66000 ਜਾਨਾਂ ਬਚਾਉਣ ਵਾਲਾ ਆਸ਼ੂ ਗੋਤਾਖੋਰ | Exclusive with Ashu Gotakhor | Thriller | Gurpreet Bal | Kudrat

แชร์
ฝัง
  • เผยแพร่เมื่อ 14 ม.ค. 2025

ความคิดเห็น • 269

  • @kudratchannelofficial
    @kudratchannelofficial  หลายเดือนก่อน +88

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @jagdevsharma5913
      @jagdevsharma5913 หลายเดือนก่อน +7

      ਚੰਗਾ ਲੱਗੀਆਂ

    • @jagdevsharma5913
      @jagdevsharma5913 หลายเดือนก่อน

      ਭਾਨਾ ਸਿੱਧੂ ਨੂੰ ਬਾਉ

    • @Slaying_beastYT11
      @Slaying_beastYT11 หลายเดือนก่อน +1

      La jawab

    • @Basraji....
      @Basraji.... หลายเดือนก่อน +1

      Veer Ji Spotify de episodes v update kar dia karo, thanks

    • @SBMMUSIC-m1g
      @SBMMUSIC-m1g หลายเดือนก่อน

      Love you ❤

  • @KamalGagan-q5k
    @KamalGagan-q5k หลายเดือนก่อน +16

    ਹੀਰਾ ਬੰਦਾ ਆਸ਼ੂ ਬਾਈ ❤️ਸ਼ੰਕਰ ਭਗਵਾਨ ਬੋਹਤ ਸਾਰੀ ਤਰੱਕੀ ਤੇ ਤੰਦਰੁਸਤੀ ਦੇਵੇ ਆਸ਼ੂ ਵੀਰ ਨੂੰ ਸਾਰੇ ਜਾਣੈ ਸਪੋਟ ਕਰੋ ਬਾਈ ਨੂੰ ਪੰਜਾਬ ਸਰਕਾਰ ਲਾਈ ਬਹੁਤ ਸ਼ਰਮ ਦੀ ਗੱਲ ਹੈ ਏਨੀ ਸੇਵਾ ਭਾਵਨਾ ਵਾਲਾ ਸਭ ਤੋਂ ਵੱਡੀ ਗੱਲ ਏਨਾ ਇਮਾਨਦਾਰ ਬੰਦਾ ਗ਼ਰੀਬੀ ਵਿੱਚ ਜਿਉਣ ਲਾਈ ਮਜਬੂਰ ਹੈ ਸਰਕਾਰ ਆਸ਼ੂ ਵੀਰ ਨੂੰ ਸਰਕਾਰੀ ਗੋਤਾਖੋਰ ਦੀ ਸਰਕਾਰੀ ਨੌਕਰੀ ਦੇਵੈ 🙏

  • @gursewaksingh7909
    @gursewaksingh7909 หลายเดือนก่อน +67

    ਆਓ ਸਾਰੇ ਰਲ ਮਿਲ ਕੇ ਆਸ਼ੂ ਵੀਰ ਦੀ ਵੱਧ ਤੋਂ ਮੱਦਦ ਕਰੀਏ

  • @SatnamSingh-up3kt
    @SatnamSingh-up3kt หลายเดือนก่อน +16

    ਵਰਲਡ ਦਾ ਸਭ ਤੋਂ ਵੱਡਾ ਪਹਿਲਾ ਪੋਟ ਕਾਸਟ ਆ ਜਿਹੜਾ ਬਿਨਾਂ ਰੁਕੇ ਸਾਰਾ ਪੋਟ ਕਸਟ ਦੇਖਿਆ ਆਸ਼ੂ ਮਲਕ ਭਾਜੀ ਦਿਲ ਜਿੱਤ ਲਿਆ ਜਿਦੇ ਰਹੋ ਅੱਲਾ ਸਲਾਮਤ ਰੱਖੇ

  • @bobbymaan4641
    @bobbymaan4641 หลายเดือนก่อน +78

    ਇਹ ਬੰਦਾ ਵੀ ਰੱਬ ਦਾ ਦੂਜਾ ਰੂਪ ਆ ਬਾਈ❤

    • @manjotsinghbaidwan896
      @manjotsinghbaidwan896 หลายเดือนก่อน +1

      Kya baar keh re o bhai

    • @gurbindermaan
      @gurbindermaan 26 วันที่ผ่านมา +1

      ਬਾਈ ਲੱਗਦਾ ਤੁਹਾਡਾ ਵਾਹ ਨਹੀਂ ਪਿਆ ਇਸ ਨਾਲ ਮੇਰਾ ਪਿਆ ਸੀ ਬਹੁਤ ਲਾਲਚੀ ਬੰਦਾ ਕੋਈ ਗਰੀਬ ਦੀ ਮਜਬੂਰੀ v ਨਹੀ ਸਮਜਦਾ ਬੁਸ ਪੈਸੇ ਦੇ ਨਹੀਂ ਅਸੀ ਪੋਸਟ ਮਾਰਟਮ ਹੋਣ ਚ ਮੱਦਦ ਨਹੀਂ ਕਰਨੀ ਓਹ ਤਾਂ ਚਲੋ ਮੇਰਾ ਜਾਣਕਾਰ ਸੀ ਤਾਂ ਹੋ ਗਿਆ ਕਮ । ਪੈਸੇ ਦਾ ਪੀਰ ਅਹੇ

    • @manjotsinghbaidwan896
      @manjotsinghbaidwan896 26 วันที่ผ่านมา

      @@gurbindermaan ha bhai jinke sath galt experience hue hai vo toh bolenge hi

    • @gurbindermaan
      @gurbindermaan 25 วันที่ผ่านมา

      @@manjotsinghbaidwan896ਵੱਡੇ ਬਾਈ ਇਹਦਾ ਉਸਤਾਦ ਵਧੀਆ ਬੰਦਾ ਓਹਨੇ ਹੀ ਕਿਹਾ ਕੋਈ ਪੈਸਾ ਨਹੀਂ ਦੇਣਾ ਏਨੂੰ ਪਰ ਇਹ ਆਪ ਮੁਰੇ ਨਾ ਅਵੇ ਆਪਣੇ ਬੰਦੇ ਅੱਗੇ ਬੇਜੀ ਜਾਵੇ ਮੋਰਚਰੀ ਚ ਵੀ ਅਸੀ ਪੁਲਸ ਨੂੰ ਸਹੀ ਸੂਚਨਾ ਨਹੀਂ ਦੇਣੀ ਜਾ ਪੈਸੇ ਦੇਵੋ , ਚਲੋ ਬੰਦਾ ਆਰਥਿਕ ਤੌਰ ਤੇ ਠੀਕ ਹੋਵੇ ਦੇ ਵੀ ਦਵੇ ਏਨਾ ਨੂੰ , ਓਹ ਤਾਂ ਵਿਚਾਰੇ ਜਮਾ ਗਰੀਬ ਸੀ ਸੁਸਾਇਡ ਕੀਤਾ ਸੀ ਆਰਥਿਕ ਕਮਜੋਰੀ ਕਰਕੇ

    • @aashishsharma3754
      @aashishsharma3754 14 วันที่ผ่านมา

      True bhai
      Love nd respect for him

  • @kakasingh5241
    @kakasingh5241 หลายเดือนก่อน +13

    ਬਾਈ ਦੀਆਂ ਗੱਲਾਂ ਕਿਸੇ ਸਾਧੂ ਸੰਤਾ ਤੋਂ ਘੱਟ ਨਹੀਂ,, ਵਾਹਿਗੁਰੂ ਜੀ ਬਾਈ ਤੇ ਜਰੂਰ ਕਿਰਪਾ ਕਰਨ ਗੇ

  • @Navjeetsingh-l2u
    @Navjeetsingh-l2u หลายเดือนก่อน +22

    ਬਹੁਤ ਵਧੀਆ ਕੰਮ ਕਰਦੇ ਵੀਰ ਜੀ ਤੁਸੀਂ ਵਾਹਿਗੁਰੂ ਇਕ ਨਾ ਇਕ ਦਿਨ ਥੋੜੇ ਦਿਨ ਜ਼ਰੂਰੀ ਬਦਲੇ ਗਏ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @TAJI_0440
    @TAJI_0440 หลายเดือนก่อน +18

    ਮੇਰੇ ਕੁਦਰਤ ਚੈਨਲ ਵੀਰ ਬੇਨਤੀ ਜੋ ਇਸ video ਜੋ ਕਮਾਈਆ ashu ਵੀਰ ਨੂੰ ਦਿੱਤੀ ਜਾਵੇ

  • @SimranjitSingh-s7c
    @SimranjitSingh-s7c หลายเดือนก่อน +15

    ਬਹੁਤ ਵਧੀਆ ਗਲ ਬਾਤ ਜੀ

  • @kapilmadaan9972
    @kapilmadaan9972 21 วันที่ผ่านมา +4

    ये भाई हमारे हरियाणा और देश की शान है भाई को दिल से सलूट है 👍🙏

  • @PappuSingh-vd8iy
    @PappuSingh-vd8iy หลายเดือนก่อน +10

    ਸੰਗਰੂਰ ਤੋਂ ੨੨ ਆਸ਼ੂ ਮਲਿਕ ਬਹੁਤ ਵਧੀਆ ਕੰਮ ਕਰਦਾ ਵੀਰਾ ਮੈਂ ਇਹਦੇ ਵਟਸਐਪ ਗਰੁੱਪ ਨਾਲ ਅਟੈਚ ਆ ਬਹੁਤ ਟਾਈਮ ਤੋਂ ਕੰਮ ਕਰ ਰਿਹਾ ਬਾਈ ਬਹੁਤ ਵਧੀਆ ਕੰਮ

  • @Punjabivlogs-ki6ve
    @Punjabivlogs-ki6ve 22 วันที่ผ่านมา +3

    ਮਾਂ ਬਾਪ ਦੇ ਸੰਸਕਾਰ ਹੀ ਬੱਚਿਆਂ ਵਿੱਚ ਜਾਂਦੇ ਨੇ ❤❤❤❤

  • @dhaliwal1217
    @dhaliwal1217 28 วันที่ผ่านมา +3

    ਆਂਸੂ ਵੀਰ ਦੀ ਮੱਦਦ ਕਰਨੀ ਚਾਹੀਦੀ ਏ, ਆਪਾ ਸਭ ਨੂੰ ਰਲ਼ ਮਿਲਕੇ ❤❤❤

  • @harpreetgrewal4226
    @harpreetgrewal4226 28 วันที่ผ่านมา +5

    Pargat veer wangu thodi sewa nu ve salaam a bai God bless you ji

  • @harmeetdhillonharry2560
    @harmeetdhillonharry2560 หลายเดือนก่อน +8

    ਬਹੁਤ ਵਧੀਆ ਬੰਦਾ ਹੈ ਰੱਬ ਦਾ ਦੂਜਾ ਰੂਪ ਹੈ ashu ਗੋਤਾ ਖੋਰ ਜੀ

  • @Rajkumar10101
    @Rajkumar10101 2 วันที่ผ่านมา

    ਇਕ ਇਕ ਗੱਲ ਵਿਚ ਸਚਾਈ ਇਹਨਾਂ ਕਰਕੇ ਧਰਤੀ ਬਚੀ ਹੋਈ ਹੈ ਰੱਬ ਮੇਹਰ ਕਰੇ ਆਸ਼ੂ ਮਲਿਕ ਤੇ 🙏✅❣️👍🇮🇳

  • @surjeetsighsonu7896
    @surjeetsighsonu7896 5 วันที่ผ่านมา

    ਧੰਨਵਾਦ ਆਸ਼ੂ ਵੀਰ ਦਾ ਜਿਹੜੇ ਰਹਿਗੇ ਵੀਰ ਦਿਲੋਂ ਧੰਨਵਾਦ 🙏🏽🙏🏽

  • @SUKHBIRSINGHGILL-j3j
    @SUKHBIRSINGHGILL-j3j หลายเดือนก่อน +2

    ਦਿਲ ਤੋਂ ਸਲੂਟ ਵੀਰ ਜੀ

  • @studentrajvir6970
    @studentrajvir6970 หลายเดือนก่อน +4

    🙏🏻ਮਾਲਕ ਭਲਾ ਕਰੇ 🙏🏻

  • @baljitsinghz
    @baljitsinghz 10 วันที่ผ่านมา

    ਆਸ਼ੂ ਵੀਰ ਜੀ ਤੁਹਾਨੂੰ ਬਹੁਤ ਸਾਰੀਆ ਦੁਆਵਾਂ 😇😇

  • @tajindersingh3833
    @tajindersingh3833 หลายเดือนก่อน +1

    dill ton hi selute aa bhaai nu ❤❤❤❤❤

  • @jeetsingh3172
    @jeetsingh3172 หลายเดือนก่อน +1

    Bohat vadhya Kam kar reha Ashu Bai।।।। Sanu Sanu help karni chahidi aa।।।baki salute aa Ashu Bai nu❤❤

  • @tajindersingh3833
    @tajindersingh3833 หลายเดือนก่อน +1

    bhaai ess veer nu rab sadah hi khush rakhe ess veer ne bohut kuch kadea nehar cho

  • @PappuSingh-vd8iy
    @PappuSingh-vd8iy หลายเดือนก่อน +3

    ਭਾਈ ਇਹ ਬਠਿੰਡੇ ਵਾਲੀ ਗੱਲ ਸੱਚੀ ਆ ਬਾਈ ਦੀ ਬਿਲਕੁਲ ਇਹ ਗੱਲ ਮੈਨੇ ਦੀ ਵੀਡੀਓ ਖੁਦ ਦੇਖੀ ਤੇਰੇ ਬਹੁਤ ਭੱਜਿਆ ਬਹੁਤ ਕੋਸ਼ਿਸ਼ ਕਰੀ ਪਰ ਬਚਾ ਨਾ ਸਕਿਆ ਇਹ ਡੇਢ ਸਾਲ ਪਹਿਲਾਂ ਦੀ ਗੱਲ ਆ ਇਹ ਬਾਈ ਨੇ ਵਟਸਐਪ ਗਰੁੱਪ 'ਚ ਬਹੁਤ ਪਾਇਆ ਇਹਦਾ ਬੰਦਾ ਆਪਣਾ ਬੈਗ ਛੱਡ ਗਿਆ ਦੀ ਬੂਟ ਉਤਾਰ ਗਿਆ ਸੀ

  • @jagvirsinghbenipal5182
    @jagvirsinghbenipal5182 หลายเดือนก่อน +1

    ਵਾਹਿਗੁਰੂ ਜੀ ਆਸ਼ੂ ਮਲੀਕ ਵੀਰ ਤੇ ਕ੍ਰਿਪਾ ਕਰੋ ਜੀ 🙏🙏

  • @AmrinderSingh-tq5ci
    @AmrinderSingh-tq5ci 20 วันที่ผ่านมา

    ਬਾ ਹੁਣ ਸ਼ੁਰੂ ਹੋ ਗਿਆ ਆਸੂ ਵੀਰ ਜੀ ਦਾ ਪੌਡਕਾਸਟ ਹੁਣ ਹਰ ਚੈਨਲ ਤੇ ਦਿਖਾਈ ਦੇਵੇਗਾ ਪਹਿਲਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਆਸ਼ੂ ਮਲਿਕ

  • @gursewaksingh7909
    @gursewaksingh7909 หลายเดือนก่อน +3

    ਬਾਈ ਆਸ਼ੂ ਮਲਿਕ ਬਹੁਤ ਵਧੀਆ ਬੰਦਾ

  • @gurcharansinghbatth6878
    @gurcharansinghbatth6878 หลายเดือนก่อน +1

    ਦਿੱਲੋ ਸਲੂਟ ਆਸ਼ੂ ਜੀ ।। ਪਤਰਕਾਰ ਜੀ

  • @kiratmaan617
    @kiratmaan617 26 วันที่ผ่านมา

    Love u bai yrrrrr Sachi bapu bapu hunda bapu di jgaaa koi nhi le sakda ❤❤❤❤❤❤❤❤

  • @JagjitSingh-ou4hh
    @JagjitSingh-ou4hh หลายเดือนก่อน +2

    Bahut sach bolda bai yr sachi sacha banda laga yr ah adi helo karni bandi aa

  • @DsGill-t2l
    @DsGill-t2l 13 วันที่ผ่านมา

    Dil to salute veer nu

  • @surjeetsighsonu7896
    @surjeetsighsonu7896 5 วันที่ผ่านมา

    ❤ ਧੰਨ ਧੰਨ ਬਾਬਾ ਫਰੀਦ ਜੀ ਮਿਹਰ ਕਰੇ ਸਾਡੇ ਬਾਬਾ ਫਰੀਦ ਜੀ ਤੇ

  • @HarpreetSingh-sn2uo
    @HarpreetSingh-sn2uo 15 วันที่ผ่านมา

    Bahut vadia banda veer chardikala rakhe ❤

  • @MandeepSingh-yr8zm
    @MandeepSingh-yr8zm หลายเดือนก่อน +2

    Waah oye raab tussi ho veer ji sat sir akal ji 🙏

  • @BalvirSingh-zd7xy
    @BalvirSingh-zd7xy หลายเดือนก่อน +1

    Ya rabb ya amin kya banda banaya waheguru ji hamesa chardikala vich rakhan is bhra nu paji dilo salute hai tuhanu maa har ghar ida da sher jame ❤

  • @rahulpanchal3494
    @rahulpanchal3494 หลายเดือนก่อน

    Ashu malik heera banda me mileya bai nu bohat down to earth banda god bless you bai rabb tohanu tarkiyan bakshann

  • @sameerhusain9852
    @sameerhusain9852 หลายเดือนก่อน +3

    Right Ashu Malik Sir

  • @Shine12888
    @Shine12888 12 วันที่ผ่านมา

    Waheguru mehar kare bande te

  • @AKASHDEEPSINGH-py4rc
    @AKASHDEEPSINGH-py4rc 7 วันที่ผ่านมา

    Salute a bai nu👌🏻👌🏻💯💯🙏🏻🙏🏻👍👍

  • @sindergill3333
    @sindergill3333 หลายเดือนก่อน +1

    ਵਾਹਿਗੁਰੂ ਜੀ

  • @RajwinderKaur-z6w
    @RajwinderKaur-z6w 25 วันที่ผ่านมา

    Waheguru veer nu tandrusti bakshe bahut hi wadia podcast share krdo sare ❤

  • @Usersohalsaab
    @Usersohalsaab หลายเดือนก่อน

    ਵਾਹਿਗੁਰੂ ਮੇਹਰ ਕਰੇ ਵੀਰ ਤੇ 🙏🙏

  • @Abhiadarshvlogs
    @Abhiadarshvlogs หลายเดือนก่อน +2

    Eho jeh legend bndeya nu support kreya kro yr❤️🙏🏻

  • @mohitmadaan758
    @mohitmadaan758 หลายเดือนก่อน +1

    Apki mahnet ko salute hai Ashu bhai ❤

  • @NareshKumar-jy7hp
    @NareshKumar-jy7hp หลายเดือนก่อน

    Bhot wadia veer aw Ashu Malik ji ❤

  • @Makhan-r1j
    @Makhan-r1j หลายเดือนก่อน +2

    ❤ ਸਲੂਟ ਹੈ ਆਸ਼ੂ ਵੀਰ ਜੀ ਤੁਹਾਡੀ ਇਨਸਾਨੀਅਤ ਨੂੰ ❤

  • @HarjotHarjot-j4x
    @HarjotHarjot-j4x หลายเดือนก่อน

    Parmatma hamesa chardikala deve veer nu half karniaa ta es veer di karo veero❤❤❤

  • @GurpalSingh-hf6eu
    @GurpalSingh-hf6eu หลายเดือนก่อน +1

    I speechless Beta 🙏🏻🙏🏻❤️❤️

  • @Gurlalsingh-re4sl
    @Gurlalsingh-re4sl 25 วันที่ผ่านมา +1

    Wah bai good job 👍🏻

  • @veers_tiwari9168
    @veers_tiwari9168 หลายเดือนก่อน

    Waheguru tuhanu chardikala ch rakhe Ashu Phaji Nu Vi te tuhade chanal kudrat nu vi ❤

  • @janakchaudhary3222
    @janakchaudhary3222 28 วันที่ผ่านมา

    Bahut sara ashirwad ek ma ki taraf se vaheguru tuhanu chadia kala vich rakhe tuhadi es seva a koi mul hi nahi vaheguru ji da ashirvad bana rahe ashu malik ji

  • @HoneyHoney-uy5ep
    @HoneyHoney-uy5ep 29 วันที่ผ่านมา

    Waheguru ji chadi kla ch rekhn sarya nu 🙏

  • @GuriMaan-ik3fn
    @GuriMaan-ik3fn 28 วันที่ผ่านมา

    Main Bahuti Video Vekhiya Ne Bai Ji Diya, Jdo Ik Vaari Ehna Da Beta Bimar Hoya Ohdo Ehnu Nu Fund Vi Send kite Si Bahot Mehnti Banda Jo Kam Bai Kar Reha, Oh Kam Koi hi Kar Sakda.
    Apni jaan Utte Khel Ke Laasha Kaddnia dunge Paaniya Cho, Vakhra Hi Kam a, Bahot Aukha Salute a Bai Nu. 🙏🙏😊

  • @jaihind7908
    @jaihind7908 4 วันที่ผ่านมา

    ❤ Ashu Malik bhai love you veere ❤

  • @guru9499
    @guru9499 17 วันที่ผ่านมา

    Salute 🙏🙌🙌🙏

  • @honeysekhon5860
    @honeysekhon5860 14 วันที่ผ่านมา

    ਬਾਈ ਪੋਡਕਾਸਟ ਬਹੁਤ ਵਧੀਆ ਸੀ ਸਾਹਮਣੇ ਵਾਲੇ ਨੂੰ ਤੁਸੀ ਬੋਲਣ ਦਿੰਦੇ ਵਿੱਚ ਗੱਲ ਨੀ ਟੋਕਦੇ

  • @deepgagan5394
    @deepgagan5394 หลายเดือนก่อน +1

    ਬੰਦਾ ਬਹੁਤ ਹੀਰਾ ਆ

  • @moneyinvest7049
    @moneyinvest7049 3 วันที่ผ่านมา

    Good job you are great sir ji

  • @punjabi_reels315
    @punjabi_reels315 หลายเดือนก่อน +1

    Waheguru ਜੀ

  • @ShivaPal-q5p
    @ShivaPal-q5p หลายเดือนก่อน

    Good job bai g waheguru kirpa karne sab te

  • @harminderkaur1134
    @harminderkaur1134 18 วันที่ผ่านมา

    Pure soul ❤

  • @harminderkaur1134
    @harminderkaur1134 18 วันที่ผ่านมา

    God bless you pure soul 🙏

  • @youtubegurman1260
    @youtubegurman1260 หลายเดือนก่อน +1

    Nice podcast with right person.god bless him

  • @ghhtgg2503
    @ghhtgg2503 17 วันที่ผ่านมา

    Very knowledgeable and schoked. Bout tough job ❤❤ salute u

  • @AmanSingh-ts8uy
    @AmanSingh-ts8uy หลายเดือนก่อน

    Bhot vadiya. Banda bai. Wmkji

  • @Inderpasla
    @Inderpasla หลายเดือนก่อน +1

    God bless you bro

  • @DAVINDERSINGH-nw8xi
    @DAVINDERSINGH-nw8xi หลายเดือนก่อน

    Waheguru ji Mehar krn 🙏

  • @jasdeepkaur9928
    @jasdeepkaur9928 หลายเดือนก่อน

    Great job ji
    Rab kher kare

  • @veers_tiwari9168
    @veers_tiwari9168 หลายเดือนก่อน

    Veere tuhada podcast dekh ke bhot wadia lga te tuhada podcast har war eda hi wadia howe 😢❤

  • @mintu139
    @mintu139 หลายเดือนก่อน

    Waheguru Ji Mehar Karo 🙏🏻

  • @KakuDadwal
    @KakuDadwal 13 วันที่ผ่านมา

    Shehi gal 22g❤❤❤❤

  • @luckymalik8424
    @luckymalik8424 หลายเดือนก่อน +1

    Ashu bai 🙏

  • @rajannahar4470
    @rajannahar4470 หลายเดือนก่อน

    From Nakodar Salute aa Veere nu

  • @RajveerSingh-p2u6m
    @RajveerSingh-p2u6m 27 วันที่ผ่านมา

    Ashu g Waheguru lambi umer krn thodi

  • @TheBoldTeller
    @TheBoldTeller หลายเดือนก่อน +1

    Aashu bhai Zinda baad

  • @gypsypunjabi9482
    @gypsypunjabi9482 28 วันที่ผ่านมา

    Bht vdia kamm krda aa bai isdi support kro saare yar bai bnke

  • @jasdeepkaur9928
    @jasdeepkaur9928 หลายเดือนก่อน

    Waheguru waheguru chardi kala rakhe

  • @ashokdantingpainting0093
    @ashokdantingpainting0093 หลายเดือนก่อน

    Bhoat vadiya Banda aw good job bro very nice lins bro rab khush rakhe parmata

  • @SimranjitSingh-s7c
    @SimranjitSingh-s7c หลายเดือนก่อน

    ਚੜਦੀ ਕਲਾ ਹੋਵੇ ਜੀ

  • @tejinderdeol4604
    @tejinderdeol4604 หลายเดือนก่อน +1

    Yes bro ryt u

  • @ParveenKumar-ip7zy
    @ParveenKumar-ip7zy 22 วันที่ผ่านมา

    Wahe guru

  • @mk....5036
    @mk....5036 หลายเดือนก่อน

    Ashu Sir 🥺🙏🏼🙏🏼🙏🏼🇮🇳🇮🇳

  • @luckybanga2959
    @luckybanga2959 หลายเดือนก่อน

    Wahegur ji

  • @LaddiSingh-e6y
    @LaddiSingh-e6y หลายเดือนก่อน

    Salamm a 22 tnu yr ame de bndya naal khdna bnda yr ❤

  • @prabjotsingh5319
    @prabjotsingh5319 หลายเดือนก่อน +1

    Good job

  • @jasdeepkaur9928
    @jasdeepkaur9928 หลายเดือนก่อน

    Great great

  • @Aman_Huni
    @Aman_Huni 21 วันที่ผ่านมา

    8 Saal toh follow ker reha mai Ashu bai nu nice banda yr ❤

  • @manindersingh9540
    @manindersingh9540 หลายเดือนก่อน

    Ashu veer god bless you ❤️👍Rab a veer

  • @Rajkumar10101
    @Rajkumar10101 2 วันที่ผ่านมา

    ਏਹਨੂੰ ਕਹਿੰਦੇ ਨੇ ਰੱਬੀ ਰੂਹ ❤

  • @grgaming7157
    @grgaming7157 หลายเดือนก่อน

    ਸਲਾਮ ਐ ਵੀਰ❤

  • @aadarshbhanot7459
    @aadarshbhanot7459 19 วันที่ผ่านมา

    God bless you bhaji

  • @luckygrewal4994
    @luckygrewal4994 หลายเดือนก่อน

    Very nice veer ji 🙏🙏🙏🙏🙏

  • @luckygrewal4994
    @luckygrewal4994 หลายเดือนก่อน

    Sat Shri akal Gurpreet veer ji 🙏🙏🙏🙏🙏

  • @SandeepKumar-yo4zy
    @SandeepKumar-yo4zy หลายเดือนก่อน

    ❤❤❤waheguru ggg

  • @ParamjitKaur-ff7xi
    @ParamjitKaur-ff7xi 16 วันที่ผ่านมา

    Honesty is the best policy

  • @charanjitkaur9230
    @charanjitkaur9230 หลายเดือนก่อน

    Ashy veer ji ❤❤❤❤❤❤❤

  • @Balveersingh-pf8xl
    @Balveersingh-pf8xl หลายเดือนก่อน

    Very good 22 ji ❤❤❤❤❤

  • @gurlalsekhon3268
    @gurlalsekhon3268 หลายเดือนก่อน

    Right 👍 veere ❤️

  • @GopiBrar-zx8fc
    @GopiBrar-zx8fc หลายเดือนก่อน

    Bhut sirra bro ❤❤❤

  • @johnmcarty2631
    @johnmcarty2631 หลายเดือนก่อน

    Ashu Bhai Superstar ha, SuperHero ha