Girl caught mobile thief: ਖੋਹ ਕੇ ਭੱਜਿਆ ਸੀ ਫੋਨ ਤਾਂ ਲੜਕੀ ਪਹੁੰਚ ਗਈ ਨਸ਼ੇੜੀ ਦੇ ਘਰ | Bathinda

แชร์
ฝัง
  • เผยแพร่เมื่อ 15 ม.ค. 2025

ความคิดเห็น • 1.1K

  • @rajmohindersingh2869
    @rajmohindersingh2869 11 หลายเดือนก่อน +117

    ਬਹੁਤ ਹੀ ਬਹਾਦਰ ਕੁੜੀ ਹੈ, ਇਰਾਦੇ ਦੀ ਮਜ਼ਬੂਤ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬੇਟੀ ਤੇ।

  • @tirathkaur847
    @tirathkaur847 11 หลายเดือนก่อน +93

    ਕੁੜੀ ਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ ਵਾਹਿਗੁਰੂ ਚੜਦੀਕਲਾ ਰੱਖਣ❤❤❤❤

  • @GurdeepSingh-jg1hi
    @GurdeepSingh-jg1hi 11 หลายเดือนก่อน +54

    ਬਹੁਤ ਹੀ ਬਹਾਦਰ ਕੁੜੀ ਹੈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਲੂਟ ਹੈ ਬੇਟੇ

    • @grishgaming6720
      @grishgaming6720 7 หลายเดือนก่อน

      kurhi taan bahadur aa ji par diharhi taan maarti becharean di. es kurhi ne

  • @amriksingh9589
    @amriksingh9589 11 หลายเดือนก่อน +123

    ਬੇਟਾ ਜੇ ਤੂ ਪੁਲਿਸ ਦੇ ਭਰੋਸੇ ਰਹਿ ਜਾਦੀ ਤਾਂ ਅੱਜ ਤੇਰੇ ਹੱਥ ਵਿਚ ਫੋਨ ਨਹੀਂ ਹੋਣਾ ਸੀ ਸਲੂਟ ਹੈ ਤੇਨੂੰ ਪੁਤਰ❤❤ਤੋ

    • @parminderkaur2593
      @parminderkaur2593 11 หลายเดือนก่อน +1

      Police de bharose te jindagian barbaad ho rahiya ne phone d ki aukaat😮

  • @Harbans_electronic
    @Harbans_electronic 11 หลายเดือนก่อน +94

    ਬੇਟੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਹਿਮੰਤ ਕਰ ਕੇ ਬੇਟੀ ਦੀ ਦਲੇਰੀ ਨੂੰ ਸਲੂਟ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    • @SatpalVerma000
      @SatpalVerma000 11 หลายเดือนก่อน

      ਬੇਟੀ ਕੀ ਹੁੰਦਾ. ਭਈਆ ਪਾਰਟੀ

    • @Harbans_electronic
      @Harbans_electronic 11 หลายเดือนก่อน +3

      ਬੇਟੀ ਧੀ ਹੁੰਦੀ ਹੈ ਭਈਆ ਪਾਰਟੀ ਲਿਖਣਾ ਗਲਤ ਹੈ

    • @SatpalVerma000
      @SatpalVerma000 11 หลายเดือนก่อน

      @@Harbans_electronic ਕੀ ਗੱਲ ਭਈਏ ਬੰਦੇ ਨੀ ਹੁੰਦੇ, ਭਈਆ ਜੀ.

    • @jaideepsharma7743
      @jaideepsharma7743 7 หลายเดือนก่อน

      @@SatpalVerma000 tusi dasdo ki hunda fer....

  • @PunjabBalarwal
    @PunjabBalarwal 11 หลายเดือนก่อน +124

    ਬਹੁਤ ਵੱਡੀ ਬਹਾਦਰੀ ਇਸ ਲੜਕੀ ਦੀ ਵਾਹਿਗੁਰੂ ਚੜਦੀ ਕਲਾ ਚ ਰੱਖੇ

    • @SanjeevSharma-rq7qu
      @SanjeevSharma-rq7qu 11 หลายเดือนก่อน +2

      पुलिस दे बारे की बीचर hai ap k

    • @AmrikSingh-hb1ld
      @AmrikSingh-hb1ld 11 หลายเดือนก่อน

      ​@@SanjeevSharma-rq7quਅ

  • @Nishantsibgh
    @Nishantsibgh 11 หลายเดือนก่อน +119

    ਪੰਜਾਬ ਵਿੱਚ ਸਾਰੀਆਂ ਵਾਰਦਾਤਾਂ ਮੋਬਾਇਲ ਚੋਰੀ ਮੋਟਰਸਾਈਕਲ ਚੋਰੀ ਦੀਆਂ ਸਭ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀਆਂ ਨੇ

    • @prabhdeepprabh
      @prabhdeepprabh 11 หลายเดือนก่อน +5

      22 Sadi bike vi chori ho ta police kede muh aada banea c sade dasan to pela hi aape dasi kade

    • @SandipSingh-ih7vd
      @SandipSingh-ih7vd 11 หลายเดือนก่อน +1

      ​​@@prabhdeepprabh ਬਾਈ ਇਹਦਾ ਪੰਜਾਬੀ ਵਿਚ ਟਰਾਸਲੇਟ ਕਿਤ ਤਾ ਮਤਲਬ ਇਹ ਸੀ22 ਜੇਕਰ ਤੁਸੀ ਬਾਇਕ ਚੌਰੀ ਕਰਦੇ ਹੋ ਤਾ ਇਸ ਦਾ ਪੁਲੀਸ ਤੁਹਾਨੂੰ ਭੁਗਤਾਨ ਕਰੇਗੀ

    • @RobinKumar-rz4hy
      @RobinKumar-rz4hy 6 หลายเดือนก่อน

      💯

  • @JagsirSingh-b2c
    @JagsirSingh-b2c 11 หลายเดือนก่อน +74

    ਬਹੁਤ ਵਧਿਆ ਬੇਟਾ ਸਲਾਮ ਪੁੱਤ ਤੇਰੇ ਹੌਸਲੇ ਨੂੰ ❤️

  • @rbrar3859
    @rbrar3859 11 หลายเดือนก่อน +59

    ਜੋ ਗੱਲਾਂ ਸਰਕਾਰ ਕਰਦੀ ਹੈ , ਉਹ ਸਾਰੀਆਂ ਫੋਕੀਆਂ ਹਨ ,ਬੱਲੇ ਧੀ ਰਾਣੀਏ , ਬਹੁਤ ਵਧੀਆ ਕੀਤਾ ਹੈ।

  • @dalbirsingh6944
    @dalbirsingh6944 11 หลายเดือนก่อน +106

    ਲਾਹਣਤ ਇਹੋ ਜਿਹੇ ਪੁਲਿਸ system ਦੇ😢

  • @ManjitKaur-q8c
    @ManjitKaur-q8c 11 หลายเดือนก่อน +22

    ਸ਼ਾਬਾਸ਼ ਬੇਟੇ Good ਇਹੋ ਜਿਹੀਆਂ ਬੇਟੀਆਂ ਘਰ ਘਰ ਹੋਣ 👌👌 ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੀਆਂ ਬੇਟੀਆਂ ਨੂੰ 🙏🙏🌺🙏🙏

  • @Gurmeet_kaur_khalsa
    @Gurmeet_kaur_khalsa 11 หลายเดือนก่อน +64

    ਪੰਜਾਬਣ ਧੀ ਬਹਾਦਰ ਧੀ 👌🥰👍

  • @GurmeetsinghMeet-wp7td
    @GurmeetsinghMeet-wp7td 11 หลายเดือนก่อน +126

    ਬਹੁਤ ਹੀ ਬਹਾਦਰ ਕੁੜੀ ਐ ,, ਸਾਬਤ ਕਰਤਾ ਕੁੜੀ ਨੇ ਕੁੜੀਆਂ ਵੀ ਮੁਡਿਆਂ ਨਾਲੋ ਘੱਟ ਨਹੀ,,, ਸਲੂਟ,,, ਵਲੋ ਗੀਤਕਾਰ ਮੀਤ

  • @manjinder245talks
    @manjinder245talks 11 หลายเดือนก่อน +85

    ਲੱਖ ਲੱਖ ਲਾਹਨਤ ਬਠਿੰਡਾ ਪੁਲਿਸ ਤੇ hats of to brave girl

  • @SukhwinderSinghSukhwinde-tj6ij
    @SukhwinderSinghSukhwinde-tj6ij 11 หลายเดือนก่อน +184

    ਸਲੂਟ ਆ । 👎👎
    ਅੱਜ ਪਤਾ ਲੱਗਾ ਕਿ ਪੁਲਿਸ ਮਹਿਕਮੇ ਦੇ ਝੰਡੇ ਕਿਉਂ ਝੂਲਦੇ ਆ

    • @gurjeetsinghdhot7857
      @gurjeetsinghdhot7857 11 หลายเดือนก่อน +1

      Koi kam ap v kr lya kro, hamesha police, apni duty v samjo

    • @SukhwinderSinghSukhwinde-tj6ij
      @SukhwinderSinghSukhwinde-tj6ij 11 หลายเดือนก่อน

      @@gurjeetsinghdhot7857 ਚੋਰ ਫੜਿਆ ਨਸ਼ੇ ਬੰਦ ਕਰਨਾ ਪੁਲਿਸ ਦੀ ਡਿਊਟੀ ਏ ।
      ਸਰਕਾਰ ਤਨਖਾਹ ਕਿਹੜੇ ਕੰਮ ਦੀ ਦਿੰਦੀ ਆ ।
      ਇਹੇ ਕੰਮ ਕਰਨ ਲਈ ਮਲਾਈ ਭਾਲਦੇ ਆ ।
      ਚੋਰੀਆਂ ਨਸ਼ਾ ਤਾਂ ਹੀ ਬੰਦ ਨੀ ਹੁੰਦਾ।

    • @PubGLover-en4qk
      @PubGLover-en4qk 11 หลายเดือนก่อน +8

      ​@@gurjeetsinghdhot7857😂 police aala lagda taan hi sach sun ke mirch lad gyi

    • @ManjeetSingh-sopu
      @ManjeetSingh-sopu 11 หลายเดือนก่อน +5

      ​@@gurjeetsinghdhot7857 ਉਹ ਕਾਦੀਆਂ ਤਨਖਾਹਾਂ ਲੈਂਦੇ ਆ ਲੋਕਾਂ ਦਾ ਹੀ ਪੈਸਾ tenu 🌶️🌶️ਲੜੀ ki ਗੱਲ 😂

    • @ManjeetSingh-sopu
      @ManjeetSingh-sopu 11 หลายเดือนก่อน

      ਝੰਡੇ ਅਮਲੀ ਕਰਕੇ

  • @RamSingh-wt2vq
    @RamSingh-wt2vq 11 หลายเดือนก่อน +132

    ਫੋਨ ਖੋਹਣ ਵਾਲੇ ਪੁਲਿਸ ਨੂੰ ਮਹੀਨਾ ਦਿੰਦੇ ਹਨ । ਪੰਜਾਬ ਪੁਲਿਸ ਪੁਲਿਸ ਭ੍ਰਿਸ਼ਟ ਹੈ ।

    • @ajmanderaulakh6376
      @ajmanderaulakh6376 11 หลายเดือนก่อน +4

      ਸਹੀ ਗੱਲਾਂ ਹੈ।

    • @gandharvsingh6167
      @gandharvsingh6167 11 หลายเดือนก่อน +1

      Right

    • @BalwinderSingh-sv7hp
      @BalwinderSingh-sv7hp 11 หลายเดือนก่อน +1

      ਬਿਲਕੁਲ ਤੁਹਾਡੀ ਗੱਲ ਠੀਕ ਹੈ

    • @veenagupta636
      @veenagupta636 7 หลายเดือนก่อน +1

      Police Jaldi jaldi Kam nahi Kardi

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 11 หลายเดือนก่อน +40

    ਪੰਜਾਬ ਪੁਲਿਸ ਦਾ ਰਵੱਈਆ ਬਹੁਤ ਮਾੜਾ ਥਾਣਿਆਂ ਚ ਵਾਹਿਗੁਰੂ ਸਮੱਤ ਬਖ਼ਸ਼ੇ

  • @kuka6853
    @kuka6853 11 หลายเดือนก่อน +54

    ❤❤❤❤❤❤❤ਇਸ ਲੜਕੀ ਨੇ ਆਪਣੇ ਦਮ ਨਾਲ਼ ਫੋਨ ਲੱਭਿਆ। ਸ਼ਾਬਾਸ਼ ਇਸ ਬੱਚੀ ਦੇ। ਲੱਖ ਲਾਹਣਤ ਪੁਲਿਸ ਵਾਲ਼ਿਆ ਦੇ ਜਿਹਨਾਂ ਇਸਦੀ ਕੋਈ ਸਹਾਇਤਾ ਨਹੀ ਕੀਤੀ😮😮😮😮

    • @grishgaming6720
      @grishgaming6720 7 หลายเดือนก่อน +1

      police di dihaarhi maarti 2-3000 di

  • @baljitsingh6957
    @baljitsingh6957 11 หลายเดือนก่อน +59

    ਇਸ ਬੱਚੀ ਨੂੰ ਕੋਟਿਨ ਕੋਟ ਸਲਾਮ ਹੈ ਜੀ।

  • @gamerbaba123
    @gamerbaba123 11 หลายเดือนก่อน +14

    ਮੈਂ ਵੀ ਆਪਣਾ ਫੋਨ ਆਪੇ ਟ੍ਰੈਕ ਕਰ ਲਿਆ ਸੀ ਤੇ ਪੂਰੇ ਇੱਕ ਮਹੀਨੇ ਬਾਅਦ ਲੱਭ ਲਿਆ ਸੀ। ਪੁਲਿਸ ਵਾਲੇ ਕਿਸੇ ਦੀ ਕੋਈ ਮਦਦ ਨਹੀਂ ਕਰਦੇ, ਪੁਲਿਸ ਤੇ ਭਰੋਸਾ ਨਾ ਕਰੋ

    • @Satyam_Shivam.Sundram952
      @Satyam_Shivam.Sundram952 10 หลายเดือนก่อน

      Bhai kaise dundu muje bta do ji Mera phone v gum gya bhai ji

  • @Sanghera-pe1wu
    @Sanghera-pe1wu 11 หลายเดือนก่อน +320

    ਪੁਲੀਸ ਵਾਲਿਆਂ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦੈ ਸਰਕਾਰ ਨੂੰ

    • @Dilversingh-yx2ll
      @Dilversingh-yx2ll 11 หลายเดือนก่อน +7

      Right

    • @SsSs-h6h9q
      @SsSs-h6h9q 11 หลายเดือนก่อน

      Srkar hi gnd hai

    • @anku6232
      @anku6232 11 หลายเดือนก่อน +4

      Right

    • @thebustle5209
      @thebustle5209 11 หลายเดือนก่อน +1

      Right 👍👍

    • @kirandeepkaur4858
      @kirandeepkaur4858 11 หลายเดือนก่อน +3

      ਕੌਣ ਲਵੇਗਾ ਪੁਲਿਸ ਨੂੰ ਤਾਂ ਲੋੜ ਤੋਂ ਵੱਧ ਅਧਿਕਾਰ ਦਿੱਤੇ ਗਏ ਹਨ ਪ੍ਰਸ਼ਾਸਨ ਵੱਲੋਂ।

  • @sukhwantsingh0412
    @sukhwantsingh0412 11 หลายเดือนก่อน +83

    ਦੁਰ ਫਿੱਟੇ ਮੂੰਹ ਪੁਲਿਸ ਦਾ। ਪੁਲਿਸ ਦਾ ਹਰ ਕ੍ਰਾਈਮ ਨੂੰ ਇਵੇਂ ਹੀ ਢਿੱਲ ਮੱਠ ਵਿਚ ਲਿਆ ਜਾਂਦਾ ਹੈ। ਪੈਸੇ, ਚੈੱਕ ਜਾਂ ਫਿਰ ਜੈੱਕ ਤੋਂ ਬਿਨਾਂ ਤਾਂ ਇਹ ਪੈਰ ਨਹੀਂ ਪੁੱਟਦੇ
    😢

    • @RahulBrown-cb2zi
      @RahulBrown-cb2zi 11 หลายเดือนก่อน

      😂😂😂😂😂😂😂😂😂

    • @Virkkabaddi08
      @Virkkabaddi08 11 หลายเดือนก่อน +3

      ਵੇਹਲੇ ਰਹਿ ਕੇ tankah ਲੈਂਦੇ ਹਨ ਇਹ ਪੁਲਿਸ ਵਾਲੇ,,,, ਰਿਸ਼ਵਤ ਤੋਂ ਬਿਨਾਂ ਕੰਮ ਨਹੀਂ ਕਰਦੇ,, ਐਕਸ਼ਨ ਹੋਣਾ ਚਾਹੀਦਾ ਏਨਾ ਉਪਰ,,, respsnd ਹੋਣੈ ਚਾਹੀਦੇ ਏਦਾਂ ਦੇ ਪੁਲਿਸ ਵਾਲੇ

    • @kirandeepkaur4858
      @kirandeepkaur4858 11 หลายเดือนก่อน +1

      ਕਾਸ਼ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਨੰਦਪੁਰ ਦੇ ਮਤੇ ਦੀ ਗੱਲ ਵੱਲ ਧਿਆਨ ਦਿੱਤਾ ਜਾਂਦਾ।

  • @jattstud
    @jattstud 11 หลายเดือนก่อน +30

    ਸ਼ਾਬਾਸ਼ ਭੈਣੇ!!! ਪੰਜਾਬ ਦੀ ਦਲੇਰ ਧੀ!! 👏🏻👏🏻

  • @dalwindersingh5642
    @dalwindersingh5642 11 หลายเดือนก่อน +19

    ਮੁਲਾਜ਼ਿਮ ਉੱਤੇ ਕਾਰਵਾਈ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ।

  • @pushpindergaming3913
    @pushpindergaming3913 11 หลายเดือนก่อน +8

    ❤❤❤❤ਵਾਹ!ਜੀ ਵਾਹ!ਜਿਉਂਦੀ ਰਹਿ ਧੀਏ।ਤੇਰੀ ਬਹਾਦਰੀ ਨੂੰ ਸਲੂਟ ਆ।❤❤❤❤❤

  • @makhansingh1791
    @makhansingh1791 11 หลายเดือนก่อน +56

    ਮੈ ਸਰਕਾਰ ਨੂੰ ਬੇਨਤੀ ਕਰਦਾ ਹਾ ਇਸ ਕੁੜੀ ਨੂੰ ਪੁਲਿਸ ਵਿਚ ਅਫਸਰ ਵਜੋਂ ਭਰਤੀ ਕੀਤਾ ਜਾਵੇ

    • @jeet-Seattle
      @jeet-Seattle 11 หลายเดือนก่อน +3

      ਪੁਲਿਸ ਨੇ ਤੇ ਇਹਦੀ ਵਿਚਾਰੀ ਦੀ ਕੋਈ ਮਦਦ ਨਹੀਂ ਕੀਤੀ,ਭਰਤੀ ਕਰਾਕੇ ਇਹਨੂੰ ਵੀ ਉਹਨਾਂ ਵਰਗੀ ਬਣਾਉਣਾ?😂😂😂

    • @kirandeepkaur4858
      @kirandeepkaur4858 11 หลายเดือนก่อน +1

      ​@@jeet-Seattleਸਾਰੇ ਪੁਲਿਸ ਅਧਿਕਾਰੀ ਇੱਕੋ ਜਿਹੇ ਨਹੀਂ ਹੁੰਦੇ।

    • @jeet-Seattle
      @jeet-Seattle 11 หลายเดือนก่อน

      @@kirandeepkaur4858 👏👏👏👏👏

  • @Deephdstudio2626
    @Deephdstudio2626 11 หลายเดือนก่อน +78

    ਲੱਖ ਲਾਹਨਤ ਏਹੋ ਪੁਲਿਸ ਵਾਲਿਆਂ ਦੇ

    • @RahulBrown-cb2zi
      @RahulBrown-cb2zi 11 หลายเดือนก่อน +1

      😂😂😂😂😂😂😂😂😂

  • @ajmanderaulakh6376
    @ajmanderaulakh6376 11 หลายเดือนก่อน +16

    ❤ ਬੇਟੀ ਨੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਬੇਟੀ ਨੂੰ ਸਲਾਮ

  • @prabhdyalsingh4722
    @prabhdyalsingh4722 11 หลายเดือนก่อน +11

    ਇਸ ਲੜਕੀ ਨੇ ਜੋਸ਼ ਅਤੇ ਹੋਸ਼ ਕਾਇਮ ਰੱਖਦਿਆਂ ਹੋਇਆਂ ਚੋਰ ਨੂੰ ਟ੍ਰੇਸ ਕੀਤਾ, ਚੋਰ ਨੂੰ ਫੜਿਆ ਅਤੇ ਆਪਣਾ ਮੋਬਾਈਲ ਵੀ ਬਰਾਮਦ ਕੀਤਾ। ਇਸ ਲੜਕੀ ਨੂੰ ਪੰਜਾਬ ਸਰਕਾਰ ਵੱਲੋ ਸਨਮਾਨਿਤ ਕਰਨਾ ਚਾਹੀਦਾ ਹੈ।

  • @XtreamSatnam
    @XtreamSatnam 11 หลายเดือนก่อน +16

    ਬਹੁਤ ਵਧੀਆ ਐਸੇ ਤਰਾਂ ਜਾਗਰੂਕ ਹੋਣ ਚਾਹੀਦੇ ਹੋਣੇ ਚਾਹੀਦੇ ਨੇ ਸਭ ਲੋਕ ।

  • @ravindersinghgill314
    @ravindersinghgill314 11 หลายเดือนก่อน +13

    ਹੁਣ ਤੱਕ ਤਕਰੀਬਨ ਇਹ ਗੱਲ ਸਾਫ ਹੋ ਗਈ ਹੈ ਪੰਜਾਬ ਪੁਲਿਸ ਕੰਮ ਕਰਨ ਦੀ ਬਜਾਏ ਬਹਾਨੇਬਾਜ਼ੀ ਜਿਆਦਾ ਕਰਦੀ ਹੈ ।।

  • @gamerbaba123
    @gamerbaba123 11 หลายเดือนก่อน +5

    ਬਹੁਤ ਹੀ ਸਿਆਣੀ ਤੇ ਬਹਾਦਰ ਬੱਚੀ

  • @JaskaranSingh-oy9wg
    @JaskaranSingh-oy9wg 11 หลายเดือนก่อน +25

    ਬਹੁਤ ਵਧੀਆ ਬੇਟਾ, ਆਪ ਹੀ ਬਹਾਦਰ ਬਣੋ, ਪੁਲਿਸ ਤੋਂ ਸੁਰੱਖਿਆ ਦੀ ਉਮੀਦ ਕਰਨਾ ਮੂਰਖਤਾ ਹੈ। ਪੁਲਿਸ ਲੋਕਾਂ ਨੂੰ ਸਹਾਇਤਾ ਦੇਣ ਤੋਂ ਮੁਨਕਰ ਹੋ ਚੁੱਕੀ ਹੈ।

  • @JASBIR6
    @JASBIR6 11 หลายเดือนก่อน +9

    ਮੈਂ ਤੇ ਪਹਿਲਾਂ ਹੀ ਕਹਿਨਾਂ ਕੀ ਇਹ ਲੁੱਟਾਂ ਖੋਹਾਂ ਕਰਨ ਵਾਲੇ 90% ਭਈਏ ਹਨ ।। ਇਹ ਗੱਲ ਦਾ ਮੈਨੂੰ ਯਕੀਨ ਓਦੋਂ ਹੋਇਆ ਮੇਰਾ ਮੋਬਾਇਲ ਚੋਰੀ ਹੋਇਆ ਟ੍ਰੇਨ ਚ। ਤੇ ਆਪਣੇ ਆਪ ਨੂੰ ਪੰਜਾਬੀ ਕਹਿਣ ਵਾਲੇ ਬਿਹਾਰੀ ਨੂੰ ਬਹੁਤ ਛਿਲਿਆ 😡😡

    • @NavDhiman-fv2pe
      @NavDhiman-fv2pe 6 หลายเดือนก่อน +1

      Bahut badiya kita y

  • @AvtarSingh-r2w
    @AvtarSingh-r2w 11 หลายเดือนก่อน +6

    ਬਹੁਤ ਵਧੀਆ ਕੀਤਾ ਬੇਟੀ ਨੇ ੍ ਸਾਰੀਆਂ ਧੀਆਂ ਇਸ ਤਰ੍ਹਾਂ ਬਹਾਦਰ ਬਣਨਾ ਚਾਹੀਦਾ ਹੈ

  • @Mr-Rajput
    @Mr-Rajput 11 หลายเดือนก่อน +23

    Brave Girl....well done didi

  • @jaijagdish01
    @jaijagdish01 11 หลายเดือนก่อน +4

    ਪੰਜਾਬ ਪੁਲਿਸ ਦੀ ਬਹੁਤ ਮਾੜੀ ਕਾਰੁਜ਼ਗਾਰੀ ਐ, ਤੁਸੀਂ ਬਾਪ ਬੇਟੀ ਨੇ ਖੁਲ ਕੇ ਦੱਸਿਆ ਪੁਲਿਸ ਦੇ ਰਵਾਇਏ ਬਾਰੇ ਬਹੁਤ ਚੰਗੀ ਗੱਲ ਐ ਪਰ ਜਦੋਂ ਤਕ ਲੋਕ ਮੀਡਿਆ ਵਿੱਚ ਖੁਲ ਕੇ ਸੰਬੰਧਤ ASI ਤੇ ਹੋਰ ਅਫਸਰਾਂ ਦੇ ਨਾਮ ਨਹੀਂ ਦੱਸਣਗੇ ਓਨੀ ਦੇਰ ਨਾਂ ਇਹਨਾਂ ਤੇ ਕਾਰਵਾਈ ਹੋਣੀ ਨਾਂ ਇਹਨਾਂ ਨੇ ਸੁਧਾਰਨਾ

  • @HardevSingh-y5w
    @HardevSingh-y5w 11 หลายเดือนก่อน +7

    ਲਾਹਨਤ ਹੈ ਐਸੀ ਪੁਲਸ ਤੇ

  • @Yuvrajsingh55155
    @Yuvrajsingh55155 11 หลายเดือนก่อน +20

    ਏਦਾ ਕਰਦੇ ਆ ਸਾਂਝ ਕੇਂਦਰ ਆਲੇ ਕਹਿੰਦੇ ਅੱਜ ਅੱਜ ਕਿਸੇ ਐਮ ਐਲ ਏ ਨੇ ਆਉਣਾ ਅੱਜ ਸਾਡਾ ਕੈਂਪ ਆ 5 ਦਿਨ ਪੂਰੇ ਕੱਜਲ ਖੁਆਰ ਹੋਕੇ ਮੈਂ ਆਪਣਾ ਕੰਮ ਕਰਵਾਇਆ ਫਿਰ ਜੋ ਥਾਣੇ ਵਿੱਚ ਸਾਂਝ ਕੇਂਦਰ ਹੁੰਦਾ ਉਹ ਵੀ ਨਹੀ ਮਿਲਦੇ ਕਹਿੰਦੇ ਸਾਡੀ ਡਿਊਟੀ ਆ ਬਾਹਰ ਡੀਐੱਸਪੀ ਨੇ ਲਾਈ ਇਹ ਤਾਹ ਕਰਦੇ ਆ ਕਿ ਲੋਕ ਤਰਲਾ ਮਾਰਨ ਤੇ ਸਾਨੂੰ ਮੌਕਾ ਮਿਲਜੇ ਰਿਸ਼ਵਤ ਲੈਣ ਦਾ

  • @satnamsingh-re4hr
    @satnamsingh-re4hr 11 หลายเดือนก่อน +46

    ਪੰਜਾਬ ਦੇ ਬਠਿੰਡੇ ਦਾ SSP ਤੇ DGP ਸੈਸ਼ਪੈਂਡ ਹੋਣਾ ਚਾਹੀਦਾ ਹੈ। ਹੁਣ ੲਿਹਨਾਂ ਦਾ ਕੋੲੀ ਕੰਮ ਨਹੀ। ੲਿਹ ਸਰਕਾਰੀ ਪੈਸਾ ਖ਼ਾਣ ਦੇਕੁੱਤੇ ਨੇ।

  • @kahlon899
    @kahlon899 11 หลายเดือนก่อน +18

    ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ
    ਸ਼ਾਬਾਸ਼ ਧੀ ਰਾਣੀਏਂ

  • @manavgarav7991
    @manavgarav7991 11 หลายเดือนก่อน +6

    ਲੱਖ ਲਾਹਨਤ ਪੁਲਿਸ ਪ੍ਰਸ਼ਾਸਨ ਦੇ ਸ਼ਾਬਾਸ਼ ਭੈਣ ਤੁਹਾਨੂੰ । ਤੁਹਾਡੀ ਵਰਗੇ ਬੇਟੀ ਘਰ ਘਰ ਹੋਣੀ ਚਾਹੀਦੀ ਹੈ

  • @harmeshrahi2459
    @harmeshrahi2459 11 หลายเดือนก่อน +2

    ਲੱਖ ਦੀ ਲਾਹਣਤ ਅਜਿਹੀ ਪੁਲਿਸ ਦੇ
    ਲਾਹਣਤ ਅਜਿਹੇ ਰਾਖਿਆਂ ਦੇ
    CM ਮਾਨ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਹੈ
    ਬਹਾਦਰ ਬੇਟੀ ਨੂੰ ਸਲਾਮ

  • @abcdabcd2315
    @abcdabcd2315 11 หลายเดือนก่อน +17

    Beta congratulations good job 👍 for experience

  • @shampameelu731
    @shampameelu731 11 หลายเดือนก่อน +3

    ਇਸ ਤਰ੍ਹਾਂ ਦੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ

  • @NareshKumar-sg8eb
    @NareshKumar-sg8eb 11 หลายเดือนก่อน +21

    Beta ji good job

  • @sukhramrajpal8379
    @sukhramrajpal8379 11 หลายเดือนก่อน +5

    ਬੇਟੀ ਬਹਾਦਰ ਸੀ ਇਸ ਕਰਕੇ ਫੌਨ ਵਾਪਿਸ ਲੈ ਆਈ। ਸ਼ਾਬਾਸ਼ ਬੇਟਾ।

  • @renukaahuja664
    @renukaahuja664 11 หลายเดือนก่อน +14

    Weldon Bitia 👌 Really proud ❤

  • @inderpalsingh4958
    @inderpalsingh4958 5 หลายเดือนก่อน +1

    ਸ਼ਾਬਾਸ਼ ਪੰਜਾਬ ਦੀ ਪੁਤਰੀ।

  • @samreenkullar7194
    @samreenkullar7194 11 หลายเดือนก่อน +19

    Good work

  • @pavitarjeet
    @pavitarjeet 11 หลายเดือนก่อน +18

    ਸ਼ਾਬਾਸ਼ੇ ਬੇਟੀ

  • @VIJAY-tu6mb
    @VIJAY-tu6mb 11 หลายเดือนก่อน +4

    BRAVE, EDUCATED, GIRL WELL DONE SIS 👍

  • @mahinderpal9404
    @mahinderpal9404 11 หลายเดือนก่อน +3

    ਲੜਕੀ ਬੜੀ ਬਹਾਦਰ ਹੈ , ਮੈਂ, ਦਿਲ ਤੌ ਮਾਂ, ਬੇਟੀ ਅਤੇ ਪਿਤਾ ਨੂੰ ਸਲਾਮ ਕਰਦਾ ਹਾਂ। ਬਕੀ ਗੱਲ, ਪੁਲਸ ਬਾਰੇ ਤਾਂ, ਕੀ ਕਹੀਏ? ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @KuldeepSingh-yt2fi
    @KuldeepSingh-yt2fi 11 หลายเดือนก่อน +3

    ਬਹੁਤ ਵਧੀਆ ਹੋਇਆ ਜੇ ਪੁਲਿਸ ਨਹੀਂ ਆਈ ਜੇ ਪੁਲਿਸ ਮੋਬਾਈਲ ਦੇ ਮਸਲੇ ਵਿੱਚ ਆ ਜਾਂਦੀ ਤਾਂ ਮੋਬਾਇਲ ਨਹੀਂ ਸੀ ਮਿਲਣਾ ਤੁਹਾਨੂੰ ਬਾਕੀ ਜਰੂਰੀ ਨਹੀਂ ਅਮਲੀ ਨਸ਼ੇ ਵਾਲੇ ਹੀ ਲੁੱਟਾਂ ਖੋਹਾਂ ਕਰਦੇ ਹਨ ਚੰਗੇ ਭੱਲੇ ਜਿਆਦਾ ਖੋਹ ਕਰਦੇ ਹਨ ਜੀ

  • @JaswantSingh-fh8ou
    @JaswantSingh-fh8ou 11 หลายเดือนก่อน +11

    Hats off and great appreciation for this brave girl.May Waheguru ji bless her with all the success in life.

  • @vickygrewal2518
    @vickygrewal2518 11 หลายเดือนก่อน +16

    Bhana Sidhu zindabaad❤

    • @jagtarsingh7127
      @jagtarsingh7127 11 หลายเดือนก่อน +2

      Vari good ਬੇਟਾ ਏਦਾਂ ਦੇ ਟੈਲੇਂਟ ਵਾਲਿਆਂ ਬੱਚਿਆਂ ਨੂੰ ਪੰਜਾਬ ਪੁਲਿਸ ਚ ਭਰਤੀ ਕਰਨਾ ਚਾਹੀਦਾ ਹੈ

  • @amritkaur_a77
    @amritkaur_a77 7 หลายเดือนก่อน +2

    ਸਾਡੇ ਮੂਖ ਮੰਤਰੀ ਨੂੰ ਸ਼ਾਵਾ ਸ਼ੇ ਮਿਲਣੀ ਚਾਹੀੲਏ.

  • @hardip1508
    @hardip1508 11 หลายเดือนก่อน +13

    hun ਤਾਂ police nu ਸ਼ਰਮ ਆਉਂਣੀ ਚਾਹੀਦੀ ਏ,

  • @JS-maan
    @JS-maan 11 หลายเดือนก่อน +2

    ਇਕ ਦਿਨ ਮੈ ਪੁਲਸ ਵਾਲਿਆ ਬਾਰੇ ਇਸ channel te comment ਕੀਤਾ ਸੀ ਮੈਨੂੰ ਇਕ ਬਹੁਤ ਸਿਆਣੇ ਬੰਦੇ ਨੇ ਗਲਤ ਬੋਲਿਆ ਪਰ ਉਹ ਅਜ ਪੁਲਿਸ ਦੀ ਤਾਰੀਫ ਆਪ ਸੁਣ ਲਵੇ

  • @harbanslalsharma4052
    @harbanslalsharma4052 11 หลายเดือนก่อน +7

    Well done. Keep it up. Blessings.

  • @GurmailRam-h7q
    @GurmailRam-h7q 7 หลายเดือนก่อน +1

    🙏ਸ਼ਾਬਾਸ਼ ਬੇਟਾ ਜੀ ਬਹੁਤ ਵਧੀਆ ਹਿੰਮਤ ਦਿਖਾਈ 🙏

  • @Ranja350
    @Ranja350 11 หลายเดือนก่อน +10

    ਕਿਹਨੂੰ ਕਿਹਨੂੰ ਲਗਦਾ ਪੰਜਾਬ ਪੁਲਿਸ ਅਰੋਪੀਆ ਤੋ ਜਿਆਦਾ ਗੁਣੇਗਾਰ ਆ 😢

  • @SurjeetSingh-MFT
    @SurjeetSingh-MFT 11 หลายเดือนก่อน +3

    ਇਕ ਬਹਾਦਰ ਕੁੜੀ ਨੇ ਪੁਲਿਸ ਦੇ ਕੰਮ ਕਰਨ ਦੀ ਪੋਲ ਖੋਲੀ , ਗਜਬ ਬੇਜਤੀ।😂

  • @japindersandhu4065
    @japindersandhu4065 11 หลายเดือนก่อน +2

    ਮੈਡਮ SSP ਨੂੰ ਕੰਪਲੇਟ ਕਰੋ ਉਹ ਇਮਾਨਦਾਰ ਹਨ ਉਹ ਕੰਮਚੋਰ ਮੁਲਾਜਮਾ ਵਿਰੁੱਧ ਕਾਰਵਾਈ ਕਰਨ ਗੇ

  • @Ranjeet-ec8md
    @Ranjeet-ec8md 11 หลายเดือนก่อน +14

    ਪੁਲਿਸ ਨੇ ਭਾਨੇ ਸਿੱਧੂ ਲਿਖੇ ਸਿਧਾਣੇ ਤੇ ਨਜਾਇਜ ਪਰਚਾ ਦਰਜ ਕਰਨ ਵਿਚ ਤਾਂ ਮਿੰਟ ਲਾਉਣਾ ਸੀ

  • @baby_Phagwara
    @baby_Phagwara 7 หลายเดือนก่อน +1

    Very good beta 👍👍

  • @mangamarriagebureau
    @mangamarriagebureau 11 หลายเดือนก่อน +4

    ਸੀ ਐਮ ਸਾਹਿਬ ਜੀ ਇਥੇ ਕੀ ਸੋਚਦੇ ਤੁਸੀਂ ਕਰੋ ਸਸਪੈਂਡ

  • @deepsahota5573
    @deepsahota5573 11 หลายเดือนก่อน +1

    ਟਵੀਟਰ ਤੇ ਪੋਸਟ ਪਾ ਕੇ ਭਗਵੰਤ ਮਾਨ ਨੂੰ ਪੰਜਾਬ ਪੁਲਿਸ ਦੇ ਇਸ ਵਧੀਆ ਕੰਮਕਾਰ ਬਾਰੇ ਜਾਣੂ ਕਰਵਾਊ I ਬਈ ਕਿੱਦਾ ਉਹ ਆਮ ਜਨਤਾ ਨਾਲ ਵਿਵਹਾਰ ਕਰਦੇ ਹਨ |

  • @balrajsinghgill9673
    @balrajsinghgill9673 11 หลายเดือนก่อน +6

    ਸ਼ਾਬਾਸ਼ ਭੈਣੇ ਤੇ ਸਭ ਵੱਡੀ ਗੱਲ ਜੋ Camara ਅੱਗੇ ਆਉਣ ਕੇ punjab police ਦੀ ਕਰਤੂਤ ਦਸੀ। । very good waheguru sachepatsha tuhanu ਚੜਦੀ ਕਲਾ ch rakhn.....

  • @sadhusinghbhullar7339
    @sadhusinghbhullar7339 11 หลายเดือนก่อน +1

    ਸਾਡੀ (ਭੈਣ)ਸਾਡੀ ਧੀ ਜਿੰਦਾਬਾਦ,ਜਿੰਦਾਬਾਦ, ਵਾਹ,ਵਾਹ,

  • @MakhanSingh-px4bk
    @MakhanSingh-px4bk 11 หลายเดือนก่อน +3

    ਸਲੂਟ ਆ ਬੈਟੀ ਨੂੰ ਜੈ ਹਿੰਦ

  • @davinderdavinder4703
    @davinderdavinder4703 11 หลายเดือนก่อน +2

    Brave girl very good 👍

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 11 หลายเดือนก่อน +25

    ਯਾਰ ਇੱਕ ਵਾਰ ਪੰਜਾਬ ਪੁਲਿਸ ਦੇ ਨਾਂ ਤੇ ਵੀ ਤਾੜੀਆਂ ਹੋ ਜਾਣ😁😅🙏

    • @dimplesharma6120
      @dimplesharma6120 11 หลายเดือนก่อน +1

      👏👏😂

    • @amrinderjitkaur2698
      @amrinderjitkaur2698 11 หลายเดือนก่อน +1

      Tadiya di thaa te galiya ni aona chaida c 😂🤣🤣

    • @meenusandhu4773
      @meenusandhu4773 11 หลายเดือนก่อน +1

      Hahahaha 🤣😂😂🤣🤣👏👏👏👏👏👏👏

    • @ripmc5996
      @ripmc5996 11 หลายเดือนก่อน

      @@amrinderjitkaur2698tenu chakk ke le jana asi police aale a

    • @manwindersingh3236
      @manwindersingh3236 11 หลายเดือนก่อน

      😊😊

  • @naharsingh1255
    @naharsingh1255 7 หลายเดือนก่อน +1

    ਇਹੋ ਜਿਹੇ ਬਚਿਆਂ ਨੂੰ ਇਨਾਮ ਅਤੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ

  • @bsingh9752
    @bsingh9752 11 หลายเดือนก่อน +7

    Nice Beti g😃🙏

  • @Punjabimedia-io7if
    @Punjabimedia-io7if 11 หลายเดือนก่อน +1

    ਆਮ ਆਦਮੀ ਪਾਰਟੀ ਦੀਆਂ ਭੇਡਾਂ ਸੁਣ ਲੈਣ ਰੰਗਲਾ ਪੰਜਾਬ

  • @ਅਣਖੀ
    @ਅਣਖੀ 11 หลายเดือนก่อน +4

    ਮਾਫ ਕਰਨਾਂ ਬਠਿੰਡਾ ਪੁਲਿਸ ਸਹਿਰ ਚ ਲੋਕਾਂ ਦੇ ਚਲਾਨ ਕੱਟਣ ਚ ਲੱਗੀ ਹੋਈ ਏ। ਪਰ ਤੁਸੀ ਐਸ ਐਸ ਗਿੱਲ ਸਾਬ ਕੋਲ ਜਾਉ ਹੁਣ ਵੀ ਤਾਂ ਜੋ ਓਹ ਇਹੋ ਜਹੇ ਮੁਲਾਜ਼ਮਾਂ ਤੇ ਕਾਰਵਾਈ ਕਰ ਸਕਣ

  • @RajSharma-yq6zo
    @RajSharma-yq6zo 7 หลายเดือนก่อน +1

    ਸਲੂਟ ਪੁੱਤਰ

  • @BalwinderSingh-mc1lq
    @BalwinderSingh-mc1lq 11 หลายเดือนก่อน +6

    Very brave, great beti ❤ police shameful.

  • @evershinecoachingcentre9553
    @evershinecoachingcentre9553 11 หลายเดือนก่อน +2

    Well done girl ❤❤god bless u ..keep it up❤❤

  • @KulwantSingh-jc3nm
    @KulwantSingh-jc3nm 11 หลายเดือนก่อน +3

    ਮੇਰੇ ਨਾਲ ਦੁਕਾਨਦਾਰ ਠੱਗੀ ਮਾਰ ਕੇ ਮੋਬਾਇਲ ਰਿਪੇਅਰ ਦਾ ਕੰਮ ਛੱਡ ਗਿਆ ਤੇ ਚੰਡੀਗੜ ਚਲਾ ਗਿਆ ਪੁਲਿਸ ਵਾਲੇ ਮੈਨੂੰ ਕਹਿੰਦੇ ਜੇ ਇੱਥੇ ਹੁੰਦਾ ਤਾਂ ਤੇਰਾ ਮਸਲਾ ਹੱਲ ਕਰ ਦਿੰਦੇ । ਹੁਣ ਕੁੱਝ ਨਹੀਂ ਹੋ ਸਕਦਾ।

  • @gurmailsingh-kl7ht
    @gurmailsingh-kl7ht 5 หลายเดือนก่อน

    ਵੀਰ ਜੀ ਧੰਨ ਵਾਦ ਇਸ ਬੰਚੀ ਦੇ ਜੇ ਹਿਮਤ ਕੀਤੀ ਲਾਹਣਤ ਹੈ ਉਸ ਪਲੀਸ ਨੂੰ ਜੇ ਓਸ ਤਿਰਾ ਕੇਸ ਪਾੳਣਾ ਸੀ ਪਾ ਦਿਦੇ ਧੰਨਵਾਦ ਪਲੀਸ ਦਾ

  • @andysingh9746
    @andysingh9746 11 หลายเดือนก่อน +3

    Rangle Punjab's Brave Girl Proud of you 😊

  • @VanshcheemaCheema-eq8me
    @VanshcheemaCheema-eq8me 11 หลายเดือนก่อน +1

    ਬੇਟੀ ਨੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਸ਼ਾਬਾਸ਼

  • @Sukh_Brar_Malwa_Reaction
    @Sukh_Brar_Malwa_Reaction 11 หลายเดือนก่อน +6

    ਇਸ ਤਰਾਂ ਦੀ ਬਹਾਦਰ ਅਤੇ ਸਮਝਦਾਰ ਲੜਕੀ ਨੂੰ SHO ਲਗਾਉਣਾ ਚਾਹੀਦਾ ਹੈ ਅਤੇ ਇਸ ਥਾਣੇ ਦੇ ਸਾਰੇ ਮੁਲਾਜ਼ਮ ਅਤੇ SHO ਨੂੰ ਡਿਸਮਿਸ ਕਰਕੇ ਕੰਮ ਦੇ ਬੋਝ ਤੋਂ ਹਲਕੇ ਕਰ ਦਿੱਤਾ ਜਾਵੇ

  • @gurujisingh584
    @gurujisingh584 11 หลายเดือนก่อน +2

    ਜੇਕਰ ਪੰਜਾਬ ਪੁਲਿਸ ਲੋਕਾਂ ਦਾ ਸਾਥ ਦੇਵੇ ਤਾਂ ਇਹ ਚੋਰੀਆਂ ਤੇ ਲੁਟਾਂ ਖੋਹਾਂ ਰੁਕ ਸਕਦੀਆਂ ਹਨ ਪੰਜਾਬ ਪੁਲਿਸ ਚੋਰਾਂ ਨਾਲ ਰਲੀ ਹੋਈ ਹੈ ਸ਼ਰਮ ਆਉਣੀ ਏ ਪੰਜਾਬ ਪੁਲਿਸ ਨੂੰ ਲਾਹਨਤ ਹੈ ਪੰਜਾਬ ਪੁਲਿਸ ਦੇ ਜਿਨ੍ਹਾਂ ਨੇ ਇੱਕ ਬੇਟੀ ਦਾ ਸਾਥ ਨਹੀਂ ਦਿੱਤਾ

  • @charnjitsingh9267
    @charnjitsingh9267 11 หลายเดือนก่อน +9

    ਹੁਣ ਪਤਾ ਲੱਗਿਆ ਹੈ ਬਦਲਾਅ ਕਿਵੇਂ ਆਇਆ ਹੈ ਇਸ ਨੂੰ ਬਦਲਾਅ ਕਹਿੰਦੇ ਨੇ ਫਿਰ ਲੋਕ ਕਹਿੰਦੇ ਨੇ ਅਸੀਂ ਬਦਲਾਅ ਲਿਆਂਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਦੱਸੋ

  • @MrYadwindera
    @MrYadwindera 7 หลายเดือนก่อน +1

    ਲੱਖਦੀ ਲਾਹਨਤ ਇਹੋ ਜਿਹੀ ਪੁਲਸ ਤੇ

  • @kuljitkanda1276
    @kuljitkanda1276 11 หลายเดือนก่อน +6

    ਕੁੜੀ ਨੇ ਬੋਹਤ ਬੱਦੀਆ ਸਲਾਗਾ ਯੋਗ ਕੰਮ ਕੀਤੀਆ ਪੁਲਿਸ ਤਾਂ ਬਾਈ ਜੀ ਉਧਰ ਨੂੰ ਜਾਉ ਜਿਧਰੋ ਗਾਂਧੀ ਜੀ ਨਾਲ ਗੱਲਬਾਤ ਹੋਉਗੀ

  • @kakaavtarpandher8802
    @kakaavtarpandher8802 11 หลายเดือนก่อน +1

    ਬਹਾਦਰ ਬੇਟੀ ਦੀ ਤਾਰੀਫ਼ ਕਰਨੀ ਬਣਦੀ ਹੈ ਪਰੰਤੂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਬਹੁਤ ਵਧੀਆ ਹੈ ਜੀ

  • @beantrenatus4291
    @beantrenatus4291 11 หลายเดือนก่อน +2

    ਬਹੁਤ ਹੀ ਵਧੀਆ ਜੀ। ਪੰਜਾਬ ਪੁਲਿਸ ਨੇ ਕੰਮ ਕਿਉ ਨਹੀ ਕੀਤਾ ਜਦੋਂ ਕੁੜੀ ਨੇ ਸਾਰੇ ਸਬੂਤ ਸਾਹਮਣੇ ਪੇਸ਼ ਕਰ ਦਿੱਤੇ। ਪੰਜਾਬ ਪੁਲਿਸ ਛੋਟੇ ਮੋਟੇ ਕੰਮ ਨਹੀਂ ਕਰਦੀ

  • @bhupendersingh5400
    @bhupendersingh5400 11 หลายเดือนก่อน +5

    Well done 🎉❤

  • @gurveerkaur1807
    @gurveerkaur1807 11 หลายเดือนก่อน +1

    Good girl 🎉🎉🎉

  • @JagmalgirJagmalgir
    @JagmalgirJagmalgir 11 หลายเดือนก่อน +5

    Good job putter ji balle balle

  • @lord8965
    @lord8965 7 หลายเดือนก่อน +1

    Smart girl

  • @butasingh3821
    @butasingh3821 11 หลายเดือนก่อน +7

    ਵੱਡੇ ਲੋਕ ਕਾਨੂੰਨ ਤੇ ਰਾਜ ਕਰਦੇ ਹਨ ,,, ਗਰੀਬ ਲੋਕਾਂ ਤੇ ਕਾਨੂੰਨ ਰਾਜ ਕਰਦਾ ਹੈ,, ਸਾਡੇ ਦੇਸ਼ ਵਿੱਚ

  • @AmarjeetSingh-xg5xi
    @AmarjeetSingh-xg5xi 11 หลายเดือนก่อน +1

    ਬੇਟੀ ਬਹੁਤ ਬਹਾਦਰ ਆ ਵਾਹਿਗੁਰੂ ਜੀ ਮੇਹਰ ਰੱਖਣ

  • @SukhjinderKaur-qj6jw
    @SukhjinderKaur-qj6jw 11 หลายเดือนก่อน +3

    ਮੇਰਾ ਫ਼ੋਨ ਇਸ ਤਰਾਂ ਚੋਰੀ ਹੋਇਆ ਮੈਂ ਉਸ ਦੇ ਘਰ ਵੀ ਲੈ ਗਈ ਸੀ ਫਿਰ ਵੀ ਪੁਲਿਸ ਨੇ ਸਾਥ ਨਹੀਂ ਦਿੱਤਾ ਕਿਹਾ ਕਿ ਮੈਡਮ ਜੀ ਇਹ ਬੰਦਾ ਚੋਰ ਨਹੀਂ ਹੈ ਦੋਰਾਹਾ ਪੁਲਿਸ

  • @SimranSingh-lk2qd
    @SimranSingh-lk2qd 11 หลายเดือนก่อน +1

    ਕੁੜੀ ਨੇ ਵਧੀਆ ਕੀਤਾ. ਪਰ ਪੰਜਾਬੀਆਂ ਨੂੰ ਪੰਜਾਬੀ ਬੋਲਣਾ ਚਾਹੀਦਾ ਹੈ

  • @SuchaSingh-jw4ss
    @SuchaSingh-jw4ss 11 หลายเดือนก่อน +4

    Very good brave girl