ਕਿਸ ਮਾਂ ਬਾਪ ਦੇ ਘਰ ਦੁੱਖ ਦੇਣ ਵਾਲੀ ਸੰਤਾਨ ਪੈਦਾ ਹੁੰਦੀ ਹੈ, Best Life Changing Moral Story on Karma

แชร์
ฝัง
  • เผยแพร่เมื่อ 12 เม.ย. 2024
  • ਕਿਸ ਮਾਂ ਬਾਪ ਦੇ ਘਰ ਦੁੱਖ ਦੇਣ ਵਾਲੀ ਸੰਤਾਨ ਪੈਦਾ ਹੁੰਦੀ ਹੈ, Best Life Changing Moral Story on Karma
    Please Subscribe To #punjabi_alfaaz For More Updates
    Social Links👇
    TH-cam👉 / @punjabialfaaz
    Facebook👉 / punjabialfaazteam
    Instagram👉 / punjabi_alfaaz
    Contact For business inquiries: punjabialfaaz9@gmail.com
    #storyonkarma #inspirationalstory #beststory #twodogsstory #punjabikahanian #sachiyangallan #lifelessons

ความคิดเห็น • 272

  • @sonisingh2883
    @sonisingh2883 หลายเดือนก่อน +22

    ਬਹੁਤ ਹੀ ਵਧੀਆ ਗੱਲ ਕੀਤੀ ਪਰ ਅਗਰ ਕਿਸੇ ਨਾਲ ਏਦਾ ਹੋ ਰਿਹਾ ਲੱਗੇ ਜਾਪੇ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚੇ ਦਿਲੋਂ ਸਿਮਰਣ ਕਰਦੇ ਰਹੋ ਤਾਂ ਕਿ ਤੁਹਾਡੇ ਸਾਰੇ ਮਾੜੇ ਕਰਮ ਖਤਮ ਹੋ ਜਾਣ।

  • @user-eh1fd5iy6n
    @user-eh1fd5iy6n 28 วันที่ผ่านมา +8

    ਸੱਚ ਹੈ ਵੀਰ ਕਿਸੇ ਨੂੰ ਰੁਵਾਕੇ ਕੋਈ ਖੁਸ਼ ਨਹੀਂ ਹੋ ਸਕਦਾ

  • @user-jw1ll9jv7b
    @user-jw1ll9jv7b หลายเดือนก่อน +33

    ਕਰਮਾ ਦਾ ਫ਼ਲ ਜ਼ਰੂਰ ਮਿਲਦਾ

  • @narinderkaur7799
    @narinderkaur7799 หลายเดือนก่อน +31

    ਵੀਰੇ ਕਹਾਣੀ ਬਹੁਤ ਵਧੀਆ ਇਹ ਅਪਣੇ ਕਰਮਾਂ ਦਾ ਫਲ ਆ

  • @kulwantsingh6606
    @kulwantsingh6606 หลายเดือนก่อน +22

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @kuldeepsinghragi8995
    @kuldeepsinghragi8995 หลายเดือนก่อน +11

    ਜੈਸਾ ਬੀਜੈ ਸੋ ਲੁਣੈ,ਕਰਮਾ ਸੰਦੜਾ ਖੇਤ

  • @baljitkaur9208
    @baljitkaur9208 2 หลายเดือนก่อน +20

    ਬਿਲ ਕੁਲ ਸਹੀ ਗੱਲ 🙏🙏

  • @AmarjitSingh-kp1tj
    @AmarjitSingh-kp1tj หลายเดือนก่อน +5

    ਵਾਹਿਗੁਰੂ ਜੀ ਮੇਹਰ ਰੱਖੇ ਸੱਭ ਦੇ ਬੇੜੇ ਪਾਰ ਲਾਵੇ boht vadia story ♥️ ❤️ 👌 ❤❤

  • @Lovejot544
    @Lovejot544 หลายเดือนก่อน +7

    ਕਰਮਾਂ ਦਾ ਫਲ ਮਿਲਦਾ ਹੀ ਹੈ

  • @Dhaliwal_Raj
    @Dhaliwal_Raj หลายเดือนก่อน +20

    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ ❤❤❤

  • @davindersinghbabbu4251
    @davindersinghbabbu4251 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਬਿਲਕੁਲ ਸਹੀ ਗਲ ਹੈ

  • @kuldeepsinghragi8995
    @kuldeepsinghragi8995 หลายเดือนก่อน +9

    ਬਹੁਤ ਵਧੀਆ ਗਿਆਨ ਦੇਣ ਵਾਲੀ ਵਾਰਤਾ ਹੈ ਜੀ

  • @HarjinderKaur-lq5zj
    @HarjinderKaur-lq5zj 29 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarjinderSingh-wl5me
    @HarjinderSingh-wl5me หลายเดือนก่อน +4

    Kahani vadhia laggi

  • @baldevsinghbrar4335
    @baldevsinghbrar4335 หลายเดือนก่อน +11

    ਬਿਲਕੁੱਲ ਸਹੀ ਕਹਾਣੀ ਹੈ ਜਾਣੇ ਅਣਜਾਣੇ ਵਿਚ ਇਨਸਾਨ ਬਹੁਤ ਵੱਡੀਆ ਗਲਤੀਆ ਕਰ ਦਿੰਦਾ ਵਾਹਿਗੁਰੂ ਮਤਬੁੱਧ ਬਕਸਣ ਬੇਜਵਾਨੇ ਪਸੂਪੰਛੀਆਂ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ

  • @NishanSingh-fu1ig
    @NishanSingh-fu1ig 17 ชั่วโมงที่ผ่านมา

    Waheguru ji 🙏🙏

  • @user-kh6ws8gy3u
    @user-kh6ws8gy3u หลายเดือนก่อน +6

    ਬਿਲ ਕੁਲ ਸਹੀ ਗੱਲ ਹੈ

  • @karamjitsinghratta2241
    @karamjitsinghratta2241 19 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetGurmeet-xh3xj
    @GurmeetGurmeet-xh3xj หลายเดือนก่อน +2

    Bhur vadiyaa story ji🙏🙏

  • @manjitkaurpelia3506
    @manjitkaurpelia3506 2 หลายเดือนก่อน +9

    Waheguru ji waheguru ji waheguru ji waheguru ji waheguru ji ka khalsa waheguru ji ki Fateh 🎉🎉🎉🎉🎉

  • @gurmindersingh9023
    @gurmindersingh9023 หลายเดือนก่อน +6

    ਸਹੀ ਹੈ ਜੀ ਕੀਤੇ ਦਾ ਫਲ ਮਿਲਣਾ ਹੀ ਹੈ

  • @baljinderdhaliwal641
    @baljinderdhaliwal641 16 วันที่ผ่านมา

    ਵਾਹਿਗੁਰੂ ਜੀ ਤੇਰਾ ਸੁਕਰ ਹੈ🌹❤️👏🙏🙏

  • @FootballTutorials2205
    @FootballTutorials2205 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜ਼ੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @AMGMotivation26
    @AMGMotivation26 หลายเดือนก่อน +6

    ਬਹੁਤ ਵਧੀਆ ਵੀਰ ਜੀ

  • @ekamkharoud2958
    @ekamkharoud2958 28 วันที่ผ่านมา +1

    100 ਆਨੇ ਸੱਚ ਗੱਲ ਹੈ ਵੀਰ ਜੀ

  • @mehaksingh1542
    @mehaksingh1542 หลายเดือนก่อน +4

    Vvvnice👍

  • @surjit04
    @surjit04 หลายเดือนก่อน +3

    Story wadhiya si

  • @sunitarani3073
    @sunitarani3073 2 หลายเดือนก่อน +4

    ਵਾਹਿਗੁਰੂ ਸਾਹਿਬ ਜੀ 🙏🏽

  • @user-se4yb1fo4k
    @user-se4yb1fo4k หลายเดือนก่อน +12

    ਕਰਮਾਂ ਦਾ ਫਲ ਜ਼ਰੂਰ ਮਿਲਦਾ

  • @JagsirKaur-kq4de
    @JagsirKaur-kq4de หลายเดือนก่อน +3

    ਵਾਹਿਗੁਰੂ ਭਲੀ ਕਰੇ ਜੀ

  • @user-fs1br2nd7t
    @user-fs1br2nd7t หลายเดือนก่อน +27

    ਇਹ ਸੰਸਾਰ ਕਰਨਾ ਸੰਦੜਾਖੇਤ ਹੈ ਜੀ ਜੋ ਜੋ ਕਰਾਂਗੇ ਭੋਗਣਾ ਹੀ ਪਵੇਗਾ

  • @preetitanda5591
    @preetitanda5591 16 วันที่ผ่านมา

    Tuhdi har ik khani bhut badiya a ❤❤❤🙏🏻te koi koi khani sach bi a 🙏🏻❤️te tuhde te mehar rkhe ❤️🙏🏻

  • @beantkaur7901
    @beantkaur7901 16 ชั่วโมงที่ผ่านมา

    Excellent 👍👍👍👍👍👍👍👍

  • @inderjeetsingh3702
    @inderjeetsingh3702 หลายเดือนก่อน +4

    Waheguru ji ❤

  • @JotBehniwal8850
    @JotBehniwal8850 4 วันที่ผ่านมา

    Waheguru Ji

  • @karamjitkaur6793
    @karamjitkaur6793 หลายเดือนก่อน +1

    Waheguru ji bakhsh lana❤

  • @DeepSidhu-re6tz
    @DeepSidhu-re6tz หลายเดือนก่อน +4

    ਬਿਲਕੁਲ ਸਹੀ ਹੈ ਜੀ

  • @jiwancheema7926
    @jiwancheema7926 หลายเดือนก่อน +3

    ਵਹਿਗਰੁ ਵਹਿਗਰੁ

  • @user-ul4kq8hh4k
    @user-ul4kq8hh4k หลายเดือนก่อน +1

    Dhanwaad gurmukh ji

  • @Preet45266
    @Preet45266 หลายเดือนก่อน +3

    Waheguru ji 🎉🎉🎉🎉🎉🎉🎉🎉🎉🎉

  • @singhrani8267
    @singhrani8267 หลายเดือนก่อน +3

    ਪੁੱਤਰ ਜੀ ਬਿਲਕੁਲ ਸਹੀ ਆਂ 🌹❤️🌹👌👌👍

  • @butabuta71
    @butabuta71 หลายเดือนก่อน +2

    Waheguru ji waheguru ji 🙏🙏🙏🙏🙏

  • @sukhwinderpandotra519
    @sukhwinderpandotra519 20 วันที่ผ่านมา

    ਬੇਸ਼ੱਕ ਕਰਮਾਂ ਦੀ ਸਜ਼ਾ ਇਨਾਮ ਏਥੇ ਹੀ ਮਿਲਦੇ ਨੇ।।ਕਿਸੇ ਨੂੰ ਵੀ ਬਰਬਾਦ ਯਾਂ ਦੁਖੀ ਕਰ ਕੇ ਕੋਈ ਖੁਸ਼ ਆਬਾਦ ਨਹੀਂ ਰਹਿ ਸਕਦਾ

  • @satindersharma2130
    @satindersharma2130 หลายเดือนก่อน +5

    Waheguru ji

  • @user-en1of6hr5k
    @user-en1of6hr5k 26 วันที่ผ่านมา +1

    Ver,Good,ji,Very,Nice,ji

  • @user-ff5yt6ym2c
    @user-ff5yt6ym2c หลายเดือนก่อน +6

    ਸਹੀ।ਹੈ।ਜੀ।❤❤❤❤❤❤❤

  • @sarabjitkaur6065
    @sarabjitkaur6065 หลายเดือนก่อน +1

    ਬਿਲਕੁਲ ਸਹੀ ਤੇ ਸੱਚ ਹੈ

  • @NeelamDhir-sp3wt
    @NeelamDhir-sp3wt หลายเดือนก่อน +2

    Nice story bill kul sach

  • @rajnibhatia2818
    @rajnibhatia2818 หลายเดือนก่อน +3

    Nice 👍

  • @kindersidhu1592
    @kindersidhu1592 หลายเดือนก่อน +1

    Waheguru ji🙏🙏 waheguru ji🙏🙏🙏

  • @mannatkirat6492
    @mannatkirat6492 หลายเดือนก่อน +3

    It is too much good but in the story there is one right thing that what we do that we will get in future 🧿🙏🏻👌👌

  • @HarjitSingh-mb1ej
    @HarjitSingh-mb1ej 2 หลายเดือนก่อน +4

    ਵਾਹਿਗੁਰੂ ਜੀ 🙏🙏🙏🙏🙏

  • @bimladevi6632
    @bimladevi6632 หลายเดือนก่อน +1

    Bilkul sahi hai

  • @gurbaazctsingh9289
    @gurbaazctsingh9289 หลายเดือนก่อน +1

    Very. Nice satary🎉🎉❤

  • @raghbirkaur2653
    @raghbirkaur2653 หลายเดือนก่อน +1

    Very true story thanks

  • @prabhjotkaur629
    @prabhjotkaur629 หลายเดือนก่อน +1

    ਬਹੁਤ ਵਧੀਆ ਕਹਾਣੀ

  • @sukhbhullarfzk3012
    @sukhbhullarfzk3012 2 หลายเดือนก่อน +4

    ਵਾਹਿਗੁਰੂ ਬਾਬਾ ਨਾਨਕਾ ਤੇਰੇ ਹੀ ਰੰਗ ਨਿਆਰੇ ਨੇ

  • @user-bt1ph1xm7g
    @user-bt1ph1xm7g หลายเดือนก่อน +1

    ਬਿਲਕੁਲ ਸਹੀ ਗੱਲ ਕਹੀ ਹੈ ਭਾਜੀ ਤੁਸੀਂ

  • @lakhbirkaur8023
    @lakhbirkaur8023 หลายเดือนก่อน +1

    Bahut he vadia c

  • @satnamsingh141
    @satnamsingh141 หลายเดือนก่อน +1

    Good bro 👍🏻

  • @ManjeetKaur-lf4ws
    @ManjeetKaur-lf4ws หลายเดือนก่อน +1

    Bahut Vadhiya

  • @GurpreetSingh-jg8pw
    @GurpreetSingh-jg8pw หลายเดือนก่อน +2

    Satnam Shri waheguru ji mehar karo

  • @mystyle6930
    @mystyle6930 หลายเดือนก่อน +1

    😭😭bht bdiyaa story rona agiyaaa

  • @JashanChahal-hq3kw
    @JashanChahal-hq3kw หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @karamsingh4460
    @karamsingh4460 หลายเดือนก่อน +1

    ਬਹੁਤ ਵਧੀਆ ਕਹਾਣੀ ❤

  • @paramjitkaur-fm5ot
    @paramjitkaur-fm5ot 21 วันที่ผ่านมา

    So nice story

  • @gurdeepsinghvirdi5145
    @gurdeepsinghvirdi5145 หลายเดือนก่อน +1

    ਵਾਹਿਗੁਰੁ ਜੀ

  • @narinderbains4486
    @narinderbains4486 หลายเดือนก่อน +1

    Buht vadiya bilkul sehi aa

  • @Jaswinder-pj1ey
    @Jaswinder-pj1ey หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji ka Khalsa Waheguru ji ji fathe

  • @hardeepdharni8697
    @hardeepdharni8697 หลายเดือนก่อน +1

    ਕਰਮਾ ਦਾ ਫਲ ਜ਼ਰੂਰ ਮਿਲਦਾ

  • @RoopsimratKaur
    @RoopsimratKaur 23 วันที่ผ่านมา

    Very very nice story bro ji

  • @parmjitkaur9806
    @parmjitkaur9806 หลายเดือนก่อน +1

    Waheguru ji waheguru ji waheguru waheguru waheguru ji 👏🏻🌹🌹🌹🌹

  • @avtarsinghgill5177
    @avtarsinghgill5177 หลายเดือนก่อน +1

    Bhut hi nice story thi❤❤❤❤❤

  • @sharanjeetsingh7948
    @sharanjeetsingh7948 7 วันที่ผ่านมา

    ਸ੍ਰੀ ਗੁਰੂਦੇਵ ਸਾਹਿਬਾਨ ਏ ਸਾਹਿਬ, ਜ਼ਾਹਰ ਪੀਰ ਪਰਤੱਖ ਜ਼ਹੂਰ, ਸ਼ਾਹਾਨ ਸ਼ਾਹ,ਪਿਤਾ ਦਸ਼ਮੇਸ਼ ਜੀ ਦੀ ਪਵਿੱਤਰ ਕਿਰਪਾ ਸਦਕਾ,ਕੁਝ ਹੋਸ਼ ਆ ਗਈ ਹੈ....
    7/6/24

  • @sukhbaljeetsaini8018
    @sukhbaljeetsaini8018 24 วันที่ผ่านมา

    Good lesson

  • @paramjeetkaur8296
    @paramjeetkaur8296 หลายเดือนก่อน +3

    Wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji wahegiru ji🎉🎉🎉🎉🎉🎉🎉

  • @baljinderkalsi8280
    @baljinderkalsi8280 20 วันที่ผ่านมา

    Nice video ❤

  • @user-im9vt1kb5m
    @user-im9vt1kb5m หลายเดือนก่อน +1

    Wahagura jee Ja Gospak jeee Ja Sharri Ram Ram ji Bajarangbali kee Dhan Dhan Bawa Lal jee Ja Gospak jeee Ja Bawa Lal jee Ja Baba Nanak jee Pali kar jee Ja Gospak jeee Mar kar Dhan Gospak jee Ja Sharri Kishan Jee kee Gospak jee Ja Shyam ji ki Dhan Dhan Gospak jee Dhan Dhan Baba Nanak jee 🙏 ki Jee Gospak jeee Ja Bawa Lal jee ❤❤❤❤❤❤❤❤ Sarbat Da Pali kar jee ❤❤❤❤❤❤❤❤❤ Sarbat Da Pali kar jee

  • @mehtabhsingh2273
    @mehtabhsingh2273 หลายเดือนก่อน

    Waheguruji dhan ho

  • @sumaninsan2509
    @sumaninsan2509 หลายเดือนก่อน +1

    Sahi keha Bai ji😢😢😢😢😢😢😢apne bure krma da FLL hi milda Hy insan nu

  • @SidhuFamilypenduVlog
    @SidhuFamilypenduVlog หลายเดือนก่อน +2

    ਸਹੀ ਹੈ ਵੀਰ ਜੀ ਗੁਰਬਾਣੀਂ ਸਭ ਸਮਝਾਉਂਦੀ ਹੈ ❤

  • @BalwinderKaur-sb7zm
    @BalwinderKaur-sb7zm 2 หลายเดือนก่อน +4

    Wahegure g

  • @kamaldeepsidhu7580
    @kamaldeepsidhu7580 หลายเดือนก่อน +1

    ਬਹੁਤ ਸੋਹਣੀ ਕਹਾਣੀ ਵੀਰ ਜੀ ❤❤

    • @Dhaliwal_Raj
      @Dhaliwal_Raj หลายเดือนก่อน

      ਸੱਚਮੁੱਚ ਜੀ ❤❤❤

  • @kajal_sandhu352
    @kajal_sandhu352 หลายเดือนก่อน +1

    Bilkul sahi kiha sab kuj apne krmA da fal milda .is ch Rab da koi dosh nai hai

  • @bholaram4953
    @bholaram4953 หลายเดือนก่อน +3

    ਬਾਈ ਜੀ ਕਹਾਣੀ ਤਾਂ ਠੀਕ ਇਸ ਤੋਂ ਵੀ ਵੱਧ ਸਹੀ ਹੋਣੀ ਸੀ ਅਗਰ ਇਹ ਉਚਾਰਣ ਕਿਸੇ ਦਸਤਕਾਰ ਮਜ਼ਦੂਰ ਕਿਸਾਨ ਨਾਲ ਸਬੰਧਿਤ ਕੀਤਾ ਹੁੰਦਾ ਕਿਉਂਕਿ ਸਾਡੇ ਭਾਰਤ ਵਿੱਚ ਫਿਰਕਾਪ੍ਰਸਤੀ ਲੁੱਟ ਮਾਰ ਧੋਖਾਧੜੀ ਅਤੇ ਰਾਜਨੀਤੀ ਕਰਨ ਦੇ ਅਕਸਪਰਟ ਮੰਨੂੰ ਵਾਦੀ ਸੋਚ ਨਾਲ ਨਾਲ ਜੁੜੇ ਕੌਂਣ ਹਨ ਅਤੇ ਦੇਸ਼ ਦੀ ਹਾਲਤ ਕੀ ਕਰ ਦਿੱਤੀ ਹੈ?

  • @Kaptaansingh845
    @Kaptaansingh845 2 หลายเดือนก่อน +8

    ਦੁਖ ਸੁਖ ਪੁਰਬ ਜਨਮ ਕੇ ਕੀਏ | | ਸੋ ਜਾਣੈ ਜਿਨੁ ਦਾਤੇ ਦੀਏ || ਕਿਸਨੇ ਦੋਸ ਦੇਹ ਤੂ ਪ੍ਰਾਣੀ ਸਹੁ ਆਪਣਾ ਕੀਆ ਕਰਾਹਾ ਹੇ || ਮਨ ਮੂਰਖ ਕਾਹੇ ਬਿਲਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਏ || ਸ੍ਰੀ ਸੁਖਮਨੀ ਸਾਹਿਬ ||

  • @rkrkrkrespect
    @rkrkrkrespect 26 วันที่ผ่านมา

    Bilkul wadia veer ji

  • @gurpinderpahwa2374
    @gurpinderpahwa2374 28 วันที่ผ่านมา

    Bahut vadia story

  • @SurjitSingh-xd5sk
    @SurjitSingh-xd5sk หลายเดือนก่อน +4

    ਬਹੁਤ ਵਧੀਆ ਜੀ

  • @BalwinderKaur-qk2lm
    @BalwinderKaur-qk2lm หลายเดือนก่อน +1

    Jo insaan kerm kerda hai uss da hi phal bhogda hai, Bahut vadhiya lagi story 10:31

  • @pamrandhava9067
    @pamrandhava9067 หลายเดือนก่อน

    Jase karm karega vase fal dega Bhagwan.❤❤

  • @surinderbirring5003
    @surinderbirring5003 หลายเดือนก่อน

    Wahaguru ji it's very true

  • @HarmeetKaur-yf7sx
    @HarmeetKaur-yf7sx หลายเดือนก่อน +2

    💯

  • @mehakjassimehakgholia7251
    @mehakjassimehakgholia7251 หลายเดือนก่อน

    ਵੀਰੇ ਬਹੁਤ ਹੀ ਵਧੀਆ 🙏🏻

  • @user-hi9xs7hl9m
    @user-hi9xs7hl9m หลายเดือนก่อน +4

    💯👌👌ਸੱਚੀ ਗੱਲ ਹੈ ਵੀਰ ਜੀ

  • @user-rk1gk2wz3p
    @user-rk1gk2wz3p หลายเดือนก่อน +1

    ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ । ਕਸ਼ਮੀਰ ਕੌਰ ਗੋਇੰਦਵਾਲ ਸਾਹਿਬ ਵਿਖੇ।ਜਿੰਲਾ‌੍ਹ ਤਰਨ ਤਾਰਨ ਤੋਂ।

  • @tarunjeetsingh1971
    @tarunjeetsingh1971 หลายเดือนก่อน

    Wehaguru

  • @preetsukh01
    @preetsukh01 หลายเดือนก่อน

    You are right

  • @Prabhjeet__batth
    @Prabhjeet__batth หลายเดือนก่อน +1

    Waheguru ji waheguru ji

  • @noormehra7747
    @noormehra7747 28 วันที่ผ่านมา

    Very nice