Charde Punjab Jande Jande Qabri Aa Warey🥲

แชร์
ฝัง
  • เผยแพร่เมื่อ 25 ต.ค. 2024

ความคิดเห็น • 266

  • @punjabiludhiana332
    @punjabiludhiana332 2 หลายเดือนก่อน +50

    ਅਜ਼ਾਦ ਹੋਇਆ ਸੀ ਭਾਰਤ
    ਜਨਮ ਹੋਇਆ ਸੀ ਪਾਕਿਸਤਾਨ ਦਾ
    ਪਰ ਬਰਬਾਦ ਹੋਇਆ ਸੀ ਸਾਡਾ ਦੇਸ਼ ਪੰਜਾਬ
    🙏🙏🙏🙏🙏

  • @punjabiludhiana332
    @punjabiludhiana332 2 หลายเดือนก่อน +27

    ਸਹੀ ਗੱਲ ਆ ਵੀਰ ਪੰਜਾਬੀਆ ਦੀ ਅਜ਼ਾਦੀ ਨਹੀ ਬਰਬਾਦੀ ਹੋਈ ਸੀ ।

  • @msshergill1112
    @msshergill1112 2 หลายเดือนก่อน +14

    ਦੋਵੇਂ ਦੇਸ਼ ਅਜਾਦ ਹੋ ਗਏ ਪਰ ਪੰਜਾਬ ਬਰਬਾਦ ਹੋ ਗਿਆ

  • @hatttereki
    @hatttereki 2 หลายเดือนก่อน +36

    ਓ ਵੀਰ ਦੋਹੇਂ ਪੰਜਾਬ ਦੀਆਂ ਪੁਲਿਸ ਦਾ ਇਹੋ ਹਾਲ ਆ। ਕੋਈ ਫ਼ਰਕ ਨਹੀਂ।

  • @funtoenjoy
    @funtoenjoy 2 หลายเดือนก่อน +9

    ਕਾਹਦੀ ਆਜਾਦੀ, (کیا آزادی)
    ਉਜੜਿਆ ਪੰਜਾਬ, (ویران پنجاب)
    ਵੰਡਿਆ ਗਿਆ ਪੰਜਾਬ, (پنجاب کو تقسیم کیا۔)
    ਵੱਢੇ ਗਏ ਪੰਜਾਬੀ, (مقتول پنجابی۔)
    ਕਾਹਦਾ ਜਸ਼ਨ, (کیا جشن ہے)
    ਕਾਹਦੀ ਆਜ਼ਾਦੀ. (کیسی آزادی۔)

    • @KuldeepSingh-ys3gg
      @KuldeepSingh-ys3gg 2 หลายเดือนก่อน +1

      Gore Angrez Di Ki Aukat bai
      Sadhe Panjabi Kihra Kat C
      Sadhe Panjabi Kade Hindu Sikh kade Musliman De
      Nam Te Aapis Vich
      Lardey Aa, Panjabi Kade
      Ak Nhi Hoye,, Baki History
      Aa History Vich Daraz aa
      Ke Pehla Musliman Kom
      Ne Alag Desh Di Mang
      Kiti C Te Muslims Sikha
      Te Hindua Nu Kafer Bande
      Kehnde C Ke Muslim kehnde
      C Ke Kafer Koma Kade B
      Muslimana di Saki Nhi
      Hosakdi 1947 De time
      Muslim loka de Eih Bol C
      Baki Meh Koi Nafrat nahi
      Fela Reha Meh ta history
      Biyan Kar reha aa, Par sare
      Sadhe Musliman Pra veer Bhai Galat Nhi C Sirf
      Muslim Lider Chor C
      Hindu Sikha De B Lider Chor
      C Par Oh Alag Desh Nhi
      Chahde C Sach Gal Aa
      Aj B Jo Sahi Te Samajdar
      Panjabi Muslim Aa Oh
      Hale B Una Piyar Karda
      Sikha Te Hindu Panjabia
      Nu,, Sare Galat Loka ne
      Meljul Ke Sadhe Panjab te
      Desh Da Bedagarak Karta
      Aa

  • @amritpalkaur1822
    @amritpalkaur1822 2 หลายเดือนก่อน +9

    ਪੰਜਾਬੀ ਬਰਬਾਦ ਕਰ ਦਿੱਤੇ ਸਰਕਾਰਾ ਨੇ ਪੁੱਤ 😢😢😢😢

  • @tejandersingh7261
    @tejandersingh7261 หลายเดือนก่อน +1

    Thank you, big brother you are good man I am always watching your TH-cam channel and like

  • @HarjinderSingh-tg2pg
    @HarjinderSingh-tg2pg 2 หลายเดือนก่อน +4

    ਚੜਦੇ ਤੇ ਲੈਦੇ ਪੰਜਾਬ ਦੀ ਪੰਜਾਬੀ ਮਾਂ ਬੋਲੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਅਤੇ ਜਿੳਦੇ ਰੈਹਣ ਪੰਜਾਬੀ ਮਾਂ ਬੋਲੀ ਦੇ ਰਾਖੇ ਜੀ।

  • @kaladhillon34
    @kaladhillon34 2 หลายเดือนก่อน +5

    🎉ਹੰਜਰਾ ਸਾਹਿਬ ਸਹੀ ਗੱਲ ਹੈ ਪੰਜਾਬ ਤੇ ਪੰਜਾਬੀ ਕਿਦੇ ਵੀ ਨਹੀਂ ਵਿੰਡ‌‌ ਸਕਦੇ 🎉

  • @jagirsandhu6356
    @jagirsandhu6356 2 หลายเดือนก่อน +10

    ੳ ਵੀਰ ਦੋਹੇਂ ਪੰਜਾਬ ਦੀਆਂ ਪੁਲਿਸ ਇੱਕੋ ਹਾਲੀਆਂ ਕੋਈ ਫਰਕ ਨਹੀ

  • @manpreetvirk1495
    @manpreetvirk1495 2 หลายเดือนก่อน +5

    ਹੰਜਰੇ ਵੀਰ ਆਪਣਾ ਘਰ ਤਾ ਵਖਾਉ ਕਦੇ ਯਰ ਮੈ ਵੀ ਤੁਵਾਡਾ ਭਰਾ ਚੜਦੇ ਪੰਜਾਬ ਤੋ

  • @sukhwantlovely3286
    @sukhwantlovely3286 2 หลายเดือนก่อน +4

    ਬਹੁਤ ਸੋਹਣੇ, ਉੱਚੇ ਤੇ ਸੁੱਚੇ ਵਿਚਾਰ ਭਰਾ ਜੀ ਤੁਹਾਡੇ,, ਜਿਉਂਦੇ ਰਹੋ ਬਹੁਤ ਹੀ ਕਮਾਲ ਦੀਆਂ ਗੱਲਾਂ ਕੀਤੀਆਂ ਤੁਸਾਂ ਇਸ ਉਪਰੋਕਤ ਵੀਡੀਓ ਵਿੱਚ..... ਸਲੂਟ ਆ ਜ਼ੈਬੀ ਹਜ਼ਰਾਂ ਭਰਾ ਜੀ ਤੁਹਾਨੂੰ 👌👌ਜ਼ਿੰਦਾਬਾਦ
    ਪੰਜਾਬੀ ਲੋਕ ਗਾਇਕ ਤੇ ਲੇਖ਼ਕ
    ਸੁਖਵੰਤ ਲਵਲੀ, ਚੜ੍ਹਦਾ ਪੰਜਾਬ,
    ਜ਼ਿਲਾ ਪਟਿਆਲਾ ( ਇੰਡੀਆ )

  • @punjabiludhiana332
    @punjabiludhiana332 2 หลายเดือนก่อน +14

    ਬਹੁਤ ਦਿਲ ਕਰਦਾ ਵੀਰ ਤੁਹਾਡਾ ਪਿੰਡ ਵੇਖਣ ਨੂੰ 🙏

    • @sadiqmasih3215
      @sadiqmasih3215 2 หลายเดือนก่อน +2

      He is telling right history about Punjab

  • @OfficialJasSingh
    @OfficialJasSingh 2 หลายเดือนก่อน +4

    ਅਜ਼ਾਦੀ ਨਹੀਂ ਪੁੱਤਰਾ ਵੰਡ ਦਾ ਦੁਖਾਂਤ ਕਹੀਏ।

  • @janggill3439
    @janggill3439 2 หลายเดือนก่อน +4

    ਬਾਈ ਜੀ ਹੈਂਜਰਾ ਸਾਹਿਬ ਕੀ ਹਾਲ ਜੀ ਆਪਣੇ ਜਿਉਂਦੇ ਜੀ ਨੀ ਕੁੱਝ ਬਦਲਨ ਵਾਲਾ ਦੋਨੋ ਪੰਜਾਬਾਂ ਦਾ ਇਹੋ ਹਾਲ ਏ

  • @boghadhillon12
    @boghadhillon12 หลายเดือนก่อน +1

    ਕੀ ਹਾਲ ਐ ਬਾਈ ਜੀ 🙏❤ਮੈਂ ਚੜ੍ਹਦਾ ਪੰਜਾਬ ਤੋਂ ਹਾਂ ਜੀ ਸੰਗਰੂਰ ਜ਼ਿਲ੍ਹੇ ਤੋਂ ਹਾਂ ਜੀ 🙏

  • @LaliSidhu-lj4xc
    @LaliSidhu-lj4xc 2 หลายเดือนก่อน +1

    ਸਹੀ ਗੱਲ ਬਾਈ ਜੀ ਇੰਨਾ ਸਾਰਾ ਨੇ ਪੰਜਾਬ ਨੂੰ ਵੰਡ ਦਿੱਤਾ ਲੈਂਦੇ ਤੇ ਚੜ੍ਹਦੇ ਨੂੰ ਕਿਉ ਕੀ ਚੀਜ਼ ਇਕੱਠੇ ਰਹਿ ਜਾਂਦੇ ਤਾਂ ਇਹਨਾਂ ਨੇ ਕਿਸੇ ਨੂੰ ਗੱਲ ਕਰਨ ਨਹੀਂ ਸੀ ਦੇਣੀ

  • @LaliSidhu-lj4xc
    @LaliSidhu-lj4xc 2 หลายเดือนก่อน +2

    ਬਾਈ ਜੀ ਸਹੀ ਗੱਲ ਪੰਜਾਬ ਯਾਦ ਨਹੀਂ ਹੋਇਆ ਨਾ ਛੱਡਦਾ ਨਾਲ ਰਹਿੰਦਾ ਸਗੋਂ ਹਿੰਦੁਸਤਾਨ ਪਾਕਿਸਤਾਨ ਯਾਦ ਹੋ ਗਿਆ ਪੰਜਾਬ ਨੂੰ ਤਾਂ ਇਨਾ ਸਰਕਾਰਾਂ ਨੇ ਆਪਣੀ ਚਾਲ ਨਾਲ ਵੰਡ ਦਿੱਤਾ ਕੀ ਇਹ ਇਕੱਠੇ ਨਾ ਰਹਿ ਸਕਣ

  • @GurjantJatana
    @GurjantJatana หลายเดือนก่อน

    ਸਹੀ ਗੱਲ ਐ ਵੀਰ ਜੀ ਤੁਹਾਡੀ

  • @GurpyarBhattalGurpyarsin-lq1he
    @GurpyarBhattalGurpyarsin-lq1he 2 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤ ਸਲਾਮ ਹੈ ਬਾਈ ਤੈਨੂੰ ਜੋ ਦਿਲ ਦੀਆਂ ਗੱਲਾਂ ਕੀਤੀਆਂ

  • @JaspinderGill-t5f
    @JaspinderGill-t5f 2 หลายเดือนก่อน

    ਭਾਈ ਜੀ ਮੈਂ ਤੁਹਾਡੀਆਂ ਵੀਡੀਓ ਅਕਸਰ ਵੇਖਦਾ ਹਾਂ ਜੋਕਿ ਬਹੁਤ ਵਧੀਆ ਅਤੇ ਸਿੱਖਿਆਦਾਇਕ ਹੁੰਦੀਆਂ ਹਨ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @jarnailchahal8891
    @jarnailchahal8891 2 หลายเดือนก่อน +6

    Zaibi Sahib bre maze naal kahani sun rhe c pr end te aa k kahani dardnaak ho gyee Td thoda jeha relief milya jd tusi keha k usnu 14 vaar fansi diti gyee. jinthon tusi utth k aye ho mai oh khoobsoorat area dekhya hoya hai ratia de nazdeek BOHA qasbe vich mere nanake hai. Hanjara Sahib jeonde vasde reho.

  • @GillGillsabb-gk5iv
    @GillGillsabb-gk5iv 2 หลายเดือนก่อน +2

    ਸਹੀ ਗੱਲ ਹੈ ਵੀਰ ਜੀ ਆਜਾਦੀ ਦੇ ਦਿਨ ਨਹੀ ਹਨ ਇਸ ਦਿਨ ਬਰਬਾਦੀ ਹੋਈ ਸੀ

  • @chamkaur_sher_gill
    @chamkaur_sher_gill 2 หลายเดือนก่อน +6

    Sat Sri akll zaibi veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @inderjeetmundi5196
    @inderjeetmundi5196 2 หลายเดือนก่อน +4

    ਬਹੁਤ ਵਧੀਆ ਛੋਟੇ ਵੀਰ

  • @amrikSingh-s2k2p
    @amrikSingh-s2k2p 2 หลายเดือนก่อน

    ❤ ਬਹੁਤ ਬਹੁਤ ਧੰਨਵਾਦ ਬਾਈ ਜੀ

  • @junoonkabbaddida526
    @junoonkabbaddida526 2 หลายเดือนก่อน

    Bhot wadiya galla samjhundy hoo Veer❤❤❤🎉

  • @labhBrarsantybrar
    @labhBrarsantybrar 2 หลายเดือนก่อน +2

    20 mints mints te jo gal kari 😢😢
    Sunke ❤ dil ro piya 😢😢

  • @pashuilajhomeopathynaalgre4102
    @pashuilajhomeopathynaalgre4102 2 หลายเดือนก่อน +2

    Hanjra Saab, thodey videos bauhat interesting hunde ah. Love from Punjab India. Asi Grewal ah.

  • @gurwantsingh5068
    @gurwantsingh5068 2 หลายเดือนก่อน +2

    Bahut Vadiya Guftagu rahi Bhai Hanjra Pra Wallon, ek - ek Alfaaz Dil nu Touch kar gya,, Zaibi Hanjra Pra 1947 ch Katal - o - Gaarat de Script picche Shaitan Baman da Dimaag c, Baman Sikh - Muslim Bhaichare nu Agg la k Apna Maksad Pora kar gya, Punjab te Punjabiyat de Dushman Ajj ve Punjab nu Khatam kran Diyan Chalaan Chal rahe han, Phir Chahe oh Charda Punjab hove ya Lehnda Punjab hove, Khush raho Lehnde Aaleo, Jioude Vasde raho Pak waleyo ❤️💜🧡💛💚💙🤎
    From - Uttarakhand, (India)......!

  • @arvindermundi7502
    @arvindermundi7502 2 หลายเดือนก่อน +1

    Real estate mafia is real challenge to Punjab East or West,Charda chahe lehanda,thanks Zaibi for highlighting the plight of farmers n their dwindling holdings 🎉

  • @Ramghariaofficial1321
    @Ramghariaofficial1321 2 หลายเดือนก่อน +2

    Bai teri soch nu salaam a❤❤,

  • @JaskaranSingh-qu9vs
    @JaskaranSingh-qu9vs 2 หลายเดือนก่อน +2

    Leaders ne punjabian nu murakh bna dita.... Ih kahdi Azadi. Ajj punjab lae barbadi da din si. 😢😢😢

  • @imranmehmood95
    @imranmehmood95 2 หลายเดือนก่อน +3

    Maza AA gya uss nangay banday Dee Gallan sun Kay. Jeeonday rawoo Baita jee.

  • @navjotsingh3202
    @navjotsingh3202 2 หลายเดือนก่อน +2

    Sahi kehya ji, kursi di bhukh ne ,leaders ne janta marwa ditti

  • @raghbirsinghdhindsa3164
    @raghbirsinghdhindsa3164 2 หลายเดือนก่อน +2

    ਹੰਜਰਾ ਦੀ ਮੂਰਖਾਂ ਦੀ ਪਰਵਾਹ ਨਾ ਕਰੋ।ਇਹ ਸ਼ਹਿਰੀ ਲੋਕ ਪੰਜਾਬ ਦੀ ਸ਼ਰਾਫ਼ਤ ਨੂੰ ਨਹੀਂ ਜਾਣਦੇ।ਸਾਨੂੰ ਮਾਣ ਹੈ ਅਰਸ਼ਦ ਨੇ ਦੇਸ਼ ਦੇ ਨਾਲ ਨਾਲ ਆਪਣੇ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ

  • @SidhuZinta-nc5wm
    @SidhuZinta-nc5wm 2 หลายเดือนก่อน

    ਹੰਜਰਾ ਸਹਾਬ ਬਹੁਤ ਵਧਿਆ ਗੱਲਬਾਤ ਜੀ

  • @kamboj_farming
    @kamboj_farming 2 หลายเดือนก่อน

    ਵਾਈ ਤੁੰ ਬੋਲਦਾ ਬਹੁਤ ਸੋਹਣਾਂ ਆ ਬਾਕੀ ਸਿਆਣਾ ਵੀ ਆ 👍👍👍👍

  • @avijotharjeetsingh8646
    @avijotharjeetsingh8646 หลายเดือนก่อน

    ਅਸੀਂ ਰਤਿਆ ਦੇ ਕੋਲ ਹੀ ਰਹਿੰਦੇ ਹਾਂ ਪਿੰਡ ਕੁਲਾਂ ਤਹਿਸੀਲ ਟੋਹਾਣਾ

  • @JAGTARSINGH-sq7oj
    @JAGTARSINGH-sq7oj 2 หลายเดือนก่อน

    ਰਤਿਆ (ਫਤਿਆਬਾਦ) ਸਾਡੇ ਬੁਢਲਾਡਾ(ਮਾਨਸਾ) ਦੇ ਕੋਲ ਹੀ ਹੈ।

  • @zafarnazir243
    @zafarnazir243 2 หลายเดือนก่อน +1

    اللہ رب العالمین صدقے سید الانبیاء حضرت محمد مصطفیٰ صلی اللہ علیہ وآلہ وسلم اسلامی جمہوریہ پاکستان عمران خان اور اس کے جانثار ساتھیوں کو اپنے حفظ وامان میں رکھے آمین ثمہ آمین ۔چیف آف آرمی سٹاف چیف جسٹس سپریم کورٹ قاضی فائز عیسیٰ اور زرداری ڈکیت صاحب شوباز صاحب چاچے کی بات سن لو لاوہ پک چکا ہے پھٹنے سے پہلے پہلے کچھ کر ورنہ دیر نہ ھو جائے

  • @ShamsherSingh-k6b
    @ShamsherSingh-k6b หลายเดือนก่อน

    Hanjra saab tuhady daddy da sun k bahut afsos hoya , allah janat naseeb kare

  • @MandeepSingh-g2x
    @MandeepSingh-g2x 2 หลายเดือนก่อน

    ਸਹੀ ਗੱਲ ਹੱਜੰਰਾ ਭਾਓੁ

  • @johalhundalmusicofficial
    @johalhundalmusicofficial 2 หลายเดือนก่อน

    Sat shri akal ji ❤

  • @ashiomar9701
    @ashiomar9701 2 หลายเดือนก่อน

    Qameez utaaar k jo bhai bethy thy unka jo b naam hai bhai g apki himat pe ye vd Mai ne like ki hai jo b ap ne kha wo kehny ki himat har kisi may nahi to bhai jeo ameen

  • @YuvrajSingh-25001
    @YuvrajSingh-25001 2 หลายเดือนก่อน

    Ghaint oye zaibi veera siraaaa ❤❤❤❤❤❤

  • @milangill2583
    @milangill2583 2 หลายเดือนก่อน +1

    Waheguru ji waheguru ji very nice bro

  • @jassraa1394
    @jassraa1394 2 หลายเดือนก่อน

    Badiya vadiya gallan aa 22 teriya ❤

  • @HarpreetSingh-m5f
    @HarpreetSingh-m5f 2 หลายเดือนก่อน +2

    Police eddr di hove ya uddr di hal ikko aa veer tan hi hal made aa gusa ni kri verr vase kbra jogi zmeen v okhi aa agge agge

  • @santfarms6689
    @santfarms6689 2 หลายเดือนก่อน

    Zaibi Sahib nice vlog Respect to your Elders God bless🙏

  • @gajjansinghhundal1811
    @gajjansinghhundal1811 2 หลายเดือนก่อน

    Good sade vir punjabi musalman ji

  • @pentaxtp7527
    @pentaxtp7527 หลายเดือนก่อน

    Punjab Ekta Zindabad

  • @gurditsingh1792
    @gurditsingh1792 2 หลายเดือนก่อน

    ਭਾਦਰੋਂ ਭਦਰੰਗ ਕਾਲੇ ਗੋਰੇ ਇੱਕੋ ਹੀ ਰੰਗ

  • @Raufalktrekalwarkr
    @Raufalktrekalwarkr 2 หลายเดือนก่อน

    السلام علیکم!
    ما شاء الله
    ما شاء الله
    ما شاء الله
    ما شاء الله
    ما شاء الله
    ❤❤❤❤

  • @MuhammaddotJunaid
    @MuhammaddotJunaid 2 หลายเดือนก่อน +3

    Motorway banan alay nu Allah salamat rakhay

  • @SunilKumar-ov4pw
    @SunilKumar-ov4pw 2 หลายเดือนก่อน

    Bahut wadiya ver ji ❤❤❤❤❤❤❤❤❤❤❤❤❤

  • @sikandersingh8137
    @sikandersingh8137 2 หลายเดือนก่อน

    ਜੈਬੀ ਹਜਰਾ ਸਾਹਿਬ ਡੇਰਾ ਬਣਾਓ ਵਧੀਆ ਗੱਲ ਆ ਜੇ ਡੇਰਾ ਬਣਾਓਗੇ

  • @Kabaddilive08
    @Kabaddilive08 2 หลายเดือนก่อน

    ਮੇਰਾ ਪਿੰਡ ਘਾਵਿੰਡੀ ਆ ਥਾਣਾ ਬਰਕੀ ਜਿਲ੍ਹਾ ਲਾਹੌਰ
    ਮੇਰਾ ਜਨਮ ਏਥੋਂ ਦਾ ਆ ਚੱਲ ਇਹ ਵੀ ਆਪਣਾ ਪਿੰਡ ਈ ਆ ਪਰ ਮੇਰੇ ਵੱਡੇਆ ਦਾ ਪਿੰਡ ਉਹੀ ਆ ਤੇ ਮੇਰਾ ਵੀ ਮੈ ਕਦੇ ਉੱਥੇ ਨਹੀਂ ਗਿਆ GOOGLE MAP ਤੇ ਦੇਖ ਛੱਡੀ ਦਾ ਕਿ ਕਰੀਏ
    ਮੇਰਾ ਵੱਸ ਚੱਲੇ ਤਾ ਰਾਤੋ ਰਾਤ ਤਾਰਾ ਜੀਆ ਖੁਜੇ ਲਾਦਾ
    ਕੋਈ ਗੱਲ ਨੀ ਬਾਬਾ ਨਾਨਕ ਮੇਹਰ ਕਰੋ ਜਦੋਂ ਵੀ
    ਖਾਲਸਾ ਰਾਜ ਸਥਾਪਿਤ ਹੋ ਗਿਆ ਉਦਨ ਸਭ ਸਹੀ ਹੋ ਜੋਂ

  • @rattandhaliwal
    @rattandhaliwal 2 หลายเดือนก่อน +1

    Sad stories of partition.

  • @sahibjatyani8241
    @sahibjatyani8241 2 หลายเดือนก่อน

    Sahi gal aa Bai ji azadi nhi Punjab di barbadi Hoi c

  • @sk-kq2cq
    @sk-kq2cq 2 หลายเดือนก่อน

    Hanjra veer g tuhanu milan di bahut tammanaa hai..jeonda wsda reh mera veer..bahut badiya soch aa veere tuhadi....love u veere...distt..hoshiarpur (punjab) india

  • @RajinderSingh-cw9wu
    @RajinderSingh-cw9wu 2 หลายเดือนก่อน +2

    ਹੰਜਰਾ ਵੀਰ ਸਤਿ ਸ੍ਰੀ ਅਕਾਲ

  • @funnycountdown3847
    @funnycountdown3847 2 หลายเดือนก่อน +1

    Helloo zaibi veer main Ferozepur ton a thoda fan aa 🫡❤️thonu salute aa te thodi soch nu v

  • @BaljeetSinghDeol
    @BaljeetSinghDeol 2 หลายเดือนก่อน +1

    S baljeet singh deol pind rania dis. Sirsa. Haryana india

  • @barindersingh4495
    @barindersingh4495 2 หลายเดือนก่อน +2

    ਬਹੁਤ ਬੁਰਾ ਹੋਇਆ 😟😟😟

  • @jagvirsinghbenipal5182
    @jagvirsinghbenipal5182 2 หลายเดือนก่อน +1

    ਸਤਿ ਸ਼੍ਰੀ ਅਕਾਲ ਹੰਜਰਾ ਵੀਰ ਜੀ 🙏🙏

  • @pb47fattewala
    @pb47fattewala 2 หลายเดือนก่อน

    So sad brother. Boht dukh lggga bapu hi di death sun k. Mere bapu di v 2009 ch death ho gyi c. Boht madi jindgi gujjar rhi bapu de jaan to bad. Lov u bro. Love u from punjab Indian

  • @jasisingh2929
    @jasisingh2929 2 หลายเดือนก่อน

    Sahi gal keti a bai je tusi syasat dana nea pujab da bahut nuksan keta azadi kas de sab kush gawa lea bai je eh ta ona bajurga nu pata jena us time apnea pindea tea oh time handaea sadi kadi azadi

  • @ManjitSingh-sd5io
    @ManjitSingh-sd5io 2 หลายเดือนก่อน +1

    Hanjra sab Aina payar Punjab lai thode Dil vich sun k thodi galla Dil roya te akh bhar ayi Sade bujurg v tarsde mar gaye

  • @gurpreetchahal9780
    @gurpreetchahal9780 2 หลายเดือนก่อน

    Waheguru tahanu chardikla bkshay

  • @sadiqmasih3215
    @sadiqmasih3215 2 หลายเดือนก่อน

    He is telling right about

  • @harinderjitsingh9281
    @harinderjitsingh9281 2 หลายเดือนก่อน

    Pind Dekhn Nu Dil Karda Veer .Punjab Khoman Nu Dil Sara Sara ….!

  • @sadiqmasih3215
    @sadiqmasih3215 2 หลายเดือนก่อน

    Good reporting

  • @daljeetsinghsandhu8462
    @daljeetsinghsandhu8462 2 หลายเดือนก่อน

    Hanjra Saab tuhadi soch nu Slaam

  • @SukhrajSingh-dt2mv
    @SukhrajSingh-dt2mv 2 หลายเดือนก่อน

    1947 punjab da ujaara hoee se 😢😢

  • @baljinderkaur5976
    @baljinderkaur5976 2 หลายเดือนก่อน

    Sat Akaal ji 🎉

  • @gagandeepkaurhunzra9966
    @gagandeepkaurhunzra9966 2 หลายเดือนก่อน +2

  • @BalkaransinghSandhu
    @BalkaransinghSandhu 2 หลายเดือนก่อน

    Wah hanjra saab waah....eh gal kise kise nu samjh aa sakdi hai

  • @thevillagermaan3505
    @thevillagermaan3505 2 หลายเดือนก่อน +2

    Veer thuade india Wale pind alli sadar bilkul mere pind de nal ha jo ajj kal jila fathabad haryana vich ha

  • @dkaale5874
    @dkaale5874 2 หลายเดือนก่อน

    Bhai sare karo mil ke himmat lahga khul je kado mrzi aa jave bnda❤❤

  • @BaljeetSinghDeol
    @BaljeetSinghDeol 2 หลายเดือนก่อน +1

    Good job

  • @BhupenderSinghBajwaBhupinderSi
    @BhupenderSinghBajwaBhupinderSi 2 หลายเดือนก่อน

    Very sad heart video very good and even more heartbroken brother was separated from his brother

  • @dalvirsingh3020
    @dalvirsingh3020 2 หลายเดือนก่อน

    Waheguru ji Mehar kro

  • @kamaljeetshukla9368
    @kamaljeetshukla9368 2 หลายเดือนก่อน +1

    Very nice your this video ❤

  • @narinderchhina3009
    @narinderchhina3009 2 หลายเดือนก่อน

    ❤❤❤❤❤❤❤🎉🎉🎉🎉🎉🎉🎉🎉waheguru Waheguru Waheguru Waheguru Waheguru

  • @dr.muhsinbajwa1432
    @dr.muhsinbajwa1432 2 หลายเดือนก่อน +1

    ❤❤❤❤

  • @tajbirsingh7440
    @tajbirsingh7440 2 หลายเดือนก่อน

    Veer g charde Panjab to aaa gggg

  • @ParvinderKaur-b4k
    @ParvinderKaur-b4k 2 หลายเดือนก่อน

    Sat Shri akaal veer ji waheguru ji chardikalan ch rakha

  • @RanjitSinghRathour-s3r
    @RanjitSinghRathour-s3r 2 หลายเดือนก่อน

    Love you bro.. lagda e jive tu mere hi dil di gal kar ria hove. Jina dard tenu hai ohi dard mera v hai.pta nai kive sade buzurg apne ghar shad ke aaye hone, kde Socho J hum v koi sanu ik dam ghar te desh to kad deve ta apne te ki bitegi..Hopefully kde tenu milage.❤❤

  • @gurbirsandhu8825
    @gurbirsandhu8825 2 หลายเดือนก่อน

    Waheguru waheguru alha hu

  • @Gurbhejsingh-rn7do
    @Gurbhejsingh-rn7do 2 หลายเดือนก่อน

    Wha g wha hanjra ❤

  • @surjitkhosasajjanwalia9796
    @surjitkhosasajjanwalia9796 2 หลายเดือนก่อน

    Tuhadi film,,sanjha Punjab,,bhut wadia

  • @paulsingh8508
    @paulsingh8508 2 หลายเดือนก่อน

    buhat sohni pind di saver

  • @SukhvirMann-ck5dp
    @SukhvirMann-ck5dp 2 หลายเดือนก่อน

    Sat shri akaal veer ji,tusi hemasa chardi kalan cho raho

  • @racchpalsingh9722
    @racchpalsingh9722 หลายเดือนก่อน

    Hanjra zaida bhaji aslama eqam sat siri akal.ke hall ne veer de.ma thohadi pehli video dekh rehan.ma veer jalandhar de lage mera pind hai.tehsil phillaur vich hai.mera pind muslim veeran da pind c. Sade pind vich 1947 vele ek ve musleman nahe maria gia.razi raho veer khush raho khoob tarkia karo.

  • @jasvirjosan2789
    @jasvirjosan2789 2 หลายเดือนก่อน

    Right a veer ji

  • @RanjeetSingh-nf3zl
    @RanjeetSingh-nf3zl 2 หลายเดือนก่อน +1

    Zaibi hanjara du bist eine ehrlich mensch....WOW.....grüsse aus Switzerland..

  • @narinderchhina3009
    @narinderchhina3009 2 หลายเดือนก่อน

    ਬਾਪੂ ਦੇ ਸਿਰ ਤੇ ਕੋਈ ਫਿਕਰ ਨਹੀ 🎉🎉🎉🎉🎉

  • @SimarSabi-xe6si
    @SimarSabi-xe6si 2 หลายเดือนก่อน

    Good job veer ji

  • @sandyaulakh7153
    @sandyaulakh7153 2 หลายเดือนก่อน +1

    Bilku sahi khea brother 😭😭😭😭😭🖤🖤🖤🖤🖤🖤😭😭😭