Prime Elections (123) || ਟਿਕਟ ਮਿਲਣ ਮਗਰੋਂ ਸੁਖਜਿੰਦਰ ਰੰਧਾਵਾ ਨੇ, ਇਹਨਾਂ ਲੀਡਰਾਂ ਨੂੰ ਸਿੱਧਾ ਕਰਤਾ ਚੈਲੰਜ

แชร์
ฝัง
  • เผยแพร่เมื่อ 28 เม.ย. 2024
  • #primeasiatv #punjab #nandpreet #punjabpolitics #aamaadmiparty #bhagwantmaan #election2024news #bjp #congress #india #loksabhaelection2024 #election2024news #punjab #punjabnewstoday #latestnews #exclusive #exclusiveinterview #latestnews #sukhjinder_singh_randhawa #sukhjinderrandhawa
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 62

  • @pamajawadha5325
    @pamajawadha5325 17 ชั่วโมงที่ผ่านมา +1

    Good gal bat

  • @baldevmahajan3835
    @baldevmahajan3835 16 วันที่ผ่านมา +1

    ਦੋ ਲੱਖ ਤੋਂ ਵੱਧ ਵੋਟਾਂ ਨਾਲ ਜਿਤਨਾ ਹੈ ਰੰਧਾਵਾ ਸਾਹਿਬ ਨੇ

  • @rajbirrandhawa8695
    @rajbirrandhawa8695 16 วันที่ผ่านมา +1

    Congratulations Randhawa sahib

  • @vatandeep9010
    @vatandeep9010 15 วันที่ผ่านมา +1

    ਬੋਰਡਰ ਖੁੱਲਣਾ ਚਾਈਦਾ !

  • @JASBIRSINGHPARMAR
    @JASBIRSINGHPARMAR 16 วันที่ผ่านมา +2

    ਇਸ ਨੇਤਾ ਦੇ ਸ਼ਬਦਾਂ ਵਿਚੋ ਨਫ਼ਰਤ ਅਤੇ ਈਰਖਾ ਬੁਹ ਆ ਰਹੀ ਹੈ
    ਇਸ ਨੇਤਾ ਦੇ ਸ਼ਬਦਾਂ ਵਿਚੋ ਦੱਮ ਨਹੀਂ ਹੈ

  • @user-ji7zl2uh5z
    @user-ji7zl2uh5z 16 วันที่ผ่านมา +1

    Straight forward Man 👍🏻

  • @pardhansaab2952
    @pardhansaab2952 16 วันที่ผ่านมา +1

    Sukhjinder randhawa 😂❤️ sira gell baat ah

  • @deep-zo8vi
    @deep-zo8vi 16 วันที่ผ่านมา +2

    Gurdaspur tou Congress jindabad Gurdaspur toun Congress jetegi

  • @gurjeetkaur6611
    @gurjeetkaur6611 15 วันที่ผ่านมา +1

    Randhawa saab welcome to gurdaspur

  • @vajindersingh88268
    @vajindersingh88268 16 วันที่ผ่านมา +6

    ਰੰਧਾਵਾ ਸਾਹਿਬ ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਡੀ ਕੇਂਦਰ ਵਿਚ ਸਰਕਾਰ ਬਣੇ ਕੇਦਰ ਪੰਜਾਬ ਨੂੰ ਦੇਸ਼ ਦਾ ਦਿਲ ਸਮਝ ਕੇ ਮਸਲੇ ਹੱਲ ਕਰੇ

  • @seeragill3681
    @seeragill3681 16 วันที่ผ่านมา +3

    ਲੀਡਰਾ ਨੂੰ ਇਹ ਪੁੱਛੋ ਪਹਿਲਾ ਕਈ ਕਰਿਆ ਲੋਕਾ ਦਾ ਪੈਸਾ ਹੀ ਖਾਦੇ ਨੇ

  • @user-py7gm9sl2d
    @user-py7gm9sl2d 15 วันที่ผ่านมา

    Bajwa ji tusi speak truth

  • @bprem8594
    @bprem8594 15 วันที่ผ่านมา +1

    Anandpreet good anchor

  • @satnamkahlon8398
    @satnamkahlon8398 16 วันที่ผ่านมา +3

    Randhawa saheb isn't double face like other politicians. He's vocal but hounest

  • @ekambura9261
    @ekambura9261 16 วันที่ผ่านมา +1

    ਫਰਕ ਕੋਈ ਨਹੀ ਤੁਸੀ ਸਬ ਝੂਠ ਦਿਆ ਪੰਡਾ ਏਹਨਾ ਸਾਰਿਆ ਬੇਅਦਬੀ ਵਾਲੇ ਬਚਾਏ ਸਬ ਰਲੇ ਨੇ ਜਨਤਾ ਕਮਲੀ ਸਮਝੀ ਇਹਨਾ

  • @ParminderSingh-rl7wp
    @ParminderSingh-rl7wp 16 วันที่ผ่านมา +3

    Good randhawa sab

  • @PrabhjotSingh-ku5nv
    @PrabhjotSingh-ku5nv 16 วันที่ผ่านมา +3

    Aam aadmi party Ludhiana vich Bittu naal fixed match khel rahe ne... Bittu de against Rakesh prashar varga kamzor candidate khada kar ditta.... Saaf pata lag riha.. deal ho chuki hai.. Lokaan nu bewakoof banaaia ja riha

  • @SukhwinderSingh-rv7ko
    @SukhwinderSingh-rv7ko 16 วันที่ผ่านมา +1

    ਇਹ ਤਾਂ ਚਹੁੰਦੇ ਨੇ ਆਮ ਜਨਤਾ ਵੋਟ ਪਾਉਣ ਨਾ ਜਾਵੇ

  • @jarnailsingh9949
    @jarnailsingh9949 16 วันที่ผ่านมา +2

    Twenty second like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @pawandhillon7088
    @pawandhillon7088 16 วันที่ผ่านมา +5

    ਲੀਡਰਾਂ ਤੋਂ ਵਿਸ਼ਵਾਸ ਉਠ ਗਿਆ ਮੈਂ ਵੋਟ ਨਹੀਂ ਪਾਉਂਦਾ ਇਸ ਵਾਰ

    • @JasPinder-gx3xs
      @JasPinder-gx3xs 16 วันที่ผ่านมา

      DHILNO,YAAR,VOTE,PAUN,JAVRRHEE,BIJLEE,DE,BILAN,DEE,TAINTIO,MUK,GUEE,GUSE,NA,HO,AAP,YARR,❤

  • @kiranjeetsidhu6901
    @kiranjeetsidhu6901 16 วันที่ผ่านมา

    ਇਸ ਦੇ ਹਿਸਾਬ ਨਾਲ ਤਾਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਰਹਿਣੀ ਹੀ ਨਹੀਂ ਪੰਜਾਬ ਵਿੱਚ ਦੁਬਾਰਾ ਵੋਟਾਂ ਪੈਣਗੀਆਂ ਦੁਬਾਰਾ ਖਰਚਾ ਹੋਊਗਾ ਹਜੇ ਕਹਿੰਦੇ ਨੇ ਪੰਜਾਬ ਕਰਜੇ ਹੇਠ ਆਏ ਮੰਤਰੀ ਤਾਂ ਲੁੱਟ ਲੁੱਟ ਖਾ ਰਹੇ ਹਨ ਕਦੇ ਵੋਟਾਂ ਲੈਣ ਆ ਜਾਂਦੇ ਨੇ ਤੇ ਕਦੇ ਭਰਿਸ਼ਟਾਚਾਰ ਕਰਨ ਲੱਗ ਜਾਂਦੇ ਲੋਕਾਂ ਦਾ ਕੀ ਬਣਦਾ ਹੈ ਗਰੀਬੀ ਸਿਰਫ ਲੋਕਾਂ ਦੇ ਪੱਲੇ ਪੈਂਦੀ ਹੈ

  • @dsbuttar8711
    @dsbuttar8711 16 วันที่ผ่านมา

    ਰੰਧਾਵਾ ਸਾਹਿਬ ਜੀ ਤੁਸੀਂ ਸੱਚ ਬੋਲ ਰਹੇ ਹੋ ਤੁਹਾਡੀ ਜਿੱਤ ਯਕੀਨੀ ਆ ਤੁਸੀਂ ਕਹਿ ਰਹੇ ਹੋ ਕਾਗਰਸ ਵਿੱਚ ਰਹਿ ਕੇ ਸਭ ਕੁਝ ਖਾਕੇ ਹੁੱਣ ਕਾਗਰਸ ਭੱਜ ਗਏ ਹਨ। ਹੁੱਣ ਤੁਸੀਂ ਜਿੱਤ ਕੇ ਕਾਗਰਸੀਆ ਨੂੰ ਕਰੱਪਸਨ ਤੋਂ ਬਚਾ ਕੇ ਰੱਖਣਾ।

  • @user-hn5wb1tv4m
    @user-hn5wb1tv4m 15 วันที่ผ่านมา

    ਪੁਰਾਣੇ ਸਿਆਸਤ ਦਾਨ ਕੁਝ ਨਹੀਂ ਕਰ ਸਕਦੇ ਮਾਂਗਟ

  • @pardeepnagari3427
    @pardeepnagari3427 16 วันที่ผ่านมา +1

    Eh nhi jitda. Esnu janta aagge jhukna nhi aaonda. Te democracy vich Janta aage jhukna painda.

  • @bs-db3ys
    @bs-db3ys 15 วันที่ผ่านมา

    Haaruga eh gurdaspur ton,,,,

  • @ParminderSingh-rl7wp
    @ParminderSingh-rl7wp 16 วันที่ผ่านมา +1

    👍✌

  • @Anilsaini-nv6qd
    @Anilsaini-nv6qd 16 วันที่ผ่านมา

    Randava sahib trustworthy man.

  • @jagtargill-rc4gy
    @jagtargill-rc4gy 16 วันที่ผ่านมา

    V very good nadpreet ji thinks

  • @neerajrajput9977
    @neerajrajput9977 16 วันที่ผ่านมา +2

    Block talwara district hoshiarpur vich illigal mining ho rhi te opposition da enna mada hal ha ki cover hi mai kr rhe ,aap ne att chki ha corruption di,

  • @bprem8594
    @bprem8594 15 วันที่ผ่านมา

    Not good for police mulajim

  • @ajaybatra2024
    @ajaybatra2024 16 วันที่ผ่านมา +1

    Nand preet shabash

  • @jagjitsingh627
    @jagjitsingh627 16 วันที่ผ่านมา

    Good 👍, jagjit randhawa mimsa dhuri

  • @vinodbagifaridkot158
    @vinodbagifaridkot158 16 วันที่ผ่านมา

    Randhawa ji tusi good ta sacha hoo ji but dog men vaste tume waste na karo ji

  • @amarjitdhillon4636
    @amarjitdhillon4636 16 วันที่ผ่านมา

    ਇਹ ਪੱਤਰਕਾਰ ਆਪਣੇ ਸਵਾਲ ਕਿਓਂ ਨਹੀ ਪੁੱਛਦਾ ਇਹ cm ਦਾ ਬੁਲਾਰਾ ਕਿਓਂ ਬਣਦਾ ਹੈ?

  • @kumarvaran759
    @kumarvaran759 16 วันที่ผ่านมา

    Best of luck 🎉

  • @Mannsingh-mv3un
    @Mannsingh-mv3un 16 วันที่ผ่านมา +3

    ਵੋਟਰ ਵੀਰੋ ਰੰਧਾਵੇ ਦਾ ਚੈਲੰਜ ਸਵੀਕਾਰ ਕਰੋ।
    ਇਹ ਚੈਲੰਜ ਉਮੀਦਵਾਰਾਂ ਨੂੰ ਨਹੀਂ ,ਇਹ ਚੈਲੰਜ ਵੋਟਰ ਨੂੰ ਹੈ।

  • @tarsemsingh3285
    @tarsemsingh3285 16 วันที่ผ่านมา

    🎉🎉

  • @abhinavsharma7009
    @abhinavsharma7009 15 วันที่ผ่านมา

    Gurdaspur ch sirf BJP

  • @JasPinder-gx3xs
    @JasPinder-gx3xs 16 วันที่ผ่านมา

    ❤❤RUNDHAVA,JI,MAN,NA,KRO,RUB,TAU,DRO,CONGRES,DA,AMM,ADMI,PARTY,NALL,MOKABULAHAI,C,M,B,S,MAAN,JINDABAD,RAHENGE, RS DHALIWALL FDK PUNJAB ❤🎉

  • @coder0073
    @coder0073 16 วันที่ผ่านมา

    BJP

  • @mallmann8309
    @mallmann8309 16 วันที่ผ่านมา

  • @navtejsingh3728
    @navtejsingh3728 15 วันที่ผ่านมา

    Basant kot da vikas deko

  • @SidhuSahibSidhuSahib
    @SidhuSahibSidhuSahib 16 วันที่ผ่านมา +1

    Congress zindabad ❤❤

  • @SidhuSahibSidhuSahib
    @SidhuSahibSidhuSahib 16 วันที่ผ่านมา +2

    Congress win 10 seats ❤

  • @gurkiratbhinder5005
    @gurkiratbhinder5005 16 วันที่ผ่านมา

    Sukhi aukaat ton bahr ho gya hun .

  • @navtejsingh3728
    @navtejsingh3728 15 วันที่ผ่านมา

    Jhut da planda

  • @satnamkahlon6258
    @satnamkahlon6258 16 วันที่ผ่านมา

    Koi putt hun paisa nai vanda janae

  • @jaswantsinghsandhu530
    @jaswantsinghsandhu530 16 วันที่ผ่านมา

    Only B J P can help the sikh community Congress can not do it.

  • @baljindersinghkmow3566
    @baljindersinghkmow3566 16 วันที่ผ่านมา

    Randhawa. jawanat. japat. hou. tari. gadaro 72 saal. ton punjab de kuch ni kita. bhagwant maan is great honest person

  • @kuldeepsinghgill2078
    @kuldeepsinghgill2078 16 วันที่ผ่านมา

    Aam admi zindabaad kejriwal sahib group next🇮🇳🇮🇳🇮🇳🇮🇳 PM of india🇮🇳🇮🇳🇮🇳🇮🇳🇮🇳

  • @jaggaghaint6539
    @jaggaghaint6539 15 วันที่ผ่านมา

    ਇਹ ਭਾਊ ਦੇ ਛਿੱਤਰ ਫੇਰਨ ਵਾਲ਼ਾ ਐ ਬੰਨ੍ਹ ਕੇ ਨਿੰਮ ਨਾਲ਼

  • @dharminderjitsinghmalhi7855
    @dharminderjitsinghmalhi7855 15 วันที่ผ่านมา

    ਇਹੋ ranhawa ਕੈਪਟਨ ਅਮਰਿੰਦਰ ਨੂੰ ਪਿਓ ਕਹਿੰਦਾ ਸੀ

  • @user-xp5rx7py2p
    @user-xp5rx7py2p 16 วันที่ผ่านมา

    ਪੈਸੇ ਲੈ ਕੇ ਸਰਪੰਚ ਬਣਾਉਣ ਵਾਲਾ ਬੰਦਾ ਰੰਧਾਵਾ ਇਹਦੇ ਵਰਕਰ ਪਕੌੜਿਆਂ ਦੇ ਲੰਗਰ ਲਾਉਂਦੇ ਰਹਿ ਗਏ ਇਹਨੇ ਦੂਜੀਆਂ ਪਾਰਟੀਆਂ ਤੋਂ ਵੀ ਪੈਸੇ ਲੈ ਕੇ ਤੇ ਸਰਪੰਚ ਬਣਾ ਦਿੱਤੇ ਇਹਦੇ ਹਲਕੇ ਵਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਬਾਕੀ ਹਲਕਿਆਂ ਦੇ ਲੋਕ ਇਹਨੂੰ ਜਾਣਦੇ ਨਹੀਂ ਅਜੇ ਇਹ ਆਪਣੇ ਹਲਕੇ ਚੋਂ ਵੀ ਇਸ ਵਾਰ ਹਾਰ ਰਿਹਾ ਹੈ

  • @amarjitdhillon7116
    @amarjitdhillon7116 16 วันที่ผ่านมา +2

    Es ke haar pakki ha

    • @honeysandhu898
      @honeysandhu898 16 วันที่ผ่านมา

      🐑🐑

    • @deep-zo8vi
      @deep-zo8vi 16 วันที่ผ่านมา

      Congress jindabad

  • @tarsemsingh3285
    @tarsemsingh3285 16 วันที่ผ่านมา

    🎉🎉🎉