Vehra Shagna Da | Haldi with Sultana Nooran | Amar Devgan | Mr Mrs Devgan

แชร์
ฝัง
  • เผยแพร่เมื่อ 18 ต.ค. 2024
  • Vehra Shagna Da | Haldi with Sultana Nooran | Amar Devgan | Mr Mrs Devgan

ความคิดเห็น • 1K

  • @NarinderSingh-fm5up
    @NarinderSingh-fm5up 7 ชั่วโมงที่ผ่านมา +196

    ਅਮਰ ਵੀਰੇ ਕਦੇ ਵੀ ਆਪਣੇ ਭਾਈ ਭਰਜਾਈ ਦੇ ਪਿਆਰ ਨੂੰ ਭੁੱਲ ਨਾ ਜਾਈ ਇਨਾ ਪਿਆਰ ਤਾਂ ਕਰਮਾਂ ਵਾਲਿਆਂ ਨੂੰ ਹੀ ਮਿਲਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਇਦਾਂ ਹੀ ਖੁਸ਼ ਰੱਖ 🙏🎉🎉❤❤

    • @DeepakJyoti-z7r
      @DeepakJyoti-z7r 2 ชั่วโมงที่ผ่านมา

      Such mai bahi ❤

  • @harwinderkaur7871
    @harwinderkaur7871 7 ชั่วโมงที่ผ่านมา +285

    ਅਮਰ ਵੀਰੇ ਤੁਹਾਨੂੰ ਹਰ ਖੁਸ਼ੀ ਦਿੱਤੀ ਦੇਵ ਵੀਰੇ ਨੇ ਇਸ ਪਿਉ ਨੂੰ ਭੁੱਲ ਨਾ ਜਾਵੀਂ ਕਿਸਮਤ ਨਾਲ ਮਿਲਦੇ ਆ ਰਿਸਤੇ❤❤❤❤❤

    • @sardarni5505
      @sardarni5505 7 ชั่วโมงที่ผ่านมา +11

      Sahi keha TUC akha bhar ayia dev veere da pyar dekh ke bacheya vang krde ne amar kdi v bhule na dev veer bhut mns bhut hi vdia insan ne ❤😍

    • @mandpsvlogs
      @mandpsvlogs 7 ชั่วโมงที่ผ่านมา +2

      ਸਹੀ ਗੱਲਾਂ ਨੇ ਭੈਣ ਜੀ❤

    • @davindergill3368
      @davindergill3368 7 ชั่วโมงที่ผ่านมา +3

      Right ji ❤

    • @PriyankaVerma-b6w
      @PriyankaVerma-b6w 7 ชั่วโมงที่ผ่านมา +7

      Dev veer varga veer kismat naal milda hai, love you so much dev veer,God bless you all ❤❤❤❤❤❤❤

    • @renusareen345
      @renusareen345 7 ชั่วโมงที่ผ่านมา +2

      Bahut bahut mubaraka❤❤❤ devgun family we enjoy amer di haldi

  • @moosejatt410
    @moosejatt410 5 ชั่วโมงที่ผ่านมา +75

    ਦੇਵ ਵੀਰ ਜਾ ਦਾ ਪਿਆਰ ਦੇਖ ਕੇ 😢 ਆ ਗਿਆ ਰੱਬ ਸਭ ਨੂੰ ਇਹੋ ਜਿਹਾ ਵੀਰ ਦੇਵੇ ਪ੍ਰਮਾਤਮਾ ਦੁਨੀਆਂ ਦੀ ਬੁਰੀ ਨਜ਼ਰ ਤੋਂ ਬਚਾਵੇ 🎉

    • @SandeepKaur-n9t
      @SandeepKaur-n9t ชั่วโมงที่ผ่านมา

      Sahi gal aa g ❤❤❤❤

  • @Parminder_kaur5911
    @Parminder_kaur5911 4 ชั่วโมงที่ผ่านมา +33

    ਅਮਰ ਵੀਰੇ ਮੋਤੀ ਦਾਨ ਕੀਤੇ
    ਦੇਵ ਵੀਰ ਵਰਗਾ ਭਰਾ ਮਿਲਿਆ ❤❤❤❤
    ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉

  • @Dhillon_sur_singh
    @Dhillon_sur_singh 5 ชั่วโมงที่ผ่านมา +66

    ਖੁਸ਼ ਤਾਂ ਸਾਰੇ ਹੀ ਬਹੁਤ ਆ ਪਰ ਦੇਵ ਵੀਰੇ ਦੀ ਖੁਸ਼ੀ ਸਭ ਤੋਂ ਅਲੱਗ ਆ ਬਹੁਤ ਵਧੀਆ ਲੱਗਦਾ ਵੀਰੇ ਤੁਹਾਨੂੰ ਦੋਹਾਂ ਭਰਾਵਾਂ ਨੂੰ ਇੰਨੇ ਪਿਆਰ ਵਿੱਚ ਦੇਖ ਕੇ

    • @ranikaur5732
      @ranikaur5732 4 ชั่วโมงที่ผ่านมา +1

      DAV nu kisi najer na lgy baba Ji ty maa da ashirwad sda rhy mubarak ji mubarak

    • @reetbanger2977
      @reetbanger2977 3 ชั่วโมงที่ผ่านมา

      Nazar na lgge..eda ee pyar rahe sab da🎉🎉🎉waheguru mehar kare🎉

  • @AmarjeetKaur-xh6xu
    @AmarjeetKaur-xh6xu 6 ชั่วโมงที่ผ่านมา +61

    ਸੱਚੀ ਗੱਲ ਹੈ ਦੇਵ ਵੀਰੇ ਤੁਸੀਂ ਆਪਣੇ ਭਰਾ ਤੇ ਭੈਣ ਲਈ ਰੱਬ ਹੋ। ਰੱਬ ਤੁਹਾਡੇ ਵਰਗਾ ਵੀਰ, ਤੁਹਾਡੇ ਵਰਗਾ ਪੁੱਤ, ਤੁਹਾਡੇ ਵਰਗਾ ਪਤੀ, ਹਰੇਕ ਨੂੰ ਦੇਵੇ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰੱਖਣ ਤੁਸੀਂ ਹੋਰ ਤਰੱਕੀ ਕਰੋ🎉🎉🎉🎉🎉🎉🎉🎉 ਵਧਾਈਆਂ ਸਾਰੀ ਦੇਵਗਨ ਪਰਿਵਾਰ ਨੂੰ

  • @FariadAli-rv7ps
    @FariadAli-rv7ps 7 ชั่วโมงที่ผ่านมา +61

    ਅਮਰ ਵੀਰੇ ਤੁਹਾਨੂੰ ਹਰ ਖੁਸ਼ੀ ਦਿੱਤੀ ਦੇਵ ਵੀਰੇ ਨੇ ਇਸ ਪਿਉ ਨੂੰ ਭੁੱਲ ਨਾ ਜਾਵੀਂ ਕਿਸਮਤ ਨਾਲ ਮਿਲਦੇ ਆ ਰਿਸ਼ਤੇ ਅਮਰ ਵੀਰੇ ਕਦੇ ਵੀ ਆਪਣੇ ਭਾਈ ਭਰਜਾਈ ਦੇ ਪਿਆਰ ਨੂੰ ਭੁੱਲ ਨਾ ਜਾਈ ਇਨਾ ਪਿਆਰ ਤਾਂ ਕਰਮਾਂ ਵਾਲੀਆਂ ਨੂੰ ਹੀ ਮਿਲਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਇਦਾਂ ਹੀ ਖੁਸ਼ ਰੱਖ❤❤❤🎉🎉🎉🙏🙏🙏🙏🙏🤲🤲🤔🤔🤔🤔🤲🤲🤲

  • @Kaurdhillon236
    @Kaurdhillon236 6 ชั่วโมงที่ผ่านมา +43

    ਭਰਾਵਾਂ ਦੀ ਮੁਹੱਬਤ ਦੇਖ ਅੱਖਾਂ ਭਰ ਆਈਆਂ ❤❤❤

  • @SandeepKaur-po5yt
    @SandeepKaur-po5yt 6 ชั่วโมงที่ผ่านมา +43

    ਅਮਰ ਵੀਰੇ ਦੇਵ ਵੀਰੇ ਨੇ ਪਿਉਂ ਤੇ ਵੀਰੇ ਦੋਵਾਂ ਦਾ ਫਰਜ਼ ਨਿਭਾ ਰਹੇ ਹਨ ਅਮਰ ਵੀਰੇ ਕਦੇ ਵੀ ਦੇਵ ਵੀਰੇ ਨੂੰ ਧੇਖਾ ਨਾ ਦਿਉਂ ਪੂਰੀ ਦੇਵਗਨ ਫੈਮਲੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਦੇਵਗਨ ਫੈਮਲੀ ਨੂੰ ਹਮੇਸ਼ਾ ਖੁਸ਼ ਰੱਖਣ ❤❤

  • @MalwaiTadka
    @MalwaiTadka 6 ชั่วโมงที่ผ่านมา +37

    ਅਮਰ ਵੀਰੇ ਨੇ ਜਰੂਰ ਕੋਈ ਚੰਗੇ ਮੋਤੀ ਪੁੰਨ ਦਾਨ ਕੀਤੇ ਸੀਗੇ ਜਿਹੜੇ ਇਹੋ ਜਿਹੇ ਭਰਾ ਭਾਬੀ ਤੇ ਪਰਿਵਾਰ ਮਿਲਿਆ❤

  • @Rajpinderkaur-z2c
    @Rajpinderkaur-z2c 7 ชั่วโมงที่ผ่านมา +25

    ਅਮਰ ਤੁਹਾਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ। ਤੁਸੀਂ ਆਪਣੇ ਦੇਵ ਵੀਰ ਨੂੰ ਕਦੇ ਨਾ ਛੱਡਿਓ। ਰੱਬ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਜਿਵੇਂ ਮਿੰਦੋ ਭੈਣ ਨੇ ਦੇਵਗਨ ਫੈਮਿਲੀ ਨੂੰ ਇੱਕ ਰੱਖਿਆ, ਊਵੇ ਹੀ ਆਉਣ ਵਾਲੀ ਵੀ ਇਹਨਾਂ ਨੂੰ ਇੱਕ ਰੱਖੇ। ਨਜ਼ਰ ਨਾ ਲੱਗੇ। 😊❤

  • @Singh_1990-w4u
    @Singh_1990-w4u 7 ชั่วโมงที่ผ่านมา +35

    ਤੁਹਾਡਾ ਬੁਹਤ ਬੋਹੁਤ ਬੋਹੁਤ ਧੰਨਵਾਦ ਟੂਕ ਸਾਨੂੰ ਘਰ ਬੈਠਿਆ ਨੂੰ ਸਾਰੇ ਪ੍ਰੋਗਰਾਮ ਦਿਖਾ ਦਿੱਤੇ ਬੋਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਜੀ ਚੜਦੀਕਲਾ ਚ ਰਹੋ ਸਦਾ🎉🎉

    • @jaspalbring8445
      @jaspalbring8445 6 ชั่วโมงที่ผ่านมา

      🙏🏻🙏🏻❤️

  • @JagdeepKaur-e3h
    @JagdeepKaur-e3h 5 ชั่วโมงที่ผ่านมา +16

    ਦੇਵ ਵੀਰੇ ਦਾ ਪਿਆਰ ਦੇਖ ਕੇ ਅੱਖਾਂ ਚ ਪਾਣੀ ਆ ਗਿਆ ❤

  • @Sant.sipahi
    @Sant.sipahi 6 ชั่วโมงที่ผ่านมา +48

    ਜਦੋਂ ਪਿਉ ਸਿਰ ਤੇ ਨਾ ਹੋਵੇ ਵੱਡਾ ਭਰਾ ਪਿਉ ਬਣ ਕੇ ਸਹਾਰਾ ਬਣਦਾ ਆ ਤਾਂ ਦੁੱਖ ਛੋਟੇ ਲੱਗਦੇ ਆ ਦੇਵ ਵੀਰੇ ਵਰਗੇ ਵੀਰ ਤਾਂ ਕਿਸਮਤ ਵਾਲਿਆਂ ਨੂੰ ਮਿਲਦੇ ਆ ਏਦਾਂ ਈ ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਹੋਰ ਖੁਸ਼ੀਆਂ ਬਖ਼ਸ਼ਣ ਅਮਰ ਦੇ ਵਿਆਹ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ

    • @AnjuAnju-x5x
      @AnjuAnju-x5x 6 ชั่วโมงที่ผ่านมา +2

      Congratulation🎉🎉🥳🥳🥳amar veer

    • @inderpalkaur5225
      @inderpalkaur5225 3 ชั่วโมงที่ผ่านมา

      Yes waheguru saraya nu aja veer dan

  • @maansingh6350
    @maansingh6350 4 ชั่วโมงที่ผ่านมา +10

    ਬਾਬਾ ਜੀ ਇਸ ਪ੍ਰਵਾਰ ਉਤੇ ਹਮੇਸ਼ਾ ਆਪਣਾ ਹੱਥ ਰੱਖਣਾ 🎉🎉🎉🎉
    ਬਾਬਾ ਜੀ ਬੁਰੀ ਨਜ਼ਰ ਤੋਂ ਬਚਾਉਣ ❤❤🎉

  • @kirtanjotkeert6
    @kirtanjotkeert6 ชั่วโมงที่ผ่านมา +1

    ਵਧਾਇਆ ਸਾਰੇ ਦੇਵਗਨ ਪਰਿਵਾਰ ਨੂੰ ਬਹੁਤ ਬਹੁਤ ❤❤❤❤

  • @sukhjitkaur-mb2qy
    @sukhjitkaur-mb2qy 4 ชั่วโมงที่ผ่านมา +6

    🙏ਜੀ ਅਮਰ ਵੀਰੇ ਕਿਹੜੇ ਚੰਗੇ ਕਰਮ ਕੀਤੇ ਸੀ ਜਿਹੜੇ ਇੰਨੇ ਚੰਗੇ ਭਰਾ ਭਰਜਾਈ ਮਿਲੇ ਨੇ 🎉🌷🌹🌹🌹🌹🌹🎉🎉🎉🎉ਮਿੰਦੋ ਦੀ ਅੱਜ ਪਛਾਣ ਹੀ ਨਹੀਂ ਆਉਂਦੀ ਵਹਿਗੁਰੂ ਜੀ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ

  • @KK-op8ev
    @KK-op8ev 5 ชั่วโมงที่ผ่านมา +6

    ਵੱਡਾ ਭਰਾ ਹੋਵੇ ਤਾ ਦੇਵ ਵਰਗਾ ਵਾਹਿਗੁਰੂ ਜੀ ਇੰਨੀ ਖੁਸ਼ੀ ਤਾਂ ਕਰਮਾਂ ਵਾਲਿਆਂ ਨੂੰ ਮਿਲਦੀ ਆ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਇਸ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖੀਂ ਦੇਵ ਮਿੰਦੋ ਔਰ ਤੁਹਾਡੀ ਮੰਮੀ ਮਨਪ੍ਰੀਤ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਜੀ ਦਿੱਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਮੈਂ ਤਾਂ ਸਾਰਿਆਂ ਨੂੰ ਭੇਜੀ ਆ ਜੀ ਇਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @NavneetSehjra-wh3oy
    @NavneetSehjra-wh3oy 6 ชั่วโมงที่ผ่านมา +10

    ਅਮਰ ਵੀਰੇ ਬਹੁਤ ਪਿਆਰ ਕਰਦੇ ਨੇ ਸਾਰਾ ਪਰਿਵਾਰ ਭਰਾ ਤੇ ਭਰਜਾਈ ਦਾ ਪਿਆਰ ਇੱਕ ਮਿਸਾਲ ਕਾਇਮ ਆ ਇਹਾ ਜਿਹਾ ਭਰਾ ਕਰਮਾ ਨਾਲ ਮਿਲਦਾ ਵੀਰ ਵਾਹਿਗੁਰੂ ਖੁਸ਼ ਰੱਖੇ

  • @jaswantkaur1709
    @jaswantkaur1709 56 นาทีที่ผ่านมา +1

    ਅਮਰ ਆਪਣੇ ਦੇਵ ਵੀਰ ਨੂੰ ਕਦੇ ਨਾ ਭੁੱਲੀ ਬਹੁਤ ਖੁਸ਼ ਬਹੁਤ ਪਿਆਰੇ ਜਿੰਦੇ ਆਪਣੇ ਅਮਰ ਵੀਰ ਨੂੰ

  • @sonias6197
    @sonias6197 6 ชั่วโมงที่ผ่านมา +10

    ਅਮਰ ਵੀਰੇ ਤੁਹਾਡੇ ਸਾਰੇ ਪਰਿਵਾਰ ਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏

  • @ramankhalsa5409
    @ramankhalsa5409 ชั่วโมงที่ผ่านมา +2

    ਬੇਅੰਤ ਖੁਸ਼ੀ ਮਿਲੀ ਭਰਾਵਾਂ ਦਾ ਪਿਆਰ ਦੇਖ ਕੇ ਹਮੇਸ਼ਾ ਖੁਸ਼ ਰਹੋ। ਇਸੇ ਤਰ੍ਹਾਂ ਆਪਸੀ ਪਿਆਰ ਬਣਾਈ ਰੱਖਣਾ ਅੱਗੇ ਭਵਿੱਖ ਚ ਵੀ।❤❤❤❤❤💐💐💐💐💐💐😍😍😍😍😍

  • @NavjotArnav
    @NavjotArnav 7 ชั่วโมงที่ผ่านมา +21

    Seriously agar zindagi me kbhi bhi Dev bhai se milna ho to ... Mai to bhai ko bolugi ki agle janam mera bhai bnana.... Itna acha bhai super husband acha beta .. zindagi me jinse rishta h Dev bhai ka sb k sath rishta nibha rhe h ... Bhai God bless you dil se... Achi health rhe ap ki ... Dil k rich ho bhai aap ... Or ap ka pillar apki wife or hmari bhabhi Mindo ... blessings you all❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaswantkaur1709
    @jaswantkaur1709 54 นาทีที่ผ่านมา

    ਦੇਵ ਵੀਰ ਬਹੁਤ ਖੁਸ਼ ਇਦਾਂ ਦੇ ਭਰਾ ਸਭ ਨੂੰ ਪਰਮਾਤਮਾ ਦਵੇ ਪਿਓ ਦਾ ਪੂਰਾ ਫਰਜ ਨਿਭਾਇਆ ਸਲੂਟ ਇਦਾਂ ਦੇ ਭਰਾ ਨੂੰ

  • @gulfammalik1806
    @gulfammalik1806 4 ชั่วโมงที่ผ่านมา +6

    ਬਹੁਤ ਸੋਹਣਾ ਲੱਗ ਰਿਹਾ ਜੀ ਤੁਸੀਂ ਏਦਾ ਹੀ ਹੱਸਦੇ ਰਹੋ ਦੇਵ ਵੀਰੇ ਦਾ ਪਿਆਰ🎉🎉🎉🎉🎉🎉🎉🎉ਬਹੁਤ ਖੁਸ਼ੀ ਮਿਲੀ ❤❤ 13:33

  • @lavyamehta6432
    @lavyamehta6432 29 นาทีที่ผ่านมา

    ਸਾਨੁ ਬੋਹਤ ਵਦੀਆ ਲਗ ਰੀਹਾ ਅਮਰ ਦਾ ਵਿਹਾ ਵੇਖ ਕੇ❤ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ❤❤❤❤❤

  • @GurpreetKaur-x3i
    @GurpreetKaur-x3i 7 ชั่วโมงที่ผ่านมา +14

    Congratulations Amar ver boht rona aya dekh ke je unkal honde Aj boht kushi honi je bache hon ta tohde ware hi hon congratulations 🍾🎊🎈🎉

    • @Heckraw1234
      @Heckraw1234 6 ชั่วโมงที่ผ่านมา

      😢😢😢😢 sachi meriya bhi akhan bhar aayia waheguru ji mehr karn nazar na lagge

  • @Harminderkaur-c8y
    @Harminderkaur-c8y 3 ชั่วโมงที่ผ่านมา +2

    ਵੀਰੇ ਤੁਹਾਡੀਆਂ ਖ਼ੁਸ਼ੀਆਂ ਨੂ ਕਿਸੇ ਦੀ ਨਜ਼ਰ ਨਾ ਲੱਗੇ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉🎉🎉🎉🎉🎉🎉🎉

  • @jaspreetbhullar8398
    @jaspreetbhullar8398 6 ชั่วโมงที่ผ่านมา +4

    ਵਾਅਓ 🤩🥳 ਕਮਾਲ ਦਾ ਹਲਦੀ ਦੇ ਪ੍ਰੋਗਰਾਮ ਦਾ celebration ਜੀ 🥳🥳🥳🥳🥳🥳 ਸਾਰੇ ਬਹੁਤ ਪਿਆਰੇ ਤੇ ਸੋਹਣੇ ਲੱਗ ਰਹੇ ਹੋ ਜੀ 😍😍❣️❣️❣️❣️ਦੇਵ ਵੀਰ ਜੀ ਨੇ ਅੱਜ ਤਾਂ ਫੁੱਲਾਂ ਦੀ ਵਰਖਾ ਕਰਕੇ ਸੱਚਮੁੱਚ ਕਮਾਲ਼ ਕਰ ਦਿੱਤੀ 🥳🥳🥳🥳❤️❤️❤️❤️❤️❤️ ਅਸੀਂ ਇਸ ਪ੍ਰੋਗਰਾਮ ਨੂੰ ਐਨਾ enjoy ਕੀਤਾ ਕਿ ਖ਼ੁਸ਼ੀ ਵਿੱਚ ਅੱਖਾਂ ਭਰ ਆਈਆਂ ਜੀ😌🥰🥰🥰❤️ ਤੁਸੀਂ ਸਾਰੇ ਜਿਉਂਦੇ ਹੱਸਦੇ ਵੱਸਦੇ ਰਹੋ ਜੀ ❤❤❤❤❤❤❤❤❤❤❤❤

  • @KulwinderKaur-y6s
    @KulwinderKaur-y6s ชั่วโมงที่ผ่านมา

    ਅਮਰ। ਵੀਰੇ ਬਹੁਤ ਕਰਮਾਂ ਵਾਲਾ ਜਿਸ ਨੂੰ ਵਾਹਿਗੁਰੂ ਜੀ ਨੇ। ਏਨਾ ਵਧੀਆ ਵੀਰ ਤੇ ਪਿੳ।ਦਾ। ਦੂਜਾ ਰੂਪ ਦਿੱਤਾ ਹੈ ❤❤❤❤❤

  • @sardarni5505
    @sardarni5505 7 ชั่วโมงที่ผ่านมา +10

    ਰੋਣਾ ਆ ਗਿਆ ਵੀਰੇ ਵੀਡਿਓ ਦੇਖ ਕੇ ਭਾਈ ਹੋਵੇ ਤਾਂ ਇਹੋ ਜਿਹਾ ਹੱਦੋਂ ਵੱਧ ਕੀਤਾ ਹੁਣ ਤਕ ਜਿੰਨਾ ਵੀ ਕੀਤਾ ਵੀਰੇ ਵਾਹਿਗੁਰੂ ਇਹੋ ਜਿਹਾ ਵੀਰ ਸਭਨੂੰ ਦੇਵੇ ਅਮਰ ਵੀਰ ਹਮੇਸ਼ਾ ਹੀ ਵੀਰ ਭਾਬੀ ਦੇ ਨਾਲ ਰਹਿਣਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਫੈਮਿਲੀ ਨੂੰ love u all❤🎉🎉😍🥰😘😘

  • @MandeepKaur-et1df
    @MandeepKaur-et1df 4 ชั่วโมงที่ผ่านมา +2

    ਅਮਰ ਵੀਰੇ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਜੀ ਦੇ ਪਰਿਵਾਰ ਨੂੰ ਸਭ ਨੂੰ ਬਹੁਤ ਬਹੁਤ ਖੁਸ਼ੀਆਂ ਲਿਆਵੇ ਤੁਹਾਡੇ ਵਿੱਚ ਵਾਹਿਗੁਰੂ ਜੀ

  • @inderpreetkaur7258
    @inderpreetkaur7258 8 ชั่วโมงที่ผ่านมา +8

    Dev veer bht proud moment 🎉sechless nika sada nika veer bht kismat wala jho dev veer warga veer miliya thunu 🎉🎉

  • @Rajvirsunny
    @Rajvirsunny 2 ชั่วโมงที่ผ่านมา +1

    ਜਦੋਂ ਦੇਵ ਵੀਰਾ ਮਾਂ te ਅਮਰ ਗਲੇ ਮਿਲੇ 😢।।।boht hearttouching ❤❤❤🎉🎉god bless you all ❤❤❤

  • @BalbirChand-ns7ev
    @BalbirChand-ns7ev 6 ชั่วโมงที่ผ่านมา +4

    ਅਮਰ ਵੀਰੇ ਤੁਹਾਨੂੰ ਹਰ ਖੁਸੀ਼ ਦਿੱਤੀ ਦੇਵ ਵੀਰੇ ਨੇ ਪਿਉ ਹੋਣ ਦੀ ਕਮੀ ਪੁਰੀ ਕੀਤੀ

  • @KhushpreetKaur8244
    @KhushpreetKaur8244 6 ชั่วโมงที่ผ่านมา +2

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ । ਅਮਰ ਵੀਰੇ ਤੁਸੀਂ ਆਪਣੇ ਵੱਡੇ ਭਰਾ ਨੂੰ ਕਦੇ ਵੀ ਸਾਧ ਨਾਂ ਸੱਡਣਾ

  • @singhmanrajj1744
    @singhmanrajj1744 6 ชั่วโมงที่ผ่านมา +8

    ਤੁਹਾਡਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਨਾਲ ਹੀ ਪਤਾ ਨੀ ਕਿਉਂ ਮੇਰੀਆ ਅੱਖਾਂ ਵਿੱਚ ਪਾਣੀ ਆ ਗਿਆ

  • @RajinderKaur-q7l
    @RajinderKaur-q7l 31 นาทีที่ผ่านมา

    Dev ji tussi bohat hi vadiya tarike naal baap di kami puri kiti h dilo slam h tuhnu Aman beta ji tusi vi aapna frj sari umer nibana vada bhra pio hunda suniya ta si hun dekh vi rhe haan waheguru ji bless you ❤️❤️🎉🎉🥳 always stay happy

  • @jaspreetnigah
    @jaspreetnigah 7 ชั่วโมงที่ผ่านมา +6

    Full enjoy congratulations to all family members love you kash raat wali mehfil ch asi tuhde kol hunde

  • @Monikaseth-vz6zk
    @Monikaseth-vz6zk ชั่วโมงที่ผ่านมา +1

    Khush raho devgan family bahut bahut mubaraka 🎉🎉🎉🎉❤❤❤kisi ki najar na lage love you devgan family 🎉🎉🎉🎉🎉❤❤❤❤

  • @anjukumari6803
    @anjukumari6803 7 ชั่วโมงที่ผ่านมา +6

    Waah g waah god bless you devgan family ❤❤🎉 tusi te Ambani da veya v fail krtaa veere😂🎉❤❤❤❤❤❤

  • @jassikaur4195
    @jassikaur4195 2 ชั่วโมงที่ผ่านมา

    ਬਹੁਤ ਵਧੀਆ ਅਮਰ ਵੀਰੇ ਰਬ ਤੁਹਾਡਾ ਪਿਆਰ ਇਜ਼ ਹੀ ਬਣਾਈ ਰੱਖੇ

  • @dhaliwal_family_09
    @dhaliwal_family_09 8 ชั่วโมงที่ผ่านมา +8

    Congratulations all family members 🥳🥳 waheguru tuhanu hamesha khush rakhe ❤❤

  • @simran9007
    @simran9007 4 ชั่วโมงที่ผ่านมา +2

    Amar veere veer ta bahut dekhe, but dev veere warga veer thnu zindgi ch dubara nai milna. Bapu di kmi bilkul mehsoos nai hon diti,waheguru ji hamesha chrdikln ch rkhe veer nu. Kise di najar na lge rishte nu❤❤ ♥️♥️God bless you 🙏 ❤.congratulations ji all devgan family nu🎉🎉🎉

  • @HarmanDeep-lu9im
    @HarmanDeep-lu9im 6 ชั่วโมงที่ผ่านมา +4

    wa ji wa bda anand ayea mja aa geya alg tra da viaha dekhn nu mileya 🎉🎉🎉🎉🎉🎉🎉🎉🎉❤❤❤❤❤❤❤❤❤😅😅😅😅😅😅😅😅😅😅😅😅🌹🌹🌹🌹🌹🌹🌹🌹👌👌👌👌👌👌👌👌👌👌😘😘😘😘😘😘💯💯💯💯💯💯💯🤗🤗🤗🤗🤗🤗🤗

  • @amanripu3480
    @amanripu3480 6 ชั่วโมงที่ผ่านมา +2

    ਦੇਵ ਵੀਰ ਜੀ ਨੇ ਮਨਪ੍ਰੀਤ ਦੀ ਤੇ ਅਮਰ ਵੀਰ ਨੂੰ ਕਦੇ ਪਿਉ ਵਾਲੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸਦਾ ਸਲਾਮਤ ਰਹੋ ਵੱਡੇ ਵੀਰ ਸਾਨੂੰ ਵੀ ਸਾਡੇ ਡੈਡੀ ਯਾਦ ਆ ਜਾਂਦੇ ਨੇ ਤੁਹਾਨੂੰ ਦੇਖ ਕੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ 🎉

  • @Desi_gamerz329
    @Desi_gamerz329 8 ชั่วโมงที่ผ่านมา +8

    Congrats Devgan family amar veer da viah diyan🎉🎉

  • @jasssekhon9991
    @jasssekhon9991 3 ชั่วโมงที่ผ่านมา +2

    Congratulations amar veere bhutt Khushi hoea ena pyr dekha ka sare da ...❤❤❤ Congratulations all family members ❤❤❤

  • @rajputfamily556
    @rajputfamily556 7 ชั่วโมงที่ผ่านมา +4

    🎉🎉 congratulations to all of you Devgan family members❤ specially Amar veer ji 🎉🎉 congratulations,🥰 you are Star today 🤗🤗

  • @DineshKumar-wi5tb
    @DineshKumar-wi5tb 7 ชั่วโมงที่ผ่านมา +2

    ਮਨ ਖ਼ੁਸ਼ ਹੋ ਗਿਆ ਜੀ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @ManjuGupta-so4hc
    @ManjuGupta-so4hc 7 ชั่วโมงที่ผ่านมา +6

    Amar vire rabb ne tuhanu pio varga bhra Dita hai ina di hamesha ijat krao

  • @sharanjitkaur5630
    @sharanjitkaur5630 4 ชั่วโมงที่ผ่านมา +2

    OMG 💕1st time dekhi eda di haldi jis vich fulan di barish hi krti dev veere ne,,sachi dev veere tuci great ho thode varga veer kise kol nhi na ena pyar koi kar sakda ,,hun amar nu ena hi khage apne pio varge veer nu kadi na shadi ,,,Lvu all 💕😊👌👍🙌👏💕💕💕💕

  • @The---latest----Trend
    @The---latest----Trend 7 ชั่วโมงที่ผ่านมา +4

    ਵਾਹਿਗੁਰੂ ਹਮੇਸ਼ਾ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ❤❤❤🎉🎉

  • @PrishaSharma-h9o
    @PrishaSharma-h9o 6 ชั่วโมงที่ผ่านมา +2

    Kaash ki ajj dev veere de papa vi hunde....mera peer buri nzar to bacheye tuhadi family nu❤❤bhut bhut mubarka dev veere

  • @omparkash9351
    @omparkash9351 8 ชั่วโมงที่ผ่านมา +4

    Congratulations dev veer g tusi pio wale jimmedari bhut vdia niba rhe ho

  • @SarbjitKaur-h3n
    @SarbjitKaur-h3n 3 ชั่วโมงที่ผ่านมา +2

    ਬਹੁਤ ਬਹੁਤ ਵਧਾਈਆਂ ਦੇਵਗਨ ਫੈਮਲੀ ਨੂੰ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਹੋਰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ

  • @RamandeepKaur-q6i
    @RamandeepKaur-q6i 8 ชั่วโมงที่ผ่านมา +6

    Bahut badhiya lagda paji tuhanu Dona barava nu Ada khush vakh ke rab tuhade Dona barava da pyar ave banai rakhe

  • @JasbirMalhi-p3t
    @JasbirMalhi-p3t 3 ชั่วโมงที่ผ่านมา

    ਅਮਰ ਵੀਰੇ ਦੇਵ ਵੀਰੇ ਰੱਬ ਧੁਹਨੂ ਬਹੁਤ ਬਹੁਤ ਵਧਾਈਆਂ ਹੋਣ

  • @charanjitkaur5053
    @charanjitkaur5053 6 ชั่วโมงที่ผ่านมา +4

    Veerji viyaah tan Baut pravan ne kitte Hune but tusi dil jitt liya

  • @baldevkaur7478
    @baldevkaur7478 7 ชั่วโมงที่ผ่านมา +2

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਹੀ ਪਰਿਵਾਰ ਨੁੰ

  • @GaganBatth-v8l
    @GaganBatth-v8l 8 ชั่วโมงที่ผ่านมา +10

    Congratulations devgan family ❤️🎊🎉🎈🎈🥰🥳

    • @harbaazdhillon9083
      @harbaazdhillon9083 7 ชั่วโมงที่ผ่านมา

      Congratulations🎉🎉🎉🎉 veer bahut lucky koi ni kr skda ina vada veer bahut sohna viah tan bahut dekhey eh alag jeha hi si

    • @pavittergill265
      @pavittergill265 7 ชั่วโมงที่ผ่านมา

      Congratulations Sare parivaar nu waheguru tuhanu chaddikala vich rekhe❤🎉🎉🎉🎉🎉💐🌹🌹🌹🌹🌹

  • @SukhjitChahalSingh
    @SukhjitChahalSingh 3 ชั่วโมงที่ผ่านมา +2

    Dev veery my jado fula Di varsa kete ta man emotional ho gay rab sda Kush rakhy

  • @Rajpinderkaur-z2c
    @Rajpinderkaur-z2c 7 ชั่วโมงที่ผ่านมา +6

    ਸੁਲਤਾਨਾ ਵੀ ਬਹੁਤ ਵਧੀਆ ਸਿੰਗਰ ਹੈ ਅੱਜ ਪਤਾ ਲੱਗਾ😊❤। ਜੋਤੀ ਨੇ ਆਪਣੇ ਮਾ-ਬਾਪ ਤੇ ਭੈਣ ਨੂੰ ਧੋਖਾ ਦੇ ਕੇ ਚੰਗਾ ਨਹੀਂ ਕੀਤਾ।

    • @swaranjitatwal
      @swaranjitatwal 3 ชั่วโมงที่ผ่านมา

      ਕਈ ਖਸਮ ਕਰੀ ਫਿਰਦੀ ਆ

    • @swaranjitatwal
      @swaranjitatwal 3 ชั่วโมงที่ผ่านมา

      ਜੋਤੀ

  • @sunitasharma1417
    @sunitasharma1417 6 ชั่วโมงที่ผ่านมา +2

    Amer beta tuhanu har khushi dite Dev ne as nu bhul na jaye congratulations all Devgan family members 🙏🙏🙏🎉🎉🎉🎉🎉

  • @Vibhutichhabra
    @Vibhutichhabra 6 ชั่วโมงที่ผ่านมา +6

    Dev veere hats off to you.... Mai ye video dekh kar rone lagi... Jis tarah aapne amar veere ko pyaar diya aur utna hi amar veere ne aapko respect di sach me kabil e tareef hai... Har bhai aapki tarah hona chahiye jisne apne father sahab k jane baad sari jimmedari nibhayi aur apni maa ka sir garv se aur uncha kar diya.... Mai chahti hu dev Veera ki aap mujhe bhi apni choti behen bana lo .... Kash mujhe bhi itna pyaar karne wala veer mil jaye .... U r really pure soul ..

  • @harpalkullar8691
    @harpalkullar8691 3 ชั่วโมงที่ผ่านมา

    ਵਧਾਈਆ ਜੀ ਵੀਰ ਤੇ ਭਾਬੀ ਇਸਦਾ ਦੇ ਹੋਣ ਤਾ ਹੋਰ ਕਈ ਚਾਹੀਦਾ ਬਹੁਤ 2 ਵਧਾਈਆ ਸਾਰੇ ਹੀ ਪਰਿਵਾਰ ਨੂੰ🎉🎉🎉🎉🎉Uk

  • @sandeepsidhu3153
    @sandeepsidhu3153 8 ชั่วโมงที่ผ่านมา +8

    Bhout vadia lagg reha ji assi ghar beth k hi vihah enjoy kr reh aa tuhada bhout bhout dhanwad ji jo anna busy hon te vi sade lyi vlog nal di nal pa reh ho ji khush rho hmesha devgan family 🎉🎉🎉🎉🎉🎉🎉🎉

  • @neeturani8295
    @neeturani8295 ชั่วโมงที่ผ่านมา

    Sachi bhut ghaint program aa ehna de dil khush hogya video dekh ke ❤

  • @SACHINKUMAR-dc5ml
    @SACHINKUMAR-dc5ml 4 ชั่วโมงที่ผ่านมา +1

    ਵੀਰ ਜੀ ਬਹੁਤ ਵਧੀਆ😊😊, ਰੱਬ ਤੁਹਾਨੁੰ ਦੋਵਾਂ ਭਰਾਵਾਂ ਨੂੰ ਇਕ ਰੱਖੇ।❤❤ ਅੱਗੇ ਵੀ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਇਕ ਰੱਖੇ ਅਤੇ ਰੱਬ ਚੜ੍ਹਦੀਆਂ ਕਲਾਂ ਵਿਚ ਰੱਖੇ 🌹😍। ਰੱਬ ਤੁਹਾਡੇ ਸਾਰਿਆਂ ਵਿੱਚ ਪਿਆਰ ਬਣਾਈਂ ਰੱਖੇ।❤❤🥰🥰🥳🥳

  • @baljeetkaur2870
    @baljeetkaur2870 5 ชั่วโมงที่ผ่านมา +2

    Dev veer ji and Amar veer ji congratulations all family congratulations 🎉🎉🎉❤❤❤❤

  • @rajivgogna4519
    @rajivgogna4519 7 ชั่วโมงที่ผ่านมา +2

    Dev Veer Ji salute aa tuhanu tuhade varga bra sareya nu mile God Bless You Veer Ji Rab tuhanu hamesha chardi kalan vich rakhn

  • @sarbjitkaur7887
    @sarbjitkaur7887 5 ชั่วโมงที่ผ่านมา +2

    ਏਦਾ ਦਾ ਪਿਆਰ ਪਹਿਲੀ ਵਾਰ ਦੇਖਿਆ ਅਮਰ ਯਾਦ ਰਖੀ ਮਿੰਦੋ ਤੇ ਦੇਵ ਨੂੰ

  • @singhmanrajj1744
    @singhmanrajj1744 6 ชั่วโมงที่ผ่านมา +2

    ਇਕ ਹੋਰ ਗੱਲ ਬਹੁਤ ਵਧੀਆ ਲੱਗੀ ਦੇਵ ਵੀਰੇ ਦੀ ਤੁਸੀ ਪੈਸੇ ਵਾਰ ਕੇ ਜੇਵ ਵਿਚ ਪਾਏ ਪੈਰਾ ਵਿਚ ਨੀ ਰੌਲੇ

  • @NoorKhan-kx2ci
    @NoorKhan-kx2ci 5 ชั่วโมงที่ผ่านมา +2

    God bless you veera Allah tenu Khush rakhe

  • @BaljitKaur-ll3zk
    @BaljitKaur-ll3zk 7 ชั่วโมงที่ผ่านมา +2

    Bohot bohot Mubarak aaaa 🎉🎉🎉🎉🎉🎉🎉🎉🎉🎉🎉veere🌹🌹🌹🌹 tuhanu sari femly nu waheguru eda hi pyar bannai rakhe ❤❤❤❤❤❤🎉🎉🎉🎉🎉🎉🎉🎉🎉🎉🎉

  • @navdeepgrewalkaur1551
    @navdeepgrewalkaur1551 10 นาทีที่ผ่านมา

    Veere thunu dekh k Rona aa gya kine khushnaseeb o tuc 😊❤❤❤

  • @mkaur2520
    @mkaur2520 ชั่วโมงที่ผ่านมา

    ਅਮਰ ਵੀਰੇ ਦੇਵ ਵੀਰੇ ਨਾਲ ਕਦੇ ਵੀ ਲੜਾਈ ਨਾ ਕਰਿਉ ਥੋਨੂੰ ਬਹੁਤ ਪਿਆਰ ਕਰਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਥੋਨੂੰ ਸਾਰਿਆਂ ਨੂੰ 🎉🎉❤❤

  • @sujinderkaur6722
    @sujinderkaur6722 ชั่วโมงที่ผ่านมา

    Bhut vadia family a awe hi sab d pyar rha. Waheguru ji awe hi khush rakhe sab nu

  • @amritkaur7886
    @amritkaur7886 5 ชั่วโมงที่ผ่านมา

    ਅਮਰ ਤੂੰ ਬਹੁਤ ਕਰਮਾਂ ਵਾਲਾ ਜੋ ਦੇਵ ਤੇਰੇ ਤੇ ਐਨੀਆਂ ਖੁਸ਼ੀਆਂ ਨਿਸ਼ਾਵਰ ਕਰ ਰਿਹਾ ਇਸਨੂੰ ਕਦੇ ਇਕੱਲਾ ਨ ਛੱਡੀ ਮੁਬਾਰਕਾਂ ਦੇਵਗਨ ਪਰਿਵਾਰ ਨੂੰ

  • @gurleenkaurmathoda5657
    @gurleenkaurmathoda5657 8 ชั่วโมงที่ผ่านมา +2

    Boht vadia devgan family❤👍 Waheguru ji chardi kla ch rakhe sarea nu 🙏🧿 Nazar na lge pure parivar de ikath nu, mere veer da vyah minu godde godde cha❤❤❤

  • @lavyamehta6432
    @lavyamehta6432 2 ชั่วโมงที่ผ่านมา

    ਸਾਨੂ ਸਾਰੇ ਵਲੌਗ ਬੋਹਤ ਵਦੀਆ ਲਗ ਰਹੇ ਹਨ❤❤❤❤❤

  • @manjitkaur-wy1tg
    @manjitkaur-wy1tg 6 ชั่วโมงที่ผ่านมา

    ਬਹੁਤ ਬਹੁਤ ਬਹੁਤ ਵਧੀਆ ਜੀ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਬਹੁਤ ਵਧਾਈਆਂ ❤️❤️💗💗💗🌹🌹🌹💞💞💞

  • @Amanpreetkaur-yx6cg
    @Amanpreetkaur-yx6cg 2 ชั่วโมงที่ผ่านมา

    Waheguru tohanu ave ge khus rakhe amar de wife v mindo wargi hove necher de ta sachi tohade to khus family koi nahi honi duniya te waheguru khus rakhe❤❤❤❤❤❤❤❤❤❤❤❤❤❤❤❤❤❤

  • @Daljitkaurcheema
    @Daljitkaurcheema 4 ชั่วโมงที่ผ่านมา

    ਅਮਰ ਪੁੱਤ ਦੇਵ ਇਸ ਤਰਾ ਤੁਹਾਡੇ ਦੋਵਾ ਵਿਚ ਪਿਆਰ ਸਤਕਾਰ ਬਣਾਈ ਰੱਖੇ ਵਾਹਿਗੁਰੂ 🙏 ਜੀ ਨਾਲੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਇਸੇ ਤਰਾ ਖੁਸ ਰੱਖੇ ਸਾਰ ਪਰਿਵਾਰ ਨੂੰ

  • @JgiJeet
    @JgiJeet 5 ชั่วโมงที่ผ่านมา

    ਬਹੁਤ ਵਧੀਆ ਕਰ ਰਹੇ ਹੋ ਦੇਵ ਵੀਰ ਵਹਿਗੁਰੂ ਜੀ ਕਾਰਜ ਰਾਸ ਕਰਨ🎉❤❤❤

  • @SarabjeetKaur-m1z
    @SarabjeetKaur-m1z 4 ชั่วโมงที่ผ่านมา

    ਦੇਵ ਵੀਰ ਜੀ ਪਰਮਾਤਮਾ ਕਰੇ ਦੁਨੀਆਂ ਦੀ ਹਰ ਇਕ ਖੁਸ਼ੀ ਮਿਲੇ ਤੁਹਾਡਾ ਪਿਆਰ ਸਦਾ ਦਾ ਹੀ ਬਨੀਆ ਰਹੇ ਮੇਰੇ ਭਰਾਵਾਂ ਨੇ ਮੈਨੂੰ ਵੀ ਕਦੇ ਵੀ ਮੇਰੇ ਪਾਪਾ ਦੀ ਕਮੀਂ ਕਦੀ ਵੀ ਮਹਿਸੂਸ ਨਹੀਂ ਹੋਣ ਦਿੰਤੀ ❤❤❤❤❤❤❤

  • @SunilKumar-ju1zq
    @SunilKumar-ju1zq 2 ชั่วโมงที่ผ่านมา +2

    Dev veere aho g veer rab sab nu deve🎉 g b u😂😂

  • @ramankaur5958
    @ramankaur5958 7 ชั่วโมงที่ผ่านมา +2

    Bhut bhut bhut mubarka satya nu. Amar bhut karma vala jo Dave varga bhra milya tanu. Rab tohnu hmesha khush rakhe❤❤❤❤love u

  • @RimpyKaur-v8l
    @RimpyKaur-v8l 4 ชั่วโมงที่ผ่านมา

    ਪਰਮਾਤਮਾ ਇਹਨਾਂ ਭਰਾਵਾਂ ਦੀ ਜੋੜੀ ਨੂੰ ਖੁਸ਼ ਰੱਖੇ ਇਹੋ ਜਿਹੇ ਵੱਡੇ ਵੀਰ ਕਰਮਾਂ ਨਾਲ ਮਿਲਦੇ ਨੇ 🎉🎉🎉🎉

  • @neerubala7986
    @neerubala7986 6 ชั่วโมงที่ผ่านมา +2

    Amar veere tuhadi vedio dekh ke sanu real vich phulan di khushbu aa rahi aa God bless u all devgan faimly

  • @SamritiKumari-n7r
    @SamritiKumari-n7r 19 นาทีที่ผ่านมา

    Eda da veer hoye taa peo di Kami kadi mehsoos ni hundi rab tuha piyar eda hi bna k rkhe hmesha mubaraka veere

  • @Kaursardarni01
    @Kaursardarni01 7 ชั่วโมงที่ผ่านมา +2

    Dil khush ho gaya 🎉🥳 waheguru ji 🙏 tuhanu hamesa khush rekhn congratulations davgan family❤ 🎉

  • @SunilKumar-ju1zq
    @SunilKumar-ju1zq 2 ชั่วโมงที่ผ่านมา +2

    Dev veer ji g b u ❤ good family g

  • @RupinderKaur-ui9sw
    @RupinderKaur-ui9sw 6 ชั่วโมงที่ผ่านมา +2

    Tusi sareya ne ta khushi de naal naal imotional v kita hoya😢😊😊❤❤

  • @SandeepKaur-n9t
    @SandeepKaur-n9t ชั่วโมงที่ผ่านมา

    Veera thuda payar vekh ka bhut yaada hi vadiya laga g baba g thanu hemasha khush rakhan g ❤❤❤❤❤❤❤

  • @ArshDeep-e8b
    @ArshDeep-e8b 7 ชั่วโมงที่ผ่านมา +2

    Thoda sab da pyar eda hi bnea rahe waheguru hmesha ewe hi khush rakhe sb nu ❤❤

  • @RajinderKaur-q7l
    @RajinderKaur-q7l 36 นาทีที่ผ่านมา

    Waheguru ji kirpa isi trha bnai rakhn sare parivar ute. aan wala nwa member vi isi trha khush mijaj or pyar nal mil jul ke rehan wala hove pariwar isi trha swarg Banya rhe dil to dua h sade wlo khush rho hmesha❤❤❤❤❤❤

  • @JasbirKaur-qv4lg
    @JasbirKaur-qv4lg 5 ชั่วโมงที่ผ่านมา

    Wah devji tusi te pio nalo v wad khushi diti hai amar nu Waheguru ji tuwanu hamesha chaddiyaa kala ch rkhe❤

  • @Monikaseth-vz6zk
    @Monikaseth-vz6zk ชั่วโมงที่ผ่านมา

    Bhai ho to dev veere Varga bahut bahut mubarka ❤❤❤❤❤🎉🎉🎉🎉

  • @harjinderkaur9514
    @harjinderkaur9514 5 ชั่วโมงที่ผ่านมา +2

    ਹਮੇਸ਼ਾ ਏਵੇਂ ਹੀ ਖੁਸ਼ ਰਹੋ ❤