ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਦੀਆਂ ਹੋਰ videos ਦੇਖਣ ਦੇ ਲਈ ਕਿਰਪਾ ਕਰਕੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ bell icon ਨੂੰ press ਕਰੋ ਜੀ गुरु प्यारी साध संगत जी इसी प्रकार की और videos देखने के लिए अपने इस चैनल को सब्सक्राइब करो जी तथा bell icon भी press कर ले जी l
🌹 Dhan 🌹 Dhan 🌹 Dhan 🌹 Dhan 🌹 Sant 🌹 Baba 🌹 Maskeen 🌹 Singh 🌹 Sahib 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Dhan 🌹 Dhan 🌹 Dhan 🌹 Dhan 🌹 Sach 🌹 Khandh 🌹 Sri 🌹 Hari 🌹 Mandir 🌹 Sahib 🌹 Ji 🌹 Wale 🌹 Maharaj 🌹 Ji 🌹
Ati sunder kaha karda Baba ji Sant Maskeen ji vargi koi katha kar nahi sakda ji Ati sunder vichar Baba ji deh ji kot kot kot parnam Sant Maskeen ji noo ji 🙏
Kiya baat Darbaar Sahib Kirtan Bhai chand ji muslman bhai, I am Sikh went to Pakistan to visit my religion places and I saw the beauty of Muslim music sung by muslims in Gurdwra Sahib daily
ਗੁਰੂ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਦੀਆਂ ਹੋਰ videos ਦੇਖਣ ਦੇ ਲਈ ਕਿਰਪਾ ਕਰਕੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ bell icon ਨੂੰ press ਕਰੋ ਜੀ
गुरु प्यारी साध संगत जी इसी प्रकार की और videos देखने के लिए अपने इस चैनल को सब्सक्राइब करो जी तथा bell icon भी press कर ले जी l
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਯ ਕਬੀਰ ਜੀਉ ਕਬੀਰ 👏
SatNam SatSahib Satkartar 🙏🙏🙏
🌹 DHAN GURU NANAK 🌹
🙏 DHAN GURU NANAK 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
dhan sant kabir ji🙏
(ਧੰਨ ਧੰਨ ਬਾਬਾ ਨਾਨਕ ਜੀ ❤❤❤❤❤❤❤❤❤❤❤❤❤❤❤❤)
Waheguru
ੴ ਸਤਿਨਾਮ ਵਾਹਿਗੁਰੂ
🌹 Dhan 🌹 Dhan 🌹 Dhan 🌹 Dhan 🌹 Sant 🌹 Baba 🌹 Maskeen 🌹 Singh 🌹 Sahib 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Maharaj 🌹 Ji 🌹 Dhan 🌹 Dhan 🌹 Dhan 🌹 Dhan 🌹 Sach 🌹 Khandh 🌹 Sri 🌹 Hari 🌹 Mandir 🌹 Sahib 🌹 Ji 🌹 Wale 🌹 Maharaj 🌹 Ji 🌹
ਕਿਆ ਬਾਤ ! ਦੁੱਖ ਵਿੱਚ ਸਮਾਂ ਵੱਡਾ ਹੋ ਜਾਂਦਾ ਏ
ਸੁੱਖ ਵਿੱਚ ਸਮਾਂ ਛੋਟਾ ਹੋ ਜਾਂਦਾ ਏ
ਪਰਮ ਅਨੰਦ ਵਿੱਚ ਸਮਾਂ ਸਮਾਪਤ
th-cam.com/video/nJLhJKuL0Eo/w-d-xo.html
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌺🌸🙏🏻
ਧੰਨ। ਧੰਨ। ਸਤਿਗੁਰੂ। ਕਬੀਰ। ਜੀ। ਮਹਾਰਾਜ। ਜੀ
ਸਤਿਨਾਮੁ ਵਾਹਿਗੁਰੂ ਜੀ।
th-cam.com/video/NmdpUkzcxUc/w-d-xo.html
❤❤❤Satnaam Shri Waheguru Sahib Jio ❤❤Dhan Dhan Bhagat Kabir Sahib Ji Maharaj Jio ❤❤Waheguru Ji Ka Khalsa, Waheguru Ji Ki Fateh ❤❤❤
Rab menu sehaj de de
Veer ji mere kol ek sujhav hai
ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ।
ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ।
ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥
ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥
ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।'
ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥
ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ ॥
ਧੰਨ ਗੁਰੂ ਨਾਨਕ
ਵਾਹਿਗੁਰੂ ਜੀ ਕਿਰਪਾ ਕਰੋ ਸਭ ਨੂੰ ਖੁਸ਼ੀਆਂ ਖੇੜੇ ਬਖਸ਼ੋ ।
Ati sunder kaha karda Baba ji Sant Maskeen ji vargi koi katha kar nahi sakda ji Ati sunder vichar Baba ji deh ji kot kot kot parnam Sant Maskeen ji noo ji 🙏
th-cam.com/video/nJLhJKuL0Eo/w-d-xo.html
Thanks ji
th-cam.com/video/NmdpUkzcxUc/w-d-xo.html
ਵਾਹਿਗੁਰੂ ਜੀ

ਜਿਸ ਜੀਵਨ ਸ਼ਕਤੀ ਨੇ ਆਨੰਦ ਮਾਨਣਾ ਹੈ ਅੰਦਰ,ਓਹ ਤਾਂ ਨਿਵਾਣ ਵਿੱਚ ਜਾ ਰਹੀ ਹੈ ਅੱਜ ਮਨੁੱਖ ਦੀ........🙏🙏
th-cam.com/video/nJLhJKuL0Eo/w-d-xo.html
ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥
ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।'
ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।
ਆਪਜੀ phd ਕਰ ਰਹੇ ਹੋ ਵੀਰ ਜੀਓ? ਸੋਹਣੇ ਵਿਚਾਰ.....
ਸਤਿਨਾਮ ਸ਼੍ਰੀ ਵਾਹਿਗੁਰੂ ਜੀ । ਮਸਕੀਨ ਜੀ ਤੇ ਅਪਾਰ ਕਿਰਪਾ ਗੁਰੂ ਮਹਾਰਾਜ ਜੀ ਦੀ 🙏🙏
th-cam.com/video/nJLhJKuL0Eo/w-d-xo.html
Kiya baat Darbaar Sahib Kirtan Bhai chand ji muslman bhai, I am Sikh went to Pakistan to visit my religion places and I saw the beauty of Muslim music sung by muslims in Gurdwra Sahib daily
Waheguru ji🙏🙏 🌹🌹👌👌
WAHEGURU WAHEGURU WAHEGURU JI
th-cam.com/video/NmdpUkzcxUc/w-d-xo.html
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
Waheguru ji Waheguru ji Waheguru ji Waheguru ji Waheguru ji Waheguru ji🙏🙏🙏🙏🌺🌺🥀🥀🥀🥀🥀🥀🍁🍁🍁🌺🌺♥️♥️🌹🌹🙏🙏🌺🌺🌺🌺🌺🌺🙏
th-cam.com/video/NmdpUkzcxUc/w-d-xo.html
Waheguru waheguru waheguru waheguru waheguru waheguru
th-cam.com/video/NmdpUkzcxUc/w-d-xo.html
Rab menu sehaj de de yaas fir maut de de
Rabbbbb mere koi riha nahi jaaanda a hun
ਇੰਨੀ ਉਦਾਸੀ ਕਿਉੰ ਵੀਰ? ਬਾਣੀ ਦਾ ਸਹਾਰਾ ਲਵੋ ਜੀ
Satnam Shri Waheguru Sahib Ji 🙏🏻❤️
Satnam Shri Waheguru Sahib Ji ❤️
th-cam.com/video/nJLhJKuL0Eo/w-d-xo.html
th-cam.com/video/NmdpUkzcxUc/w-d-xo.html
Waheguru sahib Ji ❤❤❤
th-cam.com/video/nJLhJKuL0Eo/w-d-xo.html
Plz waheguru ji aghe di ktha vi uplad krooo
Ji Waheguru ji 🙏🙏
th-cam.com/video/nJLhJKuL0Eo/w-d-xo.html
?xo
Waheguru ji
ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥
ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।'
ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।
ਇਹ ਵਿਚਾਰ ਬਾਬਤ ਅਵਗਤ ਕਰਾਉਣ ਲਈ dhnwad ਵੀਰ ਜੀ , ਆਪਜੀ ਨੇ ਕਿਸ ਕਿਤਾਬ ਦੇ ਵਿਚੋਂ ਪੜੇ ਨੇਂ ਵੀਰ ਜੀਓ?
ਵਾਹਿਗੁਰੂ ਜੀ
Waheguru Ji 🙏🙏🌹🌹🙏🙏
Waheguru ji 🌹❤️🙏
Waheguru Ji
Waheguru ji 🌹🌹🌹🌹🌹🌹🌹🌹