ਯਾਦਾਸ਼ਤ ਵਧਾਉਣ ਲਈ ਕਿਹੜੀ ਖ਼ੁਰਾਕ ਵਧੀਆ ! Which diet for good memory!! copyright property
ฝัง
- เผยแพร่เมื่อ 19 พ.ย. 2024
- ਯਾਦਾਸ਼ਤ ਵਧਾਉਣ ਲਈ ਕਿਹੜੀ ਖ਼ੁਰਾਕ ਵਧੀਆ ! Which diet for good memory!! copyright property of Dr harshinder Kaur patiala TH-cam channel
#doctor #health #punjabi #doctortips #naturalremedy #diet #memorybooster #memory #brain
ਬਹੁਤ ਵਧੀਆ ਡਾਕਟਰ ਜੀ ਡਾਕਟਰ ਹੋਣ ਤਾਂ ਇਹੋ ਜਿਹੇ ਹੋਣ
ਬਹੁਤ ਵਧੀਆ ਪ੍ਰੋਗਰਾਮ ਹੈ ਹਾਸਾ ਟਾਈਪ ਪ੍ਰੋਗਰਾਮ ਬੁਹੁਤ ਹੀ ਵਧੀਆ ਹੈ
ਡਾਕਟਰ ਮੈਡਮ ਹਰਸਿੰਦਰ ਕੌਰ ਪਟਿਆਲਾ ਜੀ ਅਤੇ ਡਾਕਟਰ ਸਾਹਿਬ ਗੁਰਪਾਲ ਸਿੰਘ ਜੀ ਸਤਿ ਸੀਰੀ ਅਕਾਲ ਜੀ ਬਹੁਤ ਵਧੀਆ ਲਗਦੇ ਨੇ ਤੁਹਾਡੇ ਬਲੌਗ ਮੈਡਮ ਜੀ ਬਹੁਤ ਸੁਕਰਿਆ ਧੰਨਵਾਦ ਜੀ God bless you my best wishes ji 🙏
ਹਰਸ਼ਿੰਦਰ ✍🏻
ਡਾ ਹਰਸ਼ਿੰਦਰ ਕੌਰ ਪਟਿਆਲਾ ਤੁਹਾਡੀ ਪੇਸ਼ ਕਾਰੀ ਦਾ ਕੋਈ ਜੁਆਬ ਨਹੀਂ ਹੈ, ਧੰਨਵਾਦ
ਡਾਕਟਰ ਸਾਹਿਬ ਆਪ ਜੀ ਬਹੁਤ ਖੁਸ਼ ਮਿਜਾਜ਼ ਹੋ ਦੋਵੇਂ। ਆਪ ਜੀ ਦੀਆਂ ਕੀਮਤੀ ਗੱਲਾ ਅਸੀਂ ਮੋਰਿੰਡਾ ਵਾਲੇ ਸੁਣਦੇ ਹਾਂ
ਡਾਕਟਰ ਸਾਹਿਬ ਤੁਹਾਡਾ ਦਿੱਤਾ ਗਿਆਨ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਹੀ ਵਡਮੁੱਲਾ ਯੋਗਦਾਨ ਪਾਉਂਦਾ ਹੈ ।ਜਿੱਥੋਂ ਤੱਕ ਨਾਉੰ ਦਾ ਸੰਬੰਧ ਹੈ ਮੇਰਾ ਨਾਮ ਸੁਤੰਤਰ ਕੌਰ ਨੂੰ ਸਰਿੰਦਰ, ਸਤਿੰਦਰ,ਸ਼ਮਿੰਦਰ ਤਾਂ ਆਮ ਹੀ ਬਣਾ ਦਿੰਦੇ ਹਨ।ਵੋਟਰ ਕਾਰਡ ਵਿੱਚ ਤਾਂ ਸਮੁੰਦਰ ਕੌਰ ਹੀ ਬਣਾ ਦਿੱਤਾ ਜੀ। ਹੁਣ ਤਾਂ ਮੈੰ ਸਪੈਲਿੰਗ ਹੀ ਬੋਲਦੀ ਹਾਂ ਜੀ।।ਜਿਉਂਦੇ ਰਹੋ,ਅਬਾਦ ਰਹੋ।
Very good. God bless both of you.
ਡਾਕਟਰ ਸਾਹਿਬ ਜੀਓ ਸਟਰੋਕ ਹੋਣ ਤੇ ਵਧੀਆ ਖਾਣਾ ਦੱਸੋ ਕੀ ਕੀ ਖਾਣਾ ਚਾਹੀਦਾ ਪਲੀਜ ਜ਼ਰੂਰ ਦੱਸੋ ਜੀ ਛੇਤੀ2 ਜੀ❤❤❤ ਕਨੇਡਾ
ੲੲੋ ੲੲੋ ਕਤਤਸ@@jaswindersahota4059
bahut vadhia ji
ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਅਤੇ ਡਾਕਟਰ ਗੁਰਪਾਲ ਸਿੰਘ ਜੀ ਸਤਸਿਰੀ ਅਕਾਲ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਡਾਕਟਰ ਸਾਹਿਬ ਤੁਹਾਡੀਆਂ ਸਾਂਝੀਆਂ ਸਿੱਖਿਆਵਾਂ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਤਿਗੁਰੂ ਤੁਹਾਨੂੰ ਹਮੇਸ਼ਾ ਸਿਹਤਯਾਬੀ ਬਖਸ਼ੇ ਤਾਂਕਿ ਤੁਸੀਂ ਮਾਨਵਤਾ ਦੀ ਸੇਵਾ ਏਵੇਂ ਹੀ ਕਰਦੇ ਰਹੋਂ।
ਡਾਕਟਰ ਸਾਹਿਬ ਜੀ ਵਿਚਾਰ ਤੇ ਤੁਹਾਡੀ ਠੀਕ ਹੈ ਪਰ ਇੱਕ ਬੇਨਤੀ ਹੈ ਬਹੁਤ ਸਾਰੀਆਂ ਗੱਲਾਂ ਜੋ ਆਪ ਜੀ ਨੇ ਪੰਜਾਬੀ ਤੋਂ ਬਾਹਰ ਰਹਿ ਕੇ ਕੀਤੀਆਂ ਦਸੀਆਂ ਹਨ ਜੋ ਆਮ ਬੰਦੇ ਨੂੰ ਸਮਝ ਨਹੀਂ ਆ ਰਹੀਆਂ ਸੋ ਕਿਰਪਾ ਕਰਕੇ ਬੜੇ ਵਿਸਤਾਰ ਦੇ ਨਾਲ ਜੇ ਤੁਸੀਂ ਪਹਿਲਾਂ ਅੰਗਰੇਜ਼ੀ ਦੇ ਵਿੱਚ ਦੱਸਦੇ ਜੇ ਉਸ ਨੂੰ ਠੇਠ ਪੰਜਾਬੀ ਦੇ ਵਿੱਚ ਵੀ ਦੱਸਣ ਦੀ ਕੋਸ਼ਿਸ਼ ਕਰਿਆ ਕਰੋ ਧੰਨਵਾਦ
ਡਾਕਟਰ ਸਾਹਿਬ ਜੀ 🙏
ਆਪ ਜੀ ਸਮਾਜ ਦੀ ਸੇਵਾ ਫਰੀ ਵਿਚ ਕਰ ਰਹੇ ਹੋ ਤੂਹਾਨੂੰ ਪ੍ਰਮਾਤਮਾ ਚੜਦੀ ਕਲਾ ਵਿਚ ਰਖੇ।
ਜੋ ਪੰਜਾਬ ਵਿਚ ਹੋਰ ਡਾਕਟਰ ਹਨ ਓੁਹ ਵੀ ਤੁਹਾਡੇ ਤੋ ਸੇਧ ਲੇਣ ਅਤੇ ਮਨੁਖਤਾ ਦੀ ਸੇਵਾ ਕਰਨ
ਮੈਡਮ ਹਰਸ਼ਿੰਦਰ ਕੌਰ ਜੀ ਤੁਸੀਂ ਡਾਕਟਰ ਗੁਰਪਾਲ ਸਿੰਘ ਵਰਗਾ ਹੀਰਾ ਸਾਡੇ ਤੋਂ ਐਨਾ ਚਿਰ ਲਕੋ ਕਿ ਕਿਉਂ ਰੱਖਿਆ ਹੋਇਆ ਸੀ
ਵਾਹਿਗੁਰੂ ਜੀ ਆਪ ਸਭ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Doctor Shaib jiGood Job 🙏🇨🇦🍎📌🌺👌🏾
ਦੋਨੇ ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਨੁਕਤੇ ਦੱਸੇ ਜੋਂ ੱਜ ਸੱਭ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੇ ਹਨ ਧੰਨਵਾਦ ਜੀ ੍ਰਤੁਹਾਡਾ
ਆਪ ਜੀ ਨੂੰ ਵਾਹਿਗੁਰੂ ਹੋਰ ਹਿਮੰਤ ਬਖਸ਼ਣ ਇਸੇ ਤਰ੍ਹਾਂ ਲੋਕਾਈ ਨੂੰ ਜਾਗ੍ਰਿਤ ਕਰਦੇ ਰਹੋ 🎉🎉
ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਯਾਦਾਸ਼ਤ ਵਧਾਉਣ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ
ਕੋਈ ਨਾਂ ਜੀ ਮਿੱਠੀ ਮਿੱਠੀ ਲੜਾਈ ਜਾਇਜ਼ ਹੈ। ਸਵੇਰੇ ਹੀ ਉਡੀਕ ਹੁੰਦੀ ਤੁਹਾਡੀ।🎉🎉
God bless you
ਡਾ ਹਰਸ਼ਿੰਦਰ ਕੌਰ ਅਤੇ ਡਾ ਗੁਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਇਹ ਸਾਰਾ ਪ੍ਰੋਗਰਾਮ ਅਤੇ ਪੇਸ਼ਕਾਰੀ ਬਹੁਤ ਰੌਚਿਕ ਅਤੇ ਪ੍ਰਭਾਵਸ਼ਾਲੀ ਹੈ ਇਸ ਤਰ੍ਹਾਂ ਪੇਸ਼ਕਾਰੀ ਇਹ ਦੱਸਦੀ ਹੈ ਜਿਵੇਂ ਤੁਸੀਂ ਲੋਕਾਂ ਨਾਲ ਰਲਮਿਲ ਕੇ ਗੱਲਾਂ ਕਰ ਰਹੇ ਹੋ। ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਲੋਕ ਸੇਵਾ ਕਰਨ ਲਈ ਸਦਾ ਤੰਦਰੁਸਤ ਰੱਖੇ । ਧੰਨਵਾਦ ਸਹਿਤ।
ਆਰ ਕੇ ਲੋਮਸ਼
ਡਾ. ਸਾਹਿਬਾਨ, ਕਿਸੇ ਸਕੂਲ ਅਧਿਆਪਕ ਵਾਂਙੂੰ ਬਲੈਕ ਬੋਰਡ 'ਤੇ ਪੜ੍ਹਾਇਆ ਕਰੋ ਜੀ। ਖਾਸ ਖਾਸ ਨੁਕਤੇ ਨਾਲ਼ੋ ਨਾਲ਼ ਲਿਖ ਕੇ ਸਮਝਾਉਣ ਨਾਲ਼ ਦਰਸ਼ਕਾਂ 'ਤੇ ਵਧੀਆ ਅਸਰ ਪੈਂਦਾ ਹੈ।
ਦੇਖਿਆ ਕਰੋ ਜੀ ਇਕ ਦੂਜੇ ਵੱਲ ਬਹੁਤ ਵਧੀਆ ਲੱਗਦੇ ਹੋ
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਡਾਕਟਰ ਗੁਰਪਾਲ ਸਿੰਘ ਜੀ ਪਟਿਆਲਾ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਬਹੁਤ ਵਧੀਆ ਗੱਲਾਂ ਦੱਸਦੇ ਹੋ ਜਿਹੜਾ ਕਿ ਬਹੁਤ ਬਡਮੂਲੀਆ ਹਨ🎉🎉🎉🎉🎉
ਡਾਕਟਰ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ❤❤
ਬਹੁਤ ਹੀ ਵਧੀਆ ਗੁਣਕਾਰੀ ਜਾਣਕਾਰੀ ਖੁਸ਼ੀਆਂ ਨਾਲ਼।ਲੰਬੀ ਸਿਹਤਮੰਦ ਮਾਣੋ ।
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਯਾਦਦਾਸ਼ਤ ਵਧਾਉਣ ਲਈ ਤੇ ਇਸ ਨੂੰ ਕਾਇਮ ਰੱਖਣ ਲਈ
ਸਤਿ ਸ਼੍ਰੀ ਅਕਾਲ ਡਾਕਟਰ ਭੈਣ ਜੀ,ਡਾਕਟਰ ਵੀਰ ਜੀ ਭੈਣ ਜੀ ਤੁਹਾਡੀਆ ਕੰਮ ਦੀਆ ਗੱਲਾ ਬਹੁਤ ਵਧੀਆ ਤੇ ਪਿਆਰੀਆ ਲੱਗਦੀਆ ਬਹੁਤ ਬਹੁਤ ਧੰਨਵਾਦ ਤੁਹਾਡਾ 🙏💖🌷🌷
ਡਾਕਟਰ ਸਾਹਬ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੋ ਹੋ ਜੀ ਰੱਬ ਨੂੰ ਤੁਹਡੀ ਨਿਰਸਵਾਰਥ ਭਾਵਨਾ ਵਾਲੀ ਜਰੂਰ ਮਨਜ਼ੂਰ ਹੋਵੇਗੀ।
ਮੈਡਮ ਡਾਕਟਰ ਅਤੇ ਭਾਜੀ ਨੂੰ ਦਿਲੋ ਸਤਿ ਸੀ੍ ਅਕਾਲ 🙏🙏
ਵਾਹਿਗੁਰੂ ਜੀ ਮਿ,ਮਿਹਰ, ਰਖਣਾ ਜੀ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾ.ਸਾਹਿਬ ਜੀ
ਮੈਂ ਤਾਂ ਫਾਸਟਫੂਡ ਟਾਇਪ ਵਸਤਾਂ ਖਾਂਦਾ ਹੀ ਨਹੀਂ ਇਸ ਲਈ ਹਮੇਸ਼ਾ ਤੰਦਰੁਸਤ ਹੀ ਰਹੀਦਾ ਹੈ
ਧੰਨਵਾਦ ਡਾਕਟਰ ਸਾਬ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਲਈ ਜਸਪਾਲ ਕੌਰ ਮਲੇਰਕੋਟਲਾ
Congratulations to Dr Harshinder Kaur of Patiala and her Husband for giving medical Information for all in Punjabi. You are True Daughter of Punjab. WAHEGURU BLESS YOU AND YOUR FAMILY AND CHILDREN. Jarnail Singh
ਸਤਿਕਾਰ ਯੋਗ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਸਾਹਿਬ ਗੁਰਪਾਲ ਸਿੰਘ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
Dr Harshinder kour Patiala ji🙏🏽
Dr Gurpal Singh ji 🙏
Panth te smaj noo bhut wadian Sewawan tuhadian ji
Sada sir jhukda ji❤👍🏼
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ very thanks ਇਸ ਖੁਸ਼ ਜੋੜੀ ਨੂੰ ਲਖ ਵਾਰੀ ਸਲਾਮ ਸ਼ਾਇਦ ਤੁਹਾਡੀ ਖੁਸ਼ੀ ਵੇਖ ਕੇ ਹੋਰ ਕਿਸੇ ਦੇ ਘਰ ਦੀ ਖੁਸ਼ੀ ਜਾਗ ਪਵੇ ❤❤
Dr ਮੈਡਮ ਸਾਹਿਬਾ ਔਰ dr ਸਿੰਘ ਸਾਹਿਬ ਜੀ ਤੁਹਾਡੀ ਦਿੱਤੀ ਜਾਣਕਾਰੀ ਵਧੀਆ ਢੰਗ ਨਾਲ ਸਮਜਾਦੇ ਹੋ ਉਸ ਦੇ ਬਾਰੇ ਤੁਹਾਡਾ ਧੰਨਵਾਦ ਕਰਨ ਲਈ ਸਾਡੇ ਕੋਲ ਓਹ ਅਲਫਾਜ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਨੂੰ ਸੱਭ ਨੂੰ ਖੁਸ਼ ਰੱਖਣ
I have joined recently.very good topics you take.i share in my family and friends God bless you both ssa
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ।
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ
ਵਾਹਿਗੁਰੂ ਕਿਰਪਾ ਕਰਨ।ਆਪ ਜੀ ਦੇ ਵਿਚਾਰ ਸਾਡੇ ਲਈ ਬਹੁਤ ਹੀ ਲੋੜੀਂਦੀ ਹੈ।
Very good sport for our ਸੋਸਾਇਟੀ thanks ਜੀ ਸਤਗੁਰੂ ਕਿਰਪਾ ਕਰਨ ਆਪ ਉਪਰ
ਦੋਨਾਂ ਡਾਕਟਰ ਸਾਹਿਬਾ ਦਾ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਬਹੁਤ ਵਧੀਆ ਗੱਲਾਂ ਦੱਸੀਆਂ ਯਾਦਾਸ਼ਤ ਬਾਰੇ
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਤੁਹਾਡੇ ਵਿਚਾਰ ਬਹੁਤ ਵਧੀਆ ਨੇ
ਮੈਂ ਕੋਈ ਡਾਕਟਰ ਨਹੀਂ ਹਾਂ ਪਰ ਉਮਰ ਦਾ ਤਜਰਬਾ ਦੱਸਦਾ ਹੈ ਕਿ ਚੇਤਾ ਭੁੱਲਣਾ ਕੋਈ ਬਿਮਾਰੀ ਨਹੀਂ ਹੈ।ਜੀਵਨ ਵਿਚੋਂ ਦਿਲਚਸਪੀ ਘਟਣ ਕਾਰਨ ਮਨ ਦੀ ਇਕਾਗਰਤਾ ਘੱਟ ਹੋਣ ਕਾਰਨ ਚੇਤਾ ਭੁੱਲਣ ਲੱਗ ਜਾਂਦਾ ਹੈ ਜਿਸ ਨੂੰ ਯਾਦਾਰਾਸ਼ਤ ਦੀ ਕਮੀ ਦਾ ਨਾਂ ਦਿੱਤਾ ਜਾਂਦਾ ਹੈ। ਡਾਕਟਰੀ ਨੁਕਤੇ ਡਾਕਟਰ ਹੀ ਦੱਸ ਸਕਦੇ ਹਨ।
ਨਹੀਂ ਜੀ ਫਿਰ ਵੀ ਤੁਹਾਡਾ ਬਹੁਤ ਪਿਆਰ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
ਸਤਿ ਸ੍ਰੀ ਅਕਾਲ ਡਾ ਸਾਹਿਬ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ
ਡਾਕਟਰ ਹਰਸਿੰਦਰ ਕੌਰ ਪਟਿਆਲਾ, ਡਾਕਟ ਗੁਰਪਾਲ ਸਿੰਘ ਜੀ ਸਤਿਸ੍ਰੀਅਕਾਲ ਜੀ ਤੁਹਾਨੂੰ ਕੌਣ ਨੀ ਜਾਣਦਾ 🙏🙏🙏🙏💖💖
Thank you
Excellent Dr Sahib. Your efforts to impart health education is appreciable. Please keep it up.
Sat Shri akal ji mam tuhada boot boot tanwaad ena jagrukk kron li
ਬਹੁਤ ਵਧੀਆ ਜਾਣਕਾਰੀ ਹੈ,ਡਾਕਟਰ ਮੈਡਮ। ਮੈਂ ਤੁਹਾਡੀ ਫੈਨ ਹਾਂ। ਮੈਂ ਤੁਹਾਡੀਆਂ ਕਈ ਕਿਤਾਬਾਂ ਪੜ੍ਹ ਚੁੱਕੀ ਹਾਂ।🎉🎉
ਡਾਕਟਰ ਭੈਣ ਹਰਸ਼ਿੰਦਰ ਅਤੇ ਡਾਕਟਰ ਭਾਅ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਆਸਟ੍ਰੇਲੀਆ ਤੋਂ
ਬਹੁਤ ਬਹੁਤ ਧੰਨਵਾਦ ਚੰਗੀ ਸੇਵਾ ਕਰੀਏ
ਬਹੁਤ ਵਧੀਆ ਜਾਣਕਾਰੀ ਜੀ
ਡਾਕਟਰ ਜੀ ਹਾਰਟ ਬਰਨ ਹੁੰਦਾ ਹਾ ਪਲੀਜ਼ ਦੱਸੋ ਕਿ ਕਰਨਾ ਹਾ ਮੈ candaa ਤੌ ਗੁਰਪ੍ਰੀਤ ਕੌਰ ਅੰਸਰ ਪਲੀਜ਼ ਦਾਣਾ❤❤❤❤❤❤
Bahut hee vadhia ਜਾਣਕਾਰੀ ❤
Like ur way of guidance towards health,great job for the society 🙏
ੴ ਏਕੰਕਾਰੁ ਜੀ ਦੀ ਮਿਹਰ ਹੈ🙏
True
Mai na subscribe ta ke ditta c
But mai kehnda c aj ki kra
Phir mai like krn lag gia roz
Share krn lag gia
Ta k mai apne piaiyan nu hor respect de ska
Nice vedio g
ਆਪ ਜੀ ਦਾ ਤਹਿਦਿਲੋਂ ਧੰਨਵਾਦ ਜੀ 🙏🏻❤️🙏🏻
Today is lucky day mubarka Bhut Bhut you madam great and great speech good for good health
I am admitted at rajindera hospital patiala year 2016 and half head pain so sir treatment v good by you but today memory very week my age 58 year
Thanks dr behnji Dr Veerji SsA God bless u both ur so nice 🙏🙏❤️
ਬਿਲਕੁਲ ਸਹੀ ਬਹੁਤ ਹੀ ਵਧੀਆ ਜਾਣਕਾਰੀ 🎉
ਹਾਜੀਂ ਅਖੀਰ ਤੱਕ ਦੇਖਦੀ ਹਾਂ ।
Jahan pyar bahan takrar...pyar lyee takrar jrooi ae ji gorgeous couple ❤
ਤੋਸੀ ਬਹੁਤ ਸੋਣੇ ਓ ਜੀਂ ਤੇ ਉਸ ਤੋਂ ਵੀ ਸੋਨੀਆ ਤੋਹਾਡੀ ਆ ਗੱਲਾਂ ਨੇ ਬਹੁਤ ਪਿਆਰੇ ਲੱਗ ਰਹੇ ਓ 🙏🌹
ਇਕ ਦੂਜੇ ਵੱਲ ਦੇਖਦੇ ਚੰਗੇ ਲਗਦੇ ਹੋ ❤❤❤❤❤❤❤❤
Waheguru Ji mehar rakhn ❤
Doctor Bain ji ate veer ji thanks for cervical exercise esa karne se .muje relex Mila thanks for this
Great couple
doctor sahib
❤🎉
The best health knowledge you
share with public
Good job, great knowledge, thanks🙏
ਬਹੁਤ ਸੋਹਣਾ ਪ੍ਰੋਗਰਾਮ
Sat shri akal dono dr. Sahib g nu.jiionde rho dil nu bhot khushi hundi as tuhanu sware sware dekh k.
Sat Shri Akal ji good knowledge thank you both of you 🙏🙏🙏🙏Thanks USA 🇺🇸
So nice of you
❤Thank you so much for valuable advise yug yug geeo live long with good health God bless you both have a wonderful life
May God Jody nu sada Slamat Rkhe.🎉
(Sukhdev Singh Newzealand)
Dr Harshinder kaur ji &my sis ji aap dono bhut hi vdhia glan dsde ho so very very Thanks g &piyar bhri Sat Shri Aakal ji❤💕👌🙏🙏🙏🙏
ਸਤਿ ਸ੍ਰੀ ਅਕਾਲ ਜੀ 🙏🙏
YOUR PRESENTATION IS EXCELLENT AND YOUR VOICE IS SWEET. GOD BLESS YOU. THANK YOU PLEASE.
ਧੰਨਵਾਦ ਜੀ 🙏
GOOD MORNING Dr.sahib. Thanks for sharing this very informative video. I daily wait your video. ❤❤
Dr sahab Ssa ji .tuhadi video di bahut wait kridi aa .Tusi bahut vadia tips de rahe ho .Tuhada bahut bahut Thanks
Teri hr ik aada hai Haseen.isay nazar na lg jay kahin. 🎉❤.very Very nice information. God bless to noori jorhi
Noorani jorhi
Thank you
At the end thanks a lot for your good wishes and advices.🙏🏻❤️🙏🏻❤️
Aap bhi khush rho aabad rho, knowledge dasde rho
Thanks for sharing crucial video with smiling faces😊
🎉Thanks so much for guidance.
Thanks dr Sahib Ji you’re the best human beings saving people from the diseases by medical knowledge ❤😂
Shinder pal kaur sidhu Newzealand I am very fan Dr Sahib ji God bless you very sweet Couple
Decent Dr s jori God bless you long life
Dr Hershinder Kaur ji main tuhadi bahut vaddi fan han te main tuhadi har ikk video delhdi han te Waheguru tuhade sir te hameshan mehran bharia hath rakhe. Dhanwad ji
Great information and thanks for discussing, taking care of our own health is a big job
Good Morning both you always give good information
ਬਹੁਤ ਪਿਆਰੀ ਜੋੜੀ ਹੈ ਜੀ ਤੁਹਾਡੀ dr ਸਾਬ
ਡਾਕਟਰ ਗੁਰਪਾਲ ਸਿੰਘ ਜੀ ਮੈਡਮ ਰਹਸਿੰਦਰ ਕੌਰ ਜੀ ਸਤਿ ਸ੍ਰੀ ਅਕਾਲ🙏🙏
Good job
Thanks
Great couple gbu Dr sahib khush raho hamesha live happy healthy long life 👍🙏
waheguru ji aap sab nu chadikla waksha ji🌺🌺
Best wishes to both of you God bless you stay healthy and happy