguru nu ohna de sirr te mehra bhrya hath rkhnn o ik dooje nll purri lyff khush rhnn.....parents di mrzi nl🙏❤️❤️

  • @Pinda_Wale_Munde
    @Pinda_Wale_Munde 2 ปีที่แล้ว +5

    Sahi aa bai Maa Piyo sab toh pehla rakho duniyadari Sali khao te vikhao hundi aa kado v badal sakdi aa... Maa piyu nu khushi toh vada kuj ho v nhi sakda🌹🌹

  • @RajvanshKaur
    @RajvanshKaur 6 หลายเดือนก่อน +1

    ਦੁੱਖ ਤਕਲੀਫ਼ ਬਹੁਤ ਨੇ ਜ਼ਿੰਗਦੀ ਵਿੱਚ ਤੇਰੇ ਪਿੱਛੋਂ
    ਸਾਰਾ ਕੁੱਝ ਬੰਦ ਕਮਰੇ ਵਿੱਚ ਹੰਢਾ ਲੈਣੀ ਆ
    ਤੈਨੂੰ ਮੈਂ ਭੁੱਲੀ ਨੀ ਨਾ ਹੀ ਭੁੱਲਿਆ ਜਾਂਦਾ ਏ
    ਤੇਰਾ ਦਿੱਤਾ ਛੱਲਾ ਵੀ ਖਾਸ ਮੌਕਿਆਂ ਤੇ ਪਾਂ ਲੈਣੀ ਆ
    ❤❤...😊

  • @binderjeetkaur8762
    @binderjeetkaur8762 2 ปีที่แล้ว +8

    Congrats all urban pendu records sachepatsha duniyan de sare sukh te tarakkiyan den app ji nu 🤲👏

  • @jassjass672
    @jassjass672 ปีที่แล้ว +4

    ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਰੱਬ ਤੈਨੂੰ ਹਮੇਸ਼ਾ ਤਰੱਕੀਆ ਬਖਸ਼ੇ,🙏🙏🙏🙏💋💋💋💋💋💋💋❤️❤️❤️❤️❤️❤️

  • @arash_likhari5217
    @arash_likhari5217 2 ปีที่แล้ว +6

    Tipu te Rabbab veere song dil nu touch kr gya Yr 😢

  • @vivek.rana.95
    @vivek.rana.95 5 หลายเดือนก่อน +1

    mostly mundya nu ehi cheez maardi hai ...
    Bahr de chakkar ch kudian dekhdian ni v bgane put da ki hall hunda, mere nal eh hadd bitti hai ....
    Pr ending same ae .ajj appa life ch boht khush han life puri set a ...boht sohni video 👌 te pyara song .......❤

  • @daljitsidhu1984
    @daljitsidhu1984 2 ปีที่แล้ว +22

    ਜਿੰਦਗੀ ਬਹੁਤੀ ਨਹੀਂ ਚੰਗੀ ❌ ਘੱਟ ਰਹੀ ਬਰਬਾਦ ਲਗਦੇ ਆ ਦਿਨ 4 ਜੇਹੇ 😔,
    ਤੈਨੂੰ ਯਾਦ ਕਰਕੇ ਡਿਗਦੇ ਨੇ ਡਿਗਦੇ ਹੰਝੂ 🥲 ਹਰ ਵਾਰ ਜੇਹੇ,
    ਤੂੰ ਕਦੇ ਤਾਂ ਆਵੇਗੀ ਇਸ ਆਸ 🤞 ਵਿੱਚ ਬਣੀ ਜਾਨੇਆ ਦਿਲਦਾਰ 💓 ਜੇਹੇ,
    ਸੱਚੀ ਦੱਸਾਂ ਤੇਰੇ ਬਿਨ ਬੜੇ ਮਾੜੇ 🤫 ਲੰਘ ਰਹੇ ਦਿਨ 4 ਜੇਹੇ...

  • @SunilKumar-gv6fy
    @SunilKumar-gv6fy 6 หลายเดือนก่อน +3

    ਉਮਰ
    ਵਕਤ ਤੇ
    ਪਾਣੀ
    ਕਦੇ ਪਛਾਹ ਨੂੰ ਨਹੀ ਮੁੜਦੇ ॥,,,ਮਾਹਿਲਪੁਰੀਆ ✍️

  • @BarinderBurj
    @BarinderBurj 2 ปีที่แล้ว +5

    ਚਿੱਤ ਖਬਰੇ ਪਾਈ ਫ਼ਿਰੇ ਰੁੱਸੀ ਮਧਾਣੀ,
    ਬੀਤੀ ਦੱਬੀ ਕਬਰਾਂ ਜਿਹੇ ਰਾਜ਼ ਦੀ|
    ਮੈਨੂੰ ਸੌਂਹ ਲੱਗੇ ਮੇਰੇ ਬਾਬੇ ਦੀ,
    ਤਾਰ ਟੁੱਟ ਗੀ ਦਿਲ ਦੇ ਸਾਜ਼ ਦੀ|
    ਖੰਭ ਬਾਗੀ ਹੋਏ ਇੱਕ ਬੋਟ ਦੇ,
    ਇਹ ਕਹਾਣੀ ਐ ਨਵੀਂ ਪਰਵਾਜ਼ ਦੀ|

  • @jsb7660
    @jsb7660 หลายเดือนก่อน +1

    ਕਸੂਰ unka ਨਹੀ , vo v ਕਿਆ krte, chahne ਵਾਲੇ boht the ਕਿਸ ਕਿਸ se wfaa krte 😢😢😢😢😢

  • @sonurani6993
    @sonurani6993 2 ปีที่แล้ว +9

    Waheguru ji chad di klaa vich rakhn ida hii❤️❤️

  • @amankular9457
    @amankular9457 2 ปีที่แล้ว +20

    💔Legend never dies 🙏

  • @mannuverma4587
    @mannuverma4587 2 ปีที่แล้ว +7

    Kya battan rabaab bai 🥺
    A to Z suchia gallan 💯
    Love you aa bai g ❤️

  • @amriklal7450
    @amriklal7450 ปีที่แล้ว +2

    Bai bhut badia mere nal vi ade hi hoyea jiwe iss song vich real ch mere naal hoyea c💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔🙏💔💔🥰🥰🥰🥰🥰🥰🥰🥰

  • @buttasingh4661
    @buttasingh4661 2 ปีที่แล้ว +6

    Sachi gaana dill nu chu geya bai rabbab 🥰😍❤❤❤ rab tenu hamesha chrdikla ch rakhe love you rabbab bai

  • @shahanazhusain1834
    @shahanazhusain1834 2 ปีที่แล้ว +16

    Keep shinning tippu....... your voice is too good❤️

    • @videos5980
      @videos5980 2 ปีที่แล้ว

      th-cam.com/channels/PHz_R9rPB0bHhzFEKwDa1Q.html

  • @dupattsaab
    @dupattsaab 2 ปีที่แล้ว +3

    Bro Sachi amazing song aa me library ch beth ke vi aah gaana 5-7 baar sun lena love you bro keep it up waheguru mehar kre tere te❤❤❤

  • @harrydundral8950
    @harrydundral8950 2 ปีที่แล้ว +1

    ਤੇਰੇ ਸੁਟ ਦੇ ਬਾਗੂ ਦਿਲ ਤੇਰਾ ਕਾਲਾ ਮਾਰ ਗਿਆ 💥💥💥💥💥💥💥

  • @SandeepBhau-bb9qc
    @SandeepBhau-bb9qc 9 หลายเดือนก่อน +3

    ਅਸਕੀ ਚਿਜ਼ ਹੀ ਫੋਧੁ ਆ 22😢😢😢

  • @rsnawabyt9963
    @rsnawabyt9963 2 ปีที่แล้ว +9

    LYRICS AND SINGER BEST 😍 CARRY ON FULL SUPPORT 🔥🔥

  • @vanshsingh2829
    @vanshsingh2829 ปีที่แล้ว +17

    ਪੱਥਰ ਵਰਗੇ ਯਾਰ ਕੱਚ ਵਾਂਗੂ ਤੋੜ ਗਈ ਸੀ💔, ਕਿ ਗੱਲ ਹੋਈ ਕੀ ਤੂੰ ਮੇਰਾ ਛੱਲਾ ਮੋੜ ਗਈ ਸੀ...? Line dso kida de aa

  • @JaswinderSingh-vs8lq
    @JaswinderSingh-vs8lq ปีที่แล้ว +2

    ਦਿਲ ਲੱਗਿਆ ਦਾ ਮੁੱਲ ਓ ਪੌਂਦੀ ਨੀ ,,,,,ਜੋ ਯਾਰ ਛੱਡ ਦੋਲਰ ਨੂੰ chondi aa

  • @sidhu_arsh_0901
    @sidhu_arsh_0901 2 ปีที่แล้ว +10

    Besttt songg as always ...❤️🌸
    Congratulations to all the team members 👍❤️ mayy god bless you 💓🦋

  • @anugill3049
    @anugill3049 2 ปีที่แล้ว +22

    Bhut nyc song aa🙏 waheguru ji eda hi tarkiya bakse 🙏

  • @Jassblingz
    @Jassblingz 2 ปีที่แล้ว +6

    Pura vdia song aa veere agye v eda de songs aunde rehn 💞✌️ Rabb meher rkhe thode te thode sohne sohne songs te🙏🙏

  • @Jass1100sharma
    @Jass1100sharma ปีที่แล้ว +1

    ਬਹੁਤ ਵਧੀਆ 😭😥 ਜੋਂ ਦਿੱਲ ਤੋਂ ਨਿਭਾਈ ਜਾਂਦਾ ਪਤਾ ni ode nal eho ja kew hunda 😭😭💔

  • @sattikalra5313
    @sattikalra5313 2 ปีที่แล้ว +3

    ਤੇਰੇ ਅਗਲੇ ਖ਼ਤ ਦੀ ਉਡੀਕ ਤੱਕ ਸਾਡੀਆਂ ਉਮਰਾਂ ਨੇ ਥੁੜ ਜਾਣਾ
    #only_jind_jaan

  • @aulakh.cretor
    @aulakh.cretor 2 ปีที่แล้ว +3

    Bai inna kaint song sachi dil nu lagg gya ♥️💞💞💕

  • @Official.Chaudhry
    @Official.Chaudhry 2 ปีที่แล้ว +14

    Love and respect from Pakistan 🇵🇰✊buhat vadia kam kr raye tusi Saare veer 🌸🙏♥️

  • @gaganmaan5086
    @gaganmaan5086 2 ปีที่แล้ว +2

    ਮੁੰਡਿਆ ਨੂੰ ਖੂਲੀ ਹੋਈ ਕਿਤਾਬ 📄ਆਖਦੇ ਇੱਕ ਨੂੰ flop ਦੂਜੇ ਨੂੰ।rabbab ਆਖਦੇ

  • @sukhwinderkaur5502
    @sukhwinderkaur5502 2 ปีที่แล้ว +6

    Osam song seriously mnu rona aa gyea bout wdia song god bless you waheguru ji ji hor v agge le k jan all the very best

  • @lakhalakha4382
    @lakhalakha4382 2 ปีที่แล้ว +6

    Very nice song 👌🏼👌🏼👌🏼👌🏼nd rababb ji i am very biggest fan of you 👌🏼👌🏼
    Best of luck
    Rabb tanu khoob trukiyaan bhkshe 🙏🙏🙏

  • @jassaspal6063
    @jassaspal6063 2 ปีที่แล้ว +4

    3:21 is awesome line rabab veere ❤❤

  • @Vibeafun
    @Vibeafun 2 ปีที่แล้ว +51

    Legend never die ❣️

    • @videos5980
      @videos5980 2 ปีที่แล้ว

      th-cam.com/channels/PHz_R9rPB0bHhzFEKwDa1Q.html

    • @karmjitsingh5204
      @karmjitsingh5204 2 ปีที่แล้ว +2

      hun ohdi rees thodi koi kr sakda yr😔😔🙏

    • @Vibeafun
      @Vibeafun 2 ปีที่แล้ว +1

      @@karmjitsingh5204 😭😭

  • @shiningmind2338
    @shiningmind2338 2 ปีที่แล้ว +4

    Waheguru mehr krn .... brother en hi gaunde rho✨🥺❤️❤️

  • @lovichahallovi9598
    @lovichahallovi9598 2 ปีที่แล้ว +7

    What a song 😍
    Beautiful voice ❤️

  • @SahilChumber-oq8mw
    @SahilChumber-oq8mw ปีที่แล้ว +1

    ਉਹ ਮੁੰਡੇ ਦਾ ਕੀ ਬਣਿਆ ਜੀਦਾ ਤੂੰ ਛੱਲਾ ਮੋੜਿਆ ਸੀ।💔🥀

  • @emanuelmasih7722
    @emanuelmasih7722 2 ปีที่แล้ว +3

    Bohat vadia song a bro ♥️♥️🔥🔥

  • @kaurraman5259
    @kaurraman5259 2 ปีที่แล้ว +12

    Heart touching song ❤️
    This song was expressed broken feeling
    But amazing lyrics
    Good job 👍 bro

  • @meenukhan8942
    @meenukhan8942 2 ปีที่แล้ว +4

    no words very very nice song rabaab y ❤❤🎉🎉🎉🎉

  • @karangagatx9586
    @karangagatx9586 9 หลายเดือนก่อน +1

    ਮੈਂ ਤੈਨੂੰ ਦਿਲ ਦਿੱਤਾ ❤️‍🩹
    ਤੇ ਤੂੰ ਮੇਰੀ ਮੌਤ ਮੰਗੇ😶
    ਮੈ ਤੈਨੂੰ ਏਨਾ ਪਿਆਰ ਕਰਾਂ❤️
    ਤੇ ਤੂੰ ਰੱਬ ਤੋਂ ਹੋਰ ਮੰਗੇ😭
    ਏਨਾ ਕਿੰਨਾ ਕ ਸੋਨਾ ਸੀ ਜੇਡਾ ਤੈਨੂੰ ਪਟ ਲੇ ਗਿਆ ਸੀ👍
    ਤੂੰ ਹੋਰ ਲੱਭ ਲਿਆ ਕਿਓਂ ਮੇਰਾ ਪਿਆਰ ਕੱਟ ਰਹਿ ਗਿਆ ਸੀ 😭

  • @GAMER_LAVISH88
    @GAMER_LAVISH88 2 ปีที่แล้ว +4

    Bohot hi sohna song te story h ❤ heart teaching 👌

  • @diltuttewalajoshanbhillapb2190
    @diltuttewalajoshanbhillapb2190 2 ปีที่แล้ว +5

    💯/💯
    Nice Song ❤️
    Nice Lyrics ❤️

  • @nishasharma3633
    @nishasharma3633 2 ปีที่แล้ว +6

    Love this song ❤️❤️

  • @s.kay_boss
    @s.kay_boss ปีที่แล้ว +2

    ਗਲਤੀ ਊਸ ਦੀ ਨਹੀ ਸੀ
    ਮੇਰੀ ਸੀ
    ਕੂਝ ਜਿਆਦਾ ਪਿਆਰ ਕਰ ਲਿਤਾ ਸੀ ।

  • @harryyraqba
    @harryyraqba 2 ปีที่แล้ว +5

    Well done brothers❤️

  • @mr.sajid_yt9442
    @mr.sajid_yt9442 2 ปีที่แล้ว +4

    The lyrics of song are really touched 🥲

  • @M.sDhaliwal
    @M.sDhaliwal ปีที่แล้ว +2

    ਅੱਜ ਕੱਲ ਸੱਚਾ ਕਿੱਥੇ ਭਾਲਦਾ ਭਰਾਵਾ

  • @ekamsran6918
    @ekamsran6918 2 ปีที่แล้ว +5

    Congratulations both of u or all team members❤

  • @gurveersingh5501
    @gurveersingh5501 ปีที่แล้ว +1

    ਬਹੁਤ ਸੋਹਣਾ ਲਿਖਿਆ ਬਾਈ ਜੀ ਤੇ ਗਾਇਆ ਉਸਤੋਂ ਵੀ ਸੋਹਣਾ।❤️❤️❤️

  • @bantikumar-wx6en
    @bantikumar-wx6en 11 หลายเดือนก่อน +2

    ਗਰੀਬੀ ਮਾਰ ਗਇ ਬਾਇ 😢😢😢😢

  • @ManiKumar-tc3sv
    @ManiKumar-tc3sv ปีที่แล้ว +2

    ਪਹਿਲਾ ਪਿਆਰ ਚ ਪਾ ਲੈਣਾ ਕੁੜੀਆ ਦਾ ਕੰਮ ਫਿਰ ਛੱਡ ਦੇਣਾ ਨਸ਼ੇ ਕਰਨ ਨੂੰ

  • @flopyoutuber302
    @flopyoutuber302 2 ปีที่แล้ว +1

    ਹੁਣੇ ਹੁਣੇ ਜਵਾਬ ਲੈ ਕੇ ਆਇਆ।। ਯਾਰ ਏਹਨਾ ਸਾਲੀਆ ਨੂੰ ਕੋਈ ਪਰਵਾਹ ਨੀ ਹੁੰਦੀ ਬਸ ਟਾਈਮ ਪਾਸ ਕਰਦਿਆ । ਜਦੋਂ ਸੂਤ ਲਗਦਾ ਨਿਕਲ ਜਾਂਦੀਆਂ।

  • @kiranjeehkaur5553
    @kiranjeehkaur5553 6 หลายเดือนก่อน

    Nice song ji ❤️❤️❤️🥺🥺🥺❤️❤️❤️🥺🥺🥺🥺😘😘😘🥰🥰🥰 tuhanu ida hi rab Chad di kla vich rakhe ji ❤😊😊😊😊

  • @kirtan3075
    @kirtan3075 ปีที่แล้ว +1

    ❤️Bht vdya vrre nhi te ajj kl sare geeta ch ❤️munda nashe kr mr jnda pr ah msg bht hi vdya dita ji👏

  • @rahultanwervlogs9198
    @rahultanwervlogs9198 10 หลายเดือนก่อน +1

    Rula diya veere❤😢

  • @naajkaur2721
    @naajkaur2721 9 หลายเดือนก่อน +2

    Aaj tk sanu koi milya ni challa 😒😒

  • @supreetpreet6237
    @supreetpreet6237 2 ปีที่แล้ว +1

    ਸਾਡੇ ਦਿੱਤੇ ਛਲੇ ਅੱਜ ਕੱਲ ਪਸੰਦ ਨਹੀਂ ਆ ਰਹੇ ਕਿ ਗੱਲ ਨਵੇਂ ਪੇ ਗਏ ਦੱਸ ਕੁੜੇ

  • @jagpreetsingh6511
    @jagpreetsingh6511 ปีที่แล้ว +1

    ਬਹੁਤ ਖੂਬਸੂਰਤ ਹੈ ਮੇਰੇ ਖਿਆਲਾਂ ਦੀ ਦੁਨੀਆਂ,
    ਤੇਰੇ ਨਾਮ ਤੋਂ ਸ਼ੁਰੂ ਹੋ ਕੇ ਤੇਰੇ ਨਾਮ 'ਤੇ ਖਤਮ ਹੋਵੇ।

  • @guripreet317
    @guripreet317 ปีที่แล้ว +1

    ਜਿਹਨਾਂ ਹੱਥਾਂ ਚ ਕਦੇ ਹੱਥ ਫੜਾਂਦੀ ਸੀ ,
    ਸੱਖਣੇ ਕਰ ਗਈ ਜਾਂਦੀ ਜਾਂਦੀ

  • @Nayaksaab5780
    @Nayaksaab5780 2 ปีที่แล้ว +1

    ਕੁਝ ਵੀ ਨਾ ਖਾਧਾ... ਕਿਨਾਂ ਚਿਰ ਨਹੀਂ ਓ ਸੋਏ... ਹੁਣ ਸੋਚ ਹਾਸਾ ਆਉਂਦਾ... ਕਦੇ ਤੇਰੇ ਪਿੱਛੇ ਰੋਏ ਸੀ

  • @himanshubohat5694
    @himanshubohat5694 2 ปีที่แล้ว +2

    Bohat vdiya song aa veere ❤❤🔥

  • @hindimusiss
    @hindimusiss 2 ปีที่แล้ว +1

    Hindu Muslim both contributed in this song...
    This is Beauty of India

  • @Gurisarn-s2h
    @Gurisarn-s2h 10 หลายเดือนก่อน +1

    Ik munde da payar da kudi nalo kite ,kise hdd nlo zyda scha hunda ,kuk jis nl mere nl gll c m bhut dhokhe kite prr oh peou da putt menu sudharano na httya ,m khud v khud hirra gwa ley koley pishe 😢😢

  • @GopiSingh111Gopisingh-t5w
    @GopiSingh111Gopisingh-t5w 2 หลายเดือนก่อน

    Sai gal veer ji❤❤

  • @bobbyrai9564
    @bobbyrai9564 2 หลายเดือนก่อน

    Dil khush krta jaaan🎉🎉🎉🎉🎉🎉🎉🎉🎉bhaut lahjvab ha