BHAGAT KABEER JI NE IK CHOR NU APNI LADKI NAAL SAUN NU KYON KEHA | ਭਗਤ ਕਬੀਰ ਜੀ ਦੀ ਸਾਖੀ

แชร์
ฝัง
  • เผยแพร่เมื่อ 26 ก.พ. 2024
  • #bhagatkabirji #KAMALI #gianithakursingh #gurunanakdev #babasrichandji #bhaiamritpalsingh #myth #mythology
    IN THIS CHANNEL YOU WILL LISTEN STORIES OF GURU NANAK DEV JI , BHAGAT KABEER JI , BABA SRI CHAND JI , GURU GOBIND SINGH JI , BRAHMGIANI MAHAPURSH AND MANY RENOUNED SAINTS
    NARRATED BY BHAI AMRITPAL SINGH
    UNDER THE GUIDENCE OF GIANI THAKUR SINGH JI
  • ภาพยนตร์และแอนิเมชัน

ความคิดเห็น • 59

  • @sukhbirsingh-jp3sn
    @sukhbirsingh-jp3sn 3 หลายเดือนก่อน +9

    ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ।
    'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ। ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ। ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥
    ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥
    ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥
    ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।'
    ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥
    ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ ॥

  • @balwinderpadda2311
    @balwinderpadda2311 หลายเดือนก่อน +2

    ਧੰਨ ਧੰਨ ਭਗਤ ਕਬੀਰ ਜੀ

  • @inderjeetsinghchak9175
    @inderjeetsinghchak9175 3 หลายเดือนก่อน +15

    ਧੰਨ ਧੰਨ ਸੰਤ ਕਬੀਰ ਜੀ ਮਹਾਰਾਜ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

    • @Har_mahi
      @Har_mahi หลายเดือนก่อน +1

      Hh

    • @Har_mahi
      @Har_mahi หลายเดือนก่อน

      Gg

  • @sajan7010
    @sajan7010 3 หลายเดือนก่อน +2

    ਸਤਿਗੁਰੂ ਕਬੀਰ ਸਾਹਿਬ ਜੀ ਹੀ ਪੂਰਨਪ੍ਮਾਤਮਾ ਹੈ। ਸਾਹਿਬ ਬੰਦਗੀ ਸਾਹਿਬ ਜੀ।

  • @HardevSingh-dt5ui
    @HardevSingh-dt5ui 4 หลายเดือนก่อน +6

    Waheguru ji waheguru ji waheguru ji waheguru ji waheguru ji

  • @sajan7010
    @sajan7010 3 หลายเดือนก่อน +2

    ਧੰਨ ਕਬੀਰ ਸਾਹਿਬ ਜੀ।

  • @bhupinderkaur9691
    @bhupinderkaur9691 2 หลายเดือนก่อน +1

    Whaeguru ji Whaeguru ji 🙏🙏

  • @harpreetparbagga6971
    @harpreetparbagga6971 4 หลายเดือนก่อน +3

    ਸਤਿਗੁਰੂ ਕਬੀਰ ਸਾਹਿਬ ਜੀ

  • @SadhuDhaliwal
    @SadhuDhaliwal 4 หลายเดือนก่อน +1

    ਬੇਹਤਵਧੀਅਆਲਗੀਬ।ਣ

  • @MandeepKaur-nw6lc
    @MandeepKaur-nw6lc หลายเดือนก่อน +1

    Dhan dhan sant baba Kabir sahib ji

  • @rajnibala4701
    @rajnibala4701 หลายเดือนก่อน

    Waheguru ji

  • @amandeep1948
    @amandeep1948 3 หลายเดือนก่อน +1

    SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU

  • @masoomiyat8696
    @masoomiyat8696 4 หลายเดือนก่อน +2

    Waheguru ji waheguru ji 🌻🌻🌻🌻🌻🙏🙏🙏🙏🙏

  • @MohanSingh-zl7cn
    @MohanSingh-zl7cn 3 หลายเดือนก่อน +2

    Jai Shri Ram

  • @YadvinderKaurSohal-mg8th
    @YadvinderKaurSohal-mg8th 4 หลายเดือนก่อน +2

    Shri waheguru ji

  • @surindersurinder4251
    @surindersurinder4251 หลายเดือนก่อน

    ❤❤😊😊

  • @khajansingh7591
    @khajansingh7591 หลายเดือนก่อน

    ਵਾਹਿਗੁਰੂ ਜੀ 🙏

  • @RanjitKaur-zd4id
    @RanjitKaur-zd4id 2 หลายเดือนก่อน +1

    Dhan kaberji dhan

  • @swarankaur7469
    @swarankaur7469 หลายเดือนก่อน

    ਧੰਨ ਧੰਨ ਬਾਬਾ ਕਬੀਰ, 🙏🙏🙏🙏🙏

  • @laddudosanjh5800
    @laddudosanjh5800 3 หลายเดือนก่อน

    ਧੰਨ। ਧੰਨ। ਸਤਿਗੁਰੂ। ਕਬੀਰ। ਜੀ। ਮਹਾਰਾਜ। ਜੀ

  • @surjitkaursidhu257
    @surjitkaursidhu257 3 หลายเดือนก่อน +1

    Waheguru ji mahar kro ji ❤❤

  • @Bira-dv2nd
    @Bira-dv2nd 3 หลายเดือนก่อน +2

    Dhan dhan bhaght Kabir ji

  • @baljitkaur4770
    @baljitkaur4770 4 หลายเดือนก่อน

    सतनाम श्री वाहेगुरु जी 1 🙏🙏🙏🙏🙏🌹🌺🌹❤️❤️❤️🪔💥

  • @BhajanKaur-no2cj
    @BhajanKaur-no2cj หลายเดือนก่อน

    Dhan Dhan satguru Tera hi aasra

  • @HarvinderKaur-lg1kz
    @HarvinderKaur-lg1kz หลายเดือนก่อน

    ❤dhan dhan phagat kvir ji ❤

  • @RanjitKaur-zd4id
    @RanjitKaur-zd4id 2 หลายเดือนก่อน +1

    Very nice story

  • @GodSon-vz3zh
    @GodSon-vz3zh 2 หลายเดือนก่อน

    Satnam Shri waheguru ki

  • @user-hv3ob9qt2x
    @user-hv3ob9qt2x 2 หลายเดือนก่อน

    Dhan dhan dhree baghat kabir ji

  • @GurjantSingh-ie4dv
    @GurjantSingh-ie4dv 2 หลายเดือนก่อน

    Waheguruji waheguru ji🙏🙏🙏🙏🙏

  • @JugrajSingh-nf5lq
    @JugrajSingh-nf5lq 3 หลายเดือนก่อน

    🙏🌹 Waheguru Ji🌹🙏

  • @gurmeetsinghghari3235
    @gurmeetsinghghari3235 2 หลายเดือนก่อน

    Wheguru G

  • @GurmeetsinghGurmeetsingh-oi6vr
    @GurmeetsinghGurmeetsingh-oi6vr 3 หลายเดือนก่อน

    Waheguru Waheguru ji

  • @GurjantSingh-ie4dv
    @GurjantSingh-ie4dv 2 หลายเดือนก่อน

    Dhan dhan bagt kaver ji🙏🙏🙏🙏

  • @GurnamSingh-er9dz
    @GurnamSingh-er9dz หลายเดือนก่อน +2

    ਕਬੀਰ ਸਾਹਿਬ ਜੀ ਦਾ ਜਨਮ ਨੀਮਾਂ ਦੀ ਕੁਖੋਂ ਨੀਰੂ ਘਰ ਵਾਰਸ ਵਿਚ ਸਹੀ ਇਤਿਹਾਸ ਹੈ ।ਪਹਿਲੀ ਬਾਰ ਪੜੀਆਂ ।

  • @KulvirSingh-gc6sz
    @KulvirSingh-gc6sz 3 หลายเดือนก่อน

    ❤🌹🙏🙏

  • @user-hn6od5pc2z
    @user-hn6od5pc2z 3 หลายเดือนก่อน

    🙏🙏🙏🙏🙏

  • @jaswinderkaur75
    @jaswinderkaur75 3 หลายเดือนก่อน

    Dhan dhan bhagt Kabir g

  • @sukhbirsingh-jp3sn
    @sukhbirsingh-jp3sn 3 หลายเดือนก่อน +1

    ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥
    ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।'
    ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।

  • @gurveersingh-rj3ri
    @gurveersingh-rj3ri 4 หลายเดือนก่อน +2

    ਧੰਨ ਧੰਨ ਭਗਤ ਕਬੀਰ ਸਾਹਿਬ ਜੀ ਮਹਾਰਾਜ

  • @balvirsingh5361
    @balvirsingh5361 หลายเดือนก่อน

    ਬਾਬਾ ਜੀ ਸੁਣਨ ਵਿੱਚ ਆਇਆ ਹੈ ਕਿ ਭਗਤ ਕਬੀਰ ਜੀ ਆਪਣੀ ਬੇਟੀ ਦੇ ਵਿਆਹ ਸਮੇਂ ਘਰ ਛੱਡ ਕੇ ਚਲੇ ਗਏ ਸੀ ਤੇ ਬਾਅਦ ਵਿੱਚ ਪ੍ਰਮਾਤਮਾ ਨੇ ਕਬੀਰ ਜੀ ਦਾ ਰੂਪ ਧਾਰਨ ਕਰਕੇ ਸਾਰਾ ਵਿਆਹ ਦਾ ਪ੍ਰਬੰਧ ਆਪ ਕੀਤਾ ਸੀ। ਸ਼ੰਕਾ ਦੂਰ ਕਰੋ ਜੀ ਕਿਵੇਂ ਹੋਇਆ ਸੀ ਵਿਆਹ

    • @SukhjinderSingh-cg5dh
      @SukhjinderSingh-cg5dh หลายเดือนก่อน

      ਮੈਨੂੰ ਲੱਗਦਾ ਹੈ ਕਿ ਇਹ ਭਗਤ ਧੰਨਾ ਜੀ ਦੀ ਧੀ ਦੀ ਗੱਲ ਹੈ ਜਦੋਂ ਅਕਾਲ ਪੁਰਖ ਨੇ ਖੁਦ ਧੰਨਾ ਭਗਤ ਦਾ ਰੂਪ ਧਾਰਨ ਕਰ ਕੇ ਉਹਨਾਂ ਦੀ ਸਪੁੱਤਰੀ ਦਾ ਵਿਆਹ ਕਰਵਾਇਆ ਸੀ ਪਰ ਕਈ ਲੋਕ ਇਸ ਨੂੰ ਦੂਜੇ ਭਗਤਾਂ ਦਾ ਜੋੜ ਦਿੰਦੇ ਹਨ 🙏

  • @Kuldeepsingh-oz7fd
    @Kuldeepsingh-oz7fd 3 หลายเดือนก่อน

    Tanu Bhagat Kabir Ji

  • @GuruRavidasG2348
    @GuruRavidasG2348 3 หลายเดือนก่อน +1

    Jagatpita Jagatguru satgur sh.Kabir sahib G maharaj 🙏🙏🙏

  • @user-vo8uv4ry3s
    @user-vo8uv4ry3s 3 หลายเดือนก่อน

    ᴅʜᴀɴ.ᴅʜᴀɴ.❤.ꜱᴀᴛɢᴜʀᴜ.ᴋᴀʙɪʀ.ɢɪ.ᴍᴀʜᴀʀᴀᴊ

  • @AmrikSingh-if3wh
    @AmrikSingh-if3wh 4 หลายเดือนก่อน +2

    Waheguru ji 🌹🙏🥀🌹🙏🥀

  • @Bakshish-yv4vm
    @Bakshish-yv4vm หลายเดือนก่อน

    Waheguru ji

  • @tarvinderkhalsa3902
    @tarvinderkhalsa3902 4 หลายเดือนก่อน +2

    Waheguru waheguru waheguru waheguru waheguru 🙏🏼🙏🏼

  • @RamKishan-jd2uo
    @RamKishan-jd2uo 2 หลายเดือนก่อน

    Waheguru ji ❤❤❤❤❤

  • @NavepreetKaur-mu7jg
    @NavepreetKaur-mu7jg 3 หลายเดือนก่อน

    🙏🙏🙏🙏🙏

  • @pragatsingh6527
    @pragatsingh6527 3 หลายเดือนก่อน +2

    Waheguru ji

  • @RanjodhMavi-xy5oe
    @RanjodhMavi-xy5oe 2 หลายเดือนก่อน

    Waheguru ji waheguru ji

  • @sukhjeetkaur249
    @sukhjeetkaur249 3 หลายเดือนก่อน

    Waheguru ji

  • @beantsingh9235
    @beantsingh9235 3 หลายเดือนก่อน

    Waheguru waheguru Ji 🙏