Marjaani (Official Video) : Tippu Sultan | Flop Likhari | Punjabi Song

แชร์
ฝัง
  • เผยแพร่เมื่อ 3 ธ.ค. 2024

ความคิดเห็น • 7K

  • @Floplikharimusic
    @Floplikharimusic 2 ปีที่แล้ว +1285

    HNJI KIDAA LGA MARJAANI SONG ?💔TE KI CHEEJ VDIA LAGGI SONG TE KI KAMI PESHI LAGGI ?❤️‍🩹COMMENTS KRKE DSOO

    • @btfurecords8703
      @btfurecords8703 2 ปีที่แล้ว +29

      Listen Aujla's new song laut aana on BTFU Records ❤

    • @khushnoordhaliwal_
      @khushnoordhaliwal_ 2 ปีที่แล้ว +11

      Bai bohot gaint 🔥🔥🔥🔥🔥🔥🔥🔥❤️

    • @kohali.ala_
      @kohali.ala_ 2 ปีที่แล้ว +5

      End jmmmà ❤❤

    • @gagandeepkaur5232
      @gagandeepkaur5232 2 ปีที่แล้ว +11

      Flop.plzz reply I like you

    • @riyadevi9432
      @riyadevi9432 2 ปีที่แล้ว +8

      Thode song ch kde kmi peshi jo sktdi ya...... Kuch b ni c kmi peshi sb bdiya c starting toh end tk jmma he sirra...... ❤❤❤❤ bohat pasand aya song thoda saanu 🥰🥰🥰 mainu ta bohat chnga lggaa, 😍😍 maii baar baar repeat krke dekh ri c........ Bss thoade gaane idda he onde rehn te tuc bohat agge jao..... 🥰🥰🥰🥰🥰🥰raab khush rkhe🤗🤗 ❤❤❤

  • @lachmandj7920
    @lachmandj7920 2 ปีที่แล้ว +99

    ਬਹੁਤ ਸੋਹਣੀ ਆਵਾਜ਼ ਆ ਵੀਰ ਰੱਬ ਤੁਹਾਨੂੰ ਖੂਬ ਤਰੱਕੀਆਂ ਬਕਸ਼ੇ ♥️♥️

  • @gvyshan7864
    @gvyshan7864 2 ปีที่แล้ว +1340

    ਸੱਭ ਤੋਂ ਪਹਿਲਾ ਲਿਖਤ ਵਾਲੇ ਭਰਾ ਨੂੰ ਸਲਾਮ , ਉਸਤੋ ਬਾਅਦ ਗਾਉਣ ਵਾਲੇ ਵੀਰ ਨੂੰ ਜਿਨਾ ਦੀ ਅਵਾਜ ਵਿੱਚ ਕਯਾ ਮਿਠਾਸ ਹੈ, ਤੇ music ਵਾਲੇ ਵੀਰ ਨੇ ਤਾਂ ਕਮਾਲ ਹੀ ਕਰਤੀ 👌👌👌👌ਸਾਰੀ ਟੀਮ ਨੂੰ ਮੁਬਾਰਕਾਂ ਜੀ🙏

    • @rajasidhu5730
      @rajasidhu5730 2 ปีที่แล้ว +21

      Bilkul sahi kaha aapne bahut hi sundar voice and song😘😘😘

    • @Ajaykumar-nc4nd
      @Ajaykumar-nc4nd 2 ปีที่แล้ว +11

      Sahi gl a y teri

    • @jassigi9791
      @jassigi9791 2 ปีที่แล้ว

      Aa78xxxz X xv

    • @GuriSingh-un8xe
      @GuriSingh-un8xe 2 ปีที่แล้ว +4

      mere valo ahi kuj aa bro tippu

    • @Gurjar.03
      @Gurjar.03 2 ปีที่แล้ว +1

      Boht kaint

  • @kewalsingh1727
    @kewalsingh1727 ปีที่แล้ว +155

    ਚਾਹ ਦੇ ਸ਼ੁਕੀਨ ਦੋਵੇਂ ਇਕੱਠੇ ਸੀ ਹੁੰਦੇ ❤️❤️

    • @avisingh4278
      @avisingh4278 ปีที่แล้ว +5

      G❤

    • @SamarSabarwal
      @SamarSabarwal ปีที่แล้ว +3

      ❤❤❤❤❤❤❤❤❤😢😢😢😢😢 nice song

    • @GyanSingh-o7l
      @GyanSingh-o7l 6 หลายเดือนก่อน

      🎉

  • @jagjiwansingh5816
    @jagjiwansingh5816 2 ปีที่แล้ว +299

    ਜੇ ਬਾਈ ਦੀ ਅਵਾਜ਼ ਦੀ ਗੱਲ ਕਰੀਏ ਤਾਂ ਉਹ ਤਾਂ ਬਾਕਮਾਲ ਆ।। ਮਿਲਣ ਨੂੰ ਦਿਲ ਕਰਦਾ ਬਾਈ ਨੂੰ❤

  • @anchalsamkariya9205
    @anchalsamkariya9205 2 ปีที่แล้ว +424

    ਓਹੋ ਅੱਤ ਕਰਤੀ ਜੀ❤️ ਵਾਹਿਗੁਰੂ ਮੇਹਰ ਕਰੇ..ਭੋਤ ਸੋਹਣਾ ਗਨਾ ਹੈ

  • @ravtajsidhu5637
    @ravtajsidhu5637 2 ปีที่แล้ว +1866

    ਇਕ ਘੰਟੇ ਦਾ ਗੀਤ ਹੋਣਾ ਚਾਹੀਦਾ ਸੀ,,,ਨਾਲੇ ਮੇਰੀ ਤਾਂ ਕੋਈ ਸਹੇਲੀ ਵੀ ਹੈ ਨੀਂ,,,ਤਾਂ ਵੀ ਸੁਣ ਸੁਣ ਕੇ ਫੀਲਿੰਗ ਜੀ ਆਈ ਜਾਂਦੀ ਐ,, 🤣🤣

  • @vikaskumarvermasab4148
    @vikaskumarvermasab4148 2 ปีที่แล้ว +19

    22 ਜੀ ਮੈਂ ਇਹ ਗਾਣਾ 53 ਵਾਰ ਸੁਣ ਚੁੱਕਾ ਪਰ ਫਿਰ ਵੀ ਪਰ ਫਿਰ ਵੀ ਮੇਰਾ ਦਿਲ ਨਹੀ ਭਰੀਆਂ 22 ਤੇਰੀ ਆਵਾਜ਼ ਹਏ ਕੋਈ ਲਫਜ਼ ਹੈਨੀ ਮੇਰੇ ਕੋਲ 😍🌹❤️💞

  • @LakhveerSingh-gp4qs
    @LakhveerSingh-gp4qs 2 ปีที่แล้ว +182

    ਵੀਰ ਦੀ ਆਵਾਜ਼ ਦਾ ਫ਼ੈਨ ਹੋ ਗਿਆ ਮੈਂ ਤਾਂ, ਇੱਕ ਦਿਨ auto ਚੱਲਿਆ ਸੀ ਗੀਤ player ਚ, ਹੁਣ ਕੰਮ ਤੋਂ ਰੂਮ ਵਿੱਚ ਆ ਕੇ daily repeat ਤੇ ਚੱਲਦਾ ❤️❤️❤️Love your sweet voice bro 😘❤️👍 ਵਾਹਿਗੁਰੂ ਮਿਹਨਤ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ 🙏🙏🙏

    • @sukhchainsingh3281
      @sukhchainsingh3281 2 ปีที่แล้ว +3

      Mai bus vich suneya c punjabi university jaandeya

    • @Moviefest72736
      @Moviefest72736 2 ปีที่แล้ว +1

      Yes bro ❤

    • @kalerboy1873
      @kalerboy1873 2 ปีที่แล้ว +2

      ਚੰਗੀ ਗੱਲ ਆ ਤੇਰੇ ਵਰਗੇ ਸਿੰਗਰਆ ਦੇ ਫੈਨ ਹੁੰਦੇ ਆ।।
      ਬਾਕੀ ਤੂੰ ਮਿਹਨਤ ਕਰਦਾ ਤੈਨੂੰ ਗਲਤ ਨੀ ਕਹਿਣਾ।
      ਏਹ ਜਰੂਰ ਕਹਿਣਾ ਗੀਤ ਸੁਣੋ ਕੋਈ ਚੱਕਰ ਨੀ।
      ਫੈਨ ਆਪਣੇ ਮਾ ਬਾਪ ਤੇ ਘਰ ਕੰਮ ਦੇ ਬਣੀ ਦਾ, ਬਕੀ ਮਰਜੀ ਤੇਰੀ ਜੋਂ ਮਰਜੀ ਕਰੋ।।।।

    • @NavjotGill-vh4re
      @NavjotGill-vh4re ปีที่แล้ว

      Same here

  • @MoonLight-lh3rf
    @MoonLight-lh3rf 2 ปีที่แล้ว +53

    सच में इनकी आवाज में कोई जादू है तभी तो यह करोड़ों दिल में राज कर रहे हैं। ईश्वर इनकी हर मनोकामना पूरी करें। 🙏🙏🙏

  • @karaninno10
    @karaninno10 2 ปีที่แล้ว +236

    ਜੇ ਛੱਡਣਾ ਹੀ ਸੀ ,
    ਤਾਂ ਕਿਉਂ ਯਾਰੀ ਲਾਈ ਸੀ ।
    ਲਾ ਕੇ ਯਾਰੀ 5 ਸਾਲ ਕਿਉਂ ਨਿਭਾਈ ਸੀ
    ਕਹਿ ਕੇ sorry ਪਲ ਵਿਚ ਛੱਡ ਗਈ
    ਤੂੰ ਮੈਨੂੰ ਕਿਉਂ ਰਵਾਇਆ ਸੀ
    ਇੱਕ ਗੱਲ ਦਸੀਂ ਯਰ
    ਦਿਲ ਤੋੜਨ ਲੱਗੇ ਮੇਰੇ ਤੇ ਤਰਸ ਨੀ ਆਇਆ ਸੀ।।
    😔😔🥺🥺💐

  • @happydharmkot
    @happydharmkot 2 ปีที่แล้ว +30

    ਬਹੁਤ ਸੋਹਣਾ ਗਾਣਾ ਵੀਰ ਅਵਾਜ ਉਸ ਤੋ ਵੀ ਮਿੱਠੀ ਇੰਸਟਾਗ੍ਰਾਮ ਤੋ ਸੇਟੇਟਸ ਦੇਖਣ ਤੋ ਬਾਅਦ ਸਿੱਧਾ ਇਧਰ ਆਗਿਆ ਸੁਣਨ ਬਾਈ ਕੋਈ ਇਤਰਾਜ ਤਾਣੀ ਅੱਧੀ ਰਾਤ ਉਠਾਇਆ ਥੋਨੂੰ ਸੁਣਨ ਲਈ ਬਾਈ ਰਿਹਾ ਈ ਨੀ ਗਿਆ ਮੇਰੇ ਤੋ 😔😔

    • @kalerboy1873
      @kalerboy1873 2 ปีที่แล้ว +2

      ਗਣਾ ਯੂਟਿਊਬ ਤੋਂ ਉੱਡ ਜਾਣਾ ਸੀ।। ਏਨੀ ਵੀ ਕਾਲੀ ਚੰਗੀ ਨੀ ਰਾਤ ਨੂੰ ਲੋਕ ਸੁੱਤੇ ਹੁੰਦੇ ਤੂ ਗੀਤ ਲੱਭਦਾ ਫੇਰਦਾ।।ਮਿਲ ਗਿਆ c ਟਾਈਮ ਨਾਲ। ਜਾਦਾ ਦਿੱਕਤ ਦਾ ਸਾਮ੍ਹਣਾ ਤਾਨੀ ਕਰਨਾ ਪਿਆ।।ਕੋਈ ਬੰਦਾ ਪੰਜਾਬ ਵਿੱਚ ਕਿ ਹੋ ਰਿਹਾ ਉਸ ਤੇ ਕੋਈ ਗੱਲ ਨੀ ਗੀਤ ਦੀ ਅੱਗ ਲੱਗੀ ਆ।।ਕਰੋ ਜੌ ਕਰਨਾ।ਲੋਕ ਨੀ ਸੁਦਰ ਸਕਦੇ

    • @BalvirSingh-bv7sw
      @BalvirSingh-bv7sw 16 วันที่ผ่านมา

      ❤❤❤❤

  • @JaswantSingh-zy9ly
    @JaswantSingh-zy9ly 2 ปีที่แล้ว +27

    ਬਹੁਤ ਵਧੀਆ ਗਾਣਾ ਹੈ ਵੀਰ ਜੀ ਮੈਂ repeat ਤੇ ਸੁਣਦਾ ਹਰ ਰੋਜ਼

  • @jashanpalsinghsingh5032
    @jashanpalsinghsingh5032 2 ปีที่แล้ว +33

    ਬਹੁਤ ਸੋਹਣਾ ਗੀਤ ਵੀਰ ਜੀ 🙏 ਪਰਮਾਤਮਾ ਮੇਹਰ ਕਰੇ 🙏 ਤਰੱਕੀ ਬਕਸ਼ੇ 🙏

  • @balwantaujla6285
    @balwantaujla6285 2 ปีที่แล้ว +165

    ਬਹੁਤ ਵਧੀਆ ਗਾਣਾ ਵੀਰ ਜੀ ਮੈ ਪਤਾ ਨਹੀਂ ਕਿੰਨੀ ਵਾਰ ਰਪੀਟ ਤੇ ਸੁਣ ਲਿਆ ❤️❤️❤️ਵਾਹਿਗੁਰੂ ਮੇਹਰ ਕਰੇ 🙏🙏🙏🙏

  • @tejmohansingh269
    @tejmohansingh269 2 ปีที่แล้ว +25

    ਬਹੁਤ ਵਧੀਆ ਆਵਾਜ਼, ਗੀਤਕਾਰੀ,ਸੰਗੀਤਕਾਰੀ 'ਤੇ ਪੇਸ਼ਕਾਰੀ। ਸਾਰੀ ਟੀਮ ਨੂੰ ਮੁਬਾਰਕਬਾਦ

  • @yaarhunijalandharton5042
    @yaarhunijalandharton5042 2 ปีที่แล้ว +22

    ਚਾਹ ਦੇ ਸ਼ੌਕੀਨ ਦੋਵੇਂ ਕੱਠੇ ਸੀ ਹੁੰਦੇ ਖੋਰੇ ਹੁਣ ਕੀਹਨੂੰ ਕੌਫੀ ਉੱਤੇ ਵਾਜਾ ਮਾਰਦੀ 😭😭😭😭 bahut sohna veer ji tuhadi Awaaz bahut sohni aa i love this song bahut sunda repeat te 💞💞💞💞

    • @sukhbrar4707
      @sukhbrar4707 2 ปีที่แล้ว

      Ro Kyu reha ae bhrq

    • @kalerboy1873
      @kalerboy1873 2 ปีที่แล้ว +1

      ਚਾਹ ਵਾਲਾ ਥੋਖਾ ਹੋਇਆ ਹੋਣਾ ਏ ਦੇ ਨਾਲ,,///
      ਨਾ ਰੋਹ ਵੀਰ ਅੱਗੇ ਵੱਦ ਤੇ ਆਪਣੇ ਆਪ ਨੂੰ

    • @kalerboy1873
      @kalerboy1873 2 ปีที่แล้ว +2

      Successful ਬਣਾਓ ਫੇਰ ਮੁੰਡੇ ਹੋਣ ਜਾ ਕੁੜੀਆ ।
      ਆਸ਼ਕੀ ਵਿੱਚ ਨੀਂ ਕੁਝ ਆਪਣਾ ਟਾਈਮ ਚੰਗੇ ਪਾਸੇ ਲਓ।।।ਬਾਕੀ ਮਰਜੀ ਤੁਹਾਡੀ ਲਾਨਾ ਲਾਓ।ਨਹੀਂ ਜੋਂ ਕਰਨਾ ਕਰੋ।।

    • @jindersuman5015
      @jindersuman5015 8 หลายเดือนก่อน

      👍👍

  • @MandeepKaur-cv8om
    @MandeepKaur-cv8om 2 ปีที่แล้ว +38

    ਬਹੁਤ ਵਧੀਆ ਲਿਖਿਆ 💓
    ਆਵਾਜ਼ ਵੀ ਬਹੁਤ ਪਿਆਰੀ ਆ ਤੁਹਾਡੀ 😻

  • @GurwinderSingh-ex9tl
    @GurwinderSingh-ex9tl 2 ปีที่แล้ว +120

    ਬਾਈ ਜਿੰਨੀ ਵਾਰ ਵੀ ਗਾਣਾ repeat ਤੇ ਸੁਣ ਲਈਏ ਦਿਲ ਕਰਦਾ ਸੌਨੀ ਜਾਈਏ 22 ਦਿਲ ਦੀ ਗੱਲ ਲਿਖਤੀ o... love you pra ❤️🙌🏻

  • @princedubb1
    @princedubb1 2 ปีที่แล้ว +63

    ਮੇਰੇ ਨਲ ਰਹਿਣ ਦੇ ਵਾਅਦੇ ਤੇਰੇ ਝੂਠੇ ਸੀ
    ਝੂਠੀ ਨਿਕਲੀ ਤੂ ਤੇ ਝੂਠੇ ਤੇਰੇ ਇਰਾਦੇ ਸੀ👫
    ਮੈ ਤਾਂ 💘ਦਿਲ ਤੋ ਲਾ ਬੈਠਾ ਇਨ੍ਹਾਂ ਪਿਆਰ 💖ਕਰਦਾ ਹਾਂ
    ਕਦੇ ਤਾ ਤੂ ਵਾਪਿਸ ਆਵੇਗੀ ਇਸ ਉਮੀਦ 😶‍🌫️ਚ ਅੱਜ ਵੀ ਤੇਰਾ
    ਪਹਿਲੇ ਵਾਲੀ ਥਾਂ ਤੇ ਇੰਤਜ਼ਾਰ ਕਰਦਾ ਹਾਂ 😞

  • @rajatmanhas7323
    @rajatmanhas7323 2 ปีที่แล้ว +29

    Bda kaint ganna c khich ke rakh kam jatta waheguru g bless you ❤️❤️❤️❤️❤️🖤🖤🖤🖤

  • @RAHUL-MAHLA-LIKHARI-
    @RAHUL-MAHLA-LIKHARI- 2 ปีที่แล้ว +159

    ਬਹੁਤ ਵਧੀਆ ਸੋਂਗ ਆ 🤟 ਪਰਮਾਤਮਾ ਤੁਹਾਨੂੰ ਤਰੱਕੀ ਮਿਹਨਤ ਦਵੇਗਾ 🙏🙏🙏

    • @karanraj8040
      @karanraj8040 2 ปีที่แล้ว +2

      Nice song

    • @Nannukaur-k5i
      @Nannukaur-k5i ปีที่แล้ว

      Xx ❤❤❤❤❤❤❤❤❤❤❤❤❤❤❤❤❤❤❤❤

    • @Nannukaur-k5i
      @Nannukaur-k5i ปีที่แล้ว

      🍻🍟🍟🍟🍟🍻🍻🍻☕🍻👻👻🥰😁👌🌹😁🙏🥰🌹😀🙏

    • @Nannukaur-k5i
      @Nannukaur-k5i ปีที่แล้ว

      🍻🍻🍻🍻🍻🍻🍻🍻🍻🍻🍻🍻🍻🍻

    • @gurmeetmongia404
      @gurmeetmongia404 ปีที่แล้ว

      Me Friend ban ja ji ena di g beti khushi

  • @Thealtafmalik_
    @Thealtafmalik_ 2 ปีที่แล้ว +30

    ਬਹੁਤ ਵਧੀਆ ਗੀਤ ਹੈ , ਗੀਤ ਦੀ ਆਂ ਲਾਈਨਾਂ ਬਹੁਤ ਵਧੀਆ ਲਿਖੀਆਂ ਹੋਇਆ ਹਨ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🙏

    • @SinghPB71
      @SinghPB71 2 ปีที่แล้ว

      Please watch Old Punjabi sad song here
      👉th-cam.com/video/I7a6xekY7yE/w-d-xo.html 🙏🙏🙏

    • @happyphul4870
      @happyphul4870 2 ปีที่แล้ว +2

      Bhut gaint song aw pra . ਇਕ ਇਕ ਕਰ ਫੋਨ ਕਿੰਨੇ ਲਾ ਦਿੱਤੇ । ਲਵ ਯੂ dear

    • @lovepreetpreet5823
      @lovepreetpreet5823 2 ปีที่แล้ว +1

      Hanji bht sohna song aa ji

  • @ClassicKeerat
    @ClassicKeerat 2 ปีที่แล้ว +1

    ਬਹੁਤ ਸੁਰੀਲੀ ਆਵਾਜ਼ ਆ ਮੇਰੇ ਵੀਰ ਦੀ।🥰

  • @jazbaat_468
    @jazbaat_468 2 ปีที่แล้ว +15

    22 tera gana bahut ghaint aa repeat 🎧 te chal riha a
    🔥🔥👌💓💓

  • @shahanazhusain1834
    @shahanazhusain1834 2 ปีที่แล้ว +66

    Listening on repeat❤️

  • @SukhwinderSingh-wq5ip
    @SukhwinderSingh-wq5ip 2 ปีที่แล้ว +13

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @DJMAXItsRahul
    @DJMAXItsRahul 2 ปีที่แล้ว +1

    Yaar pura song mere te likh ta tusi 🥺😢
    Love you puri team nu

    • @kalerboy1873
      @kalerboy1873 2 ปีที่แล้ว +1

      ਬਹੁਤ ਮਾਰਾ ਹੋਇਆ ਯਾਰ ਤੇਰੇ ਨਾਲ।

  • @Harpreet_Dhaliwal
    @Harpreet_Dhaliwal 2 ปีที่แล้ว +22

    ਬਹੁਤ ਸੋਹਣਾ ਗੀਤ ਵੀਰ.. ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @kiranpreetkaur1657
    @kiranpreetkaur1657 2 ปีที่แล้ว +18

    Boht kaim c sir waheguru eda e tuhanu trakia baksha tuhade Rees ni ❣️❤️😘

  • @paramjeetkaur3891
    @paramjeetkaur3891 2 ปีที่แล้ว +26

    So sweet song waheguru kirpa kre✨🙏

  • @kashmirkaur3384
    @kashmirkaur3384 ปีที่แล้ว +9

    ਯਾਦ ਨਾ ਰਹੇ ਨੀ ਤੈਨੂੰ ਵਾਦੇ ਤੇਰੇ ਨੀ...💔💔💔

  • @ikbaal_rai
    @ikbaal_rai 2 ปีที่แล้ว +12

    End song bhot Sona ha pra eda hi traki kro waheguru ji tanu hamesha kush rakhan ❤️❤️

  • @ArshdeepSingh-mu9hw
    @ArshdeepSingh-mu9hw 2 ปีที่แล้ว +51

    Dil nu lgg giya song veere ❤️❤️❤️😘😘😘😘

  • @bsg472
    @bsg472 2 ปีที่แล้ว +4

    Bai ❤ aha dill nu choo gya ❤ main padai karda vaa 10th student aa aha gana sun ke mere tenoin depression door ho gya te mainu Rona aa gya ❤

  • @mannibhatti9942
    @mannibhatti9942 8 หลายเดือนก่อน +2

    ਜ਼ਿੰਦਗੀ ਪਹਿਲਾਂ ਵੀ ਮਜ਼ਾਕ ਸੀ ਇੱਕ ਤੂੰ ਕਰਗੀ ਤਾਂ ਕਿ ਹੋਏ 💔💔💔 ਮਨੀ ਭੱਟੀ 💔💔💔

  • @punjabishorts771
    @punjabishorts771 2 ปีที่แล้ว +17

    Bohat ghnt song aa veer rab tuhadea tea mehar bhraya khushiaa da hath rakhe, Dab kea rakho kam veer..😇

  • @anureet7068
    @anureet7068 2 ปีที่แล้ว +7

    ਬੁਹਤ ਸੋਹਣਾ ਗਾਣਾ ਆਵਾਜ਼ ਉਸ ਤੋਂ ਵੀ ਸੋਹਣੀ❤️

  • @jatinder7546
    @jatinder7546 2 ปีที่แล้ว +11

    Boht vadiya song aa Bai Dil nu touch kar gya🥺🥺

  • @penduboy3994
    @penduboy3994 ปีที่แล้ว +2

    ਕਾਨਪੁਰੀ ਅਸਲੇ ਦੇ ਵਾਂਗ ਨਿੱਕਲੀ ,ਸੀਨੇ ਨਾਲ ਲਾਇਆ ਹੱਥ ਵਿੱਚ ਚੱਲਗੀ , , , , , , , , , ❣️❣️👌🏻👌🏻ਘੈਂਟ song

  • @sahiltrh4147
    @sahiltrh4147 2 ปีที่แล้ว +8

    ਆਉਣ ਵਾਲਾ ਟਾਈਮ ਬਾਈ ਤੇਰਾ
    ਬੋਤਹ ਸਿੱਰਾ ਗਾਣਾ 👌👌👌👌

  • @RajinderKumar-vm7gg
    @RajinderKumar-vm7gg 2 ปีที่แล้ว +7

    ਜਿੰਨਾ ਸੋਹਣਾ ਲਿਖਿਆ ਓੰਨਾ ਸੋਹਣਾ ਗਇਆ ❤️

  • @karmjitsingh6271
    @karmjitsingh6271 2 ปีที่แล้ว +8

    Very nice song bro rythim awaaz ❤️❤️👍👌👌👍 Boht rasili awaaz ❤️❤️❤️❤️❤️❤️

  • @PardeepSingh-v5h
    @PardeepSingh-v5h 11 หลายเดือนก่อน +2

    ਮੈਨੂੰ ਪੁਰਾਨੀ ਸਹੇਲੀ ਦੀ ਬਾਹਲੀ ਜਿਆਦਾ ਯਾਦ ਦਵਾ ਦਿੱਤੀ ਬੁਹਤ ਗੈਂਟ ਗਾਣਾ ਏ

  • @ramandeepsidhurar6488
    @ramandeepsidhurar6488 2 ปีที่แล้ว +11

    Waar sun rahe aa..kaanpuri de asle wrgi nikli..likhn wale nu v dilo slaam🙏🙏🙂 god bless you veer

  • @KhushDhillon23
    @KhushDhillon23 ปีที่แล้ว +3

    ਬੜੇ ਗਾਣੇ ਸੁਣੇ ustad ਪਰ ਇਹ song da ਕੋਈ ਤੋੜ nhi jatta❤

  • @Punjabi_status_10
    @Punjabi_status_10 5 หลายเดือนก่อน +3

    ਆ gaana ਸੁਣ ਕੇ ਰੂਹ ਖੜੀ ਹੋ।ਜਾਂਦੀ ਆ 😢😢

  • @sudhirskarmy4112
    @sudhirskarmy4112 3 หลายเดือนก่อน +1

    ਹੱਸਦੇ ਤਾ ਪੇਲਾ ਵੀ ਨਹੀਂ ਸੀ ਪਰ ਹੁਨ ਤਾ ਤੁ ਵੱਜਾ ਵੀ ਦੇ ਗੀ 😢😢

  • @pb03vlog
    @pb03vlog 2 ปีที่แล้ว +9

    Song bhut sohna bai tuhada 😍and voice vi bhut nice 👍🔥

  • @navjotchahal8815
    @navjotchahal8815 2 ปีที่แล้ว +30

    Listening on repeat 💥💥💥

  • @surbhisharma2067
    @surbhisharma2067 2 ปีที่แล้ว +11

    This sound is always my favorite..♥️♥️🥰🥰

  • @HarpreetSingh-fq3mf
    @HarpreetSingh-fq3mf 2 ปีที่แล้ว +2

    Bohot shhona gana aa jine vi likya a thx ❤️❤️❤️❤️❤️❤️❤️❤️❤️💞💞💞💞💞💞😘😘😘😘😘😘😘😘 te jinee gayeyaa oo vi bohot shona gayayaa aaa. A😘😘😘😘

  • @JagroopSingh-po5nw
    @JagroopSingh-po5nw 2 ปีที่แล้ว +45

    endless song endless voice endless music 💥🔥🔥🔥🎸

  • @SunilKumar-gv6fy
    @SunilKumar-gv6fy 8 หลายเดือนก่อน +3

    ਮਿਉਜਿਕ ਰਾਕੇ ਬਾਈ ਦਾ ਏ ਰਾਕੇ ਬਾਈ ਲਵ ਯੂ

  • @746-manjotkaur9
    @746-manjotkaur9 2 ปีที่แล้ว +117

    Well done Tippu sir 👍❤️
    Never fail to amaze with ur vocals but ur acting is on spot too ❤️❤️

  • @luckybal3869
    @luckybal3869 ปีที่แล้ว +3

    ਹੁਣ ਨਾ ਕਿਹੋ ਕੇ ਸਾਡੇ ਵਿਗਾੜ ਦਿਤੇ ਨਿਆਣੇ ਹੁਣ ਤਾਂ ਬਾਈ ਗਾਊਗਾ ਸ਼ਰਾਬ ਤੇ ਗਾਣੇ

    • @PammShergill
      @PammShergill 4 หลายเดือนก่อน +1

      Vaa bai ji kya baat 😂😂

  • @khajansingh6479
    @khajansingh6479 2 ปีที่แล้ว +5

    ਵੀਰ ਜੀ ਬਾਲਾ ਈ ਘੈਂਟ ਸੋਂਗ ਆ ❣️❣️❣️🥀🥀🖤🖤🖤🖤🖤♠️♠️♠️♠️

  • @loveylikhtam
    @loveylikhtam 2 ปีที่แล้ว +14

    Vocal , Lyics , Compo ❤ Bakmaaal

  • @ashwanigoyal4975
    @ashwanigoyal4975 2 ปีที่แล้ว +9

    Siraaa song with amazing voice ☄️☄️🔥🔥🔥🔥😍

  • @govindchhajli9819
    @govindchhajli9819 4 หลายเดือนก่อน +1

    ਮੇਰੇ ਨਾਲ ਰਹਿਣ ਦੇ ਵਾਅਦੇ ਤੇਰੇ ਝੂਠੇ ਸੀ ਝੂਠੀ ਨਿਕਲੀ ਤੂ ਤੇ ਝੂਠੇ ਤੇਰੇ ਇਰਾਦੇ ਸੀ ਮੈਂ ਤਾਂ ਦਿਲ ਤੋਂ ਲਾ ਬੈਠਾ ਇਨ੍ਹਾਂ ਪਿਆਰ ❤ ਕਰਦਾ ਹਾਂ ਕਦੇ ਤਾਂ ਤੂੰ ਵਾਪਿਸ ਆਵੇਗੀ ਇਸ ਉਮੀਦ

  • @chanpreetrayat9693
    @chanpreetrayat9693 2 ปีที่แล้ว +8

    ਬਹੁਤ ਸੋਹਣਾ ਲਿਖਿਆ ਗਾਣਾ ਵੀਰ ਜੀ❤️❤️

  • @HARPREET16911
    @HARPREET16911 9 หลายเดือนก่อน +4

    ਗਾਨਾ ਇਕ ਘੰਟੇ ਦਾ ਹੋਣਾ ਸੀ ਮੇਰੀ ਸਹੇਲੀ ਵੀ ਨਹੀਂ ਚਾਕਦੀ

  • @pb13records36
    @pb13records36 2 ปีที่แล้ว +7

    Nyc song🌸 waheguru ji hor traki bakshan❤️ god bless you jaan🙏🏻

  • @Bollywood_vibe_99
    @Bollywood_vibe_99 ปีที่แล้ว +2

    ਗੱਲਬਾਤ ਖ਼ਤਮ ਕਰਤੀ ਬਾਈ.....🔥💥💥✍️

  • @happygharu7221
    @happygharu7221 2 ปีที่แล้ว +15

    Composition outclass and lyrics as well😘

  • @hardeepshahpuriyakuwait608
    @hardeepshahpuriyakuwait608 2 ปีที่แล้ว +8

    Nice song Pajji 🙏🙏🙏🙏 voice veere beautiful a thoude 🙏🙏🙏 waheguru ji Maher kare veer te 🙏🙏 love you bro

  • @broken_gaming0786
    @broken_gaming0786 2 ปีที่แล้ว +4

    Bohot sohna gana y love aa kam khich ke rakho ♥️♥️♥️🤞🏻🙃😘😍🥰🥰😍😘😍

  • @AkashSandhu-kp2om
    @AkashSandhu-kp2om 4 หลายเดือนก่อน +1

    🙏ਧਿਆਨ ਰੱਖਿਓ ਹੁਣ ਸਾਡੇ ਕੋਲੋਂ ਇਕ ਹੀ ਹੀਰਾ 💎 ਬੰਦਾ ਬਾਚੀਆ💝

  • @Rambowmxxic
    @Rambowmxxic 2 ปีที่แล้ว +6

    Bhtt Ghaint Gaana brother💥🙌❤💫

  • @KomalKomal-wo5lp
    @KomalKomal-wo5lp 2 ปีที่แล้ว +13

    Greatest song🎶We really love this❤❤❤

  • @JASPREETSINGH-ot1fb
    @JASPREETSINGH-ot1fb 2 ปีที่แล้ว +5

    Bohat sona gana veere love you veer Raab chadlikala ch rakhe😊🙏🙏

  • @mannibhatti9942
    @mannibhatti9942 7 หลายเดือนก่อน +1

    ਬਾਈ ਜੀ ਸਾਡੀ ਤਾਂ ਸਹੇਲੀ ਵੀ ਨਹੀਂ : ਹੈਗੀ ਪਰ ਤਾਂ ਵੀ ਤੁਹਾਡੇ ਗਾਣੇ ਸੁਣੀ ਜਾਦੇ ਆ ਬਹੁਤ ਵਧੀਆ ਗੀਤ ਗਾਏ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤❤

  • @Gauravrayat-mn4ft
    @Gauravrayat-mn4ft 2 ปีที่แล้ว +4

    Kyaaa baat aw god bless bht bht mubarkan poori team nu ❤️❤️❤️❤️❤️❤️❤️❤️

  • @Deep_likharii003
    @Deep_likharii003 2 ปีที่แล้ว +9

    Dil nu lag gya song ehe ☹️❤

  • @mohittttt703
    @mohittttt703 2 ปีที่แล้ว +10

    I am addicted this song 🥺

  • @indergill4595
    @indergill4595 ปีที่แล้ว +1

    song kida laga comments ch deso sare 🕺💃💃🕺 2023 ch song a raha veer da 🥰🥰

  • @manithatta6595
    @manithatta6595 2 ปีที่แล้ว +5

    Boht vdia bro 🔥🔥🔥❤️❤️❤️

  • @savitam6173
    @savitam6173 2 ปีที่แล้ว +12

    Very nice and amazing voice 😊😊

  • @sonysingh4859
    @sonysingh4859 2 ปีที่แล้ว +6

    Siraa song veere👌👌👌👌

  • @ManpreetSingh-eg6xd
    @ManpreetSingh-eg6xd หลายเดือนก่อน +1

    ਬਹੁਤ ਹੀ ਸੋਣਾ song ਆ ਜੀਂ ਕਿਸ ਕਿਸ ਨੇ ਰਪੀਟ ਤੇ ਸੁਹਣੀਆਂ ਲਾਇਕ ਕਰੋ ❤❤

  • @labilovepreetbror6243
    @labilovepreetbror6243 2 ปีที่แล้ว +9

    Nice song Bai waheguru ji 🙏 Mehar karn

  • @poonamrajput8759
    @poonamrajput8759 2 ปีที่แล้ว +6

    Yr inki awaz both acchi hai ❤️

  • @jasscafe6012
    @jasscafe6012 2 ปีที่แล้ว +10

    Love a lot Veere 🥰🥰🥰❤❤🌹🌹No Words For Ur Vocals❤❤❤

  • @angrejsinghsidhu6900
    @angrejsinghsidhu6900 ปีที่แล้ว +1

    ਬਾਈ ਮਨ ਭਰ ਆਇਆ ਯਾਰ 💔💔 🥺🥺🥺 ਬਹੁਤ ਵਧੀਆ ਲੱਗਿਆ ਬਾਈ ਤੇਰਾ song

  • @roshni6852
    @roshni6852 2 ปีที่แล้ว +5

    So sweet song waheguru 🙏 kirpa kre 🥰🥰🥰🥰😘😘😘❤️❤️❤️❤️❤️❤️❤️❤️❤️

  • @vishukumar8112
    @vishukumar8112 2 ปีที่แล้ว +4

    Bhot shona song aa yrrr dil khush karta love you tippu veera and flop veera ❤️💫

  • @sagarthakur6279
    @sagarthakur6279 2 ปีที่แล้ว +11

    Love you Bhai ❤️❤️

  • @factk1
    @factk1 2 ปีที่แล้ว

    01:52 ਵਾ ਬੀ ਵਾ ਕਾਨਪੁਰੀ ਅਸਲੇ ਦੇ ਵਾਗ ਨਿਕਲੀ ਸਿਨੇ ਨਾਲ ਲਾਇਆ ਹਥ ਵਿਚ ਚਲ ਗਈ😩😩😭😭😭

  • @lv3592
    @lv3592 2 ปีที่แล้ว +7

    Ghaint song aa baba ji 👌👌👌

  • @manpreetpreet8894
    @manpreetpreet8894 2 ปีที่แล้ว +5

    Dil nu lg gya song bro😢😢

  • @happygill2051
    @happygill2051 2 ปีที่แล้ว +5

    Nice song 🎵 waheguru ji hor traki bakshan❤️ and god 🙌 you bro

  • @nonsencepindaale7877
    @nonsencepindaale7877 ปีที่แล้ว +1

    Seen ਕਰ ਛੱਡੇ reply ਨਾਂ ਆਏ 🥺🥺😒

  • @manguram3982
    @manguram3982 2 ปีที่แล้ว +5

    Dil Di gal keh diti bai ne .. jiyunda reh veera❤️

  • @funnytinda17
    @funnytinda17 ปีที่แล้ว +2

    Yess aa babe 👾 🎵 song baba chardi kala chah rakhe 🙏❤❤

  • @harpreetsidhu6803
    @harpreetsidhu6803 2 ปีที่แล้ว +7

    Nice song 😊👍❤️ god bless you veere 👍💖

  • @lakhwinderram803
    @lakhwinderram803 ปีที่แล้ว

    ਪਾਜੀ ਗੀਤ ਬਹੁਤ ਸੋਹਣਾ ਸੀ ਪਰ ਥੋੜ੍ਹਾ ਜਿਹਾ ਹੋਰ ਹੁੰਦਾ ਕਯਾ ਬਾਤ ਸੀ ਸੱਚੀ ਵੀਰ ਬਹੁਤ vadiya ਗੀਤ love you so all time♥️

  • @Sir_Akhil
    @Sir_Akhil 2 ปีที่แล้ว +4

    All love story reality this song ....💯🔥👏

  • @princebhagat9873
    @princebhagat9873 2 ปีที่แล้ว +6

    Dil nu lg gea song ❤️❤️❤️

  • @vishwasbrar5349
    @vishwasbrar5349 2 ปีที่แล้ว +5

    Very nice song likhari Saab❣️😊

  • @tennysonhashmi4143
    @tennysonhashmi4143 ปีที่แล้ว +2

    ਇੰਡਸਟਰੀ ਚ ਧਕ ❤❤❤