ਇਸ ਬੰਦੇ ਦੀ ਇੱਕ ਖਾਸੀਅਤ ਆ ਕਿ ਕਦੇ ਝੂਠ ਬੋਲਕੇ ਸੌਦਾ ਨਹੀਂ ਵੇਚਦਾ ਆਪਣੇ ਮੂੰਹੋਂ ਬੋਲਦਾ ਕਿ ਸਾਰੇ ਸਪਰੇ ਪੰਪ ਚਾਈਨਾ ਦੇ

แชร์
ฝัง
  • เผยแพร่เมื่อ 10 ก.ย. 2024
  • #spray #spraypump #farming #podcast #carwasher

ความคิดเห็น • 36

  • @MalkeetRandhawa123
    @MalkeetRandhawa123 26 วันที่ผ่านมา +6

    ਵੀਰ ਗੱਲਤ ਤੁਰਨ ਦੀ ਆ ਜੇ ਝੋਨੇ ਚ ਪੰਪ ਲੈ ਕੇ ਤੁਰ ਪਏ ਤੇ ਝੋਲੀ ਲੈ ਕੇ ਵੀ ਤੁਰਿਆ ਜਾਣਾ ਵਾ

  • @jagsirsingh5979
    @jagsirsingh5979 19 วันที่ผ่านมา +2

    ਰਤਨ ਬਹੁਤ ਵਧੀਆ ਬੰਦਾ ਹੈ

  • @jagdishsingh9965
    @jagdishsingh9965 26 วันที่ผ่านมา +10

    ਗੱਲਾ ਸਭ ਸੱਚੀਆਂ. ਪਰ 40 ਮਿੰਟ ਚਾਰ ਥੈਲੇ ਬਹੁਤ ਮੁਸ਼ਕਿਲ....

    • @amandeepsingh-xm3rl
      @amandeepsingh-xm3rl 25 วันที่ผ่านมา +2

      40 mint ch ik gata huga g

    • @jagdeepsidhu6541
      @jagdeepsidhu6541 22 วันที่ผ่านมา

      Veer os bsnda ik din vich 84 pupm sapre karda kraye te

  • @dilbagsinghsarwara205
    @dilbagsinghsarwara205 25 วันที่ผ่านมา +4

    ਅਸੀਂ ਇਨ੍ਹਾਂ ਤੋਂ ਲੀਥੀਅਮ ਬੈਟਰੀ ਵਾਲ਼ੀ ਢੋਲੀ 6500 ਦੀ ਲਈ ਸੀ ਕੈਂਦੇ ਡਬਲ ਮੋਟਰ ਤੇ 50 ਟੈਂਕੀਆਂ ਪਾਓ ਪਰ 10,12 ਕੱਢਕੇ down ਹੋ ਜਾਂਦੀ ਆ ਗਰਮ ਵੀ ਬੋਤ ਹੁੰਦੀਆ

    • @gurjeetsingh-ki9bg
      @gurjeetsingh-ki9bg 23 วันที่ผ่านมา

      Veer ji ma lai c 60 tanki laundi ha

  • @KulwindermaanSingh-v3o
    @KulwindermaanSingh-v3o 25 วันที่ผ่านมา +3

    15-20 ਕਿਲੋ ਦਾ ਪੰਪ ਹੋ ਗਿਆ ਵਿੱਚ ਜੂਰੀਆ ਪੈਣਾ ਝੋਲੀ ਲੈ ਕੇ ਤਾ ਤੁਰ ਨਹੀਂ ਹੁੰਦਾ ਬਾਈ ਪਿੱਛੇ ਹੱਥ ਲਾਉਣਾ ਪੈਣਾ ਬੰਦੇ ਦੇ ਜੇ ਜੂਰੀਆ ਖੇਤ ਵਿੱਚ ਤੁਸੀਂ ਪਹੁੰਚਾਓਂਦੇ ਹੋ ਦੇ ਹੋ ਤਾਹੀ ਗੱਲ ਬਣਦੀ ਹ ਏਕਣ ਕਿਕਣ ਯਾਰ ਕੀਲੇ ਦੀ ਫੰਡ ਪਰ ਜਾ ਕੇ ਮੁੱਕ ਜਾਣਾ ਕਿੱਕਣ ਉਹ ਕਦ ਭਰੂਗਾ ਕਦ ਯੂਰੀਆ ਪਾਊਗਾ

  • @heerasingh3708
    @heerasingh3708 23 วันที่ผ่านมา +4

    ਕਾਰਵਾਸਗ ਦਾ ਕੀ ਰੇਟ

  • @Rana_Brar
    @Rana_Brar 24 วันที่ผ่านมา

    Bhut vdia Banda ae wala yr

  • @GurpreetSingh-n8x5p
    @GurpreetSingh-n8x5p 24 วันที่ผ่านมา +1

    🎉

  • @JagjitSingh-s2q
    @JagjitSingh-s2q 26 วันที่ผ่านมา +7

    ਸਿਰੇ ਦਾ ਠੱਗ ਬੰਦਾ ਚੀਜ਼ ਨੂੰ ਵੇਚਣ ਵੇਲੇ ਕੁਝ ਹੋਰ ਕਪਲੇਟ ਵੇਲੇ ਹੋਰ😂

  • @PritpalSinghMatharu
    @PritpalSinghMatharu 26 วันที่ผ่านมา +1

    ਲੀਥੀਐਮ ਬੈਟਰੀ 12v 18ah ਕਿੰਨੇ ਦੀ ਆ

  • @angrejsingh3806
    @angrejsingh3806 24 วันที่ผ่านมา +3

    60 ਮਿੰਟ ਵਿੱਚ 5 ਬੋਰੀਆ ਪਾ ਦੇਨੇ ਅਸੀਂ ਇੱਕ ਜਣਾ

    • @kulveersingh7474
      @kulveersingh7474 20 วันที่ผ่านมา +3

      Nhi pendea veer je shi reh kalrni a ta ik coli 15 kg 8 to 10 mint lgde

  • @punjabi5101
    @punjabi5101 วันที่ผ่านมา

    Jo gal bolde ho oh gal te rhooo video which hor gal hundi hai dukan te hor hundi hai

  • @sandhu84
    @sandhu84 25 วันที่ผ่านมา +5

    Raje da 4 stroke pump diamond pro kise veer ne vartia kive chalda koi complate ta ni

    • @jaskiratsandhu2730
      @jaskiratsandhu2730 25 วันที่ผ่านมา

      Aspee

    • @amandeepsingh-xm3rl
      @amandeepsingh-xm3rl 25 วันที่ผ่านมา

      Bhut bekar h 22

    • @dhaliwalbys878
      @dhaliwalbys878 25 วันที่ผ่านมา

      Same question mean v laena yar raja bhai ala Diamond pro spray pump

    • @superpower5101
      @superpower5101 24 วันที่ผ่านมา

      Oh bnda sab to vadda thhag h.... Kra-kra mshuri youtubera to vechi aunda sman. Baaki koi ohdi advance takneek haini na he khaas quality haigi h. Assi ohdi factory ch jake aaye c.

    • @sandhu84
      @sandhu84 24 วันที่ผ่านมา

      @@superpower5101 do bhra ne veer dono raja de nam nal ne alag alag tusi amargarh gay si ja ahmedgarh wale kol

  • @PritpalSinghMatharu
    @PritpalSinghMatharu 26 วันที่ผ่านมา

    12v
    18ah ਕੱਲੀ ਬੈਟਰੀ ਕਿੰਨੇ ਦੀ ਆ

  • @Pargatsingh-ji8mo
    @Pargatsingh-ji8mo 13 วันที่ผ่านมา

    Car washer da rate ki hai

  • @dilbagsinghmaan3155
    @dilbagsinghmaan3155 26 วันที่ผ่านมา

    Battery pump da ki rate aa vdia wale da

  • @bhajanlal4352
    @bhajanlal4352 25 วันที่ผ่านมา

    Khad te.hria.vich ki farak honda

  • @Hardeepsingh-vz1eq
    @Hardeepsingh-vz1eq 17 วันที่ผ่านมา

    Sraja ve eda he aa

  • @alxgurmeet3886
    @alxgurmeet3886 23 วันที่ผ่านมา

    j saare iko aa ta fer rate v iko de tu v keo mehnge rakhda video cho mar k pump 8000 da dukan te gaya nu vechu 10-12 wala

  • @JagdeepSingh---
    @JagdeepSingh--- 26 วันที่ผ่านมา

    Sirf😂😂😂😂😂

  • @hardeepbrar4418
    @hardeepbrar4418 26 วันที่ผ่านมา +1

    Sire da thag banda y

  • @khushchahal6522
    @khushchahal6522 25 วันที่ผ่านมา

    ਠੱਗ

  • @punjabilivekustihub
    @punjabilivekustihub 24 วันที่ผ่านมา

    Good💯💯💯💯💯 pl s