AAP ਤੋਂ ਕੁੱਝ ਘੰਟਿਆਂ ਬਾਅਦ ਬੀਬੀ ਸੁਰਜੀਤ ਕੌਰ ਦਾ U Turn ਸ਼ੀਤਲ ਅੰਗੁਰਾਲ ਬਾਰੇ CM ਮਾਨ ਵਲੋਂ ਚਿਤਾਵਨੀ

แชร์
ฝัง
  • เผยแพร่เมื่อ 1 ต.ค. 2024
  • AAP ਤੋਂ ਕੁੱਝ ਘੰਟਿਆਂ ਬਾਅਦ ਬੀਬੀ ਸੁਰਜੀਤ ਕੌਰ ਦਾ U Turn
    ਸ਼ੀਤਲ ਅੰਗੁਰਾਲ ਬਾਰੇ CM ਮਾਨ ਵਲੋਂ ਚਿਤਾਵਨੀ
    SHO ਵਲੋਂ ਥਾਣੇਦਾਰ ਦੀ ਕੁੱ+ਟ+ਮਾ+ਰ
    #abcpunjab #punjab #punjabgovernment #jalandhar

ความคิดเห็น • 40

  • @SukhwinderSingh-wq5ip
    @SukhwinderSingh-wq5ip 3 หลายเดือนก่อน +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @beantsingh8325
    @beantsingh8325 3 หลายเดือนก่อน +1

    ਇਟੈਲੀਜੈਸ ਵਿਚ ਔ ਸੇਵਾ ਮੁਕਤ ਹਾ ਤਹਾਡੇਵਿਚਾਰ ਤਹਾਡੀਆਾ ਖਬਰ ਬਿਲਕੁਲ ਸੱਚੀਆਂ ਸਦੀਆਂ?

  • @SukhdevSingh-of7iu
    @SukhdevSingh-of7iu 3 หลายเดือนก่อน +1

    ਅਪ ਪਾਰਟੀ ਤਾਂ 27 ਵਿਚ ਖਤਮ ਹੋ ਜਾਵੈ ਗੀ

  • @CharnpreetSingh-i7u
    @CharnpreetSingh-i7u 3 หลายเดือนก่อน

    ਸੰਦੀਪ ਲਾਧੂਕਾ ਅਤੇ ਜਗਤਾਰ ਸਿੰਘ ਭੁੱਲਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gill-punjab
    @gill-punjab 3 หลายเดือนก่อน +1

    ਬਾਬੇ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ

  • @baljeetsinghdehalbaljeetsi5144
    @baljeetsinghdehalbaljeetsi5144 3 หลายเดือนก่อน

    ਪੰਜਾਬ ਸਰਕਾਰ ਨੇ ਨਹੀਂ। ਚਿਠੀ ਲਿਖੀ ਖੰਡ ਖੰਡੂਰ ਸਾਹਿਬ ਵਾਲਿਆਂ ਨੇ ਲਿਖੀ ਹੈ

  • @roshansharma8079
    @roshansharma8079 3 หลายเดือนก่อน

    ਪੰਜਾਬ ਵਾਸੀ ਵਡੇ ਪਧਰ ਤੇ ਇਕੱਠੇ ਹੋ ਕੇ ਵਿਚਾਰੇ ਗਿਰਗਿਟਾ ਨੂੰ ਇਨਸਾਫ ਦਿਵਾਉਣ ਲਈ ਖੁੱਲ ਕੇ ਅਗੇ ਆਉਣ ਹੁਣ ਸਮਾਂ ਢੁਕਵਾਂ ਹੈ ਅਗੇ ਵੀ ਤਿਆਰ ਰਹਿਣ ਬੇਹਤਰ ਹੋਵੇਗਾ

  • @Shaunmajitha1
    @Shaunmajitha1 3 หลายเดือนก่อน

    ਕਿੱਲੀ ਨੱਪ ਕੇ ਰੱਖੋ ਏਦਾ ਹੀ ਲਾਧੂਕਾ ਸਾਬ ਤੇ ਭੁੱਲਰ ਸਾਬ
    ਕੈਨੇਡਾ ਵਿਚ ਇਕੋ ਇਕ ਚੈਨਲ ਜਿਸਤੇ ਸਹੀ ਖ਼ਬਰ ਦੇਖਣ ਨੂੰ ਮਿਲਦੀ ਹੈ। ਲਵ ਯੂ ਪਾਜੀ ❤

  • @ramlubhaya6669
    @ramlubhaya6669 3 หลายเดือนก่อน

    ਦੋਵਾਂ ਭਰਾਵਾਂ ਨੂੰ👍 ਸਤਿ ਸ੍ਰੀ ਅਕਾਲ ਜੀ

  • @jassichauhan830
    @jassichauhan830 3 หลายเดือนก่อน

    ਤੜਕੇ ਕੈ ਵਜੇ ਅਓੁਦੇ ਜੇ ਮੈ ਚਾਰ ਵਜੇ ਤਾ ਮੱਝਾਂ ਚੋਨਾ ਬਾਈ

  • @ReshamSingh-bb4gn
    @ReshamSingh-bb4gn 3 หลายเดือนก่อน

    ਬਹੁਤ ਵਧੀਆ ਜਾਣ ਕਾਰੀ ਦਿੰਦੇ ਹੋ

  • @satpalsingh8770
    @satpalsingh8770 3 หลายเดือนก่อน

    ਹਰ ਜਾਦੀ ਤਾ ਰਖ ਲੈਦੇ ਨਜਰਾ ਤੋ ਗਿਰ ਗਈ ਕੀ ਕਰੀਏ ਕਹਿਦੀ ਸੀ ਮੈ ਕਰਾਏ ਤੇ ਹਾ ਕੋਠੀ ਜੋਗੇ ਪੈਸੇ ਲੈ ਲਏ ਤਾ ਆ ਗਈ

  • @KawaljitsinghKang-wj5gf
    @KawaljitsinghKang-wj5gf 3 หลายเดือนก่อน

    ਭੁਲਰ ਸ਼ਾਹਿਬ ਵਧੀਅਾ

  • @satpalsingh8770
    @satpalsingh8770 3 หลายเดือนก่อน

    ਭੁੱਲਰ ਸ਼ਾਬ ਜਮੀਰ ਮਰ ਗਈ ਬੇਸ਼ਰਮ ਹਨ

  • @singhjaspal863
    @singhjaspal863 3 หลายเดือนก่อน +1

    Sat Sri Akal Bhai Bhuller Sahib ji Thank you ji

  • @kulwindersinghrai7419
    @kulwindersinghrai7419 3 หลายเดือนก่อน +1

    ❤❤❤

  • @RahulRahul-pd5bt
    @RahulRahul-pd5bt 3 หลายเดือนก่อน

    ਪਲਟੂ ਰਾਮਾਂ ਨੂੰ ਘਰਾ ਵਿੱਚ ਵੜਨ ਨਾ ਦਿੳ

  • @jalourSingh-bz4dj
    @jalourSingh-bz4dj 3 หลายเดือนก่อน

    ਭੁੱਲਰ ਸਾਹਿਬ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਹਨ ਅਸੀਂ ਰੋਜਾਨਾ ਹੀ ਸੁਣਦੇ ਹਾਂ ਤੇ ਆ ਜਿਹੜੇ ਲੀਡਰ ਇੱਕ ਦੂਜੇ ਨੂੰ ਪਾਰਟੀਆਂ ਬਦਲਾ ਦਿੰਦੇ ਲੋਕਾਂ ਦੇ ਲੋੜ ਪਾਉਂਦੇ ਨੂੰ ਦੁਬਾਰਾ ਲ ਕਰਾਉਂਦੇ ਨੇ ਇਹ ਇਨਾ ਜਿਹੜੇ ਲੀਡਰ ਛੱਡ ਕੇ ਉਹਨਾਂ ਤੋਂ ਖਰਚਾ ਰਹਿਣ ਕੀ ਕੀ ਮਾਨਸਾ ਨੂੰ ਨਹੀਂ ਪਤਾ ਵੀ ਅੱਗੇ ਸ਼ੀਤਲ ਬਿਰਾਲ ਤੇ ਰਿੰਕੂ ਭੱਜ ਕੇ ਹੋਰ ਭੱਜ ਕੇ ਹੁਣ ਬੀਬੀ ਸੁਰਜੀਤ ਕੌਰ ਨੇ ਲਈ ਕੀ ਖੱਟਿਆ ਇਹਨੇ ਕਰਕੇ ਆਹੀ ਕੰਮ ਇਹਨਾਂ ਨੂੰ ਕਰਿਆ ਇਹਨਾਂ ਨੂੰ ਕੋਈ ਬੰਦਾ ਨਹੀਂ ਦਿੰਦਾ ਹੁੰਦਾ ਹੋਰ ਤੇ ਇਹਨਾਂ ਨੂੰ ਕੋਈ ਸੋਚਣਾ ਚਾਹੀਦਾ ਲੋਕਾਂ ਦੇ ਵਾਧੂ ਦਾ ਬੋਝ ਪਵੇ ਪੈਸਾ ਲੋਕਾ ਕਿਉਂ ਬਰਬਾਦ ਕਰਦੇ ਅੱਗੇ ਪੰਜਾਬ ਮਰਿਆ ਪਿਆ ਕੁਛ ਤਾਂ ਸ਼ਰਮ ਕਰ ਪੰਜਾਬ ਨੂੰ ਬਚਾਉਣ ਦੇ ਲਈ ਹਿੰਮਤ ਕਰਨ

  • @NickJawanda-q9q
    @NickJawanda-q9q 3 หลายเดือนก่อน

    Will I think today your not doing clean job tusi sarkar de bole boli . im so sorrey iff you feel some think worng🙏🙏

  • @kakadhillondhillon1486
    @kakadhillondhillon1486 3 หลายเดือนก่อน

    bhullar sahib great journalist

  • @gurpalsingh4394
    @gurpalsingh4394 3 หลายเดือนก่อน

    Bhai amritpal singh khalsa bare dasio

  • @surindernijjar7024
    @surindernijjar7024 3 หลายเดือนก่อน

    Very good patercar ❤❤

  • @GurjantSingh-eh6em
    @GurjantSingh-eh6em 3 หลายเดือนก่อน

    ਭੁੱਲਰ ਸਾਹਿਬ ਜੀ ਸਤਿ ਸਰੀ ਅਕਾਲ ਮੈਂ ਆ ਰਹੀਆ ਪਚਾਇਤ ਚੋਣਾ ਲੲਈ ਪੰਚਾ ਸਰਪੰਚ ਦੀ ਜਾਣਕਾਰੀ ਲਈ ਪੰਚਾਇਤ ਪਰਕਾਸ਼ ਕਿਤਾਬ ਲਿਖੀ ਹੈ ਜੀ ਜਿਸ ਵਾਰੇ ਮੈ ਤੁਹਾਡੇ ਚੈਨਲ ਰਾਹੀ ਲੋਕਾਂ ਕੋਲ ਜਾਣਕਾਰੀ ਭੇਜਣੀ ਚਹੁੰਦਾ ਹਾ ਜੀ ਧਨਵਾਦ

  • @ronkeyramronkey9390
    @ronkeyramronkey9390 3 หลายเดือนก่อน

    Sat seri akhal j e kamal ful tuth

  • @RanjitSingh-qf1jy
    @RanjitSingh-qf1jy 3 หลายเดือนก่อน

    U turn kuj jiada hi ho gaya. Patta ni rab kihrea ranga chh razi 😂

  • @BalbirSingh-l5q
    @BalbirSingh-l5q 2 หลายเดือนก่อน

    O

  • @gurdaspuriajatt2379
    @gurdaspuriajatt2379 3 หลายเดือนก่อน

    good work pji

  • @rajutalwandi88
    @rajutalwandi88 3 หลายเดือนก่อน

    Good job❤

  • @GurjantSingh-eh6em
    @GurjantSingh-eh6em 3 หลายเดือนก่อน

    ਭੁੱਲਰ ਸਾਹਿਬ ਗਰੀਬੀ ਸਭ ਤੋਂ ਵਡਾ ਦੋਸ ਹੈ ਇਹ ਇਨਸਾਨ ਤੋਂ ਕੋਈ ਵੀ ਗੁਨਾਹ ਕਰਵਾ ਸਕਦੀ ਹੈ ਧਨਵਦ

  • @SaheeramKalwa
    @SaheeramKalwa 3 หลายเดือนก่อน

    ❤8

  • @rinkumlp8117
    @rinkumlp8117 3 หลายเดือนก่อน

    Nic 22 ji

  • @vergoodkharsahabavtarsingh3192
    @vergoodkharsahabavtarsingh3192 3 หลายเดือนก่อน

    Good.job 👍

  • @deepgaming2695
    @deepgaming2695 3 หลายเดือนก่อน

    Bhullar Saab ji Sandeep Saab ji Sat ShriAkal Ji

  • @punjab1yodha
    @punjab1yodha 3 หลายเดือนก่อน

    sat sri akal ji

  • @SaheeramKalwa
    @SaheeramKalwa 3 หลายเดือนก่อน

    S.waheguruji.S