TENU CHETE KARDA (Official Video) Simar Dorraha | MixSingh | XL Album

แชร์
ฝัง
  • เผยแพร่เมื่อ 26 ก.ย. 2024
  • ✅ Subscribe! ➜ / mixsingh​
    🔔 Click On The Bell + Turn On Notifications.
    ► MixSingh & Super Artiste Presents "Tenu Chete Karda"
    Third Track From The Xtra Large Album
    Beautifully Sung & Written By Simar Dorraha,
    Music & Project Produced By MixSingh,
    A Film By Ballie Singh
    Stream Full Audios of 'XL' Album
    Spotify - bit.ly/XLspotify
    Apple Music - bit.ly/XLmixsingh
    🎧 Song Credits:
    Title - Tenu Chete Karda
    Singer/Lyrics - Simar Dorraha
    Music/Mix - MixSingh
    Master - Vanila Sound Lab Inc
    Video - Ballie singh
    Dop - Robin kalra
    Associatie- Ban e randhawa
    Female Lead - Twinkle Arora
    Assistent- Rajan kamboj, Harpreet singh , Harjaspreet singh
    Makeup- Honey makeover,manu,neeraj
    Stills/making- Jim singh photography
    Production- Dosanjh productions
    Special thanks- yuvraj thind
    Editor/DI Colorist - Karan Singh
    Flute - Anurag Rastogi Ji
    Project Managed By Jaspreet Singh
    ___________________________________
    All Copyrights Reserved by MixSingh
    (On Behalf of Mix it Up Studio - Mohali)
    For Enquiries : info@mixsingh.com
    www.mixsingh.com

ความคิดเห็น • 7K

  • @officiallakesh7
    @officiallakesh7 3 ปีที่แล้ว +5360

    ਕੌਣ ਕੌਣ ਇਸ ਗਾਣੇ ਨੂੰ ਸਭ ਤੂੰ ਜ਼ਿਆਦਾ ਪਸੰਦ ਕਰਦਾ ਆ 🍁🍁

  • @sanjivkataria7042
    @sanjivkataria7042 3 ปีที่แล้ว +300

    ਸਿਮਰ ਦੋਰਾਹਾ 22 ਬਹੁਤ ਵਧੀਆ ਗੀਤਕਾਰ ਅਤੇ ਗਾਇਕ super 🔥🔥🔥🎉 of ❤️❤️❤️

    • @manpreetkour2425
      @manpreetkour2425 3 ปีที่แล้ว +2

      Veer ji song bhot vadiya ❤️❤️❤️❤️❤️❤️❤️❤️

    • @HarpreetKaur-c6n9t
      @HarpreetKaur-c6n9t ปีที่แล้ว +1

      Nyc song❤

  • @Sardarnijeet
    @Sardarnijeet 2 ปีที่แล้ว +108

    ਹਰ ਇੱਕ ਬੰਦਾ ਜੋ ਕਿਸੇ ਨੂੰ ਪਿਆਰ ਕਰਦਾ ਏ
    ਉਸਨੂ ਇਹ ਗੀਤ ਸੁਣ ਕੇ ਸਕੂਨ ਤਾਂ ਮਿਲਦਾ ਹੀ ਹੈ ਇਹ ਗੀਤ ਸੁਣ ਕੇ ਸਕੂਲ ਦੀਆਂ ਯਾਦਾਂ ਆਣ ਲੱਗ ਜਾਂਦੀਆਂ।

  • @sukh9158
    @sukh9158 ปีที่แล้ว +181

    ਕਿਦੇ ਕਿਦੇ ਵਿਛੜੇ ਸਜਣ ਯਾਦ ਆਉਦੇ ਨੇ। ਇਹ ਗੀਤ ਸੁਣ ਕੇ ❤❤❤

    • @badmunda6605
      @badmunda6605 ปีที่แล้ว

      Teri bhen yaad aundi pyi mnu ta 😭😭🥲

    • @JagjitSingh-ig7ll
      @JagjitSingh-ig7ll 7 หลายเดือนก่อน

      Sab nu e o the va g 😭😭😭😭😭

    • @KuldeepKaur-v1v
      @KuldeepKaur-v1v 7 หลายเดือนก่อน

      Mainu yaad vi Onda te Ron vi bcoz ohne kdi support hi nhi kita atlast chd gya te hun viah ohda

    • @Savleendhillon858
      @Savleendhillon858 5 หลายเดือนก่อน

      ​@@badmunda6605teri v kise nu yadd aundi honi

    • @SunehaGill-vv4mi
      @SunehaGill-vv4mi หลายเดือนก่อน

      ❤❤

  • @FlopYouTuber
    @FlopYouTuber 3 ปีที่แล้ว +1541

    ਯਾਰ ਇਹਨਾਂ ਜਜ਼ਬਾਤਾਂ ਦੀ ਕੋਈ ਕੀਮਤ‌ ਹੀ ਨਹੀਂ, ਸ਼ਿਮਰਾ‌ ਕਿਤਾਬ‌ ਪਟਿਆਲੇ ਬੱਸ‌ ਸਟੈਂਡ ਤੋ ਮਿਲੀ ਨਹੀਂ,ਬਾਕੀ ਪਿਆਰ ਮੁਹੱਬਤ ਦੁਆਵਾਂ ❤️❤️❤️

    • @tractorjunction1226
      @tractorjunction1226 3 ปีที่แล้ว +24

      Madan book depu uni

    • @balbirsinghnk
      @balbirsinghnk 3 ปีที่แล้ว +16

      Koi ni kra dinne aa hilla

    • @BhullarTracker
      @BhullarTracker 3 ปีที่แล้ว +12

      Bro online kitab ghar te jake order krde

    • @montytandon9216
      @montytandon9216 3 ปีที่แล้ว +6

      Veere online buy krlo

    • @legend.rx1
      @legend.rx1 3 ปีที่แล้ว

      th-cam.com/video/SgsoDM77Ijk/w-d-xo.html

  • @hardevblesar6925
    @hardevblesar6925 3 ปีที่แล้ว +865

    ਕਿਨੂੰ ਕਿਨੂੰ ਯਾਦ ਆਇਆ ਪੁਰਾਣਾ ਟਾਈਮ ❤️❤️🥺

  • @simrat1984_
    @simrat1984_ 3 ปีที่แล้ว +195

    ਬਚਪਨ ਵਾਲ਼ੇ ਪਿਆਰ ਕਦੇ ਵੀ ਭੁੱਲਦੇ ਹੁੰਦੇ ਨਾ ❤️❤️❤️❤️❤️

  • @onlylove63
    @onlylove63 9 หลายเดือนก่อน +218

    ਕਿਸ ਕਿਸ ਨੂੰ ਸਕੂਲ ਵਾਲਾ ਪਿਆਰ ਯਾਦ ਆਇਆ 😢

    • @sukhvaishali-jq9wt
      @sukhvaishali-jq9wt 6 หลายเดือนก่อน +2

      menu yaad hai miss you relya miss you 😥😥

    • @n.rshorts6979
      @n.rshorts6979 6 หลายเดือนก่อน +2

      Haii

    • @pardeeprao8616
      @pardeeprao8616 5 หลายเดือนก่อน +1

      😅😊😊😊

    • @WaheguruJi-sv9zx
      @WaheguruJi-sv9zx 5 หลายเดือนก่อน +1

      Miss this days

    • @majorsingh386
      @majorsingh386 5 หลายเดือนก่อน

      Love you ❤ raman

  • @rohitbadhan9829
    @rohitbadhan9829 3 ปีที่แล้ว +383

    ਸਕੂਲ ਲਾਈਫ ਯਾਦ ਕਰਾ ਦਿੱਤੀ ਆ ਬਾਈ love u ❤️❤️❤️

  • @jassshah421
    @jassshah421 3 ปีที่แล้ว +29

    ਯਾਰ ਗਾਣਾ ਕਾਹਦਾ ਸ਼ੱਕਰ ਆ ਵੀਰ luvv uu simAr doraha 🥰❤️

  • @deepbazzarh895
    @deepbazzarh895 ปีที่แล้ว +88

    ਕਿ ਹਰ ਗਲਤੀ ਤੋਂ ਬਾਅਦ ਹੀ ਮੁਕਰ ਗਿਆ ਹਾ ਮੈ
    ਨੀ ਤੂੰ ਮੁੜ ਵਾਪਸ ਆਜਾ ਜ਼ਿੰਦਗੀ ਵਿਚ ਹੁਣ ਸੁਧਰ ਗਿਆ ਹਾ ਮੈ 👌❤️

    • @KuldeepKaur-v1v
      @KuldeepKaur-v1v 7 หลายเดือนก่อน +1

      Jo chd ke chl jnde oo kdi vapis nhi onde hunde

    • @Savleendhillon858
      @Savleendhillon858 5 หลายเดือนก่อน

      Hanji je aa v jawe ta muh na hi lagaeya jawe ta changa aa🖖​@@KuldeepKaur-v1v

  • @sharanmann337
    @sharanmann337 5 หลายเดือนก่อน +6

    0:20 🥺 this song is something else trust me ❤️‍🩹

    • @kaur9033
      @kaur9033 5 หลายเดือนก่อน +1

      Yeah ldki toh twinkle hai na😂udariyaan mein nehmat

    • @honeysingh9922
      @honeysingh9922 หลายเดือนก่อน +1

      Girls dhokha krr jndiya va ji😢

  • @kuljeetsingh798
    @kuljeetsingh798 3 ปีที่แล้ว +56

    Waah!!!!!!!!!!!!
    Kya baat aw ❤️
    ਸੁਧਰ ਗਿਆ ਹਾਂ ਵਾਪਸ ਆ ਜਾ ❤️❤️

  • @ਸੁਖਵਿੰਦਰਸਿੰਘ-ਸ6ਡ
    @ਸੁਖਵਿੰਦਰਸਿੰਘ-ਸ6ਡ 3 ปีที่แล้ว +86

    ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਣੀ ਏ ਕਿ ਨਾ
    ਉਹ ਗੀਤ ਪਿਆਰਾਂ ਵਾਲੇ ਅੱਜ ਵੀ ਗਾਉਣੀ ਏ ਕਿ ਨਾ❤

  • @earnandstudytalk4805
    @earnandstudytalk4805 3 ปีที่แล้ว +276

    ਗੈਰੀ ਸੰਧੂ ਤੇ ਸ਼ੈਰੀ ਮਾਨ ਤੋ ਬਾਅਦ
    ਬੜੇ ਚਿਰਾਂ ਬਾਅਦ ਗੁਨ ਗੁਨੋਣ ਨੂੰ ਜੀ ਕੀਤਾ ਬਾਈ ਆਹ ਗਾਣਾ ਸੁਣ ਕੇ❤

    • @karan-pl8mk
      @karan-pl8mk 3 ปีที่แล้ว +7

      ਬਾਈ ਕੁਲਬੀਰ ਝਿੰਜਰ ਵੀ

    • @sepicaltvpunjab6963
      @sepicaltvpunjab6963 3 ปีที่แล้ว +4

      Sahi gal a bai

    • @jassbrar8845
      @jassbrar8845 3 ปีที่แล้ว +3

      Pakki gl a y sharry maan di jhalk ji mehsoos hoi a

    • @legend.rx1
      @legend.rx1 3 ปีที่แล้ว

      th-cam.com/video/E3AFv-eN8f4/w-d-xo.html

    • @RiyaSharma-nf2kr
      @RiyaSharma-nf2kr 2 ปีที่แล้ว +1

      @@karan-pl8mk right

  • @AnkushArora-k9d
    @AnkushArora-k9d 10 หลายเดือนก่อน +166

    ਨਾ ਜ਼ਖਮ ਭਰੇ,ਨਾ ਸ਼ਰਾਬ ਸਹਾਰਾ ਹੋਈ
    ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ😢

  • @satveersingh8192
    @satveersingh8192 3 ปีที่แล้ว +974

    ਯਾਰ ਪਹਿਲੀ ਵਾਰ ਸੁਣਿਆ ਅੰਦਰ ਤਕ ਰੂਹ ਹਿੱਲ ਗਈ ਕੋਈ ਸ਼ਬਦ ਨੀ ਕੱਲੀ ਕੱਲੀ ਲਾਈਨ ਦਿਲ ਨੂੰ ਛੂਹ ਗਈ 👍🙏❤️

    • @amankirat2733
      @amankirat2733 2 ปีที่แล้ว +5

      ❤️❤️

    • @Yuvisinghgoatchannel
      @Yuvisinghgoatchannel 2 ปีที่แล้ว +4

      👌👌👌👌😍😍

    • @mallsaab610
      @mallsaab610 2 ปีที่แล้ว +4

      @@amankirat2733 ,

    • @KHAN_DYALPURA_WALA
      @KHAN_DYALPURA_WALA 2 ปีที่แล้ว +2

      Its very nyc song
      💕💕💕💕💕💕💕

    • @RajputRatho
      @RajputRatho 2 ปีที่แล้ว +3

      मेने भी पहली बार सुना सॉन्ग फिर लगातार चार पांच बार सुना बहुत अच्छा लगा सॉन्ग , really very nice song 💞

  • @simrat1984_
    @simrat1984_ 3 ปีที่แล้ว +114

    ਚਲ ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 🙈❤️

  • @karanchahal6212
    @karanchahal6212 3 ปีที่แล้ว +26

    ਚਲ ਵਾਪਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈ 😍❤❤

  • @ssdhillongaming_22
    @ssdhillongaming_22 ปีที่แล้ว +18

    ਜਿਨ੍ਹਾਂ ਵਾਰ ਸੁਣਦਾ ਹੋਰ ਸੁਣੋ ਨੂੰ ਜੀ ਕਰਦਾ ਦਿਲ ਨੂੰ ਸਕੂਨ ਮਿਲਦਾ ਸਕੂਲ ਟਾਈਮ ਦੀ ਗੱਲ ਹੋਰ ਸੀ ❤️

  • @baljeetlittran7429
    @baljeetlittran7429 3 ปีที่แล้ว +61

    ਮੰਨਿਆ ਕੇ ਹਰ ਗ਼ਲਤੀ ਤੋ ਮੁਕਰ ਗਿਆ ਹਾ ਮੈ ਵਾਪਸ ਆਜਾ ਹੁਣ ਜ਼ਿੰਦਗੀ ਵਿੱਚ ਸੁਧਰ ਗਿਆ ਹਾ ਮੈ°..🍂

  • @gopytarntarniya4071
    @gopytarntarniya4071 3 ปีที่แล้ว +371

    ਮੇਰਾ ਪਹਿਲਾ ਪਿਆਰ ਯਾਦ ਆ ਜਾਂਦਾ। ਆ ਸੋੰਗ ਸੁਣ ਕੇ love u simaran ❤️❤️❤️miss u

  • @ranjeetmaan469
    @ranjeetmaan469 3 ปีที่แล้ว +45

    ਕੁਝ ਲਾਈਨ ਦਾ ਸ਼ਬਦ ਮੇਰਾ ਜਿੰਦਗੀ ਨਾਲ ਇੰਝ ਮੈਚ ਜਿਵੇ ਮੇਰਾ ਜਜ਼ਬਾਤ ਕਾਪੀ ਤੇ ਲਿਖਿਆ ਹੋਣਾ

  • @ramansidhu2516
    @ramansidhu2516 11 หลายเดือนก่อน +30

    ਪਿਆਰ ਮੈਥੋਂ ਮੇਰਾ ਵਿਛੜ ਗਿਆ
    ਸਭ ਰੌਲਾ ਸੀ ਜਾਤਾਂ ਦਾ,,
    ਮੈਂ ਰੱਬ ਸੀ ਮੰਨਦਾ ਓਹਦੇ ਬੋਲਾਂ ਨੂੰ
    ਓਹਨੇ ਬਣਾਤਾ ਸੀ ਮਖੌਲ ਮੇਰੇ ਜਜ਼ਬਾਤਾਂ ਦਾ 💔🥺

    • @jasbir6492
      @jasbir6492 8 หลายเดือนก่อน +1

      😢😢

    • @ramansidhu2516
      @ramansidhu2516 8 หลายเดือนก่อน +1

      @@jasbir6492 ❤️❤️

    • @Savleendhillon766
      @Savleendhillon766 5 หลายเดือนก่อน +1

      Move on buddy

    • @ramansidhu2516
      @ramansidhu2516 5 หลายเดือนก่อน

      @@Savleendhillon766 ☺️,,,,done but bhulda ni ਹੁੰਦਾ ਕੋਈ ,ਜਿਹਨੂੰ ਦਿਲੋ ਚਾਹਿਆ ਹੋਵੇ,,

    • @Savleendhillon766
      @Savleendhillon766 5 หลายเดือนก่อน +1

      @@ramansidhu2516 I'm well aware of this but I've come a long way now 🥲🥲

  • @BIRRAMGARHIA
    @BIRRAMGARHIA 3 ปีที่แล้ว +602

    Bumb ❤️❤️

  • @dhillonsa_b
    @dhillonsa_b 3 ปีที่แล้ว +29

    🔥🔥ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ ਤੈਨੂੰ ਚੇਤੇ ਆਉਂਦਾ ਕੇ ਨਹੀਂ 🔥🔥🌺

  • @punjabicraft5297
    @punjabicraft5297 3 ปีที่แล้ว +75

    ਦਿਲ ਦੇ ਬਹੁਤ ਨੇੜੇ ਆ ਇਹ ਸੌਂਗ ❤️

  • @mahi7781____
    @mahi7781____ 3 ปีที่แล้ว +23

    ਚੜਾਈਆਂ ਤੇ ਆ ਦੋਰਾਹਾ
    Ranjha
    Bullet
    Tainu chete Karda
    👍🏻👍🏻👍🏻👍🏻

  • @amritt777
    @amritt777 3 ปีที่แล้ว +52

    Je koi wapis aa jawe
    Rooh nu mehkan la jawe
    Begani ik saanjh tod ke
    Apna pyar pa jawe
    Koi dillo fer chahwe menu
    Te dil ch vasaawe menu
    J fer koi door jaawe ta
    Naal ohde mere saah jawe
    J koi wapis aa jawe
    Rooh nu mehkan la jawe....🧡

    • @gurlalcheema4817
      @gurlalcheema4817 3 ปีที่แล้ว +2

      Nice bro

    • @amritt777
      @amritt777 3 ปีที่แล้ว +1

      @@gurlalcheema4817 mehrbani veer ji🧡

    • @gurlalcheema4817
      @gurlalcheema4817 3 ปีที่แล้ว

      @@amritt777 veer try karo song likhan di te gaon di

    • @amritt777
      @amritt777 3 ปีที่แล้ว

      @@gurlalcheema4817 Gall purani yaada taziya karr gyi ae
      Tenu chete krke rooh jehi thar gyi ae
      Hass pya c soch k tenu naal mere
      Yaad haqiqat aayi te akh bhar gyi ae
      Hona nai c eda galati kisdi c
      Jo wakh hogye apa bin kasoor ton ni
      Viah tere te roya c chup krke
      Doli jandi vekhi c mai door ton ni
      Wade jhoothe pai gye sath na shadn de
      Tenu rok na hoya mai majboor ton ni

    • @amritt777
      @amritt777 3 ปีที่แล้ว

      @@gurlalcheema4817 likhida paji

  • @SUKHi_CHAHAL007
    @SUKHi_CHAHAL007 3 ปีที่แล้ว +457

    ਹੱਸਦੀ - ਹੱਸਦੀ ਜੀ ਛੱਡ ਗਈ
    ਕੁਝ ਅਣਜਾਣ ਜਾਹ ਹੋ ਗਿਆ ਸੀ
    ਕਈ ਸਾਲ ਪਹਿਲਾਂ ਇਕ ਮੁੰਡਾ ਇੱਕ ਆਮ ਜੀ ਕੁੜੀ ਪਿੱਛੇ ਲੱਗ
    ਬਦਨਾਮ ਜਾਹ ਹੋ ਗਿਆ ਸੀ

  • @HappySingh-r3b
    @HappySingh-r3b ปีที่แล้ว +15

    ਇਹ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ ❤❤❤❤❤

  • @lakhwindersingh6189
    @lakhwindersingh6189 3 ปีที่แล้ว +33

    ਬਹੁਤ ਸੋਹਣਾ ਗਾਣਾ ਯਰ ❤️❤️

  • @Dhillonx_47
    @Dhillonx_47 3 ปีที่แล้ว +6

    Yr sachi bahut sohna likheya . Dil to. ਪਿਆਰ ਤੇ ਦੁਆਵਾਂ✌✌🙏🙏

  • @sarbbrar367
    @sarbbrar367 2 ปีที่แล้ว +8

    ਨਿਸ਼ਾਨ ਫਿਰ ਵੀ ਰਹਿ ਜਾਂਦੇ ਨੇ ਜਵਾਬ,,
    ਟੁੱਟ ਕਿ ਜੁੜਣਾ ਸੌਖਾ ਨਹੀਂ ਹੁੰਦਾ।। 😌😌

  • @thomasdosanjh-ks5iq
    @thomasdosanjh-ks5iq ปีที่แล้ว +6

    ਮਨਿਆ ਕੇ ਹਰ ਗਲਤੀ ਤੋ ਬਾਦ ਮੁਕਰ ਗਿਆ ਮੈ ਤੂੰ ਵਾਪਸ ਆਜਾ ਜਿੰਦਗੀ ਚ ਹੁਣ ਸੁਦਰ ਗਿਆ ਮੈ 👌🏾👌🏾❤️❤️❤️

  • @karmakarma6138
    @karmakarma6138 2 ปีที่แล้ว +12

    ਸਹੀ ਗੱਲ ਆ ਯਾਰ ੳ ਸਕੂਲ ਟਾਇਮ ੳ ਗੱਲਾਂ ੳੁਸ ਦੀ ਹਰ ਗੱਲ ਹਰ ਗ਼ਲਤੀ ਸਭ ਯਾਦ ਆ ਗਿਆ ਦਿਲ ਨੂੰ ਛੂਹ ਗਿਆ 😘😭😭😭😭😭

  • @mann234_
    @mann234_ 3 ปีที่แล้ว +105

    Jehde iss comment nu padh rahe ne
    Oh life vich bahut uchhe mukam te pahuchan . Ehi dua aa meri uss rabb to 🙏🙏🙏🙏🙏

  • @rkmeghwal77
    @rkmeghwal77 3 ปีที่แล้ว +11

    Tenu chete krda Munda kineya aaala ton .line is very heart touching ❤️❤️❤️❤️❤️❤️❤️❤️

  • @itstinku8409
    @itstinku8409 ปีที่แล้ว +33

    ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਦੀ ਏ ਕੇ ਨਈ ( R 💔 🥺 )

  • @sehajsandhu4810
    @sehajsandhu4810 2 ปีที่แล้ว +12

    ਵਾਪਸ ਆਜਾ jaan ਬੁਹਤ ਯਾਦ ਆਉਦੀ ਆ ਤੁਹਾਡੀ❤️😢😢

  • @gaggulikhari3749
    @gaggulikhari3749 3 ปีที่แล้ว +16

    ਨਵੀ ਜਿਦਗੀ ਦੇਗੇ ਧੋਖੇ ਤੇਰੇ ਕੁੜੀਏ ਨੀ... ਨਹੀਂ ਮੁੰਡਾ ਹੁਣ ਨੂੰ ਕਦੋ ਦਾ ਮਰ ਜਾਂਦਾ✍️✍️😔😔

  • @avijotsingh2085
    @avijotsingh2085 3 ปีที่แล้ว +6

    ਬਹੁਤ ਸੋਹਣੀ ਵੀਡੀਓ ਬਨਾਈ ਆ ਵੀਰੇ ਵਹਿਗੁਰੂ ਮੇਹਰ ਕਰੇ ਏਦਾਂ ਹੀ ਕੰਮ ਖਿੱਚੀ ਰੱਖ ਦਿਲੋਂ ਬਹੁਤ ਸਾਰੀਆਂ ਦੁਆਵਾਂ ਤੇ ਪਿਆਰ ਤੁਹਾਡੇ ਲਈ ਧੰਨਵਾਦ ਮੈਨੂੰ ਬਹੁਤ ਮਾਣ ਆ ਤੁਹਾਡੇ ਤੇ ਵੀ ਮੇਰਾ ਸਹਿਪਾਠੀ ਨੇ ਤਰੱਕੀ ਕੀਤੀ ਤੇ ਸਾਡੇ ਕਾਲਜ ਦਾ ਉਹ ਹੀਰਾ ਚਮਕਦਾ ਬਣਿਆ ਕਿਉਂਕਿ ਮੈਂ ਤੁਹਾਡੇ ਨਾਲ ਸਰਕਾਰੀ ਕਾਲਜ ਲੁਧਿਆਣਾ ਵਿਖੇ ਪੜ੍ਹਿਆ ਮੈਂ ਬਹੁਤ ਨੇੜੇ ਤੋਂ ਜਾਣਦਾ ਹਾਂ ਸਿਮਰ ਦੁਰਾਹੇ ਨੂੰ ਬਹੁਤ ਬਦੀਆ ਇਨਸਾਨ ਹੈ ਸਿਮਰ

    • @babbukaransidhu7015
      @babbukaransidhu7015 3 ปีที่แล้ว +1

      Hnji y dil da nice person aw veera ♥️💞🙏🏻

  • @officialgaming1474
    @officialgaming1474 ปีที่แล้ว +6

    ਨਾ ਜਖਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ। A ❤

  • @tanurana7609
    @tanurana7609 2 ปีที่แล้ว +66

    ਸਿਮਰ ਥੋਨੂੰ ਰੱਬ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ। ਤੁਸੀ ਏਦਾ ਹੀ ਗਾਉਂਦੇ ਰਹੋ। ਥੋਡੇ songs ਦੇ ਇਕ ਇਕ ਬੋਲ ਦਿਲ ਨੂੰ ਛੂੰਦੇ ਨੇ

  • @baljeetlittran7429
    @baljeetlittran7429 3 ปีที่แล้ว +5

    ਕਈ ਵਾਰੀ ਹਜੇ ਵੀ ਸੁਪਨਿਆ ਵਿੱਚ ਆਉਂਦੀ ਏ 🌺

  • @karanwaraich1221
    @karanwaraich1221 3 ปีที่แล้ว +5

    ਬਚਪਨ ਵਾਲੇ ਪਿਆਰ ਕਦੀ ਵੀ ਭੁੱਲਦੇ ਹੁੰਦੇ ਨਹੀਂ❤️😌

  • @kindakhosa4380
    @kindakhosa4380 ปีที่แล้ว +168

    ਨਾ ਜਨਮ ਭਰੇ,ਨਾ ਸਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ PREET

  • @HPS7837
    @HPS7837 3 ปีที่แล้ว +7

    ਪਿਆਰੀ ਅਵਾਜ ਅਤੇ ਬੁਣਿਆ ਹੋਇਆ ਸੋਹਣਾ ਗੀਤ।।🌷🌺👌

  • @inder22canada47
    @inder22canada47 3 ปีที่แล้ว +11

    Dorahe aaleya likhti apni lovestory..sariya feelings utaartiyan gaane ch ❤❤❤

  • @amandjramkot5942
    @amandjramkot5942 ปีที่แล้ว +6

    ਜਿਸ ਦਿਨ ਆਹ song ਆਇਆ ਸੀ ਮੈਂ ਹਰ ਰੋਜ ਆਹ song ਨੂੰ ਸੁਣ ਕੇ ਸੋਨਾ

  • @Anointed_worship77
    @Anointed_worship77 2 ปีที่แล้ว +8

    😔 ਇਸ ਗਾਣੇ ਨਾਲ ਬਹੁਤ ਯਾਦਾਂ ਜੁੜੀਆਂ ਨੇ 😔

  • @HAMAN_01
    @HAMAN_01 3 ปีที่แล้ว +90

    Simar Dhroha Fans Like Thoko 💯🔥

  • @SSC_Aspirant106
    @SSC_Aspirant106 3 ปีที่แล้ว +88

    People who are watching this comments, l wish there parents still Alive for more than)) 💯+ years, God bless U & U R family 😇❤️

    • @Ujjwal_Dutta
      @Ujjwal_Dutta 3 ปีที่แล้ว +1

      Likes ke liye kya kya krte ho tum bhi

  • @babbujass
    @babbujass 5 หลายเดือนก่อน +2

    ਸਾਥ ਬਣ ਕੇ ਨਾ ਮਿਲ਼ੀ ਉਹ ਖ਼ੁਆਬ ਜਿਉਂਣ ਨੂੰ
    ਜੋਂ ਕੱਠੇ ਦੇਖੇ ਸੀ ਇੱਕ ਜ਼ਿੰਦਗੀ ਬਨਾਉਣ ਨੂੰ
    ਛੱਡ ਹੁਣ ਤਾਂ ਰੁੱਤਾਂ ਵਾਂਗੂੰ ਬਦਲ ਦਿੱਤਾ ਤਕਦੀਰ ਨੇ
    ਮਿਲਣਾ ਤਾਂ ਨਹੀਂ ਪਰ ਮਿਲਾਂਗੇ ਜ਼ਰੂਰ ਰੂਹਾਂ ਦੇ ਸਰੀਰ ਨੂੰ ❣️🌪️🌀

  • @parveenharry6958
    @parveenharry6958 3 ปีที่แล้ว +230

    ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 😔

    • @kaurjasvir3670
      @kaurjasvir3670 3 ปีที่แล้ว +2

      ki gll hogi eda di why r u sad ??

    • @parveenharry6958
      @parveenharry6958 3 ปีที่แล้ว +3

      @@kaurjasvir3670 bas ji kise di yaad ah gi

    • @jass536
      @jass536 3 ปีที่แล้ว +4

      Right brother time toh bad pata lagde ki khoya 😥😥

    • @parveenharry6958
      @parveenharry6958 3 ปีที่แล้ว +1

      @@jass536 sahi gal ah hun kar v ki sakde

    • @jass536
      @jass536 3 ปีที่แล้ว

      @@parveenharry6958 ਉਹ ਦੇ ਕਰਕੇ ਸੁਧਰ ਗਿਆ ਹਣ ਉਹ ਵਾਪਸ ਨਹੀ ਆਉਦੀ ਮਨ ਆਕ ਜਾਦਾ ਕਦੇ ਕਦੇ

  • @MixSingh
    @MixSingh  3 ปีที่แล้ว +935

    Thank You Audio Nu Ehna Pyar Den Lai,
    Asi 10 Dina Vich Official Video Leke Hazir aa 😇
    Share, Support & Channel Subscribe Kar Leo 💯

    • @Jassa_raikotii
      @Jassa_raikotii 3 ปีที่แล้ว +22

      ਤੇਰਾ ਉਹਦੇ ਨਾਲ ਵੀ ਦਿਲ ਜਿਹਾ ਡਰਦਾ ਐ ਕਿ ਨਈ?
      ਹੱਦ ਇਸ਼ਕੇ ਦੀ ਨੱਪਣ ਨੂੰ ਹਾਮੀ ਭਰਦਾ ਐ ਕਿ ਨਈ?
      ਉਹ ਗੁੱਸਾ ਕਰਜੂ ਗੀਤ ਕੇਈ ਮੇਰਾ ਗਾਈਂ ਨਾ
      ਤੇਰੇ ਉਤੇ ਸ਼ਾਇਰੀ ਉਹ ਬਣਾਉਂਦਾ ਕਿ ਨਈ?
      ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ
      ਤੈਨੂੰ ਵੀ ਕਿਤੇ ਉਹਦਾ ਚੇਤਾ ਆਉਦਾ ਕਿ ਨਈ?
      ~ਜੱਸੀ ਰਾਏਕੋਟੀ ਸਿਮਰ ਦੋਰਾਹਾ

    • @jishooter9
      @jishooter9 3 ปีที่แล้ว +6

      Video aa gyi

    • @anshuljamwal1912
      @anshuljamwal1912 3 ปีที่แล้ว +4

      Toofan gana record kro mix singh bro😘

    • @Arsh-jb1yk
      @Arsh-jb1yk 3 ปีที่แล้ว +3

      Pura knt song a veere
      Congratulations to
      @simar_doraha
      @mixsingh
      And all team

    • @simrat1984_
      @simrat1984_ 3 ปีที่แล้ว +6

      Draha ❤️❤️

  • @mahi7781____
    @mahi7781____ 3 ปีที่แล้ว +12

    Tainu chete karda munda kinneya saalan ton
    Tainu vi kade oda cheta aunda ki nahi. Dil te lagdi gal. ♥️♥️♥️♥️♥️♥️♥️♥️

  • @kiranriya238
    @kiranriya238 ปีที่แล้ว +9

    Bahut vadiya song aa jo jo v chad ke gye aa sab de naam yaad aa jande ne 💔💔💔

  • @sahilNeet2025
    @sahilNeet2025 3 ปีที่แล้ว +9

    Bai mnu bhut pssnd aaya ehe song
    simar bai ne relate bht chnngi tarah kita 🥺🤧 hor kis. Kis nu pssnd aaya

  • @xox9101
    @xox9101 2 ปีที่แล้ว +4

    ✍️ਗੀਤ ਬਹੁਤ ਦੁੱਖ ਭਰਿਆ ਆ ਤੇ ਵਧੀਆ ਵੀ ਆ🙏🏻✍️❤🥀

  • @silentgamer97790
    @silentgamer97790 2 ปีที่แล้ว +6

    Kon kon aa jo eh song rojj sunda aa baar baar ❣️❣️

  • @ghumitanain9117
    @ghumitanain9117 ปีที่แล้ว +2

    mil janda j tu sanu ewe rulde na bachpan vle pyar kde v bhulde hunde na❤️😘😘❤️

  • @rattunaresh8579
    @rattunaresh8579 2 ปีที่แล้ว +158

    ਨਾ ਜ਼ਖ਼ਮ ਭਰੇ, ਨਾ ਸ਼ਰਾਬ ਸਹਾਰਾ ਹੋਈ,
    ਨਾ ਤੂੰ ਮਿੱਲੀ ਨਾ ਮੁਹੱਬਤ ਦੁਬਾਰਾ ਹੋਈ,Rattu

  • @nathasingh5879
    @nathasingh5879 3 ปีที่แล้ว +31

    Simar bai likhda ta hega e knt aa banda v knt lgda mnu insta te follow v kita hoyia y nu Love u bro rabb tnu hor v traki deve god bless you ❤️❤️❤️

  • @vrunrohtakiya7
    @vrunrohtakiya7 2 ปีที่แล้ว +5

    Pta nhi kaha se chale the ,
    Or Ab kaha agye hain
    Wo to nhi hai magar ,
    Hum uske ho k reh gye hain......

  • @ShanuBhatti-cy5fc
    @ShanuBhatti-cy5fc ปีที่แล้ว +2

    Kaintttttt banda aa doraha velly aa bilkul sade warga

  • @_happy_bhardwaj8735
    @_happy_bhardwaj8735 3 ปีที่แล้ว +7

    Vapis aja zindgi ch sudhr gya aw mai🥺❤️

  • @jagbirh
    @jagbirh 3 ปีที่แล้ว +14

    ਬਹੁਤ ਵਧੀਆਂ ਗੀਤ..✍🏻#SimarDoraha

  • @DeepakKumar-tm3pi
    @DeepakKumar-tm3pi 3 ปีที่แล้ว +7

    ਸਿਮਰ ਬਾਈ ਰੋਣਾ ਆ ਗਿਆ ਏਹੇ song ਬਾਰ ਬਾਰ ਸੁਣ ਕੇ ਦਿਲ ਨਹੀ ਭਰਦਾ 😭😭 love u ਸਿਮਰ brother

  • @NishanGill-u8j
    @NishanGill-u8j ปีที่แล้ว +3

    ਬੁਹਤ gantttt ਗੀਤ ਸਦਾ ਬਹਾਰ ❤

  • @ajaydeepsingh5511
    @ajaydeepsingh5511 3 ปีที่แล้ว +20

    ਮੈਨੂੰ ਬਹੁਤ ਸੋਨਾ ਲੱਗਾ ਗੀਤ, 🥰😍😍

  • @satnamsingh4575
    @satnamsingh4575 2 ปีที่แล้ว +9

    ਕੌਣ ਕੌਣ ਇਹ ਗਾਣਾ ਹਰ ਰੋਜ਼ ਸੁਣਦਾ 🖤

  • @simrandandiwal4592
    @simrandandiwal4592 3 ปีที่แล้ว +104

    I have no words to describe how wonderful this song is..❤. Really very emotional song... Keep up the gud work bro.... ❤❤❤

  • @navjot_Sandhu600
    @navjot_Sandhu600 หลายเดือนก่อน +1

    ਕੌਣ ਕੌਣ ਇਹ ਗੀਤ 2024 ਵਿੱਚ ਵੀ ਸੁਣਦਾ😢😢💔💔ਬਹੁਤ ਸੋਹਣਾ ਗੀਤ ਗਾਇਆ ਸਿਮਰ ਵੀਰੇ ਤੁਸੀਂ❤❤❤

  • @MukeshKumar-dg2rc
    @MukeshKumar-dg2rc 2 ปีที่แล้ว +8

    ਮੇਰਾ ਮਨਪਸੰਦ ਗਾਇਕ ਤੁਹਾਨੂੰ ਪਿਆਰ ਕਰਦਾ ਹੈ ਭਰਾ..❤️

  • @Bains270
    @Bains270 2 ปีที่แล้ว +86

    God Gifted Talent....Simar Doraha..🎤🔥

  • @MorRecords032
    @MorRecords032 3 ปีที่แล้ว +6

    Rulaa diya Bhai , heart touching lyrics

  • @Kajal-b4o
    @Kajal-b4o 4 หลายเดือนก่อน +5

    ਕੋਣ ਕੋਣ ਇਸ ਗਾਣੇ ਫੈਨ ਹੈ ❤❤

  • @jimjimkidstv8419
    @jimjimkidstv8419 2 ปีที่แล้ว +46

    ਵਾਰ ਵਾਰ ਰਪੀਟ ਤੇ ਕੌਣ ਕੌਣ ਸੁਣਨ ਡਿਅਾ ਭਾੳੂ 👍

  • @jassgrewal2572
    @jassgrewal2572 3 ปีที่แล้ว +5

    Y siraa gana yrr dill nu tuch krgya nzara banta sver da repeat ty chldaa ❤️

  • @moosevalafanclub6739
    @moosevalafanclub6739 2 ปีที่แล้ว +4

    ਆ ਵਾਪਸ ਆਜਾ ਸੁਧਾਰ ਗਿਆ ਮੈਂ 🥺🥺

  • @only_status.
    @only_status. ปีที่แล้ว +1

    Me ਗਾਣੇ ਨੂੰ ਤੇ ਸਿਮਰ ਬਾਈ ਨੂੰ ਬਹੁਤ ਪਿਆਰ ਕਰਦਾ

  • @loveyroy8144
    @loveyroy8144 2 ปีที่แล้ว +13

    Eh song sun ka dil nu sukun milda🤗🤗🤗

  • @jaskaranjaskarn9240
    @jaskaranjaskarn9240 2 ปีที่แล้ว +7

    My favourite song bhut sohna song a veere sachi bachpan wale pyar kde nhi milde 😥😥

  • @nehachanjotra7912
    @nehachanjotra7912 3 ปีที่แล้ว +8

    😊ajj ee song sunke mainu mere school time da love chete aa aa gya 😊I love my past

  • @TannySingh-x3y
    @TannySingh-x3y 2 หลายเดือนก่อน +1

    Yaar Kitna sukoon Milta Hai 😊😊

  • @nishasandhu9506
    @nishasandhu9506 2 ปีที่แล้ว +5

    Dil krda waar waar suni jwa ena vdia song aw ❤❤

  • @simrat1984_
    @simrat1984_ 3 ปีที่แล้ว +22

    Challa tainu dita c tu pauni ae k na geet pyaran wale ajj v gauni aen k naa 🙈❤️

    • @samdeepsingh7261
      @samdeepsingh7261 3 ปีที่แล้ว

      Challa tainu Dita c Tu pauni ae ke na
      Geet pyaran wale ajj v gauni aen k naa

  • @sidhantsharma1800
    @sidhantsharma1800 3 ปีที่แล้ว +38

    This song Deserve 150+ million view and many more view's ...

  • @preet_______virk__9961
    @preet_______virk__9961 ปีที่แล้ว +1

    Raman tuu jithe vee aa khush rahi tere Vargi kudi naa kade meri jindgi ch auni te naa hee aai

  • @davindervirdi61
    @davindervirdi61 2 ปีที่แล้ว +32

    Simar Doraha veer toofan v kite ght aa tere to ,waheguru hor tarakiyan bakhse bhra nu ❤ dilo respect & fan of simar doraha original personality

  • @priyabharti5881
    @priyabharti5881 3 ปีที่แล้ว +23

    I listen this song again and again bcz this song touch my soul nd I love this line bacpan wale pyar kadey b puldey hundey na💔💔💔

    • @Sonuvirk02
      @Sonuvirk02 3 ปีที่แล้ว

      saara punjabi ch likhiya hunda ta vdiya ni si

  • @mehtaludhianvi4181
    @mehtaludhianvi4181 3 ปีที่แล้ว +8

    2018 to sunn reha ganna ,,ajj v ohii swaad aa te ohi feel 👌👏

  • @rajeshmundlia3042
    @rajeshmundlia3042 ปีที่แล้ว +6

    Maneyaa hrr glti to bad hi muker gya ha mhh..❤‍🩹
    Ha wapis aaja jindgi wich hun sudhr gya ha mhh...🦋😔
    Love you bde bhai 🧸💕
    NYC line last wali 😊
    Sachi m dill chuu lia bhai 🥺❣️

  • @Jasveerbhullar
    @Jasveerbhullar 3 ปีที่แล้ว +61

    This song will cherish memories of everyone’s school/college life whose love was incomplete💯

  • @Naviraj
    @Naviraj 3 ปีที่แล้ว +58

    Simar veer ji roan 😭 aya gya song suna k love you ❤️ God bless you ❤️ touching song

    • @parkashkamboj6103
      @parkashkamboj6103 3 ปีที่แล้ว +1

      Yr ehnu lambe waal bde jach de aa

    • @aasthachandel2250
      @aasthachandel2250 3 ปีที่แล้ว +1

      Copied song

    • @parkashkamboj6103
      @parkashkamboj6103 3 ปีที่แล้ว +1

      @@aasthachandel2250 kehde gaane nl

    • @aasthachandel2250
      @aasthachandel2250 3 ปีที่แล้ว

      @@parkashkamboj6103 tere piche by inderjeet singh (GREAT HIMALAYAN RECORDS). You can even find that song on Spotify

  • @honeysandhu7167
    @honeysandhu7167 3 ปีที่แล้ว +4

    Bai je sachi mill jandi taa bht gall banni c yrr ohde bina zingdi adurri lagdi aa yrrr ❤️

  • @jassraiinnocent...6839
    @jassraiinnocent...6839 ปีที่แล้ว +10

    Bachpan vale pyar kde v bhulde hunde na🙃🥀❤️

  • @geetrecord6697
    @geetrecord6697 3 ปีที่แล้ว +10

    ਮੇਰੇ ਗੀਤ ਵੀ ਜਿਆਦਾਤਰ ਏਦਾਂ ਦੇ ਵਿਸ਼ਿਆਂ ਤੇ ਲਿਖੇ ਹੋਏ ਆ
    ਆ ਗੀਤ ਨਾਲ ਮੈਚ ਕਰਦਾ ਇਕ ਗੀਤ ਮੇਰੇ ਕੋਲ ਵੀ ਹੈਗਾ
    ਹੁਣ ਤਾਂ ਡਰ ਲਗਦਾ
    ਛੇਤੀ ਕਰਨੇ ਪੈਣੇ ਆ ਕਿਤੇ ਸਿਮਰ ਵੀਰਾ ਹੋਰ ਨਾ ਏਦਾ ਦੇ ਗਾਣੇ ਕਰ ਲਵੇ
    ਕਿਤੇ ਮੇਰੇ ਗੀਤਾਂ ਦਾ ਕੋਈ ਮਤਲਵ ਨਾ ਰਵੇ
    ਬਾਕੀ ਵੀਰ ਬਹੁਤ ਸੋਹਣੇ ਗੀਤ ਲਿਖਦਾ
    ਆਵਾਜ਼ ਵੀ ਬਹੁਤ ਸੋਹਣੀ ਆ
    ਲਵ ਯੂ ਵੀਰੇ

    • @vbsidhu883
      @vbsidhu883 3 ปีที่แล้ว +1

      Kardo kardo vr

    • @geetrecord6697
      @geetrecord6697 3 ปีที่แล้ว +1

      @@vbsidhu883 hnji veer jrur
      Jldi

  • @Manish-nr7mz
    @Manish-nr7mz 2 ปีที่แล้ว +74

    Simar voice never disappoint 😀❤️