Ludhiana News | ਇਸ ਥਾਂ 'ਤੇ ਨਸ਼ੇ ਪਿੱਛੇ ਕੁੜੀਆਂ ਵੇਚ ਰਹੀਆਂ ਆਪਣਾ ਜਿਸਮ, ਬੱਸ ਸਟੈਂਡ 'ਤੇ ਲੱਗਦੀ ਹੈ ਬੋਲੀ | N18V

แชร์
ฝัง
  • เผยแพร่เมื่อ 29 ต.ค. 2024

ความคิดเห็น • 80

  • @knowledgegrow4500
    @knowledgegrow4500 4 หลายเดือนก่อน +8

    ਹੇ ਵਾਹਿਗੁਰੂ ਮੇਰੇ ਪੰਜਾਬ ਦੀਆ ਧੀਆ ਕੇਸ ਰਾਹ ਪੈ ਗਇਆ ਨੇ😢

  • @balrajdeepsingh615
    @balrajdeepsingh615 4 หลายเดือนก่อน +27

    ਵੀਰ ਜੀ ਹੁਣ ਤਾ ਸਾਰਾ ਬੇੜਾ ਗ਼ਰਕ ਹੋਏ ਗਿਆ ਰਹਿਦਾ ਖੂਦਾ ਪੰਜਾਬ ਦਾ ਜੀਵ ਵਾਲੀ ਗੋਲੀ ਨੇ ਕਰ ਦਿਤਾ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਇਸ ਦਾ ਇਕੋ ਇਕ ਹੱਲ ਆ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

  • @apnapunjab2023
    @apnapunjab2023 4 หลายเดือนก่อน +28

    25 ਤੋਂ 30 ਲੱਖ ਦੀ ਆਬਾਦੀ ਤੇ ਭਈਆਂ ਦੀ ਹੋਣੀ❤ ਬਾਹਰ ਵਾਲਿਆਂ ਨੂੰ ਜਮੀਨਾਂ ਨਾ ਦਿੱਤੀਆਂ ਜਾਣ ਸਰਕਾਰਾਂ ਨੂੰ ਬੇਨਤੀ❤

    • @DishuGillGheu
      @DishuGillGheu 4 หลายเดือนก่อน +6

      Hm sikh jo Punjab se bahar rahte h hme. Be jamen dea h dusre state ne mera pura gav sikh 350+ghar h Rajasthan me

    • @rooplal2631
      @rooplal2631 4 หลายเดือนก่อน

      T

    • @rooplal2631
      @rooplal2631 4 หลายเดือนก่อน

      @@DishuGillGheu 0

    • @BalwinderSingh-mb1uv
      @BalwinderSingh-mb1uv 4 หลายเดือนก่อน

      Yr aida hi ashi bahar walo aaun waleyan nu bura kehnde rehnde han... Khud di glti te koi mannda nai hai..... Ashi punjabi kuriyan mundeyan nu te sirf bahar jaan da hi sounk hoya peya.... Ager aina hi pyar hai Punjab naal te apni jameen vech ke bahar na jaye ethe reh ke Enna parwasiyan ton kum karwayo..... Glti sadi hai ashi keh dusreyan nu han....

    • @beautifulplanet193
      @beautifulplanet193 4 หลายเดือนก่อน

      toh himachal and uttarakhand ke logo ko bhi mumbai, delhi, other states mei jgaah kyu milti ha​@@DishuGillGheu

  • @mandysandhu6439
    @mandysandhu6439 4 หลายเดือนก่อน +12

    ਜੇਕਰ ਲੋਕ ਜਾਣਦੇ ਹਨ ਤਾਂ ਪੁਲਿਸ ਨੂੰ ਨਹੀ ਪਤਾ ?

  • @beautifulplanet193
    @beautifulplanet193 4 หลายเดือนก่อน +1

    saanu chahida, ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @renjeetsingh8574
    @renjeetsingh8574 4 หลายเดือนก่อน +1

    ਜਦੋਂ ਪੁਲਿਸ ਨੂੰ ਮਹੀਨਾ ਮਿਲਦਾ ਪੁਲਿਸ ਕਿਉਂ ਰੋਕੂ

  • @apnapunjab2023
    @apnapunjab2023 4 หลายเดือนก่อน +7

    ਬਹੁਤ ਬੁਰੀ ਹਾਲਤ ਲੁਧਿਆਣੇ ਦੀ❤ ਵਰਤਾਂ ਨੇ ਕਿੰਨਾ ਕੁ ਭਈਆ ਹੈ ਲੁਧਿਆਣੇ ਵਿੱਚ❤

    • @KashmirSingh-y1c
      @KashmirSingh-y1c 4 หลายเดือนก่อน +1

      ਅਮਰਤਸਰ ਵੀ

    • @beautifulplanet193
      @beautifulplanet193 4 หลายเดือนก่อน +1

      punjab needs #PunjabLandAct

  • @gurmailsingh6396
    @gurmailsingh6396 4 หลายเดือนก่อน +12

    ਏਡਜ਼ ਦੀ ਮਰੀਜ਼ ਨੇ ਇਹ ਸਾਰੀਆਂ ਕੁੜੀਆਂ ਮਰ ਜਾਵੋਗੇ ਬਚੋਂ ਇਹਨਾਂ ਤੋਂ ਜਿੰਨਾ ਹੋ ਸਕਦਾ

    • @simranjitsingh3697
      @simranjitsingh3697 3 หลายเดือนก่อน +1

      @gurmailsingh6396• veer ji tuhanu kidda pta

  • @nsbbajwa2819
    @nsbbajwa2819 4 หลายเดือนก่อน +5

    Hor gall chado Veer tusi daso kihda Nasha kita aa dasyo veer ji??????

  • @Sukhvindersingh1313-i2b
    @Sukhvindersingh1313-i2b 4 หลายเดือนก่อน +3

    ਜਿਨੈ ਡੇਰੈ ਪੰਜਾਬ ਵਿੱਚ ਸਭਤੈ ਕਬਜਾ ਹੋਣਾ ਚਾਹੀਦਾ ਐਨਾ ਕਝਰਾ ਨੂੰ ਸਿਰਫ ਪੰਜਾਬ ਵਿੱਚ ਡੈਰੈ ਬਨੋਣੈ ਓਦੈ ਕਦੀ ਸੋਚਿਆ ਜੈ ਡੈਰੈ ਨੂੰ ਮਨਣ ਵਾਲੇ ਆਪਣਾ ਜੀਵਨ ਬਰਬਾਦ ਕਰਨ ਡਹੈ ਨੈ ਸਭ ਸਰਕਾਰਾ ਦੀ ਸੈਹ ਐਨਾ ਨੂੰ ਆਪਣੈ ਕਦੋ ਸਮਝਣ ਗੈ

  • @as47punjab96
    @as47punjab96 4 หลายเดือนก่อน +4

    🧐ਜੋ ਵੀਡੀਓ ਬਣਾ ਰਹੇ ਹਨ , ਸਰੀਫ ਬਣਕੇ , ਇੰਨਾ ਦੀਆ ਲੜਕੀਆ, ਸਪਾ ਸੈਂਟਰ ਵਿੱਚ ਕੰਮ ਕਰਦਿਆ ਹੋਣਗੀਆ, ਗਾਹਕ ਘੱਟ ਗਏ ਹੋਣਗੇ😂, ਕਿਉਂਕਿ ਇੰਨਾ ਦੀਆ ਲੜਕੀਆ ਤੋ ਘੱਟ 💸ਪੇਸੈ ਤੇ ਕੰਮ ਕਰਦਿਆ ਹਨ ਇਹ ਲੜਕੀਆ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ,
    ਦੂਜਾ ਇਹ ਦਲਾਲ ਵੀ ਹੋ ਸਕਦੇ ਹਨ, ਜੋ ਹੋਟਲ ਵਿੱਚ ਸਿਧਾ ਭੇਜ ਕੇ ਦਲਾਲੀ ਲੈਂਦੇ ਹਨ,
    ਜਦੋ ਲੜਕੀਆ ਸਿਧਾ ਕੰਮ ਕਰਦਿਆ ਹਨ, ਤਾ ਇਹ ਦਲਾਲ ਇਹੋ ਜਿਹੀ ਵੀਡੀਓ ਬਣਾ ਕੇ , ਉਹਨਾ ਤੋ ਆਪਣੇ ਅੰਦਰ ਕੰਮ ਕਰਨ ਲਈ ਮਜ਼ਬੂਰ ਕਰਦੇ ਹਨ

  • @VikramSend
    @VikramSend 4 หลายเดือนก่อน +15

    Je kise bache de dil ch ched hai ta punjab sarkar rbsk scheme ch free ilag karvaundi hai

    • @ArshpreetSingh-qg4zy
      @ArshpreetSingh-qg4zy 4 หลายเดือนก่อน

      Y g koe sampark number te kes hospetal vitch hunda hae adress jaror send kro g

  • @GurmailSingh-j8w
    @GurmailSingh-j8w 4 หลายเดือนก่อน +7

    ਭਗਵੰਤ ਮਾਨ ਜੀ ਪੰਜਾਬ ਬਚਾਲੋ ਤੁਹਾਨੂੰ ਬਾਗ਼ ਡੋਰ ਫੜਾਈ ਪੰਜਾਬ ਦੀ

  • @Rana19754
    @Rana19754 4 หลายเดือนก่อน +13

    ਕਿਉਂ ਕੱਲੇ ਪੰਜਾਬ ਨੂੰ ਬਦਨਾਮ ਕਰਨ ਤੇ ਲੱਗੇ ਹੋ ਕਿਹੜੇ ਰਾਜ ਚ ਇਹ ਸਭ ਨਹੀਂ ਹੁੰਦਾ ਕੋਈ ਬੋਲਦਾ। ਹੋਰ ਤਾਂ ਹੋਰ ਦਿੱਲੀ ਚ ਸਭ ਤੋਂ ਪੁਰਾਣਾ ਇਹ ਕੰਮ ਚਲਦਾ ਕੋਈ ਸੁਣਦੇ ਹੋ ਖਬਰ। ਮੈਂ ਇਹ ਨੀ ਕਹਿੰਦਾ ਕੇ ਇਹ ਚੰਗਾ ਪਰ ਹਰ ਪਾਸੇ ਪੰਜਾਬ ਹੀ ਮਾੜਾ ਹੋ ਗਿਆ।ਹਿਮਾਚਲ ਚ ਚਰਸ ਦਾ ਕੰਮ ਹੁੰਦਾ ਕੋਈ ਸੁਣੀ ਖ਼ਬਰ ਓਥੋਂ ਦੀ। ਹਰੇਕ ਵੱਡੇ ਸ਼ਹਿਰਾਂ ਚ ਨਸ਼ੇ ਦੀਆਂ ਪਾਰਟੀਆਂ ਚਲਦੀਆਂ ਹੁੱਕਾ ਬਾਰ ਚਲਦੇ ਕੋਈ ਬੋਲਦਾ। ਜੇਕਰ ਲਿਆਉਣਾ ਸਾਹਮਣੇ ਤਾਂ ਪੰਜਾਬ ਦਾ ਚੰਗਾ ਪੱਖ ਲੈਕੇ ਆਓ।

    • @palwindersingh5051
      @palwindersingh5051 4 หลายเดือนก่อน +2

      22 ji aena nu sirf view nal matlab aaa

  • @RajaSingh-qs7ym
    @RajaSingh-qs7ym 4 หลายเดือนก่อน

    Veer ji waheguru Rakha Punjab da

  • @KaranFreeFire09
    @KaranFreeFire09 6 วันที่ผ่านมา

    Waheguru ji

  • @jagsirsinigh4683
    @jagsirsinigh4683 4 หลายเดือนก่อน

    Kithe di aa video

  • @kulvindersingh8785
    @kulvindersingh8785 4 หลายเดือนก่อน

    ਪੁਲਿਸ ਨੇ ਜੇ ਕਿਸੇ ਗਰੀਬ ਦੀ ਰੇਹਡ਼ੀ ਗਰੀਬ ਦਾ ਕੰਮ ਰੋਕਨ ਖਤਮ ਕਰਨ ਜੋਗੀ ਹੀ ਰਹਿ ਗਏ ਨੇ ਇਹਨਾ ਕੰਮਾ ਵਿਚ ਪੁਲਿਸ ਵੀ ਰਲੀ ਹੁੰਦੀ ਐ॥

  • @gurnamsingh4605
    @gurnamsingh4605 4 หลายเดือนก่อน

    ਨਛੇ ਨਹੀਂ ਬੱਦ ਕਰਵਾ ਰਹਿਆਂ ਭਗਵੰਤ ਮਾਨ ਮੁਰਾਦਾਂ

  • @harwindersingh-sz5cg
    @harwindersingh-sz5cg 4 หลายเดือนก่อน +1

    ਵੀਡਿਉ ਬਣਾਉਣ ਵਾਲੇ ਸੋਫੀ ਨੇ ਬਸ ਕੁੜੀਆ ਹੀ ਨਸਾ ਕਰਦੀਆ ਨੇ

  • @rsandhu7646
    @rsandhu7646 4 หลายเดือนก่อน

    Video bnai hai ta area dasso.

  • @amarjitchaggar3281
    @amarjitchaggar3281 4 หลายเดือนก่อน

    Police should take seriously action

  • @mohinderkumar2105
    @mohinderkumar2105 4 หลายเดือนก่อน +3

    Where is cm,

  • @SukhwinderSingh-qn4rj
    @SukhwinderSingh-qn4rj 4 หลายเดือนก่อน +3

    Waheguru ji mehar karo ji pajab te

  • @gurnamsingh4605
    @gurnamsingh4605 4 หลายเดือนก่อน

    ਪੁਲਿਸ ਦਿਆ ਲਤਾਂ ਟੁਟਿਆ ਨੇ ਭੱਜਕੇ ਫੜੇ ਆ ਨਹੀਂ ਜਾਂਦਾ

  • @rattannain9014
    @rattannain9014 4 หลายเดือนก่อน +2

    ਖਨੌਰੀ ਵੀ ਨਹਿਰ ਤੇ ਕੰਮ ਹੁੰਦਾ ਹੈ ਜੀ

  • @amarjitchaggar3281
    @amarjitchaggar3281 4 หลายเดือนก่อน

    Bro government should make strict rules. Police should put them for long time then they will learn lesson

  • @Sonuyou5657
    @Sonuyou5657 4 หลายเดือนก่อน +6

    Ehna nu Eve videos bnaun di vjaye kuj sudhar kro ehna da

  • @AshdeepSingh-nh5cz
    @AshdeepSingh-nh5cz 4 หลายเดือนก่อน +6

    Maja kareo madam har state vich chalda

  • @isharsaharan5921
    @isharsaharan5921 4 หลายเดือนก่อน

    ਇਨਾ ਵਿਚਾਰੀਆਂ ਦੀ ਮੱਦਦ ਕਰੋਂ ਨਸ਼ਾ ਅਤੇ ਦੇਹ ਵਪਾਰ ਤੋਂ ਬਚਾਓ

  • @amarjitchaggar3281
    @amarjitchaggar3281 4 หลายเดือนก่อน

    Bro stand everyone together to stop crimes. It's big shame for ladies

  • @ManinderKamboj-r5q
    @ManinderKamboj-r5q 4 หลายเดือนก่อน +3

    ਇਹ ਏਡਜ਼ ਦੀ ਬਿਮਾਰੀ ਵੱਡ ਰਹੀਆ ਨੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਆ

  • @gurpalgill9314
    @gurpalgill9314 4 หลายเดือนก่อน

    ਕਸੂਰ ਕੁੜੀਆਂ ਦਾ । ਜਿਹੜੇ ਉਹਨਾਂ ਦਾ ਜਿਸਮ ਨੋਚਦੇ ਆ ਉਹਨਾਂ ਦਾ ਕੋਈ ਕਸੂਰ ਨਹੀਂ।

  • @jagbirsinghgill3166
    @jagbirsinghgill3166 4 หลายเดือนก่อน +2

    Dilli wangu lutt khoh ho rahi Ludhiane vich v

  • @yadwindersinghbrar4967
    @yadwindersinghbrar4967 4 หลายเดือนก่อน +6

    Bina matlab tu Punjab nu badnam na karo

  • @KamaljeetKaur-l7u
    @KamaljeetKaur-l7u 4 หลายเดือนก่อน +3

    Please sare ehna majboor kudiyan di help karo hast nahi bakwasbazi na karo jime mafia bachcheyan nu fad ke Anna kar denda, jeebh Kat lainda ate bheekh mangwande ne osi tarah koi mafia ehna ton galat kamm karwa reha hai ate eh mafia de changul ch fasiyan hoyian ne koi ena free gal nahi ka sakda.

  • @MadhuBhagat-gj5fr
    @MadhuBhagat-gj5fr 4 หลายเดือนก่อน +3

    Police wala Mr Gaya haa kya

  • @JaspalSingh-xf8ys
    @JaspalSingh-xf8ys 2 หลายเดือนก่อน

    Same kre bagwant man sarkar.

  • @SahibAvtar
    @SahibAvtar 4 หลายเดือนก่อน

    Oho

  • @kamaljitsingh9032
    @kamaljitsingh9032 4 หลายเดือนก่อน +1

    EH SAARIYA BAHAR DIYA

  • @gurbuxsingh7397
    @gurbuxsingh7397 4 หลายเดือนก่อน

    Government nu ehna lokan da nasha chhudaun laee koee uprala karna chahida

  • @malwinderpannu4414
    @malwinderpannu4414 4 หลายเดือนก่อน

    ਤੁਸੀ ਤਾ ਆਪ ਨਸ਼ਾ ਕੀਤਾ ਹੌਇਆ ਤੁਸੀ ਰਾਤ ਕੀ ਕਰਦੇ ਜੇ

  • @dubeygaindlal9976
    @dubeygaindlal9976 4 หลายเดือนก่อน

    😮😮😮😮😮😮😮

  • @gurbuxsingh7397
    @gurbuxsingh7397 4 หลายเดือนก่อน

    Kuchh nahin kiha ja sakda,kis di ki majboori hai

  • @RaviDhanesar
    @RaviDhanesar 4 หลายเดือนก่อน

    Eh ta aap set hoee firde aa

  • @GurpreetSingh-jg8pw
    @GurpreetSingh-jg8pw 4 หลายเดือนก่อน +1

    Sardara da jlus sardara ne kadeya NSA vachen waleya nu fansi deve sarkar

  • @RABABDHILLON13
    @RABABDHILLON13 4 หลายเดือนก่อน +3

    Aah last wala ta menu ihna kudiyan de nal da hi lgda

  • @gurpreetpahwa-gy4ql
    @gurpreetpahwa-gy4ql 4 หลายเดือนก่อน

    INA.NU.SANTER.BHAJO.ILAJ.KARAO

  • @amarjitchaggar3281
    @amarjitchaggar3281 4 หลายเดือนก่อน

    It's big shame for india

  • @amarjitchaggar3281
    @amarjitchaggar3281 4 หลายเดือนก่อน

    Bro just they have bad habits, making excuses

  • @ExcitedBamboo-gx9ei
    @ExcitedBamboo-gx9ei 4 หลายเดือนก่อน

    A bahi shde Punjab dub rhe a

  • @sportstiger7767
    @sportstiger7767 4 หลายเดือนก่อน

    Punjab da beda gark karta hai na bhaiya ne Sarkarne v

  • @yadwindersinghbrar4967
    @yadwindersinghbrar4967 4 หลายเดือนก่อน +3

    Fake news

  • @GurcharnSingh-hf5mz
    @GurcharnSingh-hf5mz 4 หลายเดือนก่อน

    Kyu badm karde ho kudi nu

  • @beantkhiva8413
    @beantkhiva8413 4 หลายเดือนก่อน

    Ainve lokan nu bevkoof na banao

  • @beautifulplanet193
    @beautifulplanet193 4 หลายเดือนก่อน

    jhuuth boldiyan eh kurian...aiwen ehne te taras na kri jao...

  • @harshk7495
    @harshk7495 4 หลายเดือนก่อน

    Manuwadi raj

  • @AngrejDhillon-z6h
    @AngrejDhillon-z6h 4 หลายเดือนก่อน +3

    Ap eh Sare rje ferde aj ena nu na krti honi ta rola ponde ne

  • @AshdeepSingh-vy3he
    @AshdeepSingh-vy3he 4 หลายเดือนก่อน +1

    India Sara jisam vekda maja kareo

  • @RABABDHILLON13
    @RABABDHILLON13 4 หลายเดือนก่อน +2

    Aah jehda video de last ch aya c oh ta aap hi tunn hoya khda,, akhan khul ni rahiyan isdiyan 😂

  • @KuldeepSingh-l9h6g
    @KuldeepSingh-l9h6g 4 หลายเดือนก่อน

    Nsha me Chhudavu Free Sewa Man bna ke Reply me

  • @lookforward5145
    @lookforward5145 4 หลายเดือนก่อน

    Kirpana dikha ke shot la gye dhyan den wali gal hai

  • @rupeshkumar-yn9xo
    @rupeshkumar-yn9xo 3 หลายเดือนก่อน

    Ehde sarkar ki kre jinu vekho sarkar te aa jandaa maade kam aap krne fr sarkaara nu dosh paayo

  • @KirandeepKaur-p7v
    @KirandeepKaur-p7v 4 หลายเดือนก่อน

    Bhand sarkar bhajao