Love Marriage - ਲਵ ਮੈਰਿਜ ( Full Movie 2024 | Mr Mrs Devgan | Sukhbir Singh Bath |

แชร์
ฝัง
  • เผยแพร่เมื่อ 19 ต.ค. 2024

ความคิดเห็น • 479

  • @BackBoneRecords
    @BackBoneRecords  11 หลายเดือนก่อน +7

    th-cam.com/video/DTpwCOgfAfo/w-d-xo.html

  • @jaspreetbhullar8398
    @jaspreetbhullar8398 ปีที่แล้ว +51

    ਹੇ ਵਾਹਿਗੁਰੂ 😭😭 ਕਿਸੇ ਵੀ ਮਾਂ ਬਾਪ ਨੂੰ ਇਹੋ ਜਿਹਾ ਦਿਨ ਨਾ ਦੇਖਣਾ ਪਵੇ😭😭😭😭 ਮਾਂ ਬਾਪ ਤੋਂ ਵੱਧ ਪਿਆਰ ਇਸ ਦੁਨੀਆਂ ਤੇ ਕੋਈ ਵੀ ਨਹੀਂ ਕਰ ਸਕਦਾ।🙏 ਬੇਨਤੀ ਹੈ ਕਿ ਭੈਣੋਂ ਤੇ ਭਰਾਵੋ ਕਿਰਪਾ ਕਰਕੇ ਕਦੇ ਵੀ ਆਪਣੇ ਮਾਂ ਬਾਪ ਜਾਂ ਕਿਸੇ ਦੇ ਮਾਪਿਆਂ ਨੂੰ ਇਹੋ ਜਿਹਾ ਭਾਰੀ ਦੁੱਖ ਨਾ ਦਿਉ 😭😭🙏 ਕਿਉੰਕਿ ਇਹੋ ਜਿਹੇ ਦੁੱਖ ਨਾਲ਼ ਮਾਂ ਬਾਪ ਤਾਂ ਜਿਉਂਦੇ ਜੀ ਹੀ ਮਰ ਜਾਂਦੇ ਹਨ 😭😭 🙏 ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਜੀ ਇਸ ਕਹਾਣੀ ਰਾਹੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੀ🙏

  • @mansukh1114
    @mansukh1114 ปีที่แล้ว +4

    ਮਿੰਦੋ ਦੀਦੀ ਭਾਵੇ ਤੁਸੀ ਐਕਟਿੰਗ ਕੀਤੀ ਹੋਵੇ ਪਰ ਇਸ ਵਿਡੀਉ ਚ ਮਾਂ ਬਾਪ ਰੋਦੋ ਨਹੀ ਦੇਖੇ ਜਾਦੇ ਵੈਸੇ ਮੈਨੂੰ ਤੁਹਾਡੀ ਸਾਰੀਆ ਵਿਡੀਉ ਸੋਹਣੀ ਲੱਗਦੀਆ

  • @HarpreetSingh-rz7sx
    @HarpreetSingh-rz7sx 2 ปีที่แล้ว +8

    ਮਿੰਦੋ ਭੈਣ ਬਹੁਤ ਵਧੀਆ ਪਰ ਭੈਣ ਨੂੰ ਰੋਣਾ ਬਹੁਤ ਪਿਆ 😭 ਐਕਟੀਗ ਵਿਚ ਪਰ ਬਹੁਤ ਵਧੀਆ ਜੀ ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ ਜੀ ਐਹ ਹੀ ਤੁਹਾਡੇ ਪਰਿਵਾਰ ਵਿੱਚ ਪਿਆਰ ਬੱਣੀਆਂ ਰਹੇ ਜੀ

  • @ManjeetKaur-pz3qq
    @ManjeetKaur-pz3qq 7 หลายเดือนก่อน

    ਬਹੁਤ ਵਧੀਆ ਸੁਨੇਹਾ ਹੈ ਜੀ ਵਾਹਿਗੁਰੂ ਕਿਸੇ ਦੇ ਧੀ ਪੁੱਤ ਦੀ ਇਸ ਤਰ੍ਹਾਂ ਮਤ ਨਾਂ ਮਾਰੀ ਰੱਬਾ 🙏😢

  • @ParamjitkaurBal-z1p
    @ParamjitkaurBal-z1p ปีที่แล้ว +3

    ਕਿਸੇ ਵੀ ਮਾਂ ਬਾਪ ਦੀ ਜਿੰਦਗੀ ਵਿੱਚ ਇਹ ਦਿਨ
    ਨਾ ਆਵੇ

  • @gurvirkaur2686
    @gurvirkaur2686 2 ปีที่แล้ว +16

    Bht vadiya msg c menu ta rona aa giya maa bap nu rode dekh😭

  • @arshwaraich2732
    @arshwaraich2732 ปีที่แล้ว +11

    Such a good msge for today's youth....😊acting of mindo's father and mother is outstanding osm no words to say more ......🙂👀🙏🏻

  • @sandeepgill3539
    @sandeepgill3539 ปีที่แล้ว +8

    Best acting Dev de mummy di 😀😀👍🏻👍🏻👍🏻

  • @somnath9781
    @somnath9781 ปีที่แล้ว +1

    ਵੀਰਜੀਵੀਡੀਉਬਹੁਤਵਧੀਆਲੱਗੀਜੀਜੇਹੜੀਕਹਾਣੀਅੱਜਦੇਬੱਚੇਨੂੰਸੱਮਝਲੱਗੇਗੀਜੀ ਖ਼ੁਸ਼ ਆਵਾਜ਼ੀ ਬਰਕ ਅਮਲ ਕਰ ਰਹੇ ਹਨ

  • @sardarni5505
    @sardarni5505 11 หลายเดือนก่อน +1

    ਬਹੁਤ ਵਧੀਆ ਸਟੋਰੀ ਸੀ ਕਿਸੇ ਵੀ ਕੁੜੀ ਨੂੰ ਇਹੋ ਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ 😢

  • @sukhdevaulakhsukhdevaulakh1689
    @sukhdevaulakhsukhdevaulakh1689 2 ปีที่แล้ว +9

    Mindo de mummy papa acting nhi hakikt vich ronde ne inj lagda very nice👍👍 full confidence 👌👌💯💯🙏🙏

  • @difficultillusion30
    @difficultillusion30 9 หลายเดือนก่อน +2

    Thanks veer Ji u and your all team excellent se bhi uppar hamare bachho ko best knowlage dene Ke liye thanku so so so much 😍😍😍😍😍😍🙏🏻👍

  • @rameenkaurkhairavlogs4861
    @rameenkaurkhairavlogs4861 2 ปีที่แล้ว +10

    ਵੀਰ ਜੀ ਤੁਸੀਂ ਬਹੁਤ ਵਧੀਆ massag ਦਿੱਤਾ

  • @MandeepKaur-cf3ip
    @MandeepKaur-cf3ip 2 ปีที่แล้ว +39

    ਵੀਰ ਜੀ ਬਹੁਤ ਵਧੀਆ ਮੈਸਜ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਬਚੇਆਂ ਦੇ ਲਈ ਧੰਨਵਾਦ 👍👍👍🙏🙏

  • @lbrar7173
    @lbrar7173 ปีที่แล้ว +12

    I really want there to be another season to this story. It can’t end with Dev and Mindo’s love story falling apart. And I want to know what happens with Manpreet. Please make another season. 🙏😔

    • @nathuram1177
      @nathuram1177 ปีที่แล้ว

      ਵਾ ਮਿੰਦੋ ਤੇਰੇ ਨਾਲ ਇੳ ਹੋਣਾ ਬਨਦਾ ਜਿਵੇਂ ਚਾਹੀਦਾ

    • @punarv_kumar
      @punarv_kumar ปีที่แล้ว

      ज्न्ज्ण्ण्ज्न्ज्ण्ण्ज्ज्ज्ब्न्ज्ज्त्य्ज्ज्न्ह्न्ह्ह्ज्#न्ज्#ज##ह्झ्झ्ज्ण्ज्न्ज्ण्&ज्ज्ज्ज्#ज्ज्न्ज्ज्ज्ज्न्ज्ण

  • @JarnailSingh-jb8wb
    @JarnailSingh-jb8wb ปีที่แล้ว +1

    Veer ji thanks sira karta

  • @komalbajwakomalbajwa1524
    @komalbajwakomalbajwa1524 ปีที่แล้ว +3

    Bhut vadia msg ajj kal diyaa kuriyaa leyi maa peo ine aukhe paalde eh mitti ch rol jaandiyaa izzat mainu te vekh ke rona aa gya😭😭😭😭😭😭😭

  • @HarpreetSingh-rz7sx
    @HarpreetSingh-rz7sx 2 ปีที่แล้ว +1

    ਬਾਂਕੀ ਤੁਹਾਡੀ ਸੁਟੀਗ ਤੇ ਡਾਈਲੋਗ ਡਿਲੀਵਰੀ ਬਹੁਤ ਵਧੀਆ ਹੈ ਆਈਂ ਲਵ ਯੂ ਸੋ ਮੰਚ

  • @sarvjeet888
    @sarvjeet888 2 ปีที่แล้ว +4

    Bhot bhot bhot sona msg dita veere tusi sachi akha ch hanji age c 🥺🥺

  • @mrsinhsingh5279
    @mrsinhsingh5279 2 ปีที่แล้ว +1

    ਲਵ ਮਰਿਜ ੲੇਕ ਪਛਤਾਵਾ ਕੁੜੀ ਮੁਡੇ ਅਤੇ ੳੁਸਦੇ ਪਰਿਵਾਰ ਦੇ ਲੲੀ ੲਿਜਤਾ ਮਿਟੀ ਚ੍ ਰੁਲ ਜਾਦੀਅਾ ਕੋੲੀ ੲਿਜਤ ਨਹੀ ਰਹਿ ਜਾਦੀ ਸ਼ਮਾਜ ਚ੍

  • @sunitakalra5062
    @sunitakalra5062 10 หลายเดือนก่อน +1

    बहुत ज्यादा अच्छी स्टोरी है आपकी हमारे रिश्तेदारों में भी तीन चार लोगों की लव मैरिज हुई है लेकिन मां बाप को राजी करके सबके मां बाप ने ही शादी करी है आप की स्टोरी ने बहुत लोगों को सबक दिया होगा

  • @balwanthande1997
    @balwanthande1997 2 ปีที่แล้ว +1

    ਸਟੋਰੀ ਦਾ ਹਰ ਡਾਇਲਾਗ ਔਰ ਹਰ ਇੱਕ ਦਾ ਰੋਲ ਸੁੱਪਰ ਹਿੱਟ
    ਬਾਈ ਤਹਿ ਤੋੜਕੇ ਰੱਖ ਦਿੱਤੀ

  • @JagdishSingh-ys2gz
    @JagdishSingh-ys2gz ปีที่แล้ว

    ਸਤਿ ਸ੍ਰੀ ਆਕਾਲ ਜੀ
    ਦੇਵ ਜੀ ਮੈਂ ਤੁਹਾਡਾ ਬਹੁਤ ਹੀ ਵੱਡਾ ਫ਼ੈਨ ਬਣ ਗਿਆ ਹਾ ਜੀ
    ਮੈਂ ਤੁਹਾਡੇ ਪੂਰੇ ਪਰਿਵਾਰ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਜੀ
    ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਤੇ ਤਰੱਕੀ ਬਖਸ਼ੇ

  • @sainisaini6309
    @sainisaini6309 ปีที่แล้ว +2

    Thanku mindo didi bahut acha msg diya h aapne 🙏🙏🙏🙏

  • @kuldeepkaur2770
    @kuldeepkaur2770 ปีที่แล้ว

    Ih vedio mei dekhi bhut bda msg a dsb lyi thnks bhut hi bdi sarya km kita is ch god blesses

  • @parveenkaurramgharia7300
    @parveenkaurramgharia7300 2 ปีที่แล้ว +11

    Oho starting ch hi Rona a geya 😭😭😭😭😭😭

  • @suzuki-gsxr6008
    @suzuki-gsxr6008 2 ปีที่แล้ว +5

    I'm Raj from England! Excellent story,acting and direction!
    Beautiful natural series ❤️

  • @xxoi5922
    @xxoi5922 ปีที่แล้ว +6

    Wonderful series 👌👌Season 2 please 🙏🏻

  • @mansukh1114
    @mansukh1114 ปีที่แล้ว

    ਮਿੰਦੋ ਦੀਦੀ ਭਾਵੇ ਤੁਸੀ ਐਕਟਿੰਗ ਕੀਤੀ ਹੋਵੇ ਪਰ ਇਸ ਵਿਡੀਉ ਚ ਮਾਂ ਬਾਪ ਰੋਦੋ ਨਹੀ ਦੇਖੇ ਜਾਦੇ ਵੈਸ

  • @vibhorvachher7959
    @vibhorvachher7959 2 ปีที่แล้ว +5

    Kya Vadiya acting kiti Hai Dev veere hats off to you

  • @Satnamkaur4570
    @Satnamkaur4570 ปีที่แล้ว +2

    बहुत-बहुत badhiya story

  • @Rupinder3201
    @Rupinder3201 8 หลายเดือนก่อน

    Bhoot badyaa veer g

  • @manjuhira9605
    @manjuhira9605 2 ปีที่แล้ว +2

    Kesi generation h..... Ishq me pta nhi chlta ki kya ho ra h kya nhi..... Ishq k baad maa baap hi khtra bna jate h...... I lov u mere maa papa

  • @sandeepkaur-pd4ec
    @sandeepkaur-pd4ec ปีที่แล้ว +5

    Sachi video dekh k rona aa geya😭😭

  • @sahibsingh9153
    @sahibsingh9153 2 ปีที่แล้ว +4

    ਦੇਵ ਤੂੰ ਇਕ ਚੰਗਾ ਮੈਸਜ 3:49 time ਤੇ ਦਿੱਤਾ ਸਮਾਜ ਨੂੰ
    ਇਸੇ ਤਰਾਂ ਇਕ ਵੀਡੀਓ ਬਣਾਓ ਜੋ ਨੂੰਹਾਂ ਗੱਲ ਗੱਲ ਤੇ ਸੋਹਰਿਆਂ ਨੂੰ ਧਮਕੀ ਦਿੰਦਿਆਂ ਤੇ polise nu bula lendian
    bhawe jina margi sohre change hon

    • @HarjeetKaur-qr8ef
      @HarjeetKaur-qr8ef 2 ปีที่แล้ว

      Right ek essi vedio jisme sasural vale to bohat ache hotte hei sab kad ladate hei bahu ko koi kaam nahi karne dete ulta maids servant rakh ke bahu ke sukh aram ka dhayan rakhte hei bahu jab marji utthe jab marji kahi aye jaiye jo marji pehne jeise marji sab pei order mare fir bhi chotti chotti bato chotti chotti cheejo ke liye bina baat ke sasural valo pei rohab jhare and unko dhamkiya de ki voh wemen cell mei ja ke sab ko ander karva degi is se larka bohat dra dra rehta hei sasural vale bhi dar dar ke zindgi jite hei na koi kaam karti na kisi ki respect karti bas voh chahti hei ki bas sab usko hi puche uski hi farmaishe poori kare sab log

  • @KiranjotKaur-l5j
    @KiranjotKaur-l5j ปีที่แล้ว +2

    😭Eho jeha parmatama kise maa baap nal na kare sachi rona aa gya mindo de maa baap acting dekh ke😭

  • @SurinderKaur-f9p
    @SurinderKaur-f9p 8 หลายเดือนก่อน

    Wonderful series

  • @heenah7534
    @heenah7534 ปีที่แล้ว +3

    Mera story dekhn nu dil ni kita maa baap wal dekh k😞😞…eho jhia dheeya sariya ni hundia😟Asi ta jina ho ske apne maa baap di ijjat bnayi te bnonde rhage🙏🏻rabb mehr kre

  • @Harpreet_gill865
    @Harpreet_gill865 11 หลายเดือนก่อน

    Bhut vdia msg dita dev veer ne aur baki Jeriya kudiya ghro pajj diya va jeri kudi apne maa baap nu sad k ya sakdi va munde nu v sad sakdi va jeri apne maa baap di nhi bani ho kisi hor di kive ban jau gyi

  • @inderpalkaur7439
    @inderpalkaur7439 2 ปีที่แล้ว +2

    Sab to phla ek maa baap nal rishta hunda janma janma da 😭😭but vadyan vidyo lagi 😭😭😭 Rona a gya 😭maapya to vad k kuj nhi dunyia v nhi h 🙏🏽🙏🏽🙏🏽 Love you Mom dad ❤️❤️

  • @ManjotSingh-sb1cy
    @ManjotSingh-sb1cy 9 หลายเดือนก่อน

    Sahi gal bilkul ❤❤❤❤ vvvvvv sweet sweet satori g

  • @bhupinderkaur6164
    @bhupinderkaur6164 7 หลายเดือนก่อน

    Very nice ❤

  • @Khushi-3y
    @Khushi-3y 7 วันที่ผ่านมา

    So nice ❤❤❤

  • @tajinderkaurgurudatta1632
    @tajinderkaurgurudatta1632 ปีที่แล้ว +2

    Very nice waheguruji blees you all be happy ❤ 😊 🎉🎉🎉

  • @RamSingh-q2h4k
    @RamSingh-q2h4k 11 หลายเดือนก่อน

    ਹੇ ਵਾਹਿਗੁਰੂ ਜੀ ਸਭ ਭਲਾ ਰੱਖੀਂ ਕਿਸੇ ਦੇ ਏਹੀ ਜੀ ਹਰਕਤ ਨਾ ਕਰਨ 😢😢 ਉਹਨਾਂ ਦੇ ਮਾਂ ਪਿਓ ਤੇ ਕੀ ਵੀਤੇ ਗੀ 😢😢😢

  • @EkamjotSingh-jl1bm
    @EkamjotSingh-jl1bm 6 วันที่ผ่านมา

    Very nice video next part 👌👌👌👌👌👌👌👍👍👍👍👍👍👍

  • @balvirrai5854
    @balvirrai5854 ปีที่แล้ว +1

    Bhut vdia message dita ji .....main hje teenager aa ...mnu aap eh kahani Dekh ke Rona aa riha ...........right message dita ji nice
    ......God bless you all team ....🙏🙏

    • @Jhajj858
      @Jhajj858 ปีที่แล้ว

      Ro la fir mann hola ho u

  • @priyankamittal7104
    @priyankamittal7104 2 ปีที่แล้ว +7

    True story heart touching story apne maa papa ko hurt nhi krna chaiye vo hmare liye bhot kuch kurban krdete h

  • @sujinderkaur6722
    @sujinderkaur6722 2 ปีที่แล้ว +1

    .good megs for everyone jo pyar krda o ghrde di marji nal krwa na ki gharda di izzat nu daag lwa

  • @muhinderkaur8781
    @muhinderkaur8781 ปีที่แล้ว

    Veere bhoot vadia massage aa Aaj kal de bachea lae very nice video rab sare teeme nu trkee bakse

  • @shamshervirk476
    @shamshervirk476 ปีที่แล้ว

    ਮੇਂ ਲਵ ਮੇਰਿਜ ਸਟੋਰੀ ਦੇਖੀ ,ਸਟੋਰੀ ਵਧਿਆ ਲੱਗੀ ਪਰ ਇਕ ਵੱਡੀ ਕਮੀ ਮੇਹਸੁਸ ਹੋਈ ਉਹ ਇਹ ਕਿ ਜੇਹੜੀ ਬਹੁ ਭੱਜੀ ਦਿਖਾਈ ਹੈ ਉਸ ਦੇ ਕਰੇਕਟਰ ਵਿੱਚ ਉਸ ਨੁ ਸੱਚਾ ਸਾਬਿਤ ਕਿਤੇ ਵੀ ਆਖਿਰ ਤੱਕ ਨਹੀਂ ਕੀਤਾ ।ਉਸ ਦੀ ਸਚਾਈ ਆਖ਼ਰ ਵਿੱਚ ਦਿਖਾਈ ਨਹੀਂ ਦਿੱਤੀ ਜਾਂ ਕਹਿ ਲਓ ਉਸ ਨੁ ਆਖ਼ਰ ਤੱਕ ਕਿਸੇ ਵੀ ਸੱਚਾ ਨਹੀਂ ਮੰਨਿਆ ।

  • @JaskaranSingh-sl3vm
    @JaskaranSingh-sl3vm 2 ปีที่แล้ว +40

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਮੈਸਜ ਦਿੱਤਾ ਹੈ ਜੀ ਜੇਹੜੇ ਮੁੰਡੇ ਕੁੜੀਆਂ ਇਹੋ ਜਿਹੇ ਕੰਮ ਕਰਦੇ ਹੱਨ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ

  • @harjitsingsonu8099
    @harjitsingsonu8099 2 ปีที่แล้ว +1

    buhat buhat buhat vdiya story veer g....jo keha end ch veer g sahi keha .....

  • @JaswantSingh-mn3bz
    @JaswantSingh-mn3bz 2 ปีที่แล้ว

    ਬਹੁਤ ਵਧੀਆ। ਕੰਮ ਕੀਤਾ। ਜਿਸ ਨਾਲ।ਸਮਾਜ। ਨੂੰ।ਸੇਦ।ਮਿਲੋ। ਧੰਨਵਾਦ ਜੀ

  • @vipalgupta
    @vipalgupta 7 หลายเดือนก่อน

    Very nice

  • @arshsahota5273
    @arshsahota5273 ปีที่แล้ว +1

    Bahut vadiyea msg dita tusi rona a gya sachi very nice

  • @gurdvasingh5833
    @gurdvasingh5833 2 ปีที่แล้ว +6

    ਮਾ ਬਾਪ ਪਾਲ ਦੇ ਆ ਭੁੱਖੇ ਰਹੇ ਕੇ ਵਿਆਹ ਕਰਦੇ ਆ ਦਾਗ ਲਾ ਕੇ ਜਾਣਾ ਮਾ ਬਾਪ ਨੁ ਠੀਕ ਨੇਈ ਆਤਮਾ ਮਾ ਬਾਪ ਦੁਖਦੀ ਆ

  • @BaljitKaur-mr6mw
    @BaljitKaur-mr6mw ปีที่แล้ว

    Me tuhadiya sariya series vekhdi aa
    Pr eh ajj hi hune dekhni shuru kiti a 😭😭😭
    Sch pahle hi 5 mint vich ro. ro ke pagl ho gye me
    Schi bahut hi vadiya sikhiya diti a
    Es da end dekh k pta nhi me comant kr ska gi k nhi

  • @ranarajeshranarajesh3872
    @ranarajeshranarajesh3872 2 ปีที่แล้ว +1

    Boht he vadia video aa te boht sohna mesege a ajj kll de janreations vaste

  • @army_blinkforever3645
    @army_blinkforever3645 ปีที่แล้ว +3

    Hey rabba kinna ro rehe maa baap 😢😢😢

  • @sukhkaur6989
    @sukhkaur6989 ปีที่แล้ว

    Tucc msg ta sahi ditta pr hr pyar krn valey Galt nai hunde I know parents kdey glt ni sochde pr please ewe da msg v dedo koi k parents agree ho Jann bacheya nal es ton phela k oh koi v Galt step chukan 😊kitey bacheya nu te kitey parents nu v smjnaa chaida so please kosh eda da bna k payo k parents v bacheya. De pyar nu smj skan

  • @damanpreetkaur6873
    @damanpreetkaur6873 2 ปีที่แล้ว +6

    Bht vadia message dita veer Ji tuc

  • @SouthAsianReviewist
    @SouthAsianReviewist 11 หลายเดือนก่อน

    Absolutely great message , I would like to say though parents should give support to the children so they speak openly about their relationships, so they do not take drastic steps to ruin their life’s.
    Lots ok love to you all for an amazing acting
    🇵🇰🇨🇦

  • @rishpalsharma9131
    @rishpalsharma9131 ปีที่แล้ว

    ਬਹੁਤ ਵਧੀਆ ਮੈਸੇਜ ਦਿੱਤਾ ਵੀਰੇ 👌👌

  • @shivanabegam1845
    @shivanabegam1845 10 หลายเดือนก่อน

    Bahut badhiya veer

  • @janvimanhas-xx7cb
    @janvimanhas-xx7cb 7 หลายเดือนก่อน

    🙏

  • @ankubjashan716
    @ankubjashan716 2 ปีที่แล้ว +2

    Heart ❤ touch 💓 💖 ♥ story
    And Real story.

  • @kuljeetdutta530
    @kuljeetdutta530 11 หลายเดือนก่อน

    Bhaut vadiya videos hain app di❤❤❤

  • @majorsingh4407
    @majorsingh4407 2 ปีที่แล้ว +6

    Boy and girl mother and father very fine story I like you top class jodi and top class film

  • @VishalSingh-jm5pc
    @VishalSingh-jm5pc ปีที่แล้ว

    Maja aa giya par rvaiaa😢 v bara movies ne par eh ptta lag giya ki valiya ma pioo ma pioo hi hunda

  • @kirandeep1884
    @kirandeep1884 ปีที่แล้ว

    Bhut e vadiya a video dil nu suh gai a video meriya ta eyo vicho hanju apne aaap e i ja rhe c Puri video watch krde time 2din dekhi video dono din rooi v proud of you dii nd vir nd all team members good msg in this video 👍👍 ek gl tuc bhut vadiya khi vir g video vich jo Parsons apne maa peo da nai ho skda o kise hor da v nai ho skda m do, not believe in love marriage

  • @PrabhJot-hb7ig
    @PrabhJot-hb7ig 9 หลายเดือนก่อน

    Heart touching ❤❤❤

  • @davinderkaur4837
    @davinderkaur4837 2 ปีที่แล้ว +2

    Boht jadda vadia si good msg tuc provide kita

  • @gurmitbatth226
    @gurmitbatth226 ปีที่แล้ว +1

    😍😍😍😍😍😍

  • @arshwaraich2732
    @arshwaraich2732 ปีที่แล้ว +1

    Eh song hega full g ?

  • @mohinderkaur453
    @mohinderkaur453 2 ปีที่แล้ว +1

    Filam dekhde Rona aa gya.veer ji sab di acting bahut vadiya ci.Thanks

  • @rajnibala122
    @rajnibala122 2 ปีที่แล้ว +4

    Heart touching 💖💖 story'

  • @asmarani3323
    @asmarani3323 11 หลายเดือนก่อน

    I really want there to be another season to this story It can,t end with dev and mindo,s love story falling apart . And I want to know what happened with Manpreet 😢😢

  • @ksingh5677
    @ksingh5677 2 ปีที่แล้ว +2

    Very very nice story good messages For children.

  • @parveenkaurramgharia7300
    @parveenkaurramgharia7300 2 ปีที่แล้ว +1

    Bhut hi vadiya story c .veere .bhut vadiya kam kita sareya ne

  • @rajnidevi3819
    @rajnidevi3819 10 หลายเดือนก่อน

    Nice video dav mindo ji bohut sohoni Acting keti last bic😢😢

  • @JaspreetSingh-zm3pc
    @JaspreetSingh-zm3pc 2 ปีที่แล้ว

    ਜੇ ਮਿੰਦੋ ਦੀ ਗੱਲ ਮੰਨੀ ਹੁੰਦੀ ਤਾਂ ਉਸ ਦੀ ਨਨਦ ਇਹ ਕਦਮ ਨਾ ਚੱਕਦੀ

  • @SonikaSoni-ef5mw
    @SonikaSoni-ef5mw 8 หลายเดือนก่อน

    Ma bhut royi maa bap nu dekhke😢😢😢

  • @JatinderSingh-to2nf
    @JatinderSingh-to2nf 2 ปีที่แล้ว +2

    Very good acting verre good love you dev verre

  • @Manjeet_Kaur-cd3bf
    @Manjeet_Kaur-cd3bf 8 หลายเดือนก่อน

    Didi bhut Rona Onda a😢😢😢 bapu g nu dak ka

  • @simranpkalsi3661
    @simranpkalsi3661 2 ปีที่แล้ว

    Veer ji bhut achche video c asi poori video dekhi bahut accha message dita ajj kal de nojvan peeddeee nu thank you for this video

  • @rajnibansal7792
    @rajnibansal7792 ปีที่แล้ว

    Very good msg manpreet di da hairstyle mnu bhout pasand aya

  • @kanwaljitkamal6119
    @kanwaljitkamal6119 2 ปีที่แล้ว +2

    Nice 👍 movie love ❤️ thanks 🙏

  • @jassimansa5898
    @jassimansa5898 ปีที่แล้ว

    Good work sir ❤❤❤❤❤❤

  • @kanwaljitkaur5532
    @kanwaljitkaur5532 2 ปีที่แล้ว +2

    Great message

  • @amarjitkaur7074
    @amarjitkaur7074 2 ปีที่แล้ว +4

    Top class Film

  • @hitmantailor186
    @hitmantailor186 2 ปีที่แล้ว

    ਬਹੁਤ ਬਹੁਤ ਬਹੁਤ ਬਹੁਤ ਵਧੀਆ ਮੈਸੇਜ ਹੈ ਜੀ

  • @burnabyliving9981
    @burnabyliving9981 ปีที่แล้ว +1

    Gurcharn doing best acting i like Gurcharn every Vide

  • @KuljeetSingh-hr9sz
    @KuljeetSingh-hr9sz 2 ปีที่แล้ว +12

    Very good story. I have seen without any cut. Please make another story on another concept.

  • @ASRind-js1di
    @ASRind-js1di 2 ปีที่แล้ว +2

    very positive message... 👍

  • @dhruvikaclasses6615
    @dhruvikaclasses6615 2 ปีที่แล้ว +1

    Schii video vekh ta rona agyaa bhut vdiya se video

  • @sukhmanikaur5784
    @sukhmanikaur5784 2 ปีที่แล้ว +4

    Bhout vadiya series love marriage ji love you all ji god bless you ❤️❤️❤️💯💞💞❣️❣️🙏🙏🙏🙏🙏

  • @jaspalsingh6489
    @jaspalsingh6489 ปีที่แล้ว

    Very nice good message for all youngster

  • @amritjagpal3104
    @amritjagpal3104 ปีที่แล้ว

    Excellent..story