ਕਬਜ਼, ਕਾਰਨ ਤੇ ਇਲਾਜ ! ਇਹ ਬੀਮਾਰੀ ਨਹੀਂ ਲੱਛਣ ਹੈ। constipation.. how to get rid of!!

แชร์
ฝัง
  • เผยแพร่เมื่อ 18 มิ.ย. 2024
  • ਕਬਜ਼, ਕਾਰਨ ਤੇ ਇਲਾਜ ! ਇਹ ਬੀਮਾਰੀ ਨਹੀਂ ਲੱਛਣ ਹੈ। constipation.. how to get rid of!!
    ਇਹ ਵੀਡੀਓ ਡਾ. ਹਰਸ਼ਿੰਦਰ ਕੌਰ ਪਟਿਆਲਾ ਚੈਨਲ ਦੀ copyright ਹੈ ।
    #doctor #health #punjabi #doctortips #naturalremedy #diet #constipation #diabetes #thyroid #healthytips

ความคิดเห็น • 333

  • @gurmailsingh5936
    @gurmailsingh5936 8 วันที่ผ่านมา +59

    ਮੈਂ ਬਹੁਤ ਖੁਸ਼ ਹੋਇਆ ਡਾਕਟਰ ਮੈਡਮ ਹਰਸਿੰਦਰ ਕੌਰ ਤੇ ਡਾਕਟਰ ਗੁਰਪਾਲ ਸਿੰਘ ਜੀ ਜਦੋਂ ਮੈਂ ਸਵੇਰੇ ਤੁਹਾਡਾ ਬਲੌਗ ਕਬਜ ਦੀ ਬੀਮਾਰੀ ਸੰਬੰਧੀ ਦੇਖਿਆ ਦੇਖ ਕੇ ਮੰਨ ਬਾਗੋਬਾਗ ਹੋ ਗਿਆ ਕਿਉਂਕਿ ਮੈਂ ਵੀ ਇਸ ਬੀਮਾਰੀ ਦਾ ਸਿਕਾਰ ਹਾਂ ਤਕਰੀਬਨ 40 ਸਾਲ ਤੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ

  • @harbhajangill2025
    @harbhajangill2025 7 วันที่ผ่านมา +15

    ❤ਮੈਂ ਜਦੋਂ ਆਪ ਦੋਨੋਂ ਸੁੰਦਰ ਡਾ ਜੋੜੇ ਦੇਖ ਕੇ ਖੁਸ਼ ਹੋ ਜਾਦੀਂ ਹਾਂ ਸਭ ਰੋਗਾਂ ਦਾ ਇਲਾਜ ਬੜੇ ਸੋਹਣੇ ਢੰਗ ਨਾਲ ਦਸਦੇ ਹੋ। ਧੰਨਵਾਦ।

  • @bharpursingh6919
    @bharpursingh6919 7 วันที่ผ่านมา +11

    ਡਾਕਟਰ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮੁਬਾਰਕਾਂ ਹੋਣ ਜੀ ਜੋਂ ਤੁਸੀਂ ਸਾਨੂੰ ਬਿਲਕੁਲ ਮੁਫਤ ਵਿੱਚ ਡਾਕਟਰੀ ਸਹਾਇਤਾ ਕਰਦੇ ਹੋ । ਦੁਨੀਆਂ ਵਿੱਚ ਤੁਸੀਂ ਆਪਣੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ। ਕਿਵੇਂ ਤੁਹਾਡਾ ਧਨਵਾਦ ਕਰੀਏ ਸ਼ਬਦ ਨਹੀਂ ਲੱਭਦੇ। ਸਤਿਕਾਰ ਸਾਹਿਤ ਸਤਿਸਿਰੀ ਅਕਾਲ ਜੀ।

    • @drharshinder
      @drharshinder  7 วันที่ผ่านมา

      Please share and subscribe

  • @jagirdhillon5542
    @jagirdhillon5542 2 วันที่ผ่านมา +1

    ਡਾ: ਜੋੜੀ ਦੀ ਸੇਵਾ ਬਾ ਕਮਾਲ ਹੈ।

  • @jaswantsingh-jv8si
    @jaswantsingh-jv8si 8 วันที่ผ่านมา +21

    ਬਹੁਤ ਵਧੀਆ ਜੀ। ਤੁਸੀਂ ਡਾਕਟਰ ਹੋ ਕੇ ਵੀ ਸਮਾਜ ਸੇਵਾ ਕਰਦੇ ਹੋ। ਨਹੀਂ ਤਾਂ ਅੱਜ ਕੱਲ੍ਹ ਦੇ ਡਾਕਟਰ ਤੇ ਨਿੱਜੀ ਹਸਪਤਾਲ ਲੁੱਟਣ ਤੇ ਲੱਗੇ ਹੋਏ ਹਨ।

  • @harjindersinghrandhawa5453
    @harjindersinghrandhawa5453 8 วันที่ผ่านมา +23

    ਬਹੁਤ ਸੋਹਣੀ ਜੋੜੀ,
    ਬਹੁਤ ਸੋਹਣਾ ਬੋਲਣ ਦਾ ਲਹਿਜ਼ਾ,
    ਬਹੁਤ ਕੀਮਤੀ ਅਤੇ ਨੇਕ ਸਲਾਹਾਂ,
    ਬੀਮਾਰੀ ਨੂੰ ਸਮਝਾਉਣ ਅਤੇ ਇਲਾਜ ਦਾ ਸਰਲ ਤਰੀਕੇ ਨਾਲ ਸਮਝਾਉਂਣਾ।
    ਪੰਜਾਬੀ ਬੋਲੀ ਨੂੰ ਪਿਆਰ ਕਰਨਾ ।
    ਬਹੁਤ ਚੰਗਾ ਲੱਗਦਾ ।
    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।

  • @baldevsinghgill6557
    @baldevsinghgill6557 8 วันที่ผ่านมา +22

    ਸਾਡੀ ਦੁਨੀਆਂ ਦੀ ਇਹ ਲਾਸਾਨੀ ਤੇ ਖ਼ੂਬਸੂਰਤ ਜੋੜੀ ਸਦਾ ਸਲਾਮਤ ਤੇ ਮਹਿਫੂਜ਼ ਰਹੇ!!🎉🎉🎉

  • @GurpreetKaur-pz3kn
    @GurpreetKaur-pz3kn 7 วันที่ผ่านมา +8

    ਬਹੁਤ ਵਧੀਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ

  • @chanchalsingh9938
    @chanchalsingh9938 8 วันที่ผ่านมา +14

    ਵਧੀਆ ਵੀਚਾਰ ਵਧੀਆ ਜੋੜੀ
    ਲੰਮੀ ਉਮਰ ਬਖਸਣ
    ਗੁਰੂ ਮਹਾਰਾਜ
    ਚੜਦੀ ਕਲਾ ਰਹੌ ❤❤

  • @tirathsingh6211
    @tirathsingh6211 วันที่ผ่านมา

    ਤੁਹਾਨੂੰ ਹੱਸਦੇ ਦੇਖ ਕੇ ਅੱਧੀ ਬਿਮਾਰੀ ਤਾਂ ਵੈਸੇ ਹੀ ਠੀਕ ਹੋ ਜਾਂਦੀ ਹੈ. ਜਿਹੜੇ ਫਲ ਤੇ ਸਬਜ਼ੀਆਂ ਅਤੇ ਆਲੂ ਬੁਖ਼ਾਰਾ ਵਾ ਕਮਾਲ ਆਪ ਨੇ ਦੱਸਿਆ, ਵਹੁਤ ਵਧੀਆ.

  • @Gurdeep488
    @Gurdeep488 7 วันที่ผ่านมา +6

    ਡਾਕਟਰ ਹਰਸਿੰਦਰ ਡਾਕਟਰ ਗੁਰਪਾਲ ਇੱਕ ਚਂੰਗੀ ਸੋਚ ਧੰਨਵਾਦ ਜੀ

  • @mandeepkaurdhanoa5552
    @mandeepkaurdhanoa5552 8 วันที่ผ่านมา +10

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ mam।
    ਇੱਕ ਬੇਨਤੀ ਹੈ ਕਿ ਬੱਚੇਦਾਨੀ ਰਿਮੂਵ ਹੋਣ ਤੇ ਕੀ ਕੀ ਡਾਇਟ, ਵਿਟਾਮਿਨ ਲੈਣੇ ਚਾਹੀਦੇ ਹਨ, ਹਰਮੋਂਜ ਨੂੰ ਠੀਕ ਰੱਖਣ ਲਈ ਕੀ ਕਰਨਾ ਚਾਹੀਦਾ ਹੈ,ਇਸ ਬਾਰੇ ਕ੍ਰਿਪਾ ਕਰਕੇ ਵਿਸਥਾਰ ਵਿਚ ਵੀਡਿਓ ਬਣਾਈ ਜਾਵੇ ਜੀ।ਬਹੁਤ ਬਹੁਤ ਪਿਆਰ ਅਤੇ ਸਤਿਕਾਰ।

  • @kulwantkaurthind88
    @kulwantkaurthind88 7 วันที่ผ่านมา +10

    ਬਹੁਤ ਵਧੀਆ ਡਾ ਹਰਸ਼ਿੰਦਰ ਕੌਰ ਜੀ ਜੋੜੀ ਸਦਾ ਸਲਾਮਤ ਰਹੇ ਪੰਜਾਬੀ ਬੋਲੀ ਨੂੰ ਪਿਆਰ ਕਰਣ ਵਾਲੇ ਵਧੀਆ ਲਹਿਜੇ ਵਿੱਚ ਸਮਝਾ ਰਹਿ ਹੋ ਜਿਉਂਦੇ ਵਸਦੇ ਰਹੋ

  • @satdevsharma7039
    @satdevsharma7039 7 วันที่ผ่านมา +6

    ਧੰਨਵਾਦ , ਡਾਕਟਰ ਹਰਸ਼ਿਦਰ ਕੌਰ ਜੀ, ਡਾਕਟਰ ਗੁਰਪਾਲ ਸਿੰਘ ਜੀ, ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ।ਸਤਿ ਸੀ੍ ਆਕਾਲ। 🌹🌺🙏🙏🇺🇸

  • @drharshinder
    @drharshinder  8 วันที่ผ่านมา +6

    Thank you everyone for sparing time for watching

  • @gurindergrewal5450
    @gurindergrewal5450 8 วันที่ผ่านมา +5

    ਵਾਹ ਹਰ ਬਿਮਾਰੀ ਦਾ ਨੁਸਖੇ ਦੱਸਣ ਲਈ। ਧੰਨਵਾਦ 🎉🎉

  • @raivinderkaur7199
    @raivinderkaur7199 6 วันที่ผ่านมา +2

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ❤

  • @surinderkaur1105
    @surinderkaur1105 8 วันที่ผ่านมา +6

    ਸਤ ਸੀੰ ਅਕਾਲ ਜੀ ਬੋਲਣ ਦਾ ਲੀਹਜਾ ਬਹੁਤ ਸੋਹਣਾ ਜਿਵੇ ਫੂੱਲ ਡਿੱਗਦੇ ਹੋਣ ਵਾਹਿਗਰੂੂ ਜੀ ਚੜੰਦੀਕਲਾ ਹੋਵੇ ਹੱਸਦੇ ਬਹੁਤ ਸੋਹਣੇ ਲੱਗਦੇ ਜੀ

  • @manpreetsingh1971
    @manpreetsingh1971 8 วันที่ผ่านมา +6

    ਧਨਵਾਦ ਡਾਕਟਰ ਸਾਬ ਵਧੀਆ ਪ੍ਰੋਗਰਾਮ ਹੈ 🙏🙏👍

  • @amarjeetkaurreeta
    @amarjeetkaurreeta 3 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਤਾਂ ਗੱਲ ਕਰਨ ਦਾ ਤਰੀਕਾ ਇਨ੍ਹਾਂ ਵਧੀਆ ਕਿ ਦਿਲ ਨੂੰ ਸਕੂਨ ਪਹੁੰਚਾਉਂਦਾ ਹੈ👌 🙏

  • @NikkaMaan-ro6bw
    @NikkaMaan-ro6bw วันที่ผ่านมา

    ਬਹੁਤ ਵਧੀਆ ਡਾਕਟਰ ਸਾਹਿਬ ਬਹੁਤ ਵਧੀਆ

  • @sukhjotdhillon3385
    @sukhjotdhillon3385 8 วันที่ผ่านมา +3

    ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤ਧੰਨਵਾਦ ਜੀ

  • @BhaiTarlokSinghShahabad
    @BhaiTarlokSinghShahabad 8 วันที่ผ่านมา +5

    ਬਹੁਤ ਵਧੀਆ ਪ੍ਰੋਗਰਾਮ ਜੀ ਸ਼ੁਕਰਿਆਂ

  • @parbhnoorkaur3656
    @parbhnoorkaur3656 7 วันที่ผ่านมา +2

    ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਮੈਡਮ ਤੁਸੀਂ ਸਮਝਾਉਂਦੇ ਹੋ ਬਹੁਤ ਵਧੀਆ ਤਰੀਕਾ ਹ ਤੁਹਾਡਾ....ਡਾਕਟਰ ਸਾਹਿਬ ਪਲੀਜ਼ ਤੁਸੀਂ ਵੇਟ ਲੂਜ ਵਾਸਤੇ ਵੀ ਕੋਈ ਐਪੀਸੋਡ ਅਪਲੋਡ ਕਰੋ

    • @drharshinder
      @drharshinder  7 วันที่ผ่านมา +1

      Already uploaded. Please subscribe my TH-cam channel link and watch

  • @Ks_saini855
    @Ks_saini855 8 วันที่ผ่านมา +1

    ਬਹੁਤ ਸੋਹਣੇ ਵਿਚਾਰ

  • @sarbjitdhillon9160
    @sarbjitdhillon9160 8 วันที่ผ่านมา +4

    ਗਰੀਬਾਂ ਦੇ ਮਸੀਹੇ,,, 🙏

  • @daljitkaur5575
    @daljitkaur5575 7 วันที่ผ่านมา +1

    ਬਹੁਤ ਵਧੀਆ ਹੈ ਜੀ

  • @randeepkaur9068
    @randeepkaur9068 7 วันที่ผ่านมา +2

    . ਬਹੁਤ ਵਧੀਆ ਜਾਣਕਾਰੀ ਹਾਸਿਲ ਕਰ ਰਹੇ ਹਾਂ ਅਸੀਂ ਤੁਹਾਡੇ ਕੋਲੋ ਡਾ ਸਾਹਿਬ

  • @JassSandhu-xx4he
    @JassSandhu-xx4he 8 วันที่ผ่านมา +1

    ਬਹੁਤ ਵਧੀਆ

  • @zorasingh3650
    @zorasingh3650 7 วันที่ผ่านมา

    ਬਹੁਤ ਵਧੀਆ ਜਾਣਕਾਰੀ।ਧੰਨਵਾਦ।

  • @RajwinderKaur-ei9ld
    @RajwinderKaur-ei9ld 6 วันที่ผ่านมา

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ 🙏🙏

  • @sarabjitkaur8716
    @sarabjitkaur8716 3 วันที่ผ่านมา +1

    Beautiful, Thank you

  • @nirpjitkaur193
    @nirpjitkaur193 8 วันที่ผ่านมา +1

    ਬਹੁਤ ਵਧੀਆ ਜਾਣਕਾਰੀ

  • @kulbirkaur7245
    @kulbirkaur7245 8 วันที่ผ่านมา +4

    ਬਹੁਤ ਸੋਹਣੀ ਜਾਨਕਾਰੀ ਧਨਵਾਦ ❤

  • @meharsinghlochav3768
    @meharsinghlochav3768 6 วันที่ผ่านมา

    ਧੰਨਵਾਦ ਜੀ ਜੋਤੀ ਦਾ

  • @gyananjanong9138
    @gyananjanong9138 5 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਸਤਿਕਾਰ ਸਹਿਤ ਤਹ ਦਿਲੋਂ ਧੰਨਵਾਦ ਜੀ

  • @jagdishkaur4299
    @jagdishkaur4299 8 วันที่ผ่านมา +1

    Sat sri akal ji..health related bahut vadhiaa iਜਾਣਕਾਰੀ ਵੰਡਦੇ ਹੋ..ਬਹੁਤ ਬਹੁਤ ਸ਼ੁਕਰੀਆ ਜੀ..

  • @sukhwinderkaur9119
    @sukhwinderkaur9119 7 วันที่ผ่านมา

    ਧਨਵਾਦ ਜੀ

  • @sukhbirkaur7811
    @sukhbirkaur7811 6 วันที่ผ่านมา +1

    ਧੰਨਵਾਦ

  • @BalwinderSingh-ug2mf
    @BalwinderSingh-ug2mf 7 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ ਜੀ

  • @manjeetkaurwaraich1059
    @manjeetkaurwaraich1059 6 วันที่ผ่านมา

    ਡਾਕਟਰ ਸਾਹਿਬ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @kuldeepkaur2465
    @kuldeepkaur2465 5 วันที่ผ่านมา

    ਧੰਨਵਾਦ ਜੀ ❤

  • @gssidhu364
    @gssidhu364 8 วันที่ผ่านมา +3

    Outstanding Programe
    Wah wah wah wah wah !!!

  • @ajaypalsingh8141
    @ajaypalsingh8141 7 วันที่ผ่านมา

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ। ਜਾਣਕਾਰੀ ਦੇਣ ਲਈ।

  • @gurangadsinghsandhu6205
    @gurangadsinghsandhu6205 8 วันที่ผ่านมา +2

    Bahut vadhia Ji, thanks ji ❤

  • @user-sx9bf6go6g
    @user-sx9bf6go6g 7 วันที่ผ่านมา +1

    ਵਾਹਿਗੁਰੂ ਜੀ

  • @ssinghfremont9752
    @ssinghfremont9752 7 วันที่ผ่านมา +1

    Thanks Bhan ji

  • @NirmalSingh-ym3qu
    @NirmalSingh-ym3qu 8 วันที่ผ่านมา +3

    Bahut hi Wadhia Jankari thank you

  • @jagwindersingh9660
    @jagwindersingh9660 6 วันที่ผ่านมา

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ❤ ❤

  • @jagdevsinghsidhu8165
    @jagdevsinghsidhu8165 6 วันที่ผ่านมา

    ਬਹੁਤ ਵਧੀਆ ਜਾਣਕਾਰੀ ਮਿਲੀ । ਧੰਨਵਾਦ ਡਾਕਟਰ ਸਾਹਿਬ।

  • @sawarankaur6579
    @sawarankaur6579 8 วันที่ผ่านมา +2

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ

  • @gurdevkaur9716
    @gurdevkaur9716 3 วันที่ผ่านมา

    Bohot badhiya trike naal samghiya beta God bless both of you

  • @arsheentheprincess4028
    @arsheentheprincess4028 7 วันที่ผ่านมา

    Bauhat vadhia ji

  • @Gursakhikaur13
    @Gursakhikaur13 7 วันที่ผ่านมา

    Thanks g....vry valuable information

  • @kulwantkaur1754
    @kulwantkaur1754 7 วันที่ผ่านมา +1

    Thanks dear ma'am g

  • @bakhtavarkullar5566
    @bakhtavarkullar5566 16 ชั่วโมงที่ผ่านมา

    Dr H &G patiala sahib ji🙏
    Bahut wadhia ji thnx🙏

  • @balvinderkaur4566
    @balvinderkaur4566 8 วันที่ผ่านมา +1

    Thanks a lot ji

  • @nachhatarsingh8833
    @nachhatarsingh8833 5 วันที่ผ่านมา

    Bshut wadhia progrsm doc sab ji

  • @kulwantsinghbrar1220
    @kulwantsinghbrar1220 3 วันที่ผ่านมา

    Very nice report

  • @krishnaranibadhan4710
    @krishnaranibadhan4710 7 วันที่ผ่านมา +1

    Bahut vadhiya tuhadian video hundian ji Dr. Sahib.

  • @paramjeetnaurath8203
    @paramjeetnaurath8203 8 วันที่ผ่านมา +1

    Thanks both of u for good advice God bless u

  • @skmahindru6630
    @skmahindru6630 4 วันที่ผ่านมา

    Thanks both of you.

  • @GillSaab-ye8em
    @GillSaab-ye8em 4 วันที่ผ่านมา

    Dhanwaad dr shib

  • @manjeetkohli-bx9ss
    @manjeetkohli-bx9ss 7 วันที่ผ่านมา +1

    Thankyou so much to both. Very good advise for this topic.

  • @gurbaxsingh764
    @gurbaxsingh764 8 วันที่ผ่านมา +1

    Very good information thanks dr sahib

  • @arshuppal8989
    @arshuppal8989 8 วันที่ผ่านมา +1

    Thank you Dr

  • @puresoch3756
    @puresoch3756 8 วันที่ผ่านมา +1

    Thanku Dr Saab

  • @rajsharma_30
    @rajsharma_30 6 วันที่ผ่านมา

    Bahut vadhia jori God bless always❤

  • @SURESHkumar-vv4ti
    @SURESHkumar-vv4ti 8 วันที่ผ่านมา +1

    Very useful for all as family doctor guidance❤

  • @kritiSingh-vk7oi
    @kritiSingh-vk7oi วันที่ผ่านมา

    Thanks for new jankari

  • @KulwinderKaur-yy6mw
    @KulwinderKaur-yy6mw 8 วันที่ผ่านมา +1

    Dr sahib very nice talkiñg Thanks ji

  • @surjitdhillon9654
    @surjitdhillon9654 6 วันที่ผ่านมา

    Bahut hi vadia ji

  • @surindergill9081
    @surindergill9081 8 วันที่ผ่านมา +1

    Very good information.

  • @mohindersandhu1647
    @mohindersandhu1647 6 วันที่ผ่านมา

    Verygoodjob thanksjii god blass

  • @user-os8my6ci3b
    @user-os8my6ci3b 6 วันที่ผ่านมา

    Thank u doctor sahib

  • @jasvirkaur-ql8we
    @jasvirkaur-ql8we 3 วันที่ผ่านมา

    Bahut vdia trike nal tusi smjonde o

  • @darshansingh3641
    @darshansingh3641 6 วันที่ผ่านมา

    V vdia ji

  • @mohindergill7478
    @mohindergill7478 6 วันที่ผ่านมา

    Excellent thanks

  • @GurdevSingh-hl8ct
    @GurdevSingh-hl8ct 8 วันที่ผ่านมา +1

    Thank you ji 🙏

  • @gursreetkaur7001
    @gursreetkaur7001 4 วันที่ผ่านมา

    Thanks ji bahut badhiya lagda❤❤

  • @amarjitgill5385
    @amarjitgill5385 8 วันที่ผ่านมา +1

    Thanks dr sahib ji madam ji ur providing very nice useful information 🙏🙏

  • @harpreetsivia6264
    @harpreetsivia6264 7 วันที่ผ่านมา +1

    Very nice ji great knowledge

  • @dalbarasingh1025
    @dalbarasingh1025 8 วันที่ผ่านมา +1

    Bahut Vadia Vichar Ji Parmatma Tahenu Chardi Kala Ch Rekha Ji

  • @JaskaranSingh-bu3xo
    @JaskaranSingh-bu3xo 7 วันที่ผ่านมา +1

    Very nice topick

  • @bhaijeetsingh
    @bhaijeetsingh 8 วันที่ผ่านมา +1

    Sat sri akaal ji bahut hi Vadhia

  • @maanveersingh7366
    @maanveersingh7366 8 วันที่ผ่านมา +1

    Gratitude 🙏 to both doctors

  • @TojiFushiguro-e5s
    @TojiFushiguro-e5s 4 วันที่ผ่านมา

    Very effective information Thanks

  • @kahansingh2348
    @kahansingh2348 8 วันที่ผ่านมา +1

    Thanks ji

  • @amreksingh
    @amreksingh 8 วันที่ผ่านมา +1

    Thanks 🙏🙏🙏🙏🙏

  • @harshinderkaur5160
    @harshinderkaur5160 7 วันที่ผ่านมา +1

    Very good information 🙏

  • @mohindertatla9518
    @mohindertatla9518 8 วันที่ผ่านมา +1

    Thank you doctor Sahib god bless you long life 🙏🙏♥️

  • @amritkaur2089
    @amritkaur2089 7 วันที่ผ่านมา

    Very nice information 👍👍 Thank you so much 🙏🙏

  • @HarbhjanSingh-xj8rn
    @HarbhjanSingh-xj8rn 6 วันที่ผ่านมา

    Very. Very. Nice. Ji. Thx. Ji

  • @harwinderkaur-ip3lo
    @harwinderkaur-ip3lo 7 วันที่ผ่านมา

    Beautifully explained 👏 ❤

  • @jasbirkaur2472
    @jasbirkaur2472 7 วันที่ผ่านมา +1

    Nice vedio

  • @reshamsandhu668
    @reshamsandhu668 6 วันที่ผ่านมา

    Bahut Bahut Dhanwad ji. Jiounde vasde raho te isse tranh khush raho

  • @gurtejsingh6417
    @gurtejsingh6417 8 วันที่ผ่านมา +1

    Bhot vadhia g jionde wasde rho g

  • @poojadhingra9969
    @poojadhingra9969 6 วันที่ผ่านมา

    Thanks g

  • @arvindersandhu3531
    @arvindersandhu3531 4 วันที่ผ่านมา

    Very nice thanks ji

  • @happymanki7881
    @happymanki7881 8 วันที่ผ่านมา +1

    Nice ji