ਕਰਾਹੇ ਵਾਲਿਆਂ ਦੇ ਦੁੱਖ, ਸੀਜ਼ਨ ਦੇ ਕਿੰਨੇ ਲੱਖ ਰੁਪਏ ਬੱਚ ਜਾਂਦੇ, ਕਿਹੜਾ ਕਲੇਸ਼ ਪੈਂਦਾ || laser leveler farmer

แชร์
ฝัง

ความคิดเห็น • 100

  • @baldevthakurbaldevbaldev2219
    @baldevthakurbaldevbaldev2219 ปีที่แล้ว +25

    ਬਿਲਕੁਲ ਸਾਹੀ ਗੱਲਾਂ 100% ਮੈਂ 14ਸਾਲ ਲਗਾਤਾਰ ਕਰਾਹਾ ਚਲਾਇਆ ਹੈ ਲੋਕਾਂ ਨੂੰ ਸਮਜਉਣਾ ਓਖਾ ਹੈ

  • @naseebchand8371
    @naseebchand8371 ปีที่แล้ว +16

    ਬਿਲਕੁਲ ਸਹੀ ਸੁਣਿਆ ਸਹੀ ਕਿਹਾ ਸਰਦਾਰ ਜੀ ਕਿਸੇ ਖੁਹ ਦੀ ਮਿੱਟੀ ਖੂਹ ਹੀ ਲੱਗਦੀ ਹੈ ਪਾਣੀ ਦਾ ਲੈਵਲ ਘੱਟ ਰਿਹਾ ਜਿਵੇਂ ਜਿਵੇਂ ਕਿਸਾਨ ਹਿਸਾਬ ਕਰੇਗਾ, ਕਿਸਾਨ,, ਖ਼ੇਤੀ ਬਾੜੀ ਛੱਡ ਦੇਵੇਗਾ,,,ਮਸੀਨਰੀ,,,, ਡੀਜ਼ਲ, ਦਿਹਾੜੀ ਬਹੁਤ ਮਹਿੰਗੀ ਹੈ,,,, ਕਿਸਾਨ ਆਪਣੀ ਦਿਹਾੜੀ ਛੱਡ ਦੇਵੇਗਾ, ਸਾਡੇ ਵਡੇਰਿਆਂ ਕਿਸਾਨ ਦੀ ਟੱਕਾ ਦਿਹਾੜੀ ਮੰਨੀਂ ਹੈ ਕਿਸਾਨ ਘੱਟੇ ਵਿੱਚ ਹੈ,,, ਖ਼ਾਦ, ਬੀਜ਼, ਦਵਾਈਆਂ,ਵੇਚਣ ਵਾਲੇ ਦੁਕਾਨਦਾਰਾਂ ਕਰੋੜਾਂ ਵਿੱਚ ਚਲੇ ਗਏ ਹਨ ਕਿਸਾਨ ਨੂੰ ਤਾਂ ਕਿੱਚ ਕਿੱਚ ਵਿੱਚ ਹੈ ਵਿਢਿਓ ਲਈ ਧੰਨਵਾਦ

  • @makhansingh3002
    @makhansingh3002 ปีที่แล้ว +10

    ਇੱਕ ਗੱਲ ਹੋਰ ਵੀ ਵੀਰ ਜਿਹੜੀਆਂ ਜ਼ਮੀਨਾਂ ਵਿਚ ਮਿੱਟੀ ਨਵੀਂ ਪਾਈ ਹੁੰਦੀ ਕੲਈ ਵਾਰ ਪਾਣੀ ਲਾਉਣ ਨਾਲ ਫੁੱਲ ਜਾਂਦੀ ਕੲਈ‌ ਵਾਰ ਰੇਤਾ ਬੈਠ ਜਾਂਦੀ ਮੈਂ ਵੀ 3 ਸਾਲ ਚਲਾ ਕੇ ਵੇਚ ਦਿੱਤਾ ਐਤਕੀਂ

  • @jagmeetsidhu8783
    @jagmeetsidhu8783 ปีที่แล้ว +9

    ਬਿਲਕੁਲ ਸਹੀ ਗੱਲ ਆ ਬਾਈ ਦੀ ਮੇਰੇ ਕੋਲ ਵੀ ਹੈ ਇਕ ਸੀਜ਼ਨ ਚੱਲਿਆ ਸੀ ਹੁਣ ਛੇ ਸਾਲ ਹੋਗੇ ਆਵਦੇ ਸਾਰੇ ਵਾਹਣ ਵਿਚ ਲਾਕੇ ਅੰਦਰ ਕਰ ਦਿੰਦੇ ਆ

  • @amanbrar7370
    @amanbrar7370 ปีที่แล้ว +2

    ਟਰੈਕਟਰ ਦੇ ਡੀਜ਼ਲ ਪੰਪ ਬਾਰੇ ਕਿਵੇਂ ਪਤਾ ਲੱਗਦਾ ਇਹ ਡੋਨ ਜਾ ਸਹੀ ਇਸ ਬਾਰੇ ਜਾਣਕਾਰੀ ਜ਼ਰੂਰ ਦੇੳ ਵੀਡੀਓ ਰਾਹੀਂ ਬਹੁਤ ਜ਼ਿਆਦਾ ਕਿਸਾਨ ਵੀਰਾਂ ਨਹੀਂ ਲੱਗਦਾ ਮਿਸਤਰੀ ਆਖ ਦਿੰਦੇ ਇਹ ਡਾੳਨ ਹੋ ਗਿਆ ਪਰ ਪਿਆ ਸਹੀ ਹੁੰਦਾ ਇਸ ਬਾਰੇ ਜਾਣਕਾਰੀ ਜ਼ਰੂਰ ਦੇੳ 🙏🙏🙏🙏🙏🙏 ਬਹੁਤ ਹੀ ਗਿਆਨ ਇਹ ਵੀਰ ਨੂੰ ਟਰੈਕਟਰਾਂ ਬਾਰੇ

  • @JasveerSingh-wi3vg
    @JasveerSingh-wi3vg ปีที่แล้ว +11

    ਮੇਰੇ ਕੋਲ ਵੀ ਹੈ 10 ਸਾਲ ਹੋ ਗੲ ਪਹਿਲਾੱ ਵਧੀਆ ਕਮਾਈ ਕੀਤੀ ਪੈਸਾ ਕੋਈ ਨਹੀ ਮਰਿਆ

  • @shindaromana1479
    @shindaromana1479 ปีที่แล้ว +5

    2009 ਤੋ ਚਲਾਉਂਦੇ ਆ ਬਾਈ ਵਹਿਗੁਰੂ ਜੀ ਦੀ ਕਿਰਪਾ ਨਾਲ ਲੋਕ ਪੈਸੇ ਬਹੁਤ ਲੇਟ ਕਰ ਦਿੰਦੇ ਆ ਕੁਝ ਡੁੱਬ ਵੀ ਜਾਦੇ ਆ ਬਾਈ ਹੁਣ ਤਾਂ ਖਿਜੇ ਪੲੇ ਆ

  • @varindermirok7199
    @varindermirok7199 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਨੇ 🙏🏻

  • @jaggighuman9472
    @jaggighuman9472 ปีที่แล้ว +6

    ਬਿਲਕੁਲ 100%, ਸਹੀ ਗੱਲਾਂ ਬਾਈ ਤੇਰੀਆ

  • @naturehumanity9493
    @naturehumanity9493 ปีที่แล้ว +2

    ਇਹ y good 👍👍👍 ਸਦਕੇ ਵੀਰ ਦੇ

  • @baldevthakurbaldevbaldev2219
    @baldevthakurbaldevbaldev2219 ปีที่แล้ว +10

    ਸਭ ਤੋਂ ਪਹਿਲਾਂ ਕਰਾਹਾ ਸੁਸਾਇਟੀਆਂ ਵਿੱਚ ਆਇਆ ਸੀ ਮੈਂ ਪੰਜਾਬ ਤੋਂ ਇਲਾਵਾ ਯੂਪੀ ਲੱਖੀਮਪੁਰ ਵਿੱਚ ਜਿਆਦਾ ਪੰਜਾਬ ਕਰਾਹਾ ਚਲਾਇਆ ਹੈ ਲਗਾਤਾਰ 14 ਸਾਲ ਇਹਨਾਂ ਤਜ਼ਰਬਾ ho ਗਿਆ ਹੈ ਕਿ ਕਿਸਾਨਾਂ ਦੀ ਸਮਜ ਤੇ ਤਰਸ ਆਉਂਦਾ ਹੈ ਅਨਪੜਤਾ ਕਰਕੇ ਹਾਸਾ ਵੀ ਆਉਂਦਾ ਹੈ ਤੇ ਗੁਸਾ ਵੀ

    • @manindervirk6038
      @manindervirk6038 ปีที่แล้ว

      Right

    • @gurdialsingh4709
      @gurdialsingh4709 2 หลายเดือนก่อน

      ਵੀਰ ਯੂਪੀ ਦੇ ਵਿੱਚ ਕਿਵੇਂ ਆ ਲੇਜਰ ਲੇਵਲਰ ਦਾ ਕੰਮ ਮਿਲ ਜਾਂਦਾ

    • @gurdialsingh4709
      @gurdialsingh4709 2 หลายเดือนก่อน

      ਵੀਰ ਯੂਪੀ ਚ ਜਾਂ ਹਰਿਆਣੇ ਚ ਹੋਰ ਕਿਤੇ ਕਿਵੇਂ ਲੇਜਰ ਲੇਵਲਰ ਦਾ ਕੰਮ ਮਿਲ ਜਾਂਦਾ

    • @baldevthakurbaldevbaldev2219
      @baldevthakurbaldevbaldev2219 2 หลายเดือนก่อน

      ਵੀਰ ਹੁਣ ਯੂਪੀ ਵਿਚ ਵੀ ਲੋਕਲ ਕਰਾਹੇ ਬਹੁਤ ਹੋ ਗਏ. ਹੁਣ ਤਾਂ ਕੰਪੀਟੀਸ਼ਨ ਹੈ

  • @gurdialsingh4709
    @gurdialsingh4709 2 หลายเดือนก่อน +1

    ਵੀਰ ਜੀ ਕੁਝ ਲੋਕਾਂ ਦਾ ਤਾਂ ਸਿਰਫ ਧਿਆਨ ਇਸ ਪਾਸੇ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਕਰਵਾ ਲਈਏ ਪਰ ਬਾਅਦ ਦੇ ਵਿੱਚ ਪੈਸੇ ਨਾ ਦਈਏ ਅਸਾਂ ਵੀ ਲੇਜਰ ਲੇਵਲਰ ਦਾ ਕੰਮ ਕਰਦੇ ਆਂ ਪਰ ਲੋਕ ਪੈਸਾ ਬਹੁਤ ਮਾਰਦੇ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਆ ਕੀ ਪੈਸਾ ਨਾ ਹੀ ਦੇਣਾ ਪਵੇ

  • @BHUPINDERSINGH-wo6nx
    @BHUPINDERSINGH-wo6nx ปีที่แล้ว +6

    ਇਹ ਗੱਲ ਬਿਲਕੁਲ ਸਹੀ ਹੈ, ਮੈਂ ਲਵਾਇਆ ਸੀ ਪਿਛਲੇ ਸਾਲ, 2.5 ਕਿਲੇ ਚ 3 ਘੰਟੇ ਲੱਗੇ ਸੀ। ਗੁਆਂਢੀਆਂ ਨੇ ਪ੍ਰੇਸ਼ਾਨ ਕਰਤਾ ਕਿ ਬੜਾ ਟਾੲਈਮ ਲਗ ਗਿਆ। ਪਹਿਲੀ ਵਾਰ ਫੇਰਿਆ ਸੀ। ਜ਼ਮੀਨ ਬਿਲਕੁਲ ਲੈਵਲ ਕਰ ਗਿਆ ਸੀ।

  • @BholaSingh-zh8yv
    @BholaSingh-zh8yv ปีที่แล้ว +4

    ਸਹੀ ਗਲ ਭਾਈ

  • @ygodtrusted
    @ygodtrusted ปีที่แล้ว +4

    ਮੈਂ ਦੋ ਕਿਲੇਆਂ ਤੇ ਕਰਾਹ ਮਰਾਇਆ ਸੀ ਢਾਈ ਘੰਟੇ ਲੱਗੇ ਪਰ ਪਾਣੀ ਇਕ ਸਾਈਡ ਹੀ ਇਕੱਠਾ ਹੁੰਦਾ ਹੈ ਕਿਉਂਕਿ ਨਸ਼ਾ ਖਾਣ ਵਾਲੇ ਡਰਾਈਵਰ ਮਾਰ ਲੈਂਦੇ ਨੇ

  • @jarnailpuripuri7034
    @jarnailpuripuri7034 ปีที่แล้ว +4

    ਬਾਈ ਜੀ ਗੱਲ ਤਾਂ ਸਹੀ ਕੀਤੀ ਆ ਪਰ ਲੋਕਾਂ ਨੂੰ ਸਮਝਾ ਨਹੀਂ ਜਾ ਸਕਦਾ

  • @anshsinghsra3699
    @anshsinghsra3699 ปีที่แล้ว +2

    Bhaut badiya ji

  • @mandeepbrar2563
    @mandeepbrar2563 ปีที่แล้ว +1

    Sahi gl a bai,layzar 4 varr fayrana chahi da ,phir sahi padar hunda ,phir 3sall lod v ni

  • @jatindersingh1809
    @jatindersingh1809 5 วันที่ผ่านมา

    Bilkul sahi kahiya

  • @jagdeepsinghchahal1381
    @jagdeepsinghchahal1381 ปีที่แล้ว

    Very good information 👌👍

  • @shonkijatt7187
    @shonkijatt7187 ปีที่แล้ว +2

    Very good video bro

  • @NirmalSingh-bt2kp
    @NirmalSingh-bt2kp ปีที่แล้ว

    Bilkul by shi a aapa krah lalona sdtha

  • @Premanand_maharaj331
    @Premanand_maharaj331 ปีที่แล้ว

    Veer di saari gal sahi h

  • @pawanpreetbrar1818
    @pawanpreetbrar1818 ปีที่แล้ว

    Bai g da no v das do sewak g reaper diya pulliya baare jaankari laini c

  • @MUKESHKUMAR-hp7jo
    @MUKESHKUMAR-hp7jo ปีที่แล้ว +1

    सही बात है आपकी वीर जी

  • @sukhdhaliwal6365
    @sukhdhaliwal6365 ปีที่แล้ว +6

    Save water save punjab

  • @akamguroo3497
    @akamguroo3497 หลายเดือนก่อน

    ਸਾਰੀਆਂ ਖਰੀਆ ਗੱਲਾ ਕਰਦਾ ਵੀਰ

  • @GurcharanSingh-bz4gi
    @GurcharanSingh-bz4gi 11 หลายเดือนก่อน

    Baai ehde je jhula system hunta ta chulle de vichaale koi cheeez la de side aala geda laawn lyi

  • @KuldeepSingh-iy1ur
    @KuldeepSingh-iy1ur 23 วันที่ผ่านมา

    Nice

  • @deepkamboj3284
    @deepkamboj3284 ปีที่แล้ว

    Bai hook ghuman wali hova to rahi da nal uchi ni shadaa
    100/ leval karo ga

  • @RinkuChahal-bd6vb
    @RinkuChahal-bd6vb 3 หลายเดือนก่อน

    Waheguru ji

  • @HarpreetSingh-zs4xe
    @HarpreetSingh-zs4xe ปีที่แล้ว

    Shei gal Bai ji

  • @jarnailsinghbal3709
    @jarnailsinghbal3709 ปีที่แล้ว +6

    ਸੋਨੇ ਤੋਂ ਵੀ ਖਰਿਆ ਗੱਲਾਂ ਨੇ ਸੱਚ ਹੈ ਸਭ ਕੁਝ

  • @user-eg5dq5yg1m
    @user-eg5dq5yg1m ปีที่แล้ว

    💯 Sahi veer

  • @user-kk6gi9kj6s
    @user-kk6gi9kj6s 2 หลายเดือนก่อน

    THANK YOU FOR DID A GOOD JOB BY PROMOTE OUR ALPHA XD TRANSMITTER

  • @virenderdoaba9197
    @virenderdoaba9197 ปีที่แล้ว

    good

  • @HarpreetSingh-zs4xe
    @HarpreetSingh-zs4xe ปีที่แล้ว

    Sirra y ji

  • @ebdhdxbdh8404
    @ebdhdxbdh8404 ปีที่แล้ว +2

    ਮੈਨੂੰ 14 ਸਾਲ ਹੋ ਗਏ ਚਲਾਉਦੇ ਨੂੰ ਲਗਾਤਾਰ ਕੰਪਿਊਟਰ ਕੁਰਾਹਾ। ਪਿੰਡ ਵਾੜਾਕਿਸਨਪੁਰਾ।ਸ੍ਰੀ ਮੁਕਤਸਰ ਸਾਹਿਬ

    • @waliaJASVIRAL
      @waliaJASVIRAL หลายเดือนก่อน

      Send contact number bro

  • @sukhwindersidhu9105
    @sukhwindersidhu9105 20 วันที่ผ่านมา

    ਵੀਰ ਜੀ ਮੈਂ ਵੀ ਕੰਪਿਊਟਰ ਕਰਾਹਾਂ ਤਿੰਨ ਚਾਰ ਸੀਜ਼ਨ ਚਲਾਇਆ ਹੈ ਇੱਕ ਵਿਅਕਤੀ ਨੇ ਸਿਰਫ ਕਿਹਾ ਸੀ ਤੁਸੀਂ ਪੈਲੀ ਸਹੀ ਨਹੀਂ ਕੀਤੀ ਬਾਕੀ ਉਸ ਦੇ ਲਾਗੇ ਬੰਨੇ ਵਾਲਿਆਂ ਨੇ ਸਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਹਰੇਕ ਨਾਲ ਬਾਈਮਾਨੀ ਕਰਦਾ ਸੀ। ਬਾਕੀ ਵੀਰ ਜੀ ਗਰਮੀ ਬਹੁਤ ਜਿਆਦਾ ਹੋਣ ਕਰਕੇ ਅਸੀਂ ਫਿਰ ਵੇਚ ਦਿੱਤਾ ਸੀ। ਵੀਰ ਜੀ ਹਾਲੇ ਤੂੜੀ ਵਾਲੀ ਮਸ਼ੀਨ ਹਵਾ ਦਾ ਰੁਖ ਵੇਖ ਚਲਾ ਸਕਦੇ ਹਾਂ ਕੰਪੂਟਰ ਕਰਾਹੇ ਹਰੇਕ ਪਾਸੇ ਚਲਾਉਣਾ ਪੈਦਾ ਹੈ। ਇੱਕ ਗਰਮੀ ਬਹੁਤ ਜਿਆਦਾ ਦੂਜ਼ਾ ਧੂੜ ਘੱਟਾ ਬਹੁਤ ਜਿਆਦਾ ਹੁੰਦਾ ਹੈ

  • @kuldeepSingh-mw9pi
    @kuldeepSingh-mw9pi ปีที่แล้ว +4

    Mere 6 kile sahi c 19-21 da fark ho skda c computer Wale ne pahle to v uncha nima krta abki baar nwa liya c
    Lona ni onda te lone kyo a
    6 kile vich 9:40 mint lati

    • @VishnuRahar-ik6rz
      @VishnuRahar-ik6rz ปีที่แล้ว +2

      Bhai mere2 kile sii 5.30mint lagya vaahnn bhi khrab krta salle ne😢

  • @sherepunjabsinghpunjabsing7010
    @sherepunjabsinghpunjabsing7010 5 หลายเดือนก่อน

    Bayi ji j Buble Jack layea jawe oh theek aa

  • @manibrar1452
    @manibrar1452 ปีที่แล้ว +2

    Bai nirba tuci apna page bnao

  • @kuldeepsidhu1149
    @kuldeepsidhu1149 ปีที่แล้ว +1

    🙏🙏🙏

  • @prabhjitpannu2553
    @prabhjitpannu2553 ปีที่แล้ว +2

    5911 ਦੂਜੇ ਗੇਅਰ ਚ 8,10 ਦੀ ਸਪੀਡ ਸਹੀ ਹੈ

  • @tractorlover8538
    @tractorlover8538 ปีที่แล้ว +1

    🙏❣

  • @JaySingh-tc7pm
    @JaySingh-tc7pm ปีที่แล้ว

    Ryt

  • @jaskaranjassu3405
    @jaskaranjassu3405 ปีที่แล้ว +2

    Sanu ta vere koi dikt ni aye 17 saal ho gye 2007 ch lya cc aje vi sare pind de krahe cho 1number te chalda

  • @cssidhu6884
    @cssidhu6884 ปีที่แล้ว +3

    ਲੇਜ਼ਰ ਲੈਵਲਰ ਲਵਾਉਣ ਤੋਂ ਪਹਿਲਾਂ ਦੋ ਬਾਰ ਦੱਬ ਕੇ ਸੁਹਾਗਾ ਮਾਰੋ।

  • @ranasingh3884
    @ranasingh3884 2 หลายเดือนก่อน

    Raa ta vad vad ke pali vich

  • @jaswindergill3978
    @jaswindergill3978 ปีที่แล้ว

    👍👍👍👍

  • @inderjitsinghsekhon4146
    @inderjitsinghsekhon4146 ปีที่แล้ว

    This type of leveller is called a land grader.

  • @Cheema5075
    @Cheema5075 ปีที่แล้ว

    Veer apa 6 speed chalda

  • @bindersingh1685
    @bindersingh1685 ปีที่แล้ว

    Bai g j miti ik ton duje paase lioni ta manual te karna k auto te g DSO j

    • @Hustlerproxy
      @Hustlerproxy ปีที่แล้ว

      Bai depend krda vahan de leval te
      Pr je leval jyada khrab a ta lift aala krah layo
      Pr je laser chl riha ta auto te hi rkho

    • @sukhcharnramanapilibanga1174
      @sukhcharnramanapilibanga1174 ปีที่แล้ว

      manual

  • @dineshchoudharydcpodvr9
    @dineshchoudharydcpodvr9 ปีที่แล้ว

    Nice information veer g

  • @user-ld2nw5tv2f
    @user-ld2nw5tv2f ปีที่แล้ว +1

    👍🙏♥️🙏⚘

  • @maninderjit5430
    @maninderjit5430 ปีที่แล้ว

    Sade pind 700 nu chika marde a khnde ene paise

  • @ajaibbrar841
    @ajaibbrar841 21 วันที่ผ่านมา

    This is not computer karaha. It is laser leveler.

  • @JaswinderSingh-ll9ed
    @JaswinderSingh-ll9ed ปีที่แล้ว

    Jatvad o lea kuo

  • @ranjitsingh9462
    @ranjitsingh9462 ปีที่แล้ว +1

    Rodean.vala.pola.rahuga

  • @BantyBaldev
    @BantyBaldev ปีที่แล้ว

    2007too 2020 tak rakhia apa computer kra hun koi faida ni

  • @naturehumanity9493
    @naturehumanity9493 ปีที่แล้ว +1

    ਨਿਰਪੱਖ ਗੱਲ ਕਹੰਦੇ ਆ ਏਸ ਵੀਰ ਨੂੰ

  • @bootasinghbootasingh9861
    @bootasinghbootasingh9861 ปีที่แล้ว

    Beer ma arki kra liya tuhadi jadu video audi ma dhkda wa te uda hi krda ma apna hi kra marda

  • @godlove91200
    @godlove91200 ปีที่แล้ว +1

    14-15 di speed te ta koi tractor chal hi ni skda

  • @SohanSingh-jn2lc
    @SohanSingh-jn2lc 7 หลายเดือนก่อน

    ਮੇਰੇ ਬਹੁਤ ਪੈਸੇ ਮਰੇ ਆਪਣੇ ਪਿੰਡ ਕਈ ਮੁੱਕਰ ਗਏ

  • @garrydhillon3008
    @garrydhillon3008 ปีที่แล้ว +3

    Veer single cote 25-30 mint te lagda aa tusi kiwe keh dita 45 mint vich ਪੱਧਰਾ ਹੋ ਜਾਂਦਾ ਆ ਸਹੀ ਕਰਨਾ ਤੇ 90 ਮਿੰਟ ਇਕ ਕਿੱਲੇ ਵਿਚ ਲਗਦੇ ਨੇ

  • @preetbatth6219
    @preetbatth6219 ปีที่แล้ว

    loka nu samjhona aukha a menu vi 8 sall ho gye

  • @RanjitSingh-zg2zq
    @RanjitSingh-zg2zq ปีที่แล้ว

    ਜਿਹੜੇ ਭਾਜੀ ਤੁਸੀ ਬੰਨੇ ਉਚਿਆ ਦੀ ਗੱਲ ਕਰਦੇ ਆ ਓਹਨੂੰ ਆਮ ਕੁਰਾਹੇ ਨਾਲ ਮਿੱਟੀ ਖਿੱਚ ਕੇ ਅੰਦਰ ਸੁੱਟ ਲੈਣੀ ਚਾਹੀਦੀ ਆ।

  • @user-uc4mr7sf2v
    @user-uc4mr7sf2v ปีที่แล้ว

    Aa cha re da mere tu

  • @gurwindersandhu4153
    @gurwindersandhu4153 ปีที่แล้ว +3

    ਸਹੀ ਆ

  • @vickysingh3028
    @vickysingh3028 ปีที่แล้ว

    Log tractor da joor he dekhda rhe gye bas..kaam ne dekhda

  • @sangha4236
    @sangha4236 ปีที่แล้ว

    ਬਾਈ ਦਾਅ ਨੰਬਰ ਚਾਹੀਦਾ ਨਰਪੈਅਹ ਦਾਅ

  • @Sonujaat61
    @Sonujaat61 ปีที่แล้ว

    13.35 😂😂😂

  • @MajorSingh-xw1ro
    @MajorSingh-xw1ro ปีที่แล้ว +1

    ਪੈਸੇ ਦਿਤੇ ਵੀਰ ਅਗਲੇ ਨੇ ਬਾਈ ਕਿਉਂ ਨਾ ਕਹੇ

  • @BantyBaldev
    @BantyBaldev ปีที่แล้ว

    Koi faida ni hun computer kra da

  • @MuradAli-gs1gc
    @MuradAli-gs1gc ปีที่แล้ว +1

    ਸਾਸਰੀਕਾਲ ਨੇਹਰ ਦੇ ਜਾ ਰਾਹ ਦੇ ਕੱਡੇ ਜੇਡੀ ਢਲਾਨ ਰੇਦੀ ਹੈ ਓਦਾ ਹੱਲ ਹੈ ਬੱਟਾ ਪਾਨ ਵਾਲਾ ਜਦਰੇ ਨਾਲ ਵੱਟ ਪਾ ਕੇ 1, 2 ਵਾਰੀ ੳਤੋ ਕਰਾਂ ਲਗਾ ਦੋ ਹੱਲ ਹੋ ਜੇ ਗਾ ਤਜ਼ਰਬਾ ਕਰਕੇ ਕੀਸੇ ਬੀਡੀਯੋ ਵਿਚ ਮੇਰਾ ਨਾਮ ਜ਼ਰੂਰ ਲਿਊ ਮੁਰਾਦ ਅਲੀ ਗੁਜ਼ਰ ਦੀਨਾਨਗਰ 10 ਸਾਲ ਦਾ ਤਜਰਬਾ

    • @komalrajgarh3738
      @komalrajgarh3738 ปีที่แล้ว

      ਪੂਰਾ ਦੱਸਿਓ ਬਾਈ

  • @user-qt2ls6ti9x
    @user-qt2ls6ti9x 7 วันที่ผ่านมา

    Pal kotkror vala thag di video ght Paya kro sira da thag bnda sala system koi bol ka dinda koi aa odi rale bnoi aaa bill pya Sade kol

  • @amriksidhu9897
    @amriksidhu9897 ปีที่แล้ว

    Savak bai contact number send Karo bai da lift bare jankari leniya

  • @mandeepbrar2563
    @mandeepbrar2563 ปีที่แล้ว

    Sahi gl a bai,layzar 4 varr fayrana chahi da ,phir sahi padar hunda ,phir 3sall lod v ni