Show with Jathedar Ranjit Singh | Political | EP 189 | Talk with Rattan

แชร์
ฝัง
  • เผยแพร่เมื่อ 23 ส.ค. 2024
  • #jathedarranjitsingh #talkwithrattan #akalidal
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 668

  • @GurnamSingh-wk5fe
    @GurnamSingh-wk5fe ปีที่แล้ว +211

    ਭਾਈ ਰਣਜੀਤ ਸਿੰਘ ਜੀ ਦੀ ਕਿਸੇ ਨੇ ਕਦਰ ਨਹੀਂ ਕੀਤੀ।।ਬਹੁਤ ਵੱਡੀ ਕੁਰਬਾਨੀ ਕੀਤੀ ਸੀ।

    • @harwinderbhangu-co8bl
      @harwinderbhangu-co8bl ปีที่แล้ว +5

      Bilkulsach

    • @user-og4in5yx2i
      @user-og4in5yx2i ปีที่แล้ว +4

      ਭਾਈ ਰਣਜੀਤ ਸਿੰਘ ਨੇ ਗਲਤੀ ਕੀਤੀ ਸੀ ਕਿ ਬਾਦਲਾਂ ਤੇ ਕਮੇਟੀ ਉੱਪਰ ਭਰੋਸਾ ਕਰਕੇ ਸੰਤਾਂ ਦਾ ਕਹਿਣਾ ਨਹੀਂ ਮੰਨਿਆ,ਬਾਅਦ ਵਿੱਚ ਕਮੇਟੀ ਨੇ ਭਾਈ ਸਾਹਿਬ ਨੂੰ ਵਰਤ ਕੇ ਨੁੱਕਰੇ ਲਾ ਦਿੱਤਾ, ਉਸਤੋਂ ਬਾਅਦ ਇਹਨਾ ਨੂੰ ਕਦੀ ਵੀ ਦੂਜਾ ਮੌਕਾ ਮਿਲਿਆ ਹੀ ਨਹੀਂ

    • @AvtarSingh-gz8bj
      @AvtarSingh-gz8bj ปีที่แล้ว +3

      @@user-og4in5yx2i ਇਸ ਵਾਰੇ ਨਹੀਂ ਪਤਾ ਖੁੱਲ੍ਹ ਕੇ ਗੱਲ ਕਰੋਂ ਜੀ

    • @sukhjithathur
      @sukhjithathur ปีที่แล้ว

      ਭਾਈ ਸਾਬ ਕਦਰ ਦੇ ਭੂਖੇ ਜਦ ਸਵਾਲ ਕਰੋ ਤੁਸੀ ਕੋਮ ਵਾਸਤੇ ਜ਼ਵਾਨੀ ਘਰ ਵਾਰ ਬਰਬਾਦ ਕਰਤ ਅੱਗੋ ਭਾਈ ਸਾਬ ਜੀ ਜਵਾਬ ਹੁਦਾ ਕਿਸੇ ਖਾਤਰ ਮੈ ਆਪਣੇ ਗੁਰੂ ਖਾਤਰ ਕੀਤਾ ਕਿਸੇ ਏਹਸਾਨ ਨਹੀ ਕੀਤਾ ਮੈਰਾ ਫਰਜ ਸੀ ਕੀਤਿ ਸੀ ਕਰਤਾ ਅੱਗੋ ਤੁਸੀ ਕੀ ਕਰਨ ਓ ਤੁਹਾਡੀ ਸੋਚ ਹੈ ਓ ਤੁਸੀ ਆਪਣਾ ਫਰਜ ਸਮਝ ਕੇ ਕਰੋ

    • @GurnamSingh-wk5fe
      @GurnamSingh-wk5fe ปีที่แล้ว +1

      @@sukhjithathur ਜੇਹ ਫਿਰ ਇਹ ਗੱਲ ਹੈ ਤਾਂ ਅਜਾਇਬ ਘਰਾਂ ਵਿੱਚ ਫੋਟੋ ਕਿਉ ਲਾਉਂਦੇ ਹੋ ।ਸਰੋਪੇ ਕਿਉ ਦਿੰਦੇ ਹੋ।ਓਹਨਾ ਨੇ ਤਾਂ ਆਪਣੇ ਗੁਰੂ ਜਾ ਅਪਣੇ ਧਰਮ ਲਈ ਕੁਰਬਾਨੀ ਦਿੱਤੀ।

  • @nirmalsingh864
    @nirmalsingh864 ปีที่แล้ว +93

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।

    • @NPS193
      @NPS193 ปีที่แล้ว +2

      ਜੇ ਗੱਲ ਤੁਹਾਡੇ ਹਿਸਾਬ ਦੀ ਹੋਵੇ ਫੇਰ ਸੱਚ ਹੀ ਹੁੰਦੀ ਆ

  • @hunterchahalable
    @hunterchahalable ปีที่แล้ว +124

    ਭਾਈ ਰਣਜੀਤ ਸਿੰਘ ਜੀ ( ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ) ਬਹੁਤ ਹੀ ਸਿਆਣੇ ਧਾਰਮਿਕ ਆਗੂ ਹਨ ਜਿਹੜੇ ਕੌਮ ਨੂੰ ਚੰਗੀ ਅਗਵਾਈ ਦੇ ਸਕਦੇ ਹਨ !!

    • @brownmunde5778
      @brownmunde5778 ปีที่แล้ว +2

      Nice sir

    • @ArshDeep-hh4ue
      @ArshDeep-hh4ue ปีที่แล้ว

      Pllplppppplppppppplllllllppppplppppppppplllppplpplpllppllpplppppplpllppppllppllppplpplllppplppplpplpplllpplpplpppplpplppplppllplllpllplllllppplplllllpllllppplpplpllppplllpplpplplpppllllplpplppplpplĺpĺlpppppllplpplplpppppplppplplllllĺllp000lplp

  • @gurjitsingh7959
    @gurjitsingh7959 ปีที่แล้ว +57

    ਗੈਂਗਸਟਰਾਂ ਦੀ ਦੇਣ ਵੀ ਇਹਨਾਂ ਹੀ ਸਰਕਾਰਾਂ ਦੀ ਹੈ ਜਥੇਦਾਰ ਸਾਹਿਬ ਦੀ ਬਹੁਤ ਦਮਦਾਰ ਸਪੀਚ ਹੈ ਜੀ ਬਿਲਕੁਲ ਸਹੀ ਬੋਲਦੇ ਹਰ ਵੇਲੇ

    • @mangatkhan6569
      @mangatkhan6569 ปีที่แล้ว

      RI

    • @paramjeetshingparamjeetshi1810
      @paramjeetshingparamjeetshi1810 ปีที่แล้ว

      ਜਿਉਂ ਦਾ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਹੈ ਉਦੋਂ ਤੋਂ ਗੈਂਗਸਟਰਾਂ ਨੇ ਜਨਮ ਲਿਆ ਹੈ।

  • @hardialdhamrait6463
    @hardialdhamrait6463 ปีที่แล้ว +23

    ਸਾਨੂੰ ਮਾਣ ਹੈ ਜਿੰਦਾ ਸਹੀਦ ਜਥੈਦਾਰ ਰਣਜੀਤ ਸਿਘ ਜੀ ਤੇ .

  • @jagwantsingh1415
    @jagwantsingh1415 ปีที่แล้ว +169

    ਭਾਈ ਰਣਜੀਤ ਸਿੰਘ ਜੀ ਸੱਚੇ ਸੁੱਚੇ ਇਨਸਾਨ

    • @palwindersingh3731
      @palwindersingh3731 ปีที่แล้ว +9

      Bhai sahib ji nu satkaar sahit sat siri akaal ji.

    • @harjitsingh9701
      @harjitsingh9701 ปีที่แล้ว +1

      😂😂Nice joke

    • @SukhwinderSingh-jc5zo
      @SukhwinderSingh-jc5zo ปีที่แล้ว +7

      ​@@harjitsingh9701 ki nice joke 😢

    • @SukhwinderSingh-jc5zo
      @SukhwinderSingh-jc5zo ปีที่แล้ว

      ​@@harjitsingh9701 aglle ne sarkar ch power rakhdaa si ganda nirankari ohdi bund pari jail katii tu krlega joke tan tu a

    • @ssg1111
      @ssg1111 ปีที่แล้ว +2

      @@SukhwinderSingh-jc5zo Sukh veere ihna loka nu pta e nhi k bhai sahib kaun han...ih joke kehn waale ja ta fake id waale oh lok han jina nu tusi vi jaande ho ,ate ja phir a rashtrwadi comrades soch waale ਕੌੜਤੂੰਬੇ ne..
      ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਿਹ ਜੀ..
      🙏🙏🙏🙏🙏

  • @prabhjotkhalsa5318
    @prabhjotkhalsa5318 ปีที่แล้ว +21

    ਬਿਲਕੁੱਲ ਸੱਚੀਆਂ ਗੱਲਾਂ ਜੱਥੇਦਾਰ ਭਾਈ ਰਣਜੀਤ ਸਿੰਘ ਜੀ ਦੀਆਂ 👌

  • @gurbaxsingh4615
    @gurbaxsingh4615 ปีที่แล้ว +28

    ਜਥੇਦਾਰ ਸਾਹਿਬ ਸਿੱਖਾਂ ਦੇ ਹੱਕਾਂ ਦੀ ਤਰਜਮਾਨੀ ਕਰਦੇ ਹਨ। ਇਹੋ ਜਿਹੇ ਸਿਦਕੀ ਅਤੇ ਨਿਰਸਵਾਰਥੀ ਜਰਨੈਲ ਸਿੰਘ ਕੌਮ ਦੀ ਅਗਵਾਈ ਕਰਨ ਤਾਂ ਸਿੱਖ ਕੌਮ ਆਪਣਾ ਪੁਰਾਣਾ ਰੁਤਬਾ ਹਾਸਿਲ ਕਰ ਸਕਦੀ ਹੈ।🙏🙏

  • @dasaundhasinghpannu6612
    @dasaundhasinghpannu6612 ปีที่แล้ว +19

    ਪੰਛੀ ਸ਼ਿਕਾਰੀ ਦੇ ਜਾਲ ਵਾਲੀ ਗੱਲ ,ਬਿਲਕੁਲ ਠੀਕ ਢੁੱਕਦੀ ਆ ।ਹੋਰ ਕਿਸੇ ਸਵਾਲ-ਜਵਾਬ ਦੀ ਲੋੜ ਹੀ ਨਹੀਂ ਰਹੀ।ਕੁਜੇ ਚ ਸਮੁੰਦਰ। ਧੰਨਵਾਦ ਜਥੇਦਾਰ ਸਾਹਿਬ ਠੀਕ।

  • @bobysekhonbobysekhon9162
    @bobysekhonbobysekhon9162 ปีที่แล้ว +19

    ਭਾਈ ਰਣਜੀਤ ਸਿੰਘ ਕੌਮ ਦਾ ਅਨਮੋਲ ਹੀਰਾ ਐ । ਭਾਈ ਸਾਹਿਬ ਜੀ ਦਾ ਸਾਥ ਦਿਉ ਸਾਰੇ । ਉਸ ਖੋਦੇ ਜਹੇ ਹਰਪ੍ਰੀਤ ਜੱਥੇਦਾਰ ਦੇ ਪਿੱਛੇ ਨਾਂ ਲਗਿਓ । ਉਹਨੇ ਕੌਮ ਨੂੰ ਦੁਬਾਰਾ ਬਾਦਲਾਂ ਕੋਲ ਫਸਾਉਣਾ ਹੀ ਫਸਾਉਣਾ ਹੈ ।

  • @satwantkaurpandha1046
    @satwantkaurpandha1046 ปีที่แล้ว +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਦਿਲੋ ਸਤਿਕਾਰ ਕਰਦੇ ਹਾਂ । ਅਰਦਾਸ ਕਰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਰਖਣਾ 🙏🙏🙏🙏

  • @rajindersingh6282
    @rajindersingh6282 ปีที่แล้ว +161

    ਵਾਹਿਗੁਰੂ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਚੜਦੀ ਕਲਾ ਰਖੇ ਜੀ 🙏

    • @harjitsingh9701
      @harjitsingh9701 ปีที่แล้ว +2

      😂😂 sab nu pta ehe kaun ne

    • @mohanveersingh46
      @mohanveersingh46 ปีที่แล้ว +3

      ​@@harjitsingh9701 ਮੈਨੂੰ ਦੱਸੋ ਵੀਰ ਜੀ ਇਹ ਕੌਣ ਹਨ

    • @gurvirkooner5545
      @gurvirkooner5545 ปีที่แล้ว

      Nirankari gurbanchan nu marya si bhai aahib na. Dera da andar vadd k

    • @gurvinderjassal1050
      @gurvinderjassal1050 ปีที่แล้ว

      😂😂6 vg🎉g🎉g🎉🎉g

  • @baljitsingh6957
    @baljitsingh6957 ปีที่แล้ว +30

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਭਾਈ ਸਾਹਿਬ ਨਾਲ ਵਿਚਾਰ ਚਰਚਾ ਕਰਕੇ

    • @ManinderSingh-tz2mn
      @ManinderSingh-tz2mn ปีที่แล้ว

      ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਨੂੰ ਚੜਦੀਕਲਾ ਤੇ ਤੰਦਰੁਸਤੀ ਰੁੱਖੋ ਸਾਥ ਦਿਉ ਬਹਤ ਹੀ ਚੰਗੇ ਇਨਸਾਨ ਨੇ

  • @vanshdeepsingh9438
    @vanshdeepsingh9438 ปีที่แล้ว +68

    ਭਾਈ ਸਾਹਿਬ ਜੋਂ ਗੱਲਾਂ ਕਰ ਰਹੇ ਨੇ ਬਿਲਕੁਲ ਠੀਕ ਨੇ ਇਨੇ ਨੇ ਬਾਦਲਾਂ ਨੇ ਹੀ ਸੱਭ ਕੁਝ ਕਿੱਤੇ ਨੇ ਹੁਣ ਜਦੋਂ ਸਤਾ ਹੱਥੋਂ ਨਿਕਲ ਗ‌ਈ ਹੈ ਹੁਣ ਸਿੱਖਾਂ ਦਾ ਹੇਥੇਸੀ ਹੋ ਗ‌ਏ ਨੇ ਸਿੱਖ ਨਾਲ ਬਹੁਤ ਕੁਝ ਹੋਇਆ ਪਰ ਸਿੱਖ ਹੋਰ‌ ਤੱਕੜੇ ਹੋ ਕੇ ਅਗੇ ਆਉਣਗੇ ਇਹ ਮੰਨ‌ ਤੋਂ ਭਲੇਖਾ ਕੱਢੇ ਸਰਕਾਰ

  • @sajjankhehra9001
    @sajjankhehra9001 ปีที่แล้ว +77

    ਸਹੀ ਕਿਹਾ ਤੁਸੀ ਜਥੇਦਾਰ ਰਣਜੀਤ ਸਿੰਘ ਜੀ

  • @beantsingh9664
    @beantsingh9664 ปีที่แล้ว +39

    ਭਾਈ ਰਣਜੀਤ ਸਿੰਘ ਜੀ ਸਿੱਖ ਕੌਮ ਦੇ ਹੀਰੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @user-ek3mu9ce7q
    @user-ek3mu9ce7q ปีที่แล้ว +39

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਰਣਜੀਤ ਸਿੰਘ ਜੀ 🎉😢😮😅😊

  • @giansingh7570
    @giansingh7570 ปีที่แล้ว +26

    ਜਥੇਦਾਰ ਜੀ,ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ

  • @Tanner1-r4q
    @Tanner1-r4q ปีที่แล้ว +15

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜਦੀਆ ਕਲਾ ਬਖਸ਼ਣ ਸਿੱਖ ਕੌਮ ਵਿੱਚ ਗਦਾਰ ਬਹੁਤ ਹੋ ਗਏ ਸੱਚੇ ਬੰਦਿਆ ਦਾ ਰਬ ਰਾਖਾ

  • @sukhidhillon4841
    @sukhidhillon4841 ปีที่แล้ว +106

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਲੰਮੀ ਉਮਰ ਬਖਸਣ

    • @ManoharSingh-yt2cg
      @ManoharSingh-yt2cg ปีที่แล้ว +6

      ਭਾਈ ਰਣਜੀਤ ਸਿੰਘ ਜੀ ਇਕ ਸਚੇ ਸੁੱਚੇ ਸਿੱਖ ਹਨ ਇਕ ਆਮ ਸਿੱਖ ਨੂੰ ਇਹਨਾਂ ਦੇ ਫਲਸਫੇ ਤੇ ਚਲਣਾ ਚਾਹੀਦਾ ਹੈ ਪਾਖੰਡੀ ਸਿੱਖਾਂ ਵਲੋਂ,ਨਾਮ ਗੁਰੂ ਨਾਨਕ ਸਾਹਿਬ ਦਾ, ਭੁੱਖ ਸਤਾ ਦੀ,ਸਤਾ ਨਾ ਹੋਣ ਕਰਕੇ ਹੁਣ ਇਹ ਲੋਕ ਤਰਲੋ ਮੱਛੀ ਹੋ ਰਹੇ ਹਨ ਇਹਨਾਂ ਲੋਕਾਂ ਨੇ ਪੰਜਾਬ ਦਾ ਘਾਣ ਕੀਤਾ ਹੈ ਇਸ ਲਈ ਇਹਨਾਂ ਲੋਕਾਂ ਨੀ ਮੂੰਹ ਲਾਉਣ ਦੀ ਲੋੜ ਨਹੀ ਹੈ ਜੀ l ਭਾਈ
      ਰਣਜੀਤ ਸਿੰਘ ਜੀ ਚੜ੍ਹਦੀ ਕਲਾ ਵਿਚ ਰਹਿਣ ਜੀ l

  • @baljindershah9373
    @baljindershah9373 ปีที่แล้ว +25

    ਵਾਹਿਗੁਰੂ ਜੀ,ਤੁਹਾਨੂੰ ਚੜ੍ਹਦੀਕਲਾ ਬਖ਼ਸ਼ਣ ਜੀ

  • @Gurtej321
    @Gurtej321 ปีที่แล้ว +42

    ਭਾਈ ਸਾਹਬ ਨੇ ਸਹੀ ਤੇ ਸੱਚੀਆਂ ਗੱਲਾ ਕੀਤੀਆਂ

  • @baljitratol2981
    @baljitratol2981 ปีที่แล้ว +62

    ਜਥੇਦਾਰ ਸਾਹਿਬ ਜੀ 🙏🙏

  • @gurcharnsingh6959
    @gurcharnsingh6959 ปีที่แล้ว +3

    ਭਾਈ ਸਾਹਿਬ ਜੀ ਬਿਲਕੁਲ ਠੀਕ ਕਿਹਾ ਹੈ ਇਹ ਬਾਦਲ ਪਰਿਵਾਰ ਨੂੰ ਜੜ੍ਹ ਤਕ ਜਾਣਦੇ ਹਨ ਇਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਗੱਲਾਂ ਉਪਰ ਧਿਆਨ ਦੇਵੋ

  • @Punjab_5rivers
    @Punjab_5rivers ปีที่แล้ว +75

    ਭਾਈ ਰਣਜੀਤ ਸਿੰਘ ਜੀ ਸਚੀਆ ਗਲਾਂ ਕੀਤੀ ਆ

  • @AvtarSingh-gz8bj
    @AvtarSingh-gz8bj ปีที่แล้ว +47

    ਬਹੁਤ ਵਧੀਆ ਵਿਚਾਰ ਜੀ ਕੀ ਕਰਨ ਸਿੱਖ ਬਹੁਤ ਧੱਕਾ NSA

    • @HarbhajanSingh-jn5gx
      @HarbhajanSingh-jn5gx ปีที่แล้ว

      Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt ltd plot no po Box Sandhanwalshahkot and ManjeetDoKartarChandVpoPipplanwaleeHoshiarpur and Tarloksingh and NaseebkourwoSudagursinghAndhawalShahkot pb India Pvt y

    • @HarbhajanSingh-jn5gx
      @HarbhajanSingh-jn5gx ปีที่แล้ว

      Tarloksinghso sudagursingh Naseebkour wo sudagursinghSandhhawalShahkot and NaseebkourwoSudagursinghAndhawalShahkot pb India Pvt ltd

    • @AvtarSingh-gz8bj
      @AvtarSingh-gz8bj ปีที่แล้ว

      @@HarbhajanSingh-jn5gx ਪੰਜਾਬੀ ਚ ਗੱਲ ਕਰੋਂ ਜੀ

  • @FatehSingh-hl8cp
    @FatehSingh-hl8cp ปีที่แล้ว +2

    ਸਾਡੇ ਪੰਜਾਬੀਆਂ ਨੇ ਸੂਰਮਿਆਂ ਦਾ ਮੁੱਲ ਨਹੀਂ ਪਾਇਆ ਜਥੇਦਾਰ ਰਣਜੀਤ ਸਿੰਘ ਜੀ ਦੀ ਕੁਰਬਾਨੀ ਨੂੰ ਕੌਣ ਭੁੱਲ ਜਾਵੇਗਾ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ

  • @SukhwinderSingh-gq9gp
    @SukhwinderSingh-gq9gp ปีที่แล้ว +12

    🙏🌹🙏ਵਾਹਿਗੁਰੂ ਜੀ, ਨਾਨਕ ਨਾਮੁ ਚੜਦੀਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ।ਪਰਮਾਤਮਾ ਤਹਾਨੂੰ ਤੰਦਰੁਸਤੀ ਬਕਸੇ,ਧੰਨਵਾਦ ਜੀ ਤੁਹਾਡਾ।

  • @reetsingh7035
    @reetsingh7035 ปีที่แล้ว +9

    Ranjit Singh should be our SGPC Head as long as he lives. A great Sikh. A truthful Sikh. An honest Sikh.

  • @karamsinghkharoud8626
    @karamsinghkharoud8626 ปีที่แล้ว +53

    ਵਾਹਿਗੁਰੂ ਜੀ 🌹🌹🙏🏻

  • @harneksingh1049
    @harneksingh1049 ปีที่แล้ว +8

    ਸਚੇ ਸੁਚੇ ਹਨ ਜਥੇਦਾਰ ਸਾਹਿਬ

  • @GurmeetSingh-oc1sn
    @GurmeetSingh-oc1sn ปีที่แล้ว +9

    ਸੱਚੀ ਗੱਲ ਪੰਜਾਬ ਦੀ ਸਿੱਖ ਕੌਮ ਦਾ ਜਿੰਨਾ ਨੁਕਸਾਨ ਬਾਦਲਾਂ ਵਰਸਿਜ਼ ਐਸਜੀਪੀਸੀ ਨੇ ਕੀਤਾ ਇਨ੍ਹਾਂ ਨੁਕਸਾਨ ਔਰਗਜ਼ੇਬ ਮੁਸਲਿਮ ਮੁਗ਼ਲਾਂ ਨੇ ਕੀਤਾ ਸੀ 🥱🥱😡😳🙄

  • @user-sd7dm2zg7b
    @user-sd7dm2zg7b ปีที่แล้ว +5

    He is very honest and straight forward .

  • @unitedpanjabi
    @unitedpanjabi ปีที่แล้ว +83

    ਬਹੁਤ ਖੂਬ

  • @user-kb1ns7sg4t
    @user-kb1ns7sg4t ปีที่แล้ว +21

    ਵੀਹਵੀਂ ਸਦੀ ਦੇ ਮਹਾਨ ਜਰਨੈਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਜੀ ਨੇ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਗੁਰਬਚਨੇ ਨਰਕਧਾਰੀਏ ਤੋਂ ਬਦਲਾ ਲੈਕੇ

  • @Kulwinder_681
    @Kulwinder_681 ปีที่แล้ว +2

    ਵਾਹਿਗੁਰੂ ਜੀ ਭਾਈ ਸਾਹਿਬ ਰਣਜੀਤ ਸਿੰਘ ਨੂੰ ਚੱੜਦੀ ਕਲਾ ਵਿੱਚ ਤੇ ਲੰਮੀ ਉਮਰ ਬਖਸੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਤੇ ਸਾਰੀਆਂ ਸਿੱਖ ਨੂੰ ਚੱੜਦੀ ਕਲਾ ਵਿੱਚ ਤੇ ਲੰਮੀ ਉਮਰ ਬਖਸੋ ਵਾਹਿਗੁਰੂ ਜੀ 🙏🙏🙏🙏

  • @silversinghsilver2961
    @silversinghsilver2961 ปีที่แล้ว +27

    ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ

  • @daulatsinghkhalsa1685
    @daulatsinghkhalsa1685 ปีที่แล้ว +43

    ਭਾਈ ਸਾਹਿਬ ਜੀ ਤੁਸੀ ਵੀ 27 ਦੀ ਇਕੱਤਰਤਾ ਵਿੱਚ ਜਰੂਰ ਪਹੁੰਚੋ ਅਪਣੇ ਕੀਮਤੀ ਵਿਚਾਰ ਰੱਖੋ ਜੀ

  • @jaswantsingh-kv8ep
    @jaswantsingh-kv8ep ปีที่แล้ว +126

    ਬਾਪੂ ਜੀ ਨੇ ਸਚੀਆ ਗਲਾਂ ਕੀਤੀ ਆ

    • @GurpreetSingh-kb6ih
      @GurpreetSingh-kb6ih ปีที่แล้ว +1

      Is samme kewal do sikh han jo ajmaane baaki han BHAI ranjit Singh te BALDEV singh SARSA

  • @silversinghsilver2961
    @silversinghsilver2961 ปีที่แล้ว +42

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੀ

  • @bhjanbrar3138
    @bhjanbrar3138 ปีที่แล้ว +37

    ਇਹ ਗੱਲ ਨਹੀ ਜਥੇਦਾਰ ਜੀ।ਹੁਣ ਵੇਲਾ ਨਹੀ ਵਿਰੋਧ ਕਰਨ ਦਾ।ਸਗੋ ਜਾਉ ੳਥੇ ਜੇ ਕੁਝ ਗਲਤ ਹੁੰਦਾ ਹੈ ਤਾਂ ਵਿਰੋਧ ਕਰੋ।

    • @SukhwinderSingh-iy8wu
      @SukhwinderSingh-iy8wu ปีที่แล้ว +1

      Bhajan Brar Badal di Bhed Lagdi o g

    • @suwindersingh9884
      @suwindersingh9884 ปีที่แล้ว +1

      ਭਜਨ ਬਰਾੜ ਜੀ ਖੁਲ ਕੇ ਗਲ ਕਰੋ

  • @tarlochansinghdupalpuri9096
    @tarlochansinghdupalpuri9096 ปีที่แล้ว +9

    ਭਾਈ ਸਾਹਿਬ ਜੀ ਖਰੀਆਂ ਖਰੀਆਂ ਸੁਣਾ ਰਹੇ ਹਨ !

  • @gurusarsudhar9391
    @gurusarsudhar9391 ปีที่แล้ว +46

    Jathedar sahib salute to you 👏

  • @baljeetsandhu2709
    @baljeetsandhu2709 ปีที่แล้ว +19

    Bilkul sahi keha bhai saheb bhai Ranjit Singh ji ehna badla ne bhout ghaan kita he. Waheguru ji tohanu chardi kala bakshen ji

  • @darshansingh667
    @darshansingh667 ปีที่แล้ว +5

    ਧੰਨ ਭਾਈ ਰਣਜੀਤ ਸਿੰਘ ਜੀ ਤੁਸੀਂ ਸੱਚ ਬੋਲਿਆ

  • @pardumansingh1600
    @pardumansingh1600 ปีที่แล้ว +5

    ਸਚ ਮੁਚ ਹੀ ਮਹੌਲ ਵਿਗਾੜ ਕੇ ਸਰਕਾਰਾਂ ਨੇ ਮਾੜਾ ਕੀਤਾ ਹੈ।
    ਗੁਰੂ ਸਾਹਿਬ ਜੀ ਕਿਰਪਾ ਕਰਨ ਤੇ ਜਲਦੀ ਮਹੌਲ ਠੀਕ ਕਰਨਗੇ।

  • @gurdevbinnigh2786
    @gurdevbinnigh2786 ปีที่แล้ว +7

    Bhai Ranjit Singh ji Bilkul Sahi gallan kahia haan aboute Badal dall I Agree with Jathedar Ranjit Singh ji, 🙏🙏

    • @bubleerekhi4191
      @bubleerekhi4191 ปีที่แล้ว

      Brilliant discussion on the topic
      Pls in one of your intrviews we like to hear his Aapbiti in Baadals era.
      Why can't he again be selected as JATHEDAR AKAAL TAKHAT SAHIB.
      SUCH PEOPLE ARE NEEDED AS SIKH KAUMS AAGU🙏👏👏

  • @RaghuveerSingh-td7om
    @RaghuveerSingh-td7om ปีที่แล้ว +83

    ਸਿੱਖ ਕੌਮ ਤੇ ਮੇਹਰ ਕਰੋ ਵਾਹਿਗੁਰੂ ਜੀ🙏🙏

  • @chhinderpalsingh2119
    @chhinderpalsingh2119 ปีที่แล้ว +5

    ਕੁਛ ਵੀ ਹੋਵੇ, ਭਾਈ ਸਾਹਬ ਸਿੱਖੀ ਲਈ ਕੰਮ ਕਰ ਰਹੇ ਸਨ।
    ਜਥੇਦਾਰ ਜੀ, ਤੁਹਾਨੂੰ ਹੱਕ ਵਿੱਚ ਖਲੋਣਾ ਚਾਹੀਦਾ ਸੀ। ਜਿਵੇ ਪਿੱਛਾ ਛੁਡਾ ਰਹੇ ਓ, ਤੁਹਾਡੀ ਕੁਰਬਾਨੀ ਕਰ ਕੇ ਮਿਲੇ ਮਾਣ ਸਤਿਕਾਰ ਵਿੱਚ ਘਾਟਾ ਈ ਪਵੇਗਾ। ਮੁਸੀਬਤ ਵੇਲੇ ਸਭ ਮਿਸਲਾਂ ਕੱਠੀਆਂ ਹੋ ਗਈਆਂ ਸਨ।

  • @silversinghsilver2961
    @silversinghsilver2961 ปีที่แล้ว +38

    ਬਹੁਤ ਸੱਚੀਆਂ ਗੱਲਾਂ ਕਰਦੇ ਨੇ ਜੀ

  • @jagjitsingh5212
    @jagjitsingh5212 ปีที่แล้ว +5

    Good news and views thanks jathedar Ranjit Singh saab True Sikh God bless you Long life🙏🙏🙏🙏🙏👌👍✌️💯🚩🚩🚩🚩🚩

  • @guddu-nd3tx
    @guddu-nd3tx ปีที่แล้ว +8

    Bapu ji ne har gal puri sahi kiti aa sanjhi ikatrta vich tuc jayo jrur maharaj thonu chrdikla ch rakhe 🙏🏻🙏🏻🙏🏻🙏🏻🙏🏻

  • @gurfatehsandhu4382
    @gurfatehsandhu4382 ปีที่แล้ว +7

    Bhai Ranjit Singh g tusi come forward and support Bhai A Singh

  • @manjitbirdi5658
    @manjitbirdi5658 ปีที่แล้ว +9

    Waheguru ji chardi kla hove ji bhai sahib ji d

  • @kerrymaan8501
    @kerrymaan8501 ปีที่แล้ว +28

    Waheguru ji 🙏🏻

  • @paramjeetshingparamjeetshi1810
    @paramjeetshingparamjeetshi1810 ปีที่แล้ว +2

    ❤ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਬਿਲਕੁਲ ਸੱਚ ਕਹਿੰਦੇ ਹਨ ਜੀ।

  • @ji-bh1qx
    @ji-bh1qx ปีที่แล้ว +2

    ਭਾਈ ਸਾਹਿਬ ਜੀ ਤੁਹਾਡੀ ਪੰਥ ਨੂੰ ਬਹੁਤ ਜ਼ਿਆਦਾ ਲੌੜ ਹੈ 🥺🥺🥺 ਜੀ 🙏🙏

  • @ranbirbasra173
    @ranbirbasra173 ปีที่แล้ว +5

    ਭਾਈ ਸਾਹਿਬ ਜੀ ਕੌਮ ਦੀ ਸੇਵਾ ਕਰਨ ਲਈ ਵਾਹਿਦ ਗੁਰੂ ਤਾਕਤ ਬਖਸ਼ਿਸ਼ ਕਰੈ

  • @parwazsingh9959
    @parwazsingh9959 ปีที่แล้ว +7

    ਰਣਜੀਤ ਸਿੰਘ ਜੀ ਤੁਸੀਂ ਜਿੱਤ ਜੋ

  • @charanjitsingh6974
    @charanjitsingh6974 ปีที่แล้ว +7

    Bhai Ranjit singh ji good personality man hai ji

  • @msmavi4634
    @msmavi4634 ปีที่แล้ว +1

    ਇਕ ਸੱਚਾ ਸੁੱਚਾ, ਦ੍ਰਿੜ ਇਰਾਦੇ ਵਾਲਾ ਇਨਸਾਨ
    ਤੁਹਾਡੀ ਕੁਰਬਾਨੀ ਨੂੰ ਸਲਾਮ!

  • @baljitdhillon2636
    @baljitdhillon2636 ปีที่แล้ว +55

    Jathedar sab jindabad 🚩👍👍🔥❤️

  • @harbhindersingh8950
    @harbhindersingh8950 ปีที่แล้ว +11

    Sat Sri akal very good singh Saab is great god bless all

  • @davinderpalsingh5305
    @davinderpalsingh5305 ปีที่แล้ว +4

    ਬਹੁਤ ਖੂਬ ਜਥੇਦਾਰ ਜੀ🙏🙏

  • @tarlochansingh7410
    @tarlochansingh7410 ปีที่แล้ว +17

    ਬਾਦਲ ਦਾ ਬੇੜਾ ਐਸਾ ਗਰਕ ਹੋਣਾ ਕਿ ਰਹਿੰਦੀ ਦੁਨੀਆ ਤਕ ਇਕ ਮਿਸਾਲ ਬਣਿਆ ਰਹੇਗਾ...😅

    • @vanindersinghhundal9495
      @vanindersinghhundal9495 ปีที่แล้ว

      Bai ki beda gark hona oda .Eni der hogi onu paap kamaunde nu par saale raaj karn day aa.Kalyug aa ..

  • @gagandipsingh7734
    @gagandipsingh7734 ปีที่แล้ว +5

    Bapu ji sat sire akal

  • @brindersingh7576
    @brindersingh7576 ปีที่แล้ว +19

    Waheguru ji

  • @bikarjitsingh34bikarjitsin10
    @bikarjitsingh34bikarjitsin10 ปีที่แล้ว

    ਜਥੇਦਾਰ ਸਾਹਿਬ ਦਾ ਸੱਚਾ ਦਰਦ ਐ ਅਜਿਹੇ ਬੰਦਿਆਂ ਨੂੰ ਇਕੱਠੇ ਹੋ ਕੇ ਪਾਰਟੀ ਬਣਾਉਣੀ ਪੈਣੀ ਅਸੀਂ ਵੀ ਜ਼ਿਆਦਾ ਕਾਹਲ ਨਾਲ ਯਕੀਨ ਕਰ ਲਿਆ ਦਿੱਲੀ ਦੇ ਲਾਲੇ ਤੋਂ

  • @sheer5962
    @sheer5962 ปีที่แล้ว +2

    ਸਿੱਖ ਕੌਮ ਨੂੰ ਕੁਰਬਾਨੀ ਦੇ ਪੁੰਜ ਤੇ ਸੱਚੇ ਸਿੱਖ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਹਿਯੋਗ ਕਰਨਾ ਚਾਹੀਦਾ ਹੈ

  • @bag747fain778
    @bag747fain778 ปีที่แล้ว +13

    Brilliant interview. Matured point of view

  • @amrikdhillon9977
    @amrikdhillon9977 ปีที่แล้ว +7

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕੌਮ ਦੇ ਮਹਾਨ ਹੀਰੇ ਸਾਬਕਾ ਜਥੇਦਾਰ ਕੌਮ ਦੇ ਦਰਦੀ ਭਾਈ ਸਾਹਿਬ ਜੀ

  • @sahibsinghcheema4151
    @sahibsinghcheema4151 ปีที่แล้ว +8

    Thank you sing sahib ji ❤️🙏

  • @user-sh8rh9kl5b
    @user-sh8rh9kl5b ปีที่แล้ว +1

    ਭਾਈ ਸਾਹਿਬ ਜਿਸ ਦਿਨ ਪੰਜਾਬ ਦੇ ਲੋਕਾਂ ਨੂੰ
    ਇਹ ਗੱਲਾਂ ਸਮਝ ਆ ਗਈਆਂ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਜਾਵੇਗਾ

  • @user-dd1bm6ub9f
    @user-dd1bm6ub9f ปีที่แล้ว +6

    Waheguru Ji Ka Khalsa Waheguru Ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏

  • @daljitsingh5201
    @daljitsingh5201 ปีที่แล้ว +18

    Dhan Dhan GuruRamdass jio Mehar karo ji

  • @user-kb1ns7sg4t
    @user-kb1ns7sg4t ปีที่แล้ว +3

    1978 ਵਿੱਚ ਗੁਰਬਚਨੇ ਨਰਕਧਾਰੀਏ ਨੇ ਸਿੱਖ ਕੌਮ ਦੇ 13 ਸਿੰਘ ਸ਼ਹੀਦ ਕੀਤੇ ਅਨੇਕਾਂ ਫੱਟੜ ਕੀਤੇ ਬਾਦਲ ਦੇ ਰਾਜ ਵਿੱਚ ਉਨ੍ਹਾਂ ਸਿੰਘਾਂ ਦਾ ਬਦਲਾ ਲਿਆ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਨੇ

  • @paramjeetkaur4576
    @paramjeetkaur4576 ปีที่แล้ว +10

    Waheguruji mehar karan bhai amritpaal singhji khalsa ji te 🙏🏻 waheguruji 🙏🏻 waheguruji 🙏🏻 waheguruji 🙏🏻 waheguruji 🙏🏻

  • @paramdhillon-bk5de
    @paramdhillon-bk5de ปีที่แล้ว +3

    Bhut vadhya vichar Bhai sab g 🙏god bless you Waheguru g bhai Amritpal Singh Khalsa g te Mehar bhrya hath rakhan g 🙏🙏sare Singh a te g 🙏🙏

  • @surjansingh3809
    @surjansingh3809 ปีที่แล้ว +11

    ਜਥੇਦਾਰ ਰਣਜੀਤ ਸਿੰਘ ਇਕੱਠ ਵਿੱਚ ਤੁਸੀਂ ਵੀ ਜਾਇਓ ਜੇ ਗਲਤ ਲਗੇ ਤਾਂ ਤੁਸੀਂ ਵੀ ਆਪਣੇ ਸੁਝਾਅ ਦਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bubleerekhi4191
    @bubleerekhi4191 ปีที่แล้ว +1

    Bhai RANJIT SINGH JI NU PARNAM ❤🙏
    BAHUT HI KHARIAN BATAAN NIDAR HOKE KAREDENE HAMESHA
    WAHEGURU KARE SANU SIKH KAUM NU EHNA VARGA HI KOI AAGU MILEI HUN TE SAHI MARG TE PAAYE PUNJAB NU
    GURSIKHI VAL VAPIS TORE SAANU BHULE BHATKEAN NU😢
    WAHEGURU JI KA KHALSA
    WAHEGURU JI KI FATEH🙏❤

  • @karamjitsinghsalana4648
    @karamjitsinghsalana4648 ปีที่แล้ว +31

    Waheguru g punjab te mehar karn

  • @user-rp2bb1qz4m
    @user-rp2bb1qz4m หลายเดือนก่อน +1

    Bhai ranjit singh panth da heera te kurbaani aa bhai sahib di❤❤❤

  • @SukhdevSingh-fe5st
    @SukhdevSingh-fe5st ปีที่แล้ว +8

    Sardar ji ap te rab Meher kare

  • @hardeepkahlon8309
    @hardeepkahlon8309 ปีที่แล้ว +7

    You are great Jathedar Sahib

  • @Pardeepsingh-yh9kv
    @Pardeepsingh-yh9kv ปีที่แล้ว +68

    ਭਾਈ ਸਾਬ੍ਹ ਜੀ ਨੇ ਕੌਮ ਆਪਣਾਂ ਸਭ ਕੁਝ ਵਾਰ ਦਿੱਤਾ ਪਰ ਬਾਦਲਾ ਨੇ ਕੌਮ ਨੂੰ ਵੇਚਿਆ ਏ ਜਿਹੜੇ ਭਾਈ ਸਾਬ੍ਹ ਨੂੰ ਗ਼ਲਤ ਆਖ ਰਹੇ ਨੇ ਉਹ ਆਪਣੇ ਆਪ ਨੂੰ ਵੇਖਣ ਕਿ ਕੀ ਕੁੱਝ ਕੀਤਾ ਸਿੱਖ ਕੌਮ ਨੂੰ ਜੇਕਰ ਵੇਚਿਆ ਏ ਤਾਂ ਬਾਦਲ ਦੱਲਿਆਂ ਨੇ ਹੈ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਹੈ ਕੌਮ ਲਈ

    • @jassaryan7187
      @jassaryan7187 ปีที่แล้ว +1

      sahi kaha bai

    • @mukhtarsingh3581
      @mukhtarsingh3581 ปีที่แล้ว +2

      ਵੀਰ ਤੁਹਾਡੇ ਵਰਗੀ ਸੋਚ ਅਗਰ ਹਰ ਪੰਜਾਬੀ ਦੇ ਹੋ ਜਾਵੇ ਤਾਂ ਪੰਜਾਬ ਦਿੱਲੀ ਦੇ ਪੰਜੇ ਵਿੱਚੋਂ ਨਿਕਲਣ ਨੂੰ ਜਿਆਦਾ ਟਾਈਮ ਨਹੀਂ ਲੱਗਣਾ ਪਰ ਅਫਸੋਸ ਸਾਡੇ ਪੰਜਾਬੀ ਲੱਤਾਂ ਖਿੱਚਣ ਵਿਚ ਜੋਰ ਲਾ ਰਹੇ ਆ

    • @malhi740
      @malhi740 ปีที่แล้ว +1

      ਅੰਮ੍ਰਿਤਪਾਲ ਲਈ ਤਾਂ ਤੇਰਾ ਮੂੰਹ ਨੀ ਖੁੱਲਾ,ਕੱਲਾ ਬਾਦਲ ਬਾਦਲ ਕਰਨ ਤੋਂ ਬਿਨਾਂ ਕੁਝ ਔਂਦਾ ਤੇਨੂੰ,

    • @balwindersandhu-mk8pi
      @balwindersandhu-mk8pi ปีที่แล้ว

      ​@@malhi740 ਜਾ ਵੀਰ ਪਹਿਲਾਂ ਇਹਨਾਂ ਬਾਰੇ ਕੁਝ ਪੜ ਲਾ

    • @malhi740
      @malhi740 ปีที่แล้ว

      @@balwindersandhu-mk8pi ਪੜ੍ਹਿਆ ਮੈਂ ਬਾਈ ਇਸ ਬਾਰੇ ਪਤਾ ਮੈਨੂੰ ਇਸ ਦੀ ਕੁਰਬਾਨੀ ਦਾ ਪਰ ਹੁਣ ਇਹ ਸਿਰਫ ਕੁਰਸੀ ਦਾ ਲਾਲਚੀ ਆ,ਆਪ ਨਾਲ ਇਸ ਦੀਆਂ ਮੀਟਿੰਗਾਂ ਹੋ ਚੁੱਕੀਆ sgpc ਤੇ ਕਬਜ਼ਾ ਕਰਨ ਲਈ,ਅੰਮ੍ਰਿਤਪਾਲ ਲਈ ਇਸ ਨੇ ਕੁਝ ਬੋਲਿਆ ਸਰਕਾਰ ਨੂੰ ਕੁਝ ਨੀ ਕਿਹਾ,ਬਾਈ ਤੂੰ ਦੱਸ ਕੱਲੇ ਬਾਦਲਾਂ ਨੇ ਕੌਮ ਨਾਲ ਗ਼ਲਤ ਕੀਤਾ ? ਹੋਰ ਕਿੰਨੇ ਆ ਕਿਸੀ ਬਾਰੇ ਬੋਲਿਆ ਇਹ ਕਦੀ,ਕਿਉੰਕਿ ਇਸ ਦਾ ਮਿਸ਼ਨ ਸਿਰਫ ਐਸਜੀਪੀਸੀ ਆ,

  • @ranjodhsingh6705
    @ranjodhsingh6705 ปีที่แล้ว +9

    Bhut vadia vichar Bhai saab de

  • @mithasingh4484
    @mithasingh4484 ปีที่แล้ว +42

    ਭਿੰਡਰਾਂਵਾਲੇ ਨੂੰ ਸਰਕਾਰ ਨੇ ਕਤਲ ਕਰਵਾਇਆ ਹੈ

  • @MadeinPanjab1699
    @MadeinPanjab1699 ปีที่แล้ว +15

    ਏਸ ਵੇਲੇ ""ਮਿਸਲ ਵੰਡ ਕਬਹੂ ਨਾ ਪਾਓ - ਰਲਮਿਲ਼ ਖੜ੍ਹ ਤੁਰ ਪੰਥ/ਪੰਜਾਬ ਬਚਾਓ ,,, ਸਿੱਖੋ + ਪੰਜਾਬੀ ਹਿੰਦੂਓ + ਪੰਜਾਬੀ ਮੁਸਲਮਾਨੋ ਏਹ ਕੱਲੇ ਬਾਈ ਅੰਮ੍ਰਿਤਪਾਲ ਤੇ ਨਹੀਂ ਸਗੋਂ ਪੂਰੀ ਪੰਜਾਬੀ ਨਸਲ ਨੂੰ ਡਰਾਵਾ ਦੇਣ ਲਈ ਤੇ ਗ਼ੁਲਾਮੀ ਦਾ ਅਹਿਸਾਸ ਕਰਵਾਉਣ ਲਈ ਕੀਤਾ ਹਮਲਾ ਹੈ,,ਏਹ ਗੰਦੇ ਯਮਨਾ ਪਾਰੀਏ ਲੋਕ ਬਹੁਤ ਕੁਸ਼ ਅਜਿਹਾ ਵੀ ਕਰਵਾਉਣਗੇ ਜੇਸ ਤੋਂ ਅਸੀਂ ਪੰਜਾਬੀ ਲੋਕ ਆਪਸ ਚ ਲੜੀਏ ਮਰੀਏ ਟੁੱਟੀਏ ਤੇ ਏਹ ਸਾਨੂੰ ਬਲੀ ਦਾ ਬੱਕਰਾ ਬਣਾ ਕੇ ਆਪਣਾ ਉੱਲੂ ਸਿੱਧਾ ਕਰੀ ਰੱਖਣ,,ਏਹ ਕਿਸੇ ਦੇ ਸਕੇ ਨੀ,, ਇਹਨੀ ਹਮੇਸ਼ਾ ਸਾਡੇ ਨਾਲ਼ ਖ਼ਾਰ ਖਾਧੀ,,, ਅਸੀਂ ਪੰਜਾਬੀ ਨਸਲ ਦੇ ਲੋਕ ਭਾਵੇਂ ਸਾਡੇ ਧਰਮ ਜ਼ਾਤਾਂ ਕੁਸ਼ ਵੀ ਹੋਣ ਪਰ ਸਾਡੀ ਨਸਲ ਪੰਜਾਬੀ ਆ ਮਾਂ ਬੋਲੀ ਪੰਜਾਬੀ ਜੰਮਣ ਭੋਏਂ ਪੰਜਾਬ (ਅਜੋਕਾ ਪੰਜਾਬ,,ਹਰਿਆਣਾ,,ਹਿਮਾਚਲ,,ਉੱਤਰੀ ਰਾਜਸਥਾਨ,,ਜੰਮੂ ਕਸ਼ਮੀਰ,,ਪਾਕਿਸਤਾਨੀ ਪੰਜਾਬ) ਇਹਨੀ ਹਮੇਸ਼ਾ ਸਾਡੇ ਨਾਲ਼ ਵਿਸਾਹਘਾਤ ਕੀਤਾ,,ਸਾਨੂੰ ਹੀ ਵਰਤ ਕੇ ਠਗਿਆ, ਆਪਸ ਚ ਲੜਾਇਆ ਕਦੇ ਉਰਦੂ ਭਾਸ਼ੀਆਂ ਨੇ ਕਦੇ ਏਹਨਾਂ ਹਿੰਦੀ ਭਾਸ਼ੀਆਂ ਪੂਰਬੀਆਂ ਨੇ,,ਬਚ ਲਵੋ ਪੰਜਾਬੀਓ ਇਕੱਠੇ ਹੋਵੋ,,, ਵਰਨਾ ਪੰਜਾਬ ਅਤੇ ਪੰਜਾਬੀ ਨਸਲ ਨੂੰ ਏਹ ਬਰਬਾਦ ਕਰ ਦੇਣਗੇ

    • @reshamsingh9383
      @reshamsingh9383 ปีที่แล้ว +1

      🙏🙏🙏🙏

    • @shivanisharma5562
      @shivanisharma5562 ปีที่แล้ว

      ਤੇਰੀਆਂ ਗੱਲਾਂ ਵਿਚ ਦਮ ਹੈ,ਵੀਰ ਜੀ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਇਕ ਲੱਖ ਰੁਪਏ ਲੈਣ ਦਾ,

    • @MadeinPanjab1699
      @MadeinPanjab1699 ปีที่แล้ว +1

      @@shivanisharma5562 ਭੈਣ ਮੇਰੀਏ ਜੇ ਤੂੰ ਸੱਚੀ ਹੈਂ ਤੇ ਜੇ ਤੇਰੀ ਸੁਣਨ ਵਾਲ਼ਾ ਹੋਰ ਕੋਈ ਵੀ ਸਰਕਾਰੀ ਅਦਾਰਾ ਨਹੀਂ ਤਾਂ ਤੇਰੇ ਨਜ਼ਦੀਕ ਕੌਮੀ ਇਨਸਾਫ਼ ਮੋਰਚਾ ਲੱਗਾ ਹੋਇਆ ਓਹਨਾਂ ਨਾਲ਼ ਜਾ ਕੇ ਸੰਪਰਕ ਕਰ,,, ਆਪਣਾ ਸਰਬ ਸਾਂਝਾ ਨਿਆਂਪੂਰਕ ਰਾਜ ਹੋਣਾ ਤਾਂ ਹੀ ਕਹਿੰਦੇ ਆਂ ਜ਼ਰੂਰੀ ਹੁੰਦਾ ਜੈਸਾ ਰਾਜ ਮਹਾਰਾਜੇ ਨੇ ਚਲਾਇਆ ਸੀ

    • @shivanisharma5562
      @shivanisharma5562 ปีที่แล้ว

      @@MadeinPanjab1699 ਸਹੀ ਕਿਹਾਂ ਹੈ,ਇਹ ਗੂਡਾ ਸਤਵਿੰਦਰ ਸਿੰਘ ਬਿਲਡਰ ਬੀਜੇਪੀ ਦਾ ਹੈ,ਜੰਟ ਹੈ, ਮੈਂ ਸਭ ਜਗਾ ਧੱਕੇ ਖਾ ਚੁੱਕੀ ਹਾ

    • @shivanisharma5562
      @shivanisharma5562 ปีที่แล้ว

      ਮੇਰਾ ਬਾਬਾ ਅਜੇ ਜਿਉਂਦਾ ਹੈ,ਜੋ 1984 ਵਿਚ 41ਆਰਮਡ ਫੋਜ ਵਿਚੋਂ ਦੋੜਿਆ ਜਦੋਂ ਗੋਲਡਨ ਟੈਪਲ ਤੇ ਅਟੇਕ ਹੋਇਆ ਸੀ, ਤਿੰਨ ਮਹੀਨੇ ਜੇਲ ਕੱਟੀ ਜਮੂ ਕਸ਼ਮੀਰ, ਹੂਣ ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਕੋਈ ਪਰੂਫ ਨਹੀਂ ਦਿੰਦਾ ਕੈਸ ਮੰਗਦਾਂ ਹੈ,ਇਹ ਗੂਡਾ ਸਤਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਹੈ ਇਸ ਕਰਕੇ ਪੁਲਿਸ ਵੀ ਇਸ ਤੋਂ ਡਰਦੀ ਹੈ

  • @kisaanaktazindabaad9964
    @kisaanaktazindabaad9964 ปีที่แล้ว +1

    ਬਿਲਕੁਲ ਸਹੀ ਭਾਈ ਰਣਜੀਤ ਸਿੰਘ ਸਾਹਿਬ ਜੀ ਬਾਦਲਾਂ ਦਾ ਭੇਡੂ ਅੱਜ ਤੋਂ ਚਾਰ ਦਿਨ ਪਹਿਲਾਂ ਹੋਣਾ ਚਾਹੀਦਾ ਸੀ ਇਕੱਠ

  • @graniteworld9116
    @graniteworld9116 ปีที่แล้ว +7

    We are with you

  • @upmindersingh7425
    @upmindersingh7425 ปีที่แล้ว +6

    Satnam waheguru ji khalsa sada chardi kala riha hai or rehega

  • @GurcharanSingh-rm2pr
    @GurcharanSingh-rm2pr ปีที่แล้ว +5

    Bhai Sahab jee you are very right baba jee bless you and your family thanks

  • @amanmanveer2095
    @amanmanveer2095 ปีที่แล้ว +62

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🙏🙏🙏❤️❤️🙏🙏❤️

    • @Ra3w2
      @Ra3w2 ปีที่แล้ว

      Amritpal chutiya bana Raha hai sabko

    • @GurvinderSingh-sv5jc
      @GurvinderSingh-sv5jc ปีที่แล้ว +1

      Pols aage pols

  • @gurcharnsingh6959
    @gurcharnsingh6959 ปีที่แล้ว +3

    ਬਿਲਕੁਲ ਸੱਚੀਆਂ ਗੱਲਾਂ ਹਨ

  • @gurlabhsingh8072
    @gurlabhsingh8072 ปีที่แล้ว +2

    ਭਾਈ ਰਣਜੀਤ ਸਿੰਘ ਇੱਕ ਸੁਲਝੇ ਸਿੱਖ ਹਨ

  • @winrealcash4539
    @winrealcash4539 ปีที่แล้ว +7

    Waheguru ji kirpa krro sabh te mere te

  • @varinderkumar1714
    @varinderkumar1714 ปีที่แล้ว +17

    ਸਾਰੀ ਸਿੱਖ ਕੌਮ ਨੂੰ ਬਾਦਲਾਂ ਦੀ ਕਰਤੂਤਾਂ ਦਾ ਪਤਾ ਸੀ ਫਿਰ ਵੀ ਇਸ ਕੌਮ ਨੇ ਬਾਦਲ ਨੂੰ ਪੰਜ ਵਾਰੀ ਮੁੱਖਮੰਤਰੀ ਬਣਾ ਦਿੱਤਾ ਇਸ ਵਿੱਚ ਗਲਤੀ ਕਿਸਦੀ

    • @kaurbrar4101
      @kaurbrar4101 ปีที่แล้ว +1

      Te ajj v kuj begairat lokk Ohna nal aje v turde han..😔😔

  • @hardevsingh5279
    @hardevsingh5279 ปีที่แล้ว

    ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਬਹੁਤ ਹੀ ਸਿਆਣੇ ਆਗੂ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ

  • @PremSingh-ek9iv
    @PremSingh-ek9iv ปีที่แล้ว +3

    Jathedar ji bohot badhiya vichar han ap ji de thanks

  • @deep_2113
    @deep_2113 ปีที่แล้ว +15

    Very good job sir please carry on