PR 131 ਝੋਨੇ ਦਾ ਵਧੀਆ ਝਾੜ ਲਈ ਕਿਹੜੀ ਸਪਰੇਅ ਤੇ ਕਦੋ ਕਰੀਏ👈Paddy 131

แชร์
ฝัง
  • เผยแพร่เมื่อ 10 ก.ย. 2024
  • PR 131 ਝੋਨੇ ਦਾ ਵਧੀਆ ਝਾੜ ਲਈ ਕਿਹੜੀ ਸਪਰੇਅ ਤੇ ਕਦੋ ਕਰੀਏ👈Paddy 131 Supreme 110 ਝੋਨੇ ਚੋ ਆਖਰੀ ਯੂਰੀਆ ਕਦੋ ਪਾਈਏ Pr 131 paddy variety in punjab ਪਿੱਛਲੇ ਸਾਲ pr 131 ਦਾਂ ਝਾੜ ਕਿੰਨਾ ਸੁਪਰੀਮ 110 ਝੋਨੇ ਦੀ ਲਾਉਣ ਦਾ ਸਹੀ ਸਮਾ ਸੁਪਰੀਮ 110 ਨੂੰ ਕਿੰਨੇ ਬੈਗ ਯੂਰੀਆ pr 131 ਨੂੰ ਕਿੰਨੇ ਦਿਨਾਂ ਵਿਚ ਯੂਰੀਆ ਪੂਰੀ ਕਰੀਏ👈paddy pr 131ਝੋਨੇ ਦੀ ਪੂਰੀ ਜਾਣਕਾਰੀ👈 ਪਿੱਛਲੇ ਸਾਲ ਕਿੰਨਾ ਝਾੜ✅ PR 131 ਝੋਨੇ ਦੀ ਪੂਰੀ ਜਾਣਕਾਰੀ ਸੁਪਰੀਮ 131 ਝੋਨੇ ਦੀ ਪੂਰੀ ਜਾਣਕਾਰੀ supreme 110 ਤੇ pr 131 ਝੋਨੇ ਦੀ ਪਨੀਰੀ ਦੀ ਬਿਜਾਈ ਕਰਨ supreme 110 ਤੇ pr 131 ਝੋਨੇ ਦੀ ਪਨੀਰੀ ਦੀ ਬਿਜਾਈ ਕਰਨ ਦ PR 131 ਨੂੰ ਕਿੰਨੇ ਦਿਨਾਂ ਵਿਚ ਯੂਰੀਆ ਪੂਰੀ ਕਰੀਏ👈PADDY PR 131 ਸੁਪਰੀਮ 110 ਝੋਨੇ ਦੀ ਜਾਣਕਾਰੀ supreme 110 ਤੇ pr 131 ਝੋਨੇ ਦੀ ਪਨੀਰੀ ਦੀ ਬਿਜਾਈ ਕਰਨ ਦ PR 131 ਝੋਨੇ ਦੀ ਪੂਰੀ ਜਾਣਕਾਰੀ supreme 110 ਝੋਨਾ ਦੀ ਲੁਆਈਸੁਪਰੀਮ 110 ਦੀ ਖਾਦ ਪਾਉਣ ਦਾ ਸਹੀ ਸਮਾਂ Pr 131 ਝੋਨੇ ਦੀ ਲੁਆਈ ਦਾਂ ਸਹੀ ਸਮਾਂ ਝੋਨੇ ਚੋ ਪੋਟਾਸ਼ ਪਾਉਣ ਦਾ ਸਹੀ ਸਮਾਂ ਝੋਨਾ ਦਾਂ ਵਧੀਆ ਝਾੜ ਲੈਣ ਲਈ ਨੁੱਕਤਾpr 131 paddy variety yield PR 131 ਝੋਨੇ ਦਾ ਝਾੜ PR 131 ਝੋਨੇ ਦਾ ਲੁਆਈ ਦਾਂ ਸਹੀ ਸਮਾਂ ਸੁਪਰੀਮ 110 ਝੋਨੇ ਦੀ ਪੂਰੀ ਜਾਣਕਾਰੀ👈 ਕਿੰਨਾ ਝਾੜ ਕਦੋ ਬਿsupreme 110 total yield ਕੀ ਕਾਰਣ ਕਿਸੇ ਦਾ ਝੋਨਾ 80 ਮਣ ਤੇ ਕਿਸੇ ਦਾ 95 ਮਣ Paddy 110 yield
    ਕਿਵੇ ਰਿਹਾਂ PR 131 ਦਾ ਝਾੜ 🌾 ਕਿੰਨੇ ਬੈਗ ਯੂਰੀਆ ਤੇ ਕਿੰਨੀਆ ਸਪਰੇਹਾਂ ✅✅Full detail Paddy PR131
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ
    ਅੱਜ ਕਰਤੀ ਬਿਜਾਈ DBW 222+187 ਕਣਕ🌾 ਕਿੰਨਾ ਕਿੰਨਾ ਪਾਇਆ
    Pr 131 paddy variety
    pr 131
    pau pr 131 paddy
    new paddy variety
    supreme 110 paddy variety
    pr 130 paddy variety
    pr131 paddy variety
    pr126 paddy variety
    pr 126 paddy variety
    Supreme 110 paddy time period
    supreme 110 paddy detail
    pr121 paddy variety
    Pr 114 paddy details in hindi
    pr131 की उत्पादन
    • ਕਿਵੇ ਰਿਹਾਂ PR 131 ਦਾ ਝ...
    #paddy 131
    #supreme 110
    #paddy
    @kabalsinghvirk
    ਕਣਕ ਦੀ ਫਸਲ ਚੋ ਕਦੋਂ ਪਾਉਣੀ ਚਾਹੀਦੀ ਹੈ ਪੋਟਾਸ਼ ਪਾਉਣ ਦੇ
    ਕਣਕ ਚੋ ਨਦੀਨਾਂ ਦੀ ਰੋਕਥਾਮ 110 ਝੋਨਾ ਲਾਉਣ ਦਾ ਸਹੀ ਸਮਾਂ
    Pr 131 paddy time period
    Supreme 110 paddy variety
    created by filmigo:filmigoapp.com/... #filmigo
    harvesting supreme 110 • 110 ਝੋਨਾ ਦਾ ਘਰ ਦਾ ਬੀਜ ... supreme 110 ਝੋਨੇ ਦਾ ਘਰ ਦਾ ਬੀਜ ਰੱਖ ਸੱਕਦੇ ਹਾਂ ਜਾ ਨਹੀਂ
    paddy verity
    supreme 110 paddy time period
    supreme 110 paddy total yield 2024
    supreme 110 review
    supreme 110 seed
    supreme 110 total yield

ความคิดเห็น • 81

  • @Harjeetsidhu23
    @Harjeetsidhu23 หลายเดือนก่อน +8

    ਪਿਛਲੀ ਵਾਰ ਕੋਈ ਦਾਣੇਦਾਰ ਜ਼ਹਿਰ ਨਹੀ ਸੀ ਪਾਇਆ ਸਪਰੇਅ ਕੀਤੀ ਸੀ ਬਹੁਤ ਵਧੀਆ ਝਾੜ ਆਇਆ

    • @user-harpreet393
      @user-harpreet393 29 วันที่ผ่านมา

      ਕਿੱਨਾ ਝਾੜ ਨਿਕਲਿਆ

  • @user-xf4qr8hc2m
    @user-xf4qr8hc2m 8 วันที่ผ่านมา +1

    Very good video

  • @8srkuldeep
    @8srkuldeep หลายเดือนก่อน +3

    Bahut vdhia jankari ✔️

  • @PargatSingh-eb4cg
    @PargatSingh-eb4cg 24 วันที่ผ่านมา +1

    ਬਹੁਤ ਵਧੀਆ ਹੈ ਜੀ❤

  • @dimplesingh424
    @dimplesingh424 13 วันที่ผ่านมา +1

    Good job bro.

  • @KuldeepSingh-el6fk
    @KuldeepSingh-el6fk หลายเดือนก่อน +2

    🙏🙏

  • @talwindersingh3993
    @talwindersingh3993 หลายเดือนก่อน +3

  • @paramjeetsingh9601
    @paramjeetsingh9601 27 วันที่ผ่านมา +2

    ❤🙏👌

  • @Harjeetsidhu23
    @Harjeetsidhu23 หลายเดือนก่อน +5

    ਵੀਰ ਬਹੁਤ ਵਧੀਆ ਗੱਲ ਤੁਸੀ ਖੇਤ ਚੋ ਜਹਿਰ ਨਹੀ ਪਾਉਂਦੇ

  • @indersingh-xc8tl
    @indersingh-xc8tl หลายเดือนก่อน +3

    First 👍

  • @Gur0435
    @Gur0435 หลายเดือนก่อน +3

    Good information bro 👍

  • @user-harpreet393
    @user-harpreet393 29 วันที่ผ่านมา +1

    Bahut vadia 131mai layea eh jhona

    • @kabalsinghvirk
      @kabalsinghvirk  29 วันที่ผ่านมา +1

      @@user-harpreet393 ✅

  • @Harjeetsidhu23
    @Harjeetsidhu23 หลายเดือนก่อน +3

    ਸਹੀ ਗੱਲ ਵੀਰ ਇਹਨਾ ਕਿਸਮਾਂ ਚੋ ਦਾਣੇਦਾਰ ਜ਼ਹਿਰ ਦੀ ਜ਼ਰੂਰਤ ਹੀ ਨਹੀਂ

  • @Harjeetsidhu23
    @Harjeetsidhu23 หลายเดือนก่อน +1

    ਬਹੁਤ ਵਧੀਆ ਜਾਣਕਾਰੀ ਵੀਰ ਜੀ 👍

  • @manjitpathania8441
    @manjitpathania8441 หลายเดือนก่อน +3

    Npk ਨਾਲ਼ fungicide ਅਤੇ ਕੀਟਨਾਸ਼ਕ ਪਾਂ ਸਕਦੇ ਹਾਂ ਜੀ, ਅਲੱਗ ਅਲੱਗ ਘੋਲ ਬਣਾ ਕੇ ਜਾਂ ਨਹੀਂ? ਜਰੂਰ ਦੱਸਣਾ ਜੀ

    • @kabalsinghvirk
      @kabalsinghvirk  หลายเดือนก่อน

      @@manjitpathania8441 ਹਾਂਜੀ ਪਾਂ ਸੱਕਦੇ ਹੋ
      ਘੋਲ਼ ਅਲੱਗ ਅਲੱਗ ਬਣਾਂ ਕੇ ਸਪਰੇਅ ਕਰੋ
      ਬੈਟਰੀ ਵਾਲੇ ਪੰਪ ਨਾਲ ਸਪਰੇਅ ਕਰੋ

  • @tejpalghuman5599
    @tejpalghuman5599 หลายเดือนก่อน +4

    ਵੀਰ ਜੀ, ਪੀ ਆਰ 131 ਇੱਕ ਏਕੜ ਲਗਾਈ ਹੈ, 48 ਦਿਨ ਦੀ ਹੋ ਗਈ, ਇਸ ਚ ਇੱਕ ਬੌਨਾ ਬੂਟਾ ਹੈ, ਕੀ ਕਰਨਾ ਚਾਹੀਦਾ ਹੈ ??

    • @kabalsinghvirk
      @kabalsinghvirk  หลายเดือนก่อน +3

      ਓਸਨੂ ਮਿੱਟੀ ਸਮੇਤ ਪੁੱਟ ਕੇ ਡੂੰਘਾ ਟੋਆ ਪੁੱਟ ਕੇ ਨੱਪ ਦਿਉ

  • @mandeepsinghkamboj3375
    @mandeepsinghkamboj3375 14 วันที่ผ่านมา +1

    Copper spray di load hundi k nea 131 nu veer ji dsyo jrur

  • @jagtarsingh1564
    @jagtarsingh1564 21 วันที่ผ่านมา +1

    1718 ਉੱਚੀ ਜਾ ਰਹੀ 2-4-ਡੀ ਕਿੰਨੀ ਪਾਈ ਜਾਵੇ
    ਕਿੰਨੇ % ਵਾਲ਼ੀ
    ਧੰਨਵਾਦ ਜੀ

  • @gurpalsingh504
    @gurpalsingh504 29 วันที่ผ่านมา +1

    Korajan sprey kine din te ke ਸਕਦੇ ਹਾਂ g postash payi hoyi hai phla jameen nehri hi hor sprey te nhi krni nl

    • @kabalsinghvirk
      @kabalsinghvirk  29 วันที่ผ่านมา +1

      ਕਿਹੜੀ ਕਿਸਮ ਝੋਨੇ ਦੀ

    • @gurpalsingh504
      @gurpalsingh504 29 วันที่ผ่านมา

      @@kabalsinghvirk 131

  • @Bro12493
    @Bro12493 หลายเดือนก่อน +1

    13 0 45 fem te fungicide di spray kar skde han ji

    • @kabalsinghvirk
      @kabalsinghvirk  หลายเดือนก่อน

      @@Bro12493 ਹਾਂਜੀ ਕਰ ਸਕਦੇ ਹੋ
      ਘੋਲ਼ ਅਲੱਗ ਅਲੱਗ ਬਣਾਂ ਕੇ ਸਪਰੇਅ ਕਰੋ
      ਬੈਟਰੀ ਵਾਲੇ ਪੰਪ ਨਾਲ ਸਪਰੇਅ ਕਰੋ

  • @SukhchainSingh-fv6kn
    @SukhchainSingh-fv6kn หลายเดือนก่อน +1

    Y potash payi aa 60% ali 20 kg laun to 10 din bad spry krn di lod hai ja na

    • @kabalsinghvirk
      @kabalsinghvirk  หลายเดือนก่อน +1

      ਜਮੀਨ ਕਿਹੋ ਜਿਹੀ ਹੈ

    • @SukhchainSingh-fv6kn
      @SukhchainSingh-fv6kn หลายเดือนก่อน +1

      @@kabalsinghvirk nehar nal lagdi aa y Kali mitti

    • @kabalsinghvirk
      @kabalsinghvirk  หลายเดือนก่อน +1

      @@SukhchainSingh-fv6kn ਫਿਰ ਕੋਈ ਜਰੂਰਤ ਨਹੀਂ
      ਹਲਕੇ ਤੇ ਰੇਤਲੀਆਂ ਜਮੀਨਾਂ ਚੋ ਜਿਆਦਾ ਜ਼ਰੂਰਤ ਹੁੰਦੀ ਹੈ

  • @parmbhullar1708
    @parmbhullar1708 หลายเดือนก่อน +2

    Coragin+lamba teckal thik hunda veer

    • @kabalsinghvirk
      @kabalsinghvirk  หลายเดือนก่อน

      ਨਹੀ ਲੈਂਮਡਾ ਦੀ ਜ਼ਰੂਰਤ ਨਹੀਂ

    • @kabalsinghvirk
      @kabalsinghvirk  หลายเดือนก่อน

      ਇਕੱਲੀ ਕੋਰਾਜਨ ਕਰੋ

    • @parmbhullar1708
      @parmbhullar1708 หลายเดือนก่อน +1

      Ampligo aa dwai

    • @kabalsinghvirk
      @kabalsinghvirk  หลายเดือนก่อน

      @@parmbhullar1708 ਨਾਂ ਕਰੋਂ

    • @kabalsinghvirk
      @kabalsinghvirk  หลายเดือนก่อน

      @@parmbhullar1708 ❌❌❌

  • @naughtyjatt9763
    @naughtyjatt9763 หลายเดือนก่อน +1

    Es vich uria kini pindi h bhari jmeen vich

    • @kabalsinghvirk
      @kabalsinghvirk  หลายเดือนก่อน

      2.5 ਤੋ 3 ਬੈਗ

  • @jaggamansoorwalia7518
    @jaggamansoorwalia7518 10 วันที่ผ่านมา +1

    ਇਹ 114 ਦੀ ਸੋਧ ਨਹੀਂ ਹੈ ਵੀਰ ਜੀ

    • @kabalsinghvirk
      @kabalsinghvirk  10 วันที่ผ่านมา

      ਵੀਰ ਇਹ pr 114 ਦੀ ਹੀ ਸੋਧ ਏ

  • @MangalSingh-ou1dm
    @MangalSingh-ou1dm หลายเดือนก่อน +1

    13045 pehla karni chidi aa ke bad vich fame to

    • @kabalsinghvirk
      @kabalsinghvirk  หลายเดือนก่อน

      ਪਹਿਲਾਂ ਕਰੋ

  • @GurdeepSingh-e3s
    @GurdeepSingh-e3s 24 วันที่ผ่านมา +1

    ਵੀਰ ਫੇਲ ਵਰਾਇਟੀ ਹੈ ਸਭ ਤੋ ਵੱਧ ਵਾਇਰਸ ਬੋਨਾ ਬੁਟਾ 2022 ਤੇ 2024 ਇਸੇ ਵਰਾਇਟੀ ਨੂੰ ਆਇਆ ਲੋਕ ਰਗੜ ਕੇ ਰੱਖ ਦਿੱਤੇ ਇਸ ਲਈ ਇਸ ਨੂੰ ਪਰਮੋਟ ਨਾ ਕਰੋ

    • @kabalsinghvirk
      @kabalsinghvirk  24 วันที่ผ่านมา

      ਨਹੀਂ ਵੀਰ ਸਾਡੇ ਤਾਂ ਪਿੱਛਲੇ ਵਾਰ ਵੀ ਝਾੜ ਵਧੀਆ ਆਇਆ ਸੀ
      ਇਸ ਵਾਰ ਵੀ ਝੋਨਾ ਵਧੀਆ ਏ ਇਸ ਵਾਰ ਵੀ ਕੋਈ ਬੌਣਾ ਰੋਗ ਨਹੀ ਆਇਆ
      ਤੁਹਾਡਾ ਕਿਹੜਾ ਏਰੀਆ ਵੀਰ

    • @kabalsinghvirk
      @kabalsinghvirk  24 วันที่ผ่านมา

      2022 ਚੋ ਵਾਇਰਸ ਰੋਗ ਰੋਪੜ ਸਾਈਡ ਬਹੁਤ ਆਇਆ ਸੀ

    • @GurdeepSingh-e3s
      @GurdeepSingh-e3s 23 วันที่ผ่านมา

      ਵੀਰ ਮੋਹਾਲੀ ਏਰੀਆ ਹੋਰ ਸਾਰੀਆ ਵਰਾਇਟੀਆ ਬਹੁਤ ਵਧੀਆ ਖੜੀਆਂ ਪਰ ਪੀ ਆਰ 131 ਨੇ ਹੱਥ ਖੜੇ ਕਰਾ ਤੇ ਯੁਨੀਵਰਸਿਟੀ ਦੇ ਸਾਰੇ ਡਾਕਟਰ ਆ ਲੇ

  • @user-lr4nz7xt4r
    @user-lr4nz7xt4r หลายเดือนก่อน +1

    Veer g
    Potash pa deyi jhona 50 din ho
    Gya

    • @kabalsinghvirk
      @kabalsinghvirk  หลายเดือนก่อน

      ਜੇਕਰ ਕਦੂ ਸਮੇ ਨਹੀ ਪਾਈ ਤਾਂ ਹੁਣ ਪੈ ਸਕਦੇ ਹੋ

  • @user-se1yc4vv5j
    @user-se1yc4vv5j หลายเดือนก่อน

    ਕੋਈ ਗੱਲ ਦਾ ਮੁਡ ਸਿਰ ਨਹੀਂ

  • @lsdddhillon9433
    @lsdddhillon9433 26 วันที่ผ่านมา

    D A P ਲਇਉਕਇਡ ਵੀ ਵਰਤ ਸਕਦੇ ਆ ਤੇ ਕਿੰਨੇ ਕਿੱਲਿਆਂ ਤੇ ਸਪ੍ਰੇ ਕ, ਸਕਦੇ ਹਾਂ

    • @kabalsinghvirk
      @kabalsinghvirk  25 วันที่ผ่านมา

      @@lsdddhillon9433 NPK ਵਰਤੋਂ

  • @SukhdevSingh-tb9ut
    @SukhdevSingh-tb9ut หลายเดือนก่อน +2

    ਵੀਰ 131 ਝੋਨਾ ਥੋੜ੍ਹਾ ਉੱਚਾ ਨੀਵਾ ਏ
    ਕੁੱਝ ਪਾਉਣ ਦੀ ਜਰੂਰਤ ਤਾਂ ਨਹੀਂ

    • @kabalsinghvirk
      @kabalsinghvirk  หลายเดือนก่อน

      ਕੁੱਝ ਪਾਉਣ ਦੀ ਜਰੂਰਤ ਨਹੀਂ

  • @happymalak4843
    @happymalak4843 หลายเดือนก่อน +1

    veer meri ta hale 30 din de hoi aa g

    • @kabalsinghvirk
      @kabalsinghvirk  หลายเดือนก่อน

      10 ਜੁਲਾਈ ਨੂੰ ਲੁਆਈ ਕੀਤੀ ਸੀ

  • @splendormodificationlovers7003
    @splendormodificationlovers7003 หลายเดือนก่อน +2

    PR 130 ਵੀ ਵਦੀਆਂ ਵਾ ਜੀ ਦੋਨੋ ਵਦੀਆਂ ਵਾ ਪਾਜੀ

  • @sukhdeepsingh1113
    @sukhdeepsingh1113 29 วันที่ผ่านมา +1

    Y kina chaad niklda aa 131 da

    • @kabalsinghvirk
      @kabalsinghvirk  29 วันที่ผ่านมา

      @@sukhdeepsingh1113 90 ਮਣ ਤੋ 100 ਮਣ ਤੱਕ

  • @beantsingh445
    @beantsingh445 27 วันที่ผ่านมา

    Koi moohsir nahi video da

  • @8srkuldeep
    @8srkuldeep หลายเดือนก่อน +1

    Veer 05234 kdo KR skde a

    • @ManjotBasra-j7l
      @ManjotBasra-j7l หลายเดือนก่อน

      50to70 din ta

    • @gsuploads89
      @gsuploads89 หลายเดือนก่อน

      Nisaare to 15 din pehla best time with boron and zink chilated

  • @NavjotSingh-ex7tp
    @NavjotSingh-ex7tp 27 วันที่ผ่านมา +1

    Bai 45 din di hogi 131 ajj spray karti 13 0 45 ta boran di late tah nhi hogi spray?

    • @kabalsinghvirk
      @kabalsinghvirk  27 วันที่ผ่านมา +1

      ਲੇਟ ਨਹੀ ਪਹਿਲਾ ਕਰਤੀ
      ਝੋਨੇ ਦੇ ਗੋਬ ਸਮੇ ਕਰਨੀ ਸੀ

  • @punjabilivekustihub
    @punjabilivekustihub หลายเดือนก่อน

    Good💯💯💯💯💯💯💯 pl s