Murdi Gaddi Peke Feri | Amar Devgan Deep Devgan

แชร์
ฝัง
  • เผยแพร่เมื่อ 25 พ.ย. 2024

ความคิดเห็น • 550

  • @Rajpinderkaur-z2c
    @Rajpinderkaur-z2c 25 วันที่ผ่านมา +43

    ਅਮਰ ਦੇ ਵਿਆਹ ਤੋਂ ਬਾਅਦ ਦੇਵ ਵੀਰ ਲਈ ਸਾਡੇ ਦਿਲ ਵਿੱਚ ਇੱਜ਼ਤ ਹੋਰ ਵੀ ਵੱਧ ਗਈ❤😊

  • @GurpreetSingh-jb5oy
    @GurpreetSingh-jb5oy 26 วันที่ผ่านมา +76

    ਲੜਕੀ ਦਾ ਪੇਕਾ ਪਰਿਵਾਰ ਵਧੀਆ
    ਮਾਤਾ ਪਿਤਾ ਭਰਾ ਸਿਰ ਢਕੇ ਹੋਏ ਆ
    ਫਾਰਮੈਲਟੀ / ਫੁਕਰਪਨ ਤੋਂ ਵੀ ਪਰੇ ਲਗਦੇ ਆ
    ਬਹੁਤ ਵਧੀਆ ❤❤❤❤❤

  • @ruparani7961
    @ruparani7961 26 วันที่ผ่านมา +218

    ਦੇਵ ਵੀਰੇ ਤੇਰੇ ਵਰਗਾ ਭਰਾ ਹਰੇਕ ਘਰ ਹੋਵੇ ਗੋਡ ਬਲੈਸ ਯੂ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

    • @kawaljitkaur5773
      @kawaljitkaur5773 26 วันที่ผ่านมา +10

      Ni do bhabi v ik wife di support nl sab kuj possible a

    • @shavetabharti8944
      @shavetabharti8944 26 วันที่ผ่านมา +1

      😅😢😢😮

    • @varindersoniasaini9934
      @varindersoniasaini9934 26 วันที่ผ่านมา +4

      Bhra te sb nu dewe prr bhra di kadar krn wale bhen bhra v dewe

    • @-ky7yd
      @-ky7yd 26 วันที่ผ่านมา +1

      😢 thanks for 957 subscribe

    • @JassSappal
      @JassSappal 26 วันที่ผ่านมา +1

      Dev bro nd all family members nu congratulations g amar di marriage di jodi bhut nice g God bless you hamesha khush raho love you so much ❤❤❤❤❤❤❤

  • @jaspreetbhullar8398
    @jaspreetbhullar8398 26 วันที่ผ่านมา +110

    ਸਾਡੇ ਪੰਜਾਬੀ ਸਭਿਆਚਾਰ ਨੂੰ ਹਰ ਰਸਮ ਰਾਹੀਂ ਆਪਣੇ ਫੈਨਸ ਨਾਲ਼ ਸਾਂਝਾ ਕਰਨ ਲਈ ਦੇਵਗਨ ਫੈਮਿਲੀ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ ❤❤❤❤ ਸਾਰੀ ਦੇਵਗਨ ਫੈਮਿਲੀ ਚੜ੍ਹਦੀ ਕਲਾ ਵਿੱਚ ਰਹੇ ❤❤❤❤❤

    • @manjeetcheema1804
      @manjeetcheema1804 26 วันที่ผ่านมา +2

      Muddi gaddi tan thik hai par cack kehde sabayachar di book cho leyanda a

    • @SoniKaur-l5o
      @SoniKaur-l5o 26 วันที่ผ่านมา

      @@manjeetcheema1804har chiz sabhyachar nal jodna zaroori tan nai, kuch chizan khushi layi v kariya jandia

  • @tajinderkaurbitu5388
    @tajinderkaurbitu5388 25 วันที่ผ่านมา +23

    ਦੇਵ ਵੀਰ ਨੇ ਪਿਤਾ ਤੌ ਵੱਧ ਕੇ ਸਾਰੇ ਫਰਜ਼ ਨਿਭਾਏ ਵਾਹਿਗੁਰੂ ਚੜਦੀ ਕਲਾ ਬਖਸ਼ੇ ।

  • @sumitbhatt9310
    @sumitbhatt9310 26 วันที่ผ่านมา +87

    ਦੇਵ ਭਰਾ ਤੈਨੂੰ ਦੇਖ ਕੇ ਬਹੁਤ ਠੱਗ ਭਰਾਵਾਂ ਨੂੰ ਮੱਤ ਆਉ ਤੂੰ ਸ਼ਾਇਦ ਆਪਣੇ ਬਾਪੂ ਨਾਲੋਂ ਵੀ ਜਾਦਾ ਕਰਤਾ ਰਬ ਤੈਨੂੰ ਹਮੇਸ਼ਾ ਤਰੱਕੀਆਂ ਦਊ ❤

    • @HarmanOberoi-ru1sl
      @HarmanOberoi-ru1sl 26 วันที่ผ่านมา +1

      ❤❤❤❤❤❤❤❤

    • @pinkykuar3605
      @pinkykuar3605 26 วันที่ผ่านมา +1

      Nhi 22 ਠਗ ਆ ਨੇ ਠੱਗ ਹੀ ਰਹਿਣ ਆ

    • @ManjitKaur-bw8ni
      @ManjitKaur-bw8ni 26 วันที่ผ่านมา +1

      Very nice veer g

    • @Anik7965
      @Anik7965 22 วันที่ผ่านมา

      Koi bdlda aaj kl dekhke v akl ni andi bro kise nu

  • @mohinderpalkaur7798
    @mohinderpalkaur7798 26 วันที่ผ่านมา +14

    ਬਹੁਤ ਵਧੀਆ ਲੱਗਾ ਸਾਰੇ ਪਰੋਗਰਾਮ ਦਿਖਾਏ ਨੇ ਸਾਨੂੰ ਬਹੁਤ ਬਹੁਤ ਧੰਨਵਾਦ🎉🎉🎉🎉🎉

  • @sharethesmile.9834
    @sharethesmile.9834 26 วันที่ผ่านมา +30

    ਮੇਰੇ ਵੀ ਤਿੰਨ ਬੇਟੀਆਂ ਹਨ ਮਿੰਦੋ God bless you beta ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤

  • @mohinderpalkaur7798
    @mohinderpalkaur7798 26 วันที่ผ่านมา +23

    ਅਮਰ ਦੇ ਸਹੁਰਾ ਪਰਿਵਾਰ ਅਮਿ੍ਤ ਧਾਰੀ ਐ ਦੇਖ ਕੇ ਬਹੁਤ ਖੁਸ਼ੀ ਹੋਈ ਨਾਲ ਸਾਡੇ ਨੇੜੇ ਦੇ ਏਰੀਏ ਮਾਨਸਾ ਵਿੱਚ ਅਮਰ ਦਾ ਵਿਆਹ ਕੂੀਤਾ

  • @baljinderkaurvirdi6332
    @baljinderkaurvirdi6332 26 วันที่ผ่านมา +12

    ਅਮਰ ਵੀਰ ਦਾ ਸਹੁਰਾ ਪਰਿਵਾਰ ਬਹੁਤ ਵਧੀਆ ਹੈ ਸਾਡੇ ਨੇੜੇ ਦੇ ਸ਼ਹਿਰ ਵਿੱਚ ਵਿਆਹ ਹੋਇਆ ਬਹੁਤ ਖੁਸ਼ੀ ਹੋਈ। ਸਾਰੇ ਖੁਸ਼ ਰਹੋ ਦੇਵ ਵੀਰ ਦਾ ਪ੍ਰੀਵਾਰ ਅਤੇ ਦੀਪ ਭੈਣ ਦਾ ਪ੍ਰੀਵਾਰ।

  • @Amritpalsingh-qv6iv
    @Amritpalsingh-qv6iv 26 วันที่ผ่านมา +47

    ਦੇਵ ਵੀਰੇ ਦਾ ਸੁਭਾਅ ਬਾਲਾ ਰੌਣਕੀ ਆ ❤❤❤

  • @gkpunjabikahaniya
    @gkpunjabikahaniya 26 วันที่ผ่านมา +24

    ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਜੋੜੀ ਬਹੁਤ ਸੋਹਣੀ ਬਣਾਈ ਆ ਜੀ ਵਿਚੋਲੇ ਨੇ ਵਿਚੋਲੇ ਦੇ ਤਾਂ ਪੈਰ ਧੋ ਧੋ ਕੇ ਪੀਓ ਜੀ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਹੱਸਦੇ ਖੇਡਦੇ ਰੱਖੇ❤❤❤❤❤

    • @harjinderkaur9514
      @harjinderkaur9514 26 วันที่ผ่านมา +2

      Manpreet te gurcharan vire de❤

  • @SurinderjitKaur-d2t
    @SurinderjitKaur-d2t 26 วันที่ผ่านมา +34

    Dev te Mindo tusi Jis tran apni family nu pyar nal smbhal k rkheya..Nzr na lgey..God bless you all🙏

    • @manjeetbrar6805
      @manjeetbrar6805 26 วันที่ผ่านมา +2

      ਅਮਰ ਦਾ ਸਹੁਰਾ ਪਰਿਵਾਰ ਗੁਰਸਿੱਖ ਸੈਂਪਲ ਹੈ ਜੋਂ ਬਹੁਤ ਹੀ ਵਧੀਆ ਹੈ ਦਿਖਾਵੇ ਤੋਂ ਦੂਰ ‌ਲਗਦਾ ਹੈ।

  • @SatpalSingh-nj6el
    @SatpalSingh-nj6el 26 วันที่ผ่านมา +15

    ਦੇਵ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸਾਨੂੰ ਸਾਰੇ ਨੂੰ ਆਪਣੀ ਖੁਸ਼ੀ ਵਿੱਚ ਸਾਝੇ ਕੀਤਾ

  • @gurtarchahal4496
    @gurtarchahal4496 26 วันที่ผ่านมา +10

    ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ

  • @TarsemSingh-ro2eo
    @TarsemSingh-ro2eo 22 วันที่ผ่านมา

    ਦੇ ਵੀਰ ਨੇ ਪਿਤਾ ਤਾਂ ਵੱਧ ਕੇ ਸਾਰੇ ਫਰਜ਼ ਵਧਾਏ ਨੇ ਵਾਹਿਗੁਰੂ ਦੇਵ ਵੀਰ ਨੂੰ ਲੰਬੀ ਉਮਰ ਬਖਸ਼ੇ ਚੜਦੀ ਕਲਾ ਚ ਰੱਖੇ

  • @SandeepbhanguBhangu
    @SandeepbhanguBhangu 26 วันที่ผ่านมา +18

    Deep didi bhaut vadia ne ਸਿਰ ਤੇ ਚੁੰਨੀ ਵੀ ਲਈ ਏ ਨਹੀ ਤਾ ਅੱਜ ਕੱਲ ਕੋਈ ਨੀ ਲੈਂਦੀ

  • @KK-op8ev
    @KK-op8ev 24 วันที่ผ่านมา +1

    ਵਾਹਿਗੁਰੂ ਜੀ ਸਾਰੇ ਕਾਰਜ ਆਪ ਸਵਾਰੇ ਆ ਵਾਹਿਗੁਰੂ ਜੀ ਸਾਰੇ ਪਰਿਵਾਰ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ 🎉🎉🎉🎉🎉🎉❤❤❤❤❤❤

  • @balbirsinghbalbirsingh344
    @balbirsinghbalbirsingh344 26 วันที่ผ่านมา +9

    Dev veere tuhade jeha veer waheguruji sab nu deve Jo tusi apne bhen bhravan nu pyo ban ke sab da poora khyal rakhiya God bless you

  • @ParamjeetKaur-ub3mc
    @ParamjeetKaur-ub3mc 26 วันที่ผ่านมา +2

    ਵਾਹਿਗੁਰੂ ਚੜਦੀ ਕਲਾ ਰੱਖੇ ਪੁੱਤ ਨੂੰ ਬਹੁਤ ਸਾਰਾ ਪਿਆਰ ਮਨ।ਬਹੁਤ ਖੁਸ਼ ਹੋ ਗਿਆ ਗੁਰਸਿੱਖ ਪਰਵਾਰ ਵੇਖ ਕੇ

  • @BaljitKaur-2
    @BaljitKaur-2 26 วันที่ผ่านมา +16

    ਵਧਾਈਆ ਸਾਰੇ ਪਰਿਵਾਰ ਨੂੰ ਜੀ 🙏

    • @sidhu249
      @sidhu249 26 วันที่ผ่านมา +2

      Very nice

  • @ksgurmeet
    @ksgurmeet 26 วันที่ผ่านมา +11

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ

  • @prabhjotsinghprabh8238
    @prabhjotsinghprabh8238 24 วันที่ผ่านมา +2

    ਬੁਹਤ ਬਹੁਤ ਮੁਬਾਰਕਾਂ ਵਿਆਹ ਦੀਆਂ

  • @balvirkaur7021
    @balvirkaur7021 26 วันที่ผ่านมา +2

    Bhut vadiya ji. Itnni Kushi kon dinda kise nu jinni Dev brother ne family nu diti bhut big kam krta jumedaari bhut khoob nabai a. Lov u brother. God bless u all.

  • @daljitkaur8628
    @daljitkaur8628 26 วันที่ผ่านมา +3

    ਦੇਵ ਵੀਰ ਜੀ ਤੁਸੀਂ ਬਹੁਤ ਕਰਮਾਂ ਵਾਲੇ ਹੋ ਅਮਰ ਵਰਗਾ ਛੋਟਾ ਭਰਾ ਮਿਲਿਆ ਹੈ ਤੁਸੀਂ ਵੀ ਬਹੁਤ ਵਧੀਆ ਹੈ

  • @MandeepRiarMandeepRiar
    @MandeepRiarMandeepRiar 26 วันที่ผ่านมา +12

    Amar veere dev veer te mindo bhabi nu kadi dhokha na devi ❤❤

  • @gurjitsinghkhalsa9317
    @gurjitsinghkhalsa9317 26 วันที่ผ่านมา +1

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @gurarpansingh3475
    @gurarpansingh3475 26 วันที่ผ่านมา +16

    ਬਹੁਤ ਵਧੀਆ ਵਿਆਹ ਕੀਤਾ ਬਹੁਤ ਵਧੀਆ ਦੇਸੀ ਪੰਜਾਬੀ ਵਿਰਸਾ ਵੀ ਕਾਫੀ ਹੱਦ ਤੱਕ ਵੇਖਣ ਨੂੰ ਮਿਲਿਆ ਇੱਕ ਗਲਤੀ ਬਹੁਤ ਵੱਡੀ ਕਰਦਿਆਂ ਅੱਜ ਕੱਲ ਲੋਕ ਜਹਿੜਾ ਮੂੰਹ ਮਿੱਠਾ ਕਰਾਉਂਦਿਆਂ ਉਹ ਇੱਕ ਚਮਚੇ ਨਾਲੇ ਹੀ ਖਲਾਈ ਜਾਦਿਆਂ ਇਹ ਨਹੀਂ ਹੋਣਾ ਚਾਹੀਦਾ ਇਹ ਜੂਠ ਤਾਂ ਮੁਸਲਮਾਨ ਬਰਾਦਰੀ ਵਿੱਚ ਚਲਦੀ ਹੈ ਕਹਿੰਦੇ ਨੇ ਜੂਠ ਤੇ ਝੂਠ ਜਿੰਨਾਂ ਮੁਸਲਮਾਨ ਕਰੇਗਾ ਉਨਾਂ ਵਧੇ ਫੂੱਲੇਗਾ ਸਾਡੇ ਗੁਰੂਆਂ ਨੇ ਤਾਂ ਹੱਕ ਸੱਚ ਦਾ ਹੋਕਾ ਲਾਇਆ ਹੈ ਸਾਨੂੰ ਇੱਕ ਦੂੱਜੇ ਦੀ ਜੂਠ ਨਾ ਖਾਣੀ ਚਾਹੀਦੀ ਏ ਨਾ ਕਿਸੇ ਨੂੰ ਖਵਾਉਣੀ ਚਾਹੀਦੀ ਏ ਇਹ ਕੰਮ ਗਲਤ ਕਰ ਬੈਠਦਿਆਂ

    • @zsrvlogs8401
      @zsrvlogs8401 26 วันที่ผ่านมา +6

      ਮਤਲਬ ਕੁੱਝ ਵੀ? ਝੂਠ ਕਿਸ ਧਰਮ ਨੂੰ ਵਧਾਵਾ ਦੇ ਸਕਦਾ ਵੀਰ ਜੀ??ਤੁਸੀਂ ਮੁਸਲਮਾਨਾਂ ਨੂੰ ਨਹੀਂ ਪਸੰਦ ਕਰਦੇ ਵੱਖਰੀ ਗੱਲ ਆ....ਪਰ ਏਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ....ਰਹੀ ਗੱਲ ਜੂਠ ਦੀ ਤਾਂ ਪਾਰਿਵਾਰਿਕ ਮੈਂਬਰ ,ਯਾਰ ਦੋਸਤ ਖਾ ਲੈਂਦੇ ਨੇ ਇਕੱਠੇ., ...ਕੋਈ ਵੱਡੀ ਗੱਲ ਨਹੀਂ ..... ਕਿਸੇ ਧਰਮ ਦੀ ਨਿੰਦਿਆ ਕਰਨੀ ਕਿੰਨੀ ਕੁ ਸਹੀ ਆ?

    • @rupindermanes6162
      @rupindermanes6162 26 วันที่ผ่านมา

      very right ✅️

    • @shahniwaz9273
      @shahniwaz9273 26 วันที่ผ่านมา

      ਸਹੀ ਗੱਲ ਆ ਜੀ ਜਿਸ ਨੂੰ ਬੋਲਣ ਦੀ ਤਮੀਜ ਨੀ ਹੰਦੀ ੳਹ ਬੰਦਾ ਹੀ ਇਸ ਤਰਾ ਦੀ ਗੱਲ ਕਰਦਾ। ਸ਼ਰਮ ਕਰੋ...ਲਿਖਣ ਤੋ ਪਹਿਲਾ ...

    • @kiernjeetkaurkaur9131
      @kiernjeetkaurkaur9131 26 วันที่ผ่านมา

      Kine spoon c ,tuci dekhya ni sarya ne vkh vkh spoon use kite,jooth de koi meter hi nhi..

  • @bainsfamily4734
    @bainsfamily4734 26 วันที่ผ่านมา +2

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ 🎉🎉
    ਨਿਰਮਲਜੀਤ ਕੌਰ ਮੋਹਾਲੀ

  • @ManpreetSandha-u9y
    @ManpreetSandha-u9y 26 วันที่ผ่านมา +4

    Bht sohni video se phr phta ni kyu mnu rona aya jnda song di tone sun ke sachi heart touching video se sari bki Asi tnu bht pyar krde

  • @nandsingh1122
    @nandsingh1122 26 วันที่ผ่านมา +20

    ਇੰਨੇ ਚਮਚਿਆਂ ਨਾਲੋਂ ਤਾਂ ਇਕ ਕੌਲੀ ਵਿੱਚ ਪਾ ਲੈਂਦੇ ਕੇਕ ਤਾਂ ਵਧੀਆ ਰਹਿਣਾ ਸੀ😂😂

  • @Gurbinder-y9g
    @Gurbinder-y9g 26 วันที่ผ่านมา +2

    Sare program buhat vadiya si Waheguru bless you

  • @amanpreetkaur8473
    @amanpreetkaur8473 26 วันที่ผ่านมา +1

    Bahut vadhia sare family ne kush hi k faraj navae ne deep di parents family v gentle hai Sarah marriage videos bahut hi vadhia ne ik nava hi kr dekhaya dev family ne kush rho ik example hi bean gya Amar di marriage parmatma tuhanu hameshan khush rkhan❤❤❤❤

  • @gursharanjeetkaur5469
    @gursharanjeetkaur5469 21 วันที่ผ่านมา

    ਅਮਰ ਬੇਟੇ ਦਾ ਵਿਆਹ ਸਾਡੇ ਗਆਡ ਚ ਨੇ ਬਹੁਤ ਵਧੀਆ ਫੈਮਿਲੀ ❤❤🎉🎉

  • @armaanrana7529
    @armaanrana7529 25 วันที่ผ่านมา

    Dev veere amar Sara vivah bhut enjoy karya india tu canada 🇨🇦 vich thanks veere ur so nice

  • @VeenaAtri-ir1um
    @VeenaAtri-ir1um 26 วันที่ผ่านมา +2

    Bahut sunder jinde raho vasde raho devgan family🌺🌺🌺🌺🎉🎉❤❤❤❤❤

  • @nehakaushal9486
    @nehakaushal9486 26 วันที่ผ่านมา +1

    Once again devgan family nu bhut bhut congratulation aur first Diwali amar deep ko bi bhut bhut congratulation

  • @GURSH_AAN.008
    @GURSH_AAN.008 26 วันที่ผ่านมา +2

    Deep bhut khushnasib e tu beta tainu sabh kujh mileya parmatma tainu but khush rakhe parivaar nu joed ke raki asi ta bhut emotional ho gai

  • @kulwinderrajput69vlogs53
    @kulwinderrajput69vlogs53 26 วันที่ผ่านมา +2

    Dev veere salute hai veere thuhanu ❤❤❤Veere Meri zindagi rahi ta Ik waar thuhanu milke thuhade paira nu haath louna Hai Love u veere

  • @SunilKumar-ju1zq
    @SunilKumar-ju1zq 20 วันที่ผ่านมา +1

    Waheguru tuhanu hamesha khush rakhan 🎉

  • @Dhillon0624
    @Dhillon0624 26 วันที่ผ่านมา +2

    ਦੇਵ ਵੀਰੇ ਤੁਸੀਂ ਤੇ ਤੁਹਾਡੀ ਫੈਮਲੀ ਬਹੁਤ ਵਧੀਆ ਹਨ❤❤❤❤

  • @ManpreetKaur-hx2ec
    @ManpreetKaur-hx2ec 20 วันที่ผ่านมา

    Di Tuhdi videos Bhut vdia hundiya ny Waheguru ji mehar krn 🙏🙏

  • @Arsh6232
    @Arsh6232 26 วันที่ผ่านมา +1

    ਦੇਵ ਵੀਰੇ। ਤੇਰੇ ਵਰਗਾ ਭਰਾ ਹਰੇਕ ਘਰ ਹੋਵੇ ❤❤❤❤❤

  • @aneesposwall3796
    @aneesposwall3796 26 วันที่ผ่านมา

    MaShaAllah I'm so happy for you all been watching you for years Allah tano raaj keh kush rakhe sanu be duama jaad rakhiyo 🎉❤

  • @KasimkhanKhan-ww5cc
    @KasimkhanKhan-ww5cc 26 วันที่ผ่านมา +1

    Manu ay video da bohat wait se thank you so much Mrs mr devgan ❤❤❤

  • @official_Komal_1441
    @official_Komal_1441 21 วันที่ผ่านมา

    Deep di acting good Hai god bless her and family nu mindo di Wang jorh ke rakhe success in life and love you all ❤❤❤❤❤❤❤❤❤❤❤🎉🎉🎉🎉🎉❤❤❤❤❤❤❤

  • @jassmahal8286
    @jassmahal8286 26 วันที่ผ่านมา +2

    Ik din ch girl da sabh change ho jandha apni family tu Navi family hor ban jandhi te apni family duji family 😢 God bless u deep and amar

  • @VirpalKaur-iq7lv
    @VirpalKaur-iq7lv 26 วันที่ผ่านมา +1

    Bhut vadya dev veer ji god bless you❤❤❤❤❤❤❤🎉🎉🎉🎉🎉🎉

  • @dimplegill6519
    @dimplegill6519 21 วันที่ผ่านมา

    ਦੇਵਗਨ ਫੈਮਲੀ ਬਹੁਤ ਬਹੁਤ ਵਧਾਈਆ 🎉

  • @BhagwanDassGarg-um7sc
    @BhagwanDassGarg-um7sc 24 วันที่ผ่านมา

    ਬਹੁਤ ਬਹੁਤ ਵਧਾਈਆਂ

  • @guduudhilon320
    @guduudhilon320 26 วันที่ผ่านมา

    Dev varga putt har Ghar vich hove Waheguru Ji Sada chardi kalla vich rakan devgan family nu ❤🙏

  • @AnuKhanna-v8w
    @AnuKhanna-v8w 26 วันที่ผ่านมา +3

    Happy Diwali to devgan family.spl amar& deep 1st diwali.

  • @Anik7965
    @Anik7965 22 วันที่ผ่านมา

    And specially bridal ne v sir dhkea hoea that's really good 👍 👌

  • @SimmySharma-db9mx
    @SimmySharma-db9mx 25 วันที่ผ่านมา

    Happy married life amar deep and happy diwali all devgan family waheguru ji mehar rakhn ji ❤❤

  • @astaarora2778
    @astaarora2778 25 วันที่ผ่านมา

    Es family di mrg ne sb da Dil jiit lya ❤❤

  • @NavJot-ux7to
    @NavJot-ux7to 19 วันที่ผ่านมา

    ਸੁੱਕਾ ਸੰਦੂਰ ਭਰਿਆ ਸੋਹਣਾ ਲਗਦਾ ਦੀਪ ਦੇ ਓਹ ਭਰਿਆ ਕਰੋ ਨਕੇ ਵ੍ਹਾਈਟ color de beads ਸੋਹਣੇ ਲਗਨ ਗੇ ਮੀਡੀਆ ਤੇ❤

  • @tajinderkaurgurudatta1632
    @tajinderkaurgurudatta1632 25 วันที่ผ่านมา

    Very nice waheguruji blees you all be happy with your family and friends ❤😂🎉😢congratulations 🎊

  • @jyotioberai5036
    @jyotioberai5036 26 วันที่ผ่านมา +8

    Sare khush hain par dev kuch Jayda hi 🙏

  • @gillbrother7786
    @gillbrother7786 26 วันที่ผ่านมา

    Buhat buhat soni family deep di kush rho hamesha hasda vasda ❤❤❤

  • @AnuKhanna-v8w
    @AnuKhanna-v8w 26 วันที่ผ่านมา +1

    Manpreet ji aap ko diwali ki subh kamnaye.aap smile bahut achi lagti hai.

  • @JagdeepSingh-wo4ex
    @JagdeepSingh-wo4ex 26 วันที่ผ่านมา

    Dev veer da buth thanks jo sanu sb nu amr di marriage dekha diti.god bless you veer

  • @krishnabhatia3785
    @krishnabhatia3785 22 วันที่ผ่านมา +1

    God bless all family members ❤❤

  • @Anime_recap1245
    @Anime_recap1245 22 วันที่ผ่านมา

    Congrlation devgun family

  • @UstatBhatia95
    @UstatBhatia95 25 วันที่ผ่านมา

    Dono pariwar bhot vadhiya babaji hor khushiya den ❤❤

  • @Harpreet-x2j
    @Harpreet-x2j 22 วันที่ผ่านมา

    Dev veere TUC kado pouna e buhe barya pls pado te TUC hamesa hasde reho jaldi le ke avo. Serial❤❤❤❤

  • @KomalPreet-wu5tw
    @KomalPreet-wu5tw 26 วันที่ผ่านมา +1

    sare eda de hon hmsha khush rho sari family 🙏😍😍

  • @charanjitkaur4182
    @charanjitkaur4182 26 วันที่ผ่านมา

    Congratulations to both of the families so nice families thankyou for showing us you Always take care of us too ❤🎁❤️

  • @kuldipkaurkuldip165
    @kuldipkaurkuldip165 26 วันที่ผ่านมา

    Bahut bahut mubaraka ji 🎉🎉 Happy Diwali all family nu 🎉🎉🎉 Marriage te Sweets kha kha ke kinne din sweet khan nu dil nhi karda fir😂😂

  • @SatinderKaur-vp1zk
    @SatinderKaur-vp1zk 26 วันที่ผ่านมา +2

    Waheguru ji mehar kran all family meamber te 🙏🙏

  • @KajalGill-j4g
    @KajalGill-j4g 26 วันที่ผ่านมา +1

    Dev veer ji and mindo bhabi ji god bless u Mera koi veer nhi hai per Amar veer ji di vivah di vlog dekh k lagya Mai apny veer da viah dekh Rahi aa

  • @RaziaBegum-h5m
    @RaziaBegum-h5m 25 วันที่ผ่านมา

    Very very good family aw g 🎉❤❤❤ very very congratulations 🎉🎉🎉🎉❤❤❤❤

  • @RS_th7
    @RS_th7 26 วันที่ผ่านมา

    Thank you so much sanu her ik rasam dikhan lai allah pak always bless you and your family members

  • @rajveerkaur296
    @rajveerkaur296 26 วันที่ผ่านมา

    Beautiful family mindo bhabhi and dev bro hamesha eda hi khush raho love u all family members ❤❤❤❤

  • @SunilKumar-ju1zq
    @SunilKumar-ju1zq 20 วันที่ผ่านมา +1

    Deep di dea 2 sister n veer ji

  • @sarabjitkaur781
    @sarabjitkaur781 26 วันที่ผ่านมา

    Congratulations to all family waheguru tahau hamesha khush rakhe 🎉🎉

  • @Only_me2143
    @Only_me2143 22 วันที่ผ่านมา

    Acha ji manpreet bacholan aa chal vadiya ❤❤ khush raho

  • @bablihunjan3737
    @bablihunjan3737 25 วันที่ผ่านมา

    Congratulations ji ❤❤❤❤❤❤❤❤Babli Hunjan Calgary Canada ❤❤❤❤❤❤❤❤❤❤❤❤very nice family

  • @shivshakti9874
    @shivshakti9874 26 วันที่ผ่านมา +6

    Haye Dev veere di khushi kinni aa ❤❤❤❤❤love from Uttarakhand to Devgan family

  • @HappySingh-oj6yy
    @HappySingh-oj6yy 26 วันที่ผ่านมา +1

    Very beautiful and lovely family wedding done god bless you all both of the family me sis jasbir from uk 🙏 💝💖💐💐💐🥳🥳🥳

  • @Sharan-g1n
    @Sharan-g1n 26 วันที่ผ่านมา

    Bhot wdia vedio g very nice tusi sare eda e hasde rho 🎉🎉🎉🎉🎉bhot.. ...wdaian g happy diwali sarya no devgan all family manpreet didi love you sharn kotkpura 😎🎂🌹🌹🌹🌹🌹🌹🙏👍

  • @UkFarming-x8t
    @UkFarming-x8t 4 วันที่ผ่านมา

    Very nice

  • @laddiguru
    @laddiguru 26 วันที่ผ่านมา

    Deep di fmly bhut vdia shant jhe lgde fukre nhi. Down to earth. Devgn fmly ta hgi vdia

  • @harjeetkaur766
    @harjeetkaur766 26 วันที่ผ่านมา

    Dev veer ji te mindo didi tuhanu sab nu sade walo Diwali dia bahut bahut Mubaraka ji 🙏 🙏 ❤❤

  • @gurnoorsingh2632
    @gurnoorsingh2632 26 วันที่ผ่านมา

    WAheguru ji chardi Kalah bakhsan ji waheguru ji

  • @sukhwinderasi473
    @sukhwinderasi473 26 วันที่ผ่านมา

    Congratulations both the families.
    God bless you always.

  • @gurnoorsidhu838
    @gurnoorsidhu838 26 วันที่ผ่านมา +6

    God bless u devagan family ❤ 1 comments

  • @harjeetkaurdhillon-fi8gb
    @harjeetkaurdhillon-fi8gb 26 วันที่ผ่านมา +1

    ਅਮਰ ਦੀ ਘਰ ਵਾਲੀ ਬਹੁਤ ਸੋਹਣੀ ਆ ਵਿਆਹ ਵੀ ਬਹੁਤ ਅਲੀ ਸ਼ਾਨ ਸੀ ਹਰਜੀਤ ਕੌਰ ਢਿਲੋ

  • @gurinderkaur63
    @gurinderkaur63 25 วันที่ผ่านมา

    Amar di sohra family bohot vdiya and Amrit dhari hai Deep bohot lucky hai ❤

  • @sukhmanikaurmani6892
    @sukhmanikaurmani6892 26 วันที่ผ่านมา

    Congratulations to both of the families so nice families thank you for showing us you always take care of us too ❤️🎁❤️

  • @BhupinderSingh-et4ws
    @BhupinderSingh-et4ws 26 วันที่ผ่านมา +5

    God bless u davgen family

  • @priyankasodhi5499
    @priyankasodhi5499 26 วันที่ผ่านมา

    Congratulations both of you 🎉god bless you 🙏

  • @MrSingh813
    @MrSingh813 26 วันที่ผ่านมา +11

    Mindo ne ਆਪਣੀ ਸੱਸ ਦਾ ਜੂਠਾ cake ਨੀ ਖਾਂਦਾ ਹੋਰ spoon ch ਖਾਂਦਾ 5: 00 to5:10 sec ਸੱਸ ਨੂੰਹ ਦਾ ਪਿਆਰ.serial ਤੇ real life

    • @GurpreetDhami-y3c
      @GurpreetDhami-y3c 26 วันที่ผ่านมา +3

      Kai war lok nhi khande jhootha kisse da even main app v nhi khandi sirf apni bachi da kha lai da kisse hor da nhi. Nale sahi v ah kisse da jhootha khana v nhi chahida health lai sahi nhi. Kde kuch changa v keh deya kro k har war bura hi kehna sikheya ah

    • @MrSingh813
      @MrSingh813 25 วันที่ผ่านมา

      @GurpreetDhami-y3c ohi ta ਭੈਣ ਜੀ ਮੈਂ ਕਹਿਣਾ ਮਾਂ ਜੂਠਾ ਖਾ ਸਕਦੀ ਪਰ ਧੀ ਨੂੰ ਸੂਗ ਆਉਂਦੀ ਆ

  • @shalinisaini7227
    @shalinisaini7227 26 วันที่ผ่านมา

    Congratulations to both family members 🎉🎉🎉🎉

  • @RavinderKaur-xv6my
    @RavinderKaur-xv6my 24 วันที่ผ่านมา

    Nice family 👌👌God bless u 🙏🙏🙏🙏❤️🌹🌹👍👌❤❤

  • @khushikaur5588
    @khushikaur5588 24 วันที่ผ่านมา

    Bhuat shoni video a g 🎉🎉

  • @RanjanaSehgal-u3r
    @RanjanaSehgal-u3r 26 วันที่ผ่านมา

    Congratulations ji sarya ñu❤

  • @confirmmoney-jk3em
    @confirmmoney-jk3em 26 วันที่ผ่านมา

    Bot vadia jodi a dev mindo de deep amar ji rab khus rakhe sare parwar nu

  • @sandeepsingh-ug2lb
    @sandeepsingh-ug2lb 26 วันที่ผ่านมา +1

    Very very nice family ji God bless you 😊 nice

  • @MiniKumari-d5h
    @MiniKumari-d5h 26 วันที่ผ่านมา

    Nice👌👌👌God bless all family🎉🎉

  • @ManjitKaur-j3m
    @ManjitKaur-j3m 24 วันที่ผ่านมา

    Beutifull couple stay belessed stay happy .