Chajj Da Vichar (2043) || ਪੰਜਾਬਣ ਕੁੜੀਆਂ ਕਿਉਂ ਬਣੀਆਂ ਠੱਗ ?

แชร์
ฝัง
  • เผยแพร่เมื่อ 14 พ.ค. 2024
  • #primeasiatv #chajjdavichar #swarnsinghtehna #harmanthind #motivation #election2024news #prajwalrevanna #prajwalrevannacase #specialprogram #specialshow #loksabhaelection2024 #election2024news #bhagwantmaan #punjab #punjabnewstoday #punjabnewstoday #punjabikhabra #akalidal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 96

  • @CHAHALofficialtv
    @CHAHALofficialtv 25 วันที่ผ่านมา +28

    ਟਹਿਣਾ ਸਾਬ੍ਹ ਜੀ ਤੇ ਥਿੰਦ ਭੈਣੇ ਮੈਂ ਅੱਧਾ ਏਕੜ ਸਬਜ਼ੀ ਲਗਾਈਂ ਹੈ ਤੇ ਲਗਭਗ ਸਾਰਾ ਦਿਨ ਖੇਤਾਂ ਵਿੱਚ ਰਹਿਣਾ ਪੈਂਦਾ ਹੈ ਜੀ,, ਅਸਲ ਮਿਹਨਤ ਇਹੀ ਹੈ ਜੀ

  • @comedychannel3369
    @comedychannel3369 24 วันที่ผ่านมา +3

    ਮੈਂ ਰਾਜਸਥਾਨ ਹਨੁਮਾਨਗੜ ਤੂੰ ਹਾਂ ਆਪ ਦੀਆਂ ਖਬਰਾਂ ਸੁਣਦੀਆਂ ਬਹੁਤ ਚੰਗੀਆਂ ਲੱਗਦੀਆਂ

  • @SukhwinderSingh-wq5ip
    @SukhwinderSingh-wq5ip 25 วันที่ผ่านมา +12

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AvtarsinghNagla-mh4nh
    @AvtarsinghNagla-mh4nh 21 วันที่ผ่านมา

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @SatnamSingh-bc5zm
    @SatnamSingh-bc5zm 25 วันที่ผ่านมา +21

    ਬਹੁਤਿਆਂ ਨੇ ਗ਼ਰੀਬੀ ਆਪ ਹੀ ਪਾਈ ਹੁੰਦੀ ਹੈ
    ਜ਼ਿੰਮੇਵਾਰੀਆਂ ਛੱਡ ਆਥਣੇ ਘੁੱਟ ਲਾਈ ਹੁੰਦੀ ਹੈ

    • @user-dg2vp4de1u
      @user-dg2vp4de1u 25 วันที่ผ่านมา +4

      ਸਹੀ ਜੀ , ਸ਼ਰਾਬ ਦੀ ਲਤ ਏਨੀ ਘਾਤਕ ਓਤੋ ਸ਼ਰਾਬ ਸ਼ੋਕੀਨ ਸੁਣਦੇ ਨਹੀ ਬਲਿਕੇ ਸ਼ਰਾਬ ਦੀ ਆਦਤ ਦੀ ਵਕਾਲਤ ਕਰਦੇ ਨੇ

    • @JaswantSingh-sw9qi
      @JaswantSingh-sw9qi 25 วันที่ผ่านมา +2

      ਕਈ ਵਾਰ ਮੁਕਾਬਲਾ ਵੀ ਹੋ ਜਾਂਦਾ ਹੈ ਤੂੰ ਮੈਨੂੰ ਪੀਣੀ ਹੈ ਕਿ ਮੈਂ ਤੈਨੂੰ ਪੀਣਾ ਹੈ I ਜਦੋਂ ਨਤੀਜਾ ਆਉਂਦਾ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ I

  • @deepbrar.
    @deepbrar. 25 วันที่ผ่านมา +16

    ਫੁੱਲਾ ਮਹਿਕ ਨਾ ਖਿਲਾਰ ਨਹੀਂ ਤੇ ਰੁੱਲ ਜਾਵੇਂਗਾ
    *ਇੱਥੇ ਲੱਖਾਂ ਗਏ ਨੇ ਰੁੱਲ ਤੂੰ ਵੀ ਰੁੱਲ ਜਾਵੇਂਗਾ*
    ਫੁੱਲਾ ਮਹਿਕ ਨਾ ਖਿਲਾਰ - - -

    • @daljitsingh7980
      @daljitsingh7980 25 วันที่ผ่านมา +1

      ਦੀਪ ਬਰਾੜ 👍👍

    • @deepbrar.
      @deepbrar. 25 วันที่ผ่านมา

      ​@@daljitsingh7980😍🙏 ਸੰਧੂ ਵੀਰੇ

  • @deepbrar.
    @deepbrar. 25 วันที่ผ่านมา +18

    ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ,ਉੱਚਿਆਂ ਦੇ ਸੰਗ ਲਾਈ
    *ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ ਜਿੰਨਾਂ ਨੀਵਿਆਂ ਨਾਲ ਨਿਭਾਈ*

    • @daljitsingh7980
      @daljitsingh7980 25 วันที่ผ่านมา +1

      ਦੀਪ ਬਰਾੜ 🙏❤👌👌

    • @deepbrar.
      @deepbrar. 25 วันที่ผ่านมา

      ​@@daljitsingh7980😍🙏 ਸੰਧੂ ਵੀਰੇ

  • @balwinderbrar1709
    @balwinderbrar1709 25 วันที่ผ่านมา +6

    ਟਹਿਣਾ ਸਾਹਬ ਅਤੇ ਬੀਬਾ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ।

  • @gurlalgora2589
    @gurlalgora2589 25 วันที่ผ่านมา +2

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @deepbrar.
    @deepbrar. 25 วันที่ผ่านมา +23

    ਲਿਸ਼ਕ ਪੁਸ਼ਕ ਨਾ ਦੇਖ ਭਰਾਵਾ ਦੇਖ ਨਾ ਸੁੰਦਰ ਮੁੱਖੜੇ
    *ਹਰ ਮੁੱਖੜੇ ਦੇ ਅੰਦਰ ਦਿੱਲ ਹੈ ਹਰ ਦਿੱਲ ਅੰਦਰ ਦੁੱਖੜੇ*

    • @daljitsingh7980
      @daljitsingh7980 25 วันที่ผ่านมา +2

      ਦੀਪ ਬਰਾੜ 👌👌👍👍

    • @deepbrar.
      @deepbrar. 25 วันที่ผ่านมา

      ​@@daljitsingh7980😍😍 ਸੰਧੂ ਵੀਰੇ

    • @bhupinderkaurgarcha9641
      @bhupinderkaurgarcha9641 25 วันที่ผ่านมา +3

      Very nice

    • @deepbrar.
      @deepbrar. 25 วันที่ผ่านมา +1

      @@bhupinderkaurgarcha9641 ਧੰਨਵਾਦ ਆਂਟੀ ਜੀ 😍🙏

    • @GurdeepSingh-su5ev
      @GurdeepSingh-su5ev 25 วันที่ผ่านมา +2

      @@deepbrar.ਧੰਨਵਾਦ ਬਾਈ ਜੀ ਵਿਚਾਰ ਉੱਚੇ ਨੇ

  • @harpreetkaur5022
    @harpreetkaur5022 25 วันที่ผ่านมา +2

    ਬਹੁਤ ਵਧੀਆ ਪ੍ਰੋਗਰਾਮ 👍👍👍🙏🙏❤️❤️❤️❤️

  • @pishourasingh3795
    @pishourasingh3795 24 วันที่ผ่านมา

    ਬਹੁਤ ਵਧੀਆ ਪਰੋਗਰਾਮ

  • @AmarSingh-sw6wx
    @AmarSingh-sw6wx 25 วันที่ผ่านมา +2

    ਜਦੋਂ ਇਹ ਨਿੱਜੀ ਜ਼ਿੰਦਗੀ ਨੂੰ ਵੋਟਾਂ ਵਿੱਚ ਵਰਤਦੇ ਨੇ ਫਿਰ ਸਵਾਲ ਤਾਂ ਬਣਦੇ ਨੇ

  • @gurcharansingh1660
    @gurcharansingh1660 23 วันที่ผ่านมา

    ਹਵਾ ਨਿਕਲੀ ਪਈ ਐ ਕ੍ਰਿਪਾ ਕਰਕੇ ਭਰਵਾ ਲੋ, ਸਾਈਕਲ ਦੇ ਟਾਇਰਾਂ ਦੀ, ਵਧੀਆ ਪ੍ਰੋਗਰਾਮ ਸ਼ੁਕਰੀਆ ਜੀ 🌹🌹♥♥🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ ❤

  • @captmultan8792
    @captmultan8792 25 วันที่ผ่านมา +2

    ਕਿਸਾਨ ਸੰਭੂ ਤੇ ਖਨੌਰੀ ਬਾਡਰਾਂ ਤੇ ਬੈਠੇ ਹਨ ਤਪਦੀ ਲੋਅ ਚ। ।।।ਦੁਖਦ।।

  • @deepbrar.
    @deepbrar. 25 วันที่ผ่านมา +12

    ਸਬਦਾਂ ਤੋਂ ਜ਼ਾਹਿਰ ਨਹੀਂ ਹੁੰਦਾ ਮੁਹੱਬਤ ਦਾ ਅਹਿਸਾਸ
    *ਤੁਹਾਡਾ ਸਲੀਕਾ ਦਸਦੈ ਤੁਸੀ ਅੰਦਰੋਂ ਕੀ ਹੋ*

    • @daljitsingh7980
      @daljitsingh7980 25 วันที่ผ่านมา +1

      ਦੀਪ ਬਰਾੜ 👌👌👍

    • @deepbrar.
      @deepbrar. 25 วันที่ผ่านมา

      ​@@daljitsingh7980ਧੰਨਵਾਦ ਸੰਧੂ ਵੀਰੇ 😍🙏

    • @RajBir-sb8lv
      @RajBir-sb8lv 22 วันที่ผ่านมา +1

      ਆ ਬਰਾੜ ਨੂੰ ਤਾਂ ਸ਼ੇਅਰੋ ਸ਼ਾਇਰੀ ਦਾ ਮੌਕਾ ਮਸਾਂ ਮਿਲਿਆ ਲਗਦਾ 😂

    • @deepbrar.
      @deepbrar. 22 วันที่ผ่านมา

      @@RajBir-sb8lv ਅੱਛਾ ਜੀ 😯 ਕੀ ਮੈਂ ਕੁਝ ਗ਼ਲਤ ਕਿਹਾ ਜੀ 😯😯

  • @manpreetsingh-jr7ul
    @manpreetsingh-jr7ul 25 วันที่ผ่านมา +1

    ਸਤਿ ਸ੍ਰੀ ਆਕਾਲ ਜੀ
    ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ

  • @user-so6ir7vz1j
    @user-so6ir7vz1j 25 วันที่ผ่านมา +1

    ਟੈਹਿਣਾ ਸਾਹਿਬ ਕਪਲ ਸ਼ਰਮਾ ਦਾ ਸ਼ੋ ਦਾ ਹਿੱਸਾ ਬਣ ਜਾਵੋ ਗੱਲਾਂ ਬਹੁਤ ਵਧੀਆ ਕਰਦੇ ਹੋ

  • @sukhrajsingh4399
    @sukhrajsingh4399 25 วันที่ผ่านมา +2

    ਕੰਮ ਵੀ ਹੋਈ ਕਰਦਾ ਐ ਜਿਹੜਾ ਹੱਸ ਕੇ ਮਿਲਦਾ, ਜਿਨੇ ਕਦੇ ਦਰਸ਼ਨ ਨਾ ਦਿੱਤੇ ਉਹ ਕੀ ਕੰਮ ਕਰੂ

  • @ginasidhu
    @ginasidhu 25 วันที่ผ่านมา +6

    😊Harman de gharwala (Husband) very good Luck Wala hovega very nice girl

  • @palasingh5151
    @palasingh5151 25 วันที่ผ่านมา +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @nachhattarsingh4890
    @nachhattarsingh4890 25 วันที่ผ่านมา +1

    Sat shri akal ji sawarn singh tehna and Harman thind ji good work good news

  • @VarinderSingh-he7wo
    @VarinderSingh-he7wo 25 วันที่ผ่านมา +1

    ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾ ਸਾਹਿਬ ਜੀ। ਕਮਾਲ ਦਾ ਪ੍ਰੋਗਰਾਮ ਹੈ

  • @ranjitbrar2449
    @ranjitbrar2449 25 วันที่ผ่านมา +1

    ਹਾਂ ਜੀ ਬੇਟਾ ਇਹ ਗਰਮੀ ਤੋਂ ਡਰਦੇ ਅੰਦਰ ਥੋੜਾ ਬੈਠੇ ਸਰਨਾ ਨਹੀਂ ਕੰਮ ਕਰਕੈ ਘਰ ਤਾਂ ਚਲੌਦੇ ਰਹਿਣਾ ਹੈ

  • @bhupinderbasra6377
    @bhupinderbasra6377 25 วันที่ผ่านมา +1

    Always very nice
    Bhupinder Basra Calgary

  • @ruldasingh9184
    @ruldasingh9184 25 วันที่ผ่านมา +1

    ਟਹਿਣਾ ਸਾਬ ਤੇ ਹਰਮਨ ਬੀਬਾ ਜੀ ਸਤਿ ਸ੍ਰੀ ਆਕਾਲ

  • @swaransingh1874
    @swaransingh1874 24 วันที่ผ่านมา

    Very good 👍

  • @navjotsingh4324
    @navjotsingh4324 25 วันที่ผ่านมา +1

    ਵਾਹ ਜੀ ਵਾਹ 🌼🌼🌺🌺🌸🌸🌺🌺🌼🌼🌸🌸🌼🌼🌺🌺🌸🌸🌼🌺🌺🌸🌸🌼🌼🌺🌺🌼🌼🌸🌸🌺🌺🌼🌼🌸🌸🙏🙏🙏💖💖🌹🌹💖💖🌹🌹🌻🌻

  • @daljitsingh7980
    @daljitsingh7980 25 วันที่ผ่านมา +1

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਬ ਜੀ 🙏

    • @deepbrar.
      @deepbrar. 25 วันที่ผ่านมา

      😍🙏 ਸੰਧੂ ਵੀਰੇ

  • @satvirkaur2414
    @satvirkaur2414 25 วันที่ผ่านมา +2

    Sat Sri akal ji 🙏❤️

  • @gurindersingh8306
    @gurindersingh8306 22 วันที่ผ่านมา

    Sat Shri akal ji

  • @GurchanSingh-lz6fe
    @GurchanSingh-lz6fe 25 วันที่ผ่านมา +1

    ਵਾਈ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਹਨ ਜੀ ਕੋਈ ਗੱਲ ਨਹੀਂ ਕਰਦਾ

    • @daljitsingh7980
      @daljitsingh7980 25 วันที่ผ่านมา +1

      ਬਾਈ ਜੀ ਗਰੀਬ ਅਮੀਰ ਸਾਰੇ ਇਥੇ ਹੀ ਰਹਿ ਜਾਣਗੇ ਵਹਿਗੁਰੂ ਜੀ ਸਾਰੇ ਨੂੰ ਤੰਦਰੁਸਤੀ ਬਖਸ਼ਣ 🙏

  • @beyantsingh668
    @beyantsingh668 25 วันที่ผ่านมา +4

    ਜਦੋਂ ਮੀਆ ਬੀਬੀ ਰਾਜੀ ਤਾਂ ਕੀ ਕਰੇਗਾ ਕਾਜੀ

  • @charnsingh4399
    @charnsingh4399 25 วันที่ผ่านมา +3

    ਫੁੱਲ ਅਕਰਸ਼ਤ ਕਰਨ ਲਈ " ਮੇਕ-ਅਪ " ਨਹੀਂ ਕਰਦੇ ਹੁੰਦੇ। ਨਾ ਹੀ " ਪਰਫਿਊਮ " ਲਾਂਦੇ ਹੁੰਦੇ ਹਨ। " ਗ਼ੁਸਤਾਫੀ ਮੁਆਫ "

  • @premjitbachra7790
    @premjitbachra7790 25 วันที่ผ่านมา +2

    ਰਵਨੀਤ ਬਿੱਟੂ ਨੇ ਭਗਵੰਤ ਸਿੰਘ ਮਾਨ ਬਾਰੇ ਟਿੱਪਣੀ ਕਰਕੇ ਆਪਣੀ ਬੇਅਕਲੀ ਦਾ ਪੱਕਾ ਸਬੂਤ ਦੇ ਦਿੱਤਾ ਹੈ

  • @annabains1781
    @annabains1781 21 วันที่ผ่านมา

    Mojito😀 ਮੋਹੀਟੋ, ਜ ਸਾਇਲੈਟ ਹੇ

  • @manjitkaurdhillon1874
    @manjitkaurdhillon1874 24 วันที่ผ่านมา

    🙏🙏🙏🙏🙏🌳🌳

  • @BoharDhillon-hw3uc
    @BoharDhillon-hw3uc 25 วันที่ผ่านมา

    Very nice 🙏🙏🙏🙏🙏

  • @Harwinder1005
    @Harwinder1005 23 วันที่ผ่านมา

    ਖਡੂਰ ਸਾਹਿਬ ਤੋ ਅਮ੍ਰਿਤਪਾਲ ਵੀ ਤਾ ਆਪ ਪਾਰਟੀ ਵੱਲੋ ਖੜਾ ਕੀਤਾ ਗਿਆ ਸੀ ਜੇਹੜਾ ਲੋਕਾ ਦੇ ਡਰ ਤੋ ਬਾਅਦ ਚ ਫਾਰਮ ਵਾਪਸ ਲੈ ਗਿਆ ਟਹਿਣਾ ਜੀ ਉਹਦਾ ਨਾਮ ਵੀ ਲੈ ਦਿੰਦੇ.

  • @user-he7gr5mx6q
    @user-he7gr5mx6q 25 วันที่ผ่านมา

    Good

  • @gurbaljeetsingh8293
    @gurbaljeetsingh8293 25 วันที่ผ่านมา +1

    ❤🎉❤🎉

  • @jagtargill-rc4gy
    @jagtargill-rc4gy 25 วันที่ผ่านมา

    Very good thaiana shiab and Harman thind ji thinks

  • @ManjinderSingh-dq5xj
    @ManjinderSingh-dq5xj 25 วันที่ผ่านมา

    ❤❤❤❤❤

  • @navjotsingh4324
    @navjotsingh4324 25 วันที่ผ่านมา

    ਟਹਿਣਾ ਜੀ ਲੇਲੀ ਛੱਲੀ ਲੀਡਰਾਂ ਨੂੰ ਸਾਹਬ ਸਾਹਬ ਨਾ ਕਹਿਆ ਕਰੋ

  • @RS-he5fg
    @RS-he5fg 25 วันที่ผ่านมา

    Tehna sab I am watching your show from canada. I just Wana say your show is so wonderful and full of comedy. I suggest you please start a new comedy show you and Thind ji.
    Thank's
    Raminder Kooner from calgary (Canada)

  • @user-no4ir8lp2n
    @user-no4ir8lp2n 25 วันที่ผ่านมา +1

    Superb 😂😂😂

  • @bholanehal4234
    @bholanehal4234 25 วันที่ผ่านมา

    Wah je wah Harman Thind je nahe tuhade rees

  • @tejinderpalsingh7817
    @tejinderpalsingh7817 25 วันที่ผ่านมา

    SAT shri akal Tehna j and Harman Thind j

  • @ManuPP-wg6oq
    @ManuPP-wg6oq 25 วันที่ผ่านมา

    Eh rishte nhi vapaar aa rehna veere or vapaar vich ghata vadha hunda rehda

  • @amantoor3612
    @amantoor3612 25 วันที่ผ่านมา

    Bai tehna ji hidvana te hath Mar ke ta dekheya janda ke pani (jani ras nu) check karn te awaz toh pata chalda

  • @BalkarSingh-ec2ie
    @BalkarSingh-ec2ie 25 วันที่ผ่านมา

    ਖਡੂਰ ਸਾਹਿਬ ਤਰਤਾਲੀ ਹੈ

  • @user-dg2vp4de1u
    @user-dg2vp4de1u 25 วันที่ผ่านมา +1

    I regret to write ਬਾਹਿਰ ਆਓਣ ਵਾਲਿਆ ਵਿੱਚ ਬੜੀ ਥੋੜੀ decency ਤੇ legitimacy ਹੈ ਤੇ ਫਰਾਡ ਆਦਿ ਵਿੱਚ rat race ਹੈ

  • @shinderpalsingh3645
    @shinderpalsingh3645 25 วันที่ผ่านมา +1

    ਟਹਿਣਾ ਸਾਹਿਬ ਮੇਰੇ ਕੋਲ ਤੁਹਾਡਾ ਨੰ..ਤਾ ਹੈਗਾ ਪਰ ਮੈ ਥੋੜਾ ਸੋਚਦਾ ਕਿ ਗੱਲ ਕਰਾ ਕਿ ਨਾ , ਮੈ ਕੈਨੇਡਾ ਵਿੱਚ ਸੀ ਉੱਥੋਂ ਨੰ.. ਮਿਲਿਆ ਸੀ ,

    • @JaswantSingh-sw9qi
      @JaswantSingh-sw9qi 25 วันที่ผ่านมา

      ਕੋਈ ਫਾਇਦਾ ਨਹੀਂ ਗੱਲ ਕਰਨ ਦਾ ਇਸ ਨੇ ਉਲਟਾ ਤੁਹਾਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਲੈ ਲੈਣਾ ਹੈ I ਉਹ ਤੁਹਾਡੀ ਕਿਸੇ ਵੀ ਗੱਲ ਦਾ ਸਹੀ ਜਵਾਬ ਨਹੀਂ ਦੇਵੇਗਾ I ਨਹੀਂ ਯਕੀਨ ਤਾਂ ਅਜ਼ਮਾ ਕੇ ਵੇਖ ਲਵੋ I

  • @thomasbhattizira7334
    @thomasbhattizira7334 25 วันที่ผ่านมา +1

    Onna nu v yaad rakho Jo truck lai ke linea vich han godama agge

  • @harvinderkaur6374
    @harvinderkaur6374 25 วันที่ผ่านมา

    ਸਤ ਸੀ੍ ਅਕਾਲ ਜੀ ਗਾਚੀ ਲਾਉਣੀ ਚਾਹੀ ਚਾਹੀਦੀ ਹੈਂ

  • @comedychannel3369
    @comedychannel3369 24 วันที่ผ่านมา

    ਹਰਮਨ ਜੀ ਕਚਨਾਰ ਦੇਖੀ ਹ

  • @sarabjitkhosa5732
    @sarabjitkhosa5732 25 วันที่ผ่านมา

    ਸਨਸਕ੍ਰੀਨ ਲਾ ਕੇ ਤਾਂ ਮਿੱਟੀ ਬਹੁਤ ਜੰਮ ਜਾਊ ਖੇਤ ਵਿੱਚ ਕੰਮ ਕਰਨ ਵਾਲੇ ਦੇ

  • @amarjeetpuri2785
    @amarjeetpuri2785 25 วันที่ผ่านมา

    Bhagwantmaangoodvm

  • @nachhattarkaur3115
    @nachhattarkaur3115 25 วันที่ผ่านมา

    ਸੱਤੂ ਪੀਓ

  • @partapvirk5898
    @partapvirk5898 25 วันที่ผ่านมา

    Nizzi Jindgi, makes and show the character of the person?

  • @gursharanvirk6899
    @gursharanvirk6899 25 วันที่ผ่านมา

    Tehna ji. Kayi. Bache vadiya v ne par kush bache madhe chakara vich naal loka de ghar v kharab kar. Rahe hun caneda de halat galat hogi

  • @arjansingh980
    @arjansingh980 25 วันที่ผ่านมา

    Bittu Hill Giy😂

  • @skytech6719
    @skytech6719 25 วันที่ผ่านมา +1

    With all due respect: ਹਰਮਨ ਜੀ ਲੱਗਦਾ ਤੁਸੀ ਵੀ dieting ਕਰਨ ਲੱਗ ਪਏ। looking slim than before.

  • @swaransingh1874
    @swaransingh1874 24 วันที่ผ่านมา

    ਹਰਮਨ ਦੀ ਤੁਸੀਂ ਠੀਕ ਕਹਿ ਰਹੇ ਹੋ ਸੱਚੀ ਤੇ ਕੋਰੀ ਗਲ ਹਰ ਕਿਸੇ ਨੂੰ ਚੁਭਿਆ ਕਰਦੀ ਹੈ

  • @manjitbedi5836
    @manjitbedi5836 25 วันที่ผ่านมา

    Come to America, where all the Watermelons and Cantaloupes are Sweet and sold in the Stores.

  • @KuldeepSingh-my6vx
    @KuldeepSingh-my6vx 25 วันที่ผ่านมา

    ਮੈਡਮ ਜੀ ਤੁਹਾਡੇ ਕੋਲੋਂ ਅਜੇ ਬਾਠ ਸਾਹਿਬ ਜੀ ਦੀ ਰੀਸ ਨਹੀਂ ਹੋਣੀ 😅 ਆਹਾ ਆਹਾ ਨਾ ਕਰੋ ਹੱਸਣ ਤੇ ਜ਼ੋਰ ਲਾਉਂਦੇ ਰਹੋ ਤੁਹਾਡੇ ਹਾਸੇ ਨੇਂ ਹੀ ਤਰੱਕੀਆਂ ਕਰਨੀਆਂ 😅😅

  • @inderjit8901
    @inderjit8901 25 วันที่ผ่านมา

    😅😅😅😅😅😅😅

  • @mazariwale1257
    @mazariwale1257 25 วันที่ผ่านมา +2

    ਟਹਿਣਾ ਸਾਬ੍ਹ ਗ਼ਰਮੀ ਸਰਦੀ ਤੇ ਸੰਗ ਜਿੰਨੀ ਮੰਨੋ ਓਨੀ ਲੱਗਦੀ ਆ 😂😂😂😂

  • @RashpalsinghRashpalsingh-pr6jl
    @RashpalsinghRashpalsingh-pr6jl 25 วันที่ผ่านมา

    ਸੌਰੀ ਕਾਲਿਆਂ।

  • @AjayAjay-ho3mh
    @AjayAjay-ho3mh 25 วันที่ผ่านมา

    Gallan jannian nal marde na rakhde chagg da vichar

  • @butasingh4752
    @butasingh4752 25 วันที่ผ่านมา

    ਟਾਹਿਣਾ ਜੀ ਠੋਠੀ ਤੇ ਹੱਥ ਲੋਣਾ ਗੱਲਤ ਹੈ ਉਹ ਕਿਹੜਾ ਕੋਈ ਬੱਚੀ ਸੀ ਠੋਠੀ ਤੇ ਹੱਥ ਲੋਣ ਨੂੰ ਚੰਨੀ ਦੇ ਸਾਰੇ ਕੰਮ ਪੁਠਾ ਹੈ ਕਿਤੇ ਬਁਕਰੀ ਦੀ ਧਾਰ ਕੱਢਣ ਲੱਗ ਜਾਦਾ ਹੈ ਇਹ ਸੁਭਾ ਨਹੀ ਦਿਦਾ ਜੀ

  • @amritpalsinghsodhi7893
    @amritpalsinghsodhi7893 25 วันที่ผ่านมา +1

    ਟਹਿਣਾ ਸਾਹਿਬ ਗੱਲ ਜੇ ਭਾਵਨਾਵਾਂ ਦੀ ਹੈ ਸਾਨੂੰ ਪਤਾ ਹੀ ਹੈ ਮੂਹਰੇ ਪੁੱਛਦੇ ਤੂੰ ਕੌਣ ਤਾਂ ਤੇ ਕਹਿੰਦੇ ਤੂੰ ਖਾਮਖਾ ਸਾਲਾ ਬਸ ਧੰਨਵਾਦ

  • @jaspalsinghjassi6405
    @jaspalsinghjassi6405 23 วันที่ผ่านมา

    ਚੱਗਲ ਸਿਰੇ ਬੰਦਾ ਹੈ ਰਾਣਾ ਸੋਢੀ

  • @gurdeepgahir1914
    @gurdeepgahir1914 25 วันที่ผ่านมา

    😂

  • @jarnailsingh9949
    @jarnailsingh9949 25 วันที่ผ่านมา +3

    063rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @daljitsingh7980
      @daljitsingh7980 25 วันที่ผ่านมา +1

      ਸ੍ਰ ਜਰਨੈਲ ਸਿੰਘ ਖਹਿਰਾ ਸਾਹਬ ਜੀ 🙏

  • @ManjeetSingh-xu3kj
    @ManjeetSingh-xu3kj 25 วันที่ผ่านมา

    Sab too gareeb mery hissab naal tusi hokion ki tuhade kol sikhi nahi bari sarm oundi hai tuhanu vekh ke shohane vikhan waste sari koum da sir nivaan karde ho etane soojh waan ho ke