ไม่สามารถเล่นวิดีโอนี้
ขออภัยในความไม่สะดวก

Rana Madho Jhanda BestWriter Singer

แชร์
ฝัง
  • เผยแพร่เมื่อ 24 มี.ค. 2019
  • Rana Madho Jhanda | Writer Singer

ความคิดเห็น • 1K

  • @RPD24TVCANADA
    @RPD24TVCANADA  5 ปีที่แล้ว +207

    ਵੀਡੀਓ ਨੂੰ ਏਨਾ ਪਿਆਰ ਦੇਣ ਲਈ ਰੌਣਕ ਪੰਜਾਬ ਦੀ ਸਾਰੀ ਟੀਮ ਵੱਲੋ ਦਿਲੋਂ ਧੰਨਵਾਦ | ਜੇ ਕੋਈ ਰਾਣੇ ਵੀਰ ਨਾਲ ਸਿੱਧੀ ਗੱਲ ਕਰਨੀ ਚਾਹੁੰਦਾ ਹੈ ਤਾਂ, ਵੀਰ ਦਾ ਨੰਬਰ ਵੀਡੀਓ Description ਵਿੱਚ ਹੈ |

    • @soniyasharma1123
      @soniyasharma1123 5 ปีที่แล้ว +13

      RPD TV CANADA ❤️ਇੰਟਰਵਿਓੂ ਲੈਣ ਵਾਲੇ ਵੀਰ ਤੇ ਬੀਬੀ ਦੀ ਪੱਲੀ ਓੱਪਰ ਬੈਠ ਕੱ ਗੱਲ ਕਰਨੀ ਬਹੁਤ ਚੰਗੀ ਲੱਗੀ ਜਿੱਦਾ ਦਾ ਇਨਸਾਨ ਂਏ ਓਸ ਨਾਲ ਓਹਦਾ ਦੇ ਹੋ ਕਿ ਮਿਲੋ ਚਾਹ ਵੀ ਪੱਲੀ ਤੇ ਪੀਤੀ ਵਾਹ ਜੀ ਇਹੀ ਇਨਸਾਨੀਅਤ ਂਏ ਰਾਣਾ ਵੀਰ ਤਾਂ ਗੱਲਾ ਕੋ ਪਤਾ ਲੱਗਦਾ ਭਗਤ ਬੰਦਾ ਂਏ ਵਾਹ ਜੀ

    • @manwindersingh5395
      @manwindersingh5395 5 ปีที่แล้ว +1

      Nic veer ji

    • @jattaman2308
      @jattaman2308 5 ปีที่แล้ว +1

      Bro jb da nama nale

    • @soulgamer8853
      @soulgamer8853 5 ปีที่แล้ว +1

      9464554195

    • @Live_5911
      @Live_5911 5 ปีที่แล้ว +1

      nic work

  • @JasvirSingh-hh6nn
    @JasvirSingh-hh6nn 5 ปีที่แล้ว +153

    ਮਾਧੋ ਝੰਡੇ ਵਾਲਾ ਰਾਣਾ ਇਸ ਧਰਤੀ ਤੇ ਰੱਬ ਰੂਪ ਆ , ਵੀਰ ਦੀਆ ਗੱਲਾ ਮੰਨ ਲਉ ਰੱਬ ਮਿਲ ਜਾਊਗਾ

    • @laddibrar5979
      @laddibrar5979 5 ปีที่แล้ว +2

      ਵੀਰ ਦੀਆਂ ਗੱਲਾਂ ਮੰਨ ਲਉ ਰੱਬ ਮਿਲ ਜਾਉਗਾ

    • @sukhnamdhaliwal1928
      @sukhnamdhaliwal1928 5 ปีที่แล้ว +1

      👌🏻👌🏻👌🏻👌🏻

    • @rajuchakki9079
      @rajuchakki9079 5 ปีที่แล้ว

      Very nice

    • @shinderpalsingh6301
      @shinderpalsingh6301 4 ปีที่แล้ว +1

      ਹਾਜੀ ਬਿਲਕੁਲ ਸਹੀ ਜੀ ਗੁਰਬਾਣੀ ਤੇ ਅਮਲ ਕਰਨ ਵਾਲਾ ਸੱਚਾ ਸਬਰ ਵਿਚ ਰਹਿਣ ਵਾਲਾ ਮੈ ਪਹਿਲਾ ਬੰਦਾ ਵੇਖਿਆ ਏ
      ਇਹ ਜਰੂਰੀ ਨਹੀ ਕੀ ਚੋਲੇ ਤੇ ਗਾਤਰੇ ਪਾ ਕੇ

  • @lakhwinderbrar3155
    @lakhwinderbrar3155 4 ปีที่แล้ว +3

    ਹੀਰਾ ਬੰਦਾ ਰਬ ਦਾ ਰੂਪ ਰਾਣਾ ਮਾਧੋ ਵਾਲਾ ਵਾਹਿਗੁਰੂ ਇਸ ਦੀ ਉਮਰ ਹਜਾਰਾਂ ਸਾਲ ਕਰੇ

  • @nirpalsingh4919
    @nirpalsingh4919 5 ปีที่แล้ว +2

    ਬਾਈ ਜੀ ਬੰਦਾ ਇਹ ਫੱਕਰ ਆ ਜਦੋ ਤੁਸੀਂ ਬਾਈ ਜੀ ਨਾਲ ਮੁਲਾਕਾਤ ਕਰਉਦੇ ਹੋ ਮਨ ਨੂੰ ਸਕੂਨ ਜਾ ਮਿਲ ਜਾਦਾ ਬਹੁਤ ਬਹੁਤ ਧੰਨਵਾਦ ਜੀ

  • @Jagvindergoldy
    @Jagvindergoldy 5 ปีที่แล้ว +116

    ਵਾਹ ਵਾਹ
    ਅਸਲੀ ਫਕੀਰ ਬੰਦਾ
    ਮਨ ਖੁਸ਼ ਹੋ ਗਿਆ
    ਜੀਉਦਾ ਰਹਿ ਮਾਧੋ ਭਾਜੀ

  • @NishanSingh-cy5pp
    @NishanSingh-cy5pp 5 ปีที่แล้ว +180

    ਅਖਾ ਚੋ ਪਾਣੀ ਕਢਾ ਤਾ ਗੁਰੂ ਜੀ ਦੇ ਲਾਲਾ ਵਾਲਾ ਸ਼ਬਦ ਗਾ ਕੇ 👍👍👍👍👍👍💞💞💞

    • @deepkhehra6416
      @deepkhehra6416 5 ปีที่แล้ว +1

      sahi gal veere

    • @jagjitsidhu3354
      @jagjitsidhu3354 5 ปีที่แล้ว +3

      Haanji sehmt haan tuhadi gll naal Nishan Singh ji

    • @NishanSingh-cy5pp
      @NishanSingh-cy5pp 5 ปีที่แล้ว +1

      @@jagjitsidhu3354 ji jado kitte guru ji de lala di gall chaldi aa menu enj lagda jida kise jalad ne sadia ਆਂਦਰਾ nu hath pa lea hove

    • @sandeepkumar-vl2rp
      @sandeepkumar-vl2rp 5 ปีที่แล้ว +1

      verynice

  • @jagdevsinghmaan7257
    @jagdevsinghmaan7257 5 ปีที่แล้ว +67

    ਪੰਜਾਬ ਸਰਕਾਰ ਨੂੰ ਰਾਣਾ ਮਾਧੋ ਝੰਡੇ ਵੀਰ ਨੂੰ 11 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਹੈ ਮੇਰੇ ਵੱਲੋਂ ਵੀਰ ਨੂੰ ਸੋ ਸਲਾਮ 💐🤗🙏🏼

  • @RAVINDERSINGH-rm9bp
    @RAVINDERSINGH-rm9bp 5 ปีที่แล้ว +6

    ਮਨ ਖੁਸ਼ ਹੋ ਗਿਆ ਬਾਈ ਦਿਆ ਗਲਾ ਸੁਣ ਕੇ ਬਾ ਕਮਾਲ
    ਰੱਬ ਖੁਸ਼ ਰਖੇ👌😃😃

  • @jogindergill5433
    @jogindergill5433 5 ปีที่แล้ว +102

    ਇੰਨਾ ਠੰਡਾ ਤੇ ਪਿਆਰਾ ਬੰਦਾ ਕਦੇ ਕਦੇ ਮਿਲਦਾ ।ਜਿਉਂਦੇ ਰਹੁ ਵੀਰ ਰਾਣਾ ਮਾਧੋ ਝੰਡੇ ਵਾਲੇ ਜੀ ਤੇ ਨਾਗਰਾ ਤੇ ਭੈਣ ਜੀ ਸਤਿ ਸ੍ਰੀ ਅਕਾਲ ਜੀ

    • @RPD24TVCANADA
      @RPD24TVCANADA  5 ปีที่แล้ว +4

      ਸਤਿ ਸ੍ਰੀ ਅਕਾਲ ਜੀ

    • @gurjeetsinghrai2730
      @gurjeetsinghrai2730 5 ปีที่แล้ว +3

      Right veer ji

    • @babbubabbu4524
      @babbubabbu4524 5 ปีที่แล้ว +3

      Bilkul sahi veer ji

    • @harjitkaur2885
      @harjitkaur2885 4 ปีที่แล้ว +1

      Bahut vadea rana veer ji ena faker banda wao veera kea baat a

  • @vanshdeep.skp2bcn
    @vanshdeep.skp2bcn 5 ปีที่แล้ว +34

    ਮਾਧੋ ਸਾਹਬ ਗ੍ਰੇਟ ਤੋਹਾਡੀ ਕਲਮ,ਸੋਚ ਤੇ ਜਜ਼ਬੇ ਨੂੰ 🙏👌✊🇮🇳

  • @dhanoaorganicfarm3612
    @dhanoaorganicfarm3612 5 ปีที่แล้ว +6

    ਜਿਉਂਦਾ ਰਹਿ ਵੀਰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਤੇਰੇ ਬੋਲ ਅੱਖਾਂ ਵਿੱਚ ਅੱਥਰੂ ਕਡਾ ਜਾਂਦੇ ਨੇ ਰੱਬ ਕਰੇ ਤੂ ਹੋਰ ਵੀ ਵਧੀਆ ਲਿਖੇ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @DaljitSingh-ec1sz
    @DaljitSingh-ec1sz 5 ปีที่แล้ว +1

    ਵਾੲੀ ਯਾਰ ਸ਼ਬਦ ਮੁਕਗੇ ਤੇਰੀ ਸਿਫਤ ਕਰਨ ਲੲੀ ਰਾਣੇਂ ਸਚੀ ਫਕਰ ਫਕੀਰ ਸਾਫ ਮਨ ਵਾਲੀ ਸਖਸ਼ੀਅਤ ਅੈ ਰਾਣਾ ਮਾਧੋਝੰਡ ਤੇਰੀ ੳੁਮਰ ਹਜਾਰਾਂ ਸਾਲ ਹੋਵੇ ਹਰ ਸਾਲ ਤੇਰੇ ਤੋਂ ਵਾਰ ਦਿਅਾਂ jio

  • @MALHI806
    @MALHI806 5 ปีที่แล้ว +7

    ਬਹੁਤ ਡੂੰਘੀ ਕਲਮ ਏ ਰਾਣੇ ਵੀਰ ਦੀ ਜਿਉਦਾ ਰਿਹ ਵੀਰ ਰੱਬ ਤੈਨੂੰ ਲੰਬੀਆਂ ਉਮਰਾਂ ਦੇਵੇ।।।।।

  • @manbirsingh8338
    @manbirsingh8338 5 ปีที่แล้ว +100

    ਇਹੋ ਜਿਹੇ ਹੀਰਿਆਂ ਨਾਲ ਮੁਲਾਕਾਤਾਂ ਕਰਦੇ ਰਿਹਾ ਕਰੋ ਪੰਜਾਬੀਅਤ ਮੂਹਰੇ ਆਊ ਤੇ ਜਿੰਦਾ ਰਹੂ । ਸਾਨੂੰ ਚੰਗਾ ਲੱਗਿਆ । ਸਲੀਊਟ ਇਸ ਹੀਰੇ ਦੀ ਸੋਚ ਨੂੰ

  • @avtargrewal3723
    @avtargrewal3723 5 ปีที่แล้ว +3

    ਵਾਹ ਬਾਈ ਮਾਧੋ ਝੰਡੀਆਂ ਆਪ ਨਾਲ ਪਹਿਲੀ ਵਾਰ ਵਟਸਪ ਤੇ ਹੋਈ ਆਪ ਦੇ ਗੀਤ ਸੁਣਕੇ ਮਨਠੰਡਾ ਹੋ ਗਿਆ ਬਾਈ ਮਾਧੋ ਝੰਡੀਆਂ ਜੀ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ

  • @AmarjeetSingh-ec3gg
    @AmarjeetSingh-ec3gg 4 ปีที่แล้ว +2

    ਰਾਣੇ ਬਾਈ ਜੀ, ਪ੍ਰਮਾਤਮਾ
    ਧੁੱਪੇ ਛਾਂਵੇਂ ਤੁਹਾਡੀ ਉਮਰ ਲੰਬੀ ਕਰੇ । ਮੈਂ ਅੱਜ ਰਾਤ ਨੂੰ 2਼30 ਵਜੇ ਰਾਤ ਨੂੰ ਤੁਹਾਡੀ ਇੰਨਟਰਵਿਊ ਸੁਣੀ ।ਮਨ ਨੂੰ ਬੜਾ ਸਕੂਨ ਮਿਲਿਆ ਬਾਈ ।ਸਤਿ ਸ੍ਰੀ ਅਕਾਲ ਬਾਈ ਜੀ।

  • @singhdeep6641
    @singhdeep6641 5 ปีที่แล้ว +7

    ਮੈਂ ਅਜ ਤੱਕ ਕਿਸੇ ਦੀ ਵੀ ਪੂਰੀ ਇੰਨਟਰਵਿਊ ਨਹੀਂ ਸੁਣੀ ਪਰ ਰਾਣੇ ਵੀਰ ਦੀਆ ਗੱਲਾ ਇਨਿਆਂ ਰੱਸ ਭਰੀਆਂ ਸੀ ਵੀਡੀਓ ਦੇਖਣ ਬਿਨਾ ਰਿਹਾਂ ਨਹੀਂ ਗਿਅਾ love u sodi nagara vir g ਮਹਾਨ ਸ਼ਖਸ਼ੀਅਤ ਦੇ ਦਰਸ਼ਨ ਕਰਵਾਏ and ਭੈਣ ਜੀ ਦਿਲੋਂ love u 🙏

  • @balbirsinghraikoti2707
    @balbirsinghraikoti2707 5 ปีที่แล้ว +132

    ਪੰਜਾਬ ਦਾ ਕੋਹੇਨੂਰ ਹੀਰਾ ਵੀਰ ਰਾਣਾ ਜੀ

  • @danielmangat5934
    @danielmangat5934 5 ปีที่แล้ว +4

    RPD ਦੀ ਸਾਰੀ ਟੀਮ ਨੂੰ ਵਧਾਈ ਐਨੀ ਵਧੀਆ ਇੰਟਰਵਿਊ ਲਈ ।

  • @arshdeep2444
    @arshdeep2444 5 ปีที่แล้ว +6

    ਇਹ ਆ ਗੀਤਕਾਰ..... ਐਸੀ ਕਲਮ ਨੂੰ ਸਲਾਮ. 🙏🙏

  • @kewalkewal5502
    @kewalkewal5502 5 ปีที่แล้ว +37

    ਸੇਲੂਟ ਮੇਰਾ ਏਨਾ ਕਲਮ ਨੂੰ
    ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣਾ
    ਵੀਰ ਜੀ ਦੇ ਸਿਰ ਉਥੇ

  • @deepgill-uo9pi
    @deepgill-uo9pi 5 ปีที่แล้ว +4

    ਸ਼ਬਦਾਂ ਨੂੰ ਪੰਕਤੀਆਂ ਵਿੱਚ ਸਾਜੋ ਗਾਉਂਦਾ ਵੀਰ ਰਾਣਾ ਮਾਧੋਝੰਡਾ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਨੂੰ।

  • @jagdevkang557
    @jagdevkang557 5 ปีที่แล้ว +42

    ਰਾਣਾ ਮਾਧੋਝੱਡੇ ਵਾਲਾ ਬਹੁਤ ਵਧੀਆ ਗੀਤਕਾਰ ਹੀ ਨਹੀਂ ਸਗੋਂ ਫੱਕਰ ਇਨਸਾਨ ਵੀ ਹੈ

  • @jorasinghsingh3585
    @jorasinghsingh3585 5 ปีที่แล้ว +18

    ਪਿਆਰ ਨਾਲ ਸਤ ਸ੍ਰੀ ਅਕਾਲ ਜਿਊਂਦੇ ਵਸਦੇ ਰਹੋ ਰੋਣਕ ਪੰਜਾਬ ਦੀ ਚੈਨਲ ਵਾਲਿਓ ਬਹੁਤ ਖੂਬ ਰਾਣਾ ਵਾਈ

  • @harmindersingh4235
    @harmindersingh4235 5 ปีที่แล้ว +2

    ਇਹ ਤਾਂ ਰੱਬੀ ਰੂਹ ਹੈ ਜਿਸਨੂੰ ਮਾਇਆ ਨਾਲ ਮੋਹ ਨੀ ਤੇ ਸਿਰਫ ਪਿਆਰ ਦੀ ਗੱਲ ਸਾਦਗੀ ਵਾਲੀ ਜਿੰਦਗੀ ਜਿਉਣਾ ਇਹ ਸਭ ਫੱਕਰ ਦੀਆਂ ਨਿਸ਼ਾਨੀਆਂ ਬੋਹਤ ਹੀ ਵਧੀਆ ਗੱਲਬਾਤ ਜੀ ਅਜਿਹੀਆਂ ਸ਼ਖਸ਼ੀਤਾਂ ਨਾਲ ਮੇਲ ਜੋਲ ਕਰ ਦੇ ਰਿਹਾ ਕਰੋ ਰੱਬ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ੇ

  • @JagdeepSingh-ic6jq
    @JagdeepSingh-ic6jq 5 ปีที่แล้ว +69

    ਰੱਬੀ ਰੂਹ ਅਾ ਰਾਣਾ ਵੀਰ ਬਹੁਤ ਸੌਹਣੀ ਲੇਖਣੀ ਅਾ ਵੀਰ ਦੀ

  • @lakhvindersingh8574
    @lakhvindersingh8574 5 ปีที่แล้ว +82

    ਰਾਣਾ ਵੀਰ ਬਹੁਤ ਵਧੀਆ ਗੀਤਕਾਰ ਤਾਂ ਹੈ ਹੀ ਉਸ ਦੇ ਨਾਲ ਇਨਸਾਨ ਵੀ ਬਹੁਤ ਵਧੀਆ 🙏🙏🙏

  • @baljindersingh7457
    @baljindersingh7457 5 ปีที่แล้ว +21

    ਇਤਨਾ ਸਾਦਾ ਤੇ ਸੱਚਾ ਕਲਾਕਾਰ ਹੈ ਰਾਣਾ ਗੀਤਕਾਰ

  • @gurpreetghumangopi
    @gurpreetghumangopi 5 ปีที่แล้ว +28

    ਬਾਈ ਜੀ ਦੀ ਅਵਾਜ ਤੇ ਬੋਲਣ ਦਾ ਲਾਹੀਜਾ ਸੇਮ ਸ਼ਿਵ ਕੁਮਾਰ ਬਟਾਲਵੀ ਜੀ ਵਰਗੀ ਆ ਰਬ ਦਾ ਰੂਪ ਆ ਬੰਦਾ

  • @BalwinderSingh-ne7vs
    @BalwinderSingh-ne7vs 5 ปีที่แล้ว +3

    ਧੰਨਬਾਦ ਰੋਣਕ ਪੰਜਾਬ ਦੀ ਸਾਰੀ ਟੀਮ ਦਾ

  • @somnathdhiman5231
    @somnathdhiman5231 5 ปีที่แล้ว +4

    Asli Heera hai Punjab da. Veer di lakhni pyar da Dariya hai.... Rooh nu khich pati veer ne. Waheguru chardikala ch rakhe bai nu.

  • @baljindersinghbhungarnihos2300
    @baljindersinghbhungarnihos2300 3 ปีที่แล้ว +1

    ਯਾਰ ਹੀਰੇ ਆ ਰਾਣਾ,ਇਸੇ ਤਰਾ ਚਰਨ ਲਿਖਾਰੀ। ਮੈ ਇਹੋ ਹੀਰੇ ਲੱਭਦਾ ਰਹਿੰਦਾ।

  • @shinderpalsingh6301
    @shinderpalsingh6301 4 ปีที่แล้ว +1

    ਬਹੁਤ ਸਾਰਾ ਪਿਆਰ ਜੀ
    ਇਹ ਕੋਹਿਨੂਰ ਹੀਰ ਕਿਥੋ ਲੱਭ ਲਿਆ
    ਇਸ ਬੰਦਾ ਦੀ ਰੱਬ ਨਾਲ ਲਿਵ ਲੱਗੀ ਆ
    ਇਹ ਪਹਿਲਾ ਬੰਦਾ ਜੋ ਗੁਰਬਾਣੀ ਦੇ ਅਰਥਾ ਤੇ ਚਲਦਾ ਏ

  • @78Recordss
    @78Recordss 5 ปีที่แล้ว +26

    ਰੱਬ ਦਾ ਬੰਦਾ ਹੈ

  • @GurjitSingh-ml2vg
    @GurjitSingh-ml2vg 5 ปีที่แล้ว +18

    I love u rana y ,,ਰੱਬ ਲੰਬੀਅਾਂ ੳੁਮਰਾਂ ਬਕਸ਼ੇ ਵਾੲੀ ਨੂੰ

  • @jeetsinghsidhu763
    @jeetsinghsidhu763 ปีที่แล้ว +1

    ਇਲਾਹੀ ਜੋਤ ਦੇ ਦਰਸ਼ਨ ਕਰਕੇ ਮਜਾ ਆ ਗਿਆ। ਅੱਜ ਦਾ ਦਿਨ ਸਫਲ ਹੋ ਗਿਆ।

  • @gurmeetrehala9654
    @gurmeetrehala9654 2 ปีที่แล้ว +1

    ਰਾਣਾ ਜੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਦੇਵੇਂ

  • @jassbassi552
    @jassbassi552 5 ปีที่แล้ว +12

    ਰਾਣਾ ਮਾਧੋ ਝੰਡੀਆਂ ਫੱਕਰ ਇਨਸਾਨ ਏ ਵਾਹਿਗੁਰੂ ਮਿਹਰ ਕਰੇ 🙏

  • @pbx0325
    @pbx0325 5 ปีที่แล้ว +54

    ਰੱਬੀ ਰੂਹ ਆ ਬਾਈ ਰਾਣਾ ,, ਬਹੁਤ ਸੋਹਣਾ ਪ੍ਰੋਗਰਾਮ ਬਾਈ ਜੀ । ਧੰਨਵਾਦ

  • @faujasinghsingh2360
    @faujasinghsingh2360 4 ปีที่แล้ว +1

    ਮਾਧੋ ਨਾਮ ਹੀ ਉਤਮ ਹੈ...ਬੰਦਾ ਵੀ ਉਤਮ ਹੈ! ਲੇਖਕ ਵੀ ਉਤਮ ਹੈ! ਕੀ ਕਰਾਂ ਤਰੀਫ ਕਰਾਂ ਤੇਰੀ ਸਾਦਗੀ ਦੀ......

  • @jagdeepjudge4849
    @jagdeepjudge4849 3 ปีที่แล้ว +1

    ਬਹੁਤ ਹੀ ਵਧੀਅਾ ਲੱਗਾ ਰਾਣਾ ਵੀਰ ਦੀਅਾਂ ਗੱਲਾ ਸੁਣ ਕੇ

  • @sukdeepsinghsingh8163
    @sukdeepsinghsingh8163 5 ปีที่แล้ว +16

    ਅਾਈ ਲਵ ਯੂ ਰਾਣਾ

  • @user-hb3sz1xm4q
    @user-hb3sz1xm4q 4 หลายเดือนก่อน +1

    Rama madhochundha ji de sare geet sun k dil bohut sakun milya ji ronak Punjab de teem da bohut dhanyawad ji🙏🙏👌👌👍⭐⭐🌹🌹⭐⭐

  • @gagandhindsa6244
    @gagandhindsa6244 2 ปีที่แล้ว +1

    ਬਹੁਤ ਵਧੀਆਂ ਇਨਸਾਨ ਹੈ ਰਾਣਾ ਮਾਧੋ ਗੀਤਕਾਰ ਤਾਂ ਹੈ ਹੀ ਬਹਤ ਵਧੀਆਂ

  • @gillsaab-yy5ng
    @gillsaab-yy5ng 5 ปีที่แล้ว +36

    *ਰਾਣਾ ਭਾਈ ਸ਼ਿਵ ਵਰਗਾ ਲਗਦਾ* 🌹
    *ਸਾਹਿਬਜ਼ਾਦਿਆਂ ਵਾਲਾ ਗੀਤ* 👌👌

  • @meetjindu2929
    @meetjindu2929 5 ปีที่แล้ว +35

    ਰਾਣਾ ਬਾਈ ਕੋਹੇ ਨੂਰ ਹੀਰਾ ਹੈ ਪਰ ਮਾੜੀ ਗੱਲਐ ਬੈਠਾ ਬਾਈ ਪੱਲੀ ਤੇ ਗੋਣ ਵਾਲਿਉ ਸ਼ਰਮ ਕਰੋ ਇਹਨੇ ਥੌਨੂੰ ਸਰਾਟ ਬਣਾਇਆਂ ਤੁਸੀਂ ਇਹਦੀ ਬਦੋਲਤ ਸਟਾਰ ਬਣੇ ਓ

  • @bikramjitsingh1201
    @bikramjitsingh1201 4 ปีที่แล้ว +1

    ਬਹੁਤ ਵਧੀਆ ਰਾਣੇ ਵੀਰ ਮਾਲਕ ਲੰਮੀਆਂ ਉਮਰਾਂ ਬਖਸ਼ੇ

  • @balwinderbeahniwal9391
    @balwinderbeahniwal9391 4 ปีที่แล้ว +1

    ਬਹੁਤ ਪਿਆਰਾ ਲਿਖਦਾ ਬਾਈ ਮਾਧੋ ਝੰਡਾ

  • @baljindersingh5925
    @baljindersingh5925 5 ปีที่แล้ว +15

    ਪਾਲੀ ਦੇਤਵਾਲੀਆ ਵਰਗੀ ਅਵਾਜ ਹੈ ਬਾਈ ਰਾਣੇ ਮਾਧੋ ਝੰਡੀਆਂ ਦੀ। ਕਮਾਲ ਦਾ ਗੀਤਕਾਰ ਹੈ।

  • @baljindersingh7457
    @baljindersingh7457 5 ปีที่แล้ว +74

    ਸਾਹਿਬਜ਼ਾਦਿਆਂ ਦਾ ਜੋ ਗੀਤ ਲਿਖਿਆਂ ਬਾਕਮਾਲ ਹੈ

    • @rdeep2423
      @rdeep2423 5 ปีที่แล้ว +2

      22 ji aah geet record h te kis ne gaya...j nhi te jaldi jaldi record krwaayo

    • @KaranSingh-rr9ud
      @KaranSingh-rr9ud 5 ปีที่แล้ว +1

      Kihra likha g dana

  • @ramangujjar530
    @ramangujjar530 2 ปีที่แล้ว +2

    Ba-kamaal darvesh writer. May GOD bless him to serve Punjabi And Punjabiat

  • @gurmeetdhaliwal287
    @gurmeetdhaliwal287 4 หลายเดือนก่อน +1

    ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦਾ ਰੱਬ ਰਾਖਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਵਾਦ ❤❤❤❤❤❤❤❤❤❤❤❤❤❤❤

  • @bharatindia7331
    @bharatindia7331 5 ปีที่แล้ว +4

    Rana The Best we love him ਰੱਬ ਚੜ੍ਹਦੀਕਲਾ ਰੱਖੇ ਜੀ

  • @bunny_smile
    @bunny_smile 5 ปีที่แล้ว +41

    ਕੋਹੇਨੂਰ ਹੀਰਾ ਸਾ੩ਾ ਵੀਰ ਰਾਣਾ ਮਾਹਲਾ ਮਾਧੌਝੰ੩ੀਆ ਵिਹਗੁਰੂ ਤਰॅਕੀ ਬਖਸੇ

  • @manjeetkaur633
    @manjeetkaur633 ปีที่แล้ว +2

    ਰਾਣਾ ਵਾਹਿਗੂਰੂ

  • @amolakbhullar5624
    @amolakbhullar5624 ปีที่แล้ว +1

    Wa ji wa. Madho rana rab da roop hai. J inki soch sai samj aata hai. Waheguru kirpa kary 👍👍👍🙏

  • @daljitsingh-ww8kt
    @daljitsingh-ww8kt 5 ปีที่แล้ว +4

    ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ😍

  • @amanmi17
    @amanmi17 4 ปีที่แล้ว +4

    Pure soul, God bless Rana Bai🙏🏼

  • @arshdeepsondh644
    @arshdeepsondh644 2 ปีที่แล้ว +1

    ਸ਼ਿਵ ਬਟਾਲਵੀ ਜੀ ਦੀ ਰੂਹ ਐ ਰਾਣਾ ਜੀ ਦੇ ਅੰਦਰ

  • @jagarsingh4787
    @jagarsingh4787 4 หลายเดือนก่อน +1

    Rana Nagar Madho chandia ❤ very beautiful very good Ansan very thanks drsn krwaon lae g

  • @arshdeep1800
    @arshdeep1800 5 ปีที่แล้ว +3

    Tusi veer ji har gal vich rab diyan gla kitiyan . Bahut Vadiyan lga veer ji .Very great voice. 💎💎💎💎💎💎💎💎💎💎💎💎💎💎💎💎💎

  • @sukhdevsingh1011
    @sukhdevsingh1011 5 ปีที่แล้ว +9

    ਰੱਬ ਨੇ ਬਖਸੀ ਕਲਮ ਸੋਚਿਅਾ ਸੀ ਗਰੀਬੀ ਕਰਦੂ ਦੂਰੀ ਪਰ ਹੁਣ ਬੈਠਾ ਸੋਚਦਾ ਹੋੳੁ ਰਾਣਾ ਮਾਧੋ ਝੰਡੀਅਾ ਜੇ ਕਿਤੇ ਵਾਜਾ ਵੀ ਫੜ ਲੈਦਾ ਤਾ ਪੈ ਜਾਦੀ ਪੂਰੀ

  • @SukhwinderSinghSukhwinde-tj6ij
    @SukhwinderSinghSukhwinde-tj6ij ปีที่แล้ว +1

    ਫਕੀਰ ਆ ਰਾਣਾ ਜੀ ❤🙏🙏

  • @parmailsingh8476
    @parmailsingh8476 2 ปีที่แล้ว +1

    Rana Madho Jhanda interview
    Is very Heart Touching

  • @saifrai935
    @saifrai935 5 ปีที่แล้ว +10

    Salam from punjab pakistan

  • @kaursukhwant9757
    @kaursukhwant9757 5 ปีที่แล้ว +22

    Satjug vich bade fakkar hoe ne kaljug vich mai pehli waar kise fakkar nu dekhya loka kolo sunya c rab da roop aj us de darshan keete ne

    • @user-te7kj7im1h
      @user-te7kj7im1h 5 ปีที่แล้ว +1

      Kaur Sukhwant .Bhut khob masha allah Punjabi Punjabi A

  • @prneetlegha5938
    @prneetlegha5938 4 ปีที่แล้ว

    ਵੀਰ ਹੀਰੇ ਦੀ ਪਰਖ ਬਹੁਤ ਘੱਟ ਲੋਕਾਂ ਨੂੰ ਹੁੰਦੀ ੲੇ ਪਰ ਹੀਰਾ ਤਾਂ ਹੀਰਾ ਹੁੰਦਾ ਏ,ਵਧੀਆ ਤੇ ਸਾਫ ਲਿਖਣ ਵਾਲੇ ਸਾਰੇ ਲਿਖਾਰੀ ਹੀਰੇ ਹਨ ਪੰਜਾਬੀ ਮਾਂ ਬੋਲੀ ਦੇ।

  • @playnow56
    @playnow56 3 ปีที่แล้ว +2

    Ess tension bhari zindagi da tu saar mainu smja ditta
    Maade samme tu hass ke dikha dittaa
    Khush reh veera Raaneya tu ta rog hi adda mukka ditta

  • @thepunjabicafe4326
    @thepunjabicafe4326 5 ปีที่แล้ว +3

    Wah Oyee Rabb Ruppi Bndea Akha Giliea Krtia Ne 🙏🙏Rhndi Dunia Nam Rhu Tera Waheguru mehr Krn 💕

  • @sukhasinghjawanda3325
    @sukhasinghjawanda3325 5 ปีที่แล้ว +9

    ਬਹੁਤ ਵਧੀਆ ਰਾਣਾ ਮਾਧੋਝੰਡਾ

  • @ranjitsingh2721
    @ranjitsingh2721 4 ปีที่แล้ว +1

    ਰਾਣਾ ਜੀ 👍👌🙏

  • @AmarSingh-xn2so
    @AmarSingh-xn2so 5 ปีที่แล้ว +1

    ਬਹੁਤ ਖ਼ੂਬ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @kamalpreetsingh4115
    @kamalpreetsingh4115 5 ปีที่แล้ว +26

    Rane veere ch mainu shiv kumar btalvi ji di jhalak aundi
    RPD di team da bht bht dhanvaad jine Rane veere de darshan karvaye 🙏🙏🙏

    • @MultiAjay7
      @MultiAjay7 5 ปีที่แล้ว +1

      Shiv iko si khoon na likhn wala

  • @lekhraj9655
    @lekhraj9655 5 ปีที่แล้ว +17

    Rabb de naal jodan wala insaan salute sir

  • @phmander6298
    @phmander6298 5 ปีที่แล้ว +1

    ਬਹੁਤ ਬਹੁਤ ਵਧਿਆ ਵੀਰ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਤੈਨੂੰ

  • @bainsrasulpur7801
    @bainsrasulpur7801 5 ปีที่แล้ว +1

    ਬਹੁਤ ਵਧੀਅਾਾਾਾਾਾਾਾਾਾਾਾਾਾਾ

  • @guripandher5240
    @guripandher5240 5 ปีที่แล้ว +9

    *Rab da banda veer yr sachi*

  • @aulakh985
    @aulakh985 5 ปีที่แล้ว +5

    Bahut vadiya veer g

  • @BhullarSurinderSingh
    @BhullarSurinderSingh 2 หลายเดือนก่อน

    ਰੱਬ ਰੂਪ ਆ ਵੀਰ🙏🙏🙏

  • @munishranga2985
    @munishranga2985 5 ปีที่แล้ว +1

    ਰਾਣਾ ਵੀਰ ਜੀ;ਤੁਸੀ;ਪੰਜਾਬ ਦੇ ਮਾਣ ਹੋ ਰਾਣਾ ਜੀ;ਤੁਸੀ ਅਾਪ ਗਾਓੁ ਅਸੀ ਸਾਰੇ ਤੇਰੇ ਨਾਲ ਹਾ ਰਾਣੇ ਵੀਰ ਨੂੰ ਫੁੱਲ ਸੁਪੋਟ ਹੈ;ਜੀ

  • @bahadursingh5888
    @bahadursingh5888 5 ปีที่แล้ว +11

    Very very nice g

  • @minipasiana9341
    @minipasiana9341 5 ปีที่แล้ว +17

    Boht videa Rana y g

  • @user-zl3yn7de2x
    @user-zl3yn7de2x 5 ปีที่แล้ว +2

    ਬਹੁਤ ਅਹਿਮ ਜਾਣਕਾਰੀ,,,,ਸ਼ੁਕਰੀਆਂ ਵੀਰ ਨਗਰਾਂ ਜੀ ਤੇ ਬੀਬਾ ਭੈਣ

  • @LalSingh-mj5jf
    @LalSingh-mj5jf 2 ปีที่แล้ว +1

    Thank you 22 rana.ji

  • @deepbal6357
    @deepbal6357 5 ปีที่แล้ว +8

    Siraaa aa veer rana

  • @veetmandmand6711
    @veetmandmand6711 5 ปีที่แล้ว +5

    Nice Rana veer ne rab nu masus kita

  • @beanthayer2038
    @beanthayer2038 5 ปีที่แล้ว +1

    ਰਾਣਾ ਵੀਰ ਬਹੁਤ ਵਧੀਆ ਗੀਤਕਾਰ ਨਾਲ ਬਹੁਤ ਵਧੀਆ ਇਨਸਾਨ ਵੀ ਹੈ, ਦਿਲੋਂ ਸਤਿਕਾਰ ਵੀਰ ਦਾ।

  • @mohinderkaur8355
    @mohinderkaur8355 5 ปีที่แล้ว +1

    ਓਸ ਅਕਾਲ ਦੀ ਮਿਹਰ ਹੈ ਰਾਣਾ ਤੇ ਵਾਹਿਗੁਰੂ meher ਰਖੇ

  • @RajinderKumar-ql1mb
    @RajinderKumar-ql1mb 5 ปีที่แล้ว +9

    Rana 22 G di pehla Interview Me suni Bittu veer Ne kri v oh v bahut vddia c eh v bahut vddia a Heera banda a Rana 22 te Tuhade jhe Lok v jo eida de Heere vergeya di interviews krde a

    • @RajinderKumar-ql1mb
      @RajinderKumar-ql1mb 5 ปีที่แล้ว +1

      Paji j possible hoye ta next time Rana paji di Family bare biography v bnayo ja vaise dsyo tnxxup

  • @amangaggomahal6012
    @amangaggomahal6012 5 ปีที่แล้ว +5

    Good job Rana ji

  • @shubvirk7820
    @shubvirk7820 2 ปีที่แล้ว +1

    Rab da bnda waheguru ji hmesha veer nu khush rkhn

  • @harjotsingh6077
    @harjotsingh6077 4 ปีที่แล้ว

    ਰੱਬ ਰੂਪ ਹੈ ਵੀਰ

  • @SurinderKumar-dc9gu
    @SurinderKumar-dc9gu 5 ปีที่แล้ว +3

    Salute to rana ji and RPD team

  • @deepdeep5500
    @deepdeep5500 3 ปีที่แล้ว

    Rana g bohht vadiya bnda aaa g. Rabb di mehr aaa ehna de ser te

  • @Diljeetsidhu0009
    @Diljeetsidhu0009 5 ปีที่แล้ว +1

    ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @karansandhu9295
    @karansandhu9295 5 ปีที่แล้ว +3

    Sab ton Vadia interview hun tak di

  • @harneksingh5280
    @harneksingh5280 5 ปีที่แล้ว +27

    Rane by dil to slam

  • @BalwinderSingh-kh5ey
    @BalwinderSingh-kh5ey 5 ปีที่แล้ว

    ਬਹੁਤ ਜਰੂਰਤ ਹੈ ਅਜਿਹੇ ਹੀਰੇ ਨੂੰ ਸਾਂਭਣ ਦੀ।ਐਨਾ ਵਧੀਆ ਲਿਖਣ ਵਾਲਾ ਲੇਖਕ ਕਿਉਂ ਖੇਤਾਂ ਵਿੱਚ ਰੁਲ ਰਿਹਾ ਹੈ?ਇਹ ਤਾਂ ਰਾਣੇ ਦੇ ਗੀਤ ਗਾਉਣ ਵਾਲਿਆਂ ਲਈ ਸ਼ਰਮ ਦੀ ਗਲ ਹੈ।ਜਿਸ ਦੇ ਲਿਖੇ ਗੀਤ ਗਾ ਕੇ ਤਰੱਕੀਆਂ ਮਾਣ ਰਹੇ ਹੋ,ਉਸ ਨੂੰ ਭੁੱਲਣ ਵਾਲਿਓ!ਪਛਤਾਉਗੇ,ਪਰ ਉਦੋਂ ਬੀਤਿਆ ਸਮਾਂ ਵਾਪਿਸ ਨਹੀਂ ਆਉਣਾ।

  • @jagtarbhatti2645
    @jagtarbhatti2645 5 ปีที่แล้ว

    ਰੱਬ ਮਿਹਰ ਕਰੇ ਰਾਣੇ ਵੀਰ ਤੇ, ਪੰਜਾਬੀ ਦੇ ਬਹੁਤ ਘੱਟ ਸਾਇਰ ਨੇ ਇਹੋ ਜਿਹੇ ਜੋ ਪੰਜਾਬੀ ਜ਼ੁਬਾਨ ਸਮਰਪਿਤ ਨੇ ,ਜਿਆਦਾ ਗੀਤਕਾਰ ਤੇ ਗਾਇਕ ਨੇ ਤਾਂ ਹਥਿਆਰ ਚੁਕੀ ਫਿਰਦੇ ਨੇ ਜਾ ਕੁੜੀਆਂ ਦੇ ਅੰਗ ਨਾਪਣ ਤੇ ਲੱਗੇ ਹੋਏ ਨੇ

  • @gillsaab3836
    @gillsaab3836 5 ปีที่แล้ว +4

    Very nice ji