ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਾਈ ਪਹਿਲਾ ਪੰਜਾਬ ਚ ਕਾਨੂੰਨ ਲਾਗੂ ਕਰੋ ਬਾਹਰ ਦਾ ਕੋਈ ਇਥੇ ਜਮੀਨ ਨਾ ਖ਼ਰੀਦ ਸਕੇ
🤦🤦 fir Punjab de projects li investment kon kru gya
ਹਿਮਾਚਲ ਪ੍ਰਦੇਸ਼ ਵਿਚ ਹੈ ਜੀ @@Coctime0
ਸਰਪੰਚ ਘੱਟੋ ਘੱਟ BA pass ਹੋਣਾ ਚਾਹੀਦਾ ਪੰਚਾਇਤ ਮੈਂਬਰ 12ਵੀ ਪਾਸ ਹੋਣਾ ਚਾਹੀਦਾ ਪੜ੍ਹੇ ਲਿਖੇ ਲੋਕ ਹੋਣੇ ਚਾਹੀਦੇ ਹੋਣੇ ਚਾਹੀਦੇ ਆ
Ukj
Dr@@MohammedAli-l6n
ਐਮ ਐਲ ਏ ਅਤੇ ਐਮ ਪੀ ਦੀ ਚੋਣ ਵੀ ਬਿਨਾਂ ਕਿਸੇ ਪਾਰਟੀਬਾਜੀ ਦੇ ਸਰਬ ਸੰਮਤੀ ਨਾਲ ਕਰਵਾਈ ਜਾਵੇ। ਕਿਉਂਕਿ ਐੱਮ ਐਲ ਏ ਅਤੇ ਐਮ ਪੀ ਦੇ ਉਮੀਦਵਾਰ ਤਾਂ ਕੲਈ ਕਰੋੜ ਰੁਪਏ ਵੋਟਾਂ ਤੇ ਖ਼ਰਚ ਕਰਦੇ ਹਨ, ਉਨ੍ਹਾਂ ਦੇ ਪੈਸੇ ਦੀ ਬੱਚਤ ਹੋਵੇਗੀ ਅਤੇ ਉਹ ਪੈਸਾ ਹਲਕੇ ਦੇ ਵਿਕਾਸ ਲਈ ਖਰਚ ਕੀਤਾ ਜਾਵੇ।
ਆਪ ਹੀ ਪਾਰਟੀ ਵੱਲੋਂ ਲੜਨ ਦੇ ਢੰਗ ਤਰੀਕੇ ਦੱਸੀ ਜਾਂਦਾ ਹੈ
Politics aa baiBewkoof bana rha lokan da
Sade nal dhokha hoieaa sir Sadi gl baat suni jave Sanu choin nsian nahi lain dita Sade toh jabrdasti shine krvae gye Salana pind bich vi bota rd hoineaa chideaa
ਸਾਡੇ ਪਿੰਡ ਘੁੰਗਰਾਲੀ ਰਾਜਪੂਤਾਂ ਆਮ ਆਦਮੀ ਪਾਰਟੀ ਨੇ ਧੱਕੇ ਨਾਲ ਆਪਣੇ ਮੈਂਬਰ ਚੁਣ ਲਏ , ਹੋਰਨਾਂ ਪਾਰਟੀ ਦੇ ਬਾਕੀ 16 ਮੈਂਬਰਾਂ ਦੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ, ਸਾਡੇ ਪਿੰਡ ਆਮ ਆਦਮੀ ਪਾਰਟੀ ਨੇ ਬਹੁਤ ਧੱਕਾ ਕੀਤਾ
ਸੋਧਾ ਕਰ ਲਈ ਹੁਣ ਇਲੈਕਸ਼ਨਾਂ 2030 ਵਿੱਚ ਕਰਵਾਉਣੀਆਂ
ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚ ਅਤੇ ਪੰਚ ਲੋਕਾਂ ਦੇ ਕੰਮ ਨਹੀਂ ਕਰਦੇ ਕਿਉਂਕਿ ਉਹ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਨਹੀਂ ਹੁੰਦੇ ਇਸ ਲਈ ਪੰਚਾਇਤਾਂ ਨੂੰ ਸਰਬ ਸੰਮਤੀ ਨਾਲ ਨਹੀਂ ਸਗੋਂ ਵੋਟਾਂ ਰਾਹੀਂ ਹੀ ਚੁਣਿਆ ਜਾਵੇ।
ਬਹੁਤ ਸਹੀ ਕਿਹਾ ਵੀਰੇ, ਸਾਡੇ ਨਾਲ ਤਾਂ ਏਦਾਂ ਹੋਇਆ
ਜਿੰਨੇ ਮਰਜ਼ੀ ਨਿਯਮ ਬਦਲ ਲਓ ਹੁਣ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ
ਇਸੇ ਦੀ ਪਾਰਟੀ ਦੇ ਪੰਚ ਸਰਪੰਚ ਵੱਧ ਇਹਨਾਂ ਦੀਆਂ ਫੋਟੋਆਂ ਲਾਉਣਗੇ। ਇਹ ਗੱਲ ਠੀਕ ਹੈ ਕਿ ਨਿਸ਼ਾਨ ਆਮ ਹੀ ਹੋਣੇ ਚਾਹੀਦੇ ਨੇ। ਨਸ਼ਿਆ ਬਾਰੇ ਸਰਕਾਰ ਨੇ ਅਜੇ ਤੱਕ ਸਰਕਾਰ ਨੇ ਡੱਕਾ ਨਹੀਂ ਕੀਤਾ। ਲੋਕ ਮਰੀ ਜਾ ਰਹੇ ਨੇ ਘਰ ਉੱਜੜ ਰਹੇ ਨੇ।
ਪੰਚਾਇਤਾਂ ਨੂੰ ਸਰਬ ਸੰਮਤੀ ਨਾਲ ਅਤੇ ਬਿਨਾਂ ਕਿਸੇ ਪਾਰਟੀ ਦੇ ਨਿਸ਼ਾਨ ਤੋਂ ਚੁਣਨ ਉਤੇ ਜ਼ੋਰ ਦਿੱਤਾ ਜਾਂਦਾ ਤਾਂ ਫਿਰ ਐਮ ਐਲ ਏ ਅਤੇ ਐਮ ਪੀ ਦੀ ਚੋਣ ਵੋਟਾਂ ਦੁਆਰਾ ਅਤੇ ਪਾਰਟੀ ਦੇ ਨਿਸ਼ਾਨ ਤੇ ਕਿਉ ਕਰਵਾਈ ਜਾਂਦੀ ਹੈ ਉਨ੍ਹਾਂ ਨੂੰ ਵੀ ਸਰਬ ਸੰਮਤੀ ਨਾਲ ਚੁਣ ਲਿਆ ਜਾਵੇ।
ਜਿਹੜੇ ਸਰਪੰਚ ਸੰਮਤੀ ਨਾਲ ਬਣੇ ਸੀ ਕਾਂਗਰਸ ਵਕਤ ਕਾਂਗਰਸ ਤੋਂ 1.8 ਕਰੋੜ ਦਿਆਂ ਗ੍ਰਾਂਟਾਂ ਸਿਰਫ 400 ਵੋਟਾਂ ਵਾਲੇ ਪਿੰਡ ਨੂੰ ਮਿਲ਼ੀ ਪਰ ਪਿੰਡ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਖਰਾਬ ਜਾਣੀਂ ਕੋਈ ਨਵਾਂ ਪੈਸਾਂ ਨਹੀਂ ਲੱਗਿਆ ਫ਼ੇਰ ਤੁਸੀਂ ਆਪ ਵਾਲਿਆਂ ਨੇ ਕਿ ਕਿਤਾ ਕੁਝ ਵੀ ਨਹੀਂ । ਕਾਂਗਰਸੀਆਂ ਦੇ ਸਰਪੰਚਾ ਨੇ ਤੁਹਾਨੂੰ ਨਹੀਂ ਜਿਤਾਇਆ ਹੁਣ ਆਪ ਵਾਲੇ MLA 2 ਲੱਖਾਂ ਚ ਵਿਕ ਗਏ ...
ਇਹ ਵੀ ਡਰ ਲੱਗਦਾ ਕਿ ਜੇ ਆਮ ਪਾਰਟੀ ਦੇ ਨਿਸ਼ਾਨ ਵਾਲੇ ਉਮੀਦਵਾਰ ਹਾਰ ਗੇ ਫਿਰ ਕੀ ਬਣੂ ਸਭ ਦੱਸਿਆ ਮਾਨ ਨੂੰ ਏਂਜਸੀਆਂ ਨੇ ਵੀ ਆਪਾਂ ਹਾਰ ਗੇ
ਪੰਜਾਬੀ ਸਾਰੇ ਵਾਪਿਸ ਆ ਜਾਣ ਗੇ ਬਹਾਰ ਦੀਆਂ ਸਟੇਂਟ ਚ ਗਏ ਪੰਜਾਬੀ ਮੁੜ ਪੰਜਾਬ ਆ ਜਾਣ ਗੇ ਤੁਸੀਂ ਸਖਤ ਹੋਵੋ ਕਿੰਨੇ ਕਰੋੜ ਬਹਾਰ ਦਾ ਬੰਦਾ ਪੰਜਾਬ ਚ ਅੱਜ ਬਹੁਮਤ ਜੀਦੀ ਜ਼ਿਆਦਾ ਮੰਤਰੀ ਸੰਤਰੀ ਸਭ ਉਨ੍ਹਾਂ ਦੇ ਬੋਲੀ ਦੇ ਅਧਾਰ ਤੇ ਲੱਗ ਦੇ ਲੋਕਤੰਤਰ ਕਹਿੰਦਾ ਮਾਨ ਸਾਹਬ ਪਿੱਛੇ ਇਨ੍ਹਾਂ ਹਿਮਾਚਲ ਹਰਿਆਣਾ ਚੰਡੀਗੜ੍ਹ ਬੋਲੀ ਦੇ ਅਧਾਰ ਤੇ ਅਲੱਗ ਕੀਤਾ ਸੋਚ ਲੋ ਆ ਸੈਂਟਰ ਪੰਜਾਬ ਨਾਲ ਖੂੰਦ ਕ ਸ਼ੁਰੂ ਤੋਂ ਰੱਖ ਦੇ ਪਤਾ ਨਹੀਂ ਕੀ ਮਾੜਾ ਕੀਤਾ ਸਿੱਖਾਂ ਨੇ ਇਨ੍ਹਾਂ ਦਾ ਰਹਿਣ ਦਿੰਦੇ ਗੁਲਾਮ ਅੰਮੀ ਅੱਬੂ ਕਰਦੇ ਵਧੀਆ ਲੱਗ ਦੇ ਇਹ 🙌
Very nice 👍👍👍👍
Nice ❤❤❤❤❤❤❤❤
ਬਾਕੀ ਰੀ ਕਿਸੇ ਹੋਰ ਦੀ ਗੱਲ ਪੰਜਾਬ ਖਾਲਿਸਤਾਨ ਬਣਨਾ ਆ ਉੱਥੇ ਸਾਡੇ ਬੱਚਿਆਂ ਨੂੰ ਕਿੰਨੇ ਕੁ ਪੜ੍ਹਨ ਲਿਖਣ ਦੇ ਅਧਿਕਾਰ ਮਿਲ ਰਹੇ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਬਾਕੀ ਹੋਰ ਵੀ ਬਹੁਤ ਮੁੱਦੇ ਆ ਜਿਹ ਚ ਸਿਹਤ ਦਾ ਮੁੱਦਾ ਆ ਸਾਡੇ ਪਾਣੀਆਂ ਦੇ ਡਾਕਾ ਮਾਰ ਰਿਹਾ ਆ ਸੈਂਟਰ ਸਰਕਾਰ ਅਸੀਂ ਕਿਹੜੀਆਂ ਗੱਲਾਂ ਦੀਆਂ ਰੋਲੇ ਪਾਈ ਜਾਂਦੇ ਆਂ ਸਾਡੇ ਪਾਣੀ ਖੋਲੇ ਗਏ ਸਾਡੇ ਤੋਂ
Nice 👍
ਜਿਹੜਾ ਬੰਦਾ ਆਪ ਪਾਰਟੀ ਵੱਲੋਂ ਸਰਪੰਚੀ ਚੋਣ ਲੜੀ ਉਸ ਨੂੰ ਵੋਟ ਨਾ ਪਾਉਣ
ਮੈ ਜਿਆਦਾਤਰ ਆਪ ਦਾ ਆਲੋਚਕ ਰਿਹਾ ਹੈ ਪਰ ਇਹ ਸਹੀ ਗੱਲ ਆ ਮਾਨ ਸਾਬ ਦੀ
Vry good punjab de maan ❤
❤❤
🎉🎉
ਬਹਾਰਲੀਆਂ ਸਟੇਟਾਂ ਨੂੰ ਰਹਾਇਸੀ ਪਲਾਟ ਨਹੀ ਮਿਲਣਾ ਚਾਹੀਦਾ ਪੰਜਾਬ ਵਿੱਚ
ਸਾਡਾ ਕੋਈ ਚੋਣ ਨਿਸ਼ਾਨ ਨਹੀਂ ਹੈਗਾ ਸਾਡਾ ਚੋਣ ਨਿਸ਼ਾਨ ਖਾਲਿਸਤਾਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਜਿਨੂੰ ਬੀਜੇਪੀ ਕਾਂਗਰਸ ਆਰਐਸਐਸ ਨੇ ਉਜਾੜ ਦਿੱਤਾ ਤੇ ਉੱਤੋਂ ਆਰਐਸ ਦੀ ਦੂਜੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਨੂੰ ਖਤਮ ਕਰਨ ਤੇ ਤੁਰੀ ਆ ਤੁਸੀਂ ਆਪਣਾ ਨਿਬੇੜਾ ਕਰੋ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਪੰਜਾਬ ਦੀਆਂ ਵੋਟਾਂ ਕਰਾਉਣਾ ਚਾਹੁੰਦੇ ਆਂ
Lolz
Very nice man ji
ਕਹਿੰਦਾ ਚਾਲ਼ੀ ਲੱਖ ਕਿਥੋਂ ਕੱਢੁ ਚਾਲ਼ੀ ਲੱਖ ਕੱਢ ਕੇ ਦੋ ਮੰਜ਼ਲੀ ਕੋਠੀ ਵੀ ਪਾ ਲੈਂਦਾ ਇੱਕ ਵਾਰ ਸਰਪੰਚ ਬਣਨ ਤੇ ਤੇ ਕੋਈ ਇਨਕੁਆਰੀ ਵੀ ਨਹੀਂ ਹੂੰਦੀ 😅😂
Good 👍👍👍
ਮੁਲਾਜ਼ਮਾਂ ਦੀ ਵੀ ਬਹੁਤ ਖੱਜਲ ਖ਼ੁਆਰੀ ਹੁੰਦੀ ਹੈ। ਸੋਚਣਾ ਚਾਈਦਾ
Cm Saab saddi request hai k sarpanch te member minimum 12th pass hona chahida pls es point te dhayan dena ji
Aasi tuhade nal hain
ਪੰਚਾਇਤ ਦੀ ਚੋਣ ਵਿੱਚ ਸਬ ਵਧ ਨਸ਼ਾ ਚਲਦਾ ਹੈ
सरपंच की जगह जितने वार्ड है उसके पंचों की कमेटी गाँव में सरकार चलाए
ਜਿਸ ਨੇ ਪੂਰਾ ਕਰਨਾ ਉਹ ਤਾਂ ਕਰ ਹੀ ਲੁਗਾ
ਧਾਰਾ 371 ਲਗਾਓ ਪਹਿਲਾ ਪਿੱਛਲੇ ਸਾਲ ਯੂਪੀ ਨੇ ਲਾ ਦਿੱਤੀ ਹੋ ਬਹੁਤ ਰਾਜਾ ਚ ਲੱਗੀ ਪੰਜਾਬ ਚ ਕਿਉਂ ਨਹੀਂ ਲੱਗ ਸੱਕਦੀ ਕਾਰਨ ਕੀ ਮਾਨ ਜੀ ਬੋਡਰ ਸਟੇਂਟ ਆ ਪੰਜਾਬ ਬੋਡਰ ਆ ਤੁਹਾਨੂੰ ਕੋਈ ਚਿੰਤਾ ਹੇ ਵੀ ਕੇ ਹਵਾ ਚ ਸ਼ੱਡ ਰਹੇ ਹੋ ਆ ਬਹਾਰ ਦੇ ਦੇ ਅਧਾਰ ਕਾਰਡ ਵੋਟਰ ਕਾਰਡ ਬੰਦ ਕਰੋ ਕੋਈ ਹੱਕ ਨਹੀਂ ਪੰਜਾਬ ਚ ਵੋਟ ਕਰੇ ਪੰਜਾਬੀ ਨੂੰ ਸਹੂਲਤਾਂ ਦੇਣੀ ਆ ਬੰਦ ਕਰੋ ਹਿਮਾਚਲ ਵਾਂਗ ਨਹੀਂ ਉਹ ਦਿਨ ਦੂਰ ਨਹੀਂ ਤੁਹਾਡੀ ਕੁਰਸੀ ਤੇ ਕੋਈ ਭੋਜਪੁਰੀ ਬੈਠਾ ਹੋਊ 🙌 ਪੁਲਿਸ ਬੇਰੀਫੀਕੇਸ਼ਨ ਕ੍ਰਾਈਮ ਡਾਟਾ ਕੁੱਛ ਚੈਕ ਨਹੀਂ ਬਿਹਾਰੀ ਯੂਪੀ ਬੰਗਾਲੀ ਨੇਪਾਲੀ ਦਾ ਕਿਥੋਂ ਕਿਥੋਂ ਲੋਕ ਆਈ ਜਾਂਦੇ ਪੰਜਾਬ ਚ ਕੋਈ ਫਿਕਰ ਨਹੀਂ ਬੱਸ ਵੋਟਾਂ ਬਨਾਈ ਏ ਗੱਲ ਖ਼ਤਮ ਪੰਜਾਬੀ ਮਰਨ ਜੀਣ ਸਾਨੂ ਕੀ ਅਸੀਂ ਰਾਮੂ ਹੁਣਾ ਪੰਜਾਬ ਦੀ ਬਾਗ ਡੋਰ ਦੇਣੀ ਮਾਨ ਸਾਹਬ ਇਹ ਸਾਂਭ ਨਹੀਂ ਹੋਣੇ ਤੁਹਾਡੇ ਤੋਂ ਜੋ ਕੁੱਛ ਇਹ ਆਪਣੀ ਸਟੇਂਟ ਚ ਕਰਦੇ ਕਦੇ ਦੇਖੇ ਓ ਕਿੱਦਾਂ ਦੰਗੇ ਤੋੜ ਫੋੜ ਹਰ ਰੋਜ਼ ਯੂਪੀ ਬਿਹਾਰ ਚ ਬਲਾਤਕਾਰ ਕਤਲ ਹੋਰ ਪਤਾ ਕੀ ਕੀ ਹੁੰਦਾ ਸਾਨੂ ਪਤਾ ਅਸੀਂ ਜਿਸ ਨੂੰ ਕੰਮ ਤੇ ਰੱਖੇ ਆ ਪਿੱਛੇ ਕੀ ਕਰਦਾ ਆਇਆ ਉਲਟਾ ਅਧਾਰ ਕਾਰਡ ਵੋਟਰ ਕਾਰਡ ਬਣਾ ਦਿੰਦੇ ਕਾਂਡ ਕਰੇ ਅਗਲਾ ਦੌੜ ਜਾਵੇ ਲੱਭ ਦੇ ਰਵੋ ਸਾਰੀ ਉਮਰ ਫਿਰ ਅੱਗਲੇ ਨੂੰ piz 🙏 ਸੋਚੋ ਥੋੜ੍ਹਾ ਸੋਚੋ
ਸੁੱਖੇ ਗੰਪੀ ਨੇ ਅੱਜ ਨਵਾ ਕਾਲਾ ਮਾਲ ਮਗਾਇਆ ਸੀ ਵੱਧ ਖਾ ਗਿਆ ਹੁਣ ਬੰਨ ਪੈ ਗਿਆ ਜਲਦੀ ਉਸਨੂੰ ਹੱਲ ਦੱਸੋ ਮੈ ਤਾ ਕਿਹਾ ਉਹਨੂੰ ਸੇਰ ਦਿਖਾ ਲਿਆਓ ਜੋ ਸੰਗਰੂਰ ਚ ਆਇਆ ਫਿਰਦਾ।
Graduation important krdo ji cm saab
Bahut vadia Maan saahab punjab di tarrakki layi ida hi kam karde raho
2500ਪੈਨਸਨ ਬਾਰੇ ਕੀ ਖਿਆਲ ਏ
ਸੀ ਐਮ ਸਾਹਿਬ। ਤੁਸੀਂ ਹੁਣ ਅੱਗੇ ਤੋਂ ਆਪਣੇ ਸੁਪਨੇ ਦੇਖਣੇ ਬੰਦ ਕਰ ਦਿਓ। ਸੀਐਮ। ਭਗਵੰਤ ਮਾਨ ਜੀ ਤੁਸੀਂ ਗੱਲਾਂ ਜਾਰੀਆਂ ਕਰਦੇ ਆਂ ਕੰਮ ਤੁਸੀਂ ਘੱਟ ਕਰਦੇ ਆ ਮੈਨੂੰ ਲੱਗਦਾ ਤਾਜ਼ਾ ਵਿਆਹ ਹੋਇਆ। ਭਗਵੰਤਮਾਨ ਜੀ ਗੱਪਾਂ ਮਾਰਨੀਆਂ ਬੰਦ ਕਰੋ ਕੋਈ ਚੱਜ ਦਾ ਕੰਮ ਕਰੋ ਨਹੀਂ ਤਾਂ ਤੁਹਾਡੀ ਸਰਕਾਰ ਖਤਮ ਹੋ ਚੱਲੀ ਹੈ। ਸਰਪੰਚੀ ਦੀਆਂ ਵੋਟਾਂ ਤੇ। ਪਤਾ ਲੱਗ ਜਾਣਾ ਕੀ ਝਾੜੂ ਆਈ ਸਰਕਾਰ ਨੂੰ ਕਿੰਨੀਆਂ ਵੋਟਾਂ ਪੈ ਰਹੀਆਂ।
Vimukat jatti da Kota bahal kroo ji
Srb snmti da mtdl aap de srpnch bna do
Viju speach
MLA v sarbsamti nal ban ne chahide aa
ਸਬ ਵਕ੍ਬਾਸ ਪਹਿਲਾਂ ਔਰਤਾਂ ਨੂੰ 1000ਰ੍ਰਪਿਆ ਤਾਂ ਦੇ ਦ੍ਹੇਵੋ ਅਗਲਾ ਬਾਅਦਾ ਫਿਰ ਕਰੋ
ਪਤਾ ਲੋਕਾਂ ਨੇ ਝਾੜੂ ਵਿਖੇ ਕੇ ਵੋਟ ਨਹੀ ਪਾਉਣੀ।
Graduate nu sarpanch banao
Sarpanchi de psoters to v politicians te parties de naam door rakho
Party de bndey the photo lawo. Kese nhe pata hunda a leder apna hlke bhute hunde a nhi a hnda ji
Man sab spch baio data magwao 9lakh di jga 2lakh hi lga milega
Mann sahb jindabad jindabad ty rahu gy apa
Garib bucheaa nu join krwaoo ji
20019
2019 ch hoya c sarpanch deya votes yr
Good cm mann sahb g
Maja chuk ke punjabi jaan wale ne ...jina outsiders ethe aa gye
B.A jruri krde
C m Maan jindabad
Apna jlus 😢😢😢😢😢😢😢😢😢😢😢😢😢kdai cahl aapa vaihka gai
😂😂 ਵਾਹ ਕਿਆ ਦਿਮਾਗ਼ ਲਾਇਆ ਪਤਾ ਆਪ ਪਾਰਟੀ ਦੇ ਕਿੰਨੇ ਕ ਸਰਪੰਚ ਜਿੱਤਣੇ ਹਰ ਪਿੰਡ ਇਹਨਾ ਦੇ ਘੱਟੋ ਘੱਟ ਵੀ 4-4 ਦਾਅਵੇਦਾਰ ਮਾਮੂਲੀ ਗੱਲ ਮੈਂਬਰ ਕੋਈ ਨੀ ਬਣ ਨਾ ਚਾਹੁੰਦਾ ਬਾਕੀ ਜਿੱਤਣੇ ਪਤਾ ਸਾਰਿਆ ਨੂੰ ਕਿੰਨੇ ਕ ਵਾ ਜੇ ਵੋਟਾ ਪੈਣ ਪਾਈਆ ਤੇ ਕਾਗਜ ਰੱਦ ਨਾ ਕਰਾਉਣ ਫੇਰ ਦੂਜੇ ਜਿੱਤਣਗੇ 😂 ਬਾਕੀ ਆਹ ਜੋ ਇਨਾਮ ਦੀ ਰਾਸ਼ੀ ਇਹ ਪਹਿਲਾਂ ਤੋ ਹੀ ਪੰਜਾਬ ਸਰਕਾਰ ਦਿੰਦੀ ਆ ਰਹੀ ਸਰਬ ਸੰਮਤੀ ਕਰਨ ਵਾਲੇ ਪਿੰਡ ਨੂੰ ਕੋਈ ਨਵੀ ਸਕੀਮ ਨੀ ਸਟਾਰਟ ਕਰੀ cm ਸਾਬ ਸੋ ਦੇਖੋ ਕੀ ਬਣਦਾ
Bhagwan. Ji. Election. Commissioner. Nu. Vee. Nirpakh. Karo.
ਸਰਪੰਚ
ਲਾਰਿਆ ਦੀ ਸਰਕਾਰ
Vot raj good sarab samti no
Punjab da ek hi Hal amritpal singh nu cm banao ji plz saarai masle Hal ho jange ji plz 🙏🏻
ਭਗਵੰਤਮਾਨ ਬਾਰਵੀਂ ਪਾਸ ਮੁੱਖ ਮੰਤਰੀ
B.A compulsury karo
Building devi ja employees na devi
Sir tusi kihnde ansi delhi vich pul 7cr bnde si oh 1cr de Bane c Pr Punjab vich ek vi pul nahi aap sarkar ne
1st view and 1st comment
Jallupur Khera - Bhau Amritpal Singh Khalsa de nagar vikhe te chunea v gya sarpanch…dso hun hor kina k eka chaida
Yar ilekshan karao ke idan hi hor 2sal kadoge
J alaan karn c karde edycated munde kurya karn
Kdo aa vota?
6635 ch 133 vimukat jatti de bucheaa nu join krwaoo ji
SARPANCH.DE.CHON.SIDHE.HOVE
Bagbant man ji appna ta Sara pinda vittch ta ladi hepa diti ha
daramai karoo
Kade ve party de Nishan te nahi hoi chounh
ਨਹੀ ਯਾਰ ਸੱਡ ਪਰਾ
Tairy run da seep
B.a kar our vote ta kar
ਹੋਂਣੀਆਂ ਕਦੋ ਓ ਵੀ ਦੱਸੋ ਜਾ ਗੱਲਾਂ ਹੀ ਨੇ
Par sarpinch jaat na Howe
ਕਿਉ ਜੰਟ ਵਾਰੀ ਖੁਰਕ ਲੜਦੀ ਵਾ
ਅਸੀ ਤਾਂ ਆਪ ਚਾਰੂ ਦੀ ਪਾਰਟੀ ਦੇ ਬਾਈਕਾਟ ਕਰਤਾ
traspot mantri g prtc punbus mulazma bare v socho paka krn layi keha c votan to pehla ji
Right dear sir
Sarpanch Ba toh upar padya te Member panchyat da harr banda Ba ta hove ghatto ghatt
5 lakh de k punjab nu hor karke vich dubda deyo wahh shabash
mp kina krda khrcha ji fr😂
ਬੀ ਏ ਪਾਸ ਹੋਵੇ ਸਰਪੰਚ
Jeri pinda ch sc BC obc khel bnyea us da ke , gernal ta fr vote pave ja na us koi frk nhi
5 lakh ehne Sade dite hoye tax ch he dena
ਏਹ ਸੁੱਖੇ ਨੂੰ ਵੀ ਪਿੱਛੇ ਛੱਡ ਰਹਾ ਗੱਪ ਮਾਰਨ ਚ ਪਿਛਲੇ ਘੋਟਾਲੇ ਏਦੇ ਤੋਂ ਕਢੇ ਨਹੀ ਗਏ। ਰੋਲਾ ਪਾ ਪਾਂ ਏਨੇ ਬੜਾ ਮਾਹੌਲ ਬਣਾਇਆ ਐਵੇਂ ਕਰ ਦਿਆਗੇ ਕੁਛ ਵੀ ਨਹੀਂ ਹੋਇਆ। ਪਿੰਡਾਂ ਦਾ ਹਾਲ ਓਹੀ ਹੈ ਜਿਵੇਂ ਅੱਜ ਤੋਂ 10,15 ਸਾਲ ਪਹਲੇ ਸੀ। ਸਰਪੰਚ ਤੋਂ ਕੀ ਉਮੀਦ ਜਦੋ mla ਹੀ ਪਿੰਡਾਂ ਚ ਆਉਣੋਂ ਹਟ ਗਯਾ
ਮਾਨ ਸਾਬ ਜੇ ਬੋਲੀਆਂ ਲੱਗਾ ਕੇ ਸਰਪੰਚੀ ਲੈਣ ਤਾਂ ਉਨ੍ਹਾਂ ਦਾ ਕੀ ਕਰਨਾ ਜੀ 😂😂
ਝੂਠ ਝੂਠ ਝੂਠ!
ਮਤਰ ਅਮਲੀ ਦੀ ਫੌਟੌ
Ke bol riha eh
Ina koi Kam karna laon do pasa
Sade pind ak fan ladao
ਬਾਈ ਪਹਿਲਾ ਪੰਜਾਬ ਚ ਕਾਨੂੰਨ ਲਾਗੂ ਕਰੋ ਬਾਹਰ ਦਾ ਕੋਈ ਇਥੇ ਜਮੀਨ ਨਾ ਖ਼ਰੀਦ ਸਕੇ
🤦🤦 fir Punjab de projects li investment kon kru gya
ਹਿਮਾਚਲ ਪ੍ਰਦੇਸ਼ ਵਿਚ ਹੈ ਜੀ @@Coctime0
ਸਰਪੰਚ ਘੱਟੋ ਘੱਟ BA pass ਹੋਣਾ ਚਾਹੀਦਾ ਪੰਚਾਇਤ ਮੈਂਬਰ 12ਵੀ ਪਾਸ ਹੋਣਾ ਚਾਹੀਦਾ ਪੜ੍ਹੇ ਲਿਖੇ ਲੋਕ ਹੋਣੇ ਚਾਹੀਦੇ ਹੋਣੇ ਚਾਹੀਦੇ ਆ
Ukj
Dr@@MohammedAli-l6n
ਐਮ ਐਲ ਏ ਅਤੇ ਐਮ ਪੀ ਦੀ ਚੋਣ ਵੀ ਬਿਨਾਂ ਕਿਸੇ ਪਾਰਟੀਬਾਜੀ ਦੇ ਸਰਬ ਸੰਮਤੀ ਨਾਲ ਕਰਵਾਈ ਜਾਵੇ। ਕਿਉਂਕਿ ਐੱਮ ਐਲ ਏ ਅਤੇ ਐਮ ਪੀ ਦੇ ਉਮੀਦਵਾਰ ਤਾਂ ਕੲਈ ਕਰੋੜ ਰੁਪਏ ਵੋਟਾਂ ਤੇ ਖ਼ਰਚ ਕਰਦੇ ਹਨ, ਉਨ੍ਹਾਂ ਦੇ ਪੈਸੇ ਦੀ ਬੱਚਤ ਹੋਵੇਗੀ ਅਤੇ ਉਹ ਪੈਸਾ ਹਲਕੇ ਦੇ ਵਿਕਾਸ ਲਈ ਖਰਚ ਕੀਤਾ ਜਾਵੇ।
ਆਪ ਹੀ ਪਾਰਟੀ ਵੱਲੋਂ ਲੜਨ ਦੇ ਢੰਗ ਤਰੀਕੇ ਦੱਸੀ ਜਾਂਦਾ ਹੈ
Politics aa bai
Bewkoof bana rha lokan da
Sade nal dhokha hoieaa sir Sadi gl baat suni jave Sanu choin nsian nahi lain dita Sade toh jabrdasti shine krvae gye Salana pind bich vi bota rd hoineaa chideaa
ਸਾਡੇ ਪਿੰਡ ਘੁੰਗਰਾਲੀ ਰਾਜਪੂਤਾਂ ਆਮ ਆਦਮੀ ਪਾਰਟੀ ਨੇ ਧੱਕੇ ਨਾਲ ਆਪਣੇ ਮੈਂਬਰ ਚੁਣ ਲਏ , ਹੋਰਨਾਂ ਪਾਰਟੀ ਦੇ ਬਾਕੀ 16 ਮੈਂਬਰਾਂ ਦੀਆਂ ਟਿਕਟਾਂ ਕੈਂਸਲ ਕਰ ਦਿੱਤੀਆਂ, ਸਾਡੇ ਪਿੰਡ ਆਮ ਆਦਮੀ ਪਾਰਟੀ ਨੇ ਬਹੁਤ ਧੱਕਾ ਕੀਤਾ
ਸੋਧਾ ਕਰ ਲਈ ਹੁਣ ਇਲੈਕਸ਼ਨਾਂ 2030 ਵਿੱਚ ਕਰਵਾਉਣੀਆਂ
ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚ ਅਤੇ ਪੰਚ ਲੋਕਾਂ ਦੇ ਕੰਮ ਨਹੀਂ ਕਰਦੇ ਕਿਉਂਕਿ ਉਹ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਨਹੀਂ ਹੁੰਦੇ ਇਸ ਲਈ ਪੰਚਾਇਤਾਂ ਨੂੰ ਸਰਬ ਸੰਮਤੀ ਨਾਲ ਨਹੀਂ ਸਗੋਂ ਵੋਟਾਂ ਰਾਹੀਂ ਹੀ ਚੁਣਿਆ ਜਾਵੇ।
ਬਹੁਤ ਸਹੀ ਕਿਹਾ ਵੀਰੇ, ਸਾਡੇ ਨਾਲ ਤਾਂ ਏਦਾਂ ਹੋਇਆ
ਜਿੰਨੇ ਮਰਜ਼ੀ ਨਿਯਮ ਬਦਲ ਲਓ ਹੁਣ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ
ਇਸੇ ਦੀ ਪਾਰਟੀ ਦੇ ਪੰਚ ਸਰਪੰਚ ਵੱਧ ਇਹਨਾਂ ਦੀਆਂ ਫੋਟੋਆਂ ਲਾਉਣਗੇ। ਇਹ ਗੱਲ ਠੀਕ ਹੈ ਕਿ ਨਿਸ਼ਾਨ ਆਮ ਹੀ ਹੋਣੇ ਚਾਹੀਦੇ ਨੇ। ਨਸ਼ਿਆ ਬਾਰੇ ਸਰਕਾਰ ਨੇ ਅਜੇ ਤੱਕ ਸਰਕਾਰ ਨੇ ਡੱਕਾ ਨਹੀਂ ਕੀਤਾ। ਲੋਕ ਮਰੀ ਜਾ ਰਹੇ ਨੇ ਘਰ ਉੱਜੜ ਰਹੇ ਨੇ।
ਪੰਚਾਇਤਾਂ ਨੂੰ ਸਰਬ ਸੰਮਤੀ ਨਾਲ ਅਤੇ ਬਿਨਾਂ ਕਿਸੇ ਪਾਰਟੀ ਦੇ ਨਿਸ਼ਾਨ ਤੋਂ ਚੁਣਨ ਉਤੇ ਜ਼ੋਰ ਦਿੱਤਾ ਜਾਂਦਾ ਤਾਂ ਫਿਰ ਐਮ ਐਲ ਏ ਅਤੇ ਐਮ ਪੀ ਦੀ ਚੋਣ ਵੋਟਾਂ ਦੁਆਰਾ ਅਤੇ ਪਾਰਟੀ ਦੇ ਨਿਸ਼ਾਨ ਤੇ ਕਿਉ ਕਰਵਾਈ ਜਾਂਦੀ ਹੈ ਉਨ੍ਹਾਂ ਨੂੰ ਵੀ ਸਰਬ ਸੰਮਤੀ ਨਾਲ ਚੁਣ ਲਿਆ ਜਾਵੇ।
ਜਿਹੜੇ ਸਰਪੰਚ ਸੰਮਤੀ ਨਾਲ ਬਣੇ ਸੀ ਕਾਂਗਰਸ ਵਕਤ ਕਾਂਗਰਸ ਤੋਂ 1.8 ਕਰੋੜ ਦਿਆਂ ਗ੍ਰਾਂਟਾਂ ਸਿਰਫ 400 ਵੋਟਾਂ ਵਾਲੇ ਪਿੰਡ ਨੂੰ ਮਿਲ਼ੀ ਪਰ ਪਿੰਡ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਖਰਾਬ ਜਾਣੀਂ ਕੋਈ ਨਵਾਂ ਪੈਸਾਂ ਨਹੀਂ ਲੱਗਿਆ ਫ਼ੇਰ ਤੁਸੀਂ ਆਪ ਵਾਲਿਆਂ ਨੇ ਕਿ ਕਿਤਾ ਕੁਝ ਵੀ ਨਹੀਂ । ਕਾਂਗਰਸੀਆਂ ਦੇ ਸਰਪੰਚਾ ਨੇ ਤੁਹਾਨੂੰ ਨਹੀਂ ਜਿਤਾਇਆ ਹੁਣ ਆਪ ਵਾਲੇ MLA 2 ਲੱਖਾਂ ਚ ਵਿਕ ਗਏ ...
ਇਹ ਵੀ ਡਰ ਲੱਗਦਾ ਕਿ ਜੇ ਆਮ ਪਾਰਟੀ ਦੇ ਨਿਸ਼ਾਨ ਵਾਲੇ ਉਮੀਦਵਾਰ ਹਾਰ ਗੇ ਫਿਰ ਕੀ ਬਣੂ ਸਭ ਦੱਸਿਆ ਮਾਨ ਨੂੰ ਏਂਜਸੀਆਂ ਨੇ ਵੀ ਆਪਾਂ ਹਾਰ ਗੇ
ਪੰਜਾਬੀ ਸਾਰੇ ਵਾਪਿਸ ਆ ਜਾਣ ਗੇ ਬਹਾਰ ਦੀਆਂ ਸਟੇਂਟ ਚ ਗਏ ਪੰਜਾਬੀ ਮੁੜ ਪੰਜਾਬ ਆ ਜਾਣ ਗੇ ਤੁਸੀਂ ਸਖਤ ਹੋਵੋ ਕਿੰਨੇ ਕਰੋੜ ਬਹਾਰ ਦਾ ਬੰਦਾ ਪੰਜਾਬ ਚ ਅੱਜ ਬਹੁਮਤ ਜੀਦੀ ਜ਼ਿਆਦਾ ਮੰਤਰੀ ਸੰਤਰੀ ਸਭ ਉਨ੍ਹਾਂ ਦੇ ਬੋਲੀ ਦੇ ਅਧਾਰ ਤੇ ਲੱਗ ਦੇ ਲੋਕਤੰਤਰ ਕਹਿੰਦਾ ਮਾਨ ਸਾਹਬ ਪਿੱਛੇ ਇਨ੍ਹਾਂ ਹਿਮਾਚਲ ਹਰਿਆਣਾ ਚੰਡੀਗੜ੍ਹ ਬੋਲੀ ਦੇ ਅਧਾਰ ਤੇ ਅਲੱਗ ਕੀਤਾ ਸੋਚ ਲੋ ਆ ਸੈਂਟਰ ਪੰਜਾਬ ਨਾਲ ਖੂੰਦ ਕ ਸ਼ੁਰੂ ਤੋਂ ਰੱਖ ਦੇ ਪਤਾ ਨਹੀਂ ਕੀ ਮਾੜਾ ਕੀਤਾ ਸਿੱਖਾਂ ਨੇ ਇਨ੍ਹਾਂ ਦਾ ਰਹਿਣ ਦਿੰਦੇ ਗੁਲਾਮ ਅੰਮੀ ਅੱਬੂ ਕਰਦੇ ਵਧੀਆ ਲੱਗ ਦੇ ਇਹ 🙌
Very nice 👍👍👍👍
Nice ❤❤❤❤❤❤❤❤
ਬਾਕੀ ਰੀ ਕਿਸੇ ਹੋਰ ਦੀ ਗੱਲ ਪੰਜਾਬ ਖਾਲਿਸਤਾਨ ਬਣਨਾ ਆ ਉੱਥੇ ਸਾਡੇ ਬੱਚਿਆਂ ਨੂੰ ਕਿੰਨੇ ਕੁ ਪੜ੍ਹਨ ਲਿਖਣ ਦੇ ਅਧਿਕਾਰ ਮਿਲ ਰਹੇ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਬਾਕੀ ਹੋਰ ਵੀ ਬਹੁਤ ਮੁੱਦੇ ਆ ਜਿਹ ਚ ਸਿਹਤ ਦਾ ਮੁੱਦਾ ਆ ਸਾਡੇ ਪਾਣੀਆਂ ਦੇ ਡਾਕਾ ਮਾਰ ਰਿਹਾ ਆ ਸੈਂਟਰ ਸਰਕਾਰ ਅਸੀਂ ਕਿਹੜੀਆਂ ਗੱਲਾਂ ਦੀਆਂ ਰੋਲੇ ਪਾਈ ਜਾਂਦੇ ਆਂ ਸਾਡੇ ਪਾਣੀ ਖੋਲੇ ਗਏ ਸਾਡੇ ਤੋਂ
Nice 👍
ਜਿਹੜਾ ਬੰਦਾ ਆਪ ਪਾਰਟੀ ਵੱਲੋਂ ਸਰਪੰਚੀ ਚੋਣ ਲੜੀ ਉਸ ਨੂੰ ਵੋਟ ਨਾ ਪਾਉਣ
ਮੈ ਜਿਆਦਾਤਰ ਆਪ ਦਾ ਆਲੋਚਕ ਰਿਹਾ ਹੈ ਪਰ ਇਹ ਸਹੀ ਗੱਲ ਆ ਮਾਨ ਸਾਬ ਦੀ
Vry good punjab de maan ❤
❤❤
🎉🎉
ਬਹਾਰਲੀਆਂ ਸਟੇਟਾਂ ਨੂੰ ਰਹਾਇਸੀ ਪਲਾਟ ਨਹੀ ਮਿਲਣਾ ਚਾਹੀਦਾ ਪੰਜਾਬ ਵਿੱਚ
ਸਾਡਾ ਕੋਈ ਚੋਣ ਨਿਸ਼ਾਨ ਨਹੀਂ ਹੈਗਾ ਸਾਡਾ ਚੋਣ ਨਿਸ਼ਾਨ ਖਾਲਿਸਤਾਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਜਿਨੂੰ ਬੀਜੇਪੀ ਕਾਂਗਰਸ ਆਰਐਸਐਸ ਨੇ ਉਜਾੜ ਦਿੱਤਾ ਤੇ ਉੱਤੋਂ ਆਰਐਸ ਦੀ ਦੂਜੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਨੂੰ ਖਤਮ ਕਰਨ ਤੇ ਤੁਰੀ ਆ ਤੁਸੀਂ ਆਪਣਾ ਨਿਬੇੜਾ ਕਰੋ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਪੰਜਾਬ ਦੀਆਂ ਵੋਟਾਂ ਕਰਾਉਣਾ ਚਾਹੁੰਦੇ ਆਂ
Lolz
Very nice man ji
ਕਹਿੰਦਾ ਚਾਲ਼ੀ ਲੱਖ ਕਿਥੋਂ ਕੱਢੁ ਚਾਲ਼ੀ ਲੱਖ ਕੱਢ ਕੇ ਦੋ ਮੰਜ਼ਲੀ ਕੋਠੀ ਵੀ ਪਾ ਲੈਂਦਾ ਇੱਕ ਵਾਰ ਸਰਪੰਚ ਬਣਨ ਤੇ ਤੇ ਕੋਈ ਇਨਕੁਆਰੀ ਵੀ ਨਹੀਂ ਹੂੰਦੀ 😅😂
Good 👍👍👍
ਮੁਲਾਜ਼ਮਾਂ ਦੀ ਵੀ ਬਹੁਤ ਖੱਜਲ ਖ਼ੁਆਰੀ ਹੁੰਦੀ ਹੈ। ਸੋਚਣਾ ਚਾਈਦਾ
Cm Saab saddi request hai k sarpanch te member minimum 12th pass hona chahida pls es point te dhayan dena ji
Aasi tuhade nal hain
ਪੰਚਾਇਤ ਦੀ ਚੋਣ ਵਿੱਚ ਸਬ ਵਧ ਨਸ਼ਾ ਚਲਦਾ ਹੈ
सरपंच की जगह जितने वार्ड है उसके पंचों की कमेटी
गाँव में सरकार चलाए
ਜਿਸ ਨੇ ਪੂਰਾ ਕਰਨਾ ਉਹ ਤਾਂ ਕਰ ਹੀ ਲੁਗਾ
ਧਾਰਾ 371 ਲਗਾਓ ਪਹਿਲਾ ਪਿੱਛਲੇ ਸਾਲ ਯੂਪੀ ਨੇ ਲਾ ਦਿੱਤੀ ਹੋ ਬਹੁਤ ਰਾਜਾ ਚ ਲੱਗੀ ਪੰਜਾਬ ਚ ਕਿਉਂ ਨਹੀਂ ਲੱਗ ਸੱਕਦੀ ਕਾਰਨ ਕੀ ਮਾਨ ਜੀ ਬੋਡਰ ਸਟੇਂਟ ਆ ਪੰਜਾਬ ਬੋਡਰ ਆ ਤੁਹਾਨੂੰ ਕੋਈ ਚਿੰਤਾ ਹੇ ਵੀ ਕੇ ਹਵਾ ਚ ਸ਼ੱਡ ਰਹੇ ਹੋ ਆ ਬਹਾਰ ਦੇ ਦੇ ਅਧਾਰ ਕਾਰਡ ਵੋਟਰ ਕਾਰਡ ਬੰਦ ਕਰੋ ਕੋਈ ਹੱਕ ਨਹੀਂ ਪੰਜਾਬ ਚ ਵੋਟ ਕਰੇ ਪੰਜਾਬੀ ਨੂੰ ਸਹੂਲਤਾਂ ਦੇਣੀ ਆ ਬੰਦ ਕਰੋ ਹਿਮਾਚਲ ਵਾਂਗ ਨਹੀਂ ਉਹ ਦਿਨ ਦੂਰ ਨਹੀਂ ਤੁਹਾਡੀ ਕੁਰਸੀ ਤੇ ਕੋਈ ਭੋਜਪੁਰੀ ਬੈਠਾ ਹੋਊ 🙌 ਪੁਲਿਸ ਬੇਰੀਫੀਕੇਸ਼ਨ ਕ੍ਰਾਈਮ ਡਾਟਾ ਕੁੱਛ ਚੈਕ ਨਹੀਂ ਬਿਹਾਰੀ ਯੂਪੀ ਬੰਗਾਲੀ ਨੇਪਾਲੀ ਦਾ ਕਿਥੋਂ ਕਿਥੋਂ ਲੋਕ ਆਈ ਜਾਂਦੇ ਪੰਜਾਬ ਚ ਕੋਈ ਫਿਕਰ ਨਹੀਂ ਬੱਸ ਵੋਟਾਂ ਬਨਾਈ ਏ ਗੱਲ ਖ਼ਤਮ ਪੰਜਾਬੀ ਮਰਨ ਜੀਣ ਸਾਨੂ ਕੀ ਅਸੀਂ ਰਾਮੂ ਹੁਣਾ ਪੰਜਾਬ ਦੀ ਬਾਗ ਡੋਰ ਦੇਣੀ ਮਾਨ ਸਾਹਬ ਇਹ ਸਾਂਭ ਨਹੀਂ ਹੋਣੇ ਤੁਹਾਡੇ ਤੋਂ ਜੋ ਕੁੱਛ ਇਹ ਆਪਣੀ ਸਟੇਂਟ ਚ ਕਰਦੇ ਕਦੇ ਦੇਖੇ ਓ ਕਿੱਦਾਂ ਦੰਗੇ ਤੋੜ ਫੋੜ ਹਰ ਰੋਜ਼ ਯੂਪੀ ਬਿਹਾਰ ਚ ਬਲਾਤਕਾਰ ਕਤਲ ਹੋਰ ਪਤਾ ਕੀ ਕੀ ਹੁੰਦਾ ਸਾਨੂ ਪਤਾ ਅਸੀਂ ਜਿਸ ਨੂੰ ਕੰਮ ਤੇ ਰੱਖੇ ਆ ਪਿੱਛੇ ਕੀ ਕਰਦਾ ਆਇਆ ਉਲਟਾ ਅਧਾਰ ਕਾਰਡ ਵੋਟਰ ਕਾਰਡ ਬਣਾ ਦਿੰਦੇ ਕਾਂਡ ਕਰੇ ਅਗਲਾ ਦੌੜ ਜਾਵੇ ਲੱਭ ਦੇ ਰਵੋ ਸਾਰੀ ਉਮਰ ਫਿਰ ਅੱਗਲੇ ਨੂੰ piz 🙏 ਸੋਚੋ ਥੋੜ੍ਹਾ ਸੋਚੋ
ਸੁੱਖੇ ਗੰਪੀ ਨੇ ਅੱਜ ਨਵਾ ਕਾਲਾ ਮਾਲ ਮਗਾਇਆ ਸੀ ਵੱਧ ਖਾ ਗਿਆ ਹੁਣ ਬੰਨ ਪੈ ਗਿਆ ਜਲਦੀ ਉਸਨੂੰ ਹੱਲ ਦੱਸੋ ਮੈ ਤਾ ਕਿਹਾ ਉਹਨੂੰ ਸੇਰ ਦਿਖਾ ਲਿਆਓ ਜੋ ਸੰਗਰੂਰ ਚ ਆਇਆ ਫਿਰਦਾ।
Graduation important krdo ji cm saab
Bahut vadia Maan saahab punjab di tarrakki layi ida hi kam karde raho
2500ਪੈਨਸਨ ਬਾਰੇ ਕੀ ਖਿਆਲ ਏ
ਸੀ ਐਮ ਸਾਹਿਬ। ਤੁਸੀਂ ਹੁਣ ਅੱਗੇ ਤੋਂ ਆਪਣੇ ਸੁਪਨੇ ਦੇਖਣੇ ਬੰਦ ਕਰ ਦਿਓ। ਸੀਐਮ। ਭਗਵੰਤ ਮਾਨ ਜੀ ਤੁਸੀਂ ਗੱਲਾਂ ਜਾਰੀਆਂ ਕਰਦੇ ਆਂ ਕੰਮ ਤੁਸੀਂ ਘੱਟ ਕਰਦੇ ਆ ਮੈਨੂੰ ਲੱਗਦਾ ਤਾਜ਼ਾ ਵਿਆਹ ਹੋਇਆ। ਭਗਵੰਤਮਾਨ ਜੀ ਗੱਪਾਂ ਮਾਰਨੀਆਂ ਬੰਦ ਕਰੋ ਕੋਈ ਚੱਜ ਦਾ ਕੰਮ ਕਰੋ ਨਹੀਂ ਤਾਂ ਤੁਹਾਡੀ ਸਰਕਾਰ ਖਤਮ ਹੋ ਚੱਲੀ ਹੈ। ਸਰਪੰਚੀ ਦੀਆਂ ਵੋਟਾਂ ਤੇ। ਪਤਾ ਲੱਗ ਜਾਣਾ ਕੀ ਝਾੜੂ ਆਈ ਸਰਕਾਰ ਨੂੰ ਕਿੰਨੀਆਂ ਵੋਟਾਂ ਪੈ ਰਹੀਆਂ।
Vimukat jatti da Kota bahal kroo ji
Srb snmti da mtdl aap de srpnch bna do
Viju speach
MLA v sarbsamti nal ban ne chahide aa
ਸਬ ਵਕ੍ਬਾਸ ਪਹਿਲਾਂ ਔਰਤਾਂ ਨੂੰ 1000ਰ੍ਰਪਿਆ ਤਾਂ ਦੇ ਦ੍ਹੇਵੋ ਅਗਲਾ ਬਾਅਦਾ ਫਿਰ ਕਰੋ
ਪਤਾ ਲੋਕਾਂ ਨੇ ਝਾੜੂ ਵਿਖੇ ਕੇ ਵੋਟ ਨਹੀ ਪਾਉਣੀ।
Graduate nu sarpanch banao
Sarpanchi de psoters to v politicians te parties de naam door rakho
Party de bndey the photo lawo. Kese nhe pata hunda a leder apna hlke bhute hunde a nhi a hnda ji
Man sab spch baio data magwao 9lakh di jga 2lakh hi lga milega
Mann sahb jindabad jindabad ty rahu gy apa
Garib bucheaa nu join krwaoo ji
20019
2019 ch hoya c sarpanch deya votes yr
Good cm mann sahb g
Maja chuk ke punjabi jaan wale ne ...jina outsiders ethe aa gye
B.A jruri krde
C m Maan jindabad
Apna jlus 😢😢😢😢😢😢😢😢😢😢😢😢😢kdai cahl aapa vaihka gai
😂😂 ਵਾਹ ਕਿਆ ਦਿਮਾਗ਼ ਲਾਇਆ ਪਤਾ ਆਪ ਪਾਰਟੀ ਦੇ ਕਿੰਨੇ ਕ ਸਰਪੰਚ ਜਿੱਤਣੇ ਹਰ ਪਿੰਡ ਇਹਨਾ ਦੇ ਘੱਟੋ ਘੱਟ ਵੀ 4-4 ਦਾਅਵੇਦਾਰ ਮਾਮੂਲੀ ਗੱਲ ਮੈਂਬਰ ਕੋਈ ਨੀ ਬਣ ਨਾ ਚਾਹੁੰਦਾ ਬਾਕੀ ਜਿੱਤਣੇ ਪਤਾ ਸਾਰਿਆ ਨੂੰ ਕਿੰਨੇ ਕ ਵਾ ਜੇ ਵੋਟਾ ਪੈਣ ਪਾਈਆ ਤੇ ਕਾਗਜ ਰੱਦ ਨਾ ਕਰਾਉਣ ਫੇਰ ਦੂਜੇ ਜਿੱਤਣਗੇ 😂 ਬਾਕੀ ਆਹ ਜੋ ਇਨਾਮ ਦੀ ਰਾਸ਼ੀ ਇਹ ਪਹਿਲਾਂ ਤੋ ਹੀ ਪੰਜਾਬ ਸਰਕਾਰ ਦਿੰਦੀ ਆ ਰਹੀ ਸਰਬ ਸੰਮਤੀ ਕਰਨ ਵਾਲੇ ਪਿੰਡ ਨੂੰ ਕੋਈ ਨਵੀ ਸਕੀਮ ਨੀ ਸਟਾਰਟ ਕਰੀ cm ਸਾਬ ਸੋ ਦੇਖੋ ਕੀ ਬਣਦਾ
Bhagwan. Ji. Election. Commissioner. Nu. Vee. Nirpakh. Karo.
ਸਰਪੰਚ
ਲਾਰਿਆ ਦੀ ਸਰਕਾਰ
Vot raj good sarab samti no
Punjab da ek hi Hal amritpal singh nu cm banao ji plz saarai masle Hal ho jange ji plz 🙏🏻
ਭਗਵੰਤਮਾਨ ਬਾਰਵੀਂ ਪਾਸ ਮੁੱਖ ਮੰਤਰੀ
B.A compulsury karo
Building devi ja employees na devi
Sir tusi kihnde ansi delhi vich pul 7cr bnde si oh 1cr de Bane c
Pr Punjab vich ek vi pul nahi aap sarkar ne
1st view and 1st comment
Jallupur Khera - Bhau Amritpal Singh Khalsa de nagar vikhe te chunea v gya sarpanch…dso hun hor kina k eka chaida
Yar ilekshan karao ke idan hi hor 2sal kadoge
J alaan karn c karde edycated munde kurya karn
Kdo aa vota?
6635 ch 133 vimukat jatti de bucheaa nu join krwaoo ji
SARPANCH.DE.CHON.SIDHE.HOVE
Bagbant man ji appna ta Sara pinda vittch ta ladi hepa diti ha
daramai karoo
Kade ve party de Nishan te nahi hoi chounh
ਨਹੀ ਯਾਰ ਸੱਡ ਪਰਾ
Tairy run da seep
B.a kar our vote ta kar
ਹੋਂਣੀਆਂ ਕਦੋ ਓ ਵੀ ਦੱਸੋ ਜਾ ਗੱਲਾਂ ਹੀ ਨੇ
Par sarpinch jaat na Howe
ਕਿਉ ਜੰਟ ਵਾਰੀ ਖੁਰਕ ਲੜਦੀ ਵਾ
ਅਸੀ ਤਾਂ ਆਪ ਚਾਰੂ ਦੀ ਪਾਰਟੀ ਦੇ ਬਾਈਕਾਟ ਕਰਤਾ
traspot mantri g prtc punbus mulazma bare v socho paka krn layi keha c votan to pehla ji
Right dear sir
Sarpanch Ba toh upar padya te Member panchyat da harr banda Ba ta hove ghatto ghatt
5 lakh de k punjab nu hor karke vich dubda deyo wahh shabash
mp kina krda khrcha ji fr😂
ਬੀ ਏ ਪਾਸ ਹੋਵੇ ਸਰਪੰਚ
Jeri pinda ch sc BC obc khel bnyea us da ke , gernal ta fr vote pave ja na us koi frk nhi
5 lakh ehne Sade dite hoye tax ch he dena
ਏਹ ਸੁੱਖੇ ਨੂੰ ਵੀ ਪਿੱਛੇ ਛੱਡ ਰਹਾ ਗੱਪ ਮਾਰਨ ਚ
ਪਿਛਲੇ ਘੋਟਾਲੇ ਏਦੇ ਤੋਂ ਕਢੇ ਨਹੀ ਗਏ। ਰੋਲਾ ਪਾ ਪਾਂ ਏਨੇ ਬੜਾ ਮਾਹੌਲ ਬਣਾਇਆ ਐਵੇਂ ਕਰ ਦਿਆਗੇ ਕੁਛ ਵੀ ਨਹੀਂ ਹੋਇਆ। ਪਿੰਡਾਂ ਦਾ ਹਾਲ ਓਹੀ ਹੈ ਜਿਵੇਂ ਅੱਜ ਤੋਂ 10,15 ਸਾਲ ਪਹਲੇ ਸੀ। ਸਰਪੰਚ ਤੋਂ ਕੀ ਉਮੀਦ ਜਦੋ mla ਹੀ ਪਿੰਡਾਂ ਚ ਆਉਣੋਂ ਹਟ ਗਯਾ