Tadfe Gi ( Official Video ) Jorge Gill | Jorge Gill Music | Punjabi Song 2023 | Pro Media
ฝัง
- เผยแพร่เมื่อ 24 ม.ค. 2023
- Jorge Gill Music & Harry Sudhar Presenting song
"Tadfe Gi" Sung by Jorge Gill share it if you like
🎶 Listen to Tadfe Gi on all audio streaming platforms:
♪ Spotify - open.spotify.com/track/6g4NjE...
♪ Apple - music.apple.com/in/album/tadf...
♪ JioSaavn - www.saavn.com/s/song/punjabi/...
♪ Wynk Music - open.wynk.in/uX5DErwd7wb?~des...
♪ Resso - m.resso.com/Zs88r8ysp/
♪ Amazon Music - music.amazon.com/albums/B0BS9...
♪ TH-cam Music - • Tadfe Gi ( Official Vi...
Song : Tadfe Gi
Singer : Jorge Gill
/ jorgegillmu. .
Lyrics : Deep Gill
Music : Treff E (+91 75082 11237)
Artist Manager : Harry Sudhar
Featuring : Geet Goraya
Director : Rahul Dev Films
Dop: Jass Sudan
Producer : Jorge Gill
Project Manager : Rammy Moudgill
Makeup Artist: Rishu makeover
Design : Kanwarbir
Music Label : Jorge Gill Music
Online Promotion : Pro Media
pro_media13?igs...
Video credits
Director | Concept : Rahul Devv
Associate Director : Kanwarbir
Edit : Bhavuk arora
Colourist : Milan sekhon
Gaffer : Dharam
Production : Gurpahul
Art team : Abdul khan
Makeup : kashish art
Still photography : Rk
Focus puller : Pardeep
Camera : Cine Dreams
#Tadfegi #Jorgegill - เพลง
Thanku So Much For Loving Tadfe Gi This Much . Tuhada Sariyan Da Reply Karna Aukha But Big Hug & Respect To You Guys 🙏
Best of luck bro..
Bhut ghiant song babeo Bs eve e lagge rho baba tarrakian bakshe
Br@@gurdascheema4336
Bomb 💥💥💥💯💯
Bro end music aa
24 vich kon kon aa gaana sun reha h like krke dasso 😢😢😢💔💔💔💔💔💔💔💔💔💔💔
Roj hi sunde haa😅
@@Nisha_sharma14353 mainu ni pta na v kado sunde ooo
@@sportsworld4x4 hun me tuhanu ds k suna
Main
Soo nice 😢😢😢😢😭😭😭😭😭😭😭😭😭😭😭😭😭😭😭😭😭😭😭😭😭😭😭😭 very sad please friendship kar lo koi 😢😢
ਜਿਹੜੇ ਪਿਆਰ ਦਾ ਮੁੱਲ ਜਾਣ ਲੈਂਦੇ ਉਹ ਪਰਤਦੇ ਜਰੂਰ ਨੇ
ਜਿਨ੍ਹਾਂ ਤੋ ਪਰਤ ਨੀ ਹੁੰਦਾ ਫਿਰ ਉਹ ਤੜਫਦੇ ਜ਼ਰੂਰ ਨੇ
AA gana 2024 ch kon sunu ga
Always hear this song😢
C😮
Mai😢
Mennu bada changa lga
ਗਾਣਾ ਸੁਣ ਕੇ ਦਿਲ ਦੁਬਾਰਾ ਤੜਫਦਾ ਹੈ ਸਭ ਯਾਦਾਂ ਨਵੀਆਂ ਹੋ ਗਈਆਂ past ਯਾਦ ਕਰਵਾਇਆ😢😔
😢😢😢😢same here
😊
ਪਿਆਰ ਖੋਣ ਤੋੰ ਬਾਅਦ ਜੋ ਗਾਣਾ ਸੁਣਦਾ! ਕੱਲੀ-ਕੱਲੀ ਲਾਇਨ ਸੁਣ ਕੇ ਰੂਹ ਕੰਬਦੀ💔
Hji veere jwa shi keha tusi 😭😭😭😭😭😭
ਮੇਰਾ ਵੀ ਇਹ ਹਾਲ ਹੈ ਵੀਰ ਜੀ
Aaj Mera pyaar mere to dur ho giya veer ji
❤❤
Sachiii gal a 22 oyeeee 😢😢😢😢😢😢😢😢..... Yr cheekaaaa hi nikal rhiyaaa yr meriyaaa taaaaa 💔💔💔💔💔
ਜੋ ਧੋਖਾ ਦੇ ਕੇ ਜਾਦੇ ਓ ਧੋਖਾ ਹੀ ਖਾਦੇ ਨੇ ਇਹ ਗੱਲ ਸਚ ਆ😮😮😮😮
Hji bilkul
Bilkul sahi gall aabai ji
Vadia kha
😢😢😢😢
ਐਨਾ ਘੈਂਟ ਗਾਣਾ ਸੀ ਆਡੀਓ ਤੇ ਬਹੁਤ ਸੁਣਿਆ ਸੀ,,ਪਰ ਵੀਡਿਉ ਅੱਜ ਵੇਖਣ ਡਿਆ ਵਾਂ ,,ਵੀਡਿਉ ਵੀ ਵਧੀਆ ਬਣਾਈ ਏ ,,❤❤
ਬਹੁਤ ਵਧੀਆ ਤਜ਼ਰਬਾ ਵੀਰ ਜੀ ਥੋਡਾ
ਬਹੁਤ ਵਧੀਆ ਲਿਖਤ ਆ
ਇੱਕ ਇੱਕ ਸਬਦ
Ok samjhya gya
ਹੱਡਬੀਤੀ ਲਿਖਦੀ ਗਿੱਲ ਬਈ 💯✍️
ਲੱਖ ਗੈਰਾਂ ਦੀ ਹੋਜਾ
ਪਰ ਸਾਡੇ ਦਿੱਲ ਵਿੱਚ ਧੜਕੇਗੀ ❤️
👍👍
⁰
Sahi kheyaa jii
😔😔👍👍
💯
ਪੂਰੇ ਗਾਣੇ ਦਾ ਕ੍ਰੈਡਿਟ ਸਿਣਗਰ ਨੂੰ ਜਾਂ ਰਿਹਾਂ
ਪਰ ਸਲੂਟ ਆ ਲਿੱਖਣ ਵਾਲ਼ੇ ਦੀਪ ਗਿੱਲ ਨੂੰ
Nice song bro
Good vr bohat vadiya gall kitti ❤️❤️❤️
Ithe ta lok singer nu jande aa
Writer nu kon pushda 22....iam writer
Main ta yr es ta likhya smj reha c song
Likhna jyada aaukha y meri soch nal gaun nalo.....
Hi
Amloh sehar diya ਸੜਕਾਂ te ਜੱਸੀ da ਇਸ਼ਕ ਆਬਾਦ ਰਹੁ
24 vich kon kon aa gaana sun reha h like krke dasso💔💔💔💔💔
ਗੀਤ ਸਿਰਾਂ ਮਿਊਜ਼ਿਕ ਸਿਰਾਂ ਵਿਡੀਓ ਸਿਰਾਂ ਸਿਰਾਂ ਸਿਰਾਂ ਸਿਰਾਂ ਸਿਰਾਂ ਜਮ੍ਹਾਂ ਹੱਡ ਬੀਤੀ ਆ ਵੀਰ ਤੇਰੇ ਇਹ ਗੀਤ ਨੇ ਮੇਰੇ ਚ ਜਾਨ ਪਾ ਦਿੱਤੀ ਉਹ ਹਰੇਕ ਸਖਸ਼ ਚ ਜਾਨ ਪਾ ਤੀ ਜੋ ਸੱਚੇ ਦਿਲੋਂ ਪਿਆਰ ਕਰਦਾ ਸੀ ਇਹ ਗੀਤ ਜਿਉਣ ਦੀ ਵਜਾ ਬਣ ਗਿਆ ਇੱਕ ਨਵੀਂ ਜ਼ਿੰਦਗੀ ਮਿਲ ਗਈ ਪੂਰਾ ਘੈਂਟ ਗੀਤ ਆ ਪੂਰਾ 💥💥ਬੰਬ ਗੀਤ ਆ ਇਹ ਗੀਤ ਸੁਣਕੇ ਸਕੂਨ ਮਿਲਦਾ ਮੈਂ ਅਵਦੀ ਜਿੰਦਗੀ ਚ ਕਿਸੇ ਵੀ ਕੁੜੀ ਨੂੰ ਦੇਖਦਾ ਵੀ ਨਹੀਂ ਸੀ ਸਕੂਲ ਟਾਇਮ ਵੀ ਨਹੀਂ ਸੀ ਦੇਖਦਾ ਜਿੰਦਗੀ ਵਿੱਚ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਆਈਆਂ ਪਰ ਮੈਂ ਕਿਸੇ ਵੱਲ ਵੀ ਨਹੀਂ ਸੀ ਦੇਖਦਾ ਨਾ ਹੀ ਮੇਰੇ ਦਿਲ ਮਨ ਕੁਝ ਹੁੰਦਾ ਸੀ ਮੈਂ ਬਹੁਤ ਸਾਊਂ ਸੀ ਬਹੁਤ ਸੰਗਦਾ ਸੀ ਪਰ ਜਦੋਂ ਉਹ ਨੂੰ ਪਹਿਲੀ ਵਾਰ ਦੇਖਿਆ ਪਤਾ ਨੀ ਕੀ ਹੋਇਆ ਦਿਲ ਨੂੰ ਲੱਗ ਗਈ ਦਿਲ ਨੂੰ ਛੂਹ ਗਈ ਦਿਲ ਚ ਉਤਰ ਗਈ ਮੇਰੀਆਂ ਅੱਖਾਂ ਚ ਉਤਰ ਗਈ ਅੱਖਾਂ ਚ ਵੱਸ ਗਈ ਉਸ ਦਿਨ ਤੋਂ ਮੈਂ ਉਹਨੂੰ ਅਵਦੀ ਇਮਾਨਦਾਰੀ ਨਾਲ ਸੱਚੇ ਦਿਲੋਂ ਪਿਆਰ ਕਰਦਾ ਉੁਸ ਦਿਨ ਤੋਂ ਉਹਨੂੰ ਮੈਂ ਅਵਦਾ ਸਭ ਕੁਝ ਮਨ ਲਿਆ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਪਿਆਰ ਸੀ ਉਸ ਦਿਨ ਤੋਂ ਲੈਕੇ ਅੱਜ ਤੱਕ ਉਹਦੀ ਉਡੀਕ ਕਰਦਾ ਉਹ ਤੋਂ ਬਿਨਾ ਮੇਰੀ ਜ਼ਿੰਦਗੀ ਅਧੂਰੀ ਆ ਉਹ ਤੋਂ ਵਗੈਰ ਮੇਰੀ ਜ਼ਿੰਦਗੀ ਖਾਲੀ ਆ ਉਹ ਤੋਂ ਵਗੈਰ ਮੇਰਾ ਘਰ ਵੀ ਖਾਲੀ ਆ ਉਹਦੇ ਲਈ ਮੈਂ ਅਵਦਾ ਸਭ ਕੁਝ ਤਿਆਗ ਤਾਂ ਅੱਜ ਮੈਂ ਅਵਦੀ ਜਿੰਦਗੀ ਵਿੱਚ ਇਕੱਲਾ ਆ ਮੈਂ ਉਹਦੇ ਲਈ ਸਭ ਕੁਝ ਕੀਤਾ ਜਿੱਥੇ ਆਖਦੀ ਸੀ ਬੈਠ ਜਾ ਉੱਥੇ ਬੈਠ ਜਾਂਦਾ ਸੀ ਜਿੱਥੇ ਆਖਦੀ ਸੀ ਖੜਾ ਰਹਿ ਉੱਥੇ ਖੜਾ ਰਹਿੰਦਾ ਸੀ ਉਹਦੇ ਲਈ ਬੱਲਦਿਆ ਕੋਲਿਆਂ ਉੱਤੇ ਨੰਗੇ ਪੈਰੀਂ ਤੁਰ ਪਊ ਉਹਦੇ ਲਈ ਕੰਡਿਆਂ ਤੇ ਕੱਚ ਤੇ ਨੰਗੇ ਪੈਰੀਂ ਤੁਰ ਪਊ ਉਹਦੇ ਲਈ ਬਲਦੀ ਅੱਗ ਵਿੱਚੋਂ ਵੀ ਨਿਕਲ ਜੂ ਮੈਂ ਤਾਂ ਉਹਦੇ ਲਈ ਸਭ ਕੀਤਾ ਪਰ ਉਹਨੇ ਮੇਰੇ ਲਈ ਕੁਝ ਵੀ ਨਹੀਂ ਕੀਤਾ ਮੈਂ ਉਹਨੂੰ ਬਹੁਤ ਪਿਆਰ ਕਰਦਾ ਮੈਂ ਅਵਦੀ ਹਥੇਲੀ ਉਹਦੇ ਪੈਰਾਂ ਹੇਠਾਂ ਦਿੰਦਾ ਜਿੱਥੇ ਜਿੱਥੇ ਉਹ ਪੈਰ ਰੱਖਦੀ ਆ ਉੱਥੇ ਉੱਥੇ ਮੈਂ ਉਹਦੇ ਕਦਮ ਚੁੰਮਦਾ ਸੀ ਮੈਂ ਉਹਦੇ ਪੈਰਾਂ ਤੇ ਰੋਜ਼ ਨੱਕ ਰਗੜਦਾ ਸੀ ਜਦੋਂ ਉਹ ਬਿਮਾਰ ਹੋ ਜਾਂਦੀ ਸੀ ਮੈਂ ਭੱਜਿਆ ਫਿਰਦਾ ਸੀ ਡਾਕਟਰਾਂ ਕੋਲ ਦਵਾਈ ਨੂੰ ਮੈਂ ਉਹਨੂੰ ਨਾ ਦਰਦ ਚ ਨਾ ਤਕਲੀਫ਼ ਚ ਨਾ ਦੁੱਖ ਚ ਨਾ ਮੈਂ ਤੜਫ਼ਦੀ ਨੂੰ ਨਾ ਮੈਂ ਰੋਂਦੀ ਨੂੰ ਦੇਖ ਸਕਦਾ ਜੇ ਉਹ ਰੋਂਦੀਆਂ ਤਾਂ ਮੈਂ ਰੋਂਦਾ ਜੇ ਉਹ ਖੁਸ਼ ਆ ਤਾਂ ਮੈਂ ਖੁਸ਼ ਆ ਉਹ ਜਿੱਥੇ ਵੀ ਰਹੇ ਖੁਸ਼ ਰਹੇ ਮੈਂ ਉਹਦੀ ਜ਼ਿੰਦਗੀ ਦੀ ਸਲਾਮਤੀ ਮੰਗਦਾ ਜੇ ਉਹ ਆ ਤਾਂ ਮੈਂ ਆ ਦੁਨੀਆਂ ਤੇ ਕੋਈ ਵੀ ਨੀ ਹੋਣਾ ਜਿੰਨਾ ਮੈਂ ਉਹਨੂੰ ਪਿਆਰ ਕਰਦਾ ਸੀ ਜਿੰਨੀ ਉਹਦੀ ਮੈਂ ਕਦਰ ਕਰਦਾ ਸੀ ਜਿੰਨੀ ਉਹਦੀ ਮੈਂ ਇੱਜ਼ਤ ਕਰਦਾ ਸੀ ਜਿੰਨੀ ਉਹਦੀ ਮੈਂ ਫਿਕਰ ਕਰਦਾ ਸੀ ਜਿੰਨੀ ਉਹਦੀ ਮੈਂ ਪਰਵਾਹ ਕਰਦਾ ਸੀ ਪਰ ਉਹਨੇ ਮੇਰੀ ਨਾ ਮੇਰੇ ਪਿਆਰ ਦੀ ਇੱਜ਼ਤ ਕੀਤੀ ਆ ਚੱਲ ਕੋਈ ਨੀ ਬਾਈ ਮੈਂ ਉਹਦੀ ਜਨਮਾਂ ਜਨਮਾਂ ਲਈ ਵੇਟ ਕਰਾਗਾ ਜਦੋਂ ਮਰਜ਼ੀ ਆ ਜਾਵੇ ਮੈਂ ਅਵਦੀ ਦਿਲ ਦੀ ਗੱਲ ਤੇ ਦਰਦ ਭਰੀ ਕਹਾਣੀ ਲਿਖੀ ਆ ਥੋੜੀ ਲੰਬੀ ਚਲੀ ਗਈ ਮਾਂਫੀ ਚਾਹੁੰਦਾ ਪਤਾ ਨੀ ਵੀਰੇ ਕੁੜੀਆਂ ਕਿਉਂ ਇੰਝ ਕਰਦੀਆਂ ਮੈਂ ਵੀਰੇ ਬਹੁਤ ਗਰੀਬ ਆ ਮੈਂ ਰੰਗ ਦਾ ਵੀ ਕਾਲਾ ਆ ਜਿਵੇਂ ਵੀਰੇ ਤੇਰੇ ਗੀਤ ਵਿੱਚ ਜਿਕਰ ਆ ਚੇਤੇ ਤਾਂ ਤੈਨੂੰ ਇਹ ਵੀ ਹੋਣਾ ਮੈਂ ਸੀ ਕਾਲਾ ਉਹ ਸੀ ਸੋਹਣਾ ਸਹੀ ਆ ਵੀਰੇ ਕੁੜੀਆਂ ਗਰੀਬ ਨੂੰ ਪਿਆਰ ਨੀ ਕਰਦੀਆਂ ਅਮੀਰ ਨੂੰ ਕਰਦੀਆਂ ਉਹਨਾਂ ਨੂੰ ਇਹ ਨੀ ਪਤਾ ਰੰਗ ਦੇਖ ਜਾ ਸੋਹਣਾ ਦੇਖ ਨੀ ਪਿਆਰ ਕਰੀਦਾ ਬੰਦਾ ਸਾਫ਼ ਹੋਣਾ ਚਾਹੀਦਾ ਰੰਗ ਤੋਂ ਨੀ ਬੰਦਾ ਦਿਲ ਤੋ ਅਮੀਰ ਹੋਣਾ ਚਾਹੀਦਾ ਪੈਸੇ ਤੋਂ ਨੀ ਇਹ ਕਮਿੰਟ ਰਾਹੀਂ ਵੀਰੇ ਸਾਇਦ ਦੇਖ ਲਵੇ ਸ਼ਾਇਦ ਇਹਨੂੰ ਪੜੵ ਲਵੇ ਇਹਨੂੰ ਪੜੵ ਕੇ ਰੋਊਗੀ ਵੀਰੇ ਤੇਰਾਂ ਗੀਤ ਸੁਣਕੇ ਰੋਦੀ ਜਰੂਰ ਹੋਉ ਤੇਰਾਂ ਇਹ ਗੀਤ ਸੁਣਕੇ ਉਹਨੂੰ ਮੇਰੀ ਯਾਦ ਆ ਗੀ ਹੋਉ ਤੇਰਾਂ ਵੀਰੇ ਇਹ ਗੀਤ ਸੁਣਕੇ ਪਛਤਾਦੀ ਹੋਉ ਤੇਰਾਂ ਇਹ ਗੀਤ ਵੀਰੇ ਕਈਆਂ ਦੀ ਜਿੰਦਗੀ ਨਾਲ ਜੁੜਿਆ ਆ Thinks Jorge gill veere ਬਹੁਤ ਪਿਆਰਾ ਗੀਤ ਆ ਵੀਰੇ ਕਿਵੇਂ ਧੰਨਵਾਦ ਕਰਾਂ ਵੀਰੇ ਸ਼ਬਦ ਹੀ ਨੀ ਹੈਗੇ ਮੇਰੀ ਇਹ ਕਹਾਣੀ ਅਧੂਰੀ ਰਹਿ ਗਈ ਸੀ ਅੱਜ ਇਹ ਪੂਰੀ ਹੋ ਗਈ ਆ ਸਾਇਦ ਤੇਰਾਂ ਇਹ ਗੀਤ ਸੁਣਕੇ ਅਹਿਸਾਸ ਹੋ ਗਿਆ ਹੋਵੇ ਵੀਰੇ ਸਾਇਦ ਇਹ ਗੀਤ ਸੁਣਕੇ ਉਹਦਾ ਦਿਲ ਤੜਫਦਾ ਹੋਵੇ ਵੀਰੇ ਬਹੁਤ ਟਾਇਮ ਲੱਗਿਆ ਵੀਰੇ ਲਿਖਣ ਨੂੰ ਬਹੁਤ ਮਿਹਨਤ ਆਈ ਆ ਲਿਖਣ ਨੂੰ ਵੀਰੇ ਜੇ ਕੋਈ ਗਲਤੀ ਹੋ ਗਈ ਹੋਵੇ ਜਾਂ ਕੋਈ ਸ਼ਬਦ ਗਲਤ ਹੋਵੇ ਤਾਂ ਮਾਫ਼ ਕਰ ਦੇਵੀਂ ਵੀਰੇ ਬਹੁਤ ਪਿਆਰ ਕਰਦਾ ਵੀਰੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਰੱਬ ਤਰੱਕੀਆਂ ਬਕਸੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਕਸੇ ਵੀਰੇ i love you bro ❤❤❤❤❤
Right 👍👍👍 bro
Bewakuf hu oh kuri jine u di kdr ni kiti...
So sad veree tenu os to vdia kuda mil jni aa
😮
How
ਜਮਾ ਹੱਡ ਬੀਤੀ ਲਿਖਤੀ ਬਾਈ। ਦਿਲ ਨੂੰ ਲੱਗ ਗਿਆ ਇਹ ਗੀਤ । ਵਾਰ ਵਾਰ ਸੁਣਨ ਜੀ ਕਰਦਾ 😭😔😔😔🤗🤗🤗🤗🤗🤗
Right bro 🥰
Sachi jr y
@@dilrajvloger7135 hor y .. same kahani aa meri v
Y kudia awe di hi hundia ne y salia ajj barbad hi kar k chali gi y
ਜੀ
Jrur tdfagi kyuki hmari mohbatt itni kachi bhi nahi ki oh dina ch bhulje 🖤👍
Bai ghaint aa yr dhokha bhut vadia hunda bhut kuch sikha janda jindagi ch 😢😢😢
ਜਮਾਂ ਹੱਡ ਬੀਤੀ ਲਿਖਤੀ ਬਾਈ ਦਿਲ ਨੂੰ ਲੱਗ ਗਿਆ ਇਹ ਗੀਤ ਵਾਰ ਵਾਰ ਸੁਣਨ ਜੀ ਕਰਦਾ 😢😢😢💔💔💔💔💔💔💔🙏🙏🙏🙏🙏
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ
🔥🔥🔥🔥🔥🔥💯💯💯💯💯💯💯💯❤️❤️❤️❤️🥰🥰❤️
🔥🔥🔥🔥🔥💯💯💯💯🔥🔥🔥🔥
Atttt Bor
Very nice 👌🏻 Love you bro 🫡👌🏻👌🏻👌🏻👌🏻👌🏻👌🏻👌🏻
@@JagtarSingh-rr4uy
ਜੋ ਧੋਖਾ ਦੇਕੇ ਜਾਂਦੇ ਉਹ ਧੋਖੇ ਹੀ ਖਾਂਦੇ ਨੇ 👌
Sai bat h ye jo bat is song m h jo jo ye song break up ke bad sun ra h vo like kara ❤❤😢😢😮😮
ਬਹੁਤ ਵਧੀਆ ਗੀਤ ਵੀਰ ਟੁੱਟੇ ਦਿਲਾਂ ਦਾ ਸਹਾਰਾ ਬਣ ਰਹਿਆ ਏ ਗੀਤ ਵੀਰ ਤੇਰਾ ਰੱਬ ਤੈਨੂੰ ਤਰੱਕੀਆ ਬਖਸ਼ੇ ❤️
Hnji sach kya tuc 💔💔
The crtrtr
❤
ਬਹੁਤ ਵਧੀਆ ਗੀਤ ਵੀਰੇ ਦਿਲ ਨੂੰ ਲੱਗ ਗਿਆ ਦਿਲ ਨੂੰ ਛੂਹ ਗਿਆ ਮੈਂ ਵੀ ਕਿਸੇ ਨੂੰ ਇਮਾਨਦਾਰੀ ਨਾਲ ਸੱਚੇ ਦਿਲੋਂ ਬਹੁਤ ਪਿਆਰ ਕਰਦਾ ਸੀ ਉਹਨੂੰ ਮੈਂ ਆਪਣੀ ਜ਼ਿੰਦਗੀ ਅਵਦੀ ਦੁਨੀਆਂ ਅਵਦਾ ਪਰਿਵਾਰ ਅਵਦਾ ਸੰਸਾਰ ਅਵਦੇ ਜਨਮਾਂ ਜਨਮਾਂ ਸੱਚਾ ਪਵਿੱਤਰ ਪਿਆਰ ਸੱਚੀਂ ਤੇ ਪਵਿੱਤਰ ਘਰਵਾਲੀ ਤੇ ਉਹਨੂੰ ਮੈਂ ਅਵਦਾ ਸਭ ਕੁਝ ਤੇ ਅਵਦਾ ਰੱਬ ਮੰਨੀ ਬੈਠਾ ਰੱਬ ਤੋਂ ਪਹਿਲਾਂ ਉਹਨੂੰ ਯਾਦ ਕਰਦਾ ਅੱਜ ਮੈਂ ਆਪਣੀ ਜ਼ਿੰਦਗੀ ਚ ਉਹ ਤੋਂ ਵਗੈਰ ਜਨਮਾਂ ਜਨਮਾਂ ਲਈ ਇਕੱਲਾ ਰਹਿ ਗਿਆ ਮੈਂ ਉਹ ਤੋ ਬਿਨਾਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਪੂਰੇ ਵਰਲਡ ਦੀਆਂ ਕੁੜੀਆਂ ਮੇਰੀਆਂ ਸਾਰੀਆਂ ਭੈਣਾਂ ਨੇ ਪਰ ਇੱਕ ਉਹਨੂੰ ਛੱਡਕੇ ਮੇਰੇ ਪਿਆਰ ਨੂੰ ਛੱਡਕੇ ਪਰ ਉਹ ਨੇ ਮੇਰੀ ਕਦਰ ਨੀ ਪਾਈ ਸੱਚੇ ਪਿਆਰ ਦੀ ਅੱਜਕੱਲ ਝੂਠੇ ਤੇ ਧੋਖੇ ਵਾਲੇ ਪਿਆਰ ਹੀ ਨਿਭਦੇ ਨੇ ਸੱਚੇ ਨੀ ਪਤਾ ਨੀ ਕੋਈ ਸੱਚੇ ਪਿਆਰ ਦੀ ਕਦਰ ਕਿਉਂ ਨੀ ਕਰਦੀ ਜਦੋਂ ਮੈਂ ਵੀਰੇ ਤੇਰਾਂ ਗੀਤ ਸੁਣਿਆ ਮੈਂ ਰੋ ਪਿਆ ਗੀਤ ਬਹੁਤ ਵਾਰ ਸੁਣਿਆ ਦਿਨ ਰਾਤ ਸੁਣਦਾ ਬਹੁਤ ਪਿਆਰਾ ਗੀਤ ਆ ਇੰਝ ਲਗਦਾ ਜਿਵੇਂ ਇਹ ਗੀਤ ਮੇਰੇ ਲਈ ਹੀ ਗਾਇਆਂ ਹੋਵੇ ਜਾਂ ਮੇਰੇ ਲਈ ਹੀ ਬਣਿਆ ਹੋਵੇ ਦਿਲ ਨੂੰ ਛੂਹ ਗਿਆ ਮੈਂ ਆਪਣੀ ਕਹਾਣੀ ਲੰਬੀ ਲੈ ਗਿਆ ਪਰ ਜੋ ਵੀ ਆ ਸੱਚੇ ਦਿਲੋਂ ਆ ਤੇਰੇ ਸਾਰੇ ਹੀ ਗੀਤ ਬਹੁਤ ਵਧੀਆ ਹੁੰਦੇ ਨੇ ਵੀਰ ਜਿਉਂਦਾ ਵਸਦਾ ਰਹਿ ਵੀਰੇ ਪਰਮਾਤਮਾ ਤਰੱਕੀਆਂ ਬਕਸੇ ਪਰਮਾਤਮਾ ਚੜਦੀਕਲਾ ਰੱਖੇ ਵੀਰੇ ਹੋਰ ਵਧੀਆ ਵਧੀਆ ਗੀਤ ਗਾਉਂਦਾ ਰਹੇ ਵੀਰੇ ਧੰਨਵਾਦ ਵੀਰੇ ਜੇ ਮੇਰੇ ਤੋਂ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ਼ ਕਰ ਦੀ ਮੈਂ ਸਿਰਫ਼ ਗੀਤ ਰਾਹੀਂ ਅਵਦੇ ਦਿਲ ਦੀ ਗੱਲ ਦੱਸੀ ਆ I love you ਵੀਰੇ❤❤❤❤
❤👌
ਦਿਲ ਤਾਂ ਪੱਥਰ ਹੋ ਚੁੱਕੇ ਨੇ।
2024 ale ajo lvao hajri
Thanks to all 🙏❤️
Like,comment,share 🙏
welcome g
Att ghaint brother..FROM BELGIUME
Siraa song yyy oye
Cira bro 🇺🇸
Bai love from Punjab Pakistan 🇵🇰
ਵਾਹਿਗੁਰੂ ਮੇਹਰ ਕਰੇ ਬਹੁਤ ਵਧੀਆ ਗਾਣਾ ਭਰਾ ਦਾ ਸੁਣ ਬਹੁਤ ਅਨੰਦ ਆਇਆ ਵਾਹਿਗੁਰੂ ਇਸੇ ਤਰ੍ਹਾਂ ਮੇਹਰ ਬਣਾਈ ਰੱਖਣ
❤❤❤❤❤❤❤❤
Bhot achaaa Bhai ❤❤❤❤❤❤❤❤❤❤❤❤❤❤❤❤❤❤❤❤❤❤
Yaar ❤❤❤❤❤❤❤❤❤❤❤❤
app cute girl ho mara dil app ka pas ha
Ho
Attt song bai sira❤❤❤❤
ਹਲਾਤਾਂ ਨਾਲ ਜਮ੍ਹਾਂ ਮਿਲਦਾ ਗਾਣਾ ਤੇਰਾ ਵੀਰੇ Love you ❤
Ryt
Wooii🎉
😊😊😊
@@SatyapalSatyapal-kg2sh😊of k 😅😊person 😊person 😅😮😮person I 😊of 0 0:28 😮I 😅😅😅😅😊the the
Shi gl aa
ਜੋ ਕਰਦਾ ਗਿੱਲ ਨੂੰ pyaar ਉਹ ਕਰੋ like
Nice voice ❤️❤️❤️❤️❤️❤️
Yahn koi kisi ka nh h😭⚡
ਆ ਗੀਤ ਸੁਣ ਕੇ ਪਿਛਲੀ ਯਾਦ ਆਗੀ ਕੀਨੂ ਕੀਨੂ ❤🥀🥀🙏🙏🙏
ਪਤਾ ਨਹੀਂ ਯਰ ਕਿਉੰ ਇਹ ਗਾਣਾ ਸੁਣ ਕੇ ਰੋਣਾ ਜਾ ਨਿਕਲ ਜਾਂਦਾ😔😭
Royi jao fr 🫡😏
ਨਵੀਂ ਨਵੀਂ ਟੁੱਟੀ ਹੋਣੀ ਬਾਈ ਤਾਹੀਂ ਹੁੰਦਾ
Mera b
Ha Bhai
1:26 @@Pb1Gamer😊 1:26
lagbhag 300 bar dekh liya hai ye song😢😢❤❤
Very very nice song dil khush kr diya love you veer ji ❤❤❤❤❤god bless you
दर्द को बयाँ नहीं किया जा सकता शब्दों मे लेकिन आपके गाने ने दर्द को भी परिभाषा देने का काम किया है। खुदा आपकी कलम को और आपको नूर बक्से। 🙏🙏
Right bro....
ਜਮਾ ਹੱਡ ਬੀਤੀ ਲਿਖਤੀ ਬਾਈ। ਦਿਲ ਨੂੰ ਲੱਗ ਗਿਆ ਇਹ ਗੀਤ
। ਵਾਰ ਵਾਰ ਸੁਣਨ ਜੀ ਕਰਦਾ
❤
I miss my 1St love 😢😢😢😢😢😢😢😢😢😢😢😢😢😢😢
Same to u bhai 😢
Bhai padhai karlo pehle😂😢
2s@@sahilmaheria9242
ਧੋਖਾ ਤਾ ਮੈਨੂੰ ਵੀ ਮਿਲਿਆ ਪਰ ਇਕ ਦਿਨ ਅੋਦੇ ਨਾਲ ਵੀ ਏਦਾਂ ਈ ਹੋਣਾ ਰੱਬ ਸੱਵ ਦੇਖਦਾ ਯਾਰ ਪਲੀਯ ਕਦੀ ਵੀ ਕੋਈ ਸੱਚਾ ਪਿਆਰ ਨਾ ਕਰੇਓ ਭੁੱਲਣਾ ਬੋਤ ਅੋਖਾ ਹੁੰਦਾ ਰੱਬ ਨੇ ਕਦੀ ਮਾਫ਼ ਨੀ ਕਰਨਾ ਤੈਨੂੰ ਸੋਨੀਆ
ਬਾਈ ਜੀ ਬਹੁਤ ਸੋਹਣਾ ਲਿਖਿਆ ਇਹੋ ਜਿਹੇ ਗੀਤਾਂ ਕਰਕੇ ਮੈਂ ਜਿਉਂਦਾ ਆ ਰਿਹਾ ਹਾਂ 🙏
ਲੱਖ ਗੈਰਾ ਦੀ ਹੋਜਾ ਸਾਡੇ ਦਿਲ ਵਿੱਚ ਦੜਕੇ ਗੀ
Oh god...eh gaana menu kise ne sunaaya te,,mere taa tears aage eyes ch
ਸਾਲਾ ਕਨੇਡਾ ਅੱਧੀ ਦੁਨੀਆ ਦਾ ਪਿਆਰ ਖੋਹ ਕੇ ਲੈ ਗਿਆ।😢😢😢
ਆਹ 22 ਸਾਡੇ ਨਾਭੇ ਦਾ love you veere❤
ਬਿਲਕੁਲ ਸੱਚ,,, ਹੂਬਹੂ ਅਸਲ ਸਟੋਰੀ ਬਿਆਨ ਕਰਤੀ ਤੁਸੀ ਵੀਰ, ਬੁਹਤ ਸੋਹਣਾ ਗਾਣਾ ❤️❤️
❤❤❤❤❤❤
Shai gal hai bai is duniya te jis da Acha kro ohi sala mada kr janda pata nahi ki mada kr dene ha
Mid night+headphones+feelthis son
When I'm sad, I need this song to accompany me the most, I always tell myself that life has no end, no matter how difficult it is, no matter how difficult the road is, you must live for yourself.
Nice song ji
Nice brooo
support me like your love for music, wish you always be happy
support me like your love for music, wish you always be happy
@@shonki_Jatt1
Deepak
ਸਾਡੇ ਦਿਲ ਵਿਚ ਧੱੜਕੇ ਗੀ ❤️,,ਤੇਰਾ ਹਾਸਾ ਦਸਦਾ ਸੱਟਾਂ ਡੂੰਘੀਆਂ ਦਿਲ ਤੇ ਖਾਈ ਫਿਰਦਾਂ 👌👌👌
Osm aaj thak yah song na kahi suna na dekha hai❤❤❤❤❤❤❤❤❤❤❤❤❤❤❤❤❤❤❤
Bohat Hard
ਅਮਲੋਹ ਸ਼ਹਿਰ ਦੀਆਂ ਸੜਕਾਂ ਤੇ ਮੇਰਾ ਇਸ਼ਕ ਆਬਾਦ ਰਹੂ 💔🥺
ਇਹ ਗੱਲ hurt ਕਰ ਗਈ ਬਾਈ ( ਮੈਨੂੰ ਤਾਂ ਲੱਗਦਾ ਓਹ ਸ਼ਹਿਰ ਹੀ ਬੇਵਫਾਪੁਰ ਆ ) 🫂💔
ਨਹੀਂ ਵੀਰੇ ਅਮਲੋਹ ਸ਼ਹਿਰ ਬਹੁਤ ਵਧੀਆ ਪਰ ਧੋਖੇਬਾਜ਼ ਲੋਕ ਤਾਂ ਹਰ ਥਾਂ ਹੁੰਦੇ ਨੇ
@@hardeepkaur1095 sahi keha bhene ❤
ਮਿੱਤਰਾ ਤੇਰੇ ਬੋਲ ਸੁਣ ਕੇ ਅੱਧਾ ਦਿਲ ਦਾ ਦੁੱਖ ਘਟ ਹੋ ਜਾਂਦਾ ਹੈ ਜੀ ਕਰਦਾ ਸੁਣੀ ਜਾਈਏ 🥺 ਮੈ ਸੀ ਕਾਲਾ ਓਹ ਸੀ ਸੋਹਣਾ 😭😭
Shi gal a
🥺🥺
Tum chandausi se ho
@@skthuglife510 nhi
Sahi gall a veera
Phji 2 din hoi jande wa aa geet ee suni janda wa 😢😢❤
ਆ ਗਾਨਾ ਸੁਨ ਕੇ ਏਦਾ ਲਾਗਦਾ ਕੇ ਮੈਂ ਕੁੜੀਆਂ ਵਾਲ ਦੇਖਾ ਨਾ
ਹਰ ਰੋਜ਼ 1-2 ਵਾਰ ਸੁਣੀਂਦਾ ਬਾਈ ਬੁਹਤ ਸੋਹਣੀ ਆਵਾਜ਼ ਨਾਲ ਗਾਇਆ ਤੇ ਲਿਖਿਆ ਵੀ ਸੋਹਣਾ ❤❤❤❤❤🎉🎉🎉🎉
Jive kudi tere laie tadfi ik din tu vi tdefa ga lakh gaira da hoja Sade dil Vich tad ke ga 😢💔💔😭😭💯💯🥀🥀
Gav wale panjabi song sunne wale like kre
ਇੰਟਰਵਿਊ ਕੌਣ ਕੌਣ ਸੁਣ ਕੇ ਆਇਆ ਜੀਰ ਲਵਾਓ ਹਾਜ਼ਰੀ ਫਿਰ 👍 ਵਿੱਚ 🙏🙏
ਟੁੱਟੀ ਯਾਰੀ ਪਹਿਲਾਂ .ਤੇ ਫ਼ਿਰ .ਯਾਰ ਟੁੱਟ ਗਿਆ।
ਜਿਹਨੂੰ ਬੈਠਾ ਮੰਨ ਕੇ ਜ਼ਿੰਦਗੀ. ਉਹੀ ਜਾਣ ਲੁੱਟ ਗਿਆ।।
ਸਾਡੇ ਵੱਲ ਨੂੰ ਆਉਣ .ਰਾਤਾਂ ਚੜ੍ਹ ਚੜ੍ਹ ਕੇ ਬੁਰੀਆਂ।
ਸਾਡਾ ਸੂਰਜ ਸਨੀਏ .ਖੌਰੇ ਕਿੱਥੇ ਲੁਕ ਗਿਆ ।।
ਕਰੀ ਜੋ ਸਾਡੇ ਨਾਲ਼ ਤੇਰੇ ਵੀ ਨਾਲ ਬੀਤਣੀ।।
ਵਿਕਦੇ ਨਾਂ ਕਿਤੇ ਮੁੱਲ ਕਿਥੇ ਦੁੱਖ ਜਾ ਕੇ ਖਰਚੇਂਗੀ।।
ਜਿਵੇਂ ਜੱਟ ......,,!
ਸੱਚੀ ਬਾਈ ਦਿਲ ਰੋਣ ਲਾ ਦਿੱਤਾ 😰💯 ,, love you a dil to vadda bai ❤️
Mari alli bi chod gi yarr 💔💔
gajab ❤❤❤❤
प्यार एक जान लेवा बिमारी है 🥺🥀💔
ਬਹੁਤ ਸੋਹਣਾ ਗਾਣਾ ਵੀਰੇ ਰੱਬ ਚੜਦੀ ਕਲਾ ਵਿੱਚ ਰੱਖੇ
ਜਿਵੇਂ ਮੈਂਨੂੰ ਤੜਫਾ ਕੇ ਗਈ ਏ ਰੱਬ ਕਰਕੇ ਤੂੰ ਵੀ ਆਏ ਤੜਫੇ ਫਿਰ ਪਤਾ ਲੱਗੇ ਕੌਣ ਸਹੀ ਕੌਣ ਗਲਤ ਰੱਬਾ ਸੱਚ ਦਾ ਨਿਤਾਰਾ ਕਰਦੀ😢😢😢😢😢
U r the right 👍💯💯
Avwyqc
Very very nice 👍❤❤❤❤❤❤song
Daily 2 3 time play this song 🥺🥺
ਇਹ ਤਾਂ ਸਹਿਣ ਵਾਲੇ ਦੇ ਦਿਲ ਦੇ ਲਫਜ ਨੇ ਧੰਨਵਾਦ ਵੀਰ ਰੂਹ ਖੁਸ਼ ਕਰਤੀ
ਵਾਹਿਗੁਰੂ ਜੀ ਮੇਹਰ ਕਰੇ ਭਰਾ ਤੇ🖤💫 ਬਹੁਤ ਸੋਹਣਾ ਸੌਂਗ
So nice song
Ajj purre 11 mahine baad sunya ❤
Sirra yaar ❤K Moge Wala ❤🎉❤
😥ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ,
ਬਦਲਣ ਵਾਲੇ ਬਦਲ ਹੀ ਜਾਂਦੇ ਨੇ 💯🥺
H k mehra ✍️
ਸਿਰਾ ਹੀ ਕਰਾ ਦਿੱਤਾ
ਬਹੁਤ ਸੋਹਣਾ ਗੀਤ ਗਾਇਆ
ਦਿਲ ਨੂੰ ਛੂਹ ਗਿਆ 💋💋💋❤️❤️❤️❤️❤️❤️
😂😂😂
Hm
I want to talk to you little bit important
@@user-mh9sf5oe1q😅😂😂😂
ਸੱਚ ਹੋਗੀ ਬਾਈ jorge gill ਤੇਰੀ ਆਹ ਗੱਲ 💯
Kida Ho sakda Tanu bhull Ja ❤❤❤❤❤
Song v bhutt sohna awaz v bhutt sohni bilkul dil nu cheerdi ja rehi a eh munda v bhutt sohna waheguru tenu hor v traki deve god bless u
Finally Most awaited song had been released....bohot deer se intazar tha
❤
Thank so much for laving tadfa gi this much
No ex no sex only free fire max 😢😢😢😢😢😢😢😢😢😢😢gal sahi hai ta like karo❤❤
Aa gal sahi nahi aa bro
My favourite song 🤩 mai bhut udeek kr reha c pure song ...bhut vaddia song aa .. ਆਵਾਜ਼ ਬਹੁਤ ਸੋਹਣੀ ਹੈ। ਬਾਈ ਦੀ ......😌🥰 ❤️
ਲੱਖ ਗੈਰਾ ਦੀ ਹੋਜਾ 🙄
ਮੇਰੇ ਦਿਲ ਵਿੱਚ ਧੜਕੇਗੀ
❣️K💯
O my god no words for this song ❤😢
*After a long time.. All song which has a soothing romantic feel that touches the senses.. ❤*
Veer ji tuci bhot vadiya song gyea dil nu shoo gya
Love you bro 😘❤️
Bhut sohna song aa bhaaji 💝💝👍👍 bhut asha aa ji song sachi bhut sohna song👍👍💝💝
Pehla pyar kisi nu ni milda 😢
Koi quismat wala hi hunda kisnu milgya hona 💯
I miss you yaar aaja wapis 😢😢😢😢😢😢😢😢😢😢😢😢😢
ਤੂੰ ਕਿਸੇ ਹੋਰ ਦੀ ਪਵੈ ਹੋ ਗਈ ਪਰ ਮੇਰੇ ਦਿਲ ਵਿੱਚ ਅੱਜ ਵੀ ਤੂੰ ਵੱਸ ਦੀ ਏ ❤
Boht sohna song aa y soda waheguru ji thonu tarkiya bakhsn 🙏😘
Jabaab deyu yaar
❤. Bhot vadia likhta gill bai ne love you❤❤❤ bai
ਬਹੁਤ ਹੀ ਘੈਂਟ ਪੰਜਾਬੀ ਸੋਂਗ ਹੈ ਇਸ ਗਾਣੇ ਨੂੰ ਸੁਣਨ ਦੀ ਬੜੀ ਉਡੀਕ ਸੀ ਸੋ ਬਹੁਤ ਹੀ ਜਾਦਾ ਪਿਆਰਾ ਗਾਣਾ ਹੇ wmk ❣️👍 #jorgegill
Finally gaana aw hi geya buht wait c menu ess gane di ❤
Gaana sala sida dil nu chuvda hai phrr rath nu peg chalda hay
She don't care about your emotions she have many options 😅😢
BAHUT BADIY
ਯਰ ਗਲ ਬਾਤ ਐਂਡ ਕਰਵਾ ਤੀ ❤️ ਗੀਤ ਬਹੁਤ ਵਧੀਆ ਬਈ ਰੱਬ ਤੈਨੂੰ ਤਰੱਕੀ ਬਖਸ਼ੇ 🙏 ਗੀਤ ਦਿਲ ਨੂੰ ਲੱਗ ਗਿਆ love you bro ❤️
Nice bro
❤
Respect bro.. beautiful lyrics and singing top notch...
Bahut pyar geet Veerji dil nu chu Gaya song aapka Bhai 🥺👌
My favourite song ❤❤