Elections 2024 | ਮੁੜ LIVE ਹੋ ਗਏ Ravneet Bittu, Raja Warring ਨਾਲ ਚੱਲ ਰਹੀ ਸ਼ਬਦੀ ਜੰਗ | N18V

แชร์
ฝัง
  • เผยแพร่เมื่อ 11 ก.ย. 2024
  • Elections 2024 | ਮੁੜ LIVE ਹੋ ਗਏ Ravneet Bittu, Raja Warring ਨਾਲ ਚੱਲ ਰਹੀ ਸ਼ਬਦੀ ਜੰਗ | N18V
    #ravneetbittu #rajawarring #news18punjab #loksabhaelection2024 #elections2024 #ludhiananews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 117

  • @kewalkamboj7339
    @kewalkamboj7339 3 หลายเดือนก่อน +33

    ਬਿੱਟੂ ਤੁਹਾਡੇ ਕੋਲੋ ਹਰ ਵਿਅਕਤੀ ਪੁੱਛ ਰਿਹਾ ਮੇਰਾ ਪੰਦਰਾ ਲੱਖ ਕਿੱਥੇ ਹੈ ਉਹ ਆਇਆ ਨਹੀਂ ਾ ਨਾ ਹੀ ਅੱਜ ਤੱਕ ਕਾਲੇ ਧਨ ਦਾ ਇੱਕ ਰੁਪਏ ਵਾਪਸ ਨਹੀਂ ਆਇਆ

  • @jathedarharnathsinghjalalp7604
    @jathedarharnathsinghjalalp7604 3 หลายเดือนก่อน +23

    ਬਿੱਟੂ ਜੀ, ਤੁਸੀਂ ਕਾਂਗਰਸ ਦਾ ਫ਼ਿਕਰ ਛੱਡਕੇ ਹੁਣ ਆਪਣਾ ਅਤੇ ਬੀਜੇਪੀ ਦਾ ਫ਼ਿਕਰ ਕਰੋ।

  • @kewalkamboj7339
    @kewalkamboj7339 3 หลายเดือนก่อน +18

    ਰਾਜਾ ਵੜਿੰਗ ਨੇ ਆਪਣੇ ਪੋਸਟਰਾਂ ਤੇ ਮੋਬਇਲ ਨੰਬਰ ਲਿਖੀਆ ਹੈ ਕਿਉਂਕਿ ਉਸ ਨੇ ਰਵਨੀਤ ਬਿੱਟੂ ਨੂੰ ਤਾਹਨਾ ਮਾਰਿਆ ਕਿਉਂਕਿ ਇਸ ਨੇ ਦੱਸ ਸਾਲ ਕਿਸੇ ਦਾ ਵਰਕਰ ਦਾ ਫੋਨ ਨਹੀਂ ਚੁੱਕਿਆ ਇੱਥੋਂ ਤੱਕ ਆਪਣੇ ਮੰਤਰੀਆਂ ਦੇ ਫੋਨ ਨਹੀਂ ਚੁੱਕਦਾ

    • @user-ws2dt5vs1e
      @user-ws2dt5vs1e 3 หลายเดือนก่อน

      Bus bittu. kar. Raja jituga

  • @narindersingh6733
    @narindersingh6733 3 หลายเดือนก่อน +10

    ਤੇਰਾ ਤੇ ਪਿਉ ਬੁੱਚੜ ਸੀ ਪੰਜਾਬ ਦੇ ਨੌਜਵਾਨ ਪੁੱਤਰ ਮਰਵਾ ਤੇ ਤੂੰ ਵੀ ਤੇ ਉਸ ਦਾ ਖ਼ੂਨ ਹੈ ਤੂੰ ਕੀ ਗਲ ਕਰਦਾ ਤੁਹਾਡਾ ਖਾਨਦਾਨੀ ਖੂਨੀ ਹੈ

  • @pammashah6361
    @pammashah6361 3 หลายเดือนก่อน +8

    ਯਾਰ ਅਗਲੇ ਜੋ ਮਰਜੀ ਕਰਨ ਤੇਨੂੰ ਕਿ ਤਕਲੀਫ ਹੁੰਦੀ

  • @SukhwinderSingh-b5g8j
    @SukhwinderSingh-b5g8j 3 หลายเดือนก่อน +12

    ਬਿਟੂ ਜੀ ਛੱਡੋ ਫਿਕਰ ਹੋਰਾ ਦੀ ਤੁਸੀ ਫੰਡ ਇੱਕਠਾ ਕਰੋ ॥ ਪਤਾ ਤੁਹਾਨੂੰ ਵੀ ਆ ਕਿ ਹਾਰਨਾ ਮੇਰਾ ਤੈਅ ਹੈ ॥ ਫੰਡ ਵੱਲ ਧਿਆਨ ਦਿਉ ਜੀ

  • @satpalsingh-or4sq
    @satpalsingh-or4sq 3 หลายเดือนก่อน +15

    ਕਮਜੋਰ ਆਦਮੀ ਦੂਜਿਆ ਦੀਆ ਫੋਟਾਂ ਲਾਉਦਾ ਹੈ ਰਾਜਾ ਸਾਹਿਬ ਸੇਰ ਹੈ ਤੈਨੂੰ ਮਾਜ ਕੇ ਰਖਦੂ

  • @user-kSSingh
    @user-kSSingh 3 หลายเดือนก่อน +27

    ਬਿੱਟੂ ਜੀ ਹਾਰ ਥੋਡੇ ਮੂੰਹ ਤੇ ਸਾਫ ਝਲਕਦੀ ਆ

  • @Sarpanch.2
    @Sarpanch.2 3 หลายเดือนก่อน +14

    ਤੈਨੂੰ ਰਾਜੇ ਦੀ ਚਿੰਤਾ ਕਰਨ ਦੀ ਲੋੜ ਨਹੀ ਤੂੰ ਆਪਣੀ ਕਰ

  • @rajwindersinghhara6889
    @rajwindersinghhara6889 3 หลายเดือนก่อน +8

    ਬਿੱਟੂ ਜੀ ਹਾਰ ਪੱਕੀ ਹੈ ਤੂੰ ਤਾਂ ਗਿਆ

  • @DavinderSingh-fu9zb
    @DavinderSingh-fu9zb 3 หลายเดือนก่อน +11

    ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।।

    • @Nick32176
      @Nick32176 3 หลายเดือนก่อน

      Bittu...hum ni bure chnga ni koe.

  • @daljitsingh-iq4hg
    @daljitsingh-iq4hg 3 หลายเดือนก่อน +9

    BJP Kisan de ਕਾਤਲ

  • @laddidalla3135
    @laddidalla3135 3 หลายเดือนก่อน +6

    ਮੈ ਕੋਈ ਰਾਜਨੀਤਕ ਨਹੀਂ ਹਾਂ ਪਰ ਤੁਸੀ ਜਗਰਾਓਂ ਹਲਕੇ ਵਿੱਚ ਕਦੇ ਦਿਖੇ ਨੀਂ,,,ਸਿਰਫ ਵੋਟਾਂ ਵੇਲੇ ਹੀ ਦਿੱਖਦੇ ਹੋ,,,, ਤੂੰ ਜਿੱਤ ਕੇ ਫੇਰ ਮੂੰਹ ਨੀ ਦਿਖਾਉਣਾਂ,,,,

  • @Nick32176
    @Nick32176 3 หลายเดือนก่อน +7

    CM Mann ne jo krta oh ta tusi pishle 70 sala ch be ni kita. vasey be loka de dhid ta kde ni bherna. bijli free hi hzara bcha rahi her mahine sade.

  • @GurSingh-zo6gx
    @GurSingh-zo6gx 3 หลายเดือนก่อน +2

    ਬਿੱਟੂ ਜੀ ਜਿਹੜੇ ਇਨਸਾਨ ਦਾ ਕੋਈ ਸਟੈਂਡ ਹੀਨਹੀ ਤੇਰੇ ਦਾਦੇ ਦੀ ਕਿੰਨੀ ਕੁਰਬਾਨੀ ਹੈ ਤੂੰ ਤਾ ਮਿੱਟੀ ਨਾਲ ਮਿਲਾ ਤੀ ਚੋਰਾ ਨਾਲ ਰਲਕੇ ਕਿਸਾਨ ਭਰਾਵਾ ਤੇ ਏ ਨ ਏਸ ਲਾਏ ਗਾ ਸਿਖ ਹੋਕੇ ਸਿੱਖਾ ਦੀਆ ਜੜ੍ਹਾ ਵੱਡੇ ਗਾ ਬਾਈ ਜੀ ਤੁਸੀ ਗਲਤ ਰਸਤੇ ਤੇ ਚਲ ਪਏ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਕਦੇ ਵੀ ਨਹੀ ਬਖਸ਼ਣ ਗੇ ਨਹੀ ਪਾਰਟੀ ਛੱਡ ਕੇ ਤੁਸੀ ਆਪਣੇ-ਆਪ ਨੂੰ ਕਮਜ਼ੋਰ ਕਰ ਲਿਆ ਬਾਕੀ ਜਿੱਤਣਾ ਵੀ ਮੁਸ਼ਕਿਲ ਹੋ ਚਲੋ ਕਿਸਮਤ ਆਪੋ ਆਪਣੀ

  • @mukhtarsingh7847
    @mukhtarsingh7847 3 หลายเดือนก่อน +6

    Kongres da fiker na kar bjp da soch

  • @Daske.WaleSahi
    @Daske.WaleSahi 3 หลายเดือนก่อน +3

    ਬੈਂਸ ਹੁਰਾਂ ਨਾਲ ਤੇ ਤੇਰੀ ਗੱਲ ਹੋ ਰਹੀ ਆ ਮਿੰਨਤਾਂ ਕਰਦਾ ਸੀ ਸ਼ਾਮਲ ਹੋਵੋ ਬੀਜੇਪੀ ਚ ਉਹਨੇ ਆਡੀਓ ਪਾਈ ਆ

  • @user-mc3hs8tn7x
    @user-mc3hs8tn7x 3 หลายเดือนก่อน +5

    Bakvas bakvas bakvas bakvas bakvas bakvas bakvas bakvas bakvas bakvas bakvas bakvas bakvas bakvas

  • @SarbjitSingh-fp3oj
    @SarbjitSingh-fp3oj 3 หลายเดือนก่อน +6

    Jai shri bittu ramki 😂😂😂🎉😂😂😂🎉 HARR ho rehi hai

  • @electrovision2188
    @electrovision2188 3 หลายเดือนก่อน +8

    15 lakh kithe aa

  • @jodhanrecords2424
    @jodhanrecords2424 3 หลายเดือนก่อน +4

    ਦਲ ਬਦਲੂ ਹਾਰ ਰਿਹਾ

  • @orbitcarrierinc4322
    @orbitcarrierinc4322 3 หลายเดือนก่อน +8

    Bittu ni tittu

  • @MohinderBassi-us3oq
    @MohinderBassi-us3oq 3 หลายเดือนก่อน +4

    Bitu da muh das riha hai k o andro ro riha hai kio k bitu nu pata k mai 2 trek nu har riha hai

  • @sandysinghsadhowalia
    @sandysinghsadhowalia 3 หลายเดือนก่อน +3

    ਅਕਾਲੀਆਂ ਦੇ ਬਾਈਕਾਟ ਕਰਕੇ ਤੁਹਾਡੇ ਦਾਦਾ ਜੀ ਅਤੇ ਉਹਨਾਂ ਦੇ ਬਾਕੀ MLA ਪੰਜ ਪੰਜ ਸੱਤ ਸੱਤ ਸੌ ਵੋਟਾਂ ਲੈ ਕੇ ਜਿੱਤ ਗਏ। ਉਹ ਕੋਈ ਲੋਕ ਰਾਇ ਨਾਲ਼ ਨਹੀਂ ਸਨ ਮੁੱਖ ਮੰਤਰੀ ਬਣੇ। ਉਹ ਕੋਈ ਆਪ ਜਾ ਕੇ ਕਾਤਲਾਂ ਅੱਗੇ ਮਰਨ ਲਈ ਪੇਸ਼ ਨਹੀਂ ਸਨ ਹੋਏ, ਬਲਕਿ ਪੰਜਾਬੀ ਜਵਾਨੀ ਦਾ ਘਾਂਣ ਕਰਨ ਕਰਕੇ , ਦੁਖੀ ਪੰਜਾਬੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।

  • @kulwantkaur-zy4eo
    @kulwantkaur-zy4eo 3 หลายเดือนก่อน +14

    Raja varing ji Congress de honest Neta 🙏🙏✌️✌️

  • @dalbarasingh7216
    @dalbarasingh7216 3 หลายเดือนก่อน +4

    ਤੈਨੂੰ ਵੋਟ ਕੋਈ ਨੀ ਪਾਉਦਾ ਤੂੰ ਸਿੱਖਾ ਦਾ ਵਿਰੋਧੀ ਆ

  • @shishansodhi8344
    @shishansodhi8344 3 หลายเดือนก่อน +3

    ਐਵੇ ਹੀ ਛੱਡੀ ਜਾਂਦਾ ਵੈਵਜਾਹ,,, ਗਲਾਹ ਦਾ ਕਹਾਂ ੜ ਬਣੀ ਜਾਦਾ ਹੈ,😂

  • @BalwinderSingh-rg1sv
    @BalwinderSingh-rg1sv 3 หลายเดือนก่อน +3

    ਹਾਰ ਝਲਕ ਰਹੀ ਹੈ ਬਿੱਟੂ

  • @niharikasharma9746
    @niharikasharma9746 3 หลายเดือนก่อน +6

    Vote for Congress

  • @SurmukhNumberdar
    @SurmukhNumberdar 3 หลายเดือนก่อน +4

    Bitu j Tu congress warkeran da bahut hez karda fir chhad k BJP ch kiuon chala gai

  • @mehmistudio
    @mehmistudio 3 หลายเดือนก่อน +5

    bakwas hi krni aaundi tuhanu .bittu

  • @manmindersingh6339
    @manmindersingh6339 3 หลายเดือนก่อน +4

    Sub te personal attack bitu ji daso 10 saal vich ki kita tusi

  • @oparora2991
    @oparora2991 3 หลายเดือนก่อน +3

    Jai shree Ram ji Jai shree Ram ji

  • @billuwalia6759
    @billuwalia6759 3 หลายเดือนก่อน +6

    Oh Bitoo Singh, get lost, you are talking too much. You have forget what the Congress had done, you are also one of them? Your grandfather Beant Singh has killed Panjab’s young generation, he was butcher. Don’t say him SHAHEED? Go back from you have come. BJP is done.

  • @NaibSingh-si3gu
    @NaibSingh-si3gu 3 หลายเดือนก่อน +3

    Tu ta Hun hal he Na kr

  • @Honeyswa
    @Honeyswa 3 หลายเดือนก่อน +3

    BITTU SIR JI Tahnu Afsos Ta 4June Nu Hona Ke CONGRESS Nu Kyu Left Kita😂

  • @tarsemsinghdhillon8599
    @tarsemsinghdhillon8599 3 หลายเดือนก่อน +3

    ਬਿੱਟੂ ਗਦਾਰ ਮੁਰਦਾਬਾਦ

  • @HarpreetSingh-ih4if
    @HarpreetSingh-ih4if 3 หลายเดือนก่อน +3

    Congraas jindabad

  • @SanjeevKumar-hy6yi
    @SanjeevKumar-hy6yi 3 หลายเดือนก่อน +4

    Tu ni jitda put

  • @sardulsingh5053
    @sardulsingh5053 3 หลายเดือนก่อน +1

    ਹਾਂ ਹਾਂ ਬਿੱਟੂ ,ਤੇਰੇ ਮਾਸੜ ਮੋਦੀ ਨੇ ਤਾਂ ਬੁਲਟ ਟਰੇਨ ਵੀ ਚਲਾਉਣੀ ਸੀ ,ਉਹ ਬਹੁਤ ਤੇਜ ਚਲਦੀ ਹੈ।ਬੜਾ ਬੇਸ਼ਰਮ ਬੰਦਾ ਹੈ,ਸ਼ਰਮ ਵੀ ਨਹੀਂ ਆਉਂਦੀ ਬੋਲਦੇ ਨੂੰ ,ਦਲ ਬਦਲੂੂ ,ਨੂੰ।ਤੂੰ ਵੋਟਾਂ ਤੋਂ ਬਾਦ ਆਪਣੀ ਗੱਲ ਕਰੀਂ

  • @mrgill5886
    @mrgill5886 3 หลายเดือนก่อน +4

    Aa Bekaar banda J...

  • @daaruwala1078
    @daaruwala1078 3 หลายเดือนก่อน +2

    Bittu ka supra saaf hai

  • @rotihukdi9591
    @rotihukdi9591 3 หลายเดือนก่อน +2

    great job bittu MP win 🏆 👏

  • @jindersingh3806
    @jindersingh3806 3 หลายเดือนก่อน +2

    I ask you before you 10year mp why you make before..bittu jee you what tell you government house in living free 10 o 15 year😂😂😂😂😂😂

  • @kirpalsinghkalra
    @kirpalsinghkalra 3 หลายเดือนก่อน +1

    Bs kro veeray!!

  • @NirmalSingh-qj9wm
    @NirmalSingh-qj9wm 3 หลายเดือนก่อน +1

    Kamaljeet Brar

  • @surinderpalsingh3001
    @surinderpalsingh3001 3 หลายเดือนก่อน +1

    all congressmen r angry with raja ji . it is goog for u to win,

  • @BalwinderSingh-rg1sv
    @BalwinderSingh-rg1sv 3 หลายเดือนก่อน +1

    ਬਿੱਟੂ ਤੁਸੀ ਹਾਰੂ

  • @JaswantSingh-yb3mb
    @JaswantSingh-yb3mb 3 หลายเดือนก่อน +1

    ਤੇਰਾ.ਦਾਦਾ.ਮਹਰੂਮ.ਸੀ.ਕਾਗਰਸੀ

  • @Joti_grewal
    @Joti_grewal 3 หลายเดือนก่อน

    ਹੋਟਲਾਂ ਚ ਸੌਣ ਵਾਲੀ ਗੱਲ ਤੂੰ ਤਾਂ ਨਾ ਕਰ ਭਰਾਵਾ
    ਤੇ ਦੂਜਾ ਭਗਵੰਤ ਮਾਨ ਤੇ personal ਪਰਿਵਾਰਕ ਟਿੱਪਣੀਆਂ ਨਾ ਕਰ
    ਏਵੇਂ ਬੌਂਦਲਿਆ ਫਿਰਦਾਂ

  • @NarinderSingh-bn3xm
    @NarinderSingh-bn3xm 3 หลายเดือนก่อน +1

    Bittu ji tuhade bure din suru ho ghar ne congress da pm ban riha

  • @bhindermangat2777
    @bhindermangat2777 3 หลายเดือนก่อน +1

    Bittu will loose deposit this time

  • @anmoltaneja1473
    @anmoltaneja1473 3 หลายเดือนก่อน +4

    bittu sabh haar mann vv layi😂😂
    niyanaiya wale kmm shuru krte rondi pittni😂

  • @naveenkumar-pn6kv
    @naveenkumar-pn6kv 3 หลายเดือนก่อน +3

    Bittu singh ji samjh nhi anda ki tuc duje nu kida blame krde besharm bn k ,,,,,,tusi anandpur sahib to election ldi jit gye jit k kdi b mooh nhi dikhaeya,,,fir tusi dekheya ki hun anandpur sahib ta mooh dikhaea ni jitna kiwe fir tuc ludhiana bhjj gye,,,,
    Tuc bewkoof bnana bnd kro ,,

  • @avtarmalhi7184
    @avtarmalhi7184 3 หลายเดือนก่อน +1

    Pb di election da.koi faindla.nahin kion.jhoth boldey ho

  • @MakhanSinghmakhan-dq4ee
    @MakhanSinghmakhan-dq4ee 3 หลายเดือนก่อน +2

    Open Tu Tota girdhar Banda

  • @vijayelectronic3991
    @vijayelectronic3991 3 หลายเดือนก่อน +1

    MP da election Hai na ki mla da

  • @user-hy1lk7ex3x
    @user-hy1lk7ex3x 3 หลายเดือนก่อน +1

    Beto congress shid gea changa hua congress nastey

  • @gurdialchand5571
    @gurdialchand5571 3 หลายเดือนก่อน +1

    Un stand admi Bittu dal badlu

  • @avtarmalhi7184
    @avtarmalhi7184 3 หลายเดือนก่อน +1

    Mla.di seat ta khatam ho.jani.hai tusin.bitu.g juwak nahin.lokan noo.subh pata

  • @jaswindersingh-bz6dz
    @jaswindersingh-bz6dz 3 หลายเดือนก่อน +1

    Ehn te Bishwas na karo eh eko thaili de chatte watte han

  • @goldysandhu4630
    @goldysandhu4630 3 หลายเดือนก่อน +1

    Video bare das jihdi bains ne payi hai

  • @laxmanrawal118
    @laxmanrawal118 3 หลายเดือนก่อน +1

    Hey, the power and water have just been forgiven. Give me some time, then you will get to see something. You'll cry and die, won't find a chair. Don't cry, son, there's still a lot of time. Keep a little water in your eyes.

  • @laxmanrawal118
    @laxmanrawal118 3 หลายเดือนก่อน +1

    Now there is no benefit from crying, those who earn high are considered as workers
    Give Bhagwant Mann some time, your crying won't make the work happen quickly
    In the end, I'll say this, sit quietly and shut up, you can't do anything

  • @avtarmalhi7184
    @avtarmalhi7184 3 หลายเดือนก่อน +1

    Cong.na sud dey election na.larhde

  • @user-fe2no9wt8h
    @user-fe2no9wt8h 3 หลายเดือนก่อน +1

    Are Bittu ji Tum to khud dal badlu Ho

  • @TarlochanSingh-lk5rr
    @TarlochanSingh-lk5rr 3 หลายเดือนก่อน +1

    Khatiyani Billi khamba noche

  • @1chry45
    @1chry45 3 หลายเดือนก่อน

    Gardar bittu har man

  • @MohinderSingh-kj8ih
    @MohinderSingh-kj8ih 3 หลายเดือนก่อน

    😮

  • @niharikasharma9746
    @niharikasharma9746 3 หลายเดือนก่อน +1

    Phela kithee c

  • @darshansingh4585
    @darshansingh4585 3 หลายเดือนก่อน

    Come now hold Modi's hand, where do you forget?

  • @uiinnovators
    @uiinnovators 3 หลายเดือนก่อน +1

    Dalbadlu banda

  • @rakeshmp7174
    @rakeshmp7174 3 หลายเดือนก่อน +1

    Tu pic tu ki lina 😂😂😂

  • @believe.persia
    @believe.persia 3 หลายเดือนก่อน +1

    😢😅😢😅😢😅

  • @harmeshjangra3912
    @harmeshjangra3912 3 หลายเดือนก่อน

    Gadddary karn walea de waheguru aape dekhiu 4 nu

  • @satindersingh5484
    @satindersingh5484 3 หลายเดือนก่อน

    Bhaj le bhaj le gadi vich wad ja picha aa gay 😁😁😁 pr tu app 0 ho geia hun congres ch hero c

  • @goldysandhu4630
    @goldysandhu4630 3 หลายเดือนก่อน

    7:05 bitu ji keh rahe ne jinia marji recordinga bna lao phir bittu sahib tusi vi bna ke pesh karo koi vidia jahi asal vich tusi bahut burrri tra haarne hai

  • @Lakhvir618
    @Lakhvir618 3 หลายเดือนก่อน +1

    😅😅😅

  • @user-hr3bl5rv3w
    @user-hr3bl5rv3w 3 หลายเดือนก่อน +1

    BKU jindabad jindabad jindabad jindabad

  • @ranjltsingh2605
    @ranjltsingh2605 3 หลายเดือนก่อน +1

    😂😮

  • @user-vx5xe2vn1m
    @user-vx5xe2vn1m 3 หลายเดือนก่อน

    Ea nu ea aa jhere bande aa da naam nahi liya o menu bote pa den

  • @palvindersinghsidhu5159
    @palvindersinghsidhu5159 3 หลายเดือนก่อน

    Ja oea tu ta mu hee na dekhia kar

  • @user-tb7te6gq4e
    @user-tb7te6gq4e 3 หลายเดือนก่อน

    Solra so pehchania karde deen ke het ppurja 2 kat mare

  • @GursewakSingh-mw2yw
    @GursewakSingh-mw2yw 3 หลายเดือนก่อน

    Beetu tari har pakki

  • @user-mc3hs8tn7x
    @user-mc3hs8tn7x 3 หลายเดือนก่อน +1

    🙉🙊🙈💉🍺🍺

  • @ManjeetSingh-tx9ok
    @ManjeetSingh-tx9ok 3 หลายเดือนก่อน +1

    Bittu te Raja waring fix match khed reha ne gappi dost, Punjab da Dil vich vasda CM Bhagwant Mann sahib honest person zindabad

  • @parminderkaurkhaila1437
    @parminderkaurkhaila1437 3 หลายเดือนก่อน +1

    Vote for bittu bjp❤

  • @mehrjitindersinghbrar7557
    @mehrjitindersinghbrar7557 3 หลายเดือนก่อน

    ਬਿਟੂ ਜੀ ਭਗਵੰਤਸਿੰਘ ਮਾਨ ਭੰਡ ਬਾਰੇ ਬਹੁਤ ਕੁਝ। ਜਾਣਦੇ ਹੋ ਤੁਸੀ ਜਰੂਰ ਚਾਨਣਾ ਪਾਵੋ ਜੀ