DEEP DE PEKE VADHAIYAN | AMAR DEVGAN & DEEP DEVGAN

แชร์
ฝัง
  • เผยแพร่เมื่อ 6 ม.ค. 2025

ความคิดเห็น • 1K

  • @MrMrsDevgan
    @MrMrsDevgan  2 หลายเดือนก่อน +238

    SAT SRI AKAL JI APP JI SAREYA NE BHT HE PYAR NAAL SARA VIAH DEKHEYA JI APP JI SAREYA BHT BLESSINGS DITIYAN JI EDA HE PYAR KARDE REHO JI GALTIYAN NU MAAF KARNA JI SAATH BANAYI RKHEYO JI JALDI HE BABAL DA VEHRA AND BUHE BAARIYA LEKE AA RHE HAAN JI

    • @jasnamsingh7375
      @jasnamsingh7375 2 หลายเดือนก่อน +6

      Waheguru bless you all family ❤❤❤

    • @lavyamehta6432
      @lavyamehta6432 2 หลายเดือนก่อน +5

      Congratulations Devgan family ❤🍫sanu. Apde sare vlog bohot pasand a rhe ne❤❤

    • @Anu1995-londonwali
      @Anu1995-londonwali 2 หลายเดือนก่อน +5

      Mahadev bless you all ❤

    • @SimranKaur-j2l
      @SimranKaur-j2l 2 หลายเดือนก่อน +4

      Congratulations g 🙏❣️

    • @BaljeetKaur-jh6if
      @BaljeetKaur-jh6if 2 หลายเดือนก่อน +3

      Congratulations marriage de vlog dekhan da bahut mzaa aya God bless you all family 🎉

  • @Kourpreet110-th6sv
    @Kourpreet110-th6sv 2 หลายเดือนก่อน +83

    ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਵਧਾਈ 🎉🎉ਹੋਰ ਸਬ ਕੁਜ ਬਹੁਤ ਵਧਿਆ ਲਗਾ ਪਰ ਜੋ ਦਿਲ ਨੂੰ tuch ਕਰਿਆ ਉਹ ਇਹ ਕੀ ਵੱਡੇ ਬਾਈ ਨੇ ਸਾਰਿਆਂ ਦਾ ਹੱਥ ਜ਼ੋਰ ਕੇ ਬੜੇ ਆਦਰ ਸਤਿਕਾਰ ਨਾਲ welcome ਕਰਿਆ ਸਲੂਟ ਆ ਵੀਰ ਜੀ ਤੁਹਾਨੂੰ 🫡🫡

  • @JanakrajGarg-ct6mj
    @JanakrajGarg-ct6mj 2 หลายเดือนก่อน +53

    ਵੀਰ ਜੀ ਤੁਹਾਡਾ ਵਿਆਹ ਦਾ ਸਾਰਾ ਪਰੋਗ ਰਾਮ ਦੇਖੀਆ ਵਿਰ ਜੀ ਬੋਹਤ ਹੀ ਸੋਣਾ ਵਿਆਹ ਸੀ ਸਾਡੇ ਸਾਰੇ ਪਰਵਾਰ ਵੱਲੋ ਤੁਹਾਡੇ ਸਾਰੇ ਪਰਵਾਰ ਲੱਖ ਲ਼ੱਖ ਵਧਾਈਆ ਜੀ🎉🎉🎉🎉🎉🎉❤❤❤❤❤❤❤

  • @harjitkaur1514
    @harjitkaur1514 2 หลายเดือนก่อน +39

    ਵੀਰ ਜੀ ਤੁਹਾਨੂੰ ਤੇ ਤੁਹਾਡੇ ਪੂਰੇ ਦੇਵਗਨ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਆਂਟੀ ਜਿਹਨੂੰ ਸਪੈਸ਼ਲ ਬਹੁਤ ਬਹੁਤ ਵਧਾਈਆਂ ਇੱਕ ਮਾਂ ਦਾ ਬਹੁਤ ਵੱਡਾ ਸਪਨਾ ਪੂਰਾ ਹੋਇਆ ਹੈ ਤੇ ਦੂਜੀ ਗੱਲ ਵੀਰ ਜੀ ਇੰਜ ਲੱਗਾ ਹੈ ਜਿਵੇਂ ਅਸੀਂ ਤੁਹਾਡੇ ਨਾਲ ਹਰ ਪ੍ਰੋਗਰਾਮ ਵਿੱਚ ਸ਼ਾਮਿਲ ਹਾਂ ਇੰਜ ਲੱਗਿਆ ਹੀ ਨਹੀਂ ਕਿ ਅਸੀਂ ਕਿਸੇ ਹੋਰ ਦਾ ਵਿਆਹ ਦੇਖ ਰਹੇ ਆ ਐ ਹੀ ਲੱਗਿਆ ਜਿਵੇਂ ਅਸੀਂ ਆਪਣੇ ਵੀਰ ਦਾ ਵਿਆਹ ਦੇਖ ਰਹੇ ਆ ਸੱਚੀ ਵੀਰ ਜੀ ਸਾਡੇ ਵੀਰ ਦਾ ਵਿਆਹ ਤੇ ਸਾਨੂੰ ਵੀ ਗੋਡੇ ਗੋਡੇ ਚਾ ਵਾਹਿਗੁਰੂ ਸਭ ਦਾ ਭਲਾ ਕਰੀ ਸਭ ਨੂੰ ਖੁਸ਼ ਰੱਖੀ ਲੰਮੀਆਂ ਉਮਰਾਂ ਬਖਸ਼ਣ 🙏

  • @kuljitkaur1464
    @kuljitkaur1464 2 หลายเดือนก่อน +21

    ਦੇਵਗਨ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾ ਅਮਰ ਵੀਰੇ ਦੀਪ ਬਹੁਤ ਪਿਆਰੀ ਜੋੜੀ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @Sukhjeetsingh76716
      @Sukhjeetsingh76716 2 หลายเดือนก่อน

      ❤❤❤❤love u all devgan family ❤❤❤❤❤

    • @RajinderKaur-q7l
      @RajinderKaur-q7l 2 หลายเดือนก่อน

      Bohot vadiya lga pura viah. Hi dekh liya dev bete I proud of you ❤️❤️🎉 koi kmi nhi cchdi vda bhra hon di baap bn. Ke dikhaya h Suchi hart touching sin si jdo aapne pita ji di pratima viah wich liandi si Suchi bohot emotional seen sikhush rho sari family waheguru ji blessed you ❤❤❤❤❤ always stay 🎉🎉

  • @ਮਾਝੇਵਾਲਾਭਾਊ
    @ਮਾਝੇਵਾਲਾਭਾਊ 2 หลายเดือนก่อน +5

    ਵਾਹਿਗੁਰੂ ਜੀ ਦੇਵ ਵੀਰੇ ਘਰ ਇਦਾਂ ਹੀ ਖੁਸ਼ੀਆਂ ਆਉਂਦੀਆਂ ਰਹਿਣ ਤੇ ਦੇਵ ਵੀਰਾ ਹਰ ਇੱਕ ਦੇ ਨਾਲ ਇਦਾ ਹੀ ਖੁਸ਼ੀਆਂ ਵੰਡਦੇ ਰਹਿਣ

  • @LovelySingh-wz9xg
    @LovelySingh-wz9xg 2 หลายเดือนก่อน +20

    ਮੈਨੂੰ ਇਹ ਵਿਆਹ ਦੇਖ ਕੇ ਬਹੁਤ ਖੁਸ਼ੀ ਹੋਈ ਇਸ ਵਿਆਹ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ। ਖੁਸ਼ ਰਹੋ ਵੀਰੇ❤❤❤❤❤❤❤

  • @mandpsvlogs
    @mandpsvlogs 2 หลายเดือนก่อน +56

    ਦੇਵ ਛੋਟੇ ਵੀਰ ਇੱਕ ਗੱਲ ਦੱਸਾਂ ਪੈਸਾ ਤਾਂ ਹਰ ਕੋਈ ਕਮਾ ਲੈਦਾਏ ਪਰ ਜੇਹੜੀ ਕਮਾਈ ਤੁਸੀਂ ਕੀਤੀ ਐ ਉਹ ਕਮਾਈ ਹਰ ਕੋਈ ਨਹੀਂ ਕਰ ਸਕਦਾ ਕਿਉਂ ਕਿ ਇਹ ਤੁਹਾਡਾ ਨਿਮਾਣਾਂ ਪਣ ਹੈ ਨਿਮਣਾ ਹਰ ਕਿਸੇ ਦੇ ਵੱਸ ਵਿੱਚ ਨਹੀਂ ਇੱਕ ਇਹੀ ਫਰਕ ਐ ਤੁਹਾਡੇ ਵਿੱਚ ਤੇ ਤੁਹਾਡੀ ਤਾਈ ਦੇ ਟੱਬਰ ਵਿੱਚ ਇੱਕ ਵਾਰ ਫ਼ੇਰ ਅਮਰ ਪੁੱਤਰ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ🎉🎊🎉🎊🎉🎊🎉🎊🎉🎊🎉🎊🎉🎊🎉🎊🎉🎊🎉🎊

  • @Mander_Baba
    @Mander_Baba 2 หลายเดือนก่อน +8

    ਬਾਈ ਦੇਵ ਬਹੁਤ ਬਹੁਤ ਮੁਬਾਰਕਾਂ ਅਮਰ ਦੇ ਵਿਆਹ ਦੀਆ ਤੇ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @KarmjitBatth-of6ck
    @KarmjitBatth-of6ck 2 หลายเดือนก่อน +1

    ਅਮਰ ਵੀਰ ਤੇ ਦੀਪ ਬਹੁਤ ਸੋਹਣੀ ਜੋੜੀ ਲੱਗਦੀ ਆ. ਪ੍ਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਖੁਸ਼ ਰੱਖਣ. ਅਮਰ ਵੀਰ ਇੱਕ ਗੱਲ ਕਹਿਣਾ ਚਾਹੁੰਦੀ ਆ ਕੇ ਦੇਵ ਵੀਰ ਦੇ ਹਮੇਸ਼ਾ ਨਾਲ਼ ਰਹੀ ਜੇ ਕਦੇ ਉਹ ਕੁੱਝ ਕਹਿ ਵੀ ਦਿੱਦੇ ਆ ਤਾਂ ਅਪਣਾ ਪਿਉ ਸਮਝ ਕੇ ਭੁੱਲ ਜਾਵੇ. ਸਾਰਾ ਪਰਿਵਾਰ ਸੋਹਣਾ ਲੱਗ ਰਿਹਾ ਹੈ. ਕਿਸੇ ਦੀ ਨਜ਼ਰ ਨਾ ਲੱਗੇ. ❤❤❤

  • @Shilpa-w8f
    @Shilpa-w8f 2 หลายเดือนก่อน +7

    Bohot khushi hoi eh sara kuch dekh k . Thanku dev veere di sari family da jo sainu sara viah dekhiaa . Thanku so much veere ❤❤ .

  • @jaswantkaur1709
    @jaswantkaur1709 2 หลายเดือนก่อน +21

    ਮਿੰਦੋ ਮਨਪ੍ਰੀਤ ਬਹੁਤ ਸੋਹਣੀਆਂ ਲੱਗਦੀਆਂ ਤੁਹਾਡੇ ਸੂਟ ਬਹੁਤ ਸੋਹਣੇ ਲੱਗਦੇ ਦੇਵ ਤੈਨੂੰ ਦਿਲੋਂ ਸਲੂਟ ਬਹੁਤ ਵਧੀਆ ਆਪਣੇ ਭਰਾ ਦਾ ਵਿਆਹ ਕੀਤਾ ਬਹੁਤ ਵਧੀਆ ਫਰਜ ਨਿਭਾਇਆ ਪਿਓ ਦਾ ਅਮਰ ਦੇਵ ਨੂੰ ਆਪਣਾ ਪਿਓ ਹੀ ਮੰਨੀ ਕਦੀ ਫਰਕ ਨਾ ਸਮਝੀ ਸਲੂਟ ਆ ਤੇਰੇ ਭਰਾ ਨੂੰ ਇਦਾਂ ਦਾ ਪ੍ਰਮਾਤਮਾ ਸਭਨਾਂ ਨੂੰ ਭਰਾ ਦੇਵੇ

  • @Sahibaapnibhave297
    @Sahibaapnibhave297 2 หลายเดือนก่อน +10

    Aj di video vekh k ta sachi bhut jyada dil naal keh reha bdi Khushi hoyi eni ronak lgii akhaan bhr aayiyaa meriya khushi naal ,, Parmamta edaa hi khushiya lutaai jaave tuhade sareya te ,, khush rhoo sare ehi ardàas hai meri❤❤

  • @geetsharma1996
    @geetsharma1996 2 หลายเดือนก่อน +2

    ❤❤ love from Portugal ❤❤
    Bhut bhut wadaiya pure family nu 🎉🎉

  • @ManpreetKaur-j6g2x
    @ManpreetKaur-j6g2x 2 หลายเดือนก่อน +15

    Bht bht mubarkaaa sare parivarr , waheguru ji hmesha ang sang rehn❤️❤️🧿

  • @JagrajSinghRaj-dm2bo
    @JagrajSinghRaj-dm2bo 2 หลายเดือนก่อน +16

    Sbh to pehla thoda thank u aa dev veere tuc sanu sara viah dikhaya te tuc apne peo de sare faraz nibhaye te ehna anmol gift ditta sari family nu sanu v bhut afsos ho reha dev veere j thode papa hunde ta kinna khush hona c baki lv uh aa sari family nu dilo pyaar bhut sara te maan satikar reply jrur kreyo dev veere😊❤🫶👀

  • @MonikaSodhi-gn2os
    @MonikaSodhi-gn2os 2 หลายเดือนก่อน +3

    Boht hi khusi hoyi eh sara program dekh ke Aida lg reha c jive Sade ghar da program hove.... Waheguru ji hmesha khush rakhe

  • @Singh_1990-w4u
    @Singh_1990-w4u 2 หลายเดือนก่อน

    ਦੇਵ ਵੀਰੇ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਾ ਸਾਨੂੰ ਕੇ ਤੁਸੀ ਸਾਨੂੰ ਘਰ ਬੈਠਿਆ ਨੂੰ ਹੀ ਸਾਰੇ ਵਿਆਹ ਵਿੱਚ ਸ਼ਾਮਿਲ ਕੀਤਾ ਇੰਜ ਲੱਗਾ ਕ ਸਾਡੇ ਘਰ ਦਾ ਹੀ ਵਿਆਹ ਹੋਵੇ ਅਸੀਂ ਤੁਹਾਡੀ ਖੁਸ਼ੀ ਨਾਲ ਖੁਸ਼ ਹੋਏ ਤੇ ਡੈਡੀ ਜੀ ਵਾਲੇ ਪਲ ਤੇ ਰੋਏ ਵੀ ਤੁਸੀ ਤੇ ਮਿੰਦੋ ਭਾਬੀ ਨੇ ਜੋ ਕੀਤਾ ਕੋਈ ਵ ਨੀ ਕਰ ਸਕਦਾ ਤੁਹਾਨੂੰ ਦਸ ਨੀ ਸਕਦੀ ਕ ਕਿੰਨਾ ਪਿਆਰ ਸਤਿਕਾਰ ਹੈ ਤੁਹਾਡੇ ਲਈ ਮੇਰੇ ਪੇਕੇ ਵ ਤੁਹਾਡੇ ਘਰ ਕੋਲ ਹੀ ਨੇ ਬੁਹਤ ਦਿਲ ਕਰਦਾ ਕ ਤੁਹਨੁ ਮਿਲ ਕ ਜਵਾ❤❤❤❤

  • @GoraKaler-z4q
    @GoraKaler-z4q 2 หลายเดือนก่อน +8

    ਬਹੁਤ ਸੋਹਣਾ ਲਗਿਆ ਦੇਖ ਕੇ ਘਰ ਆਏ ਸਾਰਿਆਂ ਨੂੰ ਕਿੰਨਾ ਇਜ਼ਤ ਪਿਆਰ ਦਿਤਾ ❤️❤️❤️ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਦੇਵ ਵੀਰੇ ਮਿੰਦੋ ਭੈਣ

  • @RanjeetKaur-cc6el
    @RanjeetKaur-cc6el 2 หลายเดือนก่อน

    Thank you dev veer ji tuhada te devgan female da jinaa ne sanu sara viyah dikhaya bahut bahut mubaarak hove ji sari family member nu waheguru ji mehar pareaa hatt rakhn hasde vasde raho sda khus raho waheguru ji🎉🎉🎉🎉🎉❤❤❤❤❤

  • @OPgaming-wu7jl
    @OPgaming-wu7jl 2 หลายเดือนก่อน +11

    Ah bhut vdia kit khusrey de nl hi bhandniya sadh liyia...ehna nu v vdia time de k injoy kita ...
    Sahi aa bayi paisey lgde ne tey injoy full krna chahida ....very nice to see u all of u... congratulations everyone members 🎉💐🙏

  • @Flairarts2011
    @Flairarts2011 2 หลายเดือนก่อน

    ਮਰਾਸੀ ਵੀਰਾ ਨੇ ਬਹੁਤ ਹੀ ਜ਼ਯਾਦਾ ਵਧੀਆ ਗਾਇਆ.... ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਿਆਹ ਦੀਆ ਬਹੁਤ ਬਹੁਤ ਮੁਬਾਰਕਾਂ ji🙏🏽

  • @SaiSai-sj6pp
    @SaiSai-sj6pp 2 หลายเดือนก่อน +143

    ਮਿੰਦੋ ਦੀਦੀ ਬਹੁਤ ਸੋਹਣੇ ਲੱਗ ਰਹੇ ਹੋ ਇਹ ਵਾਲਾ ਹੇਅਰ ਸਟਾਈਲ ਤੁਹਾਡੇ ਤੇ ਬਹੁਤ ਸੋਹਣਾ ਲੱਗ ਰਿਹਾ ਸੂਟ ਵੀ ਤੁਹਾਡਾ ਬਹੁਤ ਸੋਹਣਾ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਮੈਨੂੰ ਯਾਦ ਨਹੀਂ ਆ ਰਿਹਾ ਕੋਈ ਐਕਟਰ ਕੁੜੀ ਆ ਫਿਲਮ ਵਿੱਚ ਕਿਰਦਾਰ ਕਰਦੀ ਆ ਤੁਸੀਂ ਉਹਨਾਂ ਵਰਗੇ ਲੱਗ ਰਹੇ ਹੋ ❤❤❤❤❤❤

    • @mandeepdhindsa8178
      @mandeepdhindsa8178 2 หลายเดือนก่อน +4

      Kamal khagura warge

    • @unboxingwithtina
      @unboxingwithtina 2 หลายเดือนก่อน

      Yes hairstyle suit krrha

    • @pawanpanesar8197
      @pawanpanesar8197 2 หลายเดือนก่อน

      ਮਾਹਿਮਾ ਚੌਧਰੀ

    • @jaspreetmatharu3936
      @jaspreetmatharu3936 2 หลายเดือนก่อน +2

      Mindo Preeti jintta Wang lagdi ai

    • @reetbanger2977
      @reetbanger2977 2 หลายเดือนก่อน +1

      Mindo dee ajj bht sohne lgde aa...🎉🎉🎉sare functions wich ajj di look sab ton best c

  • @gurmangill7643
    @gurmangill7643 2 หลายเดือนก่อน +10

    Congratulations 🎉🎉 again buhut buhut with family ❤❤❤❤dev veere vrga bra sb kol hove❤❤❤

  • @anmolkahlon1974
    @anmolkahlon1974 2 หลายเดือนก่อน +12

    ਮਿੰਦੂ ਮੰਨਪਰੀਤ ਬਹੁਤ ਸੋਹਣੀਆ ਲਗ ਰਹੀਆ ਖੁਸ਼ ਰਹੋ ਸਾਰੀ family happy marriered life ਦੇਵ ਵੀਰੇ ਬਹੁਤ ਵਧੀਆ ਲਗਾ ਹੱਥ ਜੋੜ ਕੇ ਸਵਾਗਤ ਕੀਤਾ ਮੰਤਾ ਦਾ ਅਮਰ ਬਹੁਤ ਲਕੀ ਦੇਵ ਵਰਗਾ ਭਰਾ ਏ

  • @avatarAulakh-u6u
    @avatarAulakh-u6u 2 หลายเดือนก่อน +2

    💓💓💓ਦੇਵ ਫੈਮਲੀ ਨੂੰ ਵਿਆਹ ਦੀਆ ਬਹੁਤ ਮੁਬਾਰਕਾ ਬਾਹੁਤ ਸੋਣਾ ਵਿਆਹ ਵੇਖੇਆ ਤੁਸੀ ਬਾਹੁਤ ਸੋਣਾ ਕੀਤਾ ਸਾਰੇ ਪਰਵਾਰ ਨੂੰ ਵਦਾਈਆ ਤੇ ਖਾਸ ਮੀਦੋ ਭੈਣ ਨੂੰ 💓💓

  • @dimplegill6519
    @dimplegill6519 2 หลายเดือนก่อน +3

    ਬਹੁਤ ਬਹੁਤ ਮੁਬਾਰਕਾਂ ਅਮਰ ਜੀ ਔਰ ਪੂਰੀ ਦੇਵਗਨ ਫੈਮਲੀ ਨੂੰ

  • @indermohansinghlucky1899
    @indermohansinghlucky1899 2 หลายเดือนก่อน +2

    ਦੇਵ ਵੀਰੇ ਸਾਰੇ ਪਰਿਵਾਰ ਨੂੰ ਵਧਾਈਆ ❤❤

  • @SukhwinderSingh-wq5ip
    @SukhwinderSingh-wq5ip 2 หลายเดือนก่อน +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @JasmineGill-qh5pt
    @JasmineGill-qh5pt 2 หลายเดือนก่อน +2

    ਅਮਰਵੀਰ ਇਦਾਂ ਹੀ ਖੁਸ਼ੀਆਂ ਰੱਬ ਦਿੰਦਾ ਰਵੇ ਤੁਹਾਨੂੰ❤❤❤❤

  • @rajwinderkaurkaur7830
    @rajwinderkaurkaur7830 2 หลายเดือนก่อน +3

    Veer ji bda mja aya veere da viyaah dekh k àsi sari family ne vadi led te lga k Full awaaz karke dekhyaah sanu eve lga jive asi v veere de viyaah te aye hoye c bda mja aya veer ji baki veere tusi dade vadia o nice family mindo bhabhi bade peyaare ne love you veere bhabhi ji

  • @InderDhaliwal-q1p
    @InderDhaliwal-q1p 2 หลายเดือนก่อน +8

    Congratulations ji tuhanu sari family nu 🎉❤😊❤❤

  • @NavjotKaur-b9s
    @NavjotKaur-b9s 2 หลายเดือนก่อน +4

    Congratulations 🎉all family members and god bless u bhut vdiya lga sara kuj ji❤

  • @anukamboj181
    @anukamboj181 2 หลายเดือนก่อน +2

    Bs eda hi sade lai khushia lai ke aaonde rho veer ji. Rini asi tuhade raha ge...... Bhout dill krda thonu sarya nu milan da..... Love u sari family nu...... Marrige program thode ghr hoya dill mera nhi lag reha

  • @jaspreetbhullar8398
    @jaspreetbhullar8398 2 หลายเดือนก่อน +16

    ਦੇਵ ਵੀਰੇ ਅੱਜ ਦੇ ਵਲੋਗ ਦਾ ਹਰ ਪਲ਼ ਬਹੁਤ ਰੋਮਾਂਚਿਤ ਸੀ ਜੀ 😍 ਖ਼ਾਸ ਤੌਰ ਤੇ ਬੁਰਰਹ ਬੁਰਰਹ 😆🥳🥳 ਹੱਸ ਹੱਸ ਕੇ ਅੱਖਾਂ ਵਿੱਚ ਪਾਣੀ ਆ ਗਿਆ ਜੀ 🤣🤣 ਮਿੰਦੋ ਦੀਦੀ, ਮਨਪ੍ਰੀਤ ਦੀਦੀ ਤੇ ਦੀਪ ਸਾਰੇ ਹੀ ਬਹੁਤ ਸੋਹਣੇ ਲੱਗ ਰਹੇ ਹੋ ਜੀ 🥰🥰❤️❤️❤️❤️❤️ ਮਿੰਦੋ ਦੀਦੀ ਤੇ ਦੇਵ ਵੀਰ ਅਤੇ ਅਮਰ ਵੀਰ ਤੇ ਦੀਪ ਦੀ ਜੋੜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤ ਇਕ ਵਾਰ ਫੇਰ ਤੋਂ ਦੇਵਗਨ ਫੈਮਿਲੀ ਨੂੰ ਅਮਰ ਵੀਰ ਤੇ ਦੀਪ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🎉🎉🎉🎉🥳🥳🥳🥳🥳🥳🥳🥳❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @stronggirl2283
    @stronggirl2283 2 หลายเดือนก่อน +3

    Many congratulatins devgan faimly....MashaAllah....buhttt e acha guzra wedding days ....
    Love from pakistan...❤

  • @maansingh6350
    @maansingh6350 2 หลายเดือนก่อน +5

    ਮਿੰਦੋ ਦੀਦੀ ਜੀ ਤੁਸੀ ਅੱਜ ਬੁਹਤ ਸੋਹਣੇ ਲਗਦੇ ਹੋ 👌♥️
    ਸਾਰਾ ਹੀ ਪਰਵਾਰ ਬੁਹਤ ਵਧੀਆ ਹੈ nic fiamli 🎉❤

  • @BaljitSingh-ig8tx
    @BaljitSingh-ig8tx 2 หลายเดือนก่อน +2

    ਵਾਹਿਗੁਰੂ ਭਲੀ ਕਰੇ ਬਹੁ ਤ ਵਧੀਆ ਢੰਗ ਨਾਲ ਸਭ ਦਿਖਾਈ ਆ❤❤❤❤

  • @SonnaBhatti
    @SonnaBhatti 2 หลายเดือนก่อน +3

    ਬਹੁਤ ਮਜ਼ਾ ਆਇਆ ਵਿਆਹ ਦੇਖ ਕੇ ਸਾਰੇ ਖੁਸ਼ ਰਹੋ❤❤❤❤❤❤❤

  • @gurleengurleen8782
    @gurleengurleen8782 2 หลายเดือนก่อน +1

    Bhut bhut ਮੁਬਾਰਕ y g ❤❤❤❤❤❤❤❤so sweet family love u all❤❤❤

  • @thebetterknowledge8396
    @thebetterknowledge8396 2 หลายเดือนก่อน +5

    Congrats to all Devgan family ❤waheguru tuhanu hmesha khush rakhe God bless you all 😇😇

  • @Gillparamjeet
    @Gillparamjeet 2 หลายเดือนก่อน

    Very very congratulations all family members nu bahut vadia Vivah c sada v dil karda c Vivah ta aun nu❤️❤️❤️❤️❤️🎉🎉

  • @cameronzayden-x2o
    @cameronzayden-x2o 2 หลายเดือนก่อน +4

    Mindo phabi ji thanu eh hairstyle bhut dhona lgda tuci bhutvshone lgde a sare jane👌👌🥰🥰❤️❤️🧿🧿. Waheguru ji thanu hmesha kush rakhe. God bless you 🙏🙏

  • @Ravi-07.3kvoting
    @Ravi-07.3kvoting 2 หลายเดือนก่อน

    Viah ch ronak ee tn lagdi aa jd nanke dadke 🎉🎉🎉🎉🎉❤❤ikatthde hunde ne .nice memories . God bless you 🙏

  • @anju_garg2227
    @anju_garg2227 2 หลายเดือนก่อน +20

    ਆਪਣੇ ਪਾਪਾ ਨੂੰ ਨੱਚਦੇ ਦੇਖ ਕੇ ਮਿੰਦੋ ਕਿਨੈ ਖੁਸ਼ ਹੋਏ so sweet❤

    • @AmanDeep-nk6pu
      @AmanDeep-nk6pu 2 หลายเดือนก่อน +1

      Blue peg vale uncle mindo di de papa ne 🙄🙄

    • @anju_garg2227
      @anju_garg2227 2 หลายเดือนก่อน

      H​@@AmanDeep-nk6pu haanji

  • @AlkaJairath
    @AlkaJairath 2 หลายเดือนก่อน +2

    Bahut hi Anand Aya A sab dekh ke waheguru da mahar praya hath hamesha tuhade pariwar te baneya rahe

  • @jaspreetkaur2788
    @jaspreetkaur2788 2 หลายเดือนก่อน +6

    Deep de father Saab di khushi dekh k man khush ho geya ❤❤❤❤❤❤

  • @darshanasharma7554
    @darshanasharma7554 2 หลายเดือนก่อน +2

    Shaadi dekh ke bhut Khushi hui or bhut Kuch dekhne ko mila Devgan family se ❤❤❤❤❤

  • @KulwinderKaur-mm2gc
    @KulwinderKaur-mm2gc 2 หลายเดือนก่อน +4

    Waheguru cardi kalan c rakhe sare parivar nu....ek bar fir to bht bht mubarak g....❤❤❤❤❤or bht Sara pyar❤❤❤❤

  • @jobansingh1346
    @jobansingh1346 2 หลายเดือนก่อน

    Bhut Vadiya program c tuhada 🙌🙌god bless u. Congratulations of all devgan family

  • @sukhwindersukhi2878
    @sukhwindersukhi2878 2 หลายเดือนก่อน +3

    Congratulations Devgan family ajj di video dekh ke v bahut maza aya waheguru ji chardi kala vich rakhe pure functions dekhe lagda c sade ghar da hi viah hai God bless you

  • @vishalinahar1637
    @vishalinahar1637 หลายเดือนก่อน

    ਦੇੜਗਨ ਪਰਿਵਾਰ ਨੂੱ ਬਹੁਤ ਬਹੁਤ ਵਧਾਈਆ ਜੀ ❤❤❤❤❤❤❤❤

  • @RandhirkaurSond
    @RandhirkaurSond 2 หลายเดือนก่อน +5

    Waheguru ji devgan family nu hamesha chardi kala vich rakhan ❤❤❤❤❤❤❤❤❤

  • @yuvraj.k786
    @yuvraj.k786 2 หลายเดือนก่อน +1

    Ajj te dil khush ho geya ronka dekh ke very nice congratulations to all family from Italy ❤

  • @NoorDakshu
    @NoorDakshu 2 หลายเดือนก่อน +5

    Sahi mere kol words nai Inna mja inni Khushi hoyi sb dekh k

  • @Kiran-jq5oo
    @Kiran-jq5oo 2 หลายเดือนก่อน +1

    Dev vira kine down to earth insaan ne. Veer ne klle klle bnde nl photo khichvayi .bhut hi nice insaan lgge❤

  • @gurekamsingh6385
    @gurekamsingh6385 2 หลายเดือนก่อน +5

    ਅਸੀਂ ਨਹੀਂ ਵੀਰੇ ਤੁਸੀਂ ਯਾਦਗਾਰ ਬਣਾ ਦਿਤਾ ਅਮਰ ਦਾ ਵਿਆਹ 🥰🥰👍🏻👍🏻

  • @Flavourswithaman.09
    @Flavourswithaman.09 2 หลายเดือนก่อน +1

    Bhut sohna riha viah Amar veere da ❤God bless you both newly wed couple ❤️ 🧿🧿❤congratulations once again to Devgan family ❤️ main taa bhut bhut enjoy kitta viah nu.. ❤🎉

  • @LaviMaan-lf3px
    @LaviMaan-lf3px 2 หลายเดือนก่อน +14

    ਦੇਵਗਨ ਨੂੰ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ ਜੀ ਮਿੰਦੋ ਦਾ ਹੇਅਰ ਸਟਾਈਲ ਬਹੁਤ ਹੀ ਸੋਹਣਾ ਲੱਗ ਰਿਹਾ ਜੀ ❤❤❤❤❤❤🎉🎉

  • @Khwabeeda15vlog
    @Khwabeeda15vlog 2 หลายเดือนก่อน +2

    Bhut wadiya sab di respect kiti congratulations God bless u both❤

  • @kamaldhillon3782
    @kamaldhillon3782 2 หลายเดือนก่อน +14

    ਅਮਰ ਵੀਰ ਬਹੁਤ ਭਾਗਾ ਵਾਲੇ ਓ ਦੇਵ ਵਰਗਾ ਭਰਾ ਮਿਲਿਆ❤😊

  • @satvirdhaliwal9970
    @satvirdhaliwal9970 2 หลายเดือนก่อน +1

    Bht vadia lge tuhade function
    Bht enjoy kita
    God bless you newly married couple,
    Mindo Dev bro bhabhi hon tan tuhade vrge

  • @harmeetkaur1447
    @harmeetkaur1447 2 หลายเดือนก่อน +5

    Dev veere Tusi kiney changay hoo. Joh apni saari family nu pyaar ker deh ho. God bless you ❤🎉

  • @manjitkaur8981
    @manjitkaur8981 2 หลายเดือนก่อน

    ❤❤❤❤🎉🎉🎉🎉 hnji bohat wait aaa veere series di

  • @ManpreetBadhan-k5q
    @ManpreetBadhan-k5q 2 หลายเดือนก่อน +14

    ਮਹੰਤਾਂ ਨਾਲੋਂ ਵੱਧ ਰੋਣਕਾ ਬੀਬੀਆਂ ਨੇ ਲਗਾ ਦਿਤੀਆਂ 🥰🥰🥰🙏🙏🙏

  • @BhartiChopraBhartiChopra
    @BhartiChopraBhartiChopra 2 หลายเดือนก่อน +1

    Veer ji waheguru ji tuhdie family nu har kushi dava👏👏👏👏👏👏👏👏

  • @navleenkaur6311
    @navleenkaur6311 2 หลายเดือนก่อน +3

    ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ਵਧਾੲਈਆਂ🎉🎉🎉

  • @bhupinderkaur8540
    @bhupinderkaur8540 2 หลายเดือนก่อน +2

    Bahut bahut vadia lagia ji tuci her ik nu bahut maan ditta hai congratulations again to call devgan family god bless you and your family

  • @priyankachopra4082
    @priyankachopra4082 2 หลายเดือนก่อน +5

    Thanks marriage diyan all videos paun lai Asi v Bahut enjoy kita 🎉😅

  • @Jyoti-sl8mr
    @Jyoti-sl8mr 2 หลายเดือนก่อน +2

    Such a lovely family ❤️God bless you and your family 🙏congratulations Aunty ji dev paji and bhai ji amar deep, Manpreet and all relatives, Friends 😍🎊🎉💐💐💐Tusi punjab de Ambani family ho🎁🎉🎊🌷💐god bless you again🙏waheghru ji tuhanu hor traaki bakshan🙏🙏🙏

  • @GaganpreetKaur-tp4lt
    @GaganpreetKaur-tp4lt 2 หลายเดือนก่อน +4

    ਵੀਰ ਜੀ ਤਹਿ ਦਿਲੋਂ ਧੰਨਵਾਦ ਸਾਨੂੰ ਬਹੁਤ ਵਧੀਆ ਸਾਰਾ ਵਿਆਹ ਦਿਖਾਇਆ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਹੋਣ ਪਰਮਾਤਮਾ ਤੁਹਾਨੂੰ ਚੜਦੀ ਵਿੱਚ ਪਰਮਾਤਮਾ ਤੁਹਾਨੂੰ‌ ਦਿਨ ਚੌਗਣੀ ਰਾਤ ਤਰੱਕੀਆਂ ਬਖਸੇ🙏🙏❤❤❤❤❤❤❤❤❤❤❤❤

  • @sukhwantsingh9467
    @sukhwantsingh9467 2 หลายเดือนก่อน +2

    ਰੱਬ ਨਜਰਾਂ ਤੋਂ ਬਚਾਏ ਪਰਿਵਾਰ ਨੂੰ ❤❤❤❤

  • @harbanskaur4681
    @harbanskaur4681 2 หลายเดือนก่อน +5

    ਮਿੰਦੋ ਬਹੁਤ ਸਿਆਣੀ ਬੇਟੀ ਹੈ ਜੀ ਵਾਹਿਗੁਰੂ ਤੰਦਰੁਸਤ ਰੱਖਣ ਜੀ

  • @palwindersingh3696
    @palwindersingh3696 2 หลายเดือนก่อน +2

    ਅਮਰ ਵੀਰ ਬਹੁਤ ਬਹੁਤ ਮੁਬਾਰਕਾ ❤❤❤❤❤❤❤❤❤❤🎉

  • @poonamnota957
    @poonamnota957 2 หลายเดือนก่อน +4

    Mai ta tuhadi sariyan videos nu bahot enjoy kita ha,, bahot bahot vadgayi hove tuhanu saryian nu

  • @GurpreetSingh-kj7hi
    @GurpreetSingh-kj7hi 2 หลายเดือนก่อน

    Congrats devgan family also paji your brother is very energetic he is there as your father and big brother love it ❤❤❤❤

  • @gurleenkaurmathoda5657
    @gurleenkaurmathoda5657 2 หลายเดือนก่อน +3

    ❤❤❤boht boht vadhaiya devgan parivar nu Dil khush ho gya enia ronka lgiya

  • @NAVPREET_2006
    @NAVPREET_2006 2 หลายเดือนก่อน +1

    congratulations paji bhut vadiya lga paji❤❤

  • @KuldeepKaur-m1c
    @KuldeepKaur-m1c 2 หลายเดือนก่อน +3

    ਬਹੁਤ ਵਧਾਇਆ ਜੀ ਸਾਰੇ ਪਰਵਾਰ ਨੂੰ

  • @charanjitsingh370
    @charanjitsingh370 2 หลายเดือนก่อน +1

    ਵਾਹਿਗੁਰੂ ਜੀ 🙏ਨਵੀ ਵਿਆਹੀ ਜੋੜ੍ਹੀ ਨੂੰ ਹਮੇਸ਼ਾ ਖੁਸ਼ ਰੱਖਣ ਜੀ 🙏ਵਾਹਿਗੁਰੂ ਜੀ 🙏

  • @harpreetkaurdhillon7772
    @harpreetkaurdhillon7772 2 หลายเดือนก่อน +3

    Waheguru hmesha shush rkhe sari family nu ❤❤❤❤love u all

  • @SukhrajSandhu-p3u
    @SukhrajSandhu-p3u 2 หลายเดือนก่อน

    Veer ji bahut bahut mubarak waheguru ji always bless u

  • @ManjitKaur-th8nb
    @ManjitKaur-th8nb 2 หลายเดือนก่อน +3

    Congratulations dav veer ji Waheguru ji mehar parya hath rakhn tuhadey te God bless you

  • @navneetkaur5638
    @navneetkaur5638 2 หลายเดือนก่อน +6

    Deep ne cir te dupatta leya bhut pyari lgg rahi ae...newly married punjabi kudiyaa awein hi sohniyaa lagdiaa ...Gbu both

  • @m_Jeevanjot7703
    @m_Jeevanjot7703 2 หลายเดือนก่อน +2

    Veer ji bhut viah deke par Amar veer da viah vich samal nhi se phir ve lagda se ki reality ch viah attend kr rhe aa sache veere Mazza hi aa gyea Congratulations fir tu sare family members nu te God bless you always new Jodi nu wahe ji tuhanu khushiya Dede Rehan te tusi Sanu dekhonde rho bhut bhut congratulations ji dev veere sachi sare farz veer ban ki nhi father ban ki nibaye aa tusi sare pariwar nu waheguru ji khushiya bakhshan

  • @SeemaRani-jp7ce
    @SeemaRani-jp7ce 2 หลายเดือนก่อน +3

    Bht vdia nice veere ❤

  • @OPgaming-wu7jl
    @OPgaming-wu7jl 2 หลายเดือนก่อน +1

    Bayi maza aa geya bhandniya nu dekh sun k ...must injoyment 👍❤️🧿

  • @SaiSai-sj6pp
    @SaiSai-sj6pp 2 หลายเดือนก่อน +33

    ਬੱਸ ਵੀਰੇ ❤❤❤ ਪਿਆਰ ਤੁਹਾਨੂੰ ਸਾਰੀ ਫੈਮਲੀ ਨੂੰ ਬੁਹਤ ਸੋਹਣੇ ਸਾਰੇ 💖💖💖❣️❣️❣️💕💕💕🥰🥰🥰

    • @inderveersingh3431
      @inderveersingh3431 2 หลายเดือนก่อน +2

      36:21

    • @RamandeepkaurKaur-gs8ot
      @RamandeepkaurKaur-gs8ot 2 หลายเดือนก่อน

      ਥੋਡਾ ਪਿੰਡ ਕਿਹੜਾ ਮੈਨੂੰ ਨੀਂ ਸੱਦਾ ਦਿੱਤਾ

  • @AnuAnu-um9in
    @AnuAnu-um9in 2 หลายเดือนก่อน +2

    Bhut sara pyaar sari family nu.....keep going guys..... You deserve more and more❤❤❤❤❤❤
    Want a heart from you🥰😘

  • @Sukhraj-dr4pj
    @Sukhraj-dr4pj 2 หลายเดือนก่อน +6

    Mindo ji tuc bahot sohne lg rhe ho aj thoda hairstyle bahut jach rha h ❤❤❤❤

  • @Kaundal555
    @Kaundal555 2 หลายเดือนก่อน +2

    मजा आ गया भगवान जोड़ी बनाए रखना दोनों भाइयों की 🌹🌹🌹🙏 हिमाचल से है बहुत पहले से जुड़े हैं आप सब से

  • @tejinderkaur7923
    @tejinderkaur7923 2 หลายเดือนก่อน +11

    ਦੋਨੋ ਡੈਡੀ same ਲੱਗਦੇ ਹਨ😊

    • @harjinderkaur9514
      @harjinderkaur9514 2 หลายเดือนก่อน

      Sahi gl a jive ske bhra hunde

  • @balbirkaur6014
    @balbirkaur6014 2 หลายเดือนก่อน

    Bhut bhut mubarka Amar Deep te sare Devgan parivar nu ❤❤❤❤

  • @madhujhamb1630
    @madhujhamb1630 2 หลายเดือนก่อน +5

    Devgan family nu bht bht mubarak dev verga te mindo vargi Bhai bhabhi rab sab nu deve

  • @simrangill0001
    @simrangill0001 2 หลายเดือนก่อน

    Mindu mam is looking beautiful in this hair style and suit.. everything is perfect ☺️👌♥️

  • @jaswinderkaur4152
    @jaswinderkaur4152 2 หลายเดือนก่อน +3

    Thnks bhut respect kiti tuv❤❤❤❤❤❤❤

  • @kkpunjabpolice89
    @kkpunjabpolice89 2 หลายเดือนก่อน +1

    Congratulations ji amar deep dev mindo manpreet channi benji aap sb family nu bhut Bhut mubaraka tusi sare bhut sohne lgde o khush rho hasde vasde rho privar nu jodi rkho ❤❤❤❤❤❤🎉🎉🎉🎉🎉🎉🎉🎉

  • @mahi-qp5dq
    @mahi-qp5dq 2 หลายเดือนก่อน +18

    Pls hun tusi daily volging kreya kro sade tn hun roj vold dekhe bina din ni langda roj hun tusi pls volg payiya kro ❤and mamy mamy congrats ❤🎉

    • @The.trend-Abhi
      @The.trend-Abhi 2 หลายเดือนก่อน

      Nai yar dekheya hi hona tusi vlogers nu kive roast karde a .sade to eh dekheya ni jana ki koi devgan family' nu roast kre asi dilo pyar karde a .ik kudi ne ena Ganda roast kita wa viha karke bhut gussa onda ena Gand boleya ohne uto boldi a ki devgan family' ne maafi mangi a boleya ki agy to Sadi eda di koi video ni aogi .Banda pushe tu kithe devgan family kithe .jina Gand ohne boleya devgan family' nu action laina chaida

    • @mahi-qp5dq
      @mahi-qp5dq 2 หลายเดือนก่อน

      Loka da km as bolna Ani perwah ni kridi kise are gere di 😂

    • @harjinderkaur9514
      @harjinderkaur9514 2 หลายเดือนก่อน

      ​@@The.trend-Abhijinna ch apna koi talent nhi h ohi roaster bnde ne. Kise di Bni video ch nuks hi kdne bss

    • @harjinderkaur9514
      @harjinderkaur9514 2 หลายเดือนก่อน

      Jihde ch negativity h ohi lok promote krde ehna nu. ਨਿੰਦਿਆ ਕਰਕੇ ਪੈਸਾ kmonde

  • @gagandeepshonkitractorandc7718
    @gagandeepshonkitractorandc7718 2 หลายเดือนก่อน

    BHT bht mubarkaaa sare pàrivarr, waheguru ji hmesha ang sang rehn❤❤

  • @monikadhillon4801
    @monikadhillon4801 2 หลายเดือนก่อน +23

    Hlo g sb nu we wait new series devgan family g with amar or deep g