20 ਵਰ੍ਹਿਆਂ ਦੀ ਕਿਸਾਨ ਅਮਨਦੀਪ ਕੌਰ ਨੇ ਬਿਨਾ ਪਰਾਲੀ ਨੂੰ ਅੱਗ ਲਾਏ ਕਰ ਰਹੀ ਏ ਪਿਤਾ ਨਾਲ ਖੇਤੀ

แชร์
ฝัง
  • เผยแพร่เมื่อ 10 พ.ย. 2019
  • #farmergirl #canadalovergirl #tractor #farmerlife
    20 ਵਰ੍ਹਿਆਂ ਦੀ ਕਿਸਾਨ ਅਮਨਦੀਪ ਕੌਰ ਨੇ ਬਿਨਾ ਪਰਾਲੀ ਨੂੰ ਅੱਗ ਲਾਏ ਕਰ ਰਹੀ ਏ ਪਿਤਾ ਨਾਲ ਖੇਤੀ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 46

  • @manjaapkaur2635
    @manjaapkaur2635 4 ปีที่แล้ว +7

    ਪਹਿਲਾਂ ਵੀ ਬੀਬਾ ਜੀ ਦੀ ਇੰਟਰਵਿਊ ਕਿਸੇ ਹੋਰ ਚੈਨਲ ਤੇ ਵੇਖੀ ਸੀ ਜਿਸ ਵਿਚ ਬੀਬਾ ਪੰਜਾਬੀ ਵਿੱਚ ਪੁੱਛੇ ਸਵਾਲ ਦਾ ਜਵਾਬ ਬੀਬਾ ਹਿੰਦੀ ਵਿੱਚ ਦੇ ਰਹੀ ਸੀ ਜਿਸ ਕਰਕੇ ਅਸੀਂ ਉਸ ਨੂੰ ਨਾਪਸੰਦ ਕੀਤਾ ਸੀ ਪਰ ਅੱਜ ਸਾਡੀ ਆਹ ਧੀ ਪੁੱਛੇ ਹਰ ਸਵਾਲ ਦਾ ਜਵਾਬ ਬਹੁਤ ਹੀ ਸੁੰਦਰ ਢੰਗ ਨਾਲ ਪੰਜਾਬੀ ਵਿੱਚ ਦੇ ਰਹੀ ਹੈ ਜਿਸ ਨੂੰ ਸੁਣ ਕੇ ਮਨ ਗਦ ਗਦ ਹੋ ਗਿਆ ਤੇ ਅਸੀਂ ਆਪਣੀ ਇਸ ਧੀ ਦੇ ਪਰਾਲੀ ਨੂੰ ਅੱਗ ਨਾ ਲਾਉਣ ਦੇ ਉਪਰਾਲੇ ਦੀ ਦਾਦ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸ ਧੀ ਤੇ ਇਸ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲ੍ਹਾ ਬਖਸ਼ੇ

  • @baljitraikot9334
    @baljitraikot9334 4 ปีที่แล้ว +4

    ਕਿਸਾਨ ਦਾ ਪੁੱਤ ਹੀ ਨੀ ਸੱਭ ਕੁਝ ਕੱਰ ਸਕਦਾ ਇੱਕ ਧੀ ਵੀ ਕੱਰ ਸਕਦੀਆ ਸਾਰਿਆਂ ਨੂੰ ਬੇਨਤੀ ਆ ਸਾਰੇ ਜਾਣੇ ਇਸ ਤਰਾਂ ਦੀ ਸੋਚ ਬਣਾਓ ਕੁੜੀਆਂ ਨੂੰ ਵੀ ਖੇਤੀ ਵੱਲ ਔਣ ਦਿਓ ਅੱਗੇ ਵੱਦਣ ਦਿਓ

  • @khalsadeshpunjab3680
    @khalsadeshpunjab3680 4 ปีที่แล้ว +1

    ਮਿਹਰ ਕਰਨਾ ਵਾਹਿਗੁਰੂ ਜੀ ਭੈਣ ਤੇ ਤਰੱਕੀ ਬਖ਼ਸ਼ੀ ਭੈਣ ਜੀ ਨੂੰ ਸਭ ਨੂੰ ਰੱਬ ਏਦਾਂ ਦੀਆਂ ਕੁੜੀਆਂ ਦੇਵੀ ਜੀ

  • @romybajwausa180
    @romybajwausa180 4 ปีที่แล้ว +3

    Good beta keep it up... proud to be farmer

  • @malkeetsingh-pd7vz
    @malkeetsingh-pd7vz 4 ปีที่แล้ว +1

    ਗਰਵ ਅਾ ਤੇਰੇ ਤੇ ਭੈਣੇ ਮੈਨੂੰ ਲॅਗਦਾ ਤੇਰੇ ਇਸ ਕੰਮ ਨੂੰ ਦੇਖ ਕੇ ਹੋਰ ਕੁੜੀਅਾ ਵੀ ਇਸ ਫੀਲਢ िਵਚ ਅਾੳੁਣਗੀਅਾ ਵਾिਹਗੁਰੂ ਹਮੇਸ਼ਾ ਖੁਸ਼ ਰॅਖਣ

  • @channiattari5783
    @channiattari5783 4 ปีที่แล้ว +3

    Eho jehi dhee waheguru sab nu dwe proud of you sis😍😍🤗🤗🤗

  • @shehbajsingh1280
    @shehbajsingh1280 4 ปีที่แล้ว +6

    ਅੌਰਤ ਸ਼ੁਰੂ ਤੋਂ ਦੋ ਕਿਲੋਮੀਟਰ ਦੂਰ ਤੱਕ ਖੇਤ ਵਿੱਚ ਰੋਟੀ ਲੈ ਕਿ ਪੁਹੰਚਦੀ ਸੀ

  • @sukhwindersinghdhaliwal1604
    @sukhwindersinghdhaliwal1604 4 ปีที่แล้ว +3

    Very nice and beautifull work sister best of luck be happy 😃 god bless you

  • @AngrejSingh-dv5se
    @AngrejSingh-dv5se 4 ปีที่แล้ว +5

    Jde kol 40 kille a os nu ta galla oni a e na oh bave agg na v la ve ta ki farak penda par jiskol 2,3 ta oh ki kare na vada tractor na happy seeder.

  • @sukhwindersingh-fu4rq
    @sukhwindersingh-fu4rq 4 ปีที่แล้ว +1

    GOD BLESS YOU

  • @sukhwindersingh-fu4rq
    @sukhwindersingh-fu4rq 4 ปีที่แล้ว

    salute beta

  • @russelwiper3112
    @russelwiper3112 4 ปีที่แล้ว +3

    Good job sister Baba Nanak chrdi klaa vich rkhe .

  • @karamjitsingh708
    @karamjitsingh708 4 ปีที่แล้ว

    Veri naice

  • @carryon1092
    @carryon1092 4 ปีที่แล้ว +3

    God bless you

  • @harjotsingh8913
    @harjotsingh8913 4 ปีที่แล้ว +3

    Great work sister need a lot of courage and compassion to do something extraordinary in life keep it up

  • @gagandeep-id5kg
    @gagandeep-id5kg 4 ปีที่แล้ว +1

    good job 👌🏽👌🏽

  • @Aaj361
    @Aaj361 4 ปีที่แล้ว +2

    ਇਸ ਕਲਿਪ ਦਾ ਹੈਡਿੰਗ ਅੰਗਰੇਜੀ ਵਿੱਚ ਵੀ ਲਿਖੋ ਜੀ

  • @avrecords4006
    @avrecords4006 4 ปีที่แล้ว +4

    First cmnt mera is lyi ....gd work y

  • @ranjitkatla6173
    @ranjitkatla6173 4 ปีที่แล้ว

    Kee koe geetkar klakar koe song singing kraga ya bus diyan da fgical sosan "Eh hai jatti Punjab dee " proud feel *hun Canada nallo jiyada shorat millagee

  • @SinghSaab-mj2wf
    @SinghSaab-mj2wf 4 ปีที่แล้ว +1

    good work

  • @jugrajdhariwal9791
    @jugrajdhariwal9791 4 ปีที่แล้ว

    GOD BLESS you sister

  • @sikanders7725
    @sikanders7725 4 ปีที่แล้ว +2

    Bhen meriye bhut achha👍👍

  • @davindersandhu6332
    @davindersandhu6332 4 ปีที่แล้ว +1

    Good job

  • @lavi9136
    @lavi9136 4 ปีที่แล้ว +1

    👍👍👍💪💪💪🌾🌾🌾🌾🌾🌾🌾🌾🌾🌾🌾🌾🌾

  • @bahadursingh6357
    @bahadursingh6357 4 ปีที่แล้ว

    Good work ji

  • @jaanpreetgill9663
    @jaanpreetgill9663 4 ปีที่แล้ว

    Amazing video

  • @daljitsingh6486
    @daljitsingh6486 4 ปีที่แล้ว

    God bless you sis

  • @truecaller6090
    @truecaller6090 4 ปีที่แล้ว

    Good girl,keep it up.

  • @mahimahi1006
    @mahimahi1006 4 ปีที่แล้ว

    Good luck g

  • @rajsinghtanda7272
    @rajsinghtanda7272 4 ปีที่แล้ว

    Sikkim. 25 sala tho. Organic. Khetie. Ker. Rhia. 5. Layer. Farming. Kro. Pure. Products. Bnao. App becho. 🇮🇳🇺🇸🇨🇦🇬🇧👍🏿👍🏿🙏🙏

  • @gillbaja8450
    @gillbaja8450 4 ปีที่แล้ว

    GiLL..BAJA

  • @HardeepSingh-lg9eu
    @HardeepSingh-lg9eu 4 ปีที่แล้ว

    ਪਿੰਡ ਦਾ ਨਾਂ ਵੀ ਦਁਸੋ ਜੀ ਕਿ੍ਪਾ ਕਰਕੇ

  • @russelwiper3112
    @russelwiper3112 4 ปีที่แล้ว +1

    Bhen suman nu v Baba Nanak chrdi klaa vich rkhe

  • @himmatsingh3628
    @himmatsingh3628 4 ปีที่แล้ว +1

    Chalo eh kaho je visa ni lagga ta himmat ni haari

  • @myestatevlogs2084
    @myestatevlogs2084 4 ปีที่แล้ว

    I really like her, nd want to spend my life with her.

    • @truecaller6090
      @truecaller6090 4 ปีที่แล้ว

      22 tharak puna chad te koi kam de GAL kar.

    • @pbx13gaming33
      @pbx13gaming33 4 ปีที่แล้ว

      Prra rehn de tu ohh sade sangrur de dhee hai . Kam de gal kar oss kudi vang hora nu v inspire karrr

    • @pendu7836
      @pendu7836 4 ปีที่แล้ว

      22 mein kehna ta nhi chahnda, par keh dinda aa k tu ਚਵਲ boht vddi mari aa, soch badlo veer, kmm di gall kro tharak puna shad dao veer

  • @kamalpreet3082
    @kamalpreet3082 4 ปีที่แล้ว

    Suman madam tuahnu jukham hoya lagda 🙃😱dekhyo kitte corona na ho jye🤦🏻‍♂️

  • @usmanali7222
    @usmanali7222 4 ปีที่แล้ว +1

    1:33 motti

    • @pnjbto4192
      @pnjbto4192 4 ปีที่แล้ว

      Usman Ali hm

  • @sarvsukhplacejeet2892
    @sarvsukhplacejeet2892 4 ปีที่แล้ว +1

    khand mishri dalyia

  • @punjabidriverandijindgi4536
    @punjabidriverandijindgi4536 4 ปีที่แล้ว

    Bade ghat like mile change kam nu

  • @myestatevlogs2084
    @myestatevlogs2084 4 ปีที่แล้ว

    I want to marry her, please please please tell her about me nd contact me

  • @jagdeepsidhu6850
    @jagdeepsidhu6850 4 ปีที่แล้ว +3

    God bless you

  • @inderjitsingh2477
    @inderjitsingh2477 4 ปีที่แล้ว

    Good job