PR 131 ਝੌਨੇ ਦੇ ਝਾੜ ਬਾਰੇ ਪੂਰੀ ਜਾਣਕਾਰੀ, ਝਾੜ 100-110 ਮਣ ।(PR 131 Paddy variety Best performance) @khet
ฝัง
- เผยแพร่เมื่อ 29 ก.ย. 2024
- PR 131 ਝੌਨੇ ਦੇ ਝਾੜ ਬਾਰੇ ਪੂਰੀ ਜਾਣਕਾਰੀ। ਇਸ ਵਰਾਇਟੀ ਬਾਰੇ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ। (PR 131 Paddy variety Best performance)
#punjab
#agricultural
#PR131
#PR114
#PR126
#1847
#1692
#1509
#1121
#1885
#Supreme110
#kisan
#farmer
#farm
@Sahibsandhu5911
@TechnicalFarming
@MerikhetiMeraKisan
Bai ji vdia ਜ਼ਮੀਨ ਚ ਹੁੰਦੀ ਆ
Hmm ji
❤❤❤❤❤
Thank you bro
ਜਮੀਨ ਦਾ ਠੇਕਾ ਵੀ ਇਸ ਵਾਰ ਮਾਲਵੇ ਵਿਚ ਲੱਖ ਰੁਪਏ ਤੋਂ ਉੱਪਰ ਜਾਵੇਗਾ😂😂😂
Hahaha
ਕਿੰਨੀ ਤਰੀਕ ਨੂੰ ਲਾਇਆ ਸੀ, ਪਨੀਰੀ ਕਿੰਨੀ ਤਾਰੀਕਕ ਨੂੰ ਬੀਜੀ ਸੀ, ਕਿੰਨੇ ਦਿਨਾਂ ਚ ਹੋ ਜਾਂਦਾ
Y ਮੇ ਅੱਜ ਬੀਜ ਕੇ ਕ ਆਇਆ ਗਾ131 ਦਾ ਦਿਰਬਾ ਪਿੰਡ ਆ ਯ ਜਿੱਥੇ ਸਿੱਧੂ ਮੂਸੇ ਵਲੇ y ਨੇ ਸ਼ੋ ਲਾਇਆ ਸੀ ਬਾਬੂ ਮਾਣ ਦੇ ਬਰੋਬਰ ਓਹੋ ਪਿੰਡ ਅ y ਜੀ ਪਾਣੀ ਇਕ ਨੰਬਰ ਆ ਬਾਈ ਹੋਜੂ ਜੀ ਬਾਕੀ ਪਨੀਰੀ ਬੀਜਣ ਦਾ ਸਹੀ ਟਾਈਮ ਦੱਸ ਦੋ ਯ ਜੀ
🙏
🙏
40 ਕੁਆਟਲ ਨਿਕਲ ਜਾਂਦਾ ਬਾਈ
ਸੱਚ ਦੱਸਾ ਇੰਨਾਂ ਤਾਂ ਪੂਸਾ 44 ਵੀ ਨਿਕਲਦਾ
Okay
ਬਾਈ ਜੀ ਮੈਂ 6 ਪੈਲੀਆਂ 131 ਝੋਨਾ ਲਾਇਆ ਕਿੰਨੀ ਯੂਰੀਆ ਪਾਈਐ
ਬਾਈ ਜੀ ਬੀਜ ਕੋਈ ਵੀ ਹੋਵੇ ਚੰਗਾ ਪਾਣੀ ਚੰਗੀ ਜਮੀਨ ਵਿਚ ਝਾੜ ਵਧੀਆ ਨਿਕਲਦਾ
Okay
Chnga chnga paani mukado pr jhad na ght awe
Veer ji paniri kado biji jave daso
Bhai pr 130 aur131 kaisi variety hai? Lagani hai iss baar
PR 131 best
ParwA vedo gu na pawo thake wade chade jane ane sarpche which gafe khade wa
Okay
Pr 14 sabto vadhiya 2400,2500 rate jhad 32 to38 qwantal kaithal area
Okay
Sahi gl a
Y es 114 da ta 2203rs aa punjab ch private rate ta ni lgda es ch
@@satnamsidhu6347 veer cheeka,kaithal,pehowa 2500 Tak rate Gaya
Meri 2450 lagi thi 88 man hoi acre di
Mera te 80 gatte niklya c kio jhot mari jne
Acha
Bi main. V 2 Sal to laie janda 80 to 85 hoia
@@nirvairsingh4637 ਮੈ ਹੋਰ ਮਿਲਿਆ ਕਿਸਾਨ ਵੀਰਾ ਨੂੰ ਮੰਡੀ ਵਿਚ 100 + ਦੱਸਦੇ ਹੈ ਝਾੜ।
ਬਾਈ ਦੋ ਸਾਲ ਹੋ ਗਾਏ 31 ਲੋਨਦੇ ਨੂੰ 80 ਤੋਂ 83 ਮਣ ਨਿਕਲਿਆ ਫੁੱਲ ਭਾਰਾ ਸੀ
Good💯💯💯💯 pl s
Thank you bro ❤️
Very good Sandhu saib thanks
Thank you chacha ji 🙏❤️
🤘🏻🤘🏻
Thank you bro
22 ji pichhle sal le ke beth giya 4 kile vicho 1dala vi nhi nikaleya rajpura to beej liya c
Acha
Pichle season kehra beez bcheya c ih das sare beeza ch bimari c
True information
Thank you bro
98 gathe nikle a bai f z r
Okay ji good 👍
Good 👍
Thank you bro
bai 2 number pani nd jameen poori dakar aa kive rahu ohde ch??
2 no.pani bich 468 kaveri kompani da lao g 90+jad rahu g asi lande aa rahe ha 4 sala to
Good
Thank you bro
Hanji veere bht vadea variety a apa 5 din tak vada ge baki munjar bht nigar te pkka bht sohna nadd pura hara thlo tak hje tak area pind mudki (fzr)🙏
Okay vr ji
Milde a bai contact number send karo ji
👌🏻👌🏻👌🏻
Thank you bro
26ਤੇ31 ਭਰਾ ਦੋਨੇ ਮੱਕੀ ਵਾਲੇ ਬਾਦ ਚ ਇੱਕੋ ਦਿਨ ਲਾਏ ਸੀਗ
Okay
ਧੰਨਵਾਦ ਬਾਈ ਜੀ
Thank you bro
ਡਿੱਗਣ ਬਾਰੇ ਵੀ ਦੱਸੋ ਕਿਹੜੇ ਹਿਸਾਬ ਨਾਲ ਡਿਗਦੀ ਆ ।
ਨਹੀਂ ਡਿਗਦਾ ਹੈ ਇਹ ਝੋਨਾ ਸਾਹਮਣੇ ਮਸ਼ੀਨ ਚੱਲ ਰਹੀ ਹੈ।
@@Sahibsandhu5911ਮੇਰੇ ਨਾਲ ਕਿਸਾਨ ਦੇ ਲੱਗੀ ਸੀ ਪਿੰਡ ਜਲਾਲ 15 ਏਕੜ ਸਾਰੀ ਡਿੱਗ ਪਈ ।
ਦੇਖੋ ਜੀ ਮੌਸਮ ਕਰਕੇ ਸਾਰੀਆਂ ਵਰਾਇਟੀਆ ਡਿੱਗ ਸਕਦੀਆ। ਜ਼ਿਆਦਾ ਖ਼ਾਦ ਪਾਉਣ ਨਾਲ। ਪਰ ਇਹ ਵਰਾਇਟੀ ਇਸ ਸਾਲ ਬੈਸਟ ਹੈ ਬਾਈ।
Good Jatta
Thank you bro
Apa v kll vecheya vr 131 9 kille c 98 di aust ayi a
Okay good bro
Kanda.kita.c.ja.arhti.ne.tolia
Area khra bro tohaada
FARIDKOT Bai
@@harjindersingh7755 arti de toleya vr
Good information
Thank you bro 🙏
👌❤️🙏
Thank you bro
👍👌
Thank you bro
Good job 👍
Thank you jii 🙏
❤❤😊
@dhaliwalalpha9489 thank you bro 😊
Good 👍
Thank you bro 🙏
apne 95 mann nikli
but jhanda patta bilkul hra c
machine Dana marno nahi hati
quality 1 no.c vyapari vi man gye
govt rate laggi
1 gatta super,1/2DAP,25 kg NPK,zinc 33%,3gatte urea
2 spreha
Very good 👍
25KG NPK kehdi bai ???
@@RaviSinghBrar MOP 60%
ਵਿਰ ਜੀ ਪਕਣ ਚ ਕਿਨਾਂ ਟਾਇਮ ਲੇਂਦਾ 131
th-cam.com/video/l9jFJQtS2U8/w-d-xo.html
Bai tera kihda pind ae
FARIDKOT Bai
Bekaar a131
Acha
ਪਿਛਲੇ ਸਾਲ ਕਹਿੰਦੇ ਸੀ ਲੋਕ 110 ਦਾ 36 ਕਵੰਟਿਲ ਇਸ਼ਵਾਰ 131ਮਸੂਹਰ ਕਰੀ ਜਾਦੇ
PR 131 ਬਹੁਤ ਵਧੀਆ ਝਾੜ ਇਸ ਸਾਲ।
110 da ess war bura hall
@iqbalsinghrandhawa1339 HM ji
Bathinda district ch hoju bro pani mada aw sade
Kine no. Pani Bai
@@Sahibsandhu5911 2 number pani aa te jameen dakar aa poori???
Fall
Hmm
Bht vdia jhad aw es saal bai 131 da
Hmm ji bro
TUC lgaeya c Bai
@@Sahibsandhu5911 hmm veer
@@Sahibsandhu5911pichle saal laya c ik bigga vadia niklya c agge lawage
Okay ji
Jhona mandi ch ja k pata lagna kinna nikkal da aa..
Mandi vic tuleya ji PR 131 jhar 100 + gahte a rhe a ji ।
Ik hor kisan veer nal Mandi vic Gal bat kiti c ..